Headline
stringlengths
6
15.7k
Language
stringclasses
10 values
‘நெஞ்சில் துணிவிருந்தால்’ படத்தின் கதைக்களம் மருத்துவத் துறையாமே?
Tamil
ਬਰਗਾੜੀ ਮੋਰਚੇ ਦੇ ਆਗੂਆਂ ਨੇ ਖਹਿਰਾ ਤੋਂ ਪਾਸਾ ਵੱਟਿਆ - 5 ਅਹਿਮ ਖ਼ਬਰਾਂ 13 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45848025 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sukhpal Khaira/ ਪੰਥਕ ਆਗੂਆਂ ਨੇ ਬੇਅਦਬੀ ਮਾਮਲੇ 'ਤੇ 'ਆਪ' ਬਾਗ਼ੀ ਆਗੂ ਸੁਖਪਾਲ ਖਹਿਰਾ ਦੇ 15 ਦਿਨਾਂ ਵਾਲੇ ਅਲਟੀਮੇਟਮ ਤੋਂ ਖ਼ੁਦ ਨੂੰ ਵੱਖ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਬਾਗੀਆਂ ਅਤੇ ਲੋਕ ਇਨਸਾਫ਼ ਪਾਰਟੀ ਦਾ ਸੁਤੰਤਰ ਐਲਾਨ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਰਗਾੜੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਕਿਹਾ, "ਅਸੀਂ 'ਇਨਸਾਫ਼ ਮੋਰਚੇ' 'ਤੇ ਬੈਠੇ ਹਾਂ, ਜੋ ਨਿਆਂ ਲਈ ਇੱਕ ਧਾਰਮਿਕ ਰੋਸ ਪ੍ਰਦਰਸ਼ਨ ਹੈ। ਅਸੀਂ ਚਾਰ ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਇਸ ਧਰਨੇ 'ਤੇ ਬੈਠੇ ਹਾਂ ਅਤੇ ਸਾਨੂੰ ਸਿਆਸੀ ਏਜੰਡੇ ਨਾਲ ਕੋਈ ਲੈਣਾ-ਦੇਣਾ ਨਹੀਂ।"ਖ਼ਬਰ ਮੁਤਾਬਕ ਪੰਥਕ ਆਗੂਆਂ ਨੇ ਇਹ ਐਲਾਨ ਸੁਖਪਾਲ ਸਿੰਘ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ ਗਏ 15 ਦਿਨਾਂ ਦੇ ਅਲਟੀਮੇਟਮ ਦੇ 5ਵੇਂ ਦਿਨ ਕੀਤਾ। ਇਸ ਅਲਟੀਮੇਟਮ 'ਚ ਸੁਖਪਾਲ ਖਹਿਰਾ ਨੇ ਸੂਬਾ ਸਰਕਾਰ ਕੋਲੋਂ ਬੇਅਦਬੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਜਾਂ ਫੇਰ ਰੋਸ ਪ੍ਰਦਰਸ਼ਨ ਰੈਲੀ ਦਾ ਸਾਹਮਣਾ ਕਰਨ ਲਈ ਕਿਹਾ। ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ 'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਬੇਅਦਬੀ ਮਾਮਲਾ: ਐਸਆਈਟੀ ਵੱਲੋਂ ਜਾਂਚ ਸ਼ੁਰੂਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੁਰਾ 'ਚ ਬੇਅਦਬੀ ਬਾਰੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਗੋਲਬਾਰੀ ਦੀ ਘਟਨਾ ਦੀ ਜਾਂਚ ਬਣਾਈ ਵਿਸ਼ੇਸ਼ ਟੀਮ ਨੇ ਬਰਗਾੜੀ ਦਾ ਦੌਰਾ ਕੀਤਾ। ਇਸ ਟੀਮ ਨੇ ਬਕਾਇਦਾ ਦਫ਼ਤਰ ਖੋਲ੍ਹ ਸਮਾਂਬੱਧ ਜਾਂਚ ਕਰਨ ਨੂੰ ਆਪਣਾ ਮਿਸ਼ਨ ਦੱਸਿਆ ਹੈ। ਐਸਆਈਟੀ ਦੀ ਅਗਵਾਈ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਬੋਧ ਕੁਮਾਰ ਕਰ ਰਹੇ ਹਨ। ਇਹ ਜਾਂਚ ਬਿਓਰੋ ਦੇ ਵੀ ਡਾਇਰੈਕਟਰ ਹਨ। Image copyright jasbir singh shetra ਫੋਟੋ ਕੈਪਸ਼ਨ ਐਸਆਈਟੀ ਨੇ ਫਰੀਦਕੋਟ 'ਚ ਕੈਂਪ ਲਗਾ ਕੇ ਕੀਤੀ ਜਾਂਚ ਸ਼ੁਰੂ (ਸੰਕੇਤਕ ਤਸਵੀਰ) ਇਸ ਤੋਂ ਇਲਾਵਾ ਟੀਮ ਵਿੱਚ ਕਪੂਰਥਲਾ ਤੋਂ ਆਈਜੀਪੀ ਅਰੁਣਪਾਲ ਸਿੰਘ, ਐਸਐਸਪੀ ਸਤਿੰਦਰ ਸਿੰਘ ਅਤੇ ਕਮਾਂਡੈਂਟ ਭੁਪਿੰਦਰ ਸਿੰਘ ਨੇ ਵੀ ਹੁਣ ਤੱਕ ਜਾਂਚ ਦੇ ਹਾਲਾਤ ਦੀ ਸਮੀਖਿਆ ਕੀਤੀ ਹੈ। ਐਸਆਈਟੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਕਿਉਂਕਿ 14 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਟੀਮ ਨੇ ਆਪਣੀ ਰਿਪੋਰਟ ਸੌਂਪਣੀ ਹੈ। ਜਦੋਂ ਐਮਐਲਏ ਨੇ ਧਮਕਾਇਆ ਮਹਿਲਾ ਆਈਏਐਸ ਅਫ਼ਸਰ ਨੂੰ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਗ਼ੈਰ-ਕਾਨੂੰਨੀ ਉਸਾਰੀਆਂ ਦੀ ਤੋੜ-ਭੰਨ ਦੌਰਾਨ ਪੱਛਮੀ ਜਲੰਧਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੂੰ ਸ਼ਰੇਆਮ ਧਮਕਾਇਆ। ਵਿਧਾਇਕ ਸਸ਼ੀਲ ਨੇ ਕਿਹਾ, "ਤੁਸੀਂ ਇੱਕ ਔਰਤ ਹੋ, ਜੇਕਰ ਕੋਈ ਮਰਦ ਹੁੰਦਾ ਤਾਂ ਮੈਂ ਦੱਸਦਾ ਕਿ ਮੈਂ ਕੀ ਵਤੀਰਾ ਕਰਦਾ ਹਾਂ।"ਇਸ ਦੌਰਾਨ ਨੌਜਵਾਨ ਮਹਿਲਾ ਆਈਏਐਸ ਨੇ ਸੰਜਮ ਵਰਤਿਆ ਕਿਹਾ ਉਹ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਪਰ ਵਿਧਾਇਕ ਨੇ ਕਿਹਾ, "ਤੁਹਾਡਾ ਕਾਨੂੰਨ ਇੱਥੇ ਕੰਮ ਨਹੀਂ ਆਵੇਗਾ। ਇਹ ਲੋਕਾਂ ਦਾ ਕਾਨੂੰਨ ਹੈ, ਜਿਸ ਨੂੰ ਤੁਸੀਂ ਨਸ਼ਟ ਕਰ ਰਹੇ ਹੋ। ਜਦੋਂ ਵੀ ਰੇਗੁਲਰਾਈਜੇਸ਼ਨ ਨੀਤੀ ਲਾਗੂ ਹੁੰਦੀ ਹੈ ਤਾਂ ਲੋਕਾਂ ਨੂੰ ਫੀਸ ਭਰਨ ਲਈ ਤਿਆਰ ਹੁੰਦੇ ਹਨ।"ਕਾਂਗਰਸੀ ਵਿਧਾਇਕ ਇਸ ਤੋਂ ਪਹਿਲਾਂ ਵੀ ਸੁਰਖ਼ੀਆਂ ਵਿੱਚ ਆ ਚੁੱਕੇ ਹਨ, ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗ਼ੈਰ ਕਾਨੂੰਨੀ ਉਸਾਰੀਆਂ 'ਤੇ ਕਾਰਵਾਈ ਕਰਨ ਲਈ ਆਦੇਸ਼ ਦਿੱਤਾ ਗਿਆ ਸੀ ਤਾਂ ਉਹ ਇਸ ਦਾ ਵਿਰੋਧ ਕਰਨ ਲਈ ਜੇਸੀਬੀ ਮਸ਼ੀਨ 'ਤੇ ਬੈਠ ਗਏ ਸਨ। ਇਹ ਵੀ ਪੜ੍ਹੋ:ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ?ਸ਼ੰਘਾਈ ਵਿੱਚ ਸਿੱਖਾਂ ਦੇ ਵਸਣ ਅਤੇ ਉਜਾੜੇ ਦੀ ਕਹਾਣੀ'ਔਕਸਫੋਰਡ ਗਰੈਜੂਏਟ' ਸਿੱਖ ਬਜ਼ੁਰਗ ਦੀ ਸੋਸ਼ਲ ਮੀਡੀਆ 'ਤੇ ਚਰਚਾ ਕਿਉਂ?ਦਸਤਾਰਧਾਰੀ ਸਿੱਖ ਬਿਨਾਂ ਹੈਲਮੈਟ ਤੋਂ ਚਲਾ ਸਕਣਗੇ ਮੋਟਰਸਾਈਕਲ ਸੀਬੀਸੀ ਦੀ ਖ਼ਬਰ ਮੁਤਾਬਕ ਓਨਟਾਰੀਓ ਸਣੇ ਤਿੰਨ ਹੋਰ ਸੂਬਿਆਂ ਵਿੱਚ ਜਲਦ ਹੀ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮੈਟ ਦੇ ਮੋਟਰਸਾਈਕਲ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। Image copyright Getty Images ਫੋਟੋ ਕੈਪਸ਼ਨ ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ। ਦਿ ਪ੍ਰੋਗਰੇਸਿਲ ਕੰਜ਼ਰਵੈਟਿਵ ਸਰਕਾਰ ਮੁਤਾਬਕ ਇਹ ਮਨਜ਼ੂਰੀ ਅਮਲ ਵਿੱਚ 18 ਅਕਤੂਬਰ ਨੂੰ ਆਵੇਗੀ।ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ। ਤੁਰਕੀ ਕੋਲ ਹੈ 'ਖਾਸ਼ੋਜੀ ਦੇ ਕਤਲ ਦਾ ਸਬੂਤ'ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਊਦੀ ਅਰਬ ਤੋਂ ਲਾਪਤਾ ਪੱਤਰਕਾਰ ਜਮਾਲ ਖਾਸ਼ੋਜੀ ਸਬੰਧੀ ਤੁਰਕੀ ਅਧਿਕਾਰੀਆਂ ਨੂੰ ਆਡੀਓ ਅਤੇ ਵੀਡੀਓ ਸਬੂਤ ਮਿਲੇ ਹਨ। Image copyright HO VIA AFP ਫੋਟੋ ਕੈਪਸ਼ਨ ਜਮਾਲ 2 ਅਕਤੂਬਰ ਨੂੰ ਸਾਊਦੀ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ। ਰਿਪੋਰਟਾਂ ਮੁਤਾਬਕ ਇਸ ਵਿੱਚ ਇਸਤਾਨਬੁਲ ਸਥਿਤ ਸਾਊਦੀ ਦੂਤਾਵਾਸ 'ਚ ਖਾਸ਼ੋਜੀ ਨੂੰ ਤਸੀਹੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਕਤਲ ਦੀਆਂ ਤਸਵੀਰਾਂ ਹਨ। ਖਾਸ਼ੋਜੀ ਸਾਊਦੀ ਅਰਬ ਦੇ ਆਲੋਚਕ ਮੰਨੇ ਜਾਂਦੇ ਸਨ। ਉਹ 2 ਅਕਤੂਬਰ ਨੂੰ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ। ਇਹ ਵੀ ਪੜ੍ਹੋ:'ਤਸ਼ੱਦਦ ਮਗਰੋਂ ਉਹ ਟਾਰਚਰ ਦਾ ਸਮਾਨ ਮੇਜ਼ 'ਤੇ ਹੀ ਛੱਡ ਜਾਂਦੇ''ਗਾਵਾਂ ਨੂੰ ਨਹੀਂ, ਸ਼ੇਰਾਂ ਨੂੰ ਪਿੰਜਰੇ ਵਿੱਚ ਰੱਖਿਆ ਜਾਵੇ''ਮੈਂ ਕੰਮ ਤੋਂ ਦੂਰ ਹੋਣ ਕਾਰਨ ਸ਼ਰਾਬ ਪੀਣ ਲੱਗ ਪਿਆ'ਦਾਦੇ-ਪੋਤੇ ਦੀ 'ਲੜਾਈ' ਨੇ ਕੀਤਾ ਇਨੈਲੋ ਦਾ ਰਾਹ ਔਖਾ?ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
दिवाळसणाला अज्या शीतलीला देणार मोठं सरप्राईझ
Marathi
वीडियो, दुनिया भर में भीषण गर्मी का प्रकोप, क्यों बदल रहा है मौसम का मूड , अवधि 7,51
Hindi
'സജിയും സഹോദരങ്ങളും അമ്മയെ കാണാന്‍ ഒരുങ്ങിയത് ഇങ്ങനെ'; വൈറലായി 'കുമ്ബളങ്ങി നൈറ്റ്സി'ലെ ഡിലീറ്റഡ് സീന്‍
Malayalam
عامر خان انڈیا۔آسٹریلیا میچ میں سیکرٹ سپر اسٹار کی تشہیر کریں گے
Urdu
त्या दोघींनी टवाळखोरांना बदडले
Marathi
ଚାକିରି ଛାଡ଼ି ୩୦ ଦିନ ବେକାର ରହିଲେ ୭୫% ଇପିଏଫ୍‌ ଟଙ୍କା ଉଠାଇ ହେବ
Odia
ഇന്ത്യന്‍ റയില്‍വേ ലിങ്ക്ഡ് പി എന്‍ ആര്‍ നല്കാന്‍ ഒരുങ്ങുന്നു .
Malayalam
ଇଲେକ୍ଟ୍ରିକ୍‌ ଯାନ ପଥ ଓଗାଳିଲା ମିଥାନଲ୍‌:ସରକାରଙ୍କୁ ନିତି ଆୟୋଗ ଝଟ୍‌କା
Odia
ایڈیلیڈ سے آئی بڑی خبر، جیتنےکےلئےنہیں کھیل رہی ہے خوفزدہ آسٹریلیائی ٹیم
Urdu
୨୧୭ ପଦକ ସହ ଓଡ଼ିଶା ଶ୍ରେଷ୍ଠ 
Odia
ଜାତୀୟ ଫାଇଭ୍‌ ଏ ସାଇଡ୍‌ ହକି :ଓଡ଼ିଶା ମହିଳା ଓ ପୁରୁଷଙ୍କ ବିଜୟ ଅଭିଯାନ
Odia
یہ ہے شاہد کپور کے بیٹے کا نام ، ٹویٹر پر کیا اعلان
Urdu
காரின் கூலன்டானது இன்ஜின் அதிக வெப்பமாவதைத் தடுப்பதில் முக்கிய பங்கு வகிக்கிறது. தினமும் காரை இயக்க ஆரம்பிப்பதற்கு முன்னால் கூலன்ட் கன்டெய்னரில் கூலன்ட் போதிய அளவு வரை இருக்கின்றதா என்று பரிசோதித்துக் கொள்வது நல்லது.
Tamil
2013ലെ ജയ്പൂര്‍ ഏകദിനവും ഇന്നത്തെ മൊഹാലി ഏകദിനവും തമ്മിലെന്ത്..? അമ്ബരന്ന് ആരാധകര്‍
Malayalam
પેટ્રોલ-ડીઝલના ભાવ ઘટાડા સાથે જોડાયેલી આ 10 વાત જાણવી જરૂરી
Gujarati
കളിക്കാരനെ ഗ്രൗണ്ടിലെത്തി അടിച്ച്‌ വീഴ്ത്തി; എതിര്‍ ടീം ആരാധകന്‍ പിടിയില്‍
Malayalam
ਸਾਲ 2020 ਵਿੱਚ ਭਾਰਤ ਤੇ ਪਾਕਿਸਤਾਨ ਪੁਲਾੜ 'ਚ ਆਪਣੇ ਨਾਗਰਿਕ ਭੇਜਣ ਦੀ ਤਿਆਰੀ ਕਰ ਰਹੇ ਹਨ, ਇਸ ਵਿੱਚ ਭਾਰਤ ਪਾਕਿਸਤਾਨ ਨੂੰ ਕਿੰਨੀ ਚੁਣੌਤੀ ਦੇਵੇਗਾ?(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ஏ.ஆர்.முருகதாஸ் இயக்கத்தில் மகேஷ்பாபு நடித்து வரும் படம், ஜூன் 23ம் தேதி வெளியாகும் என அறிவிக்கப்பட்டுள்ளது.
Tamil
ونڈے سیریزکے لئے ہندوستان اورنیوزی لیںڈ کی ٹیموں کااعلان، جانیں دونوں ٹیموں کی طاقت اورکمزوری
Urdu
એલર્ટ! તમારા મોબાઈલથી બેન્કની ડિટેલ્સ ચોરી રહ્યો છે આ વાયરસ
Gujarati
மிகுந்த இடைவெளிக்குப் பிறகு நான்காம் தலைமுறை மாடலை 2004-ம் ஆண்டு அறிமுகப்படுத்தியது.
Tamil
ଅଷ୍ଟ୍ରେଲିଆ ବିପକ୍ଷରେ ଶୃଙ୍ଖଳା ପୂର୍ବରୁ ଭାରତକୁ ଝଟକା, ଖେଳିବେନି ହାର୍ଦ୍ଦିକ ପାଣ୍ଡ୍ୟା, ଏହି ଖେଳାଳିଙ୍କୁ ମିଳିଲା…
Odia
ਪੇਡ ਨਿਊਜ਼ : ਚੋਣਾਂ ਦੇ ਮੌਸਮ 'ਚ ਕੌਣ ਖ਼ਰੀਦ ਰਿਹਾ ਹੈ ਖ਼ਬਰਾਂ ਪ੍ਰਦੀਪ ਕੁਮਾਰ ਬੀਬੀਸੀ ਪੱਤਰਕਾਰ 15 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46212295 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਬੀਬੀਸੀ ਦੀ ਖਾਸ ਰਿਸਰਚ BeyondFakeNews ਵਿੱਚ ਅਸੀਂ ਦੇਖਿਆ ਕਿ ਦੁਨੀਆਂ ਦੇ ਦੂਜੇ ਹਿੱਸਿਆਂ ਦੇ ਨਾਲ-ਨਾਲ ਫ਼ੇਕ ਨਿਊਜ਼ ਦਾ ਪ੍ਰਸਾਰ ਕਿੰਨੀ ਤੇਜ਼ੀ ਨਾਲ ਹੋ ਰਿਹਾ ਹੈ। ਪਰ ਫ਼ੇਕ ਨਿਊਜ਼ ਦੀ ਦੁਨੀਆਂ ਵਿੱਚ ਫ਼ੇਕ ਨਿਊਜ਼ ਕੋਈ ਇਕੱਲੀ ਬਿਮਾਰੀ ਨਹੀਂ ਹੈ। ਇੱਕ ਅਜਿਹੀ ਹੀ ਬਿਮਾਰੀ ਹੈ ਪੇਡ ਨਿਊਜ਼, ਜਿਸ ਨੇ ਮੀਡੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕਈ ਵਾਰ ਦੋਵਾਂ ਦਾ ਰੂਪ ਇੱਕ ਵੀ ਹੋ ਸਕਦਾ ਹੈ ਅਤੇ ਕਈ ਵਾਰ ਵੱਖ-ਵੱਖ ਵੀ। ਉਂਝ ਪੇਡ ਨਿਊਜ਼ ਦੀ ਬਿਮਾਰੀ ਨੂੰ ਤੁਸੀਂ ਥੋੜ੍ਹਾ ਗੰਭੀਰ ਇਸ ਲਈ ਮੰਨ ਲਓ ਕਿਉਂਕਿ ਇਸ ਵਿੱਚ ਵੱਡੇ-ਵੱਡੇ ਮੀਡੀਆ ਅਦਾਰਿਆਂ ਤੋਂ ਲੈ ਕੇ ਦੂਰ-ਦਰਾਜ਼ ਦੇ ਸਥਾਨਕ ਮੀਡੀਆ ਅਦਾਰੇ ਵੀ ਸ਼ਾਮਲ ਹਨ। ਇਹ ਵੀ ਪੜ੍ਹੋ:ਟਰੇਨ ਦੇ ਡਰਾਈਵਰ ਦੀ 'ਖੁਦਕੁਸ਼ੀ' ਦਾ ਸੱਚ ਕੀ ਹੈਜਾਣੋ ਇੰਟਰ ਸੈਕਸ ਤੋਂ ਮੁੰਡਾ ਬਣੇ ਅਨਿਕ ਦੀ ਕਹਾਣੀ ਸਖ਼ਸ਼ ਦੀ ਕਹਾਣੀ ਜੋ ਮਰਦਾ-ਮਰਦਾ ਮੌਤ ਦੀ ਸਕ੍ਰਿਪਟ ਲਿਖ ਗਿਆਪੇਡ ਨਿਊਜ਼, ਜਿਵੇਂ ਕਿ ਨਾਮ ਤੋਂ ਜ਼ਾਹਰ ਹੈ ਅਜਿਹੀ ਖ਼ਬਰ ਹੈ ਜਿਸਦੇ ਲਈ ਕਿਸੇ ਨੇ ਭੁਗਤਾਨ ਕੀਤਾ ਹੋਵੇ। ਅਜਿਹੀਆਂ ਖ਼ਬਰਾਂ ਦੀ ਤਦਾਦ ਚੋਣਾਂ ਦੇ ਦਿਨਾਂ ਵਿੱਚ ਵੱਧ ਜਾਂਦੀ ਹੈ। ਛੱਤੀਸਗੜ੍ਹ ਵਿੱਚ ਪਹਿਲੇ ਪੜ੍ਹਾਅ ਦੀਆਂ ਚੋਣਾਂ ਦੇ ਨਾਲ ਹੀ ਦੇਸ ਦੇ ਪੰਜ ਸੂਬਿਆਂ ਦਾ ਚੋਣ ਬਿਗੁਲ ਵੱਜ ਚੁੱਕਿਆ ਹੈ। ਖ਼ਬਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ਚੋਣਾਂ ਛੱਤੀਸਗੜ੍ਹ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਸੂਬਿਆਂ ਵਿੱਚ ਚੋਣਾਂ ਦੇ ਨਾਲ ਦੇਸ ਭਰ ਵਿੱਚ ਇੱਕ ਤਰ੍ਹਾਂ ਨਾਲ 2019 ਦੀਆਂ ਆਮ ਚੋਣਾਂ ਦਾ ਐਲਾਨ ਹੋ ਜਾਵੇਗਾ। Image copyright Getty Images ਚੋਣਾਂ ਦਾ ਨਾ ਸਿਰਫ਼ ਸਰਕਾਰਾਂ 'ਤੇ ਅਸਰ ਹੁੰਦਾ ਹੈ ਸਗੋਂ ਖ਼ਬਰਾਂ ਦੀਆਂ ਦੁਨੀਆਂ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲਦਾ ਹੈ।ਟੀਵੀ ਚੈਨਲਾਂ 'ਤੇ ਚੋਣਾਂ ਦੀ ਖ਼ਬਰ ਮੁੱਖ ਰੂਪ ਨਾਲ ਨਜ਼ਰ ਆਉਣ ਲਗਦੀ ਹੈ। ਲੀਡਰਾਂ ਦੇ ਦੌਰਿਆਂ ਅਤੇ ਵਾਅਦਿਆਂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ, ਬੈਨਰ ਅਤੇ ਟੀਵੀ ਚੈਨਲ 'ਤੇ ਲਾਈਵ ਡਿਸਕਸ਼ਨ ਦੀ ਤਾਦਾਦ ਵੱਧ ਜਾਂਦੀ ਹੈ। ਇਸ ਦੌਰਾਨ ਨੇਤਾ ਅਤੇ ਸਿਆਸੀ ਪਾਰਟੀਆਂ ਆਪਣੇ-ਆਪਣੇ ਹੱਕ ਵਿੱਚ ਹਵਾ ਬਣਾਉਣ ਲਈ ਆਪਣੇ ਪੱਖ ਦੀਆਂ ਚੀਜ਼ਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ। ਇਸਦੇ ਲਈ ਮੀਡੀਆ ਪਲੇਟਫਾਰਮਸ ਵਿੱਚ ਖ਼ਬਰਾਂ ਵਿਚਾਲੇ ਪੇਡ ਨਿਊਜ਼ ਦਾ ਘੋਲਮੇਲ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਇੱਕ ਪੱਖੀ ਸਮਾਚਾਰ ਦਾ ਵਿਸ਼ਲੇਸ਼ਣ ਹੁੰਦੇ ਹਨ, ਜਿਹੜੇ ਆਮ ਵੋਟਰਾਂ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੇ ਹਨ।ਸੀਨੀਅਰ ਟੀਵੀ ਪੱਤਰਕਾਰ ਰਾਜਦੀਪ ਸਰਦੇਸਾਈ ਕਹਿੰਦੇ ਹਨ, "ਚੋਣਾਂ ਸਮੇਂ ਇਸ ਲਈ ਤੁਹਾਨੂੰ ਨਵੇਂ ਅਖ਼ਬਾਰ ਅਤੇ ਟੀਵੀ ਚੈਨਲ ਵਿਖਾਈ ਦੇਣ ਲਗਦੇ ਹਨ। ਉਹ ਇਸ ਮੌਕੇ ਦਾ ਫਾਇਦਾ ਚੁੱਕਣ ਹੀ ਬਾਜ਼ਾਰ ਵਿੱਚ ਆਉਂਦੇ ਹਨ। ਪਰ ਹੁਣ ਗੱਲ ਉੱਥੇ ਤੱਕ ਹੀ ਸੀਮਤ ਨਹੀਂ ਰਹਿ ਗਈ। ਖੇਤਰੀ ਮੀਡੀਆ ਹੀ ਨਹੀਂ ਸਗੋਂ ਵੱਡੇ-ਵੱਡੇ ਅਖ਼ਬਾਰ ਅਤੇ ਮੀਡੀਆ ਗਰੁੱਪ ਵੀ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ।"ਇਹ ਖੇਡ ਕਿਸ ਤਰ੍ਹਾਂ ਹੁੰਦੀ ਹੈ, ਇਸਦਾ ਅੰਦਾਜ਼ਾ ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਹੁੰਦਾ ਹੈ। ਬੀਤੇ ਚਾਰ ਸਾਲ ਵਿੱਚ 17 ਸੂਬਿਆਂ 'ਚ ਹੋਈਆਂ ਚੋਣਾਂ ਦੌਰਾਨ ਪੇਡ ਨਿਊਜ਼ ਦੀਆਂ 1400 ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆਈਆਂ ਹਨ।ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੇਡ ਨਿਊਜ਼ ਦੀਆਂ 523, ਗੁਜਰਾਤ ਚੋਣਾਂ ਵਿੱਚ 414 ਅਤੇ ਹਿਮਾਚਲ ਚੋਣਾਂ ਵਿੱਚ 104 ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਸੇ ਸਾਲ ਕਰਨਾਟਕ ਵਿੱਚ ਹੋਈਆਂ ਚੋਣਾਂ ਵਿੱਚ ਪੇਡ ਨਿਊਜ਼ ਦੀਆਂ 93 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਚੋਣ ਕਮਿਸ਼ਨ ਰੱਖ ਰਿਹਾ ਨਜ਼ਰ ਇਨ੍ਹਾਂ ਸ਼ਿਕਾਇਤਾਂ ਤੋਂ ਸਪੱਸ਼ਟ ਹੈ ਕਿ ਪੇਡ ਨਿਊਜ਼ ਦੇ ਮਾਮਲੇ ਦਰਜ ਹੋ ਰਹੇ ਹਨ। ਇਹੀ ਕਾਰਨ ਹੈ ਕਿ ਚੋਣ ਕਮਿਸ਼ਨ ਨੇ ਚੁਣਾਵੀ ਖਰਚ ਲਈ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਉਮੀਦਵਾਰਾਂ ਦੇ ਖ਼ਰਚ 'ਤੇ ਨਜ਼ਰ ਰੱਖਦੀ ਹੈ। Image copyright Getty Images ਫੋਟੋ ਕੈਪਸ਼ਨ ਮੀਡੀਆ ਪਲੇਟਫਾਰਮਸ ਵਿੱਚ ਖ਼ਬਰਾਂ ਵਿਚਾਲੇ ਪੇਡ ਨਿਊਜ਼ ਦਾ ਘੋਲਮੇਲ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਇੱਕ ਪੱਖੀ ਸਮਾਚਾਰ ਦਾ ਵਿਸ਼ਲੇਸ਼ਣ ਹੁੰਦੇ ਹਨ, ਜਿਹੜੇ ਆਮ ਵੋਟਰਾਂ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੇ ਹਨ ਛੱਤੀਸਗੜ੍ਹ ਵਿੱਚ ਕੁਝ ਅਖ਼ਬਾਰਾਂ ਅਤੇ ਖ਼ਬਰੀਆ ਚੈਨਲਾਂ ਵਿੱਚ ਸੰਪਾਦਕੀ ਜ਼ਿੰਮੇਦਾਰੀ ਨਿਭਾ ਚੁੱਕੇ ਦਿਵਾਕਰ ਮੁਕਤੀਬੋਧ ਕਹਿੰਦੇ ਹਨ, "ਪੇਡ ਨਿਊਜ਼ ਦਾ ਮਾਮਲਾ ਨਵਾਂ ਤਾਂ ਨਹੀਂ ਹੈ, ਪਰ ਹੁਣ ਇਸਦਾ ਰੂਪ ਵਿਆਪਕ ਹੋ ਚੁੱਕਿਆ ਹੈ। ਹਰ ਅਖ਼ਬਾਰ ਅਤੇ ਚੈਨਲ ਚੋਣਾਂ ਨੂੰ ਪੈਸੇ ਬਣਾਉਣ ਦੇ ਮੌਕੇ ਦੇ ਤੌਰ 'ਤੇ ਦੇਖਦੇ ਹਨ, ਲਿਹਾਜ਼ਾ ਉਨ੍ਹਾਂ ਦਾ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨਾਲ ਇੱਕ ਤਰ੍ਹਾਂ ਦਾ ਸਮਝੌਤਾ ਹੁੰਦਾ ਹੈ ਅਤੇ ਪੱਖ 'ਚ ਖ਼ਬਰਾਂ ਜ਼ਰੀਏ ਮਾਹੌਲ ਤਿਆਰ ਕਰਵਾਇਆ ਜਾਂਦਾ ਹੈ।"ਚੋਣ ਕਮਿਸ਼ਨ ਮੱਧ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਕਾਫ਼ੀ ਚੌਕਸ ਹੈ ਕਿਉਂਕਿ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੂਬੇ ਤੋਂ ਪੇਡ ਨਿਊਜ਼ ਦੀਆਂ 165 ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਲੰਬੇ ਸਮੇਂ ਤੋਂ ਪੱਤਰਕਾਰਤਾ ਕਰ ਰਹੇ ਸੀਨੀਅਰ ਪੱਤਰਕਾਰ ਸਮੀਰ ਖ਼ਾਨ ਦੱਸਦੇ ਹਨ, "ਪੇਡ ਨਿਊਜ਼ ਦਾ ਤੌਰ ਤਰੀਕਾ ਬਦਲ ਰਿਹਾ ਹੈ। ਇੱਕ ਨਵਾਂ ਤਰੀਕਾ ਤਾਂ ਇਹ ਵੀ ਹੈ ਕਿ ਭਾਵੇਂ ਤੁਸੀਂ ਸਾਡੇ ਪੱਖ ਵਿੱਚ ਨਾ ਛਾਪੋ, ਪਰ ਸਾਡੇ ਖ਼ਿਲਾਫ਼ ਵਾਲੀ ਖ਼ਬਰ ਤਾਂ ਬਿਲਕੁਲ ਨਾ ਛਾਪੋ। ਮਤਲਬ ਤੁਸੀਂ ਕੁਝ ਨਹੀਂ ਵੀ ਛਾਪੋਗੇ ਤਾਂ ਵੀ ਤੁਹਾਨੂੰ ਪੈਸੇ ਮਿਲ ਸਕਦੇ ਹਨ ਅਤੇ ਇਹ ਖ਼ੂਬ ਹੋ ਰਿਹਾ ਹੈ।"ਭਾਰਤ ਵਿੱਚ ਪੇਡ ਨਿਊਜ਼ ਦੀ ਸਥਿਤੀ ਨੂੰ ਲੈ ਕੇ ਭਾਰਤੀ ਪ੍ਰੈੱਸ ਕਾਊਂਸਿਲ ਦੀ ਇੱਕ ਸਬ-ਕਮੇਟੀ ਵੱਲੋਂ ਪਰੰਜੌਏ ਗੁਹਾ ਠਾਕੁਰਤਾ ਅਤੇ ਸ਼੍ਰੀਨਿਵਾਸ ਰੇਡੀ ਨੇ ਮਿਲ ਕੇ ਵਿਸਥਾਰ ਵਿੱਚ ਰਿਪੋਰਟ ਤਿਆਰ ਕੀਤੀ ਸੀ। ਲੰਬੇ ਸਮੇਂ ਤੱਕ ਉਸ ਨੂੰ ਜਨਤਕ ਨਹੀਂ ਕੀਤਾ ਗਿਆ। ਫਿਰ 2011 ਵਿੱਚ ਤਤਕਾਲੀ ਕੇਂਦਰੀ ਸੂਚਨਾ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ। Image copyright AFP ਫੋਟੋ ਕੈਪਸ਼ਨ ਕੁਝ ਸਮਾਂ ਪਹਿਲਾਂ ਕੋਬਰਾ ਪੋਸਟ ਦੇ ਸਟਿੰਗ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਕਿ ਕੁਝ ਮੀਡੀਆ ਸੰਸਥਾਵਾਂ ਪੈਸਿਆਂ ਦੇ ਲਾਲਚ 'ਚ ਕੰਟੈਂਟ ਨਾਲ ਫੇਰਬਦਲ ਕਰਨ ਲਈ ਤਿਆਰ ਦਿਖਦੇ ਹਨ ਠਾਕੁਰਤਾ ਆਪਣੀ ਉਸ ਰਿਪੋਰਟ ਬਾਰੇ ਦੱਸਦੇ ਹਨ, "34 ਹਜ਼ਾਰ ਸ਼ਬਦਾਂ ਦੀ ਰਿਪੋਰਟ ਸੀ। ਅਸੀਂ ਉਨ੍ਹਾਂ ਨਾਲ ਵੀ ਗੱਲ ਕੀਤੀ ਸੀ ਜਿਨ੍ਹਾਂ 'ਤੇ ਇਲਜ਼ਾਮ ਲੱਗਾ ਸੀ ਉਨ੍ਹਾਂ ਦੇ ਜਵਾਬਾਂ ਨੂੰ ਵੀ ਸ਼ਾਮਲ ਕੀਤਾ ਹੈ।""ਅਸੀਂ ਆਪਣੀ ਰਿਪੋਰਟ ਵਿੱਚ ਹਰ ਅਖ਼ਬਾਰ ਦਾ ਨਾਮ ਲਿਖਿਆ ਹੈ, ਹਰ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਨੁਮਾਇੰਦਿਆਂ ਦੇ ਜਵਾਬ ਵੀ ਲਿਖੇ ਹਨ। ਪਰ ਪ੍ਰੈੱਸ ਕਾਊਂਸਿਲ ਨੇ 10 ਮਹੀਨੇ ਤੱਕ ਉਸ ਰਿਪੋਰਟ ਨੂੰ ਜਨਤਕ ਨਹੀਂ ਹੋਣ ਦਿੱਤਾ।"ਠਾਕੁਰਤਾ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਲੋਕਾਂ ਨੇ ਕਰੀਬ 8-9 ਸਾਲ ਪਹਿਲਾਂ ਜੋ ਅਧਿਐਨ ਕੀਤਾ ਸੀ, ਉਹ ਸਮੱਸਿਆ ਅੱਜ ਵੀ ਬਰਕਰਾਰ ਹੈ ਕਿਉਂਕਿ ਪੇਡ ਨਿਊਜ਼ ਲਈ ਆਮ ਤੌਰ 'ਤੇ ਉਹੀ ਤਰੀਕੇ ਅਪਣਾਏ ਜਾ ਰਹੇ ਹਨ। ਹਾਲਾਂਕਿ ਸਮੇਂ ਦੇ ਨਾਲ ਪੇਡ ਨਿਊਜ਼ ਦੇ ਤੌਰ ਤਰੀਕਿਆਂ ਨੂੰ ਜ਼ਿਆਦਾ ਫ਼ਾਈਨ ਟਿਊਨ ਕੀਤਾ ਜਾ ਰਿਹਾ ਹੈ। ਇਸਦਾ ਦਾਇਰਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਅਤੇ ਖ਼ਬਰਾਂ ਛਪਵਾਉਣ ਤੋਂ ਅੱਗੇ ਵੱਧ ਰਿਹਾ ਹੈ। ਵਿਰੋਧੀ ਧਿਰ ਦੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਅਕਸ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ:ਫੇਕ ਨਿਊਜ਼ ਤੋਂ ਭੜਕੀ ਭੀੜ ਨੇ ਜਦੋਂ ਮਾਂ ਸਾਹਮਣੇ ਲਈ ਮੁੰਡੇ ਦੀ ਜਾਨ'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢੀ ਮੁਹਿੰਮ #BeyondFakeNewsਜੈਪੁਰ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਨਾਰਾਇਣ ਬਾਰੇਠ ਦੱਸਦੇ ਹਨ, "ਪੇਡ ਨਿਊਜ਼ ਦਾ ਕੋਈ ਰੂਪ ਤਾ ਨਿਸ਼ਚਿਤ ਨਹੀਂ ਹੈ, ਇਹ ਕੈਸ਼ ਵੀ ਹੋ ਸਕਦਾ ਹੈ ਅਤੇ ਕਾਈਂਡ ਵੀ ਹੋ ਸਕਦਾ ਹੈ। ਖਾਸ ਕਰਕੇ ਸਰਕਾਰੀ ਇਸ਼ਤਿਹਾਰਾਂ ਅਤੇ ਹੋਰ ਸਹੂਲਤਾਂ ਦੇ ਨਾਮ 'ਤੇ ਸਰਕਾਰਾਂ ਇਸਦੇ ਲਈ ਜ਼ਬਰਦਸਤ ਦਬਾਅ ਬਣਾਉਂਦੀਆਂ ਹਨ, ਤੁਸੀਂ ਕਹਿ ਸਕਦੇ ਹੋ ਕਿ ਭਗਵਾਨ ਤੋਂ ਵੱਧ ਸਰਕਾਰ ਦੀਆਂ ਨਜ਼ਰਾਂ ਆਪਣੇ ਖ਼ਿਲਾਫ਼ ਛਪਣ ਵਾਲੀਆਂ ਖ਼ਬਰਾਂ 'ਤੇ ਹੁੰਦੀਆਂ ਹਨ।"ਕੁਝ ਸਮਾਂ ਪਹਿਲਾਂ ਕੋਬਰਾ ਪੋਸਟ ਦੇ ਸਟਿੰਗ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਕਿ ਕੁਝ ਮੀਡੀਆ ਸੰਸਥਾਵਾਂ ਪੈਸਿਆਂ ਦੇ ਲਾਲਚ 'ਚ ਕੰਟੈਂਟ ਨਾਲ ਫੇਰਬਦਲ ਕਰਨ ਲਈ ਤਿਆਰ ਦਿਖਦੇ ਹਨ।ਪ੍ਰਭਾਤ ਖ਼ਬਰ ਦੇ ਬਿਹਾਰ ਸੰਪਾਦਕ ਅਜੈ ਕੁਮਾਰ ਕਹਿੰਦੇ ਹਨ, "ਦਰਅਸਲ ਹੁਣ ਪੇਡ ਨਿਊਜ਼ ਸਿਰਫ਼ ਚੁਣਾਵੀ ਮੌਸਮ ਤੱਕ ਸੀਮਤ ਨਹੀਂ ਰਹਿ ਗਿਆ ਹੈ। ਆਏ ਦਿਨ ਰੂਟੀਨ ਖ਼ਬਰਾਂ ਵਿੱਚ ਵੀ ਸਾਨੂੰ ਅਜਿਹੇ ਮਾਮਲਿਆਂ ਨਾਲ ਜੂਝਣਾ ਪੈਂਦਾ ਹੈ। ਇਹ ਸਥਾਨਕ ਗੱਲਬਾਤ ਤੋਂ ਲੈ ਕੇ ਹਰ ਪੱਧਰ ਤੱਕ ਪਹੁੰਚਦਾ ਹੈ।"ਪੇਡ ਨਿਊਜ਼ ਦੇ ਚਰਚਿਤ ਮਾਮਲੇ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਡੀਪੀ ਯਾਦਵ ਦੀ ਪਤਨੀ ਉਮਲੇਸ਼ ਯਾਦਵ ਦਾ ਉਦਾਹਰਣ ਭਾਰਤੀ ਰਾਜਨੀਤੀ ਦਾ ਪਹਿਲਾ ਮਾਮਲਾ ਸੀ ਜਦੋਂ ਕਿਸੇ ਜੇਤੂ ਉਮੀਦਵਾਰ ਨੂੰ ਆਯੋਗ ਠਹਿਰਾਇਆ ਗਿਆ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਮਲੇਸ਼ ਯਾਦਵ ਬਦਾਊਂ ਦੇ ਬਿਸੋਲੀ ਵਿਧਾਨ ਸਭਾ ਤੋਂ ਚੁਣੇ ਵੀ ਗਏ ਸੀ। ਰਾਸ਼ਟਰੀ ਪਰਿਵਰਤਨ ਦਲ ਦੀ ਉਮੀਦਵਾਰ ਉਮਲੇਸ਼ ਯਾਦਵ ਤੋਂ ਚੋਣ ਹਾਰਨ ਵਾਲੇ ਯੋਗੇਂਦਰ ਕੁਮਾਰ ਨੇ ਪ੍ਰੈੱਸ ਕਾਊਂਸਿਲ ਵਿੱਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਦੋ ਮੁੱਖ ਹਿੰਦੀ ਅਖ਼ਬਾਰ- ਦੈਨਿਕ ਜਾਗਰਣ ਅਤੇ ਅਮਰ ਉਜਾਲਾ ਨੇ ਵੋਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਉਮਲੇਸ਼ ਯਾਦਵ ਦੇ ਪੱਖ ਵਿੱਚ ਪੇਡ ਨਿਊਜ਼ ਪ੍ਰਕਾਸ਼ਿਤ ਕੀਤੀ ਸੀ। ਹਾਲਾਂਕਿ ਪੇਡ ਨਿਊਜ਼ ਦੀ ਸ਼ਿਕਾਇਤ 'ਤੇ ਦੋਵਾਂ ਅਖ਼ਬਾਰਾਂ ਪ੍ਰਬੰਧਣਾ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਇਸ ਖ਼ਬਰ ਨੂੰ ਇਸ਼ਤਿਹਾਰ 'ਤੇ ਛਾਪਿਆ ਸੀ ਅਤੇ ਖ਼ਬਰ ਦੇ ਨਾਲ 'ਇਸ਼ਤਿਹਾਰ' (ADVT) ਵੀ ਲਿਖਿਆ ਹੋਇਆ ਸੀ। Image copyright Getty Images ਪ੍ਰੈੱਸ ਕਾਊਂਸਿਲ ਨੇ ਸ਼ਿਕਾਇਤ ਅਤੇ ਅਖ਼ਬਾਰ ਪ੍ਰਬੰਧਣ ਦੇ ਜਵਾਬ ਤੋਂ ਬਾਅਦ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਜਿਸ ਤਰ੍ਹਾਂ ਦੇ ਫੌਰਮੈਟ ਵਿੱਚ ਖ਼ਬਰ ਛਪੀ ਸੀ ਅਤੇ ਜਿਸ ਤਰ੍ਹਾਂ ਨਾਲ ADVT ਛਪੀ ਹੋਈ ਸੀ ਉਸ ਨਾਲ ਆਮ ਵੋਟਰਾਂ ਦੇ ਦਿਲਾਂ ਵਿੱਚ ਵਹਿਮ ਪੈਦਾ ਹੋਣ ਦੇ ਆਸਾਰ ਬਣਦੇ ਹਨ। ਚੋਣਾਂ ਇੱਕ ਦਿਨ ਬਾਅਦ ਹੋਣੀਆ ਸੀ ਅਤੇ ਪ੍ਰਚਾਰ 'ਤੇ ਰੋਕ ਲੱਗ ਚੁੱਕੀ ਸੀ। ਅਜਿਹੇ ਵਿੱਚ ਨਾ ਹੀ ਪੱਤਰਕਾਰੀ ਮਾਨਕ ਦੇ ਤੌਰ 'ਤੇ ਗ਼ਲਤ ਹੈ ਸਗੋਂ ਚੁਣਾਵੀ ਪ੍ਰੋਵੀਜ਼ਨ ਦਾ ਵੀ ਉਲੰਘਣ ਹੈ। ਇਸ ਤੋਂ ਬਾਅਦ ਹੀ 23 ਅਕਤੂਬਰ 2011 ਨੂੰ ਤਿੰਨ ਚੋਣ ਕਮਿਸ਼ਨਰਾਂ ਦੀ ਕਮੇਟੀ ਨੇ 23 ਪੰਨਿਆਂ ਦੇ ਆਪਣੇ ਫ਼ੈਸਲੇ ਵਿੱਚ ਉਮਲੇਸ਼ ਯਾਦਵ ਦੀ ਮੈਂਬਰਸ਼ਿਪ ਨੂੰ ਅਯੋਗ ਠਹਿਰਾਉਂਦੇ ਹੋਏ ਤਿੰਨ ਸਾਲ ਚੋਣ ਲੜਨ 'ਤੇ ਪਾਬੰਦੀ ਲਗਾ ਦਿੱਤੀ ਸੀ।ਉਮਲੇਸ਼ ਯਾਦਵ ਦੀ ਮੈਂਬਰਸ਼ਿਪ ਨੂੰ ਖਾਰਜ ਹੋਣ ਨੂੰ ਪਰੰਜੌਏ ਗੁਹਾ ਠਾਕੁਰਤਾ ਇੱਕ ਵੱਡਾ ਬਦਲਾਅ ਮੰਨਦੇ ਹਨ। ਉਨ੍ਹਾਂ ਮੁਤਾਬਕ ਇਸ ਨਾਲ ਘੱਟੋ-ਘੱਟ ਇਹ ਸੰਦੇਸ਼ ਤਾਂ ਗਿਆ ਕਿ ਪੇਡ ਨਿਊਜ਼ ਵਿੱਚ ਜੇਕਰ ਫਸੇ ਤਾਂ ਗੰਭੀਰ ਨਤੀਜਾ ਦੇਖਣ ਨੂੰ ਮਿਲ ਸਕਦਾ ਹੈ। ਸ਼ਿਵਰਾਜ ਦੇ ਮੰਤਰੀ 'ਤੇ ਇਲਜ਼ਾਮ ਉਮਲੇਸ਼ ਯਾਦਵ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ 'ਚ ਤਾਕਤਵਰ ਮੰਤਰੀ ਨਰੋਤਮ ਮਿਸ਼ਰਾ ਨੂੰ ਵੀ ਚੋਣ ਕਮਿਸ਼ਨ ਨੇ ਪੇਡ ਨਿਊਜ਼ ਦੇ ਇਲਜ਼ਾਮ ਵਿੱਚ ਤਿੰਨ ਸਾਲ ਤੱਕ ਉਨ੍ਹਾਂ ਦੇ ਚੋਣ ਲੜਨ 'ਤੇ ਰੋਕ ਲਗਾ ਦਿੱਤਾ ਸੀ।ਹਾਲਾਂਕਿ ਬਾਅਦ ਵਿੱਚ ਨਰੋਤਮ ਮਿਸ਼ਰਾ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ ਮਿਲ ਗਈ ਸੀ। ਨਰੋਤਮ ਮਿਸ਼ਰਾ 'ਤੇ 2008 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੈਸੇ ਦੇ ਕੇ ਆਪਣੇ ਪੱਖ ਵਿੱਚ ਖ਼ਬਰਾਂ ਛਪਵਾਉਣ ਦਾ ਇਲਜ਼ਾਮ ਲੱਗਿਆ ਸੀ।2009 ਵਿੱਚ ਨਰੋਤਮ ਮਿਸ਼ਰਾ ਖ਼ਿਲਾਫ਼ ਦਤੀਆ ਵਿਧਾਨ ਸਭਾ ਤੋਂ ਚੋਣ ਹਾਰਨ ਵਾਲੇ ਕਾਂਗਰਸ ਉਮੀਦਵਾਰ ਰਜਿੰਦਰ ਭਾਰਤੀ ਨੇ ਚੋਣ ਕਮਿਸ਼ਨ 'ਚ ਅਰਜ਼ੀ ਦਾਖ਼ਲ ਕੀਤੀ। ਇਸ ਅਰਜ਼ੀ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਿਸ਼ਰਾ ਨੇ ਪੇਡ ਨਿਊਜ਼ 'ਤੇ ਜਿਹੜਾ ਖ਼ਰਚਾ ਕੀਤਾ ਹੈ, ਉਸ ਨੂੰ ਚੁਣਾਵੀ ਖਰਚੇ ਵਿੱਚ ਸ਼ਾਮਲ ਨਹੀਂ ਕੀਤਾ ਹੈ। Image copyright Getty Images ਫੋਟੋ ਕੈਪਸ਼ਨ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ 'ਚ ਤਾਕਤਵਰ ਮੰਤਰੀ ਨਰੋਤਮ ਮਿਸ਼ਰਾ ਨੂੰ ਵੀ ਚੋਣ ਕਮਿਸ਼ਨ ਨੇ ਪੇਡ ਨਿਊਜ਼ ਦੇ ਇਲਜ਼ਾਮ ਵਿੱਚ ਤਿੰਨ ਸਾਲ ਤੱਕ ਉਨ੍ਹਾਂ ਦੇ ਚੋਣ ਲੜਨ 'ਤੇ ਰੋਕ ਲਗਾ ਦਿੱਤਾ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਅਤੇ ਜੂਨ 2017 'ਚ ਨਰੋਤਮ ਮਿਸ਼ਰਾ ਨੂੰ ਅਯੋਗ ਠਹਿਰਾਉਂਦੇ ਹੋਏ ਉਨ੍ਹਾਂ ਦੇ ਚੋਣ ਲੜਨ 'ਤੇ ਤਿੰਨ ਸਾਲ ਦੀ ਪਾਬੰਦੀ ਲਗਾ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਉਦੋਂ ਤੱਕ ਸੂਬੇ ਦੇ ਸੀਨੀਅਰ ਮੰਤਰੀ ਨਰੋਤਮ ਮਿਸ਼ਰਾ 2013 ਵਿਧਾਨ ਸਭਾ ਦੀ ਚੋਣ ਜਿੱਤ ਚੁੱਕੇ ਸਨ ਅਤੇ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਵਿੱਚ ਤਾਕਤਵਰ ਮੰਤਰੀ ਮੰਨੇ ਜਾ ਰਹੇ ਸਨ। ਨਰੋਤਮ ਮਿਸ਼ਰਾ ਨੇ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ। ਹੇਠਲੀ ਅਦਾਲਤ ਅਤੇ ਜਬਲਪੁਰ ਹਾਈ ਕੋਰਟ ਹੁੰਦੇ ਹੋਏ ਉਨ੍ਹਾਂ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ।27 ਅਕਤੂਬਰ, 2018 ਨੂੰ ਸੁਪਰੀਮ ਕੋਰਟ ਨੇ ਨਰੋਤਮ ਮਿਸ਼ਰਾ ਨੂੰ ਚੋਣ ਲੜਨ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ, ਪਰ ਛੇ ਹਫ਼ਤੇ ਬਾਅਦ ਇਸ ਮਾਮਲੇ ਵਿੱਚ ਮੁੜ ਤੋਂ ਸੁਣਵਾਈ ਹੋਵੇਗੀ। ਅਸ਼ੋਕ ਚੌਹਾਨ ਦਾ ਮਾਮਲਾ ਇਨ੍ਹਾਂ ਦੋ ਵਿਧਾਇਕਾਂ ਤੋਂ ਇਲਾਵਾ ਪੇਡ ਨਿਊਜ਼ ਨੂੰ ਲੈ ਕੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਦਾ ਮਾਮਲਾ ਵੀ ਸੁਰਖ਼ੀਆਂ ਵਿੱਚ ਰਿਹਾ ਸੀ। 2009 ਦੀਆਂ ਵਿਧਾਨ ਸਭਾ ਵਿੱਚ ਅਸ਼ੋਕ ਚਵਨ ਨੇ ਮਹਾਰਾਸ਼ਟਰ ਦੇ ਨਾਂਦੇੜ ਦੇ ਭੋਕਾਰ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੀ ਜਿੱਤ ਤੋਂ ਬਾਅਦ ਆਜ਼ਾਦ ਉਮੀਦਵਾਰ ਮਾਧਵਰਾਓ ਕਿਨਹਾਲਕਰ ਨੇ ਉਨ੍ਹਾਂ ਖ਼ਿਲਾਫ਼ ਪੇਡ ਨਿਊਜ਼ ਦੀ ਸ਼ਿਕਾਇਤ ਕੀਤੀ ਸੀ। ਇਸ ਸਿਕਾਇਤ ਵਿੱਚ ਕਿਹਾ ਗਿਆ ਸੀ ਕਿ ਲੋਕਮਤ ਅਖ਼ਬਾਰ ਵਿੱਚ ਅਸ਼ੋਕ ਪਰਵ ਨਾਮ ਤੋਂ ਸਪਲੀਮੈਂਟ ਛਪੇ ਸਨ, ਜਿਨ੍ਹਾਂ ਦੇ ਭੁਗਤਾਨ ਦੀ ਜਾਣਕਾਰੀ ਅਸ਼ੋਕ ਚਵਨ ਨੇ ਆਪਣੇ ਚੋਣ ਖਰਚੇ ਵਿੱਚ ਨਹੀਂ ਦੱਸੀ ਸੀ। ਉਸ ਸਮੇਂ 'ਦਿ ਹਿੰਦੂ' ਅਖ਼ਬਾਰ ਦੇ ਪੱਤਰਕਾਰ ਪੀ ਸਾਈਨਾਥ ਨੇ ਅਸ਼ੋਕ ਚਵਨ ਦੇ ਚੋਣ ਖ਼ਰਚੇ ਦੀ ਜਾਣਕਾਰੀ 'ਤੇ ਲਗਾਤਾਰ ਰਿਪੋਰਟਿੰਗ ਕੀਤੀ ਸੀ। ਉਨ੍ਹਾਂ ਨੇ ਉਦੋਂ ਖ਼ਬਰਾਂ ਵਿੱਚ ਲਿਖਿਆ ਸੀ ਕਿ ਜਿਸ ਤਰ੍ਹਾਂ ਦੀ ਕਵਰੇਜ ਅਸ਼ੋਕ ਚਵਨ ਨੂੰ ਮਿਲੀ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਖ਼ਰਚਾ ਦਿਖਾਇਆ ਉਸ ਵਿੱਚ ਤਾਲਮੇਲ ਨਹੀਂ ਦਿਖਦਾ। Image copyright Getty Images ਫੋਟੋ ਕੈਪਸ਼ਨ ਪੇਡ ਨਿਊਜ਼ ਨੂੰ ਲੈ ਕੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਦਾ ਮਾਮਲਾ ਵੀ ਸੁਰਖ਼ੀਆਂ ਵਿੱਚ ਰਿਹਾ ਸੀ ਦਿਲਚਸਪ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਨ ਨੇ ਆਪਣੇ ਚੋਣ ਖ਼ਰਚੇ ਦੇ ਐਲਾਨ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਅਖ਼ਬਾਰ ਵਿੱਚ ਇਸ਼ਤਿਹਾਰ ਲਈ ਸਿਰਫ਼ 5379 ਰੁਪਏ ਖ਼ਰਚ ਕੀਤੇ ਸੀ ਜਦਕਿ ਸਿਰਫ਼ ਟੀਵੀ 'ਤੇ ਉਨ੍ਹਾਂ ਨੇ 6000 ਰੁਪਏ ਖ਼ਰਚ ਕੀਤੇ ਸੀ।ਜਦਕਿ ਪ੍ਰੈੱਸ ਕਾਊਂਸਿਲ ਦੀ ਪੇਡ ਨਿਊਜ਼ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਇਹ ਦੇਖਿਆ ਕਿ ਸਿਰਫ਼ ਲੋਕਮਤ ਅਖ਼ਬਾਰ ਵਿੱਚ ਅਸ਼ੋਕ ਚਵਨ ਦੇ ਪੱਖ ਵਿੱਚ 156 ਪੇਜਾਂ ਦਾ ਇਸ਼ਤਿਹਾਰ ਛਾਪਿਆ ਗਿਆ ਸੀ। ਚੋਣ ਕਮਿਸ਼ਨ ਨੇ ਚਵਨ ਨੂੰ 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਸੀ।ਇਹ ਵੀ ਪੜ੍ਹੋ:'ਭੀੜ ਨੇ ਪਿੱਛਾ ਕੀਤਾ ਅਤੇ ਦੋਹਾਂ ਸਿੱਖ ਨੌਜਵਾਨਾਂ ਨੂੰ ਹੇਠਾਂ ਸੁੱਟ ਦਿੱਤਾ''ਅਸਹਿਮਤ ਹੋਣ ਦਾ ਅਧਿਕਾਰ ਹੈ ਪਰ ਪਹਿਲਾਂ ਗੱਲ ਤਾਂ ਸੁਣੋ'ਬੇਨਜ਼ੀਰ ਭੁੱਟੋ ਦੇ ਪਿੰਡ ਦੀਆਂ ਕੁੜੀਆਂ ਦੀਆਂ ਮੁਸ਼ਕਿਲਾਂ ਕੀ ਹਨ?ਹਾਲਾਂਕਿ ਇਹ ਮਾਮਲਾ ਵੀ ਹਾਈਕੋਰਟ ਹੁੰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚਿਆ। ਇਹ ਮਾਮਲਾ ਇਸ ਲਈ ਵੀ ਸੁਰਖ਼ੀਆਂ ਵਿੱਚ ਰਿਹਾ ਸੀ ਕਿਉਂਕਿ ਸੁਪਰੀਮ ਕੋਰਟ ਨੇ ਅਸ਼ੋਕ ਚਵਨ ਦੀ ਅਰਜ਼ੀ ਖਾਰਜ ਕਰਦੇ ਹੋਏ ਚੋਣ ਕਮਿਸ਼ਨ ਦੇ ਅਧਿਕਾਰ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਂਝ ਇਸ ਮਾਮਲੇ ਵਿੱਚ 13 ਸਤੰਬਰ 2014 ਨੂੰ ਦਿੱਲੀ ਹਾਈਕੋਰਟ ਨੇ ਅਸ਼ੋਕ ਚਵਨ ਨੂੰ ਪੇਡ ਨਿਊਜ਼ ਦੇ ਇਲਜ਼ਾਮਾ ਤੋਂ ਰਿਹਾਅ ਕਰ ਦਿੱਤਾ ਸੀ। ਦਿੱਲੀ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਇਹ ਇਸ਼ਤਿਹਾਰ ਅਸ਼ੋਕ ਚਵਨ ਵੱਲੋਂ ਹੀ ਦਿੱਤੇ ਗਏ ਸਨ, ਇਹ ਗੱਲ ਸਾਬਿਤ ਨਹੀਂ ਹੋ ਸਕੀ ਹੈ। ਆਪਣੇ ਫ਼ੈਸਲੇ ਵਿੱਚ ਹਾਈ ਕੋਰਟ ਨੇ ਇਹ ਕਿਹਾ ਸੀ ਬੇਨੀਫਿਟ ਆਫ਼ ਡਾਊਟ (ਯਾਨਿ ਕਿ ਸੰਦੇਹ ਦਾ ਲਾਭ) ਅਸ਼ੌਕ ਚਵਨ ਨੂੰ ਹੀ ਦਿੱਤਾ ਜਾ ਰਿਹਾ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
टीम इंडियाची 'आफ्रिकन सफारी' जाहीर
Marathi
சாலை விபத்துகளில் அதிக உயிரிழப்பு நிகழ்வது இரு சக்கர வாகனங்களால்தான். 2014-ம் ஆண்டில் மட்டும் 32,524 பேர் உயிரிழந்துள்ளனர். 1.27 லட்சம் பேர் காயமடைந்துள்ளனர்.
Tamil
ഐഎസ്‌എല്‍ സെമിയിലെ രണ്ടാം പാദത്തില്‍ ഒരു ഗോളിന് തോറ്റിട്ടും എഫ്‌സി ഗോവ ഫൈനലില്‍; തുണയായത് ആദ്യ മത്സരത്തിലെ കൂറ്റന്‍ (5-1) ജയം; നാട്ടില്‍ നടക്കുന്ന ഫൈനലിന് യോഗ്യത നേടാതെ മുംബൈയുടെ മടക്കം; പുതിയ കിരീടാവകാശികളെ തേടിയുള്ള കലാശപ്പോരില്‍ ഗോവയും ബംഗലൂരുവും കൊമ്ബ് കോര്‍ക്കും
Malayalam
सर्दियों में ठंडे पानी में तैराकी के क्या हैं फ़ायदे और नुक़सान
Hindi
ഉ​ത്പാ​ദ​നച്ചെ​ല​വു പോ​ലും ല​ഭി​ക്കാതായതോടെ സം​​​സ്ഥാ​​​നത്തെ പൈ​നാ​പ്പി​ള്‍ കര്‍ഷകര്‍ കടുത്ത പ്ര​തി​സ​ന്ധി​യി​ല്‍
Malayalam
மாணவர்களுக்கு கல்வியில் முன்னேற்றம் காணப்படும். கஷ்டமாக தோன்றிய பாடங்களை எளிதாக படித்து முடிப்பீர்கள்.
Tamil
இந்த வரி விதிப்பால் உற்பத்தியாளர்கள், தொழில் முனைவோர், நுகர்வோர் என பல தரப்பினரும் பாதிக்கப்பட்டுள்ளனர். பொருளாதார மந்தநிலையும் ஏற்பட்டுள்ளது.
Tamil
ராணுவத்துக்குச் சொந்தமான இடங்களில் செல்போன் டவர் அமைக்க அனுமதி: மத்திய அமைச்சர் ரவிசங்கர் பிரசாத் தகவல்
Tamil
ورلڈکپ کیلئے پاکستانی کرکٹ ٹیم کے ممکنہ کھلاڑیوں کااعلان، کھلاڑیوں کی فہرست میں عمراکمل کانام شامل نہیں
Urdu
جانیں رنبیر کپور پر ان کی کرائے دار نے کیوں کیا 50 لاکھ کا مقدمہ
Urdu
চেতলায় এবার 'সনাতনী চেতনা', মণ্ডপে থাকছে চামচ, বেলচার ম্যাজিক
Bengali
'ಕಿರಿಕ್​ ಪಾರ್ಟಿ' ತೆರೆ ಕಂಡು ಎರಡು ವರ್ಷ ಕಳೆಯುವ ಹೊತ್ತಿಗೆ ತೆರೆಗೆ ಬರಲಿದೆ 'ಅವನೇ ಶ್ರೀಮನ್ನಾರಾಯಣ'
Kannada
সুন্দর হচ্ছে সুন্দরবন
Bengali
जम्मू-कश्मीर: विशेष राज्य का दर्जा हटने के बाद पहली बार होगा विधानसभा चुनाव, कैसा है माहौल
Hindi
उत्तरकाशी: शिकायतकर्ता ने कहा, सामान्य अपराध को ‘लव जिहाद’ का मामला बना दिया गया - प्रेस रिव्यू
Hindi
ഐടി ഹബ്ബാവാന്‍ ഒരുങ്ങി കണ്ണൂര്‍; മാങ്ങാട്ടുപറമ്ബില്‍ ഇന്‍ക്യുബേഷന്‍ സെന്ററിന് തുടക്കമായി
Malayalam
કેવી રીતે બદલશો તમારી 500 અને 1000ની નોટ, બેંકો કરશે વિશેષ વ્યવસ્થા
Gujarati
#Spoof_ 'ધડક'ના સોંગ પર હિતેન કુમાર અને રોમા માણેકના ગરબા
Gujarati
ଖରାଦିନେ ରଙ୍ଗିନ ଓ ଡିଜାଇନ୍‌ ଛତାର ସମ୍ଭାର
Odia
एलन मस्क के साथ इंटरव्यू में ट्रंप ने जो दावे किए उनमें कितनी सच्चाई-फ़ैक्ट चेक
Hindi
वीडियो, यूरोपीय संसद के चुनावों में दक्षिणपंथी पार्टियों की ओर क्यों है युवाओं का झुकाव, अवधि 3,26
Hindi
રણબીર આલિયાનાં લગ્નનાં સવાલ પર મહેશ ભટ્ટે આપ્યુ મોટુ નિવેદન
Gujarati
सलमानसोबत कुठली अभिनेत्री करणार 'बीग बॉस'चं अँकरींग?
Marathi
'24 ಸೆಪ್ಟೆಂಬರ್ 2007': ಭಾರತ ಕ್ರಿಕೆಟ್ ಇತಿಹಾಸದಲ್ಲಿ ಇಂದು ಎಂದೂ ಮರೆಯಲಾಗದ ದಿನ..!
Kannada
ناگپور ون ڈے میں کوہلی کرنے والے تھے یہ غلطی ، تبھی ایم ایس دھونی نے روکا اور پھر پلٹ گیا پورا میچ
Urdu
ଏଟିଏମ୍‌ରୁ ଟଙ୍କା ନଉଠି ବ୍ୟାଙ୍କ ଆକାଉଣ୍ଟରୁ କଟିଯାଇଛି ! ସମାଧାନ ପାଇଁ ଆପଣାନ୍ତୁ ଏହି ଉପାୟ
Odia
ସେନସେକ୍ସ ପ୍ରଥମ ଥର ପାଇଁ ୩୫ ହଜାର ପଏଣ୍ଟ ଟପିଲା
Odia
ಕಾಮನ್​ವೆಲ್ತ್​ನಲ್ಲಿ ಮೊದಲ ದಿನವೇ ಖಾತೆ ತೆರೆದ ಭಾರತ: ಕಾಂಗರೂ ನಾಡಲ್ಲಿ ಬೆಳ್ಳಿ ಪದಕ ಗಳಿಸಿದ ಕನ್ನಡಿಗ
Kannada
কোথায় লাগে ইউরো-কোপা! এর ধারে কাছে আসে না কিছু
Bengali
'મેટ ગાલા 2018': દીપિકા પાદુકોણે બતાવ્યો રેડ હોટ અવતાર, જુઓ Pics
Gujarati
ସେମିରେ ଜୋକୋଭିକ୍‌-ନିଶିକୋରି, କିସ୍‌-ଓସାକା
Odia
গাজিপুরে জনসভায় মোদী, তখনই টুইটে প্রধানমন্ত্রীকে নজিরবিহীন আক্রমণ মমতার
Bengali
સાવઘાન! UIDAIનાં નામથી ફરીથી સેવ થયો આ નંબર, તરત જ કરો ડિલીટ
Gujarati
नगरच्या पाथर्डीमध्ये आमिरचं 'तुफान', जलसंधारणाची कामं सुरू
Marathi
റ​ബറിന്റെ നി​​കു​​തി രഹിത ഇ​​റ​​ക്കു​​മ​​തി​​ക്കു കേ​​ന്ദ്ര​​സ​​ര്‍​​ക്കാ​​രി​​ന്‍റെ പ​​ച്ച​​ക്കൊ​​ടി; ക​​ര്‍​​ഷ​​ക​​ര്‍ ന​​ഷ്ട​​ക്ക​​യ​​ത്തി​​ല്‍ തന്നെ
Malayalam
বর্ষশেষে বাড়তি মেট্রো, আঁটোসাঁটো নিরাপত্তা
Bengali
ಕಾನ್ಸ್ ಚಲನಚಿತ್ರೋತ್ಸವದಲ್ಲಿ ಬಾಲಿವುಡ್ ಬೆಡಗಿಯರು
Kannada
ಇಂದು ಭಾರತ-ಐರ್ಲೆಂಡ್ ನಡುವೆ ಮೊದಲ ಟಿ-20 ಕದನ
Kannada
'Gold'ના સક્સેસ બાદ મૌની રોયે કરાવ્યું હોટ ફોટોશૂટ, જુઓ તસવીર
Gujarati
சினிமாவின் அடிப்படையே திரைக்கதைதான். திரையில் கதை அவிழும் கலையே திரைக்கதை. சிந்தனைகளைக் காட்சிமொழியாக மாற்றும் முயற்சியே திரைக்கதை. அந்த முயற்சியில் கதைக்கும் சில கூடுதல் உள்ளடக்கங்களைக் கொடுத்தாக வேண்டும். கதையும் திரைக்கதையும் வெவ்வேறுதான். ஆனால் இரண்டுக்கும் இடையே மெல்லிய கோடு இருக்கிறது.
Tamil
न्येमार दुखापतीमुळे बाहेर, ब्राझील 'सलाईन'वर
Marathi
റയല്‍ മാഡ്രിഡ് പരിശീലകനായി സിനദിന്‍ സിദാന്‍ തിരിച്ചെത്തി; സാന്റിയാഗോ സൊളാരി പുറത്ത്
Malayalam
കണ്ണൂര്‍ ജില്ലയില്‍ അന്താരാഷ്ട്ര ആയുര്‍വേദ ഗവേഷണ കേന്ദ്രം വരുന്നു; ഡല്‍ഹിയിലും ഗള്‍ഫിലും ആയ
Malayalam
માત્ર 4 દિવસ માટે સેલ, 8 હજાર રૂપિયા સુધી સસ્તામાં ખરીદો શાનદાર સ્માર્ટફોન્સ
Gujarati
ମୁଷ୍ଟିଯୁଦ୍ଧ କ୍ୱାର୍ଟରରେ ବିକାଶ, ଅମିତ, ଧୀରଜ
Odia
ଗୋଲ୍ଡ କପ୍‌ରେ ବଡ଼ ବିପର୍ଯ୍ୟୟ
Odia
મોદી સરકારની મુશ્કેલીમાં થયો વધારો, મોંઘવારીએ પકડી બૂલેટ ગતિ
Gujarati
شاہد آفریدی نے سرفراز احمد کو آئندہ ورلڈ کپ کے مدنظر دیا یہ اہم مشورہ
Urdu
ਬ੍ਰਿਟੇਨ ਦੇ ਪੁਲਾੜ ਵਿਗਿਆਨੀ ਬਿਲ ਚੈਪਲਿਨ ਨੇ ਦਿਖਾਇਆ ਤਾਰਿਆਂ ਦੀ ਆਵਾਜ਼ ਕਿਵੇਂ ਦੀ ਹੁੰਦੀ ਹੈ ਤੇ ਇਹ ਜਾਣਨਾ ਕਿੰਲਾ ਲਾਹੇਵੰਦ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
वीडियो, मैक्सिको में महिलाएं कर रही हैं, इतिहास बनाने की तैयारी, अवधि 3,17
Hindi
இரண்டாமிடத்தில் உள்ள ஹூண்டாய் நிறுவனத்தின் விற்பனைக்கும் மாருதி விற்பனைக்கும் இடையிலேயே மிகப் பெரும் வித்தியாசம் உள்ளது. மற்ற நிறுவனங்கள் ஒற்றை இலக்க அளவிலேயே சந்தையைப் பிடித்துள்ளன.
Tamil
মোদীর আমন্ত্রণে, কে এই সুন্দরী শরতেই ভারতে আসছেন, নেমন্তন্ন করতেই রাজি
Bengali
ছ’বোনের রুজি পুড়ে ছাই
Bengali
वीडियो, दुनिया का सबसे खुश और दुखी देश कौन सा है?, अवधि 5,10
Hindi
ব্যাটসম্যানকে ফিরিয়ে অভব্য আচরণ তারকা ক্রিকেটারের, ভিডিওয় ধরা পড়ল তা
Bengali
بی جے پی ایم ایل اے نے سوشل میڈیا پر مچائی کھلبلی ، سونالی بیندرے کی موت مان کر پیش کر دی خراج عقیدت
Urdu
آئی پی ایل 2019: عمران طاہر- رینا کےبعد جڈیجہ کا کمال، کولکاتہ کی تیسری شکست
Urdu
କୋଣାର୍କ ପ୍ରେମରେ ସଜ୍ଜନ
Odia
ঘুঁটে-গোমূত্রের প্রসাধন আনছে আরএসএস প্রভাবিত সংস্থা
Bengali
عامر خان کی فلم دنگل 15 اگست کو ہوسکتی ہے ریلیز
Urdu
ରଣବୀର କପୁରଙ୍କ ଭଲ ପାଇବା ପାଇଁ କ୍ୟାଟ୍ରିନାଙ୍କ ଭଳି ଭୁଲ କରିବେ…
Odia
ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਅਮਰੀਕਾ 'ਚ ਕੀਤਾ 'ਰਾਸ਼ਟਰਵਾਦ' 'ਤੇ ਹਮਲਾ 26 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43903054 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images "ਵੱਖ ਰਹਿਣਾ, ਕਿਸੇ ਨੂੰ ਵੱਖਰਾ ਕਰ ਦੇਣਾ ਜਾਂ ਰਾਸ਼ਟਰਵਾਦ ਸਾਡੇ ਡਰ ਨੂੰ ਦੂਰ ਕਰਨ ਦਾ ਅਸਥਾਈ ਬਦਲ ਤਾਂ ਹੋ ਸਕਦਾ ਹੈ ਪਰ ਦੁਨੀਆਂ ਲਈ ਆਪਣੇ ਦਰਵਾਜ਼ੇ ਬੰਦ ਕਰਕੇ ਅਸੀਂ ਦੁਨੀਆਂ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੇ। ਇਹ ਸਾਡੇ ਨਾਗਰਿਕਾਂ ਦੇ ਡਰ ਨੂੰ ਘੱਟ ਨਹੀਂ ਕਰੇਗਾ ਬਲਕਿ ਉਸ ਨੂੰ ਹੋਰ ਵਧਾਏਗਾ। ਅਸੀਂ ਅਤਿ-ਰਾਸ਼ਟਰਵਾਦ ਦੀਆਂ ਆਸਾਂ ਨਾਲ ਦੁਨੀਆਂ ਦੀਆਂ ਉਮੀਦਾਂ ਨੂੰ ਨੁਕਸਾਨ ਨਹੀਂ ਹੋਣ ਦਿਆਂਗੇ।"ਇਹ ਸ਼ਬਦ ਸਨ ਫਰਾਂਸ ਦੇ ਰਾਸ਼ਟਰਪਤੀ ਇਮੇਨਿਊਅਲ ਮੈਕਰੋਂ ਦੇ, ਜੋ ਅਮਰੀਕਾ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਤੋਂ ਬਾਅਦ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਦੇ ਸਾਹਮਣੇ ਮੈਕਰੋਂ ਨੇ ਸਾਫ਼-ਸਾਫ਼ ਆਪਣੇ 'ਮਨ ਦੀ ਗੱਲ' ਕਹਿ ਦਿੱਤੀ।ਮੈਕਰੋਂ ਨੇ ਰਾਸ਼ਟਰਵਾਦ ਅਤੇ ਵੱਖਵਾਦ ਦੀਆਂ ਨੀਤੀਆਂ ਨੂੰ ਦੁਨੀਆਂ ਦੀ ਖੁਸ਼ਹਾਲੀ ਲਈ ਖਤਰਾ ਦੱਸਿਆ। Image copyright Getty Images ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਭਾਸ਼ਣ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਮਰੀਕਾ ਲਈ ਬਣਾਏ ਏਜੰਡੇ 'ਤੇ ਛੋਟਾ ਜਿਹਾ ਵਾਰ ਸੀ। ਵੈਸੇ ਤਾਂ ਦੋਵੇਂ ਨੇਤਾਵਾਂ ਦੇ ਰਿਸ਼ਤੇ ਕਾਫੀ ਮਜ਼ਬੂਤ ਹਨ ਪਰ ਮੈਕਰੋਂ ਦੇ ਭਾਸ਼ਣ ਤੋਂ ਪਤਾ ਲੱਗ ਰਿਹਾ ਸੀ ਕਿ ਕੌਮਾਂਤਰੀ ਵਪਾਰ ਅਤੇ ਈਰਾਨ ਤੋਂ ਲੈ ਕੇ ਵਾਤਾਵਰਣ ਦੇ ਮੁੱਦੇ ਤੱਕ ਉਹ ਅਮਰੀਕੀ ਰਾਸ਼ਟਰਪਤੀ ਨਾਲ ਸਹਿਮਤ ਨਹੀਂ ਹਨ। ਜਿਵੇਂ ਹੀ ਮੈਕਰੋਂ ਆਪਣੇ ਭਾਸ਼ਣ ਦੇਣ ਲਈ ਆਏ ਤਾਂ ਸੰਸਦ ਵਿੱਚ ਤਿੰਨ ਮਿੰਟ ਤੱਕ ਖੜੇ ਹੋ ਕੇ ਤਾਲੀਆਂ ਵਜਾਉਂਦੇ ਹੋਏ ਉਨ੍ਹਾਂ ਦਾ ਸੁਆਗਤ ਹੋਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਨਾਲ ਆਪਣੇ ਅਟੁੱਟ ਰਿਸ਼ਤੇ ਦੇ ਕਸੀਦੇ ਪੜ੍ਹੇ, ਜਿਸ ਵਿੱਚ ਸੁਤੰਰਤਾ, ਸ਼ਹਿਨਸ਼ੀਲਤਾ ਅਤੇ ਬਰਾਬਰੀ ਦੇ ਹੱਕ ਸਨ। ਕੀ-ਕੀ ਕਹਿ ਗਏ ਮੈਕਰੋਂ50 ਮਿੰਟ ਲੰਬੇ ਇਸ ਭਾਸ਼ਣ ਵਿੱਚ ਮੈਕਰੋਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਮਰੀਕਾ ਪੈਰਿਸ ਕਲਾਈਮੇਟ ਚੈਂਜ ਸਮਝੌਤੇ ਨੂੰ ਫੇਰ ਤੋਂ ਅਪਣਾਏਗਾ, ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਕਿ ਫਰਾਂਸ ਈਰਾਨ ਨਾਲ 2015 ਦੇ ਪਰਮਾਣੂ ਕਰਾਰ ਨੂੰ ਨਹੀਂ ਤੋੜੇਗਾ। Image copyright Getty Images ਟਰੰਪ ਪੈਰਿਸ ਸਮਝੌਤੇ ਨਾਲ ਅਮਰੀਕਾ ਨੂੰ ਵੱਖ ਕਰ ਚੁੱਕੇ ਹਨ ਅਤੇ ਈਰਾਨ ਦੇ ਨਾਲ ਪਰਮਾਣੂ ਕਰਾਰ ਨੂੰ ਵੀ ਖ਼ਤਮ ਕਰਨ ਦੀ ਧਮਕੀ ਦੇ ਰਹੇ ਹਨ। ਮੈਕਰੋਂ ਦਾ ਕਹਿਣਾ ਸੀ ਕਿ ਇਸ ਸਮਝੌਤੇ ਨਾਲ ਭਾਵੇਂ ਸਾਰੀਆਂ ਚਿੰਤਾਵਾਂ ਦੂਰ ਨਹੀਂ ਹੋ ਰਹੀਆਂ ਹਨ ਅਤੇ ਇਹ ਚਿੰਤਾਵਾਂ ਵਾਜ਼ਬ ਹਨ। ਪਰ ਬਿਨਾਂ ਕਿਸੇ ਅਤੇ ਠੋਸ ਬਦਲ ਤੋਂ ਸਾਨੂੰ ਇਸ ਨੂੰ ਐਂਵੇ ਹੀ ਨਹੀਂ ਛੱਡ ਦੇਣਾ ਚਾਹੀਦਾ। ਉੱਥੇ ਹੀ ਪੈਰਿਸ ਸਮਝੌਤੇ ਦੀ ਵਕਾਲਤ ਕਰਦੇ ਹੋਏ ਉਹ ਵਾਤਾਵਰਨ ਦਾ ਵੀ ਮੁੱਦਾ ਚੁੱਕਦੇ ਹਨ। ਉਨ੍ਹਾਂ ਨੇ ਕਿਹਾ, "ਸਾਡੀ ਜ਼ਿੰਦਗੀ ਦਾ ਮਤਲਬ ਕੀ ਹੈ, ਜੇਕਰ ਅਸੀਂ ਧਰਤੀ ਨੂੰ ਹੀ ਬਰਬਾਦ ਕਰ ਰਹੇ ਹਾਂ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦਾਅ 'ਤੇ ਲਾ ਰਹੇ ਹਾਂ। ਮੰਨੋ ਲਓ ਕਿ ਕਿਤੇ ਹੋਰ ਕੋਈ ਧਰਤੀ ਨਹੀਂ ਹੈ। ਭਵਿੱਖ 'ਚ ਸਾਨੂੰ ਸਾਰਿਆਂ ਨੂੰ ਇੱਕ ਹੀ ਸੱਚਾਈ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਅਸੀਂ ਸਾਰੇ ਇਸੇ ਧਰਤੀ 'ਤੇ ਰਹਿੰਦੇ ਹਾਂ।" Image copyright Getty Images "ਮੈਨੂੰ ਆਸ ਹੈ ਕਿ ਅਮਰੀਕਾ ਇੱਕ ਦਿਨ ਵਾਪਸ ਪੈਰਿਸ ਸਮਝੌਤੇ ਦਾ ਹਿੱਸਾ ਬਣੇਗਾ।" ਵਪਾਰ ਦੇ ਮੁੱਦੇ 'ਤੇ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਵਪਾਰ ਯੁੱਧ ਕੋਈ ਹੱਲ ਨਹੀਂ ਹੈ ਕਿਉਂਕਿ ਇਸ ਨਾਲ ਸਿਰਫ਼ ਨੌਕਰੀਆਂ ਜਾਣਗੀਆਂ ਅਤੇ ਕੀਮਤਾਂ ਵਧਣਗੀਆਂ। ਸਾਨੂੰ ਵਿਸ਼ਵ ਸੰਗਠਨ ਰਾਹੀਂ ਹੀ ਹੱਲ ਲੱਭਣਾ ਚਾਹੀਦਾ ਹੈ। ਅਸੀਂ ਹੀ ਉਹ ਨਿਯਮ ਲਿਖੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਮੰਨਣਾ ਵੀ ਚਾਹੀਦਾ ਹੈ। ਟਰੰਪ ਨੇ ਹਾਲ ਹੀ ਵਿੱਚ ਯੂਰਪ ਅਤੇ ਚੀਨ ਦੇ ਉਤਪਾਦਾਂ ਦੇ ਦਰਾਮਦ 'ਤੇ ਨਵੇਂ ਟੈਰਿਫ਼ ਲਾਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਦੂਜੇ ਦੇਸਾਂ ਦੀ ਗ਼ਲਤ ਵਾਪਰਕ ਨੀਤੀਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ। Image copyright Getty Images ਟਰੰਪ ਨੇ ਕਿਹਾ ਸੀ ਕਿ ਵਪਾਰ ਯੁੱਧ ਚੰਗੇ ਹੁੰਦੇ ਹਨ ਅਤੇ ਆਸਾਨੀ ਨਾਲ ਜਿੱਤੇ ਜਾ ਸਕਦੇ ਹਨ। ਉੱਥੇ ਰਾਸ਼ਟਰਵਾਦ ਨੂੰ ਲੈ ਕੇ ਮੈਕਰੋਂ ਨੇ ਕਿਹਾ, "ਨਿਜੀ ਤੌਰ 'ਤੇ ਮੈਨੂੰ ਨਵੇਂ ਸ਼ਕਤੀਸ਼ਾਲੀ ਦੇਸ ਬਣਨ ਦਾ, ਸੁਤੰਤਰਤਾ ਛੱਡਣ ਦਾ ਜਾਂ ਰਾਸ਼ਟਰਵਾਦ ਦੇ ਵਹਿਮ ਦਾ ਕੋਈ ਆਕਰਸ਼ਣ ਨਹੀਂ ਹੈ।"ਮੈਕਰੋਂ ਦੇ ਭਾਸ਼ਣ 'ਤੇ ਸੰਸਦ ਦਾ ਪ੍ਰਤੀਕਿਰਿਆਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਏਡਮ ਸਕੀਫ਼ ਨੇ ਨਿਊਜ਼ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਮੈਕਰੋਂ ਨੇ ਉਨ੍ਹਾਂ ਦੀ ਉਮੀਦ ਤੋਂ ਵਧ ਰਾਸ਼ਟਰਪਤੀ ਦਾ ਸਿੱਧਾ-ਸਿੱਧਾ ਵਿਰੋਧ ਕੀਤਾ ਹੈ। ਉੱਥੇ ਰਿਪਬਲਿਕ ਪਾਰਟੀ ਦੇ ਜ਼ੈਫ ਫਲੇਕ ਨੇ ਕਿਹਾ ਕਿ ਮੈਕਰੋਂ ਦਾ ਭਾਸ਼ਣ 'ਟਰੰਪਵਾਦ' ਦਾ ਬਿਲਕੁਲ ਉਲਟ ਸੀ। ਪਰ ਰਿਪਬਲਿਕ ਪਾਰਟੀ ਦੇ ਹੀ ਨੇਤਾ ਕੇਵਿਨ ਮੈਕਾਰਥੀ ਨੇ ਕਿਸੇ ਤਰ੍ਹਾਂ ਦੇ ਮਤਭੇਦ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ, "ਮੈਕਰੋਂ ਨੇ ਭਾਸ਼ਣ ਵਿੱਚ ਕਿਹਾ ਕਿ ਉਹ ਸੁਤੰਤਰ ਅਤੇ ਸਹੀ ਵਪਾਰ ਚਾਹੁੰਦੇ ਹਨ। ਉੱਥੇ ਹੀ ਗੱਲ ਰਾਸ਼ਟਰਪਤੀ ਟਰੰਪ ਵੀ ਚਾਹੁੰਦੇ ਹਨ।"(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ज्योति यर्राजी: सिक्योरिटी गार्ड की बेटी ने कैसे विवाद के बीच चीन से छीना एशियन गेम्स का सिल्वर
Hindi
தேசிய மின் போக்குவரத்து திட்டம் (என்இஎம்எம்பி) திட்டத்தின்படி 70 லட்சம் பேட்டரி வாகனங்களை அடுத்த நான்கு ஆண்டுகளுக்குள் புழக்கத்தில் விடுவதே இதன் நோக்கமாகும்.
Tamil
ବଜେଟ୍‌ରେ ଆସିବ ସମସ୍ତଙ୍କ ପାଇଁ ସ୍ୱାସ୍ଥ୍ୟ ବୀମା!
Odia
#MeToo : બદનામીના ડરે એન્ટરટેઇનમેન્ટ એજન્સીના ફાઉન્ડરનો આત્મહત્યાનો પ્રયાસ
Gujarati
શું ડ્રગ્સના ઓવરડોઝને કારણે થયું શ્રીદેવીનું મોત?
Gujarati
அந்தப் பாடல்களுக்கு தமிழ்ப்பண் அமைப்பில் இசையமைத்தார். திவ்ய பிரபந்தம் என்று பெயர் சூட்டினார். தன்னுடைய சீடர்களான உய்யக்கொண்டார், குருகைக்காவலப்பன், மேலையகத்தாழ்வான் மூலம் அந்தப் பாசுரங்களை திவ்யதேசங்கள் எங்கும் பாடச் செய்தார்.
Tamil
ಫ್ರೀಡಂ ಪಾರ್ಕ್​​ನಲ್ಲಿ ಡಬ್ಬಿಂಗ್​ ಪರ ಹಕ್ಕೊತ್ತಾಯ ಮಾಡಿದ ಕನ್ನಡ ಪರ ಸಂಘಟನೆಗಳು
Kannada
સૈફ અલી ખાને પુત્રી સામે કરી સેક્સ લાઇફની વાતો, શરમાઈ ગઈ સારા
Gujarati
ਅਕਸ਼ੇ ਕੁਮਾਰ ਨੇ ਸੁਖਬੀਰ ਬਾਦਲ ਤੇ ਸਿਰਸਾ ਡੇਰਾ ਮੁਖੀ ਵਿਚਕਾਰ ਡੀਲ ਕਰਵਾਈ? ਸਵਾਲ ਬਾਕੀ ਹੈ 13 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46190152 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਕੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਦੇ ਨਾ ਮਿਲਣ ਦਾ ਅਦਾਕਾਰ ਅਕਸ਼ੇ ਕੁਮਾਰ ਦਾ ਬਿਆਨ ਝੂਠਾ ਹੈ? ਸਾਬਕਾ ਵਿਧਾਇਕ ਹਰਬੰਸ ਜਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੀਟਿੰਗ ਦੇ ਸਬੂਤ ਹਨ। ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 9 ਅਕਤੂਬਰ 2017 ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੰਦ ਕਰਾਏ ਸਨ। ਜਲਾਲ ਨੇ ਕਿਹਾ ਹੈ ਕਿ ਉਹ ਬਿਆਨ ਉੱਤੇ ਕਾਇਮ ਹਨ ਕਿ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿਚ ਚਲਾਉਣ ਲਈ ਅਕਾਲੀ ਦਲ ਤੇ ਡੇਰਾ ਮੁਖੀ ਦਰਮਿਆਨ ਸੌਦਾ ਹੋਇਆ ਸੀ, ਜਿਸ ਦੀ ਵਿਚੋਲਗੀ ਅਕਸ਼ੇ ਕੁਮਾਰ ਨੇ ਮੁੰਬਈ ਵਿਚ ਕੀਤੀ ਸੀ। ਜਲਾਲ ਨੇ 100 ਕਰੋੜ ਦੀ ਸੌਦੇਬਾਜ਼ੀ ਦੀ ਗੱਲ ਕਹੀ ਸੀ। Image copyright Getty Images ਫੋਟੋ ਕੈਪਸ਼ਨ ਗੁਰੂ ਦੀ ਬੇਅਦਬੀ ਦੇ ਇੱਕ ਮਾਮਲੇ 'ਚ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਨੇ 2015 'ਚ ਮਾਫੀ ਦਿੱਤੀ ਸੀ ਪਰ ਕੁਝ ਦਿਨਾਂ 'ਚ ਹੀ ਵਾਪਸ ਲੈ ਲਈ ਸੀ। ਸੁਖਬੀਰ ਬਾਦਲ ਦਾ ਦਾਅਵਾਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ੈੱਡ ਪਲੱਸ ਸਕਿਉਰਟੀ ਮਿਲੀ ਹੋਈ ਹੈ, ਉਹ ਜਿੱਥੇ ਵੀ ਜਾਂਦੇ ਹਨ ਉਸ ਦੀ ਹਰ ਖ਼ਬਰ ਪੰਜਾਬ ਪੁਲਿਸ ਅਤੇ ਸੀਆਈਐਸਐੱਫ਼ ਨੂੰ ਹੁੰਦੀ ਹੈ। Image copyright Getty Images ਸੁਖਬੀਰ ਨੇ ਕਿਹਾ, “ਮੇਰੇ ਇੱਕ-ਇੱਕ ਪਲ ਦਾ ਪਤਾ ਪੰਜਾਬ ਪੁਲਿਸ ਨੂੰ ਹੁੰਦਾ ਹੈ। ਜ਼ਿਆਦਾ ਨਹੀਂ ਤਾਂ ਉਸ ਦਾ ਰਿਕਾਰਡ ਹੀ ਦੇਖ ਲੈਣ ਕਿ ਮੈਂ ਕਦੋਂ ਕਿੱਥੇ ਸੀ।”ਸੁਖਬੀਰ ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ, ਪਰ ਸਿਆਸਤ ਕਰਕੇ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸੀ 2 ਸਾਲ ਤੋਂ ਇਸ ਮਾਮਲੇ ਉੱਤੇ ਡਰਾਮੇ ਕਰ ਰਹੇ ਹਨ। ਇਹ ਵੀ ਪੜ੍ਹੋ2019 ਚੋਣਾਂ ਨੂੰ ਚੁਣੌਤੀ ਕਿਉਂ ਮੰਨ ਰਹੇ ਹਨ ਫੇਸਬੁੱਕ, ਟਵਿੱਟਰ ਤੇ ਗੂਗਲ ਰਣਜੀਤ ਸਿੰਘ ਨੇ ਧਾਰਮਿਕ ਬਰਾਬਰਤਾ ਇੰਝ ਲਾਗੂ ਕੀਤੀਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੇ ਸਭ ਅਧਿਕਾਰ ਸੁਖਬੀਰ ਨੂੰ ਇਹ ਵੀਡੀਓ ਵੀ ਜ਼ਰੂਰ ਦੇਖੋ Sorry, this Youtube post is currently unavailable.ਸਰਕਾਰ ਦਾ ਪੱਖ਼ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਹਿੰਦੇ ਹਨ ਕਿ ਵਿਸ਼ੇਸ਼ ਜਾਂਚ ਟੀ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਸਭ ਕੁਝ ਸਾਫ਼ ਹੋਵੇਗਾ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਰਣਜੀਤ ਸਿੰਘ ਕਮਿਸ਼ਨ ਕੋਲ ਅਕਸ਼ੈ ਕੁਮਾਰ ਉੱਤੇ ਡੇਰਾ ਮੁਖੀ ਤੇ ਬਾਦਲਾਂ ਵਿਚਕਾਰ ਸਮਝੌਤਾ ਬੈਠਕ ਕਰਵਾਉਣ ਦੇ ਬਿਆਨ ਦਿੱਤੇ ਸਨ, ਉਨ੍ਹਾਂ ਬਾਬਤ ਜਾਂਚ ਹੋਣੀ ਜਰੂਰੀ ਹੈ। ਉਨ੍ਹਾਂ ਇਸ ਮਾਮਲੇ ਉੱਤੇ ਕਿਸੇ ਤਰ੍ਹਾਂ ਦੀ ਸਿਆਸਤ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। Image copyright Getty Images ਫੋਟੋ ਕੈਪਸ਼ਨ ਅਕਸ਼ੇ ਕੁਮਾਰ: ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ ਅਕਸ਼ੇ ਨੇ ਕੀ ਕਿਹਾ?ਸੋਸਲ ਮੀਡੀਆ 'ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਾਮ ਰਹੀਮ ਨਾਮ ਦੇ ਬਾਬੇ ਦੀ ਕਿਸੇ ਮੁਲਾਕਾਤ ਵਿੱਚ ਮੇਰਾ ਕੋਈ ਯੋਗਦਾਨ ਹੈ। ਮੈਂ ਆਪਣੀ ਜਿੰਦਗੀ ਵਿੱਚ ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ।ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਾ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿੱਚ ਉਹ ਵੀ ਰਹਿੰਦਾ ਸੀ ਪਰ ਅਸੀਂ ਕਦੇ ਨਹੀਂ ਮਿਲੇ। ਪਿਛਲੇ ਕਈ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਅਤੇ ਸਿੱਖੀ ਦੀ ਵਿਚਾਰਧਾਰਾ ਉੱਤੇ ਫਿਲਮਾਂ ਬਣਾ ਰਿਹਾ ਹਾਂ। ਮੈਨੂ ਆਪਣੇ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਲਈ ਅਥਾਹ ਸਰਧਾ ਅਤੇ ਸਤਿਕਾਰ ਹੈ।ਮੈਂ ਭੁੱਲ ਕੇ ਵੀ ਆਪਣੇ ਇਨ੍ਹਾਂ ਭੈਣ-ਭਰਾਵਾਂ ਦੇ ਦਿਲ ਦੁਖਾਉਣ ਵਾਲੀ ਕਿਸੇ ਗੱਲ 'ਚ ਸ਼ਾਮਿਲ ਨਹੀਂ ਹੋ ਸਕਦਾ। ਕਿਸੇ ਬਦਨੀਤੀ ਨਾਲ ਜਾਂ ਕਿਸੇ ਘਟੀਆ ਰਾਜਨੀਤੀ ਤੋਂ ਪ੍ਰੇਰਿਤ ਮੈਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਮੈਂ ਨਿੰਦਾ ਕਰਦਾ ਹਾਂ।ਇਹ ਵੀਡੀਓ ਵੀ ਤੁਹਾਨੂੰ ਰੋਚਕ ਲੱਗਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi ਬੀਬੀਸੀ ਪੰਜਾਬੀ ਨਾਲ , , , 'ਤੇ ਜੁੜੋ
Punjabi
ଗୌହାଟୀ ଦିନିକିଆ: ଚୂଡ଼ାନ୍ତ ଏକାଦଶରେ ସ୍ଥାନ ପାଇଲେନି କୁଲଦୀପ ଯାଦବ, ପ୍ରଶଂସକ କହିଲେ ଟିମ୍‌ ରାଜନୀତି
Odia
আল কায়দা যোগে শিয়ালদহ থেকে গ্রেফতার বাংলাদেশি নাগরিক
Bengali
राणेंसाठी सार्वजनिक बांधकाम खातं सोडायला तयार - चंद्रकांत पाटील
Marathi
ସରଳ ଭାଷାରେ ଜଟିଳ ବଜେଟ୍‌
Odia