audio
audioduration (s) 3.28
11.6
| sentence
stringlengths 21
249
|
---|---|
ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਘਣਸ਼ਿਆਮ ਥੋਰੀ ਨੇ ਦਸਿਆ ਕਿ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਆਨ ਲਾਈਨ ਪ੍ਰਵਾਨਗੀ ਦੇਣ ਲਈ ਸਾਰੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ ਏ |
|
ਪਠਾਨਕੋਟ ਚ ਵੀ ਯੁਵਾ ਮੋਰਚਾ ਦੇ ਵਰਕਰਾਂ ਵੱਲੋਂ ਰੋਸ ਪਰਗਟ ਕੀਤਾ ਗਿਆ |
|
ਰੂਪਨਗਰ ਜ਼ਿਲ੍ਹੇ ਚ ਹਰੀਪੁਰ ਤੋਂ ਮਾਣਕਪੁਰ ਸਰੀਫ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਏ |
|
ਪਠਾਨਕੋਟ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਸਵਰਗੀ ਰਾਮ ਸਵਰੂਪ ਬਾਗੀ ਦੇ ਪੁੱਤਰ ਵਿਜੇ ਬਾਗੀ ਨੂੰ ਜ਼ਿਲ੍ਹਾ ਖੇਤੀਬਾੜੀ ਵਿਕਾਸ ਬੈਂਕ ਪਠਾਨਕੋਟ ਦਾ ਨਿਦੇਸ਼ਕ ਨਿਯੁਕਤ ਕੀਤਾ ਗਿਐ |
|
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਛੇਤੀ ਤੋਂ ਛੇਤੀ ਮੁਆਵਜ਼ਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ |
|
ਇਸ ਮੁਹਿੰਮ ਵਿਚ ਸ਼ਾਮਲ ਸੀਨੀਅਰ ਅਧਿਕਾਰੀਆਂ ਨੇ ਨਾ ਕੇਵਲ ਅਧਿਕਾਰੀਆਂਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ ਸਗੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ |
|
ਜ਼ਿਕਰਯੋਗ ਐ ਕਿ ਇਸ ਸਾਲ ਅਪ੍ਰੈਲ ਮਹੀਨੇ ਚ ਪਹਿਲੀ ਕਿਸ਼ਤ ਦੇ ਤਿੰਨ ਹਜ਼ਾਰ ਕਰੋੜ ਰੁਪੈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਸਨ |
|
ਇਜਲਾਸ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਕੇਂਦਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਕਤੀ ਤੌਰ ਤੇ ਬੰਦ ਕੀਤੇ ਗਏ ਲਾਂਘੇ ਨੂੰ ਤੁਰੰਤ ਖੋਲਣ ਦੀ ਅਪੀਲ ਵੀ ਕੀਤੀ ਗਈ |
|
ਇਸ ਮੌਕੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਹਲਕਾ ਵਿਧਾਇਕ ਹਰਮਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ |
|
ਇਸ ਨੂੰ ਜੈਵਿਕ ਤਕਨਾਲੋਜੀ ਵਿਭਾਗ ਵੱਲੋਂ ਨਵੀਂ ਦਿੱਲੀ ਚ ਜੈਵਿਕ ਤਕਨਾਲੋਜੀ ਸੱਨਅਤ ਖੋਜ ਸਹਿਯੋਗ ਕੌਂਸਲ ਵਿਖੇ ਲਾਗੂ ਕੀਤਾ ਜਾ ਰਿਹੈ |
|
ਇਸ ਸਕੀਮ ਤਹਿਤ ਸਾਰਾ ਪ੍ਰੀਮੀਅਮ ਪੰਜਾਬ ਮੰਡੀ ਬੋਰਡ ਵਲੋਂ ਦਿੱਤਾ ਜਾਵੇਗਾ |
|
ਡਿਪਟੀ ਕਮਿਸ਼ਨਰ ਨੇ ਹੁਸੈਨੀਵਾਲਾ ਲਈ ਨਵੇਂ ਉਸਾਰੇ ਗਏ ਰੇਲਵੇ ਸਟੇਸ਼ਨ ਦਾ ਮੁਆਇਨਾ ਵੀ ਕੀਤਾ |
|
ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਮਾਤ ਦੇ ਕਮਰਿਆਂ ਵਿਚ ਸੈਨੇਟਾਈਜ਼ ਮਾਸਕ ਦਾ ਪਾਉਣਾ ਤੇ ਸਮਾਜਿਕ ਦੂਰੀ ਨੂੰ ਲਾਜ਼ਮੀ ਕੀਤਾ ਗਿਆ |
|
ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਚ ਪਰਸੋਂ ਗਰਾਮ ਪੰਚਾਇਤ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ |
|
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਅੰਦਰ ਸ਼ਰਾਬ ਨਾਲ ਹੋਈਆਂ ਇਕ ਸੌ ਤੋਂ ਵੱਧ ਮੌਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਹਰ ਤਰ੍ਹਾਂ ਦੇ ਨਸ਼ਿਆਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਏ |
|
ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੇ ਉਪਦੇਸ਼ਾਂ ਤੇ ਚਲਦਿਆਂ ਗਰੀਬਾਂ ਵੱਲ ਧਿਆਨ ਦੇਣ ਦੀ ਲੋੜ ਐ ਤੇ ਇਸਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਆਦਰਸ਼ ਸਕੂਲਾਂ ਨੂੰ ਸਧਾਰਣ ਸਕੂਲਾਂ ਵਚ ਬਦਲਣ ਤੇ ਚਿੰਤਾ ਪ੍ਰਗਟਾਈ |
|
ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਕੇਂਦਰੀ ਖੁਫੀਆ ਏਜੰਸੀਆਂ ਦੀ ਸੂਚਨਾ ਦੇ ਆਧਾਰ ਤੇ ਪੂਰੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਏ |
|
ਉਨ੍ਹਾਂ ਕਿਹਾ ਕਿ ਕੁਦਰਤ ਸਾਡਾ ਗਹਿਣਾ ਏ ਅਤੇ ਅਸੀਂ ਉਸ ਦੀ ਪੂਜਾ ਕਰਦੇ ਹਾਂ |
|
ਮੰਤਰੀ ਨੇ ਜੰਗਲਾਤ ਅਧਿਕਾਰੀਆਂ ਨੂੰ ਜੰਗਲਾਤ ਕਾਮਿਆਂ ਦੀਆਂ ਬਕਾਇਆ ਅਦਾਇਗੀਆਂ ਅਤੇ ਵਰਦੀਆਂ ਸਬੰਧੀ ਰਾਸ਼ੀ ਜਲਦ ਜਾਰੀ ਕਰਨ ਅਤੇ ਇਸ ਤੋਂ ਇਲਾਵਾ ਸੂਬੇ ਵਿਚ ਦਿਹਾੜੀ ਭੱਤੇ ਨੂੰ ਇਕਸਾਰਤਾ ਨਾਲ ਲਾਗੂ ਕਰਾਉਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਨੇ |
|
ਗਰਮੀ ਦਾ ਅਸਰ ਬੜੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਐ ਅਤੇ ਦੇਸ਼ ਦੇ ਬਾਕੀ ਹਿੱਸਿਆ ਵਾਂਗ ਪੰਜਾਬ ਹਰਿਆਣਾ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਵੀ ਗਰਮੀ ਦੇ ਘੇਰੇ ਅੰਦਰ ਆ ਗਏ ਨੇ |
|
ਇੱਕ ਟਨਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਵੱਲਾ ਅਤੇ ਇੱਕ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਇਆ ਗਿਆ |
|
ਨਾਭਾ ਜੇਲ੍ਹ ਚ ਕਤਲ ਕੀਤੇ ਬੇਅਦਬੀ ਮਾਮਲੇ ਦੇ ਕਥਿਤ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਏ |
|
ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਉਤਰੀ ਇਲਾਕਿਆ ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕੜਾਕੇ ਦੀ ਠੰਡ ਤੇ ਧੁੰਦ ਦਾ ਪ੍ਰਕੋਪ ਅੱਜ ਵੀ ਜਾਰੀ ਐ |
|
ਉਨ੍ਹਾਂ ਕਿਹਾ ਕਿ ਇਸ ਨਾਲ ਨਾਰੀ ਸ਼ਕਤੀ ਅਤੇ ਯੁਵਾ ਸ਼ਕਤੀ ਨੂੰ ਮਦਦ ਮਿਲੇਗੀ |
|
ਸ੍ਰੀ ਮੋਦੀ ਨੇ ਆਪਣੇ ਪੱਤਰ ਵਿਚ ਭਾਵਪੂਰਨ ਢੰਗ ਨਾਲ ਸ੍ਰੀ ਧੋਨੀ ਨੂੰ ਮਹੇਂਦਰ ਕਹਿ ਕੇ ਸੰਬੋਧਨ ਕਰਦਿਆਂ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਕੁਰਬਾਨੀ ਦੀ ਪ੍ਰਸ਼ੰਸਾ ਕੀਤੀ |
|
ਸਾਡੀ ਪੱਤਰਕਾਰ ਨੇ ਦਸਿਆ ਕਿ ਨੌਜਵਾਨ ਵੱਲੋਂ ਕੰਨਾਂ ਵਿਚ ਹੈੱਡਫੋਨ ਲਾਏ ਹੋਣ ਕਾਰਨ ਉਸ ਨੂੰ ਗੱਡੀ ਦਾ ਪਤਾ ਨਹੀਂ ਚੱਲਿਆ |
|
ਉਨ੍ਹਾਂ ਕਿਹਾ ਕਿ ਇਸ ਹਾਈਵੇ ਲਈ ਐਕਵਾਇਰ ਕੀਤੀ ਗਈ ਜ਼ਮੀਨ ਅਤੇ ਢਾਂਚਿਆਂ ਦੇ ਮਾਲਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਏਗਾ |
|
ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਦੇਸ਼ ਵਿਚ ਐਮਰਜੈਂਸੀ ਦਵਾਈਆਂ ਅਤੇ ਸੇਵਾਵਾਂ ਨੂੰ ਉਚ ਦਰਜੇ ਦੀ ਤਰਜੀਹ ਦੇਣ ਦੀ ਲੋੜ ਤੇ ਜ਼ੋਰ ਦਿੱਤੈ |
|
ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਕਿਉਂਕਿ ਪੰਜਾਬ ਵਿਚ ਲੋਕ ਵਿਟਾਮਿਨ ਡੀ ਅਤੇ ਦੀ ਘਾਟ ਤੋਂ ਪ੍ਰਭਾਵਿਤ ਨੇ ਇਸ ਲਈ ਦੁੱਧ ਵਿਚ ਇਨ੍ਹਾਂ ਦੀ ਮਿਕਦਾਰ ਵਧਾਉਣਾ ਜਰੂਰੀ ਏ |
|
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਐ |
|
ਪ੍ਰਸ਼ਾਸਨ ਵੱਲੋਂ ਲਗਾਏ ਗਏ ਕਰਫਿਊ ਕਾਰਨ ਅੱਜ ਬਰਨਾਲਾ ਚ ਬਾਜ਼ਾਰ ਸੁੰਨਸਾਨ ਰਹੇ ਜੋ ਲੋਕ ਕਰਫਿਊ ਦੀ ਉਲੰਘਣਾ ਕਰ ਰਹੇ ਸਨ ਪੁਲਿਸ ਨੇ ਉਨ੍ਹਾਂ ਲੋਕਾਂ ਖਿਲਾਫ਼ ਸਖ਼ਤੀ ਵੀ ਵਰਤੀ |
|
ਏਸ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ |
|
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੰਕੇ ਦੂਰ ਕੀਤੇ ਗਏ ਸੀ ਤੇ ਉਹਨਾਂ ਨੇ ਇਹਨਾਂ ਦੀ ਪੂਰੀ ਹਮਾਇਤ ਵੀ ਕੀਤੀ |
|
ਬੁਲਾਰੇ ਮੁਤਾਬਿਕ ਇਸ ਰਾਸ਼ੀ ਨਾਲ ਸਕੂਲ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਸਮਾਰਟ ਬਣਾਉਣ ਲਈ ਪੇਂਟ ਫਲੈਕਸ ਘੜੀਆਂ ਅਖਬਾਰ ਰੀਡਿੰਗ ਸਟੈਂਡ ਅਤੇ ਹੋਰ ਜ਼ਰੂਰੀ ਵਸਤਾਂ ਦੀ ਖਰੀਦ ਕੀਤੀ ਜਾਵੇਗੀ |
|
ਇਸ ਮੌਕੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਨੇ ਖੂਨਦਾਨੀਆਂ ਨੂੰ ਸਨਮਾਨਤ ਕੀਤਾ ਅਤੇ ਖੂਨਦਾਨ ਨੂੰ ਮਹਾਨ ਦਾਨ ਦੱਸਦਿਆਂ ਖੂਨਦਾਨ ਕਰਨ ਵਾਲਿਆਂ ਦੀ ਸ਼ਲਾਘਾ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ |
|
ਕਾਬਿਲੇਗੌਰ ਐ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨ ਮਾਰਚ ਨੂੰ ਆਧਾਰ ਆਰਡੀਨੈਂਸ ਲਈ ਆਪਣੀ ਸਹਿਮਤੀ ਦਿੱਤੀ ਸੀ |
|
ਗੰਭੀਰ ਮਾਮਲਿਆਂ ਚ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਹੀ ਛੁੱਟੀ ਦਿੱਤੀ ਜਾਏਗੀ |
|
ਇਹ ਪੋਰਟਲ ਗਰਾਮ ਪੰਚਾਇਤ ਪੱਧਰ ਤੇ ਡਿਜ਼ਟੀਕਰਨ ਲਈ ਇਕ ਵੱਡਾ ਕਦਮ ਐ |
|
ਸ੍ਰੀ ਖਹਿਰਾ ਨੇ ਇਸ ਦੇ ਪ੍ਰਤੀਕਰਮ ਚ ਕਿਹੈ ਕਿ ਉਨ੍ਹਾਂ ਆਪਣੀ ਜਿੰਮੇਵਾਰੀ ਨਾਲ ਨਿਭਾਈ ਏ |
|
ਫਿਰੋਜ਼ਪੁਰ ਗੁਰੂ ਹਰਸਹਾਇ ਤਰਨਤਾਰਨ ਅਤੇ ਮੁਹਾਲੀ ਤੋਂ ਮੀਂਹ ਪੈਣ ਦੀਆ ਖ਼ਬਰਾਂ ਮਿਲੀਆਂ ਨੇ |
|
ਪੰਜਾਬ ਸਰਕਾਰ ਨੇ ਨਾਭਾ ਸ਼ਹਿਰ ਵਿੱਚ ਨਵੇਂ ਵਿਕਸਤ ਉਦਯੋਗਿਕ ਅਸਟੇਟ ਵਿੱਚ ਪ੍ਰਮੁੱਖ ਸਨਅਤੀ ਪਲਾਟਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ |
|
ਉਨ੍ਹਾਂ ਦਸਿਆ ਕਿ ਇਹ ਮਜ਼ਦੂਰ ਅੱਜ ਤੜਕਸਾਰ ਮਾਨਸਾ ਪਹੁੰਚੇ ਨੇ ਜਿਨ੍ਹਾਂ ਨੂੰ ਫਿਲਹਾਲ ਏਕਾਂਤਵਾਸ ਕੇਂਦਰ ਚ ਭੇਜਿਆ ਗਿਆ |
|
ਉਨ੍ਹਾਂ ਦਸਿਆ ਕਿ ਇਸ ਹਫ਼ਤੇ ਦੌਰਾਨ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਬਿਊਰੋ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ |
|
ਆਪਣੇ ਸ਼ੋਕ ਸੁਨੇਹੇ ਚ ਮੁੱਖ ਮੰਤਰੀ ਨੇ ਕਿਹੈ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਲੌਂਗੇਵਾਲਾ ਦੀ ਲੜਾਈ ਚ ਨਿਭਾਈ ਸ਼ਾਨਦਾਰ ਅਗਵਾਈ ਨੂੰ ਸਦੀਵੀਂ ਯਾਦ ਕੀਤਾ ਜਾਂਦਾ ਰਹੇਗਾ ਤੇ ਉਹ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸਰਕਾਰ ਨੇ ਰਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਨੇ |
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਅੱਜ ਕਾਂਗਰਸ ਪਾਰਟੀ ਨੇ ਸੂਬੇ ਚ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਲਈ ਨਾਮਜ਼ਦਗੀ ਦੇ ਕਾਗਜ਼ ਭਰਨੇ ਸ਼ੁਰੂ ਕਰ ਦਿੱਤੇ ਨੇ |
|
ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਕਰਮਜੀਤ ਸਿੰਗ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਸਮੇਂਸਮੇਂ ਜਾਰੀ ਕੀਤੀਆਂ ਜਾ ਰਹੀਆਂ ਹਿਦਾਇਤਾਂ ਵੀ ਲਾਗੂ ਕੀਤੀਆਂ ਜਾਣਗੀਆਂ |
|
ਅੱਜ ਪੰਜਾਬ ਵਿਧਾਨ ਸਭਾ ਚ ਕਾਂਗਰਸ ਅਤੇ ਅਕਾਲੀ ਵਿਧਾਇਕਾਂ ਨੇ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰੁਣ ਨਾਰੰਗ ਰਾਜਪਾਲ ਦੇ ਭਾਸ਼ਣ ਤੇ ਆਪਣੀ ਗੱਲ ਨਹੀਂ ਰੱਖਣ ਦਿੱਤੀ |
|
ਇਨ੍ਹਾਂ ਕੇਂਦਰਾਂ ਚ ਵੋਟਾਂ ਦੀ ਕੱਲ੍ਹ ਗਿਣਤੀ ਕੀਤੀ ਜਾਵੇਗੀ |
|
ਕੈਬਨਿਟ ਨੇ ਪੁਲਿਸ ਇਸੰਪੈਕਟਰ ਪ੍ਰਿਤਪਾਲ ਸਿੰਘ ਨੂੰ ਡੀ ਐਸ ਪੀ ਦੇ ਰੈਂਕ ਦੇ ਬਰਾਬਰ ਇਕ ਸਾਲ ਲਈ ਮੁੜ ਨਿਯੁਕਤੀ ਦੀ ਪ੍ਰਵਾਨਗੀ ਦੇ ਦਿੱਤੀ ਏ |
|
ਪਟਿਆਲਾ ਦੀ ਜ਼ਿਲ੍ਹਾ ਸਿਖਿਆ ਅਫਸਰ ਹਰਿੰਦਰ ਕੌਰ ਨੇ ਦਸਿਆ ਕਿ ਸਿੱਖਿਆ ਸਕੱਤਰ ਦੀ ਪ੍ਰੇਰਣਾ ਨਾਲ ਸਰਕਾਰੀ ਸਕੂਲਾਂ ਵੱਲੋਂ ਚਲਾਈ ਇਸ ਮੁਹਿੰਮ ਰਾਹੀਂ ਸਕੂਲਾਂ ਦੇ ਮੁੱਖੀ ਆਪਣੇ ਸਕੂਲਾਂ ਦੀਆਂ ਬਿਹਤਰੀਨ ਪ੍ਰਾਪਤੀਆਂ ਨੂੰ ਦਰਸਾ ਰਹੇ ਨੇ |
|
ਇਸ ਕੋਰੀਡੋਰ ਦਾ ਨਿਊ ਰੇਵਾੜੀ ਨਿਊ ਮਦਾਰਖੰਡ ਹਰਿਆਣਾ ਅਤੇ ਰਾਜਸਥਾਨ ਚ ਸਥਿਤ ਐ |
|
ਪ੍ਰਧਾਨ ਮੰਤਰੀ ਨੇ ਬਜਟ ਨੂੰ ਭਾਰਤ ਦਾ ਵਿਕਾਸ ਕਰਨ ਵਾਲਾ ਤੇ ਸਾਰਿਆਂ ਦੇ ਹੱਕ ਚ ਦਸਿਐ |
|
ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚਨਸੋਰਿਆ ਮੁਤਾਬਿਕ ਕੋਰੋਨਾ ਰਿਪੋਰਟ ਆਉਣ ਮਗਰੋਂ ਹੀ ਇਨ੍ਹਾਂ ਨੂੰ ਘਰ ਭੇਜਿਆ ਜਾਏਗਾ |
|
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਕਿਸਾਨ ਦਾ ਪੱਖ ਜਾਨਣ ਲਈ ਕਿਸਾਨਾਂ ਜੱਥੇਬੰਦੀਆਂ ਨਾਲ ਗੱਲਬਾਤ ਕਰਨ ਵਾਸਤੇ ਕਿਸਾਨ ਅਤੇ ਆੜ੍ਹਤੀ ਤਾਲਮੇਲ ਕਮੇਟੀ ਦਾ ਗਠਨ ਕੀਤੈ |
|
ਸ੍ਰੀ ਮਹਾਪਾਤਰਾ ਨੇ ਇਹ ਵੀ ਦਸਿਆ ਕਿ ਪ੍ਰਗਤੀਸ਼ੀਲ ਕਿਸਾਨਾਂ ਦੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਨਵਾਚਾਰ ਫੰਡ ਅਤੇ ਨਵਾਚਾਰ ਕੇਂਦਰ ਕਾਇਮ ਕੀਤੇ ਗਏ ਨੇ |
|
ਉਨ੍ਹਾਂ ਕਿਹਾ ਕਿ ਗੈਂਗਸਟਰ ਰਨਦੀਪ ਨੂੰ ਕਿਸੇ ਵੀ ਕੀਮਤ ਤੇ ਕਾਂਗਰਸ ਪਾਰਟੀ ਦਾ ਮੈਂਬਰ ਬਣੇ ਰਹਿਣ ਦੀ ਆਗਿਆ ਨਹੀਂ ਮਿਲੇਗੀ |
|
ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਸਰਸਵੰਤ ਨੇ ਵੀ ਸਾਈਬਰ ਸਪੇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ |
|
ਮੁੱਖ ਮੰਤਰੀ ਨਵੀਂ ਦਿੱਲੀ ਚ ਕੇਂਦਰੀ ਸਿਹਤ ਮੰਤਰੀ ਡਾ ਹਰਵਰਧਨ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |
|
ਪ੍ਰਦਰਸ਼ਨੀ ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਸਬੰਧਤ ਚਿੱਤਰ ਪ੍ਰਦਰਸ਼ਿਤ ਕੀਤੇ ਜਾਣਗੇ |
|
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫੇਰ ਦੁਹਰਾਇਐ ਕਿ ਘੱਟੋਘੱਟ ਸਮਰਥਨ ਮੁੱਲ ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਇਸ ਵਿਚ ਅੱਗੇ ਵੀ ਵਾਧਾ ਜਾਰੀ ਰਹੇਗਾ ਅਤੇ ਮੰਡੀ ਵੀ ਉਸੇ ਤਰ੍ਹਾਂ ਕੰਮ ਕਰਦੀ ਰਹੇਗੀ |
|
ਇਹ ਪੈਸਾ ਉਨ੍ਹਾਂ ਦੀ ਰਿਹਾਇਸ਼ ਭੋਜਨ ਡਾਕਟਰੀ ਇਲਾਜ ਅਤੇ ਆਵਾਜਾਈ ਤੇ ਖਰਚ ਕੀਤਾ ਜਾਏਗਾ |
|
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਰੋਸ ਵਿਚ ਨੋਬੇਲ ਪੁਰਸਕਾਰ ਜੇਤੂ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਨੇ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ ਸੀ |
|
ਉਨ੍ਹਾਂ ਦਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਏਗਾ ਅਤੇ ਹੋ ਪੁੱਛ ਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਏਗਾ |
|
ਉਨ੍ਹਾਂ ਕਿਹਾ ਕਿ ਮੰਤਰਾਲਾ ਉਸਾਰੀ ਕੰਪਨੀਆਂ ਦੇ ਵਿਚੋਲਗੀ ਸਬੰਧੀ ਮਾਮਲਿਆਂ ਨੂੰ ਨਿਪਟਾਉਣ ਲਈ ਤੈਅ ਸਮੇਂ ਤੋਂ ਜ਼ਿਆਦਾ ਕੰਮ ਕਰ ਰਿਹੈ |
|
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਏ ਕਿ ਦੇਸ਼ ਵਿਚ ਘੱਟੋ ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ |
|
ਇਹ ਕਮੇਟੀ ਪਿੱਛੋਂ ਚੱਲੇ ਆ ਰਹੇ ਇਸ ਕਰਜ਼ੇ ਉਪਰ ਨਜ਼ਰਸਾਨੀ ਕਰਕੇ ਇਸ ਦੀ ਮਾਫ਼ੀ ਸਬੰਧੀ ਹਰ ਸੰਭਵ ਵਿਕਲਪ ਦਾ ਪਤਾ ਲਾਏਗੀ |
|
ਪੰਜਾਬ ਦੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਰਕਾਰੀ ਸਕੂਲਾਂ ਵਿਚ ਢੁਕਵੇਂ ਬੁਨਿਆਦੀ ਢਾਂਚੇ ਨਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਦਾਅਵਾ ਕੀਤਾ |
|
ਅੱਜ ਚੰਡੀਗੜ੍ਹ ਚ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸੂਬਿਆਂ ਦਾ ਵਿਸ਼ਾ ਏ ਅਤੇ ਪੰਜਾਬ ਸਰਕਾਰ ਇਨ੍ਹਾਂ ਸੋਧਾਂ ਨੂੰ ਲਾਗੂ ਕਰਨ ਬਾਰੇ ਆਪਣੇ ਅਖਤਿਆਰਾਂ ਦੀ ਵਰਤੋਂ ਕਰੇਗੀ |
|
ਮਾਹਿਰਾਂ ਦਾ ਇਹ ਗਰੁੱਪ ਸਰਕਾਰ ਨੂੰ ਥੋੜੇ ਸਮੇਂ ਇਕ ਸਾਲ ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਿਸ਼ ਕਰੇਗਾ |
|
ਅੱਜ ਸਿਫ਼ਰ ਕਾਲ ਦੌਰਾਨ ਅਕਾਲੀ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਨਸ਼ਾ ਛੁਡਾਓ ਕੇਂਦਰਾਂ ਵਿਚ ਦਵਾ ਘੋਟਾਲੇ ਦਾ ਮੁੱਦਾ ਉਠਾਇਆ |
|
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਸ਼ਬੀਬ ਉਰ ਰਹਿਮਾਨ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਏ ਕਿ ਈਦ ਦਾ ਤਿਉਹਾਰ ਫਿਰਕੂ ਸਦਭਾਵਾਨਾ ਨਾਲ ਮਨਾਇਆ ਜਾਏ |
|
ਅੱਜ ਮੁੱਖ ਮੰਤਰੀ ਵੱਲੋਂ ਜਿੰਨ੍ਹਾਂ ਸ਼ਹਿਰਾਂ ਵਿਚ ਸਮਾਰਟ ਸਿਟੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਐ ਉਨ੍ਹਾਂ ਚ ਅਨੰਦਪੁਰ ਸਾਹਿਬ ਸੁਲਤਾਨਪੁਰ ਲੋਧੀ ਸ਼ਾਮਲ ਨੇ |
|
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਚ ਨਵੀਆਂ ਚੁਣੌਤੀਆਂ ਅਤੇ ਟੀਚੇ ਨੇ |
|
ਇਨ੍ਹਾਂ ਸਲਾਹਕਾਰ ਗਰੁੱਪਾਂ ਦੇ ਚੇਅਰਮੈਨ ਮੁੱਖ ਮੰਤਰੀ ਅਤੇ ਹੋਰ ਕੈਬਨਿਟ ਮੰਤਰੀ ਹੋਣਗੇ |
|
ਪੰਜਾਬ ਚ ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਨੇ |
|
ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ਼ ਪੰਜਾਬ ਦੇ ਵੱਖਵੱਖ ਜ਼ਿਲ੍ਹਿਆਂ ਵਿੱਚ ਕਈ ਅਪਰਾਧਿਕ ਕੇਸ ਦਰਜ ਨੇ |
|
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਛੇਤੀ ਹੀ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਨਗੇ |
|
ਸ਼੍ਰੀ ਅਬਾਟ ਨੇ ਬਤੌਰ ਇੱਕ ਸ਼ਰਧਾਲੂ ਬੜੀ ਸਾਦਗੀ ਦਾ ਮੁਜਾਹਰਾ ਕਰਦਿਆਂ ਆਪਣੇਆਪ ਇੱਕ ਥਾਲੀ ਪਕੜੀ ਅਤੇ ਸ਼ਰਧਾਲੂਆਂ ਦੀ ਇੱਕ ਪੰਗਤ ਵਿਚ ਬੈਠ ਕੇ ਲੰਗਰ ਛਕਿਆ |
|
ਉਨ੍ਹਾਂ ਇਸ ਸਾਲ ਬਟਾਲਾ ਅਤੇ ਗੁਰਦਾਸਪੁਰ ਵਿਖੇ ਦੋ ਨਵੀਆਂ ਖੰਡ ਮਿੱਲਾਂ ਸਥਾਪਿਤ ਕਰਨ ਦਾ ਐਲਾਨ ਵੀ ਕੀਤੈ |
|
ਸੂਚਨਾ ਅਤੇ ਪ੍ਰਸਾਰਣ ਮਹਿਕਮੇ ਲਈ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੇ ਕੋਵਿਡ ਮਹਾਂਮਾਰੀ ਦੇ ਚਲਦਿਆਂ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਸ਼ੂਟਿੰਗ ਅਰੰਭਣ ਲਈ ਮਿਆਰੀ ਸੰਚਾਲਣ ਵਿਧੀਆਂ ਦਾ ਐਲਾਨ ਕੀਤੈ |
|
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਰੈਣ ਬਸੇਰਾ ਅਤੇ ਖਾਣਾ ਮੁੱਹਈਆ ਕਰਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ |
|
ਆਪਣੇ ਟਵੀਟ ਚ ਉਪ ਰਸ਼ਟਰਪਤੀ ਨੇ ਕਿਹਾ ਕਿ ਸ੍ਰੀ ਮੋਦੀ ਦੀ ਬੇਮਿਸਾਲ ਅਗਵਾਈ ਹੇਠ ਲੋਕਾਂ ਨੇ ਨਵੇਂ ਭਾਰਤ ਦੇ ਨਿਰਮਾਣ ਲਈ ਚਲਾਏ ਜਾ ਰਹੇ ਜਨ ਅੰਦੋਲਨਾਂ ਨੂੰ ਸਵੀਕਾਰ ਕੀਤਾ ਏ |
|
ਪੰਜਾਬ ਦੇ ਮੁੱਖ ਮੰਤਰੀ ਨੇ ਰੱਖੜੀ ਦੇ ਤਿਓਹਾਰ ਦੇ ਮੱਦੇਨਜਰ ਆਉਂਦੇ ਐਤਵਾਰ ਸੂਬੇ ਵਿਚ ਹਲਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਏ |
|
ਇਸ ਮੌਕੇ ਭਾਈ ਲੌਂਗੋਵਾਲ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |
|
ਇਨ੍ਹਾਂ ਦੀ ਸ਼ਨਾਖਤ ਖੁੱਡਾ ਅਲੀ ਸ਼ੇਰ ਦੇ ਅਮਰਿੰਦਰ ਸਿੰਘ ਅਤੇ ਤਰਨਵੀਰ ਸਿੰਘ ਵਜੋਂ ਹੋਈ ਏ |
|
ਉਨ੍ਹਾਂ ਸਦਨ ਨੂੰ ਭਰੋਸਾ ਦਵਾਇਆ ਕਿ ਬੈਂਕਾਂ ਦੇ ਰਲੇਵੇਂ ਨਾਲ ਕਰਜ਼ ਦੇਣ ਚ ਵੀ ਕੋਈ ਕਮੀ ਨਹੀਂ ਆਵੇਗੀ |
|
ਅੱਜ ਸੰਗਰੂਰ ਜ਼ਿਲ੍ਹੇ ਚ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਚ ਇਹ ਫੈਸਲਾ ਲਿਆ ਗਿਆ |
|
ਐਸ ਡੀ ਐਮਜ਼ ਅਤੇ ਉਸ ਇਲਾਕੇ ਦੇ ਉਪ ਪੁਲਿਸ ਕਪਤਾਨਾਂ ਨੂੰ ਕਿਹਾ ਗਿਐ ਕਿ ਉਹ ਇਸ ਮੁਸ਼ਕਲ ਦੇ ਹੱਲ ਲਈ ਸਾਂਝੇ ਤੌਰ ਤੇ ਦੌਰੇ ਕਰਨ |
|
ਮੁੱਖ ਮੰਤਰੀ ਨੇ ਕਿਹਾ ਕਿ ਇਹ ਧਮਾਕਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੀ ਸ਼ਹਿ ਪ੍ਰਾਪਤ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਕੀਤਾ ਸੀ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤੀ ਫੌਜ ਦੇਸ਼ ਦਾ ਦੁਸ਼ਮਣਾ ਨੂੰ ਮੂੰਹ ਤੋੜਵਾਂ ਜੁਆਬ ਦੇ ਰਹੀ ਏ |
|
ਮੰਤਰੀ ਮੰਡਲ ਨੇ ਪੰਜਾਬ ਅਲਕਲੀਸ ਐਂਡ ਕੈਮੀਕਲਜ ਲਿਮੀਟਡ ਦੇ ਵਿਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਐ |
|
ਇਸ ਕਾਨਫਰੰਸ ਵਿਚ ਸਿਖਿਆ ਸਨਅੱਤ ਅਤੇ ਹੋਰ ਸਬੰਧਤ ਖੇਤਰਾਂ ਦੇ ਮਾਹਿਰਾਂ ਨੇ ਹਿੱਸਾ ਲਿਆ |
|
ਪੰਜਾਬ ਪੁਲਿਸ ਨੇ ਦਹਿਸ਼ਤਗਰਦ ਜੱਥੇਬੰਦੀ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਸਬੰਧਤ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਦਹਿਸ਼ਤਗਰਦਾਂ ਦੇ ਇਕ ਵੱਡੇ ਮਨਸੂਬੇ ਨੂੰ ਬੇਨਕਾਬ ਕੀਤੈ |
|
ਉਨ੍ਹਾਂ ਕਿਹਾ ਕਿ ਇਨ੍ਹਾਂ ਐਪਸ ਨਾਲ ਕਈ ਹਜ਼ਾਰ ਕਰੋੜ ਰੁਪੈ ਦੀ ਕਮਾਈ ਹੋ ਰਹੀ ਸੀ ਜੋ ਹੁਣ ਰੁਕ ਗਈ ਏ |
|
ਬਤੌਰ ਪ੍ਰਧਾਨਮੰਤਰੀ ਆਪਣਾ ਦੂਜਾ ਕਾਰਜਕਾਲ ਸੰਭਾਲਣ ਤੋਂ ਬਾਦ ਸ਼੍ਰੀ ਮੋਦੀ ਆਪਣੀ ਪਹਿਲੀ ਵਿਦੇਸ਼ੀ ਫੇਰੀ ਤੇ ਸੀ ਅਤੇ ਆਪਣੀ ਯਾਤਰਾ ਦੇ ਦੂਜੇ ਪੜਾਅ ਦੌਰਾਨ ਅੱਜ ਸ਼੍ਰੀ ਮੋਦੀ ਗੁਆਂਢੀ ਮੁਲਕ ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਪਹੁੰਚੇ |
|
ਇਸ ਪੜਾਅ ਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਿਹਤ ਕਰਮੀਆਂ ਸਮੇਤ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਨਾਲ ਸਬੰਧਤ ਕਰਮਚਾਰੀਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ |
|
ਪੰਜਾਬ ਚ ਕੱਲ੍ਹ ਤੋਂ ਸਾਰੇ ਜ਼ਿਲ੍ਹਿਆਂ ਚ ਸੇਵਾ ਕੇਂਦਰ ਪੂਰੇ ਸਮੇਂ ਲਈ ਖੁੱਲ੍ਹ ਰਹੇ ਨੇ |
|
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾ ਨੇ ਅੱਜ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਡੀਸ਼ਨਲ ਜੱਜ ਵਜੋਂ ਸਹੁੰ ਚੁਕਾਈ |
|
ਕੁਝ ਗੱਡੀਆਂ ਨੂੰ ਤਰਨਤਾਰਨ ਜੰਡਿਆਲਾ ਗੁਰੂ ਮਾਨਾਵਾਲਾ ਬਿਆਸ ਅਤੇ ਜਲੰਧਰ ਰੇਲਵੇ ਸਟੇਸ਼ਨਾਂ ਤੱਕ ਚਲਾਇਆ ਜਾਵੇਗਾ |
Subsets and Splits
No community queries yet
The top public SQL queries from the community will appear here once available.