audio
audioduration (s) 1.04
11.3
| sentence
stringlengths 5
249
|
---|---|
ਸ੍ਰੀ ਗਾਂਧੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਪੰਜਾਹ ਵੀਂ ਜਨਮ ਸ਼ਤਾਬਦੀ ਨੂੰ ਢੁੱਕਵੇਂ ਪੱਧਰ ਤੇ ਮਨਾਇਆ ਜਾਏਗਾ |
|
ਮੁੱਖ ਮੰਤਰੀ ਨੇ ਦੋਹਾਂ ਜ਼ਿਲ੍ਹਿਆਂ ਦੇ ਇੱਕ ਹਜਾਰ ਦੱਸ ਕਿਸਾਨਾਂ ਨੂੰ ਆਪਣੇ ਹੱਥੀਂ ਕਰਜ਼ਾ ਰਾਹਤ ਸਰਟੀਫੀਕੇਟ ਵੰਡੇ |
|
ਨਾਲ ਹੀ ਇਕ ਅਜਿਹੇ ਗ੍ਰਹਿ ਮੰਤਰੀ ਦੀ ਵੀ ਲੋੜ ਹੈ ਜੋ ਨਾ ਸਿਰਫ਼ ਸਖ਼ਤ ਗੱਲਾਂ ਕਰੇ ਸਗੋਂ ਉਨ੍ਹਾਂ ਗੱਲਾਂ ਨੂੰ ਅਮਲੀ ਰੂਪ ਵੀ ਦੇਵੇ |
|
ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਕਿ ਇਹ ਇਕ ਰਾਜਨੀਤਿਕ ਚਾਲ ਐ |
|
ਅੱਜ ਕੌਮਾਂਤਰੀ ਨਰਸ ਦਿਵਸ ਮਨਾਇਆ ਜਾ ਰਿਹੈ |
|
ਪੰਜਾਬ ਦੇ ਸਿਖਿਆ ਮਹਿਕਮੇ ਨੇ ਸਪਸ਼ਟ ਕੀਤੈ ਕਿ ਸਕੂਲਾਂ ਅੰਦਰ ਮਾੜੇ ਵਿਦਿਅਕ ਨਤੀਜਿਆਂ ਦੀ ਸੂਰਤ ਵਿਚ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਅਤੇ ਸਬੰਧਤ ਸਕੂਲੀ ਪ੍ਰਿੰਸੀਪਲਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ |
|
ਕਪੂਰਥਲੇ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਧਰਮਸੋਤ ਨੇ ਕਿਹਾ ਕਿ ਇਹ ਪੌਦੇ ਬਚਿਆਂ ਦੇ ਹੋਥੋਂ ਲਗਾਏ ਜਾਣਗੇ ਅਤੇ ਇਹ ਬੱਚਿਆਂ ਦੇ ਨਾਂ ਤੇ ਹੀ ਹੋਣਗੇ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਮੀਡੀਆ ਨੂੰ ਸਕਾਰਾਤਮਕ ਸੰਚਾਰ ਜ਼ਰੀਏ ਨਿਰਾਸ਼ਤਾ ਅਤੇ ਘਬਰਾਹਟ ਦਾ ਮੁਕਾਬਲਾ ਕਰਨਾ ਚਾਹੀਦੈ |
|
ਸ਼੍ਰੀ ਬੋਬਡੇ ਨੇ ਇਸ ਗੱਲ ਦੀ ਜਰੂਰਤ ਜਤਾਈ ਕਿ ਦੇਸ਼ ਦੇ ਹਰ ਜਿਲ੍ਹੇ ਅੰਦਰ ਮੁਕੱਦਮੇਬਾਜੀਆਂ ਤੋਂ ਪਹਿਲਾਂ ਆਪਸੀ ਸੁਲਹਸਫਾਈ ਮਾਮਲੇ ਸੁਲਝਾਉਣ ਲਈ ਸਹਾਈ ਇਕਾਈਆਂ ਜਰੂਰ ਹੋਣੀਆਂ ਚਾਹੀਦੀਆਂ ਨੇ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡੇਰਾ ਬਾਬਾ ਨਾਨਕ ਵਿਖੇ ਨੌਂ ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰਨਗੇ |
|
ਇਸ ਮੌਕੇ ਸਿਵਲ ਸਰਜਨ ਨੇ ਦਸਿਆ ਕਿ ਸਾਡੇ ਦੇਸ਼ ਅੰਦਰ ਰੋਜਾਨਾ ਦੋ ਹਜਾਰ ਤੋਂ ਵੱਧ ਵਿਅਕਤੀ ਰੋਜਾਨਾ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਦੇ ਸ਼ਿਕਾਰ ਹੁੰਦੇ ਨੇ |
|
ਪ੍ਰੀਖਿਆਰਥੀ ਅਠਾਰਾਂ ਸਤੰਬਰ ਤੱਕ ਬਿਨਾਂ ਲੇਟ ਫੀਸ ਦੇ ਆਨਲਾਈਨ ਫਾਰਮ ਭਰ ਸਕਦੇ ਨੇ |
|
ਲੁਧਿਆਣਾ ਜ਼ਿਲ੍ਹੇ ਚ ਮਾਛੀਵਾੜਾ ਨੇੜੇ ਵਾਪਰੇ ਸੜਕ ਹਾਦਸੇ ਚ ਮੋਟਰ ਸਾਈਕਲ ਸਵਾਰ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਚ ਜਖ਼ਮੀ ਹੋ ਗਿਆ |
|
ਬੋਰਡ ਵੱਲੋਂ ਅਜਿਹੀ ਕੋਈ ਡੇਟਸ਼ੀਟ ਜਾਰੀ ਨਹੀਂ ਕੀਤੀ ਗਈ |
|
ਪੁਲਿਸ ਨੇ ਏਸ ਮੌਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਨੇ |
|
ਜਿਨ੍ਹਾਂ ਚੋਂ ਅੱਠ ਨੂੰ ਰਾਸ਼ਟਪਤੀ ਹੋਮ ਗਾਰਡ ਅਤੇ ਨਾਗਰਿਕ ਸੁਰੱਖਿਆ ਮੈਡਲ ਅਤੇ ਮੈਰੀਟੋਰੀਅਸ ਸੇਵਾ ਲਈ ਪੰਜਾਹ ਨੂੰ ਹੋਮ ਗਾਰਡ ਅਤੇ ਨਾਗਰਿਕ ਸੁਰੱਖਿਆ ਮੈਡਲ ਨਾਲ ਸਨਮਾਨਿਤ ਕੀਤਾ ਗਿਐ |
|
ਇਸ ਦੋ ਦਿਨਾਂ ਸਮਾਗਮ ਦਾ ਅਣੋਜਨ ਨੈਸ਼ਨਲ ਕਾਉਂਸਿਲ ਆਫ ਟੀਚਰ ਐਜੁਕੇਸ਼ਨ ਨੇ ਆਪਣੇ ਸਿਲਵਰ ਜੁਬਲੀ ਜਸ਼ਨਾਂ ਤਹਿਤ ਕਰਵਾਇਆ ਹੈ |
|
ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦਸਿਐ ਕਿ ਪਹਿਲੀ ਦਸੰਬਰ ਤੋਂ ਚਾਰ ਦਸੰਬਰ ਤੱਕ ਹੋਣ ਵਾਲੇ ਐਗਰੋਟੈਕ ਦੋ ਹਜਾਰ ਅਠਾਰਾਂ ਵਿਚ ਪਹਿਲੇ ਦਿਨ ਵਪਾਰਕ ਅਤੇ ਵਿਗਿਆਨਕ ਡੇਅਰੀ ਫਾਰਮਿੰਗ ਵਿਸ਼ੇ ਉਤੇ ਸੈਮੀਨਾਰ ਕਰਵਾਇਆ ਜਾਏਗਾ |
|
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਇਹ ਸਮਝਦੇ ਨੇ ਅਤੇ ਘਰਾਂ ਚ ਰਹਿ ਕੇ ਆਪਣੀ ਜਿੰਮੇਦਾਰੀ ਨਿਭਾਉਦੇ ਨੇ |
|
ਉਨ੍ਹਾਂ ਦੱਸਿਆ ਕਿ ਵਿਆਹ ਸਮਾਰੋਹ ਲਈ ਕਰਫਿਊ ਪਾਸ ਬਹੁਤ ਜ਼ਰੂਰੀ ਨੇ |
|
ਇਹ ਬਿਜਲੀ ਰੇਲਵੇ ਸ਼ਹਿਰੀ ਵਿਕਾਸ ਸਿੰਚਾਈ ਸਿੱਖਿਆ ਅਤੇ ਸਿਹਤ ਨਾਲ ਸਬੰਧਤ ਨੇ |
|
ਚੰਡੀਗੜ੍ਹ ਚ ਵੀ ਅੱਜ ਗਰਜ ਨਾਲ ਵਰਖਾ ਹੋਈ |
|
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਿੱਘੀ ਵਿਦਾਈ ਸਮੇਂ ਪ੍ਰਵਾਸੀ ਕਾਮਿਆਂ ਦੇ ਬੱਚਿਆਂ ਨੂੰ ਚੌਕਲੇਟ ਵੰਡੇ ਗਏ |
|
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜ ਲੋਕ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤੈ |
|
ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਧੁੰਦ ਕਾਰਨ ਕਈ ਵਾਰੀ ਦੂਰ ਤੱਕ ਵਿਖਾਈ ਨਹੀਂ ਦਿੰਦਾ ਜਿਸ ਕਰਕੇ ਸੜਕ ਹਾਦਸਿਆਂ ਦਾ ਡਰ ਬਣਿਆ ਰਹਿੰਦੈ |
|
ਡਿਜੀਟਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਿਧੀ ਅਤੇ ਹੈਲਪ ਵੀਡੀਓਜ਼ ਵੀ ਬੋਰਡ ਦੀ ਵੈਬਸਾਈਟ ਤੇ ਉਪਲੱਬਧ ਨੇ |
|
ਉਨ੍ਹਾਂ ਕਿਹਾ ਕਿ ਅੱਜ ਵੀਹ ਕਰੋੜ ਤੋਂ ਵੱਧ ਮੈਂਬਰਾਂ ਨਾਲ ਬੀਜੇਪੀ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣ ਗਈ ਐ |
|
ਇਸ ਮੌਕੇ ਕੰਡੇ ਤੇ ਪਹੁੰਚਿਆ ਪਹਿਲੀਆਂ ਪੰਜ ਟਰਾਲੀਆਂ ਦੇ ਜਿੰਮੀਦਾਰਾਂ ਨੂੰ ਵਿਧਾਇਕ ਵੱਲੋਂ ਸਨਮਾਨਿਤ ਕੀਤਾ ਗਿਆ |
|
ਖੇਤੀ ਮਾਹਿਰਾਂ ਮੁਤਾਬਕ ਇਹ ਕੋਹਰਾ ਕਣਕ ਦੀਆਂ ਫਸਲਾਂ ਵਾਸਤੇ ਲਾਹੇਵੰਦ ਏ |
|
ਓਧਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਵੀ ਮੁੱਖ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਇਸ ਮਸਲੇ ਵਿਚ ਐਸ ਟੀ ਐਫ ਬਿਕਰਮ ਸਿੰਘ ਮਜੀਠੀਆ ਨੂੰ ਵੀ ਜਾਂਚ ਦੇ ਘੇਰੇ ਚ ਲਿਆਏਗੀ |
|
ਇਸ ਕੰਮ ਵਿਚ ਸਥਾਨਕ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਦਾ ਸਾਥ ਦਿੱਤਾ ਗਿਆ |
|
ਪੱਛਮੀ ਕਮਾਨ ਦੇ ਮੁੱਖੀ ਨੇ ਰੈਜੀਮੈਂਟਾਂ ਵੱਲੋਂ ਕੋਵਿਡ ਉਨੀ ਪ੍ਰਬੰਧਨ ਲਈ ਕੀਤੀਆਂ ਤਿਆਰੀਆਂ ਤੇ ਤਸੱਲੀ ਜ਼ਾਹਿਰ ਕੀਤੀ |
|
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜਰ ਤੇਰਾਂ ਅਪ੍ਰੈਲ ਤੱਕ ਪਾਰਟੀ ਦੀਆਂ ਸਾਰੀਆਂ ਰੈਲੀਆਂ ਰੱਦ ਕਰਨ ਦਾ ਐਲਾਨ ਕੀਤੈ |
|
ਕੱਲ੍ਹ ਸਵੇਰੇ ਚੜ੍ਹਦੇ ਸੂਰਜ ਨੂੰ ਅਰਗ ਦਿੱਤਾ ਜਾਏਗਾ |
|
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕ ਅਤੇ ਸਨਅਤਾਂ ਵਿਚ ਪ੍ਰੋਜੈਕਟ ਤੋਂ ਬਿਜਲੀ ਲੈਣਗੇ |
|
ਰਾਸ਼ਟਰ ਅੱਜ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ ਇੱਕ ਸੌ ਵੀਹ ਵੇਂ ਜਨਮ ਦਿਹਾੜੇ ਤੇ ਸ਼ਰਧਾਂਜਲੀ ਭੇਂਟ ਕਰ ਰਿਹੈ |
|
ਸ੍ਰੀਮਤੀ ਸਵਰਾਜ ਦਾ ਪਿਛਲੇ ਹਫਤੇ ਨਵੀਂ ਦਿੱਲੀ ਚ ਏਮਜ਼ ਵਿਚ ਦੇਹਾਂਤ ਹੋ ਗਿਆ ਸੀ |
|
ਉਨ੍ਹਾਂ ਕਿਹਾ ਕਿ ਉਹ ਦੁਨੀਆਂ ਭਰ ਚ ਭਾਰਤ ਦਾ ਆਲਮੀ ਅਕਸ ਪੇਸ਼ ਕਰ ਰਹੇ ਨੇ |
|
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਖੁਰਾਕ ਪ੍ਰਾਸੈਸਿੰਗ ਵਿਭਾਗ ਵੱਲੋਂ ਪੂਰੇ ਸੂਬੇ ਵਿੱਚ ਸਰਵੇ ਕਰਵਾਇਆ ਗਿਐ ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਏ |
|
ਉਨ੍ਹਾਂ ਦਸਿਆ ਕਿ ਇਸ ਸਬੰਧੀ ਬੱਸ ਦੇ ਡਰਾਈਵਰ ਜੰਮੂ ਜ਼ਿਲ੍ਹੇ ਦੇ ਵਾਸੀ ਸਵਰਨ ਸਿੰਘ ਤੋਂ ਪੁੱਛ ਗਿੱਛ ਕੀਤੀ ਤਾਂ ਉਹ ਨਗਦੀ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ |
|
ਉਨ੍ਹਾਂ ਕਿਹਾ ਕਿ ਹੋਰਨਾਂ ਸਰਹੱਦੀ ਚੌਕੀਆਂ ਨੇੜੇ ਵੀ ਸੁਰੱਖਿਆ ਦਲਾਂ ਲਈ ਅਜਿਹੇ ਰਿਹਾਇਸ਼ੀ ਕੰਪਲੈਕਸ ਬਣਾਏ ਜਾਣਗੇ |
|
ਪੰਜਾਬ ਸਰਕਾਰ ਨੇ ਕੋਵਿਡ ਉਨੀ ਖ਼ਿਲਾਫ਼ ਲੜਾਈ ਹੋਰ ਤੇਜ਼ ਕਰਨ ਲਈ ਚਾਰ ਨਵੀਆਂ ਪ੍ਰਯੋਗਸ਼ਾਲਾਵਾਂ ਖੋਲ੍ਹਣ ਦਾ ਫੈਸਲਾ ਕੀਤੈ ਜਿਨ੍ਹਾਂ ਚ ਇੱਕ ਸੌ ਇਕੱਤੀ ਮੁਲਾਜ਼ਮਾਂ ਦੀ ਭਰਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਐ |
|
ਉਨ੍ਹਾਂ ਇਸ ਮੁਹਿੰਮ ਵਿੱਚ ਸਹਿਯੋਗ ਪਾਉਣ ਵਾਲੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਇਸ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਾਲੇ ਵੱਖਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ |
|
ਇਸ ਮੌਕੇ ਗੁਰਦਿਆਂ ਦੀਆਂ ਬੀਮਾਰੀਆਂ ਤੋਂ ਬਚਾਅ ਅਤੇ ਉਨ੍ਹਾਂ ਦੇ ਜਲਦੀ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਜਾ ਰਿਹੈ |
|
ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਤੇਰਾਂ ਹਜ਼ਾਰ ਪਿੰਡਾਂ ਪਿਛੇ ਦੋ ਸੌ ਬਤਾਲੀ ਐਬੂਲੈਂਸ ਨੇ |
|
ਉਧਰ ਸਰਬਜੀਤ ਕੌਰ ਖੁੱਡੀ ਜ਼ਿਲ੍ਹਾ ਪਰਿਸ਼ਦ ਬਰਨਾਲਾ ਦੀ ਚੇਅਰਪਰਸਨ ਚੁਣੇ ਗਏ ਨੇ |
|
ਇਸ ਸਮਾਗਮ ਦਾ ਉਦਘਾਟਨ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਗਿਆਰਾਂ ਸਤੰਬਰ ਮੁਹਾਲੀ ਵਿਖੇ ਸਾਂਝੇ ਤੌਰ ਤੇ ਕੀਤਾ ਜਾਏਗਾ |
|
ਖੇਡ ਵਿਭਾਗ ਦੇ ਬੁਲਾਰੇ ਨੇ ਦਸਿਐ ਕਿ ਪਹਿਲਾ ਮੁਕਾਬਲਾ ਭਾਰਤ ਅਤੇ ਇੰਗਲੈਂਡ ਵਿਚਕਾਰ ਅਤੇ ਦੂਜਾ ਕੈਨੇਡਾ ਅਤੇ ਅਮਰੀਕਾ ਵਿਚਕਾਰ ਖੇਡਿਆ ਜਾਵੇਗਾ |
|
ਉਮੀਦਵਾਰਾਂ ਦੀ ਉਮਰ ਸਾਢੇ ਸਤਾਰਾਂ ਤੋਂ ਇੱਕੀ ਸਾਲ ਦੇ ਵਿਚਕਾਰ ਹੋਣੀ ਚਾਹੀਦੀ ਏ ਅਤੇ ਉਹ ਘੱਟੋ ਘੱਟ ਪੰਜਤਾਲੀ ਫ਼ੀ ਸਦੀ ਅੰਕਾਂ ਨਾਲ ਦਸਵੀਂ ਪਾਸ ਹੋਣੇ ਚਾਹੀਦੇ ਨੇ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਰੋਧੀ ਧਿਰ ਵੱਲੋਂ ਭਾਰਤੀ ਹਵਾਈ ਫੌਜ ਦੀ ਪਾਕਿਸਤਾਨ ਚ ਬਾਲਾਕੋਟ ਦਹਿਸ਼ਤੀ ਕੈਂਪਾਂ ਤੇ ਕੀਤੀ ਹਵਾਈ ਕਾਰਵਾਈ ਉਪਰ ਕਿੰਤੂ ਕਰਨ ਤੇ ਏਸ ਦੀ ਨੁਕਤਾਚੀਨੀ ਕੀਤੀ ਏ |
|
ਚੀਫ ਜਸਟਿਸ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੀਵ ਖੰਨਾ ਦੇ ਇਕ ਬੈਂਚ ਨੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ਼ ਆਈਆਂ ਵੱਖ ਵੱਖ ਪਟੀਸ਼ਨਾਂ ਉਪਰ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ |
|
ਗੁਰਦੁਆਰਾ ਪ੍ਰਬੰਧਨ ਸ੍ਰੋਮਣੀ ਸੰਸਥਾ ਦੀ ਅੱਜ ਦੁਪਹਿਰ ਨੂੰ ਹੋਈ ਸਾਲਾਨਾ ਚੋਣ ਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਰਬਸੰਮਤੀ ਨਾਲ ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਤਾਲੀ ਵਾਂ ਪ੍ਰਧਾਨ ਵਜੋਂ ਚੁਣ ਲਿਐ |
|
ਕੇਂਦਰ ਸਰਕਾਰ ਨੇ ਕਿਹੈ ਕਿ ਰਸਾਇਣਕ ਖਾਦ ਵਿਭਾਗ ਕਿਸਾਨਾਂ ਨੂੰ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਰਸਾਇਣਕ ਖਾਦਾਂ ਦੇ ਉਤਪਾਦਨ ਢੋਆ ਢੋਆਈ ਅਤੇ ਇਨ੍ਹਾਂ ਦੀ ਉਪਲੱਬਧਤਾ ਤੇ ਨੇੜਿਓ ਨਜ਼ਰ ਰੱਖ ਰਿਹੈ |
|
ਉਨ੍ਹਾਂ ਕਿਹਾ ਕਿ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਏ ਕਿ ਐਚ ਆਈ ਵੀ ਏਡਜ਼ ਤੋਂ ਪ੍ਰਭਾਵਿਤ ਛਿਆਸੀ ਫ਼ੀ ਸਦੀ ਲੋਕ ਪੰਦਰਾਂ ਤੋਂ ਉਣਿੰਜਾ ਸਾਲ ਦੀ ਉਮਰ ਦੇ ਨੇ |
|
ਇਹ ਹਾਦਸਾ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ |
|
ਟਰਾਈਡੈਂਟ ਗਰੁੱਪ ਨੇ ਬਰਨਾਲਾ ਨੇੜੇ ਆਪਣੀ ਸੰਘੇੜਾ ਮਿੱਲ ਦੇ ਕੈਂਪਸ ਵਿਚ ਮੈਗਾ ਮੈਡੀਕਲ ਕੈਂਪ ਲਗਾਇਆ ਗਿਐ ਜਿਸ ਵਿਚ ਕੋਈ ਪੰਜਾਹ ਹਜ਼ਾਰ ਮਰੀਜ਼ਾਂ ਦਾ ਇਲਾਜ ਹੋਵੇਗਾ |
|
ਇਨ੍ਹਾਂ ਸ਼ਹੀਦਾਂ ਦੀਆਂ ਪਵਿੱਤਰ ਦੇਹਾਂ ਲੇਹ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਪਹੁੰਚੀਆਂ ਜਿੱਥੋਂ ਵਿਸ਼ੇਸ਼ ਫੌਜੀ ਗੱਡੀਆਂ ਰਾਹੀਂ ਅੰਤਮ ਸੰਸਕਾਰ ਲਈ ਉਨ੍ਹਾਂ ਦੇ ਜੱਦੀ ਪਿੰਡਾਂ ਨੂੰ ਭੇਜਿਆ ਗਿਆ |
|
ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਐ ਕਿ ਸ਼੍ਰੀਮਤੀ ਪਰਮਜੀਤ ਕੌਰ ਇਸ ਤੋਂ ਪਹਿਲਾਂ ਪੰਜ ਸਾਲ ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਪਟਿਆਲਾ ਦੇ ਵੀ ਮੈਂਬਰ ਰਹੇ ਨੇ |
|
ਚੰਡੀਗੜ੍ਹ ਚ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਦੇ ਮੁੱਦੇ ਤੇ ਵਿਚਾਰ ਕਰਨ ਲਈ ਕੱਲ੍ਹ ਨੂੰ ਸੱਦੀ ਬੈਠਕ ਦਾ ਸਵਾਗਤ ਕੀਤੈ |
|
ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਸ਼ੁਰੂ ਕੀਤੇ ਗਏ ਨੇ |
|
ਉਨ੍ਹਾਂ ਕਿਹਾ ਪ੍ਰੀਖਿਆ ਦੌਰਾਨ ਖਰਾਬ ਮੂਡ ਲਈ ਬਾਹਰੀ ਹਾਲਾਤ ਜ਼ਿਆਦਾ ਜਿੰਮੇਦਾਰ ਹੁੰਦੇ ਨੇ |
|
ਮੰਤਰੀ ਨੇ ਸਪਸ਼ਟ ਕੀਤਾ ਕਿ ਰਾਜ ਸਰਕਾਰ ਨੇ ਸੂਬੇ ਚ ਸਹਿੰਜਾਂ ਦੀ ਖੁਲ੍ਹੀ ਵਿਕਰੀ ਤੇ ਪਾਬੰਦੀ ਵਾਲੇ ਹੁਕਮ ਵਾਪਸ ਲੈ ਲਏ ਨੇ |
|
ਪ੍ਰਧਾਨ ਮੰਤਰੀ ਨੇ ਦਰੱਖਤ ਲਾਉਣ ਬਾਰੇ ਉਨ੍ਹਾਂ ਦੇ ਟਵੀਟ ਨੂੰ ਪਸੰਦ ਕਰਨ ਲਈ ਲੋਕਾਂ ਦਾ ਧੰਨਵਾਦ ਕੀਤੈ |
|
ਖਡੂਰ ਸਾਹਿਬ ਹਲਕੇ ਦੇ ਪਿੰਡ ਸਰਲੀ ਕਲਾਂ ਚ ਵੋਟ ਪਾ ਕੇ ਵਾਪਸ ਜਾ ਰਹੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ |
|
ਉਹਨਾਂ ਨੂੰ ਪੰਝੀ ਜੂਨ ਨੂੰ ਦਿੱਲੀ ਦੇ ਸੈਨਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ |
|
ਇਸ ਵਿਚ ਨਸ਼ਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਖਿਆ ਨਸ਼ਾ ਛੁਡਾਉਣਾ ਅਤੇ ਮੁੜ ਵਸੇਬਾ ਸ਼ਾਮਲ ਏ |
|
ਇਹ ਯਾਤਰਾ ਚੌਵੀ ਦਿਨਾਂ ਦੀ ਹੋਵੇਗੀ ਜਿਸ ਵਿਚ ਦਿੱਲੀ ਚ ਤਿਆਰੀ ਦੇ ਤਿੰਨ ਦਿਨ ਵੀ ਸ਼ਾਮਲ ਨੇ |
|
ਉਹ ਅੱਜ ਉੱਤਰ ਪ੍ਰਦੇਸ਼ ਚ ਵਰਿੰਦਾਵਣ ਵਿਖੇ ਅਕਸ਼ੈ ਪਾਤਰ ਫਾਊਂਡੇਸ਼ਨ ਵੱਲੋਂ ਤਿੰਨ ਸੌ ਕਰੋੜਵਾਂ ਭੋਜਣ ਵਰਤਾਉਣ ਮੌਕੇ ਇਕ ਤਖਤੀ ਤੋਂ ਪਰਦਾ ਹਟਾਉਣ ਮਗਰੋਂ ਸੰਬੋਧਨ ਕਰ ਰਹੇ ਸਨ |
|
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਜੋ ਵੇਖਣ ਨੂੰ ਆਇਐ ਅਤੇ ਜਿਸ ਕਾਰਨ ਖਤਰਾ ਦਰਪੇਸ਼ ਐ ਕਿ ਬਿਨਾਂ ਕਾਇਦੇ ਵਾਲੀਆਂ ਮਾਲੀ ਸੰਸਥਾਵਾਂ ਵੱਲੋਂ ਬੈਂਕਾਂ ਤੋਂ ਵੱਖਰਾ ਪੂੰਜੀ ਵਪਾਰ ਚ ਧੱਕੀ ਜਾ ਰਹੀ ਏ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਰਾਤ ਦੇਸ਼ ਦੇ ਨਾਮ ਸੰਦੇਸ਼ ਦੇਣਗੇ |
|
ਆਪਣੇ ਸ਼ਾਨਦਾਰ ਪ੍ਰਦਰਸ਼ਣ ਸਦਕਾ ਉਨ੍ਹਾਂ ਸਮਾਜ ਸਕੂਲ ਕੈਟੇਗਰੀ ਵਿਚ ਉਵਰਆਲ ਟਰਾਫ਼ੀ ਵੀ ਹਾਸਲ ਕੀਤੀ |
|
ਏਸ ਮੌਕੇ ਖੀਰ ਅਤੇ ਮਾਲ ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ |
|
ਉਨ੍ਹਾਂ ਨੇ ਰੇਲਵੇ ਪਬਲਿਕ ਪ੍ਰਾਈਵੇਟ ਹਿੱਸੇਦਾਰੀ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਇਸ ਨਾਲ ਪੈਸੇ ਦੀ ਪ੍ਰਾਪਤੀ ਹੋਵੇਗੀ |
|
ਉਨ੍ਹਾਂ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਢੁਕਵੇਂ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ |
|
ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਵਿਚ ਤਿੰਨ ਸੌ ਸਤਾਈ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਨੇ ਤਾਂ ਜੋ ਪੇਂਡੂ ਖੇਤਰਾਂ ਦਾ ਸਮੁੱਚਾ ਵਿਕਾਸ ਕੀਤਾ ਜਾ ਸਕੇ |
|
ਹੁਸ਼ਿਆਰਪੁਰ ਵਿਚ ਛੇਤੀ ਹੀ ਕੈਂਸਰ ਦੇ ਇਲਾਜ ਲਈ ਇਕ ਕੇਅਰ ਯੂਨਿਟ ਕਾਇਮ ਕੀਤਾ ਜਾ ਰਿਹੈ |
|
ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਤੋਂ ਡਾ ਪ੍ਰਿਅੰਕਾ ਦੀ ਰਹਿਨੁਮਾਈ ਹੇਠ ਖੂਨ ਇਕੱਤਰ ਕੀਤਾ |
|
ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਕਾਲੇ ਧਨ ਖਿਲਾਫ਼ ਮੁਹਿੰਮ ਨਾਲ ਟੈਕਸ ਵਸੂਲੀ ਚ ਵਾਧਾ ਹੋਇਐ |
|
ਇਹ ਪ੍ਰੋਗਰਾਮ ਐਫ ਐਮ ਗੋਲਡ ਚੈਨਲ ਅਤੇ ਹੋਰਨਾਂ ਮੀਟਰਾਂ ਤੇ ਅੱਜ ਰਾਤੀਂ ਸਾਢੇ ਨੌ ਵਜੇ ਸੁਣਿਆ ਜਾ ਸਕਦੈ |
|
ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਤਹਿਤ ਰੈਵੋਲਟਿਊਸ਼ਨਰੀ ਸੋਸ਼ਲਿਸਟ ਪਾਰਟੀ ਨੂੰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਰਾਖਵਾਂ ਚੋਣ ਨਿਸ਼ਾਨ ਕਹੀ ਅਤੇ ਵੇਲਚਾ ਦੀ ਵੰਡ ਕੀਤੀ ਗਈ ਏ |
|
ਉਨ੍ਹਾਂ ਨੇ ਇਸ ਮੌਕੇ ਕੌਮਾਂਤਰੀ ਸੇਵਾ ਸੱਨਅਤ ਮੰਡਲ ਦਾ ਦ੍ਰਿਸ਼ਟੀ ਪੱਤਰ ਵੀ ਜਾਰੀ ਕੀਤਾ |
|
ਡਾ ਮਨਮੋਹਨ ਸਿੰਘ ਵੱਲੋਂ ਵੀ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕੀਤਾ ਗਿਆ |
|
ਸਾਬਕਾ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਗਰੀਬਾਂ ਤੇ ਵਜੀਫ਼ੇ ਤੇ ਘੁਟਾਲਾ ਹੋਇਆ ਅਤੇ ਦੋਸ਼ੀ ਅਫਸਰਾਂ ਅਤੇ ਮੰਤਰੀਆਂ ਨੂੰ ਕਲੀਨ ਚਿੱਟ ਦਿੱਤੀ ਗਈ ਐ |
|
ਇਸ ਮੌਕੇ ਤੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ |
|
ਪੰਜਾਬ ਦੇ ਯੋਜਨਾਬੰਦੀ ਵਿਭਾਗ ਵੱਲੋਂ ਸੂਬੇ ਦੇ ਇੱਕ ਸੌ ਸ਼ਹਿਰਾਂ ਅਤੇ ਕਸਬਿਆਂ ਚ ਵਿਕਾਸ ਲਈ ਤਰਤਾਲੀ ਮਾਸਟਰ ਪਲਾਨ ਤਿਆਰ ਕੀਤੇ ਜਾ ਰਹੇ ਨੇ |
|
ਸਭਿਆਚਾਰਕ ਮਾਮਲਿਆਂ ਅਤੇ ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਡਵਾਲੀ ਪਿੰਡ ਚ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਣ ਸਮੇਂ ਇਹ ਜਾਣਕਾਰੀ ਦਿੱਤੀ |
|
ਉਨ੍ਹਾਂ ਦਸਿਆ ਕਿ ਲੋਕਾਂ ਦੇ ਘਰ ਘਰ ਜਾਣ ਲਈ ਇਕ ਮੰਡਲ ਵਿਚ ਚਾਰ ਵਫ਼ਦ ਬਣਾਏ ਗਏ ਨੇ |
|
ਖਜ਼ਾਨਾ ਮੰਤਰੀ ਨੇ ਸਰਕਾਰੀ ਬੈਂਕਾਂ ਨੂੰ ਸੱਤ ਹਜ਼ਾਰ ਕਰੋੜ ਰੁਪੈ ਦੇਣ ਦਾ ਐਲਾਨ ਵੀ ਕੀਤੈ |
|
ਸ੍ਰੀ ਮੋਦੀ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਟੀਕਾਕਰਨ ਦੌਰਾਨ ਸਹਿਯੋਗ ਦੀ ਭਾਵਨਾ ਬਣਾਏ ਰੱਖਣੀ ਚਾਹੀਦੀ ਐ |
|
ਏਸ ਮੌਕੇ ਇਕ ਸਮਾਗਮ ਚ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਇਕ ਕਾਮਿਕਸ ਕਿਤਾਬ ਵੀ ਰਲੀਜ਼ ਕੀਤੀ ਗਈ |
|
ਸਦੀਆਂ ਪੁਰਾਣੇ ਇਸ ਮਹਿਲ ਦੇ ਕੁਝ ਹਿੱਸੇ ਨੂੰ ਸ਼ਰਾਰਤੀ ਅਨਸਰਾਂ ਦੇ ਢਾਹ ਕੇ ਉਸ ਦੀਆਂ ਕੀਮਤੀ ਬਾਰੀਆਂ ਅਤੇ ਦਰਵਾਜ਼ੇ ਵੇਚ ਦਿੱਤੇ ਨੇ |
|
ਉਨ੍ਹਾਂ ਕਿਹਾ ਕਿ ਮੁਹਿੰਮ ਅਧੀਨ ਬਾਲ ਤੇ ਕਿਸ਼ੋਰ ਮਜਦੂਰੀ ਪ੍ਰਥਾ ਦੇ ਵਿਰੁੱਧ ਬਾਰਾਂ ਜੂਨ ਤੋਂ ਇੱਕੀ ਜੂਨ ਤੱਕ ਜਿਹੜੇ ਅਦਾਰੇ ਬਾਲ ਮਜਦੂਰੀ ਕਰਵਾਉਂਦੇ ਫੜ੍ਹੇ ਜਾਦੇਂ ਹਨ ਉਨ੍ਹਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ |
|
ਮੇਲੇ ਦੌਰਾਨ ਸੈਮੀਨਾਰ ਵੀ ਕਰਵਾਏ ਜਾਣਗੇ |
|
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਹਾਲੇ ਵੀ ਕਾਰਡ ਬਣਾਉਣ ਤੋਂ ਵਾਂਝੇ ਰਹੇ ਲੋਕਾਂ ਨੂੰ ਅਪੀਲ ਕੀਤੀ ਐ ਕਿ ਉਹ ਬਿਨਾਂ ਦੇਰੀ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੇ ਕਾਰਡ ਬਣਵਾਉਣ |
|
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਚ ਜੇਜੋਂ ਦੁਆਬਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਤੱਕ ਪੈਸੇਂਜਰ ਰੇਲ ਗੱਡੀ ਚਲਣੀ ਸ਼ੁਰੂ ਹੋ ਗਈ ਏ |
|
ਉਨ੍ਹਾਂ ਦਸਿਆ ਕਿ ਕੱਲ੍ਹ ਸ਼ਾਮ ਤੱਕ ਚੋਣ ਅਮਲਾ ਸਬੰਧਤ ਵੋਟ ਕੇਂਦਰਾਂ ਤੇ ਪਹੁੰਚ ਜਾਏਗਾ |
|
ਉਧਰ ਰੋਪੜ ਦੇ ਜ਼ਿਲ੍ਹਾ ਚੋਣ ਅਫਸਰ ਨੇ ਦਸਿਆ ਕਿ ਅੱਜ ਆਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਤੋਂ ਜਨਰਲ ਸਮਾਜ ਪਾਰਟੀ ਦੀ ਉਮੀਦਵਾਰ ਸੁਖਦੀਪ ਕੌਰ ਨੇ ਨਾਮਜਦਗੀ ਪੱਤਰ ਦਾਖਲ ਕੀਤੈ |
|
ਕਹਿੰਦੇ ਹਨ ਕਿ ਆਦਮੀ ਚ ਜੇ ਹੌਂਸਲਾ ਅਤੇ ਦਲੇਰੀ ਹੋਵੇ ਤਾਂ ਉਹ ਕਹਿੰਦੇ ਕਹਾਉਂਦਿਆਂ ਤੇ ਵੀ ਕਾਬੂ ਪਾ ਲੈਂਦਾ ਹੈ |
|
ਸ਼੍ਰੀ ਰਾਣਾ ਨੇ ਕਿਹਾ ਕਿ ਬੀਤੇ ਸੱਤਰ ਵਰ੍ਹਿਆਂ ਦੌਰਾਨ ਤਸੀਹੇ ਭੋਗਣ ਅਤੇ ਆਪਣੇ ਵਜੂਦ ਗੁਆ ਬੈਠੇ ਲੋਕਾਂ ਨੂੰ ਹੁਣ ਸ਼ਹਿਰੀਅਤ ਮਿਲਣ ਦਾ ਰਾਹ ਸਾਫ ਹੋ ਗਿਐ |
|
ਮਿਲੀ ਜਾਣਕਾਰੀ ਅਨੁਸਾਰ ਇਸ ਟਰੱਕ ਵਿਚ ਇਕ ਹਜ਼ਾਰ ਦੋ ਸੌ ਪੈਂਤੀ ਸ਼ਰਾਬ ਦੀਆਂ ਪੇਟੀਆਂ ਬਿਨਾਂ ਕਿਸੇ ਪਰਮਟ ਦੇ ਲਜਾਇਆ ਜਾ ਰਹੀਆਂ ਸਨ |
Subsets and Splits
No community queries yet
The top public SQL queries from the community will appear here once available.