Headline
stringlengths
6
15.7k
Language
stringclasses
10 values
‘କେବିସି ସିଜିନ୍‌-୧୦’ରେ ନାତୁଣୀ ଆରାଧ୍ୟାଙ୍କ ସହ ଖେଳିବେ ଅମିତାଭ…
Odia
સોનમના રિસેપ્શનમાં જોવા મળ્યો બોલિવૂડ સેલેબ્સનો જલવો...
Gujarati
ବାରିପଦାରେ ଶାଖା ଖୋଲିବ ସମଲେଶ୍ବରୀ ହେଲ୍‌ଥ କେୟାର
Odia
ಕೆಪಿಎಲ್ 2018: ಇಂದು ಬೆಂಗಳೂರು-ಬಿಜಾಪುರ ನಡುವೆ ಫೈನಲ್​​ ಕಾದಾಟ
Kannada
हारिस रऊफ़ ने वायरल वीडियो पर दी सफ़ाई लेकिन इंडियन कहकर घिरे
Hindi
தமிழகத்தில் ஸ்ரீரங்கம், ஆழ்வார்திருநகரி, ஸ்ரீவில்லிபுத்தூர் ஆகிய மூன்று திவ்யதேசங்களில் மட்டும் வைகுண்ட ஏகாதசியை ஒட்டி அரையர் சேவை நடக்கிறது.
Tamil
समीर निर्दोषच, 'सनातन'ची आदळआपट !
Marathi
امریکہ میں برقع پوش مسلم خاتون کو جلا دینے کی دھمکی، پولیس معاملہ کی جانچ میں مصروف
Urdu
130 நாடுகளுடன் இந்தியா வரி விவரங்களை பகிர்ந்து கொள்ளும் ஒப்பந்தம் செய்துள்ளது. இதில் இரட்டை வரி விதிப்பை தவிர்ப்பது மற்றும் வரி விவரங்களை பகிர்ந்து கொள்வதற்கும் இந்த ஒப்பந்தம் வகை செய்கிறது.
Tamil
નોકરી શોધતા લોકો માટે ખુશખબર, આ કંપની આપશે 4000 નોકરી
Gujarati
यूक्रेन: रूस के हाथ आए उत्तर कोरिया के हथियार, कितना बड़ा खतरा?
Hindi
இதனைத் தொடர்ந்து நடிகர் சங்கத்தின் துணைத்தலைவர் பதவி ராஜினாமாவை வாபஸ் பெறுவதாக பொன்வண்ணன் அறிவித்துள்ளார்.
Tamil
‘একবার দেখা করতে এসো...’ প্রিন্সেপ ঘাটে প্রেমিকাকে ডেকেই ক্ষুর চালাল প্রেমিক!
Bengali
সেবার আড়ালেই কলকাতাতে রমরম করে চলছে দেহ ব্যবসা
Bengali
ଏୟାର ଇଣ୍ଡିଆକୁ ଫେରିଲେ ଅଶ୍ବିନୀ
Odia
প্রশ্ন ফাঁসের জেরে টেট পিছিয়ে ৪ অক্টোবর
Bengali
राही मासूम रज़ा: 'मेरा नाम मुसलमानों जैसा है'
Hindi
آدھی رات کو انوشکا کو الوداع کہنے ائیرپورٹ پہنچے وراٹ
Urdu
ಸಿನಿ ಕ್ಷೇತ್ರದ ಲೇಡಿ ಸೂಪರ್ ಸ್ಟಾರ್ ಶ್ರೀದೇವಿ ಅವರ ಬಗ್ಗೆ ಕೆಲವರಿಗೆ ಮಾತ್ರ ತಿಳಿದಿರುವ ಕೆಲ ಆಸಕ್ತಿಕರ ವಿಷಯಗಳು
Kannada
സൂപ്പര്‍ കപ്പ് കളിക്കാന്‍ ഇല്ലെന്ന് ഐലീഗ് ക്ലബുകള്‍!!
Malayalam
سرفراز احمد نے آسٹریلیا کے خلاف میچ میں اس پاکستانی کھلاڑی کو بتایا اپنا " اہم ہتھیار" ، کافی امیدیں وابستہ
Urdu
ದೇಶದಲ್ಲೇ ಇದೇ ಮೊದಲ ಬಾರಿಗೆ ಹೊಸ ಸೇವೆ ಪ್ರಾರಂಭಿಸಿದ ರಿಲಯನ್ಸ್ 'ಜಿಯೋ'​
Kannada
कोलकाता के अस्पताल में दो दुर्लभ ऑपरेशनों से याद आई ब्योमकेश बक्शी की कहानी
Hindi
टी-20 वर्ल्ड कप में भारत की जीत पर पाकिस्तान के ये दिग्गज ऐसे कर रहे ग़ुस्से का इज़हार
Hindi
غیر ملکی ریسلر نے راکھی ساونت کو اٹھا اٹھا کر پٹخا
Urdu
ਯੂਪੀ-ਬਿਹਾਰ ਦੇ ਲੋਕਾਂ ਦਾ ਠਿਕਾਣਾ ਬਣਦਾ ਦੱਖਣੀ ਭਾਰਤ ਵਿਗਨੇਸ਼ ਏ ਬੀਬੀਸੀ ਪੱਤਰਕਾਰ 9 ਜੁਲਾਈ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44753041 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਹਾਲ ਹੀ ਵਿੱਚ ਸਰਕਾਰ ਨੇ ਸਾਲ 2011 ਦੇ ਸਰਵੇਖਣ ਦੇ ਆਧਾਰ 'ਤੇ ਦੇਸ ਦੀ ਆਬਾਦੀ ਨਾਲ ਜੁੜੇ ਵੱਖ-ਵੱਖ ਅੰਕੜੇ ਜਾਰੀ ਕੀਤੇ।ਇਨ੍ਹਾਂ ਅੰਕੜਿਆਂ ਮੁਤਾਬਕ 2001 ਦੀ ਮਰਦਮਸ਼ੁਮਾਰੀ ਦੇ ਮੁਕਾਬਲੇ ਤਮਿਲ, ਮਲਯਾਲਮ, ਕੰਨੜ ਅਤੇ ਤੇਲੁਗੂ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।ਜਦੋਂ ਕਿ ਦੱਖਣੀ ਭਾਰਤ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 2001 ਦੇ ਸਰਵੇਖਣ ਵਿੱਚ ਉੱਤਰੀ ਭਾਰਤੀ ਸੂਬਿਆਂ ਵਿੱਚ 8.2 ਲੱਖ ਤਾਮਿਲ ਬੋਲਣ ਵਾਲੇ ਲੋਕ ਰਹਿੰਦੇ ਸਨ ਜੋ ਕਿ ਅਗਲੇ 10 ਸਾਲਾਂ ਵਿੱਚ ਘੱਟ ਕੇ 7.8 ਲੱਖ ਹੋ ਗਏ ਹਨ। ਇਸੇ ਤਰ੍ਹਾਂ ਮਲਿਆਲਮ ਬੋਲਣ ਵਾਲਿਆਂ ਦੀ ਗਿਣਤੀ ਵੀ 8 ਲੱਖ ਤੋਂ ਘੱਟ ਕੇ 7.2 ਲੱਖ ਰਹਿ ਗਈ ਹੈ।ਕੀ ਹੈ ਬਿਹਾਰ ਦਾ ਚਾਰਾ ਘੋਟਾਲਾ?ਕੀ ਇੱਕ ਹਫਤੇ 'ਚ 8.5 ਲੱਖ ਪਖਾਨੇ ਬਣਾਏ ਜਾ ਸਕਦੇ ਹਨ?ਦਲਿਤ ਨੂੰ ਪਿਸ਼ਾਬ ਪਿਲਾਉਣ ਦਾ ਮਾਮਲਾ ਕਿੰਨਾ ਸੱਚ?ਪਰ ਇਨ੍ਹਾਂ ਅੰਕੜਿਆਂ ਤੋਂ ਉਲਟ ਇਨ੍ਹਾਂ 10 ਸਾਲਾਂ ਦੌਰਾਨ ਦੱਖਣੀ ਭਾਰਤੀ ਸੂਬਿਆਂ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਦੱਖਣੀ ਭਾਰਤ ਵਿੱਚ ਦ੍ਰਵਿੜ ਭਾਸ਼ਾ ਬੋਲਣ ਵਾਲਿਆਂ ਦੀ ਆਬਾਦੀ ਘੱਟੀ ਹੈ।ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਲਗਭਗ ਭਾਰਤੀ ਸੂਬਿਆਂ ਵਿੱਚ 58.2 ਲੱਖ ਦੱਖਣ ਉੱਤਰੀ ਭਾਰਤੀ ਰਹਿੰਦੇ ਸਨ। 10 ਸਾਲਾਂ ਦੇ ਅੰਦਰ ਇਹ ਗਿਣਤੀ 20 ਲੱਖ ਤੱਕ ਵਧ ਗਈ ਹੈ ਅਤੇ ਹੁਣ 77.5 ਲੱਖ ਹਿੰਦੀ ਬੋਲਣ ਵਾਲੇ ਲੋਕ ਦੱਖਣੀ ਭਾਰਤੀ ਸੂਬਿਆਂ ਵਿੱਚ ਰਹਿ ਰਹੇ ਹਨ। ਨੌਕਰੀ ਦੇ ਮੌਕੇਦੱਖਣੀ-ਭਾਰਤ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਵੱਧ ਰਹੀ ਆਬਾਦੀ ਦਾ ਪਹਿਲਾ ਕਾਰਨ ਇਹ ਹੈ ਕਿ ਇਥੇ ਨੌਕਰੀ ਦੇ ਵਾਧੂ ਮੌਕੇ ਹਨ।ਅਰਥਸ਼ਾਸਤਰੀ ਜੈ ਰੰਜਨ ਅਨੁਸਾਰ ਉੱਤਰੀ ਭਾਰਤ ਦੇ ਲੋਕ ਦੱਖਣੀ ਭਾਰਤ ਵਿੱਚ ਨੌਕਰੀਆਂ ਦੀ ਭਾਲ ਵਿਚ ਆਉਂਦੇ ਹਨ। Image copyright SAJJAD HUSSAIN ਉਨ੍ਹਾਂ ਦਾ ਕਹਿਣਾ ਹੈ, "ਦੱਖਣੀ ਭਾਰਤ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ ਪਰ ਇੱਥੇ ਇਨ੍ਹਾਂ ਨੂੰ ਕਰਨ ਲਈ ਉੰਨੇ ਲੋਕ ਨਹੀਂ ਹਨ। ਦੇਸ ਦੇ ਦੱਖਣੀ ਅਤੇ ਪੱਛਮੀ ਹਿੱਸੇ ਨੂੰ ਭਾਰਤੀ ਅਰਥ ਵਿਵਸਥਾ ਦਾ 'ਵਿਕਾਸ ਇੰਜਨ' ਕਿਹਾ ਜਾਂਦਾ ਹੈ। ਇਹਨਾਂ ਖੇਤਰਾਂ ਵਿੱਚ ਕਿਰਤ ਦੀ ਜ਼ਰੂਰਤ ਹੈ, ਉਤਰ ਭਾਰਤ ਤੋਂ ਆਏ ਲੋਕ ਇਸ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ।" ਜੇ ਉੱਤਰੀ ਭਾਰਤ ਦੇ ਮਜ਼ਦੂਰ ਵਰਗ ਦੀ ਦੱਖਣੀ ਭਾਰਤ ਵਿੱਚ ਘਾਟ ਹੋ ਜਾਵੇ ਤਾਂ ਇਸ ਦਾ ਆਰਥਚਾਰੇ 'ਤੇ ਕੀ ਅਸਰ ਪਵੇਗਾ।ਇਸ 'ਤੇ ਜੈ ਰੰਜਨ ਦਾ ਕਹਿਣਾ ਹੈ, "ਉਸਾਰੀ ਉਦਯੋਗ ਨਾਲ ਸਬੰਧਿਤ ਕਾਰੋਬਾਰ ਜ਼ਿਆਦਾਤਰ ਇਨ੍ਹਾਂ ਮਜ਼ਦੂਰਾਂ ਦੇ ਸਹਾਰੇ ਹੀ ਚੱਲਦਾ ਹੈ। ਜੇ ਇਸ ਵਰਗ ਵਿੱਚ ਕਮੀ ਆਏਗੀ ਤਾਂ ਇਨ੍ਹਾਂ ਸਨਅਤਾਂ 'ਤੇ ਇਸ ਦਾ ਸਿੱਧਾ ਅਸਰ ਪਏਗਾ।"ਅਮਰੀਕਾ ਵੱਲ ਗੈਰ-ਕਾਨੂੰਨੀ ਪਰਵਾਸ ਦੇ ਤਿੰਨ ਮੁੱਖ ਕਾਰਨਪਤਨੀ ਨੇ ਹੀ ਕੀਤੀ ਟਰੰਪ ਦੀ ਪਾਲਿਸੀ ਦੀ 'ਨਿੰਦਾ'ਦੱਖਣ ਵਿੱਚ ਉੱਤਰੀ ਭਾਰਤੀਆਂ ਦੀ ਵਧਦੀ ਆਬਾਦੀ ਨਾਲ ਕੁਝ ਨਵੇਂ ਕਿਸਮ ਦੀਆਂ ਆਰਥਿਕ ਗਤੀਵਿਧੀਆਂ ਹੋ ਰਹੀਆਂ ਹਨ। ਜਿਵੇਂ ਕਿ ਦੱਖਣੀ ਭਾਰਤ ਵਿੱਚ ਉੱਤਰੀ ਭਾਰਤੀ ਖਾਣੇ ਨਾਲ ਸੰਬੰਧਤ ਰੈਸਟੋਰੈਂਟ ਦਾ ਖੁੱਲ੍ਹਣਾ।ਇਸ ਦਾ ਅਸਰ ਅਰਥਚਾਰੇ 'ਤੇ ਕਿੰਨਾ ਪਿਆ ਹੈ ਇਸ ਬਾਰੇ ਜੈ ਰੰਜਨ ਕਹਿੰਦੇ ਹਨ, "ਇਹ ਦੇਖਣਾ ਪਏਗਾ ਕਿ ਇਸ ਦਾ ਲਾਭ ਹੋਇਆ ਹੈ ਜਾਂ ਨੁਕਸਾਨ। ਜਿਵੇਂ ਅੱਜ ਤਾਮਿਲ ਫਿਲਮਾਂ ਦੁਨੀਆਂ ਭਰ ਵਿੱਚ ਦੇਖੀਆਂ ਜਾਂਦੀਆਂ ਹਨ। ਤਾਮਿਲ ਬੋਲਣ ਵਾਲੇ ਲੋਕ ਵਿਦੇਸ਼ਾਂ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਏ ਹਨ। ਇਸ ਤਰੀਕੇ ਨਾਲ ਜਦੋਂ ਕੋਈ ਵੀ ਭਾਈਚਾਰਾ ਕਿਸੇ ਹੋਰ ਥਾਂ 'ਤੇ ਜਾਂਦਾ ਹੈ ਤਾਂ ਉਹ ਆਪਣੀ ਸੱਭਿਆਚਾਰਕ ਪਛਾਣ ਜਿਵੇਂ ਭੋਜਨ, ਸੰਗੀਤ ਅਤੇ ਹੋਰ ਚੀਜ਼ਾਂ ਵੀ ਨਾਲ ਲੈ ਜਾਂਦਾ ਹੈ।" ਪਰਵਾਸੀ ਕਾਮਿਆਂ ਦੀ ਵਧਦੀ ਗਿਣਤੀਤਾਮਿਲਨਾਡੂ ਦਾ ਪੱਛਮੀ ਹਿੱਸਾ ਜਿਵੇਂ ਕਿ ਕੋਇੰਬਟੂਰ ਅਤੇ ਤਿਰੂਪੁਰ ਦੇ ਆਸ-ਪਾਸ ਦਾ ਇਲਾਕਾ ਸਨਅਤ ਲਈ ਵਧੇਰੇ ਜਾਣਿਆ ਜਾਂਦਾ ਹੈ।ਬੰਗਲਾਦੇਸ਼ ਅਤੇ ਨਾਈਜੀਰੀਆ ਤੋਂ ਗੈਰ ਕਾਨੂੰਨੀ ਢੰਗ ਨਾਲ ਆਏ ਲੋਕ ਇੱਥੋਂ ਦੀ ਕੱਪੜਾ ਸਨਅਤ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਅਜਿਹੀਆਂ ਗ੍ਰਿਫ਼ਤਾਰੀਆਂ ਹਰ ਮਹੀਨੇ ਹੁੰਦੀਆਂ ਹਨ। Image copyright Getty Images ਸੂਬਾ ਸਰਕਾਰ ਦੇ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਇਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।ਇਸ ਖੇਤਰ ਦੇ ਸਨਅਤੀ ਸੰਗਠਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਕੁਝ ਦਹਾਕਿਆਂ ਵਿੱਚ ਟੈਕਸਟਾਈਲ ਸਨਅਤ ਦੇ ਬਰਾਮਦ ਵਿੱਚ ਵਾਧਾ ਹੋਇਆ ਹੈ।'ਨਿਟਵੀਅਰ ਕੈਪੀਟਲ' ਇਸ ਦੇ ਕੱਪੜਾ ਉਤਪਾਦਨ ਕਾਰਨ ਤਿਰੂਪੁਰ ਨੂੰ ਭਾਰਤ ਦੇ 'ਨਿਟਵੀਅਰ ਕੈਪੀਟਲ' ਵਜੋਂ ਵੀ ਜਾਣਿਆ ਜਾਂਦਾ ਹੈ। ਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਅਨੁਸਾਰ ਇਸ ਸ਼ਹਿਰ ਨੇ ਸਾਲ 2017-18 ਵਿੱਚ 24 ਹਜ਼ਾਰ ਕਰੋੜ ਰੁਪਏ ਦੇ ਕੱਪੜੇ ਬਰਾਮਦ ਕੀਤੇ ਜਦੋਂਕਿ ਇਸ ਤੋਂ ਪਹਿਲਾਂ ਸਾਲ 2016-17 ਵਿੱਚ ਇਹ ਅੰਕੜਾ 26 ਹਜ਼ਾਰ ਕਰੋੜ ਰੁਪਏ ਦਾ ਸੀ।ਕਿਸ਼ਤੀ ਰਾਹੀਂ ਯੂਰਪ ਰਵਾਨਾ ਹੋਏ 100 ਪਰਵਾਸੀ ਡੁੱਬੇ ਸਾਊਦੀ 'ਚ ਭਾਰਤੀਆਂ ਲਈ ਨੌਕਰੀ ਹੁਣ ਹੋਰ ਔਖੀਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਰਾਜਾ ਸ਼ਨਮੁਗਮ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਸਾਨੂੰ ਲਗਾਤਾਰ ਮਜ਼ਦੂਰਾਂ ਦੀ ਲੋੜ ਰਹਿੰਦੀ ਹੈ ਅਤੇ ਮਜ਼ਦੂਰਾਂ ਦੀ ਮੰਗ ਦੀ ਲਗਾਤਾਰ ਵੱਧ ਰਹੀ ਹੈ। ਉੱਤਰੀ ਭਾਰਤ ਆਉਣ ਵਾਲੇ ਮਜ਼ਦੂਰ ਸਾਡੇ ਕੰਮ ਲਈ ਲਾਹੇਵੰਦ ਹਨ। ਪਹਿਲਾਂ ਇਹ ਮਜ਼ਦੂਰ ਏਜੰਟਾਂ ਰਾਹੀਂ ਹੀ ਆਉਂਦੇ ਸਨ ਪਰ ਹੁਣ ਇਨ੍ਹਾਂ ਨੂੰ ਇਸ ਖੇਤਰ ਬਾਰੇ ਜਾਣਕਾਰੀ ਹੋ ਗਈ ਹੈ ਅਤੇ ਹੁਣ ਇਹ ਕਾਮੇ ਖੁਦ ਇੱਥੇ ਆ ਜਾਂਦੇ ਹਨ।" Image copyright BARCROFT/Getty Images ਉਹ ਦੱਸਦੇ ਹਨ, "ਜਿਹੜੇ ਲੋਕ ਪਿਛਲੇ ਕੁਝ ਸਾਲਾਂ ਤੋਂ ਇਕੱਲੇ ਆਏ ਸਨ, ਹੁਣ ਆਪਣੇ ਪਰਿਵਾਰਾਂ ਨਾਲ ਆਉਣੇ ਸ਼ੁਰੂ ਹੋ ਗਏ ਹਨ ਪਰ ਅਸੀਂ ਸਾਰਿਆਂ ਦੇ ਰਹਿਣ ਲਈ ਘਰਾਂ ਦਾ ਪ੍ਰਬੰਧ ਨਹੀਂ ਕਰ ਸਕਦੇ। ਇੱਥੇ ਮਜ਼ਦੂਰਾਂ ਲਈ ਬੁਨਿਆਦੀ ਢਾਂਚਾ ਬਹੁਤ ਵਧੀਆ ਨਹੀਂ ਹੈ। ਸਰਕਾਰ ਨੂੰ ਇਸ ਸਬੰਧ ਵਿੱਚ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।"ਹੁਣ ਹੌਲੀ-ਹੌਲੀ ਉੱਤਰੀ ਭਾਰਤ ਵਿੱਚ ਵੀ ਕੰਮ-ਧੰਦੇ ਵਿਕਾਸ ਕਰਨ ਲੱਗੇ ਹਨ। ਅਜਿਹੇ ਵਿੱਚ ਜੇ ਇਹ ਲੋਕ ਉੱਤਰੀ ਭਾਰਤ ਵਾਪਸੀ ਕਰਨ ਲੱਗਣ ਤਾਂ ਇਸ ਦਾ ਦੱਖਣੀ ਭਾਰਤ 'ਤੇ ਨਕਾਰਾਤਮਕ ਪ੍ਰਭਾਵ ਹੋਵੇਗਾ।ਇਸ ਬਾਰੇ ਰਾਜਾ ਸ਼ਨਮੁਗਮ ਦਾ ਕਹਿਣਾ ਹੈ, "ਜੇ ਕੋਈ ਸ਼ਖ਼ਸ 10 ਸਾਲਾਂ ਲਈ ਕਿਸੇ ਥਾਂ 'ਤੇ ਰਹਿੰਦਾ ਹੈ, ਤਾਂ ਉਹ ਥਾਂ ਉਸ ਦੀ ਆਪਣੀ ਬਣ ਜਾਂਦੀ ਹੈ। ਕੱਲ੍ਹ ਜੋ ਇੱਕ ਕਾਮਾ ਹੋਵੇਗਾ ਅੱਜ ਉਹ ਮਾਲਕ ਬਣ ਜਾਵੇਗਾ। ਇਸ ਲਈ ਉਹ ਵਾਪਸ ਨਹੀਂ ਜਾਣਾ ਚਾਹੇਗਾ।" (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ہاردک پانڈیا سے شادی کی خبروں پر اس بالی ووڈ اداکارہ نے توڑی اپنی خاموشی ، دیا یہ جواب
Urdu
ആര്യ- സയേഷ വിവാഹചിത്രങ്ങള്‍
Malayalam
46ನೇ ಹುಟ್ಟುಹಬ್ಬ: ಇಲ್ಲಿದೆ ರಾಹುಲ್ ದ್ರಾವಿಡ್​​ರ ಕೆಲ ಅಪರೂಪದ ಚಿತ್ರಪಟಗಳು
Kannada
மேலும் இந்த இணைப்புக்கு பிறகு லிட்டில் நிறுவனத்தின் நிறுவனர்கள் மனிஷ் சோப்ரா மற்றும் சதிஷ் மணி ஆகியோர் வெளியேறி இருக்கின்றனர். இந்த இரு நிறுவனங்களும் இணைந்து நடப்பு நிதி ஆண்டில் 10 கோடி டாலர் வருமானம் ஈட்டும் என கணிக்கப்பட்டிருக்கிறது.
Tamil
নজরবন্দি: ২০১৬-য় বলিউডের যে ছবিগুলির দিকে নজর রাখবেন, রইল মুক্তির তারিখও
Bengali
14 फेब्रुवारीला पंतप्रधान बारामतीत
Marathi
स्मृति मंधाना के सामने पस्त हो गई दक्षिण अफ़्रीकी टीम
Hindi
അ​നധികൃത അക്കൗണ്ടുകള്‍ക്ക് ത​ട​യി​ടാ​ന്‍ വാ​ട്സാ​പ്
Malayalam
ପ୍ରଯୋଜକ ଯୌନ ଶୋଷଣ କରୁଥିବା ଅଭିଯୋଗ ଆଣି ସର୍ବସମ୍ମୁଖରେ ଉଲଗ୍ନ…
Odia
ഇതാണോ ലോക കപ്പ് ടീം? ധോനി വന്നാല്‍ പോലും ഈ ടീം ശക്തമാകില്ല; കോഹ് ലിയുടെ വാക്കുകള്‍ തള്ളി ഗംഭീര്‍
Malayalam
ನೆರವೇರಿತು ಬಾಹುಬಲಿ ಪ್ರಭಾಸ್​ ಅಭಿನಯಿಸುತ್ತಿರುವ ಹೊಸ ಸಿನಿಮಾದ ಮುಹೂರ್ತ..!
Kannada
ଋଷି କପୁରଙ୍କ ପରେ ଗମ୍ଭୀର ରୋଗର ଶିକାର ହେଲେ ଅନୀଲ କପୁର,…
Odia
નહીં ચાલે ઈ-કૉમર્સ કંપનીઓની મનમાની, સરકાર લાવી રહી છે નવા નિયમો
Gujarati
ಲೇಟೆಸ್ಟ್ ಮ್ಯೂಸಿಕ್ ಸ್ಟಾರ್ ವಿದ್ಯಾ ವೊಕ್ಸ್: ಲಾಸ್ ಏಂಜಲ್ಸ್‍ನಲ್ಲಿ `ಮಿನ್ನಲೆ' ಸಾಂಗ್ ಶೂಟ್
Kannada
ആറു വര്‍ഷത്തെ വാറണ്ടിയുമായി സ്കോഡ ഷീല്‍ഡ് പ്ലസ്
Malayalam
ସଲମାନଙ୍କ ନାୟିକାଙ୍କୁ ଆର୍ଥିକ ସହାୟତା ଦେଲେ ରବି କିଷନ୍‌
Odia
ಅಭ್ಯಾಸದ ವೇಳೆ ಧೋನಿಯನ್ನು ಭೇಟಿ ಮಾಡಿದ ಪಾಕ್ ಆಟಗಾರನ ವಿಡಿಯೋ ವೈರಲ್
Kannada
આવકવેરો ન ભરનારા લોકો સામે સરકાર હવે કાર્યવાહી કરશે
Gujarati
ਏਸ਼ੀਆਈ ਖੇਡਾਂ: ਕੀ ਇਸ ਹਾਰ ਨਾਲ ਭਾਰਤੀ ਕਬੱਡੀ ਟੀਮ ਦੇ ਦਬਦਬੇ ਖਤਮ ਹੋ ਜਾਵੇਗਾ? ਸ਼ਿਵਾ ਕੁਮਾਰ ਉਲਗਨਾਦਨ ਬੀਬੀਸੀ ਪੱਤਰਕਾਰ 26 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45310380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਮਹਿਲਾ ਟੀਮ ਫਾਈਨਲ ਵਿੱਚ 24-27 ਅੰਕਾਂ ਨਾਲ ਈਰਾਨ ਤੋਂ ਹਾਰ ਗਈ ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰੀ ਹੈ ਕਿ ਭਾਰਤੀ ਕਬੱਡੀ ਟੀਮਾਂ (ਮਰਦ ਅਤੇ ਔਰਤਾਂ) ਬਿਨਾਂ ਗੋਲਡ ਮੈਡਲ ਤੋਂ ਭਾਰਤ ਪਰਤ ਰਹੀਆਂ ਹਨ। ਭਾਰਤੀ ਮਰਦਾਂ ਦੀ ਟੀਮ ਦਾ ਸਫ਼ਰ ਸ਼ੁੱਕਰਵਾਰ ਨੂੰ ਸੈਮੀ ਫਾਈਨਲ ਵਿੱਚ ਇਰਾਨ ਤੋਂ 18-27 ਅੰਕਾਂ ਨਾਲ ਹਾਰ ਕੇ ਖਤਮ ਹੋਇਆ, ਜਦੋਂ ਕਿ ਮਹਿਲਾ ਟੀਮ ਫਾਈਨਲ ਵਿੱਚ 24-27 ਸਕੋਰ ਨਾਲ ਇਸੇ ਵਿਰੋਧੀ ਟੀਮ ਤੋਂ ਹਾਰ ਗਈ।ਮਰਦਾਂ ਦੀ ਕਬੱਡੀ ਨੂੰ 1990 ਬੀਜਿੰਗ ਖੇਡਾਂ ਤੋਂ ਹੀ ਏਸ਼ੀਆਈ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਪਿਛਲੀਆਂ 7 ਏਸ਼ੀਆਈ ਖੇਡਾਂ ਵਿਚ ਹੋਏ ਮੁਕਾਬਲਿਆਂ ਦੌਰਾਨ ਭਾਰਤ ਨੇ ਸੋਨੇ ਦੇ ਤਮਗੇ ਜਿੱਤੇ ਸਨ। ਪਰ ਇਸ ਵਾਰੀ ਟੀਮ ਨੂੰ ਕਾਂਸੀ ਦੇ ਤਮਗੇ ਉੱਤੇ ਹੀ ਸਬਰ ਕਰਨਾ ਪਿਆ। ਮਹਿਲਾ ਵਰਗ ਵਿੱਚ ਕਬੱਡੀ ਨੂੰ 2010 ਦੀਆਂ ਖੇਡਾਂ ਤੋਂ ਸ਼ਾਮਲ ਕੀਤਾ ਗਿਆ ਸੀ। ਭਾਰਤੀ ਮਹਿਲਾਵਾਂ ਨੇ ਪਹਿਲੇ ਦੋ ਟੂਰਨਾਮੈਂਟ ਜਿੱਤ ਲਏ, ਪਰ ਇਸ ਵਾਰੀ ਉਨ੍ਹਾਂ ਨੂੰ ਸਿਰਫ਼ 'ਚਾਂਦੀ' ਦਾ ਮੈਡਲ ਹੀ ਮਿਲਿਆ ਹੈ।ਇਹ ਵੀ ਪੜ੍ਹੋ:ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀ'ਗੋਲੀਬਾਰੀ 'ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ'ਇਸ ਲਈ ਇਸ ਨੇ ਕੁਝ ਕਬੱਡੀ ਪ੍ਰੇਮੀਆਂ ਦੇ ਮਨ ਵਿੱਚ ਇੱਕ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਏਸ਼ਿਆਈ ਖੇਡਾਂ ਦੇ ਕਬੱਡੀ ਮੁਕਾਬਲੇ ਵਿੱਚ ਜਿੱਥੇ ਭਾਰਤ ਦਾ ਦਬਦਬਾ ਰਿਹਾ ਹੈ, ਉਹ ਏਕਾਅਧਿਕਾਰ ਖਤਮ ਹੋ ਰਿਹਾ ਹੈ।ਬੀਬੀਸੀ ਤਾਮਿਲ ਨੇ ਕੁਝ ਕਬੱਡੀ ਖਿਡਾਰੀਆਂ ਅਤੇ ਕੋਚਾਂ ਨਾਲ ਗੱਲਬਾਤ ਕਰਕੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਗਲਤੀ ਕਿੱਥੇ ਹੋਈ?ਭਾਰਤੀ ਟੀਮ ਮਰਦਾਂ ਦੇ ਵਰਗ ਵਿੱਚ ਗੋਲਡ ਮੈਡਲ ਜਿੱਤਣ ਦੀ ਉਮੀਦ ਕਰ ਰਹੀ ਸੀ ਪਰ ਦੋ ਮੈਚਾਂ ਵਿੱਚ ਹਾਰ ਦਾ ਸਹਾਮਣਾ ਕਰਨਾ ਪਿਆ, ਜਿਸ ਵਿੱਚ ਸਭ ਅਹਿਮ ਸੈਮੀਫਾਈਨਲ ਵੀ ਸ਼ਾਮਲ ਸੀ। ਤਾਂ ਕਿੱਥੇ ਗਲਤੀ ਹੋਈ? Image copyright Getty Images ਫੋਟੋ ਕੈਪਸ਼ਨ ਮਹਿਲਾ ਵਰਗ ਵਿੱਚ ਕਬੱਡੀ ਨੂੰ 2010 ਦੀਆਂ ਖੇਡਾਂ ਤੋਂ ਸ਼ਾਮਲ ਕੀਤਾ ਗਿਆ ਸੀ ਭਾਰਤੀ ਟੀਮ ਦੇ ਕੋਚ ਰਾਮਬੀਰ ਸਿੰਘ ਦਾ ਕਹਿਣਾ ਹੈ, '' ਉਹ ਖਾਸ ਦਿਨ ਭਾਰਤ ਦਾ ਦਿਨ ਨਹੀਂ ਸੀ। ਸਾਡੀ ਕਿਸਮਤ ਸਾਡੇ ਨਾਲ ਨਹੀਂ ਸੀ। ਅਸੀਂ ਹਾਲੇ ਵੀ ਖੇਡ ਵਿੱਚ ਮੋਹਰੀ ਹਾਂ। ਸਾਡੇ ਖਿਡਾਰੀ ਚੰਗੇ ਤਜਰਬੇਕਾਰ ਅਤੇ ਪ੍ਰਤਿਭਾਸ਼ਾਲੀ ਹਨ। ਪਰ ਪਲਾਨ ਅਨੁਸਾਰ ਚੀਜ਼ਾਂ ਨਹੀਂ ਹੋਈਆਂ।'''ਅਜੈ ਠਾਕੁਰ, ਦੀਪਕ ਹੁੱਡਾ, ਸੰਦੀਪ ਵਰਗੇ ਖਿਡਾਰੀ ਬਹੁਤ ਹੀ ਸੀਨੀਅਰ ਹਨ, ਪਰ ਸਾਡੀ ਰਣਨੀਤੀ ਚੰਗੀ ਤਰ੍ਹਾਂ ਕੰਮ ਨਹੀਂ ਕੀਤੀ।'' ਕੀ ਇਹ ਨੁਕਸਾਨ ਕਬੱਡੀ ਵਿੱਚ ਭਾਰਤ ਦੇ ਏਕਾਅਧਿਕਾਰ ਦੇ ਅੰਤ ਵੱਲ ਇਸ਼ਾਰਾ ਕਰਦਾ ਹੈ?''ਨਹੀਂ, ਇੱਕ ਜਾਂ ਦੋ ਹਾਰਾਂ ਭਾਰਤ ਦੀ ਸਾਖ਼ ਨੂੰ ਢਾਹ ਨਹੀਂ ਪਹੁੰਚਾ ਸਕਦੀਆਂ। ਅਸੀਂ ਅਜੇ ਵੀ ਖੇਡ 'ਚ ਮੋਹਰੀ ਖਿਡਾਰੀ ਹਾਂ। ਸਾਡੇ ਤਜਰਬੇ ਅਤੇ ਖੇਡ ਦੀ ਤਾਕਤ ਨਾਲ ਸਾਡੀ ਟੀਮ ਇੰਡੀਆ ਜਲਦੀ ਅਤੇ ਮਜ਼ਬੂਤ ਵਾਪਸੀ ਕਰੇਗੀ।ਰਾਮਬੀਰ ਸਿੰਘ ਨੇ ਕਿਹਾ, ''ਤੁਸੀਂ ਕੁਝ ਮੈਚ ਜਿੱਤੋਗੇ, ਕੁਝ ਮੈਚ ਹਾਰ ਜਾਓਗੇ। ਜਿੱਤਣਾ ਅਤੇ ਹਾਰਨਾ ਕਿਸੇ ਵੀ ਖੇਡ ਦਾ ਹਿੱਸਾ ਹਨ।'' ਇਹ ਪੁੱਛੇ ਜਾਣ 'ਤੇ ਕਿ ਕੀ ਕਬੱਡੀ ਲੀਗ ਟੂਰਨਾਮੈਂਟ ਵਿਦੇਸ਼ੀ ਖਿਡਾਰੀਆਂ ਨੂੰ ਭਾਰਤੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਸਿੱਖਣ ਵਿੱਚ ਮਦਦ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਦੂਜੀਆਂ ਟੀਮਾਂ ਦੀਆਂ ਤਕਨੀਕਾਂ ਸਿੱਖ ਰਹੇ ਹਨ ਅਤੇ ਉਹ ਸਾਡੀਆਂ। ਅਜਿਹੇ ਟੂਰਨਾਮੈਂਟ ਖੇਡ ਨੂੰ ਵਿਸ਼ਵ-ਪੱਧਰੀ ਬਣਾਉਣ ਵਿਚ ਮਦਦ ਕਰਦੇ ਹਨ। ਇਹ ਸਾਡੇ ਨੁਕਸਾਨ ਦਾ ਕਾਰਨ ਨਹੀਂ ਹੋ ਸਕਦਾ ਅਤੇ ਵਿਰੋਧੀਆਂ ਲਈ ਤਾਕਤ ਨਹੀਂ ਹੋਵੇਗੀ।'' Image copyright Getty Images ਉਨ੍ਹਾਂ ਅੱਗੇ ਕਿਹਾ, ''ਜਦੋਂ ਭਾਰਤ ਲੰਮੇ ਸਮੇਂ ਤੱਕ ਲਗਾਤਾਰ ਜਿੱਤ ਰਿਹਾ ਸੀ ਤਾਂ ਕਿਸੇ ਨੇ ਵੀ ਸਵਾਲ ਨਹੀਂ ਉਠਾਇਆ ਕਿ ਅਸੀਂ ਇਸ ਗਤੀ ਨੂੰ ਕਿਵੇਂ ਬਣਾਈ ਰੱਖਿਆ ਹੈ। ਪਰ ਜੇ ਅਸੀਂ ਇੱਕ ਵੀ ਟੂਰਨਾਮੈਂਟ ਹਾਰ ਜਾਂਦੇ ਹਾਂ ਤਾਂ ਬਹੁਤ ਸਾਰੇ ਸਵਾਲ ਹੁੰਦੇ ਹਨ।'' ਇਹ ਵੀ ਪੜ੍ਹੋ:'ਚਿੱਟਾ' ਇਸ ਤਰ੍ਹਾਂ ਕਾਲਾ ਕਰ ਰਿਹਾ ਹੈ ਪੰਜਾਬ ਦਾ ਭਵਿੱਖ ਫਰੈਂਚ ਓਪਨ 'ਚ ਕਿਉਂ ਬੈਨ ਹੋਈ ਸੇਰੇਨਾ ਦੀ ਇਹ ਪੁਸ਼ਾਕ?ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ ਮਰਦ ਅਤੇ ਮਹਿਲਾ ਟੀਮ ਦੀ ਹਾਰ ਬਾਰੇ ਗੱਲ ਕਰਦਿਆਂ ਚੈਲੇਥਨ ਜੋ 2016 ਵਿਸ਼ਵ ਕੱਪ ਜੇਤੂ ਟੀਮ ਵਿੱਚ ਖੇਡੇ ਸਨ, ਨੇ ਕਿਹਾ, "ਯਕੀਨਨ ਇਹ ਇੱਕ ਮਾੜੀ ਖਬਰ ਹੈ। ਲੀਗ ਪੜਾਅ ਵਿੱਚ ਦੱਖਣੀ ਕੋਰੀਆ ਹੱਥੋਂ ਹਾਰ ਤੋਂ ਬਾਅਦ ਸਾਡੀ ਟੀਮ ਨੂੰ ਵਧੇਰੇ ਸਾਵਧਾਨੀ ਨਾਲ ਖੇਡਣਾ ਚਾਹੀਦਾ ਸੀ। ਸਾਡੇ ਖਿਡਾਰੀਆਂ ਨੂੰ ਭਵਿੱਖ ਦੇ ਟੂਰਨਾਮੇਂਟ ਲਈ ਤਿਆਰ ਰਹਿਣ ਲਈ ਚੰਗਾ ਅਭਿਆਸ ਕਰਨਾ ਪਏਗਾ।''''ਸੈਮੀ-ਫਾਈਨਲ ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਅਜੇ ਠਾਕੁਰ ਜ਼ਖ਼ਮੀ ਹੋ ਗਏ ਸਨ। ਇਸ ਨਾਲ ਮੈਚ ਦੇ ਨਤੀਜੇ 'ਤੇ ਵੱਡਾ ਅਸਰ ਪਿਆ ਹੈ। ਪਰ ਸਾਡੀ ਟੀਮ ਰੇਡਰਜ਼ ਅਤੇ ਡਿਫੈਂਡਰਜ਼ ਦੋਹਾਂ ਨੇ ਟੂਰਨਾਮੈਂਟ ਦੇ ਅਹਿਮ ਮੈਚਾਂ ਵਿੱਚ ਗਲਤੀਆਂ ਕੀਤੀਆਂ।" 'ਭਾਰਤ ਇਕ ਬਿਹਤਰ ਟੀਮ ਤੋਂ ਹਾਰਿਆ ਹੈ'ਭਾਰਤੀ ਕੁੜੀਆਂ ਨੇ ਬਹੁਤ ਚੰਗਾ ਖੇਡਿਆ ਅਤੇ ਫਾਈਨਲ ਵਿੱਚ ਈਰਾਨ ਤੋਂ ਹਾਰ ਗਈ। ਸਾਬਕਾ ਭਾਰਤੀ ਖਿਡਾਰੀ ਤੇਜਿਸਵਨੀ ਨੰਦਾ ਕਹਿਣਾ ਹੈ, '' ਸਾਡੀਆਂ ਕੁੜੀਆਂ ਨੇ ਇਸ ਟੂਰਨਾਮੈਂਟ ਲਈ ਚੰਗੀ ਤਿਆਰੀ ਕੀਤੀ ਸੀ। ਪਰ ਜਦੋਂ ਸਭ ਤੋਂ ਅਹਿਮ ਮੈਚ ਸੀ ਤਾਂ ਉਹ ਆਪਣੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਸਕੀਆਂ'' Image copyright Getty Images/AFP ਫੋਟੋ ਕੈਪਸ਼ਨ ਭਾਰਤੀ ਮਰਦਾਂ ਦੀ ਟੀਮ ਸੈਮੀ ਫਾਈਨਲ ਵਿੱਚ ਇਰਾਨ ਤੋਂ 18-27 ਅੰਕਾਂ ਨਾਲ ਹਾਰ ਗਈ '' ਭਾਰਤੀ ਟੀਮ ਰੇਡਰਜ਼ ਨਾਲ ਕੁਝ ਖਾਸ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ, ਨਾਲ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਇਰਾਨ ਵਰਗੀ ਵਧੀਆ ਟੀਮ ਤੋਂ ਹਾਰਿਆ ਹੈ। ਉਹ ਚੈਂਪੀਅਨਾਂ ਵਾਂਗ ਖੇਡੇ ਅਤੇ ਕ੍ਰੈਡਿਟ ਉਨ੍ਹਾਂ ਨੂੰ ਜਾਂਦਾ ਹੈ।'' ਕੀ ਭਾਰਤ ਦਾ ਰੁਤਬਾ ਖ਼ਤਮ ਹੋ ਰਿਹਾ ਹੈ? ਕਬੱਡੀ ਖਿਡਾਰੀ ਥੌਮਸ ਦਾ ਕਹਿਣਾ ਹੈ, '' ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਨਾ ਸਿਰਫ ਸੈਮੀ ਫਾਈਨਲ ਵਿੱਚ ਹਾਰਿਆ ਹੈ ਸਗੋਂ ਦੱਖਣੀ ਕੋਰੀਆ ਦੇ ਖਿਲਾਫ਼ ਲੀਗ ਮੈਚ ਵਿੱਚ ਵੀ ਹਾਰ ਗਿਆ। ਉਸੇ ਵਿਰੋਧੀਆਂ ਦੇ ਖਿਲਾਫ ਭਾਰਤ ਵਿਸ਼ਵ ਕੱਪ ਵਿੱਚ ਵੀ ਹਾਰ ਗਿਆ ਸੀ।" ਉਨ੍ਹਾਂ ਅੱਗੇ ਕਿਹਾ, ''ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਕਮਰਕੱਸ ਲਏ। ਜਿਵੇਂ ਕਿ ਹੋਰ ਵਿਦੇਸ਼ੀ ਟੀਮਾਂ ਵਧੀਆ ਤਿਆਰੀ ਅਤੇ ਅਭਿਆਸ ਕਰ ਰਹੀਆਂ ਹਨ, ਭਾਰਤ ਨੂੰ ਖੁਦ ਆਪਣਾ ਵਿਸ਼ਲੇਸ਼ਣ ਕਰਨਾ ਪਵੇਗਾ। ਅਜਿਹਾ ਕਰਨ 'ਚ ਨਾਕਾਮ ਰਹਿਣ 'ਤੇ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਖੇਡ 'ਚ ਇਸ ਦਾ ਆਪਣਾ ਪ੍ਰਭਾਵਸ਼ਾਲੀ ਰੁਤਬਾ ਖਤਮ ਹੋ ਜਾਵੇਗਾ।'' Image copyright Getty Images ਫੋਟੋ ਕੈਪਸ਼ਨ ਪਿਛਲੇ ਸਾਰੇ 7 ਵਾਰੀ ਹੋਏ ਮੁਕਬਲਿਆਂ ਵਿੱਚ ਭਾਰਤ ਨੇ ਸੋਨੇ ਦਾ ਤਮਗਾ ਜਿੱਤਿਆ ਹੈ ਜਦੋਂ ਈਰਾਨ ਨੇ ਭਾਰਤ ਨੂੰ ਮਰਦ ਵਰਗ 'ਚ ਏਸ਼ੀਆਈ ਖੇਡਾਂ' ਚ 28 ਸਾਲ ਦੀ ਸੁਨਹਿਰੀ ਦੌੜ ਵਿੱਚ ਮਾਤ ਦਿੱਤੀ ਤਾਂ ਟੀਮ ਦੇ ਕਪਤਾਨ ਅਜੈ ਠਾਕੁਰ ਦੀਆਂ ਰੋਂਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਦੋਂ ਭਾਰਤੀ ਮਹਿਲਾ ਟੀਮ ਈਰਾਨ ਤੋਂ ਹਾਰ ਗਈ। ਇਸ ਨੇ ਖੇਡ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਵੀ ਜਗਾ ਦਿੱਤਾ।ਇਹ ਵੀ ਪੜ੍ਹੋ:ਕੀ ਸਰਦਾਰ ਸਿੰਘ ਬਾਰੇ ਇਹ ਗੱਲਾਂ ਤੁਸੀਂ ਜਾਣਦੇ ਹੋ?ਭਾਰਤੀ ਹਾਕੀ ਟੀਮ ਆਖਰੀ ਸਮੇਂ 'ਤੇ ਗੋਲ ਕਿਉਂ ਖਾ ਜਾਂਦੀ ਹੈ?ਹਾਕੀ ਖਿਡਾਰੀ ਜੋ ਕਹਿੰਦਾ ਸੀ ‘ਹਾਰ ਕੇ ਨਹੀਂ ਜਾਣਾ’ਕੁਝ ਪ੍ਰਸ਼ੰਸਕਾਂ ਨੂੰ ਯਾਦ ਆਇਆ ਕਿ ਕਿਵੇਂ ਹਾਕੀ ਵਿੱਚ ਨੰਬਰ ਇੱਕ ਭਾਰਤੀ ਟੀਮ 1980 ਦੇ ਮਾਸਕੋ ਓਲੰਪਿਕ ਗੋਲਡ ਮੈਡਲ ਜਿੱਤਣ ਤੋਂ ਬਾਅਦ ਅਗਲੇ 30 ਸਾਲਾਂ ਤੱਕ ਆਪਣਾ ਸਨਮਾਨ ਨਹੀਂ ਰੱਖ ਸਕੀ।ਜਦੋਂਕਿ ਕਬੱਡੀ ਦੇ ਮਾਹਿਰ ਮੰਨਦੇ ਹਨ ਕਿ ਭਾਰਤ ਨੂੰ ਆਪਣੇ ਖੇਡ ਦਾ ਸਵੈ-ਵਿਸ਼ਲੇਸ਼ਣ ਕਰਨਾ ਪਵੇਗਾ ਅਤੇ ਵਿਰੋਧੀ ਧਿਰ ਦੀ ਖੇਡ ਯੋਜਨਾ ਨੂੰ ਸਮਝਣਾ ਹੋਵੇਗਾ। ਉਹ ਇਹ ਵੀ ਮੰਨਦੇ ਹਨ ਕਿ ਇੱਕ ਟੂਰਨਾਮੈਂਟ ਵਿੱਚ ਹਾਰ ਨਾਲ ਭਾਰਤ ਦਾ ਵੱਕਾਰ ਖਤਮ ਨਹੀਂ ਹੋਵੇਗਾ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
നോട്ടു നിരോധനം: ആര്‍.ബി.ഐയുടെ അംഗീകാരത്തിന് കാത്തുനിന്നില്ല, അറിയിച്ചത് രണ്ടര മണിക്കൂര്‍ മുന്‍പ് മാത്രം- വിവരാവകാശ രേഖകള്‍ പുറത്ത്
Malayalam
ഇന്ത്യ - ഓസ്ട്രേലിയ: ഡല്‍ഹിയിലും രക്ഷയില്ല; മത്സരവും പരമ്ബരയും ഓസ്ട്രേലിയയ്ക്ക്
Malayalam
BBC Hindi: बीते हफ़्ते की वो ख़बरें, जो शायद आप मिस कर गए
Hindi
ಇಲ್ಲಿದೆ ವಿರಾಟ್​ ಹಾಗೂ ಅನುಷ್ಕಾರ ದತ್ತು ಮಗನ ಫೋಟೋ..!
Kannada
ରଣଜୀ ଟ୍ରଫି:ଆନ୍ଧ୍ରର ୫୮୪/୫ ଜବାବରେ ଓଡ଼ିଶା ୩୨/୧
Odia
বাংলা থেকে রাজ্যসভায় যাচ্ছেন ৪ তৃণমূল প্রার্থী
Bengali
اترپردیش میں 13 سالہ معصوم کی عصمت دری، ملزم پولیس کے حوالے
Urdu
यंदा विठ्ठलाचं मंदिर वारकर्‍यांसाठी लवकर उघडणार
Marathi
এ বার মদনকে জেরা করতে চায় সিবিআই
Bengali
સ્માર્ટફોન યુઝર્સની જાણ બહાર જ ફોનબુકમાં સેવ થઈ રહ્યો છે Aadhaar હેલ્પલાઇન નંબર!
Gujarati
'The Accidental Prime Minister'ફિલ્મ પર વિવાદ વધ્યો, MPમાં લાગી શકે પ્રતિબંધ
Gujarati
50 દિવસ સુધી ચાલશે આ સ્માર્ટફોનની બેટરી, જાણો શું છે ખાસિયત
Gujarati
কংগ্রেসের সঙ্গে ভোটের জোটেও সায় সিপিআইয়ের
Bengali
रवि शास्त्री ने 'सुल्तान ऑफ स्विंग' और शाहीन शाह अफ़रीदी पर जो कहा था क्या वो सच है
Hindi
ਕਿਹੋ ਜਿਹੀ ਹੋਵੇਗੀ ਦੁਨੀਆਂ, ਜੇ ਬੰਦੂਕਾਂ ਦੇ ਮੂੰਹ ਬੰਦ ਹੋ ਜਾਣ ਰੇਚਲ ਨੂਵਰ ਬੀਬੀਸੀ ਪੱਤਰਕਾਰ 25 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43865181 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਅਮਰੀਕਾ ਦੀਆਂ ਸੜ੍ਹਕਾਂ ਉੱਤੇ ਮਾਰਚ 2018 ਵਿੱਚ 2 ਮਿਲੀਅਨ ਲੋਕਾਂ ਨੇ ਹਥਿਆਰਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਕੀ ਹੋਵੇਗਾ ਜੇਕਰ ਦੁਨੀਆਂ ਵਿਚੋਂ ਸਾਰੇ ਹਥਿਆਰ ਅਚਾਨਕ ਗਾਇਬ ਕਰ ਦਿੱਤੇ ਜਾਣ ਅਤੇ ਕਿਸੇ ਤਰ੍ਹਾਂ ਵੀ ਉਨ੍ਹਾਂ ਨੂੰ ਵਾਪਸ ਹਾਸਿਲ ਨਾ ਕੀਤਾ ਜਾ ਸਕੇ?ਬਿਲਕੁਲ ਚਮਤਕਾਰ ਵਜੋਂ ਹਥਿਆਰ ਤਾਂ ਗਾਈਬ ਨਹੀਂ ਕੀਤੇ ਜਾ ਸਕਦੇ ਪਰ ਇਸ ਤਰ੍ਹਾਂ ਦਾ ਉਪਰਾਲਾ ਸਿਆਸੀ ਸਮੀਕਰਨਾਂ ਤੋਂ ਉਪਰ ਉੱਠ ਹੋ ਕੇ ਅਤੇ ਤਰਕਸ਼ੀਲਤਾ ਨਾਲ ਵਿਚਾਰ ਕਰਨ ਦੀ ਇਜ਼ਾਜਤ ਦਿੰਦੇ ਹਨ ਕਿ ਅਸੀਂ ਕੀ ਹਾਸਲ ਕਰ ਸਕਦੇ ਹਾਂ ਤੇ ਕੀ ਗਵਾ ਸਕਦੇ ਹਾਂ। ਆਸਾਰਾਮ ਰੇਪ ਦਾ ਦੋਸ਼ੀ: ਜੋਧਪੁਰ ਅਦਾਲਤਆਸਾਰਾਮ ਦਾ ਭਗਤ ਬਣਨ ਲਈ ਕੀ ਕੀਮਤ ਚੁਕਾਉਣੀ ਪੈਂਦੀ ਸੀ?9 ਲੋਕ ਜਿਨ੍ਹਾਂ 'ਤੇ ਆਸਾਰਾਮ ਦੇ ਜੇਲ੍ਹ ਜਾਣ ਮਗਰੋਂ ਹੋਏ ਹਮਲੇਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀਕੀ ਸਾਨੂੰ ਸੱਚਮੁਚ ਕਦੇ ਅਜਿਹਾ ਫੈਸਲਾ ਲੈਣਾ ਹੋਵੇਗਾ ਕਿ ਸਾਡੇ ਆਲੇ-ਦੁਆਲੇ ਘੱਟ ਹਥਿਆਰ ਹੋਣ। '100 ਲੋਕ ਰੋਜ਼ਾਨਾ ਬੰਦੂਕ ਕਾਰਨ ਮਰਦੇ ਹਨ'ਦੁਨੀਆਂ ਭਰ ਵਿੱਚ ਕਰੀਬ 5 ਲੱਖ ਲੋਕ ਹਰ ਸਾਲ ਬੰਦੂਕ ਨਾਲ ਮਰਦੇ ਹਨ। ਜੇਕਰ ਗੱਲ ਵਿਕਸਿਤ ਦੇਸਾਂ ਦੀ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਅਜਿਹੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਹਨ। ਜਿੱਥੇ ਕੁੱਲ ਆਬਾਦੀ ਵਿਚੋਂ 300 ਤੋਂ 350 ਮਿਲੀਅਨ ਲੋਕਾਂ ਕੋਲ ਆਪਣੇ ਹਥਿਆਰ ਹਨ। Image copyright Getty Images ਉੱਥੇ ਹੋਰ ਵੱਡੇ ਦੇਸਾਂ ਦੀ ਤੁਲਨਾ ਵਿੱਚ ਹਥਿਆਰਾਂ ਸਬੰਧੀ ਹਾਦਸਿਆਂ ਦੀ ਦਰ 25 ਗੁਣਾ ਵਧ ਹੈ। ਲਾਰਥ ਕੈਲੀਫੋਰਨੀਆ ਦੀ ਡਿਊਕ ਯੂਨੀਵਰਸਿਟੀ ਆਫ ਮੈਡੀਸਨ ਵਿੱਚ ਸਾਇਕੈਟਰੀ ਅਤੇ ਬਿਹੈਵੇਰਲ ਸਾਇੰਸ ਦੇ ਪ੍ਰੋਫੈਸਰ ਜੈਫਰੀ ਸਵਾਨਸਨ ਮੁਤਾਬਕ, "ਅਮਰੀਕਾ ਵਿੱਚ ਲਗਭਗ ਸਾਲਾਨਾ 100 ਲੋਕਾਂ ਦੀ ਮੌਤ ਗੋਲੀ ਨਾਲ ਹੁੰਦੀ ਹੈ। ਜੇਕਰ ਹਥਿਆਰ ਗਾਇਬ ਹੋ ਜਾਣ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।"ਬੰਦੂਕਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਸੂਚੀ ਵਿੱਚ ਵਧੇਰੇ ਲੋਕ ਖੁਦਕੁਸ਼ੀ ਦਾ ਰਾਹ ਅਖ਼ਤਿਆਰ ਕਰਦੇ ਹਨ। ਅਮਰੀਕਾ ਵਿੱਚ 2012 ਤੋਂ 2016 ਵਿਚਾਲੇ 175,700 ਮੋਤਾਂ 'ਚੋਂ ਕਰੀਬ 60 ਫੀਸਦ ਲੋਕਾਂ ਦੀ ਮੌਤ ਬੰਦੂਕਾਂ ਨਾਲ ਅਤੇ 2015 ਵਿੱਚ 44000 ਦੇ ਅੱਧਿਆਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਸੀ।ਹਥਿਆਰਾਂ 'ਤੇ ਪਾਬੰਦੀਆਸਟਰੇਲੀਆ ਨੇ ਸਾਬਿਤ ਕੀਤਾ ਹੈ ਕਿ ਹਥਿਆਰਾਂ ਦੀ ਘਾਟ ਕਾਰਨ ਖੁਦਕੁਸ਼ੀ ਅਤੇ ਹਥਿਆਰਾਂ ਕਾਰਨ ਕਤਲ ਦੀਆਂ ਘਟਨਾਵਾਂ ਵਿੱਚ ਮੌਤਾਂ ਦੇ ਅੰਕੜੇ ਘੱਟ ਸਕਦੇ ਹਨ। Image copyright Getty Images 1996 ਵਿੱਚ ਤਸਮਾਨੀਆ ਦੇ ਇਤਿਹਾਸਕ ਸਥਾਨ ਪੋਰਟ ਆਰਥਰ 'ਤੇ ਮਾਰਟਿਨ ਬ੍ਰਾਇਅੰਤ ਨੇ ਆਏ ਸੈਲਾਨੀਆਂ 'ਤੇ ਅੰਨ੍ਹੇਵਾਹ ਗੋਲੀ ਚਲਾਈ ਸੀ। ਜਿਸ ਵਿੱਚ 35 ਲੋਕ ਮਾਰੇ ਗਏ ਸਨ ਅਤੇ 23 ਜਖ਼ਮੀ ਹੋ ਗਏ।ਆਸਟਰੇਲੀਆ ਨੂੰ ਇਸ ਘਟਨਾ ਨੇ ਹਿਲਾ ਦਿੱਤਾ ਅਤੇ ਸਾਰੀਆਂ ਪਾਰਟੀਆਂ ਨਾਲ ਸਬੰਧਤ ਲੋਕਾਂ ਨੇ ਸੈਮੀ-ਆਟੋਮੈਟਿਕ ਸ਼ਾਰਟਗੰਨਜ਼ ਅਤੇ ਰਾਇਫਲਜ਼ 'ਤੇ ਪਾਬੰਦੀ ਦਾ ਸਮਰਥਨ ਕੀਤਾ। ਔਕੜਾਂ ਨੂੰ ਮਾਤ ਦੇਣਾ ਹੈ ਤਾਂ ਮਿਲੋ 'ਸੁਪਰ ਸਿੰਘ' ਨੂੰਬਿਨਾਂ ਲੱਤਾਂ ਤੋਂ ਕਿਵੇਂ ਡਿਊਟੀ ਕਰਦਾ ਹੈ ਇਹ ਥਾਣੇਦਾਰ?#DifferentlyAbled: ਪਰਾਂ ਬਿਨ ਪਰਵਾਜ਼ ਭਰਨ ਵਾਲੇ ਪੰਜਾਬੀਪਹਿਲੀ ਡਿਸਏਬਲ ਭੰਗੜਾ ਟੀਮ ਜਿਸ ਨੇ ਪਾਈਆਂ ਧੁਮਾਂਦਿਨਾਂ ਵਿੱਚ ਨਵਾਂ ਕਾਨੂੰਨ ਲਾਗੂ ਕੀਤਾ ਗਿਆ। ਸਰਕਾਰ ਨੇ ਉਚਿਤ ਬਾਜ਼ਾਰ ਮੁੱਲਾਂ 'ਤੇ ਸਾਰੇ ਪਾਬੰਦੀਸ਼ੁਦਾ ਹਥਿਆਰ ਖਰੀਦੇ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਇਸ ਨਾਲ ਨਾਗਰਿਕਾਂ ਲਈ ਹਥਿਆਰ ਭੰਡਾਰ 30 ਫੀਸਦ ਘੱਟ ਹੋ ਗਿਆ।ਮੌਤਾਂ ਵਿੱਚ ਆਈ ਗਿਰਾਵਟ 'ਚ ਵੱਡਾ ਹਿੱਸਾ ਖੁਦਕੁਸ਼ੀਆਂ ਦਾ ਰੁਕਣਾ ਸੀ, ਆਸਟਰੇਲੀਆਂ ਵਿੱਚ 80 ਫੀਸਦ ਤੋਂ ਵੱਧ ਬੰਦੂਕਾਂ ਨਾਲ ਸਾਹਮਣੇ ਆਉਣ ਵਾਲੇ ਖੁਦਕੁਸ਼ੀਆਂ ਦੇ ਮਾਮਲੇ ਦੇ ਅੰਕੜੇ ਘਟੇ ਹਨ। Image copyright Getty Images ਅਲਪਰਸ ਮੁਤਾਬਕ, "ਖੁਦਕੁਸ਼ੀਆਂ ਵਿੱਚ ਗਿਰਾਵਟ ਦਰਜ ਹੋਈ ਹੈ ਜੋ ਹੈਰਾਨ ਕਰਨ ਵਾਲਾ ਸੀ।"ਸਿਰਫ਼ ਖੁਦਕੁਸ਼ੀਆਂ ਵਿੱਚ ਨਹੀਂ, ਆਸਟਰੇਲੀਆਂ ਵਿੱਚ ਹਥਿਆਰਾਂ ਨਾਲ ਹੋਣ ਵਾਲੇ ਕਤਲਾਂ ਵਿੱਚ 50 ਫੀਸਦ ਤੋਂ ਵੱਧ ਗਿਰਾਵਟ ਦਰਜ ਹੋਈ। ਬੱਚਿਆਂ ਦੀ ਸੁਰੱਖਿਆਸਵਾਸਨ ਕਹਿੰਦੇ ਹਨ, "ਸੋਚੋ, ਯੂਕੇ ਵਿੱਚ ਗੁੱਸੇਖੋਰ, ਮਨੋਵੇਗੀ ਅਤੇ ਨਸ਼ੇ ਵਿੱਚ ਦੋ ਨਾਬਾਲਗ ਪਬ 'ਚੋ ਬਾਹਰ ਆਉਂਦੇ ਹਨ ਅਤੇ ਲੜਾਈ ਝਗੜਾ ਕਰਦੇ ਹਨ। ਕਿਸੇ ਦੀ ਅੱਖ ਸੁਜਦੀ ਅਤੇ ਕਿਸੇ ਦੇ ਨੱਕ ਵਿੱਚੋਂ ਲਹੂ ਨਿਕਲਦਾ ਪਰ ਇਹੀ ਅਮਰੀਕਾ ਵਿੱਚ ਹੁੰਦਾ ਤਾਂ ਕਿਸੇ ਇੱਕ ਕੋਲ ਕੋਈ ਹਥਿਆਰ ਹੋਣਾ ਸੀ ਅਤੇ ਕਿਸੇ ਦੀ ਮੌਤ ਹੋ ਜਾਣੀ ਸੀ।"ਆਸਟਰੇਲੀਆ ਵਾਂਗ ਅਮਰੀਕਾ ਵਿੱਚ ਵੀ ਇਹੀ ਸਬੂਤ ਸਾਹਮਣੇ ਆਏ ਹਨ ਕਿ ਘੱਟ ਹਥਿਆਰ ਕਾਰਨ ਮੌਤਾਂ ਅਤੇ ਜਖ਼ਮੀ ਹੋਣ ਦੀਆਂ ਘਟਨਾਵਾਂ ਵੀ ਘੱਟ ਹੁੰਦੀਆਂ ਹਨ। Image copyright Getty Images ਸਾਲ 2017 ਵਿੱਚ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਜਿਨ੍ਹਾਂ ਸੂਬਿਆਂ ਵਿੱਚ ਬੰਦੂਕਾਂ ਨੂੰ ਲੈ ਕੇ ਕਾਨੂੰਨ ਸਖ਼ਤ ਹਨ ਉੱਥੇ ਹਥਿਆਰਾਂ ਨਾਲ ਹੋਣ ਵਾਲੇ ਕਤਲ ਦੇ ਮਾਮਲਿਆਂ ਦੀ ਦਰ ਘੱਟ ਹੈ। ਉੱਥੇ ਹੀ ਹਸਪਤਾਲ ਵਿੱਚ ਸਦਮਿਆਂ ਕਾਰਨ ਦਾਖ਼ਲ ਨਾਬਾਗਲਾਂ ਦੀ 2014 ਦੀ ਸਮੀਖਿਆ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਜਿੰਨੀ ਹਥਿਆਰਾਂ 'ਤੇ ਠੱਲ੍ਹ ਪਵੇਗੀ ਓਨੀਂ ਹੀ ਬੱਚਿਆਂ ਦੀ ਸੁਰੱਖਿਆ ਵਧੇਗੀ। ਅਮਰੀਕਾ ਵਿੱਚ ਸਾਲਾਨਾ ਹਜ਼ਾਰ ਨਾਗਰਿਕ ਪੁਲਿਸ ਵੱਲੋਂ ਹੀ ਮਾਰੇ ਜਾਂਦੇ ਹਨ। ਬਿਲਕੁਲ, ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਹਿੰਸਾ ਵਧੇਰੇ ਜਟਿਲ ਅਤੇ ਅਕਸਰ ਗੋਰਿਆਂ-ਕਾਲਿਆਂ ਅਮਰੀਕੀਆਂ ਵਿਚਾਲੇ ਨਸਲੀ ਨਫ਼ਰਤ ਵਾਲੀ ਹੁੰਦੀ ਹੈ। ਜੇਕਰ ਹਥਿਆਰਾਂ ਦੀ ਰੋਕਥਾਮ ਹੁੰਦੀ ਹੈ ਤਾਂ ਇੱਥੇ ਵੀ ਮੌਤਾਂ ਦਾ ਅੰਕੜਾ ਘੱਟ ਸਕਦਾ ਹੈ। ਮਿਲਰ ਕਹਿੰਦੇ ਹਨ, "ਪੁਲਿਸ ਦਾ ਵਧੇਰੇ ਅਤਿੱਆਚਾਰ ਇਸ ਲਈ ਹੈ ਕਿਉਂਕਿ ਪੁਲਿਸ ਹੈ ਅਤੇ ਉਹ ਵੀ ਡਰੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਗੋਲੀ ਮਾਰੀ ਜਾ ਸਕਦੀ ਹੈ।" Image copyright Reuters ਮਿਲਰ ਕਹਿੰਦੇ ਹਨ ਕਿ ਇਸ ਤਰ੍ਹਾਂ ਹੋਰ ਬੰਦੂਕਾਂ ਪੁਲਿਸ ਲਈ ਵੀ ਵਧੇਰੇ ਸੁਰੱਖਿਅਤ ਨਹੀਂ ਹੋ ਸਕਦੀਆਂ। ਅੱਧੇ ਤੋਂ ਵੱਧ ਲੋਕ 2016 ਵਿੱਚ ਪੁਲਿਸ ਵੱਲੋਂ ਹਥਿਆਰਾਂ ਨਾਲ ਮਾਰੇ ਗਏ ਅਤੇ ਕਈ ਪੁਲਿਸ ਵੱਲੋਂ ਕੀਤੀ ਗੋਲਾਬਾਰੀ ਦੌਰਾਨ ਮਾਰੇ ਗਏ। ਘਾਤਕ ਹਮਲੇ ਸਾਲ 2017 ਵਿੱਚ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਕਿ-ਅਮਰੀਕਾ, ਕੈਨੇਡਾ, ਪੱਛਮੀ ਯੂਰਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ 2800 ਤੋਂ ਵਧ ਹਮਲੇ ਹੋਏ ਹਨ। ਬੰਦੂਕਾਂ ਨਾਲ ਵੱਧ ਲੋਕਾਂ ਨੂੰ ਮਾਰਨਾ ਸਭ ਤੋਂ ਘਾਤਕ ਰਸਤਾ ਹੈ। ਇਹ ਧਮਾਕਿਆਂ ਅਤੇ ਗੱਡੀਆਂ ਨਾਲ ਹੋਏ ਹਮਲਿਆਂ ਨਾਲੋਂ ਵੀ ਵੱਧ ਖ਼ਤਰਨਾਕ ਹੈ। ਸਿਰਫ਼ 10 ਫੀਸਦ ਹਮਲਿਆਂ ਵਿੱਚ ਬੰਦੂਕਾਂ ਦੀ ਵਰਤੋਂ ਕੀਤੀ ਗਈ ਪਰ ਇਸ ਨਾਲ 55 ਫ਼ੀਸਦ ਲੋਕ ਮਾਰੇ ਗਏ। ਸ਼ਾਂਤੀ ਅਸੰਭਵ ਹਾਲਾਂਕਿ, ਇਤਿਹਾਸ ਗਵਾਹ ਹੈ ਕਿ ਹਿੰਸਾ ਮਨੁੱਖ ਦੇ ਸੁਭਾਅ ਵਿੱਚ ਸ਼ਾਮਲ ਹੈ ਅਤੇ ਕਿਸੇ ਵੀ ਲੜਾਈ ਵਿੱਚ ਬੰਦੂਕਾਂ ਹੋਣ ਇਹ ਕੋਈ ਸ਼ਰਤ ਨਹੀਂ ਹੁੰਦੀ।ਨਾਰਥ ਕੈਰੋਲੀਨਾ ਦੀ ਵੇਕ ਫੌਰੈਸਟ ਯੂਨੀਵਰਸਿਟੀ ਦੇ ਸਾਇਕੋਲੋਜੀ ਦੇ ਪ੍ਰੋਫੈਸਰ ਡੈਵਿਡ ਯੇਮਨ ਦਾ ਕਹਿਣਾ ਹੈ, "ਰਵਾਂਡਾ ਨਸਲਕੁਸ਼ੀ ਹੀ ਦੇਖ ਲਓ, ਜਿੱਥੇ ਹਥਿਆਰਾਂ ਤੋਂ ਬਿਨਾਂ ਭਿਆਨਕ ਹਿੰਸਾ ਹੋਈ ਸੀ।" Image copyright Getty Images ਜਦੋਂ ਅਸੀਂ ਇਸ ਤਜ਼ਰਬੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਕਲਪਨਾ ਕਰਦੇ ਹਾਂ ਕਿ ਸਾਰੀਆਂ ਬੰਦੂਕਾਂ ਗਾਇਬ ਹੋ ਗਈਆਂ ਹਨ ਤਾਂ ਜੰਗ ਅਤੇ ਸੰਸਾਰਕ ਲੜਾਈਆਂ ਜਾਰੀ ਰਹਿ ਸਕਦੀਆਂ ਹਨ। ਮਾਰਕੁਏਟੇ ਵਿੱਚ ਵਿਸਕਨਸਿਨ ਯੂਨੀਵਰਸਿਟੀ ਦੇ ਪੌਲੀਟੀਕਲ ਪ੍ਰੋਫੈਸਰ ਰੀਸਾ ਬਰੂਕ ਕਹਿੰਦੇ ਹਨ ਕਿ ਸਭ ਤੋਂ ਅਮੀਰ, ਸਭ ਤੋਂ ਤਾਕਤਵਰ ਸੂਬਿਆਂ ਵਿੱਚ ਸੰਭਾਵੀ ਤੌਰ 'ਤੇ ਕਤਲ ਕਰਨ ਲਈ ਨਵੇਂ ਹਥਿਆਰਾਂ ਦੀ ਕਾਢ ਵਿੱਚ ਤੇਜ਼ੀ ਆ ਰਹੀ ਹੈ। ਬਰੂਕ ਕਹਿੰਦੇ ਹਨ, "ਹੋ ਸਕਦਾ ਹੈ ਕਿ ਇਸ ਨਾਲ ਦੇਸਾਂ ਵਿਚਾਲੇ ਜੰਗਬੰਦੀ ਹੋ ਜਾਵੇ, ਪਰ ਜ਼ਰੂਰੀ ਨਹੀਂ ਕਿ ਤਾਕਤ ਵਿੱਚ ਵੀ ਸੰਤੁਲਨ ਹੋਵੇ।"ਉਥੇ ਹੋ ਸਕਦਾ ਹੈ ਕਿ ਸੋਮਾਲੀਆ, ਸੂਡਾਨ ਅਤੇ ਲੀਬੀਆ ਵਰਗੇ ਦੇਸਾਂ ਵਿੱਚ ਅਜਿਹਾ ਨਾ ਹੋਵੇ ਕਿਉਂਕਿ ਉੱਥੇ ਹਥਿਆਰ ਆਸਾਨੀ ਨਾਲ ਉਪਲਬਧ ਹਨ ਅਤੇ ਹਥਿਆਰ ਅਚਾਨਕ ਗਾਇਬ ਹੋਣ ਨਾਲ ਸੈਨਾ ਦੇ ਉਭਰਨ ਅਤੇ ਸੰਚਾਲਨ ਦੀ ਸਮਰੱਥਤਾ ਘੱਟ ਹੋ ਜਾਵੇਗੀ। ਕੁਦਰਤੀ ਦੁਨੀਆਂਬੰਦੂਕਾਂ ਦੇ ਗਾਇਬ ਹੋਣ ਦਾ ਜਾਨਵਰਾਂ ਲਈ ਰਲਿਆ-ਮਿਲਿਆ ਸਿੱਟਾ ਨਿਕਲਦਾ ਹੈ। ਇੱਕ ਪਾਸੇ ਖਤਰਨਾਕ ਪ੍ਰਜਾਤੀਆ ਦੇ ਸ਼ਿਕਾਰ ਅਤੇ ਸਜਾਵਟ ਲਈ ਕੀਤੇ ਜਾਣ ਵਾਲੇ ਸ਼ਿਕਾਰ ਦੀ ਗਿਣਤੀ ਘਟੇਗੀ। Image copyright Getty Images ਉੱਥੇ ਦੂਜੇ ਪਾਸੇ ਜਾਨਵਰਾਂ ਸਬੰਧੀ ਪਰੇਸ਼ਾਨੀਆਂ ਜਿਵੇਂ, ਸੱਪ, ਚੂਹੇ, ਹਾਥੀ ਆਦਿ 'ਤੇ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗਾ। ਅਲਪਰਸ ਕਹਿੰਦੇ ਹਨ,"ਬੰਦੂਕ ਲਈ ਬਹੁਤ ਸਾਰੇ ਸਹੀ ਕਾਰਨ ਵੀ ਹਨ। ਕੁਝ ਖ਼ਾਸ ਦੇਸ ਆਸਟਰੇਲੀਆ ਵਿੱਚ ਖੇਤੀਬਾੜੀ ਅਤੇ ਅਮਰੀਕਾ ਲਈ ਸਰਹੱਦ ਦਾ ਇਤਿਹਾਸ। ਖੇਤਾਂ ਵਿੱਚ ਉਹ ਵਪਾਰ ਦਾ ਮਾਨਕ ਉਪਕਰਨ ਹਨ।"ਬੰਦੂਕਾਂ ਹਮਲਾਵਰਾਂ ਪ੍ਰਜਾਤੀਆਂ ਨੂੰ ਕਾਬੂ ਵਿੱਚ ਕਰਨ ਲਈ ਅਟੁੱਟ ਹਿੱਸਾ ਹਨ। ਹਜ਼ਾਰਾਂ ਬਿੱਲੀਆਂ, ਸੂਰ, ਬੱਕਰੀਆਂ ਅਤੇ ਹੋਰ ਖਤਰਨਾਕ ਬਾਹਰੀ ਪ੍ਰਜਾਤੀਆਂ ਨੂੰ ਹਰ ਸਾਲ ਵਾਤਾਵਰਣ ਦੀ ਪ੍ਰਣਾਲੀ ਨੂੰ ਖ਼ਾਸ ਕਰ ਦੀਪਾਂ 'ਤੇ ਦਰੁਸਤ ਰੱਖਣ ਲਈ ਖ਼ਤਮ ਕੀਤਾ ਜਾਂਦਾ ਹੈ। ਪੈਸੇ ਦੀ ਮਹੱਤਤਾਜੇਕਰ ਬੰਦੂਕਾਂ ਗਾਇਬ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਅਮਰੀਕਾ ਨੂੰ ਮਾਲੀ ਤੌਰ 'ਤੇ ਬਹੁਤ ਨੁਕਸਾਨ ਹੋਵੇਗਾ। ਦਿ ਫਾਇਰਆਰਮਜ਼ ਇੰਡਸਟਰੀ ਟ੍ਰੇਡ ਐਸੋਸੀਏਸ਼ਨ ਦਾ ਅੰਦਾਜ਼ਾ ਹੈ ਕਿ ਇੰਡਸਟਰੀ ਨੂੰ 20 ਬਿਲੀਅਨ ਡਾਲਰ ਸਿੱਧੇ ਯੋਗਦਾਨ ਵਜੋਂ ਅਤੇ 30 ਬਿਲੀਅਨ ਹੋਰ ਯੋਗਦਾਨ ਵਜੋਂ ਯਾਨਿ ਕਿ ਕੁੱਲ ਨੁਕਸਾਨ ਹੋਵੇਗਾ। Image copyright Getty Images ਸਪਿਟਰਜ਼ ਦਾ ਕਹਿਣਾ ਹੈ,"50 ਬਿਲੀਅਨ ਡਾਲਰ ਦਾ ਨੁਕਸਾਨ ਸਕਰੀਨ 'ਤੇ ਛੋਟਾ ਜਿਹਾ ਬਿੰਦੂ ਵੀ ਨਹੀਂ ਹੋਵੇਗਾ। ਉਹ ਜ਼ੀਰੋ ਨਹੀਂ ਪਰ ਸਾਰੀ ਅਰਥਵਿਵਸਥਾ ਦੀ ਤੁਲਨਾ ਵਿੱਚ ਬਹੁਤ ਵੱਡਾ ਨਹੀਂ ਹੋਵੇਗਾ।" ਸੱਚਮੁਚ ਜੇਕਰ ਬੰਦੂਕਾਂ ਗਾਇਬ ਦੋ ਜਾਂਦੀਆਂ ਹਨ ਤਾਂ ਇਹ ਉਥੇ ਲਾਭ ਹੀ ਹੋਵੇਗਾ। ਬੰਦੂਕਾ ਨਾਲ ਹੋਣ ਵਾਲੇ ਜਖ਼ਮੀ ਅਤੇ ਮੌਤਾਂ ਦਾ ਸਬੰਧ ਖਰਚੇ ਸਾਲਾਨਾ ਕਰੀਬ 10.7 ਬਿਲੀਅਨ ਡਾਲਰ ਹਨ ਅਤੇ ਜਦੋਂ ਹੋਰਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ 200 ਬਿਲੀਅਨ ਤੋਂ ਵਧ ਖਰਚੇ ਹਨ। ਬਹੁਤ ਸਾਰਿਆਂ ਨੂੰ ਬੰਦੂਕਾਂ ਤੋਂ ਬਿਨਾਂ ਸਾਹ ਲੈਣਾ ਸੌਖਾ ਹੋ ਜਾਵੇਗਾ ਪਰ ਕਈ ਬੰਦੂਕ ਰੱਖਣ ਵਾਲਿਆਂ ਲਈ ਇਹ ਬਿਲਕੁਲ ਉਲਟ ਪ੍ਰਭਾਵ ਪਾਵੇਗਾ ਅਤੇ ਉਹ ਆਪਣੇ ਹਥਿਆਰ ਤੋਂ ਬਿਨਾਂ ਵਧੇਰੇ ਅਸੁਰੱਖਿਅਤ ਮਹਿਸੂਸ ਕਰਨਗੇ। ਯੇਮਨ ਕਹਿੰਦੇ ਹਨ, "ਰੱਖਿਆਤਮਕ ਦੁਨੀਆਂ ਵਿੱਚ ਕਈ ਲੋਕ ਹੋਰਨਾਂ ਖ਼ਿਲਾਫ਼ ਖ਼ੁਦ ਬੰਦੂਕ ਵੰਡਦੇ ਹਨ, ਬੇਸ਼ੱਕ ਉਹ ਵੱਡੇ ਲੋਕ, ਬੰਦੂਕਾਂ ਵਾਲੇ ਹੋਣ ਜਾਂ ਚਾਕੂਆਂ ਵਾਲੇ ਹੋਣ ਸਥਿਤੀ ਇਕੋ ਜਿਹੀ ਹੀ ਹੈ।" Image copyright Getty Images ਭਾਵੇਂ ਬੰਦੂਕਾਂ ਅਸਲ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਆਪ ਨੂੰ ਬਚਾਉਣ ਵਿੱਚ ਮਦਦ ਕਰਦੀਆਂ ਹਨ ਫੇਰ ਵੀ ਵਿਵਾਦ ਦਾ ਮੁੱਦਾ ਹੈ। ਪਰ ਇਸ ਮੁੱਦੇ 'ਤੇ ਖੋਜ ਇਸ਼ਾਰਾ ਕਰਦੀ ਹੈ ਕਿ ਬੰਦੂਕਾਂ ਦਾ ਅਸਰ ਉਲਟ ਹੀ ਹੁੰਦਾ ਹੈ। 1860 ਬੰਦੂਕਾਂ ਨਾਲ ਹੋਏ ਕਤਲ ਦੀਆਂ ਘਟਨਾਵਾਂ 'ਤੇ 1993 ਵਿੱਚ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਘਰ ਵਿੱਚ ਬੰਦੂਕ ਹੋਣਾ ਪਰਿਵਾਰਕ ਮੈਂਬਰ ਜਾਂ ਜਾਣਕਾਰਾਂ ਵੱਲੋਂ ਕਤਲ ਕੀਤੇ ਜਾਣ ਦੇ ਡਰ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਹੀ 2014 ਵਿੱਚ ਮੈਟਾ ਅਧਿਐਨ ਵਿੱਚ ਵੀ ਦੇਖਿਆ ਗਿਆ ਕਿ ਬੰਦੂਕਾਂ ਹਾਸਲ ਕਰਕੇ ਕਤਲ ਕਰਨ ਅਤੇ ਖੁਦਕੁਸ਼ੀ ਦੇ ਮਕਸਦਾਂ ਨੂੰ ਪੂਰਾ ਕੀਤਾ ਗਿਆ ਹੈ। ਟਰੰਪ ਹਥਿਆਰਾਂ 'ਤੇ ਬੈਨ ਖਿਲਾਫ਼ ਕਿਉਂ? 'ਰੂਸ ਤੇ ਪੱਛਮੀ ਦੇਸ ਸ਼ੀਤ ਯੁੱਧ ਤੋਂ ਮਾੜੇ ਹਾਲਾਤਾਂ 'ਚ'ਆਖ਼ਿਰ ਉੱਤਰੀ ਕੋਰੀਆ ਨੇ ਕਿਉਂ ਰੋਕੇ ਪਰਮਾਣੂ ਪ੍ਰੀਖ਼ਣ?ਜੇਕਰ ਬੰਦੂਕਾਂ ਗਾਇਬ ਹੁੰਦੀਆਂ ਹਨ ਤਾਂ ਕੁਝ ਬੰਦੂਕ ਮਾਲਕ ਸੁਰੱਖਿਆ ਭਾਵਨਾ ਨੂੰ ਗੁਆ ਦੇਣਗੇ। ਪੈਸੇਫਿਕ ਇੰਸਟੀਚਿਊਟ ਫਾਰ ਰਿਸਰਚ ਅਤੇ ਐਵਾਸਿਊਸ਼ਨ ਦੇ ਪ੍ਰਿੰਸੀਪਲ ਸਾਇੰਟਿਸਟ ਮਿਲਰ ਕਹਿੰਦੇ ਹਨ,"ਡਾਟਾ ਮੁਤਾਬਕ ਇਹ ਸੁਰੱਖਿਆ ਦੀ ਗ਼ਲਤ ਭਾਵਨਾ ਹੈ।"ਇਸ ਕਹਾਣੀ ਨੂੰ ਤੁਸੀਂ ਬੀਬੀਸੀ ਫਿਊਚਰ 'ਤੇ ਪੜ੍ਹ ਸਕਦੇ ਹੋ। (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
பயம் ஏற்பட்டால், உடல் வியர்க்கும். வெப்பம் ஏற்பட்டாலும் உடல் வியர்க்கும். எனவே பயத்தால் வெப்பம் ஏற்படுகிறது என்கிறார் ஆண்டாள்.
Tamil
اصل زندگی میں حمل کا وقت بے حد مشکل تھا ، نہیں یاد کرنا چاہتی یاد : نینا گپتا
Urdu
ತನ್ನ ಭರ್ಜರಿ ಶತಕದ 'ಗುಟ್ಟು' ಬಿಚ್ಚಿಟ್ಟ ರೋಹಿತ್ ಶರ್ಮಾ!
Kannada
એટીએમ પહોંચી 500ની નવી નોટ, હાથમાં આવતાં પહેલાં જાણો ખાસિયત
Gujarati
ଜୋହାନେସବର୍ଗ ଟେଷ୍ଟ: ଦକ୍ଷିଣ ଆଫ୍ରିକାକୁ ୬୩ ରନ୍‌ରେ ହରାଇଲା ଭାରତ, ମହମ୍ମଦ ସାମିଙ୍କୁ ୫ ଓ୍ଵିକେଟ
Odia
13માર્ચથી સેવિંગ એકાઉન્ટ પર વિડ્રોઅલ લિમિટ દૂર, RBIએ ન ઘટાડ્યા વ્યાજ દર
Gujarati
4 நாட்கள் நடைபெறும் இப்பாடல் படப்பிடிப்பில் ரஜினி மற்றும் ஏமி ஜாக்சன் ஆகியோர் கலந்து கொண்டுள்ளனர். இது முடிவடைந்தவுடன் சிறு காட்சிகள் மட்டுமே படமக்கப்பட வேண்டியதுள்ளது. அக்காட்சிகள் முழுவதுமே அக்டோபர் 21-க்குள் முடிக்கவும் படக்குழு திட்டமிட்டு இருக்கிறது.
Tamil
شاہ رخ سے فلم ریلیز کی تاریخ کے سلسلے میں بات نہیں کر سکتی: دیپیکا
Urdu
کشمیر میں گرام پردھان کا گولی مار کر قتل
Urdu
ലൂസിഫറില്‍ ലാലേട്ടന്‌ കൂട്ടായി ലാന്‍ഡ് മാസ്റ്റര്‍!തന്നേക്കാളും കൂടുതല്‍ അഭിനയിച്ചത് ഈ കാറെന്ന് നന്ദു
Malayalam
डोनाल्ड ट्रंप के ख़िलाफ़ गोपनीय दस्तावेज़ वाला केस फ्लोरिडा की अदालत ने ख़ारिज किया
Hindi
میرٹھ میں چھیڑ چھاڑ سے پریشان طالبات ہوسٹل میں ہوئیں قید ، لگائے سنگین الزامات
Urdu
ഐ ലീഗ് കിരീടം സ്വന്തമാക്കാം എന്ന പ്രതീക്ഷയില്‍ ഏഴു മലയാളികള്‍
Malayalam
'ஐங்கரன்' என தலைப்பிடப்பட்டுள்ள இப்படத்தின் நாயகியாக மடோனா செபாஸ்டியன் ஒப்பந்தம் செய்யப்பட்டுள்ளார். பிப்ரவரி மாதத்தில் படப்பிடிப்பு தொடங்க படக்குழு திட்டமிட்டுள்ளது. இப்படத்தை 'ஆரஞ்சு மிட்டாய்' மற்றும் 'றெக்க' படங்களின் தயாரிப்பாளர் கணேஷ் தயாரிக்கவிருக்கிறார்.
Tamil
ପହଞ୍ଚିଲେ ଆର୍ଜେଣ୍ଟିନା, ଜର୍ମାନି ଓ ନେଦରଲାଣ୍ଡ
Odia
অসুখের কঠিন ক্লান্তি, তবুও খুদে পড়ুয়াদের জন্য যা করেছেন শিক্ষিকা, তা নজির
Bengali
ലൂസിഫറില്‍ ടോവിനോയുടെ കിടിലന്‍ ലുക്ക് ..!!!
Malayalam
ଭାରତ ପହଞ୍ଚିଲା ୱେଷ୍ଟଇଣ୍ଡିଜ୍‌ ଦଳ
Odia
VIDEO : फडणवीस म्हणाले, वाद सोडून द्या! त्यावर खोतकरांचं उत्तर होतं...
Marathi
l புத்தக வாசிப்பில் அதிக கவனம் செலுத்தும் இயக்குநர்களில் நீங் களும் ஒருவர். தற்போது எந்த மாதிரியான புத்தகங்களைப் படித்து வருகிறீர்கள்?
Tamil
ਇਹ ਹਨ ਇਤਿਹਾਸ ਦੇ 11 ਸਭ ਤੋਂ ਮਾਰੂ ਭੂਚਾਲ 6 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/media-41974597 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Reuters ਪਿਛਲੇ 100 ਸਾਲਾ ਵਿੱਚ ਭੁਚਾਲ ਨੇ ਲੱਖਾਂ ਜਾਨਾਂ ਲਈਆਂ। ਤਕਨੀਕ ਵਿੱਚ ਸੁਧਾਰ ਹੋਣ ਦੇ ਬਾਵਜੂਦ ਜ਼ਿਆਦਾ ਜ਼ਿੰਦਗੀਆਂ ਨਹੀਂ ਬਚ ਸਕੀਆਂ। ਇੱਕ ਨਜ਼ਰ ਇਤਿਹਾਸ ਦੇ ਉਨ੍ਹਾਂ ਮਾਰੂ ਭੁਚਾਲਾਂ 'ਤੇ ਜਿਨ੍ਹਾਂ ਕਾਰਨ ਲੱਖਾਂ ਜ਼ਿੰਦਗੀਆਂ ਹਲਾਕ ਹੋ ਗਈਆਂ। ਐਤਵਾਰ ਰਾਤ ਇੰਡੋਨੇਸ਼ੀਆ ਵਿੱਚ ਆਏ ਤੂਫ਼ਾਨ ਨੇ 90 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ।12 ਜਨਵਰੀ 2010ਹਾਇਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿੱਚ ਭੁਚਾਲ ਆਉਣ ਨਾਲ 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। 7.0 ਦੀ ਤੀਬਰਤਾ ਨਾਲ ਭੁਚਾਲ ਆਇਆ ਸੀ। 12 ਮਈ 2008ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਵਿੱਚ ਆਏ ਭੁਚਾਲ 'ਚ 87,000 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ। ਹਾਦਸੇ ਵਿੱਚ 3,70,000 ਲੋਕ ਜ਼ਖਮੀ ਹੋਏ।ਕੀ ਹੋ ਸਕਦੀ ਹੈ ਭੁਚਾਲ ਦੀ ਭਵਿੱਖਬਾਣੀ?ਈਰਾਨ-ਇਰਾਕ 'ਚ ਭੁਚਾਲ 2017 ਦਾ ਸਭ ਤੋਂ ਘਾਤਕ 'ਲੋਕ ਚੀਕਾਂ ਮਾਰਦੇ ਹੋਏ ਬਾਹਰ ਭੱਜ ਰਹੇ ਸਨ' Image copyright Getty Images 27 ਮਈ 20066.2 ਦੀ ਤੀਬਰਤਾ ਨਾਲ ਇੰਡੋਨੇਸ਼ੀਆਈ ਆਈਲੈਂਡ ਜਾਵਾ ਵਿੱਚ ਆਏ ਭੁਚਾਲ ਨੇ 57,000 ਲੋਕਾਂ ਦੀ ਜਾਨ ਲੈ ਲਈ ਅਤੇ ਯੋਗਜਕਾਰਤਾ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਨੂੰ ਤਬਾਹ ਕਰ ਦਿੱਤਾ। 8 ਅਕਤੂਬਰ 2005ਉੱਤਰੀ ਪਾਕਿਸਤਾਨ ਅਤੇ ਵਿਵਾਦਤ ਕਸ਼ਮੀਰ ਖੇਤਰ ਵਿੱਚ 7.6 ਦੀ ਤੀਬਰਤਾ ਨਾਲ ਆਏ ਭੁਚਾਲ ਵਿੱਚ 73,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ।26 ਦਸੰਬਰ 2003ਭੁਚਾਲ ਨੇ ਦੱਖਣੀ ਈਰਾਨ ਦੇ ਇਤਿਹਾਸਕ ਸ਼ਹਿਰ ਬੈਮ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ 26,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। Image copyright EPA 26 ਜਨਵਰੀ 20017.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ ਪੱਛਮੀ ਭਾਰਤ ਵਿੱਚ ਤਬਾਹੀ ਮਚਾ ਦਿੱਤੀ। ਜ਼ਿਆਦਾਤਰ ਗੁਜਰਾਤ ਸੂਬੇ ਨੂੰ ਨੁਕਸਾਨ ਹੋਇਆ। ਇਸ ਭੁਚਾਲ ਵਿੱਚ 20,000 ਦੇ ਕਰੀਬ ਲੋਕ ਮਾਰੇ ਗਏ ਸੀ ਅਤੇ ਲੱਖਾਂ ਲੋਕ ਬੇਘਰ ਹੋ ਗਏ। ਭੁਜ ਅਤੇ ਅਹਿਮਦਾਬਾਦ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਹੈ।ਮਈ 19977.1 ਦੀ ਤੀਬਰਤਾ ਵਾਲੇ ਭੁਚਾਲ ਵਿੱਚ ਪੂਰਬੀ ਈਰਾਨ ਦੇ ਬੀਰਜੈਂਡ ਵਿੱਚ 16000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।ਪੀਲਾ ਸੂਟਕੇਸ ਨੇਪਾਲ ਦੇ ਲੋਕਾਂ ਲਈ ਬਣਿਆ ਮਸੀਹਾਭਾਰਤ ਦੇ ਇਹਨਾਂ 29 ਸ਼ਹਿਰਾਂ ’ਚ ਹੈ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ21 ਜੂਨ 1990ਉੱਤਰੀ ਈਰਾਨੀ ਪ੍ਰਾਂਤ ਦੇ ਗਿਲਾਨ ਵਿੱਚ ਭੁਚਾਲ ਦੇ ਝਟਕਿਆਂ ਨਾਲ 40,000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ VIDEO: ਇੰਡੋਨੇਸ਼ੀਆ ਦੇ ਟਾਪੂ ਲਾਮਬੋਕ 'ਤੇ 6.9 ਰਿਕਟਰ ਸਕੇਲ ਦੀ ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ7 ਦਸੰਬਰ 1988ਰਿਕਟਰ ਪੈਮਾਨੇ 'ਤੇ ਮਾਪੀ ਗਈ 6.9 ਦੀ ਤੀਬਰਤਾ ਵਾਲੇ ਭੁਚਾਲ ਨੇ ਉੱਤਰੀ-ਪੱਛਮੀ ਅਰਮੀਨੀਆ ਨੂੰ ਤਬਾਹ ਕਰ ਦਿੱਤਾ। ਹਾਦਸੇ ਵਿੱਚ 25,000 ਲੋਕਾਂ ਦੀ ਮੌਤ ਹੋਈ ਸੀ। 31 ਮਈ 1970ਪੈਰੁਵਿਅਨ ਐਨਡਸ ਵਿੱਚ ਆਏ ਇੱਕ ਭੁਚਾਲ ਨੇ ਵੱਡੀ ਤਬਾਹੀ ਮਚਾਈ। ਜਿਸ ਵਿੱਚ ਯੰਗਏ ਸ਼ਹਿਰ ਪੂਰੀ ਤਰ੍ਹਾਂ ਧੱਸ ਗਿਆ ਅਤੇ 66,000 ਲੋਕਾਂ ਦੀ ਮੌਤ ਹੋ ਗਈ।ਪਰਮਾਣੂ ਹਮਲੇ ਤੋਂ ਬਚਣ ਲਈ ਕਿੰਨੀਆਂ ਤਿਆਰੀਆਂ? ਭੂਚਾਲ ਨਾਲ ਹਿੱਲਿਆ ਮੈਕਸਿਕੋ ਸ਼ਹਿਰ1 ਸਤੰਬਰ 1923ਗ੍ਰੇਟ ਕਾਂਟੋ ਭੁਚਾਲ ਜਿਸਦਾ ਕੇਂਦਰ ਟੋਕਿਓ ਦੇ ਬਿਲਕੁਲ ਬਾਹਰ ਸੀ, ਉਸਨੇ ਜਪਾਨ ਦੀ ਰਾਜਧਾਨੀ ਵਿੱਚ 142,800 ਲੋਕਾਂ ਦੀ ਜਾਨ ਲਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
2005-ம் ஆண்டு வெளிநாட்டு குளிர்பான விளம்பரம் ஒன்றில் நடித்தார் ராதிகா. அந்த விளம்பரத்தை எடுத்து, ராதிகாவை கிண்டல் செய்யும் தோனியில் எடிட் செய்து வெளியிடப்பட்டது. அந்த வீடியோ பதிவை சமூக வலைதளத்தில் பலரும் பகிர்ந்து வந்தார்கள்.
Tamil
सरकार Vs अण्णा : एका ओळीच्या उत्तराने थट्टा ते मुख्यमंत्र्यांचा 6 तासांचा ठिय्या
Marathi
ਓਮ ਪੁਰੀ ਜਦੋਂ ਪੰਜਾਬੀ ਬੋਲਣ ਦੇ ਅੰਦਾਜ਼ ਤੋਂ ਬੰਦੇ ਦੇ ਇਲਾਕੇ ਬਾਰੇ ਦੱਸ ਦਿੰਦੇ ਜਤਿੰਦਰ ਮੌਹਰ ਬੀਬੀਸੀ ਪੰਜਾਬੀ ਲਈ 6 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41650931 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਆਕਰੋਸ਼, ਅਰਧਸੱਤਿਆ ਅਤੇ ਆਰੋਹਣ ਵਰਗੀਆਂ ਸਾਰਥਕ ਫ਼ਿਲਮਾਂ ਵਿੱਚ ਦਮਦਾਰ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਓਮ ਪੁਰੀ 6 ਜਨਵਰੀ 2017 ਨੂੰ ਅਲਵਿਦਾ ਕਹਿ ਗਏ ਸਨ। ਮੇਰੀ ਯਾਦਸ਼ਾਹਤ ਵਿੱਚ 27 ਸਤੰਬਰ 2012 ਦਾ ਦਿਨ ਹੈ।ਉਨ੍ਹਾਂ ਦਿਨਾਂ ਵਿੱਚ ਸਾਡੀ ਫ਼ਿਲਮ 'ਸਰਸਾ' ਦੀ ਡਬਿੰਗ ਦਾ ਕੰਮ ਚੱਲ ਰਿਹਾ ਸੀ।ਫ਼ਿਲਮ ਦੇ ਸੂਤਰਧਾਰ ਦੀ ਆਵਾਜ਼ ਲਈ ਸਭ ਤੋਂ ਪਹਿਲਾਂ ਓਮ ਪੁਰੀ ਦਾ ਨਾਮ ਚੇਤੇ ਆਉਣਾ ਸੁਭਾਵਕ ਸੀ। ਡਬਿੰਗ ਦਾ ਦਿਨ 27 ਸਤੰਬਰ ਮਿਥਿਆ ਗਿਆ।ਨਸ਼ੇ ਦੀ ਹਾਲਤ 'ਚ ਡਬਿੰਗ ਲਈ ਪਹੁੰਚੇਡਬਿੰਗ ਲਈ ਆਏ ਓਮ ਪੁਰੀ ਲਿਫ਼ਟ ਵਿੱਚੋਂ ਨਿਕਲੇ ਤੇ ਝਟਕਾ ਖਾ ਕੇ ਡਿੱਗ ਪਏ। ਉਹ ਸ਼ਰਾਬ ਨਾਲ ਡੱਕੇ ਹੋਏ ਸਨ। ਮੇਰਾ ਪਸੰਦੀਦਾ ਅਦਾਕਾਰ ਦੋ ਬੰਦਿਆਂ ਦੇ ਸਹਾਰੇ ਸਟੂਡੀਉ ਦੇ ਅੰਦਰ ਪਹੁੰਚਿਆ। Image copyright Vito Amati/GETTY IMAGES ਫ਼ਿਲਮ ਦੇ ਸੰਵਾਦ ਪੜਦਿਆਂ ਉਨ੍ਹਾਂ ਦੇ ਹੱਥ ਕੰਬ ਰਹੇ ਸਨ ਅਤੇ ਜ਼ੁਬਾਨ ਥਥਲਾ ਰਹੀ ਸੀ। ਉਨ੍ਹਾਂ ਨੇ ਪਹਿਲਾ ਸੰਵਾਦ ਪੜ੍ਹ ਕੇ ਪੁੱਛਿਆ, "ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ?" ਫਿਰ ਉਨ੍ਹਾਂ ਨੇ ਫ਼ਿਲਮ ਦੇ ਬਾਕੀ ਸੰਵਾਦ ਲਿਖਣ ਵਾਲੇ ਦਾ ਨਾਮ ਪੁੱਛਿਆ। ਮੈਂ ਅਪਣਾ ਅਤੇ ਸਹਿ-ਲੇਖਕ ਦਾ ਨਾਮ ਲਿਆ। ਮੈਂ ਉਨ੍ਹਾਂ ਨੂੰ 'ਬਾਈ ਜੀ' ਕਹਿ ਕੇ ਸੰਬੋਧਤ ਕੀਤਾ।ਇਹ ਵੀ ਪੜ੍ਹੋਓਮ ਪੁਰੀ ਦੇ ਹੰਗਾਮਾ ਖੜ੍ਹਾ ਕਰਨ ਵਾਲੇ ਉਹ 6 ਬਿਆਨ 82 ਸਾਲਾ ਲਾਇਬ੍ਰੇਰੀਅਨ ਕੋਲ ਜਾਂਦੀਆਂ ਹਨ ਤਿੰਨ ਪੀੜ੍ਹੀਆਂਸ਼ੇਖਾਂ ਦੀਆਂ 'ਛੁੱਟੀਆਂ ਵਾਲੀਆਂ ਤੀਵੀਆਂ'ਸਫ਼ਰ ਦੇ ਰੋਚਕ ਪਲਾਂ ਦੀਆਂ 15 ਤਸਵੀਰਾਂ ਹਿਟਲਰ ਨੂੰ 'ਰੱਬ' ਮੰਨਣ ਵਾਲੀ ਸਵਿੱਤਰੀ ਦੇਵੀਪੰਜਾਬ ਦੀ ਹਰ ਸੜ੍ਹਕ ਚੇਤੇ ਸੀਉਨ੍ਹਾਂ ਨੇ ਫੌਰਨ ਮੇਰੇ ਵੱਲ ਦੇਖਿਆ। ਸਾਡੇ ਦੋਹਾਂ ਵਿੱਚ ਕੁਝ ਵਟਾਂਦਰਾ ਹੋਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਾਡੇ ਪਿੰਡਾਂ ਦੇ ਨਾਮ ਪੁੱਛੇ।ਮੈਂ ਖੰਨੇ ਨੇੜੇ ਭੁੱਟਾ ਅਤੇ ਦਾਊਦਪੁਰ ਪਿੰਡ ਦੱਸੇ ਤਾਂ ਕਹਿੰਦੇ, ਕਿ "ਸੜਕ ਦੱਸ ਕਿਹੜੀ ਆ? ਸਮਰਾਲੇ ਵਾਲੀ, ਦੋਰਾਹੇ ਵਾਲੀ, ਜਰਗ, ਸਰਹੰਦ, ਖੁਮਾਣੋ?" ਮੇਰੇ ਖੰਨਾ-ਖੁਮਾਣੋ ਅਤੇ ਖੰਨਾ-ਦੋਰਾਹਾ ਸੜਕਾਂ ਕਹਿਣ ਉੱਤੇ ਕਹਿੰਦੇ ਕਿ, "ਤੇਰੀ ਬੋਲੀ ਤੋਂ ਲਗਦਾ ਤੂੰ ਖੰਨੇ ਆਲੇ ਇਲਾਕੇ ਦਾ ਲਗਦਾ ਐ।''ਨਸ਼ੇ ਵਿੱਚ ਵੀ ਸ਼ੁੱਧ ਉਚਾਰਣਡਬਿੰਗ ਵੇਲੇ ਉਮ ਜੀ ਦੀ ਜ਼ੁਬਾਨ ਇੱਕ ਵਾਰ ਵੀ ਨਹੀਂ ਥਥਲਾਈ ਅਤੇ ਸ਼ਬਦਾਂ ਦਾ ਉਚਾਰਣ ਬਿਲਕੁਲ ਸਹੀ ਸੀ। ਕੁਝ ਮਿੰਟਾਂ ਵਿੱਚ ਹੀ ਸਾਰੇ ਸੰਵਾਦ ਵੱਖਰੇ-ਵੱਖਰੇ ਤਰੀਕੇ ਨਾਲ ਬੋਲ ਦਿੱਤੇ ਤਾਂ ਕਿ ਸਭ ਤੋਂ ਢੁਕਵੇਂ ਤਰੀਕੇ ਨਾਲ ਬੋਲੇ ਸੰਵਾਦਾਂ ਦੀ ਚੋਣ ਸੌਖੀ ਹੋ ਸਕੇ। Image copyright Samir Hussein/GETTY IMAGES ਉਮਰ ਦਾ ਪਿਛਲਾ ਪਹਿਰ ਹੰਢਾ ਰਿਹਾ ਉਹ ਅੱਧ-ਸੁਰਤ ਬੰਦਾ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਸੜਕਾਂ, ਸਾਹਿਤ ਅਤੇ ਬੋਲੀ ਬਾਬਤ ਗੱਲ ਕਰਦਾ ਹੋਇਆ ਇੱਕ ਸ਼ਬਦ ਦੀ ਵੀ ਉਕਾਈ ਨਹੀਂ ਕਰ ਰਿਹਾ ਸੀ। ਮੈਂ ਓਮ ਜੀ ਨੂੰ ਯਾਦ ਕਰ ਕੇ ਸੋਚਦਾ ਹਾਂ ਕਿ ਕੀ ਉਨ੍ਹਾਂ ਦੀ ਸ਼ਰਾਬ ਨਾਲ ਜੁੜੀ ਬੇਸੁਰਤੀ ਮਾਇਨੇ ਰੱਖਦੀ ਹੈ ਜਾਂ ਪੰਜਾਬ ਦੇ ਇਲਾਕਿਆਂ ਅਤੇ ਬੋਲੀ ਦੀ ਵੰਨ-ਸਵੰਨਤਾ ਬਾਬਤ ਸੁਰਤ ਜ਼ਿਆਦਾ ਮਾਇਨੇ ਰੱਖਦੀ ਹੈ। ਮੇਰੇ ਲਈ ਤਾਂ ਉਹ ਸਦਾ ਉਸ ਗਰਾਂਈਂ ਵਰਗਾ ਹੀ ਰਹੇਗਾ ਜੋ ਆਪਣੇ ਵੈਲ ਅਤੇ ਹੁਨਰ ਸਮੇਤ ਮੜਕ ਨਾਲ ਚੱਲਦਾ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ପେରେରାଙ୍କ ନିଆରା କୀର୍ତ୍ତିମାନ:ଗୋଟିଏ ମ୍ୟାଚ୍‌ରେ ଦୁଇଟି ଦ୍ବିଶତକ
Odia
ପେଟିଏମ୍‌ ମଲ୍‌ରେ ଗ୍ରାଣ୍ଡ ଫିନାଲେ ସେଲ୍‌ : ସ୍ମାର୍ଟଫୋନ ଉପରେ ଆକର୍ଷଣୀୟ ରିହାତି
Odia
മൂന്നു ഗാലക്സി മോ​ഡ​ലു​ക​ളു​മാ​യി സാം​സം​ഗ്
Malayalam
LokSabha Elections : काँग्रेसची दुसरी यादी जाहीर, हे आहेत महाराष्ट्रातील 5 उमेदवार
Marathi
ରେଳରେ ଲାଗିବନି ସଂରକ୍ଷଣ ଚାର୍ଟ
Odia
નોટ બદલાવનારના હાથે શાહી લગાવાશે, આરબીઆઇનું કડક વલણ
Gujarati
लग्नानंतरही दीपिका 'अशी' आहे फिट, व्हिडिओ सोशल मीडियावर व्हायरल
Marathi
স্ত্রীকে কটূক্তি; প্রতিবাদ করায় পুলিস সার্জেন্টকে বেধড়ক মার
Bengali
एशिया कप फ़ाइनलः वो पाँच फ़ैक्टर जो तय कर सकते हैं भारत की जीत
Hindi
وانکھیڑے اسٹیڈیم تنازع میں ممبئی پولیس نے شاہ رخ خان کو دی کلین چٹ
Urdu
கீதாஞ்சலி குழுமத்தின் நிர் வாக இயக்குநர் மெகுல் சோக்ஷி உள்ளிட்ட இயக்குநர் குழு உறுப்பினர்கள் 10 பேர் மீதும் வழக்கு பதிவு செய்யப்பட்டிருக்கிறது. மேலும் இந்த மோசடி வழக்கில் நேரடியாக தொடர்புடைய இரண்டு வங்கி பணியாளர்கள் மீதும் முதல் தகவல் அறிக்கை பதிவு செய்யப்பட்டிருக்கிறது.
Tamil
Shivanna at 33: ಸ್ಯಾಂಡಲ್​ವುಡ್​ನಲ್ಲಿ 33 ವರ್ಷ ಕಳೆದ ಸೆಂಚುರಿ ಸ್ಟಾರ್​ ಶಿವಣ್ಣ..!
Kannada
PHOTOS: ಮಕ್ಕಳ ದಿನಾಚರಣೆ: ಬಾಲಿವುಡ್​-ಹಾಲಿವುಡ್​ ಸೆಲೆಬ್ರಿಟಿಗಳ ಬಾಲ್ಯದ ಚಿತ್ರಗಳು ನಿಮಗಾಗಿ..!
Kannada
மாவட்ட நிர்வாகத்திடம் முறைப்படி அனுமதி பெறாமல், விதிகளை மீறி 7 காட்சிகள் திரையிட்ட திரையரங்குகள் மீது நடவடிக்கை எடுக்கப்படும் என்று அதிகாரிகள் கூறியுள்ளனர்.
Tamil
वीडियो, अंतरिक्ष की सैर पर गए छह यात्री, एक भारतीय भी शामिल, अवधि 2,49
Hindi
ਹਰਿਆਣਾ ’ਚ ਮਿਲੇ ਹੜੱਪਾ ਦੇ ‘ਪ੍ਰੇਮੀ ਜੋੜੇ’ ਦੇ ਪਿੰਜਰ ਦਾ ਰਹੱਸ ਅਜੇ ਵੀ ਕਾਇਮ 12 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46840235 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright VASANT SHINDE ਫੋਟੋ ਕੈਪਸ਼ਨ ਇਹ ਕੰਕਾਲ ਅੱਧਾ ਮੀਟਰ ਰੇਤੀਲੀ ਮਿੱਟੀ ਹੇਠ ਦਫ਼ਨ ਸਨ ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਰਾਖੀਗੜ੍ਹੀ ਪਿੰਡ ਵਿੱਚ ਹੜੱਪਾ ਸੱਭਿਅਤਾ ਨਾਲ ਜੁੜੇ ਖੇਤਰ 'ਚ ਖੁਦਾਈ ਦੌਰਾਨ ਮਿਲੇ ਲਗਪਗ 4,500 ਸਾਲ ਪੁਰਾਣੇ ਇੱਕ 'ਪ੍ਰੇਮੀ ਜੋੜੇ' ਦੇ ਪਿੰਜਰ ਕਈ ਸਵਾਲਾਂ ਅਤੇ ਕਹਾਣੀਆਂ ਦਾ ਵਿਸ਼ਾ ਬਣੇ ਹੋਏ ਹਨ। ਸਾਲ 2016 ਵਿੱਚ ਭਾਰਤ ਅਤੇ ਦੱਖਣੀ ਕੋਰੀਆ ਦੇ ਵਿਗਿਆਨੀਆਂ ਨੂੰ ਇਹ ਪਿੰਜਰ ਮਿਲੇ ਸਨ ਅਤੇ ਬੀਤੇ ਦੋ ਸਾਲਾਂ ਵਿੱਚ ਇਸ ਜੋੜੇ ਦੀ ਮੌਤ ਦੀ ਵਜ੍ਹਾ ਨੂੰ ਲੈ ਕੇ ਖੋਜ ਹੋ ਰਿਹਾ ਹੈ। ਇਸੇ ਸ਼ੋਧ ਨੂੰ ਹੁਣ ਇੱਕ ਅੰਤਰਰਾਸ਼ਟਰੀ ਰਸਾਲੇ ਵਿੱਚ ਛਾਪਿਆ ਗਿਆ ਹੈ। ਪੁਰਾਤਤਵ-ਵਿਗਿਆਨੀ ਬਸੰਤ ਸ਼ਿੰਦੇ ਨੇ ਇਸ ਬਾਰੇ ਬੀਬੀਸੀ ਨੂੰ ਦੱਸਿਆ, "ਇੱਕ ਔਰਤ ਤੇ ਇੱਕ ਮਰਦ ਦੇ ਇਹ ਕੰਕਾਲ ਇੱਕ-ਦੂਜੇ ਨੂੰ ਦੇਖਦੇ ਪ੍ਰਤੀਤ ਹੁੰਦੇ ਹਨ। ਇੰਝ ਲਗਦਾ ਹੈ ਕਿ ਜਿਵੇਂ ਇਹ ਪ੍ਰੇਮੀ ਸਨ ਅਤੇ ਇਨ੍ਹਾਂ ਦੀ ਮੌਤ ਇੱਕੋ ਥਾਂ ਹੋਈ। ਪਰ ਇਹ ਮੌਤ ਕਿਵੇਂ ਹੋਈ, ਇਹ ਰਹੱਸ ਬਣਿਆ ਹੋਇਆ ਹੈ।" Image copyright Manoj Dhaka ਫੋਟੋ ਕੈਪਸ਼ਨ ਇਨ੍ਹਾਂ ਕੰਕਾਲਾਂ ਤੋਂ ਇਲਾਵਾ ਇੱਥੇ ਖੁਦਾਈ ਵਿੱਚ ਕੁਝ ਮਿੱਟੀ ਦੇ ਬਰਤਨ ਅਤੇ ਕਾਸੇ ਯੁੱਗ ਦੇ ਕੁਝ ਗਹਿਣੇ ਮਿਲੇ ਹਨ। ਇਹ ਕੰਕਾਲ ਅੱਧਾ ਮੀਟਰ ਰੇਤੀਲੀ ਮਿੱਟੀ ਹੇਠ ਦਫ਼ਨ ਸਨ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਮੌਤ ਵੇਲੇ ਇਸ ਮਰਦ ਦੀ ਉਮਰ ਕਰੀਬ 35 ਸਾਲ ਸੀ ਅਤੇ ਔਰਤ ਲਗਪਗ 25 ਸਾਲ ਦੀ ਸੀ। ਇਨ੍ਹਾਂ ਦੇ ਕੱਦ 5 ਫੁੱਟ 8 ਇੰਚ ਅਤੇ 5 ਫੁੱਟ 6 ਇੰਚ ਸਨ। ਇਨ੍ਹਾਂ ਦੀਆਂ ਹੱਡੀਆਂ ਸਾਧਾਰਨ ਹੀ ਸਨ ਅਤੇ ਇਹ ਨਹੀਂ ਜਾਪਦਾ ਕਿ ਇਨ੍ਹਾਂ ਨੂੰ ਕੋਈ ਬਿਮਾਰੀ ਸੀ।ਇਹ ਵੀ ਜ਼ਰੂਰ ਪੜ੍ਹੋਕੀ ਸੋਨੀਆ ਗਾਂਧੀ ਬ੍ਰਿਟੇਨ ਦੀ ਮਹਾਰਾਣੀ ਤੋਂ ਅਮੀਰ ਹਨਤੁਹਾਡੇ ਕੁਝ ਸਾਹ, ਕੁਝ ਪਲਾਂ ’ਚ ਦੱਸਣਗੇ, ਕਿਹੜਾ ਖਾਣਾ ਹੈ ਸਿਹਤਮੰਦਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਕਬਰ ਕਿਸੇ ਖਾਸ ਰਿਵਾਇਤ ਦਾ ਹਿੱਸਾ ਤਾਂ ਨਹੀਂ ਸੀ। ਹਾਂ, ਇਹ ਸੰਭਵ ਹੈ ਕਿ ਇਸ ਜੋੜੇ ਦੀ ਮੌਤ ਇਕੱਠੇ ਹੋਈ ਤਾਂ ਇਨ੍ਹਾਂ ਨੂੰ ਇਕੱਠੇ ਹੀ ਦਫ਼ਨਾਇਆ ਗਿਆ। ਰਾਖੀਗੜ੍ਹੀ ਵਿੱਚ ਮਿਲੀਆਂ ਸਾਰੀਆਂ ਚੀਜ਼ਾਂ ਬੇਹੱਦ ਆਮ ਹਨ। ਇਹ ਉਹੀ ਚੀਜ਼ਾਂ ਹਨ ਜੋ ਹੜੱਪਾ ਸੱਭਿਅਤਾ ਬਾਰੇ ਹੋਈਆਂ ਖੁਦਾਈਆਂ ਵਿੱਚ ਮਿਲਦੀਆਂ ਰਹੀਆਂ ਹਨ। Image copyright Manoj dhaka ਫੋਟੋ ਕੈਪਸ਼ਨ ਇਹ ਇੱਕ 1,200 ਏਕੜ ਦੀ ਬਸਤੀ 'ਚ ਰਹਿੰਦੇ ਸਨ ਜਿੱਥੇ 10,000 ਲੋਕਾਂ ਦੇ ਘਰ ਸਨ ਇਨ੍ਹਾਂ ਕੰਕਾਲਾਂ ਤੋਂ ਇਲਾਵਾ ਇੱਥੇ ਖੁਦਾਈ ਵਿੱਚ ਕੁਝ ਮਿੱਟੀ ਦੇ ਬਰਤਨ ਅਤੇ ਕਾਸੇ ਯੁੱਗ ਦੇ ਕੁਝ ਗਹਿਣੇ ਮਿਲੇ ਹਨ। 'ਅਰਲੀ ਇੰਡੀਅਨ' ਕਿਤਾਬ ਦੇ ਲੇਖਕ ਟੋਨੀ ਜੋਸਫ਼ ਕਹਿੰਦੇ ਹਨ, "ਹੜੱਪਾ ਯੁਗ ਦੇ ਅੰਤਿਮ ਸਸਕਾਰਾਂ ਨੂੰ ਵੇਖੀਏ ਤਾਂ ਪਤਾ ਲਗਦਾ ਹੈ ਕਿ ਉਹ ਲੋਕ ਪ੍ਰੰਪਰਾਵਾਂ ਹੀ ਮੰਨਦੇ ਸਨ।"ਇਹ ਵੀ ਜ਼ਰੂਰ ਪੜ੍ਹੋਕਿਮ ਜੋਂਗ ਇਸ ਟਰੇਨ ਵਿੱਚ ਹੀ ਕਿਉਂ ਸਫ਼ਰ ਕਰਦੇ ਹਨ?ਟਰੰਪ ਦੀ ਜ਼ਿੱਦ ਕਾਰਨ ਅਮਰੀਕਾ 'ਚ ਥਾਂ-ਥਾਂ ਕੂੜੇ ਦੇ ਢੇਰ ਤੇ ਲੱਖਾਂ ਲੋਕਾਂ ਦੀਆਂ ਤਨਖਾਹਾਂ ਰੁਕੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਜੇ ਮੈਸੋਪੋਟਾਮੀਆ ਸੱਭਿਅਤਾ ਬਾਰੇ ਗੱਲ ਕਰੀਏ ਤਾਂ ਉੱਥੇ ਰਾਜਿਆਂ ਨੂੰ ਮਹਿੰਗੇ ਜ਼ੇਵਰਾਂ ਅਤੇ ਕਲਾਕ੍ਰਿਤਾਂ ਸਮੇਤ ਦਫ਼ਨਾਇਆ ਜਾਂਦਾ ਸੀ। ਖਾਸ ਗੱਲ ਇਹ ਵੀ ਹੈ ਕਿ ਮੈਸੋਪੋਟਾਮੀਆ ਦੀ ਖੁਦਾਈ ਵਿੱਚ ਕੁਝ ਅਜਿਹੇ ਕੰਕਾਲ ਮਿਲੇ ਹਨ ਜਿਨ੍ਹਾਂ ਨਾਲ ਹੜੱਪਾ ਸੱਭਿਅਤਾ ਦੇ ਜ਼ੇਵਰ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਉਹ ਹੜੱਪਾ ਦੇ ਜ਼ੇਵਰਾਂ ਦੀ ਦਰਾਮਦ ਜਾਂ ਇੰਪੋਰਟ ਕਰਦੇ ਸਨ। ਇਸ ਜੋੜੇ ਬਾਰੇ ਜੇ ਦੁਬਾਰਾ ਗੱਲ ਕਰੀਏ ਤਾਂ ਵਿਗਿਆਨੀ ਮੰਨਦੇ ਹਨ ਕਿ ਇਹ 1,200 ਏਕੜ ਦੀ ਬਸਤੀ 'ਚ ਰਹਿੰਦੇ ਸਨ ਜਿੱਥੇ 10,000 ਲੋਕਾਂ ਦੇ ਘਰ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਲਗਪਗ ਦੋ ਹਜ਼ਾਰ ਹੜੱਪਾ ਨਾਲ ਜੁੜੇ ਖੁਦਾਈ ਸਥਲ ਹਨ। ਰਾਖੀਗੜ੍ਹੀ ਵਾਲਾ ਸਥਲ ਤਾਂ ਹੁਣ ਇਨ੍ਹਾਂ ਵਿੱਚ ਸਭ ਤੋਂ ਵੱਡੇ ਮੰਨੇ ਜਾਂਦੇ ਸ਼ਹਿਰ ਮੋਹੰਜੋਦੜੋ ਨਾਲੋਂ ਵੀ ਵੱਡਾ ਹੈ। ਇੱਥੇ ਇੱਕ ਕਬਰਿਸਤਾਨ ਵਿੱਚ ਲਗਪਗ 70 ਕਬਰਾਂ ਮਿਲੀਆਂ ਹਨ। ਇਸ ਕੰਕਾਲ ਜੋੜੇ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ। ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi