audio
audioduration (s) 3.28
11.6
| sentence
stringlengths 21
249
|
---|---|
ਸ਼੍ਰੀ ਚੀਮਾ ਨੇ ਮੰਗ ਕੀਤੀ ਕਿ ਜਸਪਾਲ ਸਿੰਘ ਦੇ ਪੀੜਿਤ ਪਰਿਵਾਰ ਦੇ ਕਿਸੇ ਕਾਬਲ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ |
|
ਉਨ੍ਹਾਂ ਕਿਹਾ ਕਿ ਏਸ ਨਾਲ ਸੂਬੇ ਵਿਚ ਖ਼ਾਸ ਕਰਕੇ ਸਰਹੱਦੀ ਇਲਾਕਿਆਂ ਦੀਆਂ ਸਨਅਤਾਂ ਤੇ ਬਹੁਤ ਮਾੜਾ ਅਸਰ ਪਿਐ |
|
ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨੱਬੀ ਆਜ਼ਾਦ ਅਤੇ ਕਈ ਸੰਸਦ ਮੈਂਬਰ ਵੀ ਮੌਜੂਦ ਸਨ |
|
ਸ੍ਰੀ ਚਿਦੰਬਰਮ ਇਸ ਵੇਲੇ ਆਈ ਐਨ ਐਕਸ ਮੀਡੀਆ ਭ੍ਰਿਸਟਾਚਾਰ ਮਾਮਲੇ ਚ ਤਿਹਾੜ ਜੇਲ੍ਹ ਚ ਬੰਦ ਨੇ |
|
ਪੰਜਾਬ ਮੰਤਰੀ ਮੰਡਲ ਨੇ ਬਹੁ ਮੈਂਬਰੀ ਵਿਜੀਲੈਂਸ ਕਮਿਸ਼ਨ ਕਾਇਮ ਕਰਨ ਨੂੰ ਮਨਜੂਰੀ ਦਿੱਤੀ ਐ |
|
ਇਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ ਚ ਦਸਿਆ ਕਿ ਮੁੱਖ ਮੰਤਰੀ ਨੇ ਇਸ ਗੱਲ ਦਾ ਅਹਿਦ ਕੀਤੈ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਸਮੇਂ ਕਿਸੇ ਤਰ੍ਹਾਂ ਦਾ ਮਾਲੀ ਸੰਕਟ ਨਹੀਂ ਆਉਣ ਦਏਗੀ |
|
ਸ੍ਰੀ ਨਾਇਡੂ ਨੇ ਕਿਹਾ ਕਿ ਸਮਾਜ ਦੇ ਰਸਤੇ ਚ ਰੁਕਾਵਟਾਂ ਗਰੀਬੀ ਅਨਪੜਤਾ ਅਤੇ ਭੇਦਭਾਵ ਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਸਮੂਹਿਕ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ |
|
ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਅਤੇ ਸਨੱਤਆਂ ਖੁਲ੍ਹਣ ਅਤੇ ਉਸਾਰੀ ਕਾਰਜਾਂ ਦੇ ਸ਼ੁਰੂ ਹੋਣ ਤੇ ਰੁਜ਼ਗਾਰ ਦੇ ਮੌਕਿਆਂ ਕਾਰਨ ਪ੍ਰਵਾਸੀਆਂ ਦੀ ਰਜਿਸਟਰੇਸ਼ਨ ਗਿਣਤੀ ਘੱਟ ਗਈ ਐ |
|
ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਆਪਣੇ ਹਾਈਕਮਾਨ ਨੂੰ ਖੁਸ਼ ਕਰਨ ਚ ਲੱਗੇ ਹੋਏ ਨੇ |
|
ਲਾਭਪਾਤਰੀ ਗੁਰਪ੍ਰੀਤ ਕੌਰ ਨੇ ਵੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੁਬਾਰਾ ਦਿਹਾੜੀ ਮਿਲਣ ਤੇ ਕੰਮ ਮਿਲਣ ਤੇ ਖੁਸ਼ੀ ਮਹਿਸੂਸ ਹੋਈ ਹੈ |
|
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨਾਲ ਤਾਲਮੇਲ ਕੀਤੇ ਜਾਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਖੇ ਤਿੰਨ ਟੀਮਾਂ ਲਗਾ ਕੇ ਕੋਵਿਡ ਦੇ ਟੈਸਟ ਕੀਤੇ ਜਾ ਰਹੇ ਨੇ |
|
ਅੱਜ ਦੇਸ਼ ਭਰ ਚ ਸਕਿੱਲ ਇੰਡੀਆ ਮਿਸ਼ਨ ਦੀ ਚੌਥੀ ਵਰ੍ਹੇਗੰਢ ਮਨਾਈ ਜਾ ਰਹੀ ਏ |
|
ਉਨ੍ਹਾਂ ਕਿਹਾ ਕਿ ਲੋਕਾਂ ਦਾ ਲੋਕਾਂ ਨਾਲ ਸੰਪਰਕ ਇਨ੍ਹਾਂ ਵਿਸ਼ੇਸ਼ ਸਬੰਧਾਂ ਦੀ ਬੁਨਿਆਦ ਐ |
|
ਇਸ ਕਬੱਡੀ ਕੱਪ ਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਨੇ |
|
ਸ੍ਰੀ ਨਾਇਡੂ ਨੇ ਧਰਤੀ ਨੂੰ ਹੋਰ ਤੰਦਰੁਸਤ ਅਤੇ ਪਾਏਦਾਰ ਗ੍ਰਹਿ ਬਣਾਉਣ ਲਈ ਵਿਕਾਸ ਦੀ ਯੋਜਨਾ ਚ ਵੱਧ ਸੰਤੁਲਨ ਬਣਾਉਣ ਦਾ ਸੱਦਾ ਦਿੱਤਾ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੋਰੋਨਾ ਖਿਲਾਫ ਭਾਰਤ ਦੀ ਜੰਗ ਸਹੀ ਮਾਇਨਿਆਂ ਚ ਲੋਕਾਂ ਵਲੋਂ ਲੜੀ ਜਾ ਰਹੀ ਏ |
|
ਦੂਜਾ ਜੱਥਾ ਵੀ ਇਕ ਦੋ ਦਿਨਾਂ ਚ ਮਾਲੇਰ ਕੋਟਲਾ ਤੋਂ ਰੇਲ ਗੱਡੀ ਰਾਹੀਂ ਦਿੱਲੀ ਜਾਣਗੇ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਜੇ ਸਿੱਖਿਆ ਸਾਡੇ ਕੁਦਰਤੀ ਆਲੇ ਦੁਆਲੇ ਨਾਲ ਜੋੜਕੇ ਦਿੱਤੀ ਜਾਵੇ ਤਾਂ ਵਿਦਿਆਰਥੀ ਵਿਹਾਰਕ ਗਿਆਨ ਵਿਕਸਿਤ ਕਰ ਸਕਦੇ ਨੇ |
|
ਮੁੱਖ ਮੰਤਰੀ ਨੇ ਕੱਲ੍ਹ ਬੋਰਵੈੱਲਾਂ ਨੂੰ ਤੁਰੰਤ ਬੰਦ ਕਰਨ ਨਾਲ ਖੁਲ੍ਹੇ ਪਏ ਬੋਰਵੈਲਾਂ ਦੀ ਰਿਪੋਰਟ ਮੰਗੀ ਸੀ |
|
ਇਸ ਦੇ ਯੰਤਰ ਰਖਿਆ ਖੋਜ ਅਤੇ ਵਿਕਾਸ ਸੰਗਠਨ ਡੀ ਆਰ ਡੀ ਓ ਵਲੋਂ ਤਿਆਰ ਕੀਤੇ ਗਏ ਨੇ |
|
ਸਾਡੇ ਪੱਤਰਕਾਰ ਨੇ ਦਸਿਆ ਕਿ ਅੱਜ ਮਿਲੇ ਨਵੇਂ ਮਰੀਜ਼ ਬੂਥਗੜ੍ਹ ਡੇਰਾਬੱਸੀ ਢਕੋਲੀ ਖਰੜ ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ ਹਨ |
|
ਇਸ ਬੈਠਕ ਦੌਰਾਨ ਸਰੀਰਕ ਦੂਰੀ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ |
|
ਇਸ ਮੌਕੇ ਵਿਦੇਸ਼ ਮੰਤਰੀ ਡਾ ਐਸ ਜੈ ਸ਼ੰਕਰ ਨੇ ਕਿਹਾ ਕਿ ਕੋਵਿਡ ਨੇ ਦੇਸ਼ ਨੂੰ ਕਈ ਸਬਕ ਸਿਖਾਏ ਨੇ ਜਿਨ੍ਹਾਂ ਚ ਹੋਰ ਆਤਮ ਨਿਰਭਰ ਹੋਣ ਦੀ ਜ਼ਰੂਰਤ ਵੱਡਾ ਸਬਕ ਐ |
Subsets and Splits
No community queries yet
The top public SQL queries from the community will appear here once available.