Headline
stringlengths
6
15.7k
Language
stringclasses
10 values
ବିଶ୍ୱ କୀର୍ତିମାନ ଧାରା ଲମ୍ବିଲା: ଦିନିକିଆରେ ତୃତୀୟ ଦ୍ୱିଶତକ
Odia
'आवडत नसेल तर पाहू नका', पीकेच्या पोस्टरवरुन कोर्टाने सुनावले
Marathi
মনে আছে ‘‘থ্রি ইডিয়ট্‌স’’-এর চতুরকে? এঁর গল্প শুনলে মন ভাল হয়ে যাবেই...
Bengali
ଚୀନ୍‌କୁ ୪-୧ରେ ମାତ୍‌ଦେଲା: ଭାରତର ବିଜୟ ଜାରି
Odia
ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ? 27 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46687932 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP/getty images ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅੱਜ 53 ਸਾਲ ਦੇ ਹੋ ਗਏ ਹਨ। 1989 ਵਿੱਚ ਸੁਪਰਹਿੱਟ ਫ਼ਿਲਮ 'ਮੈਨੇ ਪਿਆਰ ਕੀਆ' ਤੋਂ ਉਨ੍ਹਾਂ ਨੇ ਬਤੌਰ ਹੀਰੋ ਬਾਲੀਵੁੱਡ ਵਿੱਚ ਆਪਣਾ ਪੈਰ ਧਰਿਆ। ਉਨ੍ਹਾਂ ਦੀ ਕਾਮਯਾਬੀ ਦਾ ਸਿਲਸਿਲਾ ਅੱਜ 29 ਸਾਲ ਬਾਅਦ ਵੀ ਜਾਰੀ ਹੈ।ਹਾਲਾਂਕਿ ਉਨ੍ਹਾਂ ਦੀ ਪਹਿਲੀ ਫ਼ਿਲਮ 'ਬੀਵੀ ਹੋ ਤੋ ਐਸੀ' 1988 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਉਹ ਸਹਾਇਕ ਭੂਮਿਕਾ 'ਚ ਸਨ। ਸਲਮਾਨ ਆਪਣੇ ਕਰੀਅਰ ਵਿੱਚ ਆਪਣੀ ਕਾਮਯਾਬੀ ਨਾਲ ਜਿੰਨੇ ਚਰਚਾ ਵਿੱਚ ਰਹੇ ਹਨ, ਓਨਾ ਹੀ ਉਨ੍ਹਾਂ ਦਾ ਵਿਵਾਦਾਂ ਨਾਲ ਵੀ ਰਿਸ਼ਤਾ ਰਿਹਾ ਹੈ। ਸਲਮਾਨ ਖ਼ਾਨ ਨਾਲ ਜੁੜੀਆਂ 12 ਦਿਲਚਸਪ ਗੱਲਾਂ 'ਤੇ ਇੱਕ ਨਜ਼ਰ-1. ਕਿਹਾ ਜਾਂਦਾ ਹੈ ਕਿ 'ਮੈਨੇ ਪਿਆਰ ਕੀਆ' ਵਿੱਚ ਹੀਰੋ ਲਈ ਸਲਮਾਨ ਪਹਿਲੀ ਪਸੰਦ ਨਹੀਂ ਸਨ। ਉਹ ਦੂਜੀ ਅਤੇ ਤੀਜੀ ਪਸੰਦ ਵੀ ਨਹੀਂ ਸਨ। ਉਨ੍ਹਾਂ ਤੋਂ ਪਹਿਲਾਂ ਰਾਜਸ਼੍ਰੀ ਪ੍ਰੋਡਕਸ਼ਨ ਕੰਪਨੀ ਨੇ ਵਿੰਦੂ ਦਾਰਾ ਸਿੰਘ, ਦੀਪਕ ਤਿਜੋਰੀ ਅਤੇ ਫਰਾਜ਼ ਖ਼ਾਨ (ਅਦਾਕਾਰ ਯੂਸੁਫ਼ ਖ਼ਾਨ ਦੇ ਮੁੰਡੇ) ਨੂੰ ਪਹਿਲਾਂ ਇਹ ਰੋਲ ਦੇਣ 'ਤੇ ਵਿਚਾਰ ਕੀਤਾ ਸੀ।2. ਸਲਮਾਨ ਖ਼ਾਨ ਅਤੇ ਮੋਹਨੀਸ਼ ਬਹਿਲ (ਨੂਤਨ ਦੇ ਮੁੰਡੇ) ਨੂੰ ਬਾਅਦ ਵਿੱਚ ਰਾਜਸ਼੍ਰੀ ਵਾਲਿਆਂ ਨੇ ਆਡੀਸ਼ਨ ਲਈ ਬੁਲਾਇਆ। ਸਲਮਾਨ ਹੀਰੋ ਬਣੇ ਅਤੇ ਮੋਹਨੀਸ਼ ਵਿਲੇਨ। ਬਾਅਦ ਵਿੱਚ ਦੋਵੇਂ ਰਾਜਸ਼੍ਰੀ ਦੀ ਫ਼ਿਲਮ 'ਹਮ ਆਪਕੇ ਹੈ ਕੌਣ' ਅਤੇ 'ਹਮ ਸਾਥ ਸਾਥ ਹੈ' ਵਿੱਚ ਨਜ਼ਰ ਆਏ। 3. ਸਲਮਾਨ ਖ਼ਾਨ ਨੂੰ ਅੱਬਾਸ ਮਸਤਾਨ ਨੇ 'ਬਾਜ਼ੀਗਰ' ਵਿੱਚ ਲੀਡ ਰੋਲ ਆਫ਼ਰ ਕੀਤਾ ਸੀ। ਸਲਮਾਨ ਦੇ ਨਾਂਹ ਕਰਨ ਤੋਂ ਬਾਅਦ ਹੀ ਇਹ ਭੂਮਿਕਾ ਸ਼ਾਹਰੁਖ ਖ਼ਾਨ ਨੂੰ ਮਿਲੀ ਅਤੇ ਐਂਟੀ ਹੀਰੋ ਦੀ ਭੂਮਿਕਾ ਨੇ ਉਨ੍ਹਾਂ ਨੂੰ ਕਾਮਯਾਬੀ ਦੀ ਰਾਹ ਵੱਲ ਤੋਰ ਦਿੱਤਾ। 4. ਸਲਮਾਨ ਖ਼ਾਨ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਦੀ ਬਜਾਏ ਆਪਣੇ ਪਿਤਾ ਦੀ ਤਰ੍ਹਾਂ ਸਕ੍ਰਿਪਟ ਰਾਈਟਰ ਬਣਨਾ ਚਾਹੁੰਦੇ ਸਨ, ਇਹੀ ਕਾਰਨ ਹੈ ਕਿ ਵੀਰ, ਚੰਦਰਮੁਖੀ ਅਤੇ ਬਾਗੀ ਵਰਗੀਆਂ ਫ਼ਿਲਮਾਂ ਦੀ ਸਕ੍ਰਿਪਟ ਲਿਖਣ ਦਾ ਕੰਮ ਵੀ ਉਨ੍ਹਾਂ ਨੇ ਕੀਤਾ।5. ਫ਼ਿਲਮਾਂ ਨਾਲ ਜੁੜਨ ਤੋਂ ਪਹਿਲਾਂ ਸਲਮਾਨ ਨੂੰ ਤੈਰਾਕੀ ਦਾ ਸ਼ੌਕ ਸੀ। ਆਪਣੇ ਸਕੂਲ ਦੀ ਤੈਰਾਕੀ ਟੀਮ ਵਿੱਚ ਵੀ ਸਲਮਾਨ ਸ਼ਾਮਲ ਸਨ। ਜੇਕਰ ਸਲਮਾਨ ਫ਼ਿਲਮਾਂ ਵਿੱਚ ਕਰੀਅਰ ਨਹੀਂ ਬਣਾਉਂਦੇ ਤਾਂ ਸ਼ਾਇਦ ਤੈਰਾਕੀ ਵਿੱਚ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹੁੰਦੇ। 6. ਸਲਮਾਨ ਖ਼ਾਨ ਨੂੰ ਸਾਬਣਾਂ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੇ ਬਾਥਰੂਮ ਵਿੱਚ ਦੁਨੀਆਂ ਭਰ ਦੇ ਸਾਬਣਾਂ ਦੀ ਕਲੈਕਸ਼ਨ ਹੈ। ਇਹ ਵੀ ਪੜ੍ਹੋ:ਬਿਸ਼ਨੋਈ: ਜਿੰਨ੍ਹਾਂ ਸਲਮਾਨ ਦੀਆਂ ਗੋਡਣੀਆਂ ਲੁਆਈਆਂ ਸਲਮਾਨ ਖ਼ਾਨ ਜੇਲ੍ਹ 'ਚ ਰਹੇ ਤਾਂ ਬਾਲੀਵੁੱਡ ਨੂੰ ਕਿੰਨਾ ਘਾਟਾ?'ਮੁਸਲਮਾਨ ਹੋਣ ਕਾਰਨ ਸਲਮਾਨ ਨੂੰ ਸਜ਼ਾ' 7. ਕਿਹਾ ਜਾਂਦਾ ਹੈ ਕਿ ਇੰਟਰਨੈੱਟ ਅਤੇ ਸਮਾਰਟਫ਼ੋਨ ਦੇ ਜ਼ਮਾਨੇ ਵਿੱਚ ਵੀ ਸਲਮਾਨ ਖ਼ਾਨ ਈਮੇਲ ਆਈਡੀ ਨਹੀਂ ਹੈ। ਸਲਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸਦੀ ਲੋੜ ਨਹੀਂ ਪੈਂਦੀ ਹੈ, ਉਹ ਸਿੱਧਾ ਫ਼ੋਨ 'ਤੇ ਗੱਲ ਕਰਨਾ ਪਸੰਦ ਕਰਦੇ ਹਨ।8. ਸਲਮਾਨ ਬੂਟਾਂ ਅਤੇ ਜੁੱਤੀਆਂ ਦਾ ਪ੍ਰਚਾਰ ਕਰਦੇ ਹੋਏ ਤੁਹਾਨੂੰ ਨਜ਼ਰ ਆ ਜਾਣ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਨੰਗੇ ਪੈਰ ਚੱਲਣਾ ਬਹੁਤ ਪਸੰਦ ਹੈ।9. ਸਲਮਾਨ ਖ਼ਾਨ ਕੁਝ ਉਨ੍ਹਾਂ ਅਦਾਕਾਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 'ਪੀਪਲ ਮੈਗਜ਼ੀਨ' ਨੇ ਦੁਨੀਆਂ ਦੇ ਸਭ ਤੋਂ ਹੈਂਡਸਮ ਪੁਰਸ਼ਾਂ ਦੀ ਆਪਣੀ ਸੂਚੀ 'ਚ ਥਾਂ ਦਿੱਤੀ। ਇਹ ਵੀ ਪੜ੍ਹੋ:ਪੰਚਾਇਤ ਦੀ ਚੋਣ ਇਸ ਲਈ ਪਾਰਟੀ ਦੇ ਨਿਸ਼ਾਨ ਤੋਂ ਨਹੀਂ ਲੜੀ ਜਾਂਦੀਹਾਮਿਦ ਅੰਸਾਰੀ ਵਾਂਗ ਇਸ਼ਕ ’ਚ ਸਰਹੱਦ ਪਾਰ ਕਰਨ ਵਾਲਾ ਪਾਕਿਸਤਾਨੀ ਰਿਹਾਅਭਾਰਤ ਨੂੰ ਸਬਕ ਸਿਖਾਉਣ ਦੀ ਇੱਛਾ ਰੱਖਣ ਵਾਲੇ ਚੀਨੀ ਆਗੂ ਮਾਓ ਬਾਰੇ ਦਿਲਚਸਪ ਗੱਲਾਂ Image copyright Getty Images 10. ਸਲਮਾਨ ਹਮੇਸ਼ਾ ਆਪਣੇ ਹੱਥ ਵਿੱਚ ਫਿਰੋਜਾ ਪੱਥਰ ਦਾ ਬ੍ਰੈਸਲੇਟ ਪਾਉਂਦੇ ਹਨ। ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਵੀ ਅਜਿਹਾ ਹੀ ਬ੍ਰੈਸਲੇਟ ਪਾਉਂਦੇ ਹਨ। 11. ਦੱਸਿਆ ਜਾਂਦਾ ਹੈ ਕਿ ਸਲਮਾਨ ਆਪਣੀਆਂ ਫ਼ਿਲਮਾਂ ਦਾ ਰਿਵਿਊ ਕਦੇ ਨਹੀਂ ਪੜ੍ਹਦੇ।12. ਸਲਮਾਨ ਖ਼ਾਨ ਨੂੰ ਖਾਣ ਵਿੱਚ ਚਾਈਨੀਜ਼ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੂੰ ਪੇਟਿੰਗ ਕਰਨ ਦਾ ਬਹੁਤ ਸ਼ੌਕ ਹੈ।ਇਹ ਵੀ ਪੜ੍ਹੋ:ਜਦੋਂ ਖੁਸ਼ਵੰਤ ਨੂੰ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀਸਲਮਾਨ ਦੇ ਜੇਲ੍ਹ ਜਾਣ ਮਗਰੋਂ ਕਪਿਲ ਨਾਲ ਕੀ ਹੋਇਆ?'ਹਿਰਨ ਨੇ ਟਾਈਗਰ ਦਾ ਸ਼ਿਕਾਰ ਕਰ ਲਿਆ'ਮੂੰਗਫਲੀ ਖਾਣੀ ਵੀ ਹੋ ਸਕਦੀ ਹੈ ਜਾਨਲੇਵਾ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ಇಂದು ಪಾರ್ವತಮ್ಮ ರಾಜ್ ಕುಮಾರ್ ಅವರ ಮೊದಲ ವರ್ಷದ ಪುಣ್ಯತಿಥಿ
Kannada
બેંક ડિટેલ્સ અને મોબાઇલ વોલેટથી આ રીતે હટાવો આધારની જાણકારી
Gujarati
फरान अखतरने केलं 'मिस्ट्री शूट' !
Marathi
ଆଲୁମିନିୟମ୍‌ ଶିଳ୍ପ ସଙ୍କଟକୁ ନେଇ ବୈଠକ ୫ରେ
Odia
मंगेश देसाईशी खास बातचीत
Marathi
पाकिस्तानी अभिनेत्री के साथ इंस्टाग्राम लाइव के दौरान यौन उत्पीड़न का क्या है मामला
Hindi
ஆடி மாதம் அம்மனுக்கு உகந்த மாதம் என்பார்கள். அதேபோல ஒவ்வொரு மாதமும் செவ்வாய்க்கிழமையும் வெள்ளிக்கிழமையும் அம்பிகைக்கு உரிய அற்புதமான நாட்கள். அதனால்தான், செவ்வாய் வெள்ளிக்கிழமைகளில், மகாசக்தி குடிகொண்டிருக்கும் தலங்களில் பெண்கள் முதலான பக்தர்கள் பலரும் வணங்கி வழிபடுகிறார்கள்.
Tamil
'മേരാ നാം ഷാജി'യിലെ പുതിയ മേക്കിങ് വീഡിയോ
Malayalam
വിദേശ നിക്ഷേപകര്‍ക്കായി സൗദി പുതിയ മേഖലകള്‍ തുറന്നു കൊടുക്കുന്നു
Malayalam
यूनिफ़ाइड पेंशन स्कीम या यूपीएस क्या है, जिसे मोदी सरकार ने दी मंज़ूरी
Hindi
ਜੱਸੀ ਕਤਲ ਮਾਮਲੇ ’ਚ ਮਾਂ, ਮਾਮਾ ਭਾਰਤ ਨੂੰ ਸਪੁਰਦ: ਜਾਣੋ ਮਿੱਠੂ ਕਿਵੇਂ ਕਰਦਾ ਹੈ ਉਸ ਨੂੰ ਯਾਦ ਜਸਬੀਰ ਸ਼ੇਤਰਾ ਬੀਬੀਸੀ ਪੰਜਾਬੀ ਲਈ 24 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-41226172 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright justiceforjassi.com ਬਹੁ-ਚਰਚਿਤ ਜੱਸੀ ਸਿੱਧੂ ਕਤਲ ਕਾਂਡ 'ਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਸੀ। ਹੁਣ ਦੋਵਾਂ ਨੂੰ ਭਾਰਤ ਸਰਕਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮਿੱਠੂ ਸਿੱਧੂ ਨੂੰ 19 ਸਾਲ ਪੁਰਾਣੇ ਇਸ ਮਾਮਲੇ ਵਿੱਚ ਨਿਆਂ ਮਿਲਣ ਦੀ ਆਸ ਬੱਝੀ ਸੀ।8 ਨਵੰਬਰ ਸਾਲ 2000 'ਚ ਲੁਧਿਆਣਾ ਦੇ ਪਿੰਡ ਕਾਉਂਕੇ ਖੋਸਾ ਦੇ ਨਿਵਾਸੀ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਸਿੱਧੂ ਤੇ ਉਸਦੀ ਪਤਨੀ ਜੱਸੀ ਸਿੱਧੂ 'ਤੇ ਜਾਨਲੇਵਾ ਹਮਲਾ ਹੋਇਆ ਸੀ। ਹਮਲੇ 'ਚ ਜੱਸੀ ਸਿੱਧੂ ਦੀ ਤਾਂ ਮੌਤ ਹੋ ਗਈ। ਹਮਲਾਵਰ ਮਿੱਠੂ ਸਿੱਧੂ ਨੂੰ ਮਰਿਆ ਸਮਝ ਕੇ ਛੱਡ ਗਏ।ਇਹ ਵੀ ਪੜ੍ਹੋਪਰਵਾਸੀਆਂ ਨੂੰ 'ਜੜਾਂ' ਨਾਲ ਜੋੜਨ ਦੇ 8 ਨੁਕਤੇ 15 ਮਿੰਟ 'ਚ ਪੜ੍ਹੋ ਕਿਤਾਬ ਨਈਅਰ ਸਨਮਾਨ ਵਾਪਸ ਕਰਨ ਲਈ ਤਿਆਰ ਜੱਸੀ ਬਾਰੇ ਮਿੱਠੂ ਸਿੱਧੂ ਨੇ ਬੀਬੀਸੀ ਨੂੰ ਕੁਝ ਮਹੀਨੇ ਪਹਿਲਾਂਇਹ ਦੱਸਿਆ ਸੀ:“ਮੈਨੂੰ ਅੱਜ ਵੀ ਜਾਨ ਦਾ ਖ਼ਤਰਾ ਹੈ। ਮੈਂ ਮਰਨ ਤੋਂ ਨਹੀਂ ਡਰਦਾ, ਪਰ ਮਰਨ ਤੋਂ ਪਹਿਲਾਂ ਜੱਸੀ ਦੇ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦਾ ਹਾਂ।ਕਿੱਥੇ ਕੈਨੇਡਾ ਦੀ ਜੰਮਪਲ ਕੁੜੀ ਤੇ ਕਿੱਥੇ ਮੈਂ ਪੰਜਾਬ ਦੇ ਸਧਾਰਨ ਗਰੀਬ ਕਿਸਾਨ ਪਰਿਵਾਰ ਦਾ ਮੁੰਡਾ। 23 ਸਾਲਾਂ ਬਾਅਦ ਵੀ ਮੈਂ ਜੱਸੀ ਨਾਲ ਬਿਤਾਏ ਹਰ ਇੱਕ ਪਲ ਨੂੰ ਦਿਲ ਵਿੱਚ ਤਾਜ਼ਾ ਅਹਿਸਾਸ ਵਾਂਗ ਵਸਾਈ ਬੈਠਾ ਹਾਂ। Image copyright justiceforjassi.com ਫੋਟੋ ਕੈਪਸ਼ਨ ਮਲਕੀਤ ਕੌਰ 'ਤੇ ਜੱਸੀ ਦੇ ਮਾਮੇ ਸੁਰਜੀਤ ਬਦੇਸ਼ਾ(ਸੱਜੀ ਫੋਟੋ) 'ਤੇ ਨੌਜਵਾਨ ਜੋੜੇ ਤੇ ਹਮਲੇ ਦੀ ਸਾਜ਼ਿਸ਼ ਦਾ ਇਲਜ਼ਾਮ ਹੈ 1994 ਦੇ ਨਵੰਬਰ ਮਹੀਨੇ ਦੀ ਸ਼ਾਮ ਦਾ ਠੰਡਾ ਜਿਹਾ ਦਿਨ ਸੀ। ਜਦੋਂ ਮੈਂ ਜਗਰਾਉਂ ਦੇ ਕਮਲ ਚੌਕ ਨੇੜੇ ਟੈਂਪੂਆਂ ਦੇ ਅੱਡੇ 'ਤੇ ਪਿੰਡ ਜਾਣ ਲਈ ਦੋਸਤਾਂ ਨਾਲ ਸਵਾਰੀ ਟੈਂਪੂ ਦੀ ਉਡੀਕ ਵਿੱਚ ਖੜਾ ਸੀ। ਉਦੋਂ ਮੇਰੀ ਉਮਰ ਵੀਹ ਸਾਲ ਦੀ ਹੋਵੇਗੀ ਤੇ ਇੰਨੇ ਕੁ ਸਾਲ ਦੀ ਇੱਕ ਸੋਹਣੀ ਸੁਨੱਖੀ ਲੰਮੇ ਕੱਦ ਵਾਲੀ ਮੁਟਿਆਰ ਦੂਰੋਂ ਆਉਂਦੀ ਦਿਖੀ। ਉਸ ਸਫ਼ਰ ਨੇ ਜ਼ਿੰਦਗੀ ਬਦਲ ਦਿੱਤੀਕੁੜੀ ਕੈਨੇਡਾ ਦੀ ਜੰਮਪਲ ਜੱਸੀ ਸਿੱਧੂ ਸੀ। ਉਹ ਆਪਣੀ ਮਾਂ ਤੇ ਮਾਸੀ ਨਾਲ ਤੁਰੀ ਆ ਰਹੀ ਸੀ। ਉਹ ਆਪਣੇ ਨਾਨਕੇ ਪਿੰਡ ਕਾਉਂਕੇ ਕਲਾਂ ਜਾਣ ਲਈ ਟੈਂਪੂ 'ਤੇ ਚੜ੍ਹ ਗਈ। ਮੈਂ ਵੀ ਆਪਣੇ ਪਿੰਡ ਕਾਉਂਕੇ ਖੋਸਾ ਜਾਣ ਲਈ ਟੈਂਪੂ ਦੇ ਪਿੱਛੇ ਖੜਾ ਹੋ ਗਿਆ। ਉਸ ਸਮੇਂ ਜੱਸੀ ਟੈਂਪੂ ਦੀ ਪਿਛਲੀ ਸੀਟ 'ਤੇ ਬੈਠੀ ਹੋਈ ਸੀ, ਜਿਥੇ ਮੈਂ ਖੜਾ ਸੀ। ਛੇ ਕਿੱਲੋਮੀਟਰ ਦੇ ਸਫ਼ਰ 'ਚ ਬਿਨਾਂ ਕੁਝ ਕਹੇ ਸਭ ਕੁਝ ਕਿਹਾ ਗਿਆ। ਇਹ ਵੀ ਪੜ੍ਹੋਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ ਜੱਸੀ ਦੇ ਨਾਨਕੇ ਘਰ ਦੀ ਆਲੀਸ਼ਾਨ ਕੋਠੀ ਦਾ ਪਿਛਲਾ ਦਰਵਾਜ਼ਾ ਮੇਰੇ ਦੋ ਕਮਰਿਆਂ ਦੇ ਕੱਚੇ ਵਿਹੜੇ ਵਾਲੇ ਸਾਧਾਰਨ ਘਰ ਵੱਲ ਖੁੱਲ੍ਹਦਾ ਸੀ। ਆਜ਼ਾਦ ਖਿਆਲਾਂ ਵਾਲੀ ਤੇ ਪੰਜਾਬ ਦੇ ਰੀਤੀ ਰਿਵਾਜ਼ਾਂ ਤੋਂ ਅਣਭਿੱਜ ਜੱਸੀ ਅਗਲੇ ਦਿਨ ਖ਼ੁਦ ਸਕੂਟਰ ਚਲਾ ਕੇ ਮੇਰੇ ਘਰ ਅੱਗੇ ਪਹੁੰਚ ਗਈ।ਉਥੇ ਸਕੂਟਰ ਬੰਦ ਕਰਕੇ 'ਹੈਲਪ-ਹੈਲਪ' ਚੀਕੀ ਤਾਂ ਮੈਂ ਘਰੋਂ ਬਾਹਰ ਆ ਗਿਆ। ਮੈਂ ਸਕੂਟਰ ਸਟਾਰਟ ਕਰ ਦਿੱਤਾ। ਨਾਲ ਹੀ ਮੈਂ ਕਿਹਾ ਕਿ ਗੱਲ ਕਰਨੀ ਮੰਗਦਾ ਹਾਂ। ਅੱਗੋਂ ਜਵਾਬ ਹਾਂ ਵਿੱਚ ਮਿਲਿਆ ਤੇ ਜਾਂਦੀ ਹੋਈ ਜੱਸੀ ਦੱਸ ਗਈ ਕਿ ਉਸਨੇ ਭਲਕੇ ਮੁੜ ਜਗਰਾਉਂ ਜਾਣਾ ਤੇ ਮੈਨੂੰ ਵੀ ਆਉਣ ਦਾ ਸੱਦਾ ਦੇ ਗਈ।ਮੁਲਾਕਾਤ ਹੋਈ ਪਰ ਗੱਲਬਾਤ ਨਹੀਂਅਗਲੇ ਦਿਨ ਅਸੀਂ ਜਗਰਾਉਂ ਮਿਲੇ ਤੇ ਵਾਪਸ ਪਰਤੇ ਪਰ ਗੱਲ ਕੋਈ ਨਾ ਹੋ ਸਕੀ। ਬਾਅਦ ਵਿੱਚ ਅਸੀਂ ਗੁਆਂਢ ਦੇ ਹੀ ਇੱਕ ਘਰ ਵਿੱਚ ਮਿਲਣ ਲੱਗੇ। ਹਫ਼ਤੇ ਦੀਆਂ ਮੁਲਾਕਾਤਾਂ ਤੋਂ ਬਾਅਦ ਜੱਸੀ ਨੇ ਮੈਨੂੰ ਦੱਸਿਆ ਕਿ ਅਗਲੇ ਦਿਨ ਉਹ ਕੈਨੇਡਾ ਵਾਪਸ ਜਾ ਰਹੀ ਹੈ।ਮੇਰਾ ਦਿਲ ਬੈਠ ਗਿਆ ਤੇ ਜੱਸੀ ਵੀ ਜਾਣਾ ਨਹੀਂ ਸੀ ਚਾਹੁੰਦੀ। ਜੱਸੀ ਨੇ ਆਪਣਾ ਪਾਸਪੋਰਟ ਪਾੜ ਦਿੱਤਾ। ਪਾਸਪੋਰਟ ਨਾ ਮਿਲਣ 'ਤੇ ਉਹ ਪੰਦਰਾਂ ਦਿਨ ਲਈ ਹੋਰ ਰੁਕੀ ਰਹੀ। Image copyright Sukhwinder Mithu ਫੋਟੋ ਕੈਪਸ਼ਨ ਸੁਖਵਿੰਦਰ ਮਿੱਠੂ ਪੜ੍ਹਣ ਵਿੱਚ ਹੁਸ਼ਿਆਰ ਜੱਸੀ ਦਾ ਸੁਪਨਾ ਕੈਨੇਡਾ ਵਿੱਚ ਵਕੀਲ ਬਣਨ ਦਾ ਸੀ। ਉਹ ਵਿਆਹ ਕਰਵਾ ਕੇ ਮੇਰੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਅਕਸਰ ਕੈਨੇਡਾ ਵਿੱਚ ਵੱਖਰਾ ਘਰ ਲੈ ਕੇ ਮੇਰੇ ਨਾਲ ਰਹਿਣ ਦੀਆਂ ਗੱਲਾਂ ਕਰਦੀ ਸੀ। ਜਦੋਂ ਪੰਦਰਾਂ ਦਿਨਾਂ ਮਗਰੋਂ ਜੱਸੀ ਕੈਨੇਡਾ ਲਈ ਉਡਾਰੀ ਮਾਰ ਗਈ। ਫਿਰ ਚਿੱਠੀਆਂ ਦਾ ਲੰਮਾ ਸਿਲਸਿਲਾ ਸ਼ੁਰੂ ਹੋਇਆ। ਚਿੱਠੀ ਅੰਗਰੇਜ਼ੀ ਵਿੱਚ ਆਉਂਦੀ ਹੋਣ ਕਰਕੇ ਮੈਂਨੂੰ ਕਿਸੇ ਤੋਂ ਪੜ੍ਹਾਉਣੀ ਪੈਂਦੀ ਸੀ। ਮਹੀਨੇ ਵਿੱਚ ਇੱਕ ਵਾਰ ਜਗਰਾਉਂ ਦੇ ਇਕ ਪੀ.ਸੀ.ਓ. 'ਤੇ ਜੱਸੀ ਦਾ ਫੋਨ ਆਉਂਦਾ।ਜੱਸੀ ਨੇ ਅਦਾਲਤ 'ਚ ਪੇਸ਼ ਹੋ ਕੇ ਸਾਡੇ ਹੱਕ 'ਚ ਗਵਾਹੀ ਦਿੱਤੀਇਸ ਤਰ੍ਹਾਂ ਪੰਜ ਸਾਲ ਬੀਤੇ ਗਏ। 1999 ਵਿੱਚ ਜੱਸੀ ਮੁੜ ਪੰਜਾਬ ਆਈ ਤੇ ਦੋ ਮਹੀਨੇ ਇੱਥੇ ਰਹੀ। ਇਸ ਦੌਰਾਨ ਅਸੀਂ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾਉਣ ਪਿੱਛੋਂ ਵਿਆਹ ਰਜਿਸਟਰਡ ਕਰਵਾ ਲਿਆ।ਕਹਾਣੀ ਵਿੱਚ ਖ਼ਤਰਨਾਕ ਮੋੜ ਉਦੋਂ ਆਇਆ ਜਦੋਂ ਕੈਨੇਡਾ ਪਰਤ ਕੇ ਜੱਸੀ ਨੇ ਮੈਨੂੰ ਉੱਥੇ ਸੱਦਣ ਲਈ ਪੇਪਰ ਅਪਲਾਈ ਕੀਤੇ। ਇਹ ਗੱਲ ਉਸਦੇ ਪਰਿਵਾਰ ਨੂੰ ਪਤਾ ਲੱਗ ਗਈ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੇਰੇ ਅਤੇ ਮੇਰੇ ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਹੋਇਆ।ਇਹ ਵੀ ਪੜ੍ਹੋਪ੍ਰਿਅੰਕਾ ਗਾਂਧੀ ਦੀ ਸਿਆਸਤ ਵਿੱਚ ਐਂਟਰੀ, ਕਾਂਗਰਸ ਨੇ ਬਣਾਇਆ ਜਨਰਲ ਸਕੱਤਰਸੁਭਾਸ਼ ਚੰਦਰ ਬੋਸ ਦੀ ਉਹ ਅਨੋਖੀ ਪ੍ਰੇਮ ਕਹਾਣੀ'ਅਣਚਾਹੀ ਬੱਚੀ' ਤੋਂ ਬਾਲੀਵੁੱਡ ਦੀ 'ਝਾਂਸੀ ਦੀ ਰਾਣੀ' ਕੰਗਨਾ ਰਣੌਤ ਦੀ ਕਹਾਣੀਜੱਸੀ ਇੰਨੀ ਦਲੇਰ ਕੁੜੀ ਸੀ ਕਿ ਮਾਮਲੇ ਦਾ ਪਤਾ ਲੱਗਣ 'ਤੇ ਮਈ 2000 ਵਿੱਚ ਪੰਜਾਬ ਆ ਗਈ। ਉਸ ਨੇ ਲੁਧਿਆਣਾ 'ਚ ਜੱਜ ਸਾਹਮਣੇ ਪੇਸ਼ ਹੋ ਕੇ ਮੇਰੇ ਤੇ ਮੇਰੇ ਦੋਸਤਾਂ ਨੂੰ ਕੇਸ ਵਿੱਚੋਂ ਬਰੀ ਕਰਵਾਇਆ।ਇਸ ਪਿੱਛੋਂ ਜੱਸੀ ਤੇ ਮੈਂ ਰਿਸ਼ਤੇਦਾਰੀਆਂ ਵਿੱਚ ਲੁਕ ਛਿਪ ਕੇ ਰਹਿਣ ਲੱਗੇ। 12 ਜੂਨ ਨੂੰ ਰਾਏਕੋਟ 'ਚ ਵਿਆਹ ਦੀ ਪਾਰਟੀ ਰੱਖੀ ਸੀ। ਇਸ ਤੋਂ ਚਾਰ ਦਿਨ ਪਹਿਲਾਂ ਹੀ ਥਾਣਾ ਅਮਰਗੜ੍ਹ ਨੇੜੇ ਪਿੰਡ ਨਾਰੀਕੇ ਕੋਲ ਮੇਰੇ ਤੇ ਜੱਸੀ 'ਤੇ ਹਮਲਾ ਹੋ ਗਿਆ।”ਇਹ ਵੀਡੀਓ ਵੀ ਜ਼ਰੂਰ ਦੇਖੋ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
नवाजुद्दीनशी दिलखुलास गप्पा
Marathi
اس سابق بڑے کھلاڑی نے کہا : ورلڈ کپ فائنل میں پاکستان سے مقابلہ ہو تو بھی ہندوستان کو نہیں کھیلنا چاہئے میچ
Urdu
'அர்ஜுன் ரெட்டி' ரீமேக்: நாயகியாக ஸ்ரேயா சர்மா ஒப்பந்தம்?
Tamil
18 ਸਾਲਾ ਰਾਹਫ਼ ਆਪਣੇ ਪਰਿਵਾਰ ਨੂੰ ਛੱਡ ਕੇ ਆਈ ਹੈ ਤੇ ਵਾਪਸ ਨਹੀਂ ਜਾਣਾ ਚਾਹੁੰਦੀ। ਉਹ ਇਸਲਾਮ ਤਿਆਗ ਕੇ ਸਾਊਦੀ ਅਰਬ ਤੋਂ ਭੱਜ ਆਈ ਹੈ ਤੇ ਹੁਣ ਸੋਸ਼ਲ ਮੀਡੀਆ ਜ਼ਰੀਏ ਸ਼ਰਨ ਮੰਗ ਰਹੀ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
WhatsAppમાં આવશે પાંચ નવા ફિચર્સ, ગ્રૃપ ચેટિંગમાં આ પ્રકારની મળશે સુવિધા
Gujarati
அட்லி இயக்கத்தில் விஜய் நடிப்பில் வெளியாகியிருக்கும் படம் 'மெர்சல்'. ஏ.ஆர்.ரஹ்மான் இசையமைத்துள்ள இப்படத்துக்கு ஜி.கே.விஷ்ணு ஒளிப்பதிவு செய்திருந்தார். தேனாண்டாள் பிலிம்ஸ் தயாரித்து வெளியிட்டு இருக்கிறது.
Tamil
ପତ୍ନୀବ୍ରତା ପତି ସାଜିଲେ ଆନନ୍ଦ : ସୋନମଙ୍କ ପାଇଁ କଲେ ନାମ…
Odia
سکسرکنگ کرس گیل بدل سکتے ہیں ریٹائرمنٹ کا اپنا فیصلہ ؟ یہ ہے بڑی وجہ
Urdu
ಫಿಫಾ ವಿಶ್ವಕಪ್ 2018: ನಾಕೌಟ್ ಪಂದ್ಯದಲ್ಲಿ ಫ್ರಾನ್ಸ್​​ಗೆ ಜಯ: ವಿಶ್ವಕಪ್​ನಿಂದ ಹೊರ ಬಿದ್ದ ಮೆಸ್ಸಿ ಪಡೆ
Kannada
দিদির দরবারে, 'পাশাপাশি' কেজরিওয়াল-অরুণ জেটলি
Bengali
माउंट एवरेस्ट पर ट्रैफ़िक जाम: इस साल हुई मौतों की क्या है वजह?
Hindi
വാര്‍ഷിക ലക്ഷ്യം കാണാതെ പ്രധാനമന്ത്രിയുടെ മുദ്ര ലോണ്‍ പദ്ധതി; ഒരു മാസം മാത്രം ബാക്കിയിരിക്കെ വായ്പ ലക്‌ഷ്യം ഒരു ലക്ഷം കോടി രൂപ അകലെ
Malayalam
'எமன்' படத்தைத் தொடர்ந்து புதுமுக இயக்குநர் ஸ்ரீனிவாசன் இயக்கத்தில் உருவாகும் படத்துக்கு தேதிகள் ஒதுக்கினார் விஜய் ஆண்டனி. முதன் முறையாக இரட்டை வேடத்தில் நடிக்க ஒப்பந்தமானார்.
Tamil
सेलिब्रिटींमध्ये गणेशोत्सवाचा उत्साह
Marathi
ভূমিকম্প নয়, তবুও ভেঙে পড়ল বাড়ি! প্রাণে বাঁচার পর সনৎবাবু বললেন দু’টি শব্দ
Bengali
راجیش کھنہ کی منفرد چال، غمگین آنکھیں اور مخصوص ادائیں شائقین کے دلوں میں اتر گئیں
Urdu
वीडियो, इंस्टाग्राम पर धूम मचाते बुज़ुर्ग, अवधि 2,30
Hindi
VIDEO : अनोखा लग्नसोहळा, पंचाहत्तरीतले आजी-आजोबा चढले बोहल्यावर
Marathi
பரிகாரம்: குல தெய்வத்தை  பூஜித்து வணங்க எல்லா நன்மைகளும் உண்டாகும். மனவருத்தம் நீங்கும்.
Tamil
ചാമ്ബ്യന്‍സ്‌ ലീഗ്‌ ഫുട്‌ബോളില്‍ ബാഴ്സലോണയും ലിവര്‍പൂളും ക്വാര്‍ട്ടറില്‍ കടന്നു
Malayalam
ਦੁਬਈ ਦੇ ਅਖ਼ਬਾਰ ਵੱਲੋਂ ਰਾਹੁਲ ਗਾਂਧੀ ਦਾ ‘ਅਪਮਾਨ’ ਕਰਨ ਦਾ ਸੱਚ ਫੈਕਸ ਚੈੱਕ ਟੀਮ ਬੀਬੀਸੀ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46906275 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Sharad ghelani/facebook ਫੋਟੋ ਕੈਪਸ਼ਨ ਅਖ਼ਬਾਰ ਵੱਲੋਂ ਰਾਹੁਲ ਗਾਂਧੀ ਦਾ ਅਪਮਾਨ ਕਰਨ ਦੀਆਂ ਖ਼ਬਰਾਂ ਨੂੰ ਫਰਜ਼ੀ ਦੱਸਿਆ ਹੈ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਬਈ ਦੇ ਇੱਕ ਅਖ਼ਬਾਰ ਨੇ ਰਾਹੁਲ ਗਾਂਧੀ ਦੀ ਬੇਇੱਜ਼ਤੀ ਕੀਤੀ ਹੈ।ਅਜਿਹੇ ਦਾਅਵੇ ਸੱਜੇ ਪੱਖੀ ਹਮਾਇਤੀਆਂ ਦੇ ਸੋਸ਼ਲ ਮੀਡੀਆ ਐਕਾਉਂਟਾਂ ਤੋਂ ਜਾਰੀ ਪੋਸਟਾਂ ਜ਼ਰੀਏ ਕੀਤੇ ਜਾ ਰਹੇ ਹਨ।ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਹਾਲ ਵਿੱਚ ਹੋਏ ਦੁਬਈ ਦੌਰੇ ਕਾਰਨ 'ਦੇਸ ਨੂੰ ਸ਼ਰਮਿੰਦਗੀ' ਝੱਲਣੀ ਪਈ ਹੈ।ਆਪਣੇ ਪੋਸਟ ਨੂੰ ਪੁਖ਼ਤਾ ਕਰਨ ਲਈ ਸੱਜੇ ਪੱਖੀ ਪੇਜਾਂ 'ਤੇ ਗਲਫ ਨਿਊਜ਼ ਦਾ ਫਰੰਟ ਪੇਜ ਦਿਖਾਇਆ ਜਾ ਰਿਹਾ ਹੈ। ਉਸ ਪੇਜ 'ਤੇ ਰਾਹੁਲ ਗਾਂਧੀ ਦੇ ਇੱਕ ਹਾਸੇਕਾਰੀ ਨਾਲ ਹੈੱਡਲਾਈਨ ਲਿਖੀ ਹੈ, 'ਪੱਪੂ ਲੇਬਲ' ਪੋਸਟ ਵਿੱਚ ਆਖਿਰ ਵਿੱਚ ਲਿਖਿਆ ਹੈ ਕਿ ਗਲਫ ਨਿਊਜ਼ ਨੇ ਰਾਹੁਲ ਗਾਂਧੀ ਦੀ ਹਾਸੇਕਾਰੀ ਨਾਲ 'ਪੱਪੂ' ਸ਼ਬਦ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।ਬੜੀ ਚਾਲਾਕੀ ਨਾਲ ਫੋਲਡ ਕੀਤੇ ਗਲਫ ਨਿਊਜ਼ ਦੇ ਪੇਜ ਨਾਲ ਕੁਝ ਕੈਪਸ਼ਨਜ਼ ਵੀ ਲਿਖੀਆਂ ਹਨ। Image copyright Amit patel/facebook ਫੋਟੋ ਕੈਪਸ਼ਨ ਕਈ ਸੱਜੇ ਪੱਖੀ ਹਮਾਇਤੀਆਂ ਵੱਲੋਂ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਵੇਂ, ''ਜੋ ਵਿਦੇਸਾਂ ਵਿੱਚ ਦੇਸ ਦੀ ਬੇਕਦਰੀ ਕਰਦੇ ਹਨ ਉਨ੍ਹਾਂ ਨੂੰ ਇਸੇ ਤਰੀਕੇ ਦਾ ਸਨਮਾਨ ਮਿਲਦਾ ਹੈ। ਜਿਵੇਂ ਅਬੂ ਢਾਬੀ ਦੇ ਅਖ਼ਬਾਰ ਗਲਫ ਨਿਊਜ਼ ਨੇ ਆਪਣੇ ਲੇਖ ਵਿੱਚ 'ਰਾਹੁਲ ਗਾਂਧੀ' ਨੂੰ ਪੱਪੂ ਕਿਹਾ।''ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਛਤਰਪਤੀ ਕਤਲ ਮਾਮਲੇ 'ਚ ਉਮਰ ਕੈਦ ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ''ਮੈਂ ਨਕਲੀ ਵਾਲ ਲਗਾ ਕੇ ਥੱਕ ਚੁੱਕੀ ਸੀ'' Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਇੱਕ ਹੋਰ ਕੈਪਸ਼ਨ ਵਿੱਚ ਲਿਖਿਆ ਸੀ, ''ਜਦੋਂ 65 ਵਰ੍ਹਿਆਂ ਤੱਕ ਦੇਸ 'ਤੇ ਰਾਜ ਕਰਨ ਵਾਲੀ ਸਿਆਸੀ ਪਾਰਟੀ ਦਾ ਆਗੂ ਵਿਦੇਸਾਂ ਵਿੱਚ ਇਹ ਕਹੇ ਕਿ ਭ੍ਰਿਸ਼ਟਾਚਾਰ ਤੇ ਗਰੀਬੀ ਦੇਸ ਵਿੱਚ ਜੜ੍ਹਾਂ ਤੱਕ ਫੈਲੀ ਹੋਈ ਹੈ ਤਾਂ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ 65 ਵਰ੍ਹਿਆਂ ਤੱਕ ਉਨ੍ਹਾਂ ਨੇ ਕੀ ਕੀਤਾ।''ਕੀ ਹੈ ਸੱਚਾਈ?ਕਈ ਵਾਰ ਕੁਝ ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਦਾ 'ਪੱਪੂ' ਕਹਿ ਕੇ ਮਜ਼ਾਕ ਉਡਾਇਆ ਹੈ।ਕੀ ਅਸਲ ਵਿੱਚ ਅਖ਼ਬਾਰ ਨੇ ਰਾਹੁਲ ਗਾਂਧੀ ਦਾ ਅਪਮਾਨ ਕੀਤਾ ਹੈ? ਸੱਚਾਈ ਦਾਅਵਿਆਂ ਤੋਂ ਪਰੇ ਹੈ।ਅਖ਼ਬਾਰ ਦੀ ਪੂਰੀ ਹੈੱਡਲਈਨ ਇਹ ਹੈ, 'ਕਿਵੇਂ ਪੱਪੂ ਲੇਬਲ ਨੇ ਰਾਹੁਲ ਗਾਂਧੀ ਨੂੰ ਬਦਲਿਆ'' ਅਖ਼ਬਾਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਹਾਸੇਕਾਰੀ ਅਤੇ ਖ਼ਬਰ ਦੀ ਹੈੱਡਲਾਈਨ 'ਤੇ ਦਸਤਖ਼ਤ ਰਾਹੀਂ ਸਹਿਮਤੀ ਦਿੱਤੀ ਸੀ। Image copyright Gopal saini/bbc ਤਾਂ ਫਿਰ ਹੈੱਡਲਾਈਨ ਵਿੱਚ 'ਪੱਪੂ' ਦਾ ਇਸਤੇਮਾਲ ਕਿਉਂ ਕੀਤਾ ਗਿਆ?ਅਸਲ ਵਿੱਚ ਇਹ ਹੈੱਡਲਾਈਨ ਇਸ ਲਈ ਦਿੱਤੀ ਗਈ ਕਿਉਂਕਿ 'ਪੱਪੂ ਲੇਬਲ' ਬਾਰੇ ਰਾਹੁਲ ਗਾਂਧੀ ਤੋਂ ਸਵਾਲ ਪੁੱਛਿਆ ਗਿਆ ਸੀ।ਉਸ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ, ''2014 ਵਿੱਚ ਮੈਨੂੰ ਸਭ ਤੋਂ ਬੇਹਤਰੀਨ ਤੋਹਫ਼ਾ ਮਿਲਿਆ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਜੋ ਸ਼ਾਇਦ ਮੈਂ ਕਿਤੇ ਹੋਰ ਨਹੀਂ ਸਿੱਖ ਸਕਦਾ ਸੀ।''''ਮੇਰੇ ਵਿਰੋਧੀ ਜਿੰਨੀ ਮੇਰੀ ਜ਼ਿੰਦਗੀ ਮੁਸ਼ਕਿਲ ਬਣਾਉਂਦੇ ਹਨ ਉਨ੍ਹਾਂ ਹੀ ਮੈਨੂੰ ਲਾਭ ਹੁੰਦਾ ਹੈ। ਮੈਂ ਇਸ ਸ਼ਬਦ (ਪੱਪੂ) ਕਾਰਨ ਪ੍ਰੇਸ਼ਾਨ ਨਹੀਂ ਹੁੰਦਾ ਹਾਂ। ਮੈਂ ਆਪਣੇ ਵਿਰੋਧੀਆਂ ਦੇ ਹਮਲਿਆਂ ਤੋਂ ਸਿੱਖਦਾ ਹਾਂ।''ਇਹ ਵੀ ਪੜ੍ਹੋ:ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਤਿਆਰੀਆਂ ਕੁੰਭ ਮੇਲੇ ਦੀਆਂ ਪਰ ਫੋਟੋ ਹੱਜ ਦੀ 'ਹਿੰਦੂਆਂ ਦਾ ਮਾਸ ਖਾਂਦੇ ਹਨ ਅਤੇ ਹਿੰਦੂਸਤਾਨ ਵਿੱਚ ਰਹਿੰਦੇ ਹਨ' ਖ਼ਬਰ ਦਾ ਸੱਚਇਸ ਨਾਲ ਇਹ ਸਾਬਿਤ ਹੋਇਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨਾ ਅਖ਼ਬਾਰ ਦਾ ਮਕਸਦ ਨਹੀਂ ਸੀ। ਬਾਅਦ ਵਿੱਚ ਅਖ਼ਬਾਰ ਵੱਲੋਂ ਇੱਕ ਲੇਖ ਛਾਪ ਕੇ ਸਾਫ਼ ਕੀਤਾ ਗਿਆ ਕਿ ਰਾਹੁਲ ਗਾਂਧੀ ਦਾ ਅਪਮਾਨ ਕਰਨ ਵਾਲੇ ਦਾਅਵੇ ਝੂਠੇ ਹਨ।ਬੀਤੇ ਹਫ਼ਤੇ ਰਾਹੁਲ ਗਾਂਧੀ ਪਰਵਾਸੀ ਭਾਰਤੀਆਂ ਨੂੰ ਮਿਲਣ ਲਈ ਦੁਬਈ ਗਏ ਸਨ। ਉੱਥੇ ਉਨ੍ਹਾਂ ਨੇ ਸਟੇਡੀਅਮ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਸੀ। ਤੁਹਾਨੂੰ ਇਹ ਵੀਡੀਓ ਪਸੰਦ ਆ ਸਕਦੇ ਹਨਇਹ ਵੀਡੀਓਜ਼ ਵੀ ਜ਼ਰੂਰ ਦੇਖੋ: Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
"ছেলের সংসার টানতে মাসোহারা দেবে বৃদ্ধ বাবা, মা-ই!" ক্লাবের সালিশিতে হতভম্ব বিচারপতি
Bengali
VIDEO : पडद्यामागचे रजनीकांत तुम्ही पाहिलेत का?
Marathi
ഇന്ത്യന്‍ ഉത്പന്നങ്ങളുടെ നികുതി ഇളവ് യുഎസ് പിന്‍വലിച്ചു
Malayalam
സ്വര്‍ണവില പവന് 24,840 രുപയില്‍ വ്യാപാരം പുരോഗമിക്കുന്നു
Malayalam
وشال بھاردواج کے ساتھ کام کرسکتے ہیں شاہ رخ خان
Urdu
دہلی میں چار اور سات سال کی دو بچیوں کی عصمت دری، ایک نابالغ سمیت دو ملزمان گرفتار
Urdu
वीमेन प्रीमियर लीग में नीलामी: सबसे महंगी खिलाड़ी कौन?
Hindi
ಟ್ವಿಟ್ಟರ್​ನಲ್ಲಿ ಟ್ರೆಂಡ್​ ಆಯ್ತು IsupportKGF  ಹ್ಯಾಶ್​ಟ್ಯಾಗ್​; 'ಕೆಜಿಎಫ್​' ಬೆಂಬಲಕ್ಕೆ ನಿಂತ ಚಿತ್ರರಂಗ
Kannada
ਮਰਸੀਡੀਜ਼ ਨੇ ਚੀਨ ਤੋਂ ਮੁਆਫ਼ੀ ਕਿਉਂ ਮੰਗੀ ? 10 ਫ਼ਰਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-43016243 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ਮਰਸੀਡੀਜ਼ ਅਤੇ ਕਈ ਹੋਰ ਕਾਰਾਂ ਬਣਾਉਣ ਵਾਲੀ ਜਰਮਨ ਕੰਪਨੀ ਡਾਇਮਲਰ ਨੇ ਚੀਨ ਤੋਂ ਦੂਜੀ ਵਾਰ ਮੁਆਫ਼ੀ ਮੰਗੀ ਹੈ। ਡਾਇਮਲਰ ਨੇ ਇਹ ਮੁਆਫ਼ੀ ਮਰਸੀਡੀਜ਼ ਬੈਂਜ਼ ਵੱਲੋਂ ਦਲ਼ਾਈ ਲਾਮਾ ਦੇ ਵਿਚਾਰ ਇੰਸਟਾਗ੍ਰਾਮ ਪੋਸਟ 'ਤੇ ਲਗਾਉਣ ਲਈ ਮੰਗੀ ਹੈ। ਡਾਇਮਲਰ ਨੇ ਪਹਿਲਾਂ ਇਹ ਮੁਆਫ਼ੀ ਚੀਨੀ ਟਵੀਟਰ ਵਜੋਂ ਜਾਣੇ ਜਾਂਦੇ, ਵਿਬੋ, 'ਤੇ ਮੰਗੀ ਸੀ।ਚੀਨ ਤਿੱਬਤ ਦੇ ਧਾਰਮਿਕ ਗੁਰੂ ਦਲ਼ਾਈ ਲਾਮਾ ਨੂੰ ਤਿੱਬਤ 'ਚ ਵੱਖਵਾਦੀ ਖ਼ਤਰੇ ਵਜੋਂ ਦੇਖਦਾ ਹੈ। ਹਸੀਨ ਕਾਰਾਂ ਨਾਲ ਇੱਕ ਮੁਲਾਕਾਤਇੱਕ ਕੁੜੀ ਜੋ ਦੋ ਮੁੰਡਿਆਂ ਨੂੰ ਪਿਆਰ ਕਰਦੀ ਹੈਇਸ਼ਤਿਹਾਰ: 'ਇੱਕ ਆਦਮੀ ਜੋ ਮੈਨੂੰ ਗਰਭਵਤੀ ਕਰ ਸਕੇ'ਇਸ ਇਸ਼ਤਿਹਾਰ ਵਿੱਚ ਮਰਸੀਡੀਜ਼ ਕਾਰ ਦੀ ਦਲ਼ਾਈ ਲਾਮਾ ਦੇ ਵਿਚਾਰ, "ਕਿਸੇ ਵੀ ਸਥਿਤੀ ਨੂੰ ਹਰ ਪੱਖ ਤੋਂ ਵੇਖੋ, ਤੇ ਤੁਸੀਂ ਜ਼ਿਆਦਾ ਖੁੱਲ੍ਹਾ ਮਹਿਸੂਸ ਕਰੋਗੇ" ਨਾਲ ਨੁਮਾਇਸ਼ ਕੀਤੀ ਸੀ। ਇਸ ਇੰਸਟਾਗ੍ਰਾਮ ਪੋਸਟ ਨੂੰ ਚੀਨ ਵਿੱਚ ਰੋਕ ਦਿੱਤਾ ਗਿਆ, ਪਰ ਇਹ ਪੋਸਟ ਚੀਨ 'ਚ ਇੰਟਰਨੈੱਟ ਵਰਤਣ ਵਾਲਿਆਂ ਨੇ ਦੁਬਾਰਾ ਪੋਸਟ ਕੀਤੀ, ਜਿਸ ਨਾਲ ਉੱਥੇ ਹਲਚਲ ਮੱਚ ਗਈ। Image copyright Reuters ਚੀਨ ਦੀ ਸਰਕਾਰੀ ਨਿਊਜ਼ ਏਜੰਸੀ, ਸ਼ਿਨਹੂਆ ਨੇ ਕਿਹਾ, "ਜਰਮਨ ਦੀ ਇਸ ਕੰਪਨੀ ਨੇ ਚੀਨ ਦੇ ਜਰਮਨੀ ਵਿੱਚ ਰਾਜਦੂਤ ਤੋਂ ਲਿਖਤੀ ਮੁਆਫ਼ੀ ਮੰਗੀ ਹੈ।" ਸ਼ਿਨਹੂਆ ਮੁਤਾਬਕ, ਇਸ ਚਿੱਠੀ ਵਿੱਚ ਲਿਖਿਆ ਸੀ ਕਿ ਡਾਇਮਲਰ ਦਾ ਤਿੱਬਤ 'ਤੇ ਚੀਨ ਦੀ ਪ੍ਰਭੂਸੱਤਾ 'ਤੇ ਸਵਾਲ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਸ ਚਿੱਠੀ ਵਿੱਚ ਲਿਖਿਆ ਹੈ, "ਡਾਇਮਲਰ ਇਸ 'ਤੇ ਡੂੰਘਾ ਅਫ਼ਸੋਸ ਕਰਦੀ ਹੈ ਕਿ ਇਸ ਨਾਲ ਚੀਨੀ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।"ਸ਼ੁਬਮਨ ਦਾ ਪਿੰਡ ਵਾਲਾ ਦੋਸਤ ਵੀ ਚੰਗਾ ਖਿਡਾਰੀ ਹੈ ਪਰ...'ਮੇਰਾ ਪਤੀ ਹਰ ਰੋਜ਼ ਮੈਨੂੰ ਗੈਰ-ਕੁਦਰਤੀ ਸਜ਼ਾ ਦਿੰਦਾ ਸੀ' ਪਾਕ: ਮਜ਼ਦੂਰ ਦੀ ਧੀ ਦਾ ਸਿਆਸਤ 'ਚ ਕਦਮਡਾਇਮਲਰ ਦੀ ਪਹਿਲੀ ਮੁਆਫ਼ੀ ਦਾ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੁਆਗਤ ਕੀਤਾ ਸੀ ਪਰ ਇਸ ਨੂੰ ਪੀਪਲਜ਼ ਡੇਲੀ ਸਰਕਾਰੀ ਅਖ਼ਬਾਰ ਨੇ ਇਹ ਕਹਿ ਕੇ ਖ਼ਾਰਜ ਕਰ ਦਿੱਤਾ ਕਿ ਇਸ ਵਿੱਚ ਸੰਜੀਦਗੀ ਨਹੀਂ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ಫಿಫಾ ವಿಶ್ವಕಪ್ 2018: ಜಪಾನ್ ಹಾಗೂ ಸೆನೆಗಲ್ ಪಂದ್ಯದ ನಡುವಣ ಚಿತ್ರಪಟಗಳು
Kannada
What! ફેસબૂકને તમારા NUDE ફોટો જોઈએ, પરંતુ આ પોલિસીમાં છે ગડબડી
Gujarati
'लवासा'तही 'माळीण' होऊ शकतं -पाटकर
Marathi
ലൂസിഫറില്‍ ടോവിനോയുടെ കിടിലന്‍ ലുക്ക് ..!!!
Malayalam
ડ્રગ્સ રાખવાના આરોપમાં એક્ટર એઝાઝ ખાનની ધરપકડ
Gujarati
রাজ্যের ইতিহাসে প্রথমবার, বিরোধীদের আন্দোলনে পিছিয়ে গেল ভোট গণনা, প্রতিবাদে পথে নামবে তৃণমূল
Bengali
ಫೇಸ್​ಬುಕ್​ ಸ್ಥಗಿತಗೊಳಿಸುವ ಆ ಮೂರು ಆ್ಯಪ್​ ಯಾವುದು?
Kannada
അ​​ല്‍ തു​​മാ​​മ​ സ്​​റ്റേ​ഡി​യ​ത്തിന്‍റെ കോ​​ണ്‍ക്രീ​​റ്റ് നിര്‍മാണ പ്ര​​വൃ​ത്തി​​ക​​ള്‍ പൂര്‍ണം
Malayalam
ಟ್ರೇಲರ್​ನಿಂದ ಸದ್ದು ಮಾಡುತ್ತಿರುವ 'ಹೊಟ್ಟೆಗಾಗಿ ಗೇಣು ಬಟ್ಟೆಗಾಗಿ' ಸಿನಿಮಾದ ಕೆಲವು ಚಿತ್ರಗಳು ನಿಮಗಾಗಿ
Kannada
ശ്രീശാന്തിന്‍റെ ആജീവനാന്ത വിലക്ക് സുപ്രീംകോടതി നീക്കി
Malayalam
આપનાં આધાર કાર્ડનો ખોટી રીતે નથી થયોને ઉપયોગ, આ રીતે જાણી લો તમામ માહિતી
Gujarati
રેતીના થર જામતા દરિયામાં બોટ લઇ જવી કેવી રીતે,માછીમારોની ચિંતા
Gujarati
ଫେରିଲା ୮୦ ହଜାର କୋଟି ଋଣ
Odia
ਇੱਕ ਮੁੰਡੇ ਦੀ ਕਹਾਣੀ ਜਿਸ ਨੇ ਸਮੁੰਦਰ ਚ 49 ਦਿਨ ਬਿਨਾਂ ਖਾਣੇ ਦੇ ਕੱਟੇ 4 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-45684631 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright AFP ਫੋਟੋ ਕੈਪਸ਼ਨ ਆਲਦੀ ਨੂੰ 'ਕੁਦਰਤੀ ਆਫ਼ਤ' ਦੀ ਵਜ੍ਹਾ ਕਰਕੇ ਜਾਪਾਨ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਪੂਰੇ 49 ਦਿਨਾਂ ਤੱਕ ਸਮੁੰਦਰ ਦੀਆਂ ਲਹਿਰਾਂ ਵਿੱਚ ਇੱਕ ਟੁੱਟੀ ਹੋਈ ਕਿਸ਼ਤੀ 'ਚ ਰਹਿਣਾ, ਉਹ ਵੀ ਖਾਣੇ ਅਤੇ ਪਾਣੀ ਬਗੈਰ। ਕੀ ਇਹ ਤੁਹਾਨੂੰ 'ਲਾਇਫ਼ ਆੱਫ਼ ਪਾਈ' ਜਾਂ ਫਿਰ ਕੋਈ ਇਸ ਤਰ੍ਹਾਂ ਦੀ ਫ਼ਿਲਮ ਦੀ ਯਾਦ ਨਹੀਂ ਦੁਆਉਂਦਾ?ਪਰ ਇੱਥੇ ਕਿਸੇ ਫ਼ਿਲਮ ਦੀ ਗੱਲ ਨਹੀਂ ਹੋ ਰਹੀ, ਇਹ ਅਸਲੀ ਕਹਾਣੀ ਹੈ।ਜੁਲਾਈ ਦੇ ਮਹੀਨੇ ਵਿਚ, 18 ਸਾਲਾਂ ਦੇ ਆਲਦੀ ਨੋਵੇਲ ਆਦਿਲਾਂਗ ਇੰਡੋਨੇਸ਼ੀਆ ਦੇ ਸਮੁੰਦਰੀ ਤੱਟ ਤੋਂ ਤਕਰੀਬਨ 125 ਕਿਲੋਮੀਟਰ ਦੂਰ ਇੱਕ 'ਫਿਸ਼ਿੰਗ ਹੱਟ' (ਮੱਛੀਆਂ ਫੜਨ ਲਈ ਬਣਾਈ ਗਈ ਝੌਪੜੀ ਵਰਗੀ ਕਿਸ਼ਤੀ) ਵਿਚ ਸਨ। ਇਸੇ ਵੇਲੇ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਕਿਸ਼ਤੀ ਦਾ ਐਂਕਰ ਟੁੱਟ ਗਿਆ। Image copyright EPA ਫੋਟੋ ਕੈਪਸ਼ਨ ਐਂਕਰ ਟੁੱਟਣ ਕਾਰਨ ਆਲਦੀ ਦੀ ਫਿਸ਼ਿੰਗ ਹੱਟ ਬੇਕਾਬੂ ਹੋ ਗਈ ਨਤੀਜਾ ਇਹ ਹੋਇਆ ਕਿ ਆਲਦੀ ਦੀ ਫਿਸ਼ਿੰਗ ਹੱਟ ਬੇਕਾਬੂ ਹੋ ਗਈ ਅਤੇ ਕਈ ਹਜ਼ਾਰ ਕਿਲੋਮੀਟਰ ਦੂਰ ਗੁਆਮ ਦੇ ਨੇੜੇ ਜਾ ਕੇ ਰੁਕੀ।ਹਾਲਾਤ ਅਜਿਹੇ ਸਨ ਕਿ ਆਲਦੀ ਦਾ ਜ਼ਿੰਦਾ ਬਚਣਾ ਬਹੁਤ ਮੁਸ਼ਕਿਲ ਸੀ, ਪਰ ਖੁਸ਼ਕਿਸਮਤੀ ਨਾਲ ਪਨਾਮਾ ਦੇ ਇੱਕ ਜਹਾਜ਼ ਨੇ ਉਸ ਨੂੰ 49 ਦਿਨਾਂ ਬਾਅਦ ਸੁਰੱਖਿਅਤ ਬਚਾ ਲਿਆ।ਇਹ ਵੀ ਪੜ੍ਹੋ:ਜਦੋਂ ਇੱਕ ਇੰਜੀਨੀਅਰ ਮਜਬੂਰੀ ਕਾਰਨ ਔਰਤਾਂ ਲਈ ‘ਮਾਲ’ ਬਣਿਆ9 ਤੱਥ ਜਿਨ੍ਹਾਂ ਕਾਰਨ ਵਧਿਆ ਸੈਕਸ ਟੁਆਏਜ਼ ਦਾ ਵਪਾਰ '16 ਸਾਲ ਦੀ ਉਮਰ 'ਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ'ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਸਮੂਹ ਦੇ ਰਹਿਣ ਵਾਲੇ ਆਲਦੀ ਇੱਕ 'ਰੋਮਪਾਂਗ' 'ਤੇ ਕੰਮ ਕਰਦੇ ਸਨ। ਰੋਮਪਾਂਗ ਇੱਕ ਮੱਛੀਆਂ ਫੜਨ ਵਾਲੀ ਕਿਸ਼ਤੀ ਹੈ, ਜੋ ਬਿਨਾਂ ਪੈਡਲ ਅਤੇ ਬਿਨਾਂ ਇੰਜਨ ਦੇ ਚੱਲਦੀ ਹੈ।ਇੰਡੋਨੇਸ਼ੀਆ ਦੇ 'ਜਕਾਰਤਾ ਪੋਸਟ' ਅਖ਼ਬਾਰ ਵਿਚ ਛਪੀ ਇੱਕ ਰਿਪੋਰਟ ਮੁਤਾਬਕ ਕਿਸ਼ਤੀ 'ਤੇ ਆਲਦੀ ਦਾ ਕੰਮ ਮੱਛੀਆਂ ਨੂੰ ਕਿਸ਼ਤੀ ਵੱਲ ਆਕਰਸ਼ਿਤ ਕਰਨ ਵਾਲੇ ਖਾਸ ਲੈਂਪਾਂ ਨੂੰ ਜਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸੀ।ਮੱਛੀਆਂ ਫੜਨ ਲਈ ਬਣਾਈ ਗਈ ਇਸ ਝੌਪੜੀ ਵਰਗੀ ਕਿਸ਼ਤੀ ਨੂੰ ਸਮੁੰਦਰ ਵਿੱਚ ਰੱਸੀਆਂ ਦੇ ਸਹਾਰੇ ਚਲਾਇਆ ਜਾਂਦਾ ਹੈ। Image copyright EPA ਫੋਟੋ ਕੈਪਸ਼ਨ ਆਲਦੀ ਹੁਣ ਘਰ ਆ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਬਿਹਤਰ ਹੈ ਮੱਛੀਆਂ ਫੜ ਕੇ ਭਰਿਆ ਢਿੱਡ14 ਜੁਲਾਈ ਨੂੰ ਜਦੋਂ ਤੇਜ਼ ਹਵਾਵਾਂ ਦੇ ਕਾਰਨ ਆਲਦੀ ਦੀ ਕਿਸ਼ਤੀ ਕਾਬੂ ਤੋਂ ਬਾਹਰ ਹੋ ਗਈ, ਉਸ ਕੋਲ ਬਹੁਤ ਘੱਟ ਖਾਣਾ ਬਚਿਆ ਸੀ। ਅਜਿਹੇ 'ਚ ਉਸ ਬਹੁਤ ਹੀ ਹਿੰਮਤ ਅਤੇ ਸਮਝ ਨਾਲ ਕੰਮ ਲਿਆ। ਆਲਦੀ ਨੇ ਮੱਛੀਆਂ ਫ਼ੜੀਆਂ ਅਤੇ ਲੱਕੜਾਂ ਬਾਲ ਕੇ ਉਨ੍ਹਾਂ ਮੱਛੀਆਂ ਨੂੰ ਪਕਾਇਆ।ਅਜੇ ਇਹ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਆਲਦੀ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ।ਇਹ ਵੀ ਪੜ੍ਹੋ:ਸਬਰੀਮਲਾ 'ਤੇ ਜੱਜ ਇੰਦੂ ਮਲਹੋਤਰਾ ਦੀ ਵੱਖਰੀ ਦਲੀਲਇਸ ਸ਼ਹਿਰ ਵਿੱਚ ਲੋਕ ਅੰਡਰਗ੍ਰਾਊਂਡ ਕਿਉਂ ਰਹਿੰਦੇ ਹਨਅਮਿਤਾਭ ਬੱਚਨ ਦੀ ਸੋਸ਼ਲ ਮੀਡੀਆ 'ਤੇ ਖਿਚਾਈਜਪਾਨ 'ਚ ਮੌਜੂਦ ਇੰਡੋਨੇਸ਼ੀਆ ਦੇ ਰਾਜਦੂਤ ਫ਼ਜਰ ਫ਼ਿਰਦੌਸ ਨੇ 'ਦਿ ਜਕਾਰਤਾ ਪੋਸਟ' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਨ੍ਹਾਂ 49 ਦਿਨਾਂ 'ਚ ਆਲਦੀ ਡਰੇ ਸਹਿਮੇ ਰਹਿੰਦੇ ਸਨ ਅਤੇ ਅਕਸਰ ਰੋਂਦੇ ਵੀ ਸਨ। ਪਰ ਕਿਸੇ ਦਾ ਧਿਆਨ ਨਹੀਂ ਗਿਆ...ਫਜਰ ਫ਼ਿਰਦੌਸ ਮੁਤਾਬਕ, "ਆਲਦੀ ਨੂੰ ਜਦੋਂ ਵੀ ਕੋਈ ਵੱਡਾ ਜਹਾਜ਼ ਦਿੱਖਦਾ ਤਾਂ ਉਸ ਦੇ ਮਨ ਵਿਚ ਆਸ ਜਾਗ ਜਾਂਦੀ। 10 ਤੋਂ ਵੀ ਵੱਧ ਜਹਾਜ਼ ਉਨ੍ਹਾਂ ਦੇ ਰਸਤੇ ਵਿੱਚੋਂ ਲੰਘੇ, ਪਰ ਕਿਸੇ ਦਾ ਵੀ ਧਿਆਨ ਉਨ੍ਹਾਂ ਵੱਲ ਨਹੀਂ ਗਿਆ ਅਤੇ ਨਾ ਹੀ ਕੋਈ ਜਹਾਜ਼ ਰੁਕਿਆ।"ਆਲਦੀ ਦੀ ਮਾਂ ਨੇ ਨਿਊਜ਼ ਏਜੰਸੀ ਏਐਫ਼ਪੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਲਾਪਤਾ ਹੋਣ ਬਾਰੇ ਕਿਸ ਤਰ੍ਹਾਂ ਪਤਾ ਲੱਗਾ। ਉਨ੍ਹਾਂ ਕਿਹਾ, "ਆਲਦੀ ਦੇ ਬੌਸ ਨੇ ਮੇਰੇ ਪਤੀ ਨੂੰ ਦੱਸਿਆ ਕਿ ਉਹ ਲਾਪਤਾ ਹੋ ਗਿਆ ਹੈ। ਇਸ ਤੋਂ ਬਾਅਦ ਅਸੀਂ ਸਭ ਕੁਝ ਰੱਬ 'ਤੇ ਛੱਡ ਦਿੱਤਾ ਅਤੇ ਉਸ ਦੀ ਸਲਾਮਤੀ ਲਈ ਲਗਾਤਾਰ ਦੁਆਵਾਂ ਕਰਦੇ ਰਹੇ।"ਆਖ਼ਿਰਕਾਰ ਇੱਕ ਜਹਾਜ਼ ਰੁਕਿਆ...31 ਅਗਸਤ ਨੂੰ ਆਲਦੀ ਨੇ ਆਪਣੇ ਨੇੜੇ ਇੱਕ ਪਨਾਮਾ ਦੇ ਜਹਾਜ਼ ਨੂੰਲੰਘਦੇ ਦੇਖਕੇ ਐਮਰਜੈਂਸੀ ਰੇਡੀਓ ਸਿਗਨਲ ਭੇਜਿਆ।ਇਸ ਤੋਂ ਬਾਅਦ ਜਹਾਜ਼ ਦੇ ਕੈਪਟਨ ਨੇ ਗੁਆਮ ਦੇ ਕੋਸਟਗਾਰਡ ਨਾਲ ਸੰਪਰਕ ਕੀਤਾ। ਕੋਸਟਗਾਰਡ ਨੇ ਜਹਾਜ਼ ਚਾਲਕ ਦਲ ਨੂੰ ਆਦੇਸ਼ ਦਿੱਤੇ ਕਿ ਉਹ ਆਲਦੀ ਨੂੰ ਉਸਦੀ ਮੰਜ਼ਿਲ/ ਜਪਾਨ ਲੈ ਕੇ ਜਾਣ।ਇਹ ਜਾਣਕਾਰੀ ਓਸਾਕਾ ਵਿਚ ਇੰਡੋਨੇਸ਼ੀਆ ਦੇ ਦੂਤਾਵਾਸ ਦੇ ਫ਼ੇਸਬੁੱਕ ਪੇਜ ਉੱਤੇ ਸਾਂਝੀ ਕੀਤੀ ।ਹੁਣ ਜਸ਼ਨ ਮਨਾਉਣ ਦੀ ਹੋ ਰਹੀ ਹੈ ਤਿਆਰੀਆਲਦੀ 6 ਸਤੰਬਰ ਨੂੰ ਜਾਪਾਨ ਪਹੁੰਚੇ ਅਤੇ ਦੋ ਦਿਨਾਂ ਬਾਅਦ ਉਸ ਨੇ ਇੰਡੋਨੇਸ਼ੀਆ ਲਈ ਉਡਾਨ ਭਰੀ। ਇਸ ਤੋਂ ਬਾਅਦ ਆਖ਼ਿਰਕਾਰ ਉਹ ਆਪਣੇ ਪਰਿਵਾਰ ਨੂੰ ਮਿਲੇ। ਇਹ ਵੀ ਪੜ੍ਹੋ:ਤੁਹਾਨੂੰ ਗੂਗਲ ਦੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਹੈਇਮਰਾਨ ਖ਼ਾਨ ਨੇ ਵੇਚੀਆਂ ਨਵਾਜ਼ ਸ਼ਰੀਫ ਦੀਆਂ ਮੱਝਾਂ'ਅਦਾਲਤ ਧਰਮ ਦੇ ਮਾਮਲੇ 'ਚ ਦਖਲ ਕਿਉਂ ਨਾ ਦੇਵੇ'ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਿਹਤ ਠੀਕ ਹੈ।ਆਲਦੀ ਦੀ ਮਾਂ ਨੇ ਕਿਹਾ ਕਿ, "ਉਹ ਹੁਣ ਵਾਪਸ ਆ ਗਿਆ ਹੈ, 30 ਸਤੰਬਰ ਨੂੰ ਉਸਦਾ ਜਨਮ ਦਿਨ ਹੈ ਅਤੇ ਉਹ 19 ਸਾਲ ਦਾ ਹੋ ਜਾਵੇਗਾ। ਅਸੀਂ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਾਂ।"ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ही तर माझ्याच कर्माची फळं - माधुरी दीक्षित
Marathi
آئی پی ایل 2019: دنیا کے نمبرون بلے بازاورگیند بازکےدرمیان ہوئی دلچسپ ’جنگ‘۔
Urdu
दिव्या भारती: कम उम्र में फ़िल्मी जगत की बुलंदियां छूने वाली अभिनेत्री
Hindi
ହିରୋର ନୂଆ ‘ସୁପର ସ୍ପ୍ଲେଣ୍ଡର୍‌ ୧୨୫’
Odia
'84 ਸਿੱਖ ਕਤਲੇਆਮ: ਨਿਰਪ੍ਰੀਤ ਕੌਰ ਪਿਤਾ ਦੇ ਕਤਲ ਦਾ ਬਦਲਾ ਲੈਣ ਲਈ ਖਾੜਕੂ ਬਣੀ ਸੀ ਸਰਬਜੀਤ ਧਾਲੀਵਾਲ ਬੀਬੀਸੀ ਪੱਤਰਕਾਰ 17 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-44332213 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ ਨਿਰਪ੍ਰੀਤ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਪਿਆਰ ਨਾਲ 'ਬੇਬੀ' ਆਖ ਕੇ ਬੁਲਾਉਂਦੇ ਸੀ "ਜੇਕਰ 1984 ਵਿੱਚ ਮੇਰੇ ਪਿਤਾ ਦਾ ਕਤਲ ਨਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੁਝ ਹੋਰ ਹੋਣੀ ਸੀ। ਮੈਂ ਅੱਜ ਕੋਈ ਆਈਏਐੱਸ ਜਾਂ ਆਈਪੀਐੱਸ ਅਫ਼ਸਰ ਹੁੰਦੀ, ਪਰ ਇਹ ਹੋ ਨਾ ਸਕਿਆ।" ਇਹ ਸ਼ਬਦ ਦਿੱਲੀ ਦੀ ਜੰਮਪਲ ਅਤੇ ਹੁਣ ਮੁਹਾਲੀ ਵਿਚ ਰਹਿ ਰਹੀ ਨਿਰਪ੍ਰੀਤ ਕੌਰ ਦੇ ਹਨ। ਸਿਰ ਉੱਤੇ ਦਸਤਾਰ ਬੰਨੀ ਸੋਫ਼ੇ ਉੱਤੇ ਬੈਠੀ ਨਿਰਪ੍ਰੀਤ ਜਦੋਂ ਇਹ ਗੱਲ ਆਖ ਰਹੀ ਸੀ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਸੀ। ਨਿਰਪ੍ਰੀਤ ਮੁਤਾਬਕ ਜੇਕਰ ਅਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਇੰਦਰਾ ਗਾਂਧੀ ਦੀ ਹੱਤਿਆ ਵੀ ਨਾ ਹੁੰਦੀ ਅਤੇ ਨਾ ਹੀ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਹੁੰਦਾ। ਇਹ ਵੀ ਪੜ੍ਹੋ:’84 ਸਿੱਖ ਕਤਲੇਆਮ: ਕਾਂਗਰਸੀ ਸੱਜਣ ਕੁਮਾਰ ਨੂੰ ਉਮਰ ਕੈਦ, ਗਵਾਹ ਨਿਰਪ੍ਰੀਤ ਨੇ ਇਹ ਕਿਹਾਅਕਾਲ ਤਖ਼ਤ ਸਾਹਿਬ 'ਤੇ ਟੈਂਕ ਭੇਜਣ ਦਾ ਫ਼ੈਸਲਾ ਕਿਸ ਦਾ ਸੀ?ਨਜ਼ਰੀਆ: ਸੰਤ ਭਿੰਡਰਾਵਾਲੇ ਦੀ ਸ਼ਖ਼ਸੀਅਤ ਤੇ ਸੋਚ ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਉਹ ਔਰਤ, ਜਿਸ ਨੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਖਾੜਕੂ ਨਾਲ ਵਿਆਹ ਕਰਵਾਇਆਨਿਰਪ੍ਰੀਤ ਆਪਣੇ ਅਤੇ ਪਰਿਵਾਰ ਨਾਲ ਹੋਈ ਵਧੀਕੀ ਦਾ ਬਦਲਾ ਲੈਣ ਲਈ 1984 ਤੋਂ ਲੈ ਕੇ ਹੁਣ ਤੱਕ ਲੜਾਈ ਲੜ ਰਹੀ ਹੈ। ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਉਸ ਨੇ ਬਦਲਾ ਲੈਣ ਲਈ ਹਥਿਆਰਬੰਦ ਤਰੀਕਾ ਅਜ਼ਮਾਇਆ ਅਤੇ ਹੁਣ ਉਹ ਕਾਨੂੰਨੀ ਤਰੀਕੇ ਨਾਲ ਲੜਾਈ ਲੜ ਰਹੀ ਹੈ। ਜ਼ਿੰਦਗੀ ਦਾ ਮਕਸਦ ਇੱਕੋ ਹੈ - ਪਿਤਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ। ਕੀ ਹੋਇਆ ਸੀ ਨਿਰਪ੍ਰੀਤ ਦੇ ਪਰਿਵਾਰ ਨਾਲਨਿਰਪ੍ਰੀਤ ਦੇ ਪਰਿਵਾਰ ਦਾ ਪਿਛੋਕੜ ਸਿਆਲਕੋਟ ਨਾਲ ਹੈ। ਵੰਡ ਤੋਂ ਬਾਅਦ ਪਿਤਾ ਪੰਜਾਬ ਆ ਗਏ ਅਤੇ ਫੌਜ ਵਿਚ ਭਰਤੀ ਹੋ ਗਏ। ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕੁਝ ਸਮਾਂ ਨੌਕਰੀ ਕਰਨ ਤੋਂ ਬਾਅਦ ਨਿਰਪ੍ਰੀਤ ਦੇ ਪਿਤਾ ਨੇ ਟੈਕਸੀ ਸਟੈਂਡ ਖ਼ਰੀਦ ਲਿਆ ਅਤੇ ਕਾਰੋਬਾਰ ਸ਼ੁਰੂ ਕਰ ਦਿੱਤਾ। ਨਿਰਪ੍ਰੀਤ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਪਿਆਰ ਨਾਲ 'ਬੇਬੀ' ਆਖ ਕੇ ਬੁਲਾਉਂਦੇ ਸੀ।ਨਿਰਪ੍ਰੀਤ ਨੇ ਕਿਹਾ ਕਿ ਪੜ੍ਹਾਈ ਵਿਚ ਉਹ ਸ਼ੁਰੂ ਤੋਂ ਹੁਸ਼ਿਆਰ ਸੀ ਅਤੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਦਿੱਲੀ ਦੇ ਵੈਂਕਟੇਸ਼ਵਰ ਕਾਲਜ ਵਿਚ ਦਾਖ਼ਲਾ ਲਿਆ ਸੀ। ਪਾਲਮ ਕਾਲੋਨੀ ਵਿਚ ਰਹਿਣ ਵਾਲੀ ਨਿਰਪ੍ਰੀਤ ਦਾ ਪਰਿਵਾਰ ਆਰਥਿਕ ਪੱਖੋਂ ਕਾਫ਼ੀ ਖ਼ੁਸ਼ਹਾਲ ਸੀ।1984 ਵਿਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦਿੱਲੀ ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ।ਨਵੰਬਰ 1984 ਵਿੱਚ ਦਿੱਲੀ ਵਿਚ ਹੋਏ ਕਤਲੇਆਮ ਦੌਰਾਨ ਨਿਰਪ੍ਰੀਤ ਦੀਆਂ ਅੱਖਾਂ ਸਾਹਮਣੇ ਉਸੇ ਦੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਹ ਵੀ ਪੜ੍ਹੋ'ਉਹ ਸਿੱਖਾਂ ਨੂੰ ਘਰੋਂ ਕੱਢਦੇ, ਮਾਰਦੇ ਅਤੇ ਤੇਲ ਪਾ ਕੇ ਅੱਗ ਲਾ ਦਿੰਦੇ' '84 ਸਿੱਖ ਕਤਲੇਆਮ : 80 ਦੋਸ਼ੀਆਂ ਦੀ ਸਜ਼ਾ ਹਾਈ ਕੋਰਟ ਵੱਲੋਂ ਬਰਕਰਾਰ ਕਲਮਾਂ ਛੱਡ ਖਾੜਕੂ ਲਹਿਰ 'ਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨ 'ਉਨ੍ਹਾਂ ਕਿਹਾ ਸਲਾਮਤ ਰਹਿਣਾ ਹੈ ਤਾਂ ਕੇਸ ਕੱਟ ਲਵੋ'ਜਦੋਂ ਸ਼੍ਰੋਮਣੀ ਕਮੇਟੀ ਨੇ ਕੀਤੀ ਇੰਦਰਾ ਗਾਂਧੀ ਦੀ ਤਾਰੀਫ਼ਨਿਰਪ੍ਰੀਤ ਦਾ ਦਾਅਵਾ ਹੈ ਕਿ ਜਿੰਨ੍ਹਾਂ ਲੋਕਾਂ ਨੇ ਉਸ ਦੇ ਪਿਤਾ ਨੂੰ ਮਾਰਿਆ ਸੀ ਉਨ੍ਹਾਂ ਦਾ ਚਿਹਰਾ ਉਹ ਕਦੇ ਨਹੀਂ ਭੁੱਲ ਸਕਦੀ। ਇਸ ਘਟਨਾ ਨੇ ਵੀਹ ਸਾਲ ਦੀ ਉਮਰ ਦੀ ਨਿਰਪ੍ਰੀਤ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਦਿੱਤਾ। ਨਿਰਪ੍ਰੀਤ ਦੀ ਜਾਨ ਨੂੰ ਖ਼ਤਰਾ ਦੇਖ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਜਲੰਧਰ ਦੇ ਕਾਲਜ ਵਿਚ ਪੜ੍ਹਾਈ ਲਈ ਭੇਜ ਦਿੱਤਾ ਸੀ। ਨਿਰਪ੍ਰੀਤ ਨੇ ਦੱਸਿਆ ਕਿ ਜਲੰਧਰ ਉਹ ਆ ਤਾਂ ਗਈ ਪਰ ਅੰਦਰੋਂ-ਅੰਦਰੀਂ ਪਿਤਾ ਦੀ ਮੌਤ ਦਾ ਬਦਲਾ ਉਸ ਦੇ ਦਿਮਾਗ਼ ਵਿਚ ਹਰ ਸਮੇਂ ਘੁੰਮਦਾ ਰਹਿੰਦਾ। ਫੋਟੋ ਕੈਪਸ਼ਨ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਿਰਪ੍ਰੀਤ ਨੇ ਇੱਕ ਖਾਲਿਸਤਾਨੀ ਨਾਲ ਵਿਆਹ ਕਰਵਾ ਲਿਆ ਕੀ ਕੀਤਾ ਪਿਤਾ ਦੀ ਮੌਤ ਦਾ ਬਦਲਾ ਲੈਣ ਲਈਜਲੰਧਰ ਆਉਣ ਉੱਤੇ ਨਿਰਪ੍ਰੀਤ ਦਾ ਕੁਝ ਅਜਿਹੇ ਲੋਕਾਂ ਨਾਲ ਮੇਲ ਹੋਇਆ ਜੋ ਖ਼ਾਲਿਸਤਾਨ ਦੀ ਮੁਹਿੰਮ ਵਿਚ ਸ਼ਾਮਲ ਸਨ। ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਿਰਪ੍ਰੀਤ ਨੂੰ ਇਹ ਤਰੀਕਾ ਠੀਕ ਲੱਗਿਆ ਅਤੇ ਉਸ ਨੇ ਇੱਕ ਖਾੜਕੂ ਲਹਿਰ ਦੇ ਕਾਰਕੁਨ ਨਾਲ ਵਿਆਹ ਕਰਵਾ ਲਿਆ। ਨਿਰਪ੍ਰੀਤ ਮੁਤਾਬਕ ਇਸ ਤੋਂ ਪਹਿਲਾਂ ਉਹ ਪਿਤਾ ਦੀ ਮੌਤ ਦਾ ਬਦਲਾ ਲੈ ਸਕਦੀ, ਵਿਆਹ ਤੋ ਠੀਕ 12 ਦਿਨ ਬਾਅਦ ਉਸ ਦੇ ਪਤੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਨਿਰਪ੍ਰੀਤ ਇਸ ਮੁਕਾਬਲੇ ਉੱਤੇ ਵੀ ਸਵਾਲ ਚੁੱਕਦੀ ਹੈ। ਨਿਰਪ੍ਰੀਤ ਮੁਤਾਬਕ ਜਿਸ ਰਸਤੇ ਉੱਤੇ ਉਹ ਤੁਰ ਪਈ ਸੀ ਬਿਨਾਂ ਮਕਸਦ ਪੂਰਾਂ ਕੀਤੇ ਉਹ ਉੱਥੋ ਵਾਪਿਸ ਨਹੀਂ ਪਰਤ ਸਕਦੀ ਸੀ।ਇਸ ਲਈ ਉਸ ਨੇ ਆਪਣੀ ਲੜਾਈ ਹੁਣ ਖ਼ੁਦ ਲੜਨ ਦਾ ਫ਼ੈਸਲਾ ਕੀਤਾ। ਉਦੋਂ ਤੱਕ ਨਿਰਪ੍ਰੀਤ ਨੂੰ ਪੁਲਿਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ।ਇਸ ਦੌਰਾਨ ਨਿਰਪ੍ਰੀਤ ਇੱਕ ਬੱਚੇ ਦੀ ਮਾਂ ਵੀ ਬਣਨ ਚੁੱਕੀ ਸੀ। ਨਿਰਪ੍ਰੀਤ ਨੇ ਦੱਸਿਆ ਕਿ ਕਈ ਵਾਰ ਉਸ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। 1988 ਵਿੱਚ ਆਪਰੇਸ਼ਨ ਬਲੈਕ ਥੰਡਰ ਦੌਰਾਨ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਫੋਟੋ ਕੈਪਸ਼ਨ ਨਿਰਪ੍ਰੀਤ ਨੇ ਦੱਸਿਆ ਕਿ ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ ਜੇਲ੍ਹ ਦੀ ਜ਼ਿੰਦਗੀਨਿਰਪ੍ਰੀਤ ਨੇ ਦੱਸਿਆ ਕਿ ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ। ਪੰਜਾਬ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵੀ ਰਹੀ। ਉਸ ਦਾ ਮੁੰਡਾ ਵੀ ਜੇਲ੍ਹ ਵਿਚ ਉਸ ਦੇ ਨਾਲ ਸੀ। ਜੇਲ੍ਹ ਦੀ ਜ਼ਿੰਦਗੀ ਦੌਰਾਨ ਨਿਰਪ੍ਰੀਤ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਪਰ ਉਹ ਹੁਣ ਹਥਿਆਰਬੰਦ ਤਰੀਕੇ ਨਾਲ ਨਹੀਂ ਕਾਨੂੰਨੀ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੀ ਸੀ। 1990 ਵਿਚ ਜ਼ਮਾਨਤ ਉੱਤੇ ਰਿਹਾਅ ਹੋਈ। ਇਸ ਤੋ ਬਾਅਦ ਨਿਰਪ੍ਰੀਤ ਕੌਰ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। 1996 ਵਿਚ ਉਹ ਮੁੜ ਬਰੀ ਹੋ ਗਈ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਨਿਰਪ੍ਰੀਤ ਲਈ ਸਭ ਤੋਂ ਔਖਾ ਸੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨਾ ਇਸ ਲਈ ਉਸ ਨੂੰ ਕਾਫ਼ੀ ਮਿਹਨਤ ਵੀ ਕਰਨੀ ਪਈ।ਨਿਰਪ੍ਰੀਤ ਦੱਸਦੀ ਹੈ ਕਿ ਉਸ ਨੇ ਸਬੂਤਾਂ ਨਾਲ ਅਦਾਲਤ ਵਿੱਚ ਜਾ ਕੇ ਆਪਣੇ ਪਰਿਵਾਰ ਨਾਲ ਹੋਈ ਵਧੀਕੀ ਖ਼ਿਲਾਫ਼ ਲੜਾਈ ਲੜਨ ਦਾ ਫ਼ੈਸਲਾ ਕੀਤਾ। ਪਿਛਲੇ ਕਈ ਸਾਲਾਂ ਤੋਂ ਨਿਰਪ੍ਰੀਤ ਕਾਨੂੰਨੀ ਲੜਾਈ ਲੜ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਲੜਾਈ ਲੜਨੀ ਲੰਬੀ ਅਤੇ ਔਖੀ ਤਾਂ ਜ਼ਰੂਰ ਹੈ ਪਰ ਉਸ ਨੂੰ ਉਮੀਦ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਇਹ ਵੀ ਪੜ੍ਹੋ:'ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ 'ਤੇ 20 ਸਾਲ ਬਾਅਦ ਵੀ ਹੋ ਸਕਦੀ ਐਫ਼ਆਈਆਰ'ਤੁਸੀਂ ਵੀ ਹੈਲਥ ਸਪਲੀਮੈਂਟ ਲੈਂਦੇ ਹੋ ਤਾਂ ਇਹ ਪੜੋ ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ 1984 ਨਾਲ ਜੁੜੀਆਂ ਇਹ ਵੀਡੀਓ ਦੇਖੋ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ସେହବାଗ୍‌ଙ୍କ ୩୧୯ ସର୍ବୋଚ୍ଚ ବ୍ୟକ୍ତିଗତ
Odia
ماں کی موت کے باوجود میدان پر اترا یہ کھلاڑی ، ٹیم کو تاریخی جیت دلانے کے بعد چھلک پڑے آنسو
Urdu
ट्रंप ने दोषी करार दिए जाने के बाद कहा- फ़ैसले के ख़िलाफ़ करेंगे अपील
Hindi
ફરી બાળકોને શિકાર બનાવી રહી છે Momo Challenge, ઓર્ડર માનવા માટે કરે છે મજબૂર
Gujarati
ಪ್ರೋಕಬಡ್ಡಿ: ಅಡಕೆ ಎಂಟ್ರಿಯಿಂದ ಹೊಸ ಕಳೆ ಪಡೆದ ಬೆಂಗಳೂರು ಬುಲ್ಸ್​ಗೆ ಈ ಬಾರಿ ಎಷ್ಟಿದೆ ಗೆಲುವಿನ ಚಾನ್ಸ್?
Kannada
தேனாண்டாள் பிலிம்ஸ் தயாரிக்கவுள்ள புதிய படத்தை தனுஷ் இயக்கவுள்ளார். இப்படத்தின் பணிகள் அடுத்தாண்டு ஜூன் மாதத்திற்கு மேல் தொடங்கவுள்ளது.
Tamil
गारपिटीनं हैराण शेतकरींना पवारांनी दिलं मदतीचं आश्वासन
Marathi
પૂનમ પાંડેનો 'સેક્સ વીડિયો' થયો લીક, સોશિયલ મીડિયા પર વાયરલ
Gujarati
बॉलीवुड में नेपोटिज़्म और 'गैंग्स ऑफ़ वासेपुर-3' की मांग पर क्या बोले नवाज़ुद्दीन सिद्दीकी
Hindi
ಫಿಫಾ ವಿಶ್ವಕಪ್ 2018: ಅರ್ಜೆಂಟಿನಾ ಹಾಗೂ ಆಸ್ಟ್ರೇಲಿಯಾಕ್ಕೆ ಮಾಡು ಇಲ್ಲವೇ ಮಡಿ ಪಂದ್ಯ
Kannada
करण जोहरनं आणलं आमिर,शाहरुख,रणबीर,रणवीर यांना एकत्र
Marathi
वीडियो, यूक्रेन की हक़ीक़त बयां करती ये क़ब्रें, अवधि 8,01
Hindi
मनमाड-शिर्डी मार्गावर अपघातात 5 ठार
Marathi
സിനിമയ്ക്ക് പിന്നാലെ മോഡിയുടെ ജീവിതം പ്രമേയമാക്കി വെബ് സീരീസും!
Malayalam
ଆସୁଛନ୍ତି ଆଉ ଏକ ନୂଆ ଓଲିଉଡ ଯୋଡ଼ି ଏହି ଓଡ଼ିଆ ସିନେମାରେ
Odia
वीडियो, जम्मू-कश्मीर के कठुआ में चरमपंथी हमले में भारतीय सेना के पांच जवानों की मौत, अवधि 3,11
Hindi
स्कर्दू की घेराबंदी: वो शहर जिसके लिए छह महीने तक लड़े भारत और पाकिस्तान
Hindi
राहुल गांधी ने अपनी संपत्ति, निवेश और कई अहम जानकारियां हलफ़नामे में दीं
Hindi
ਸਪੋਰਟਸ ਜਹਾਜ਼ 'ਤੇ ਦੁਨੀਆਂ ਦੀ ਸੈਰ ਕਰਨ ਨਿਕਲੀਆਂ ਪੰਜਾਬੀ ਕੁੜੀਆਂ 1 ਅਗਸਤ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45021584 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Social Access Communication Pvt Ltd ਫੋਟੋ ਕੈਪਸ਼ਨ ਆਰੋਹੀ ਅਤੇ ਕੀਥਿਅਰ 100 ਦਿਨਾਂ ਵਿੱਚ ਇਹ ਸਫਰ ਪੂਰਾ ਕਰਨਗੀਆਂ 23 ਸਾਲ ਦੀ ਕੀਥਿਅਰ ਮਿਸੀਕਵਟਾ ਤੇ 21 ਸਾਲ ਦੀ ਆਰੋਹੀ ਪੰਡਿਤ ਦੁਨੀਆਂ ਦੀ ਸੈਰ 'ਤੇ ਨਿਕਲੀਆਂ ਹਨ, ਆਪਣੇ ਸਪੋਰਟਸ ਜਹਾਜ਼ 'ਮਾਹੀ' ਵਿੱਚ।'ਮਾਹੀ' ਇਨ੍ਹਾਂ ਦੇ ਲਾਈਟ ਸਪੋਰਟਸ ਏਅਰਕ੍ਰਾਫਟ ਦਾ ਨਾਂ ਹੈ, ਜਿਸ ਰਾਹੀਂ ਇਹ 100 ਦਿਨਾਂ ਵਿੱਚ ਤਿੰਨ ਮਹਾ ਟਾਪੂਆਂ ਦੇ 23 ਦੇਸਾਂ ਦਾ ਦੌਰਾ ਕਰਕੇ ਭਾਰਤ ਵਾਪਸ ਪਰਤਣਗੀਆਂ।ਐਤਵਾਰ ਨੂੰ ਪਟਿਆਲਾ ਏਅਰ ਬੇਸ ਤੋਂ ਇਨ੍ਹਾਂ ਕੁੜੀਆਂ ਨੇ ਉਡਾਨ ਭਰੀ। ਇਹ ਵੀ ਪੜ੍ਹੋ:'ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ' ਕੁੜੀਆਂ ਦਾ ਰੈਣ ਬਸੇਰਾ ਕਿਵੇਂ ਬਣਿਆ 'ਕੋਠਾ''ਆਪ' ਦਾ ਸੰਕਟ ਹੋਰ ਗਹਿਰਾ, ਹੁਣ ਕਿੱਥੇ ਖੜ ਗਈ ਹੈ ਗੱਲ ਵਧੇਰੇ ਲੋਕ ਜ਼ਮੀਨ ਤੋਂ ਅਸਮਾਨ ਵੱਲ ਜਾਣ ਦੀ ਕਲਪਨਾ ਕਰਦੇ ਹਨ ਪਰ ਇਹ ਦੋਵੇਂ ਕੁੜੀਆਂ ਅਸਮਾਨ ਤੋਂ ਧਰਤੀ ਨੂੰ ਸਮਝਣਾ ਚਾਹੁੰਦੀਆਂ ਹਨ। ਜੇ ਇਹ ਸਫਲ ਰਹੀ ਤਾਂ ਇਹ ਇਤਿਹਾਸਕ ਹੋਵੇਗਾ। ਲਾਈਟ ਸਪੋਰਟਸ ਏਅਰਕ੍ਰਾਫਟ ਵਿੱਚ ਧਰਤੀ ਦਾ ਚੱਕਰ ਲਗਾਉਣ ਵਾਲੀਆਂ ਇਹ ਪਹਿਲੀਆਂ ਭਾਰਤੀ ਕੁੜੀਆਂ ਹੋਣਗੀਆਂ।ਸਫ਼ਰ ਦੌਰਾਨ ਉਹ ਕਈ ਥਾਵਾਂ 'ਤੇ ਰੁਕਣਗੀਆਂ, ਜਿੱਥੇ ਗਰਾਊਂਡ ਸਟਾਫ ਉਨ੍ਹਾਂ ਦੇ ਰਹਿਣ ਤੋਂ ਲੈ ਕੇ ਫਲਾਈਟ ਪਾਰਕਿੰਗ ਅਤੇ ਅੱਗੇ ਦਾ ਰੂਟ ਤੈਅ ਕਰਨਗੇ। ਖਾਸ ਗੱਲ ਕਿ ਗਰਾਊਂਡ ਸਟਾਫ ਵਿੱਚ ਵੀ ਸਾਰੀਆਂ ਕੁੜੀਆਂ ਹੀ ਹੋਣਗੀਆਂ।'ਮਾਹੀ'ਨਾਂ ਕਿਸ ਤੋਂ ਪ੍ਰਭਾਵਿਤ?ਸਪੋਰਟਸ ਏਅਰਕ੍ਰਾਫਟ 'ਮਾਹੀ' ਦਾ ਨਾਂ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਤੋਂ ਨਹੀਂ ਬਲਕਿ ਆਪਣੇ ਮਤਲਬ ਤੋਂ ਪ੍ਰਭਾਵਿਤ ਹੈ। ਸੰਸਕ੍ਰਿਤ ਭਾਸ਼ਾ ਵਿੱਚ ਮਾਹੀ ਦਾ ਮਤਲਬ 'ਧਰਤੀ' ਹੁੰਦਾ ਹੈ। 'ਮਾਹੀ' ਭਾਰਤ ਦਾ ਪਹਿਲਾ ਰਜਿਸਟਰਡ ਲਾਇਟ ਸਪੋਰਟਸ ਏਅਰਕ੍ਰਾਫਟ ਹੈ।'ਮਾਹੀ' ਦਾ ਇੰਜਨ ਗੱਡੀ ਮਾਰੂਤੀ ਬਲੇਨੋ ਜਿੰਨਾ ਸ਼ਕਤੀਸ਼ਾਲੀ ਹੈ। ਇਹ 215 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਅਸਮਾਨ ਵਿੱਚ ਤੈਰ ਸਕਦਾ ਹੈ। Image copyright Social Access Communication Pvt Ltd ਫੋਟੋ ਕੈਪਸ਼ਨ ਇਸ ਵਿੱਚ ਬੈਠਣ ਲਈ ਔਟੋ ਜਿੰਨੀ ਥਾਂ ਹੁੰਦੀ ਹੈ ਇੱਕ ਵਾਰ ਵਿੱਚ 60 ਲੀਟਰ ਤੇਲ ਪੈ ਸਕਦਾ ਹੈ, ਜਿਸ ਕਰਕੇ ਇੱਕ ਵਾਰ ਵਿੱਚ ਇਹ ਸਾਢੇ ਚਾਰ ਘੰਟੇ ਲਈ ਹੀ ਉੱਡ ਸਕਦਾ ਹੈ।ਲਾਇਟ ਸਪੋਰਟਸ ਏਅਰਕ੍ਰਾਫਟ 'ਮਾਹੀ' ਵਿੱਚ ਦੋ ਲੋਕ ਬੈਠ ਸਕਦੇ ਹਨ ਯਾਨੀ ਕਿ ਕੌਕਪਿੱਟ ਵਿੱਚ ਆਟੋ ਜਿੰਨੇ ਬੈਠਣ ਦੀ ਥਾਂ ਹੈ। ਇਸ ਲਈ ਵੀ ਏਅਰਕ੍ਰਾਫਟ ਵਿੱਚ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਲਈ ਬੈਠਣਾ ਔਖਾ ਹੈ। ਕਿਸੇ ਅਨਹੋਣੀ ਵਿੱਚ ਪੈਰਾਸ਼ੂਟ ਤੋਂ ਥੱਲੇ ਆਉਣ ਦਾ ਵੀ ਉਪਾਅ ਹੈ।ਆਰੋਹੀ ਤੇ ਕੀਥਿਅਰ ਦੀ ਜ਼ਿੰਦਗੀਪਟਿਆਲਾ ਤੋਂ ਦੋਵੇਂ ਕੁੜੀਆਂ ਦੱਖਣੀ-ਪੂਰਬੀ ਏਸ਼ੀਆ, ਜਾਪਾਨ, ਰੂਸ, ਕੈਨੇਡਾ, ਅਮਰੀਕਾ, ਗ੍ਰੀਨਲੈਂਡ, ਆਈਸਲੈਂਡ ਤੇ ਯੁਰਪ ਵੱਲ ਵਧਣਗੀਆਂ।ਇਹ ਦੋਵੇਂ ਦੇਸ ਦੀਆਂ ਪਹਿਲੀ ਲਾਇਟ ਸਪੋਰਟਸ ਏਅਰਕ੍ਰਾਫਟ ਲਾਇਸੈਂਸ ਹੋਲਡਰ ਹਨ। ਦੋਹਾਂ ਨੇ ਮੁੰਬਈ ਫਲਾਈਂਗ ਕਲੱਬ ਤੋਂ ਏਵੀਏਸ਼ਨ ਵਿੱਚ ਬੈਚਲਰਜ਼ ਦੀ ਪੜ੍ਹਾਈ ਕੀਤੀ ਹੈ। Image copyright Social Access Communication Pvt Ltd ਆਰੋਹੀ 4 ਸਾਲ ਦੀ ਉਮਰ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। ਉਨ੍ਹਾਂ ਪਹਿਲੀ ਵਾਰ ਜਦ ਜਹਾਜ਼ ਵਿੱਚ ਸਫਰ ਕੀਤਾ ਤਾਂ ਇੱਕ ਔਰਤ ਜਹਾਜ਼ ਉਡਾ ਰਹੀ ਸੀ।ਉਸੇ ਦਿਨ ਤੋਂ ਉਨ੍ਹਾਂ ਤੈਅ ਕਰ ਲਿਆ ਕਿ ਉਹ ਪਾਇਲਟ ਬਣਨਗੀ ਤੇ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ। ਕੀਥਿਅਰ ਚਾਰਾਂ ਭੈਣਾਂ 'ਚੋਂ ਸਭ ਤੋਂ ਵੱਡੀ ਹੈ, ਉਹ ਬਿਜ਼ਨਸ ਪਰਿਵਾਰ ਤੋਂ ਹਨ। ਕੀਥਿਅਰ ਨੇ ਆਪਣੇ ਪਿਤਾ ਦਾ ਪਾਇਲਟ ਬਣਨ ਦਾ ਸੁਪਨਾ ਪੂਰਾ ਕੀਤਾ ਹੈ।ਮਹਿਲਾ ਸਸ਼ਕਤੀਕਰਨ ਦਾ ਮਿਸ਼ਨਦੁਨੀਆਂ ਦੀ ਸੈਰ ਦੇ ਇਸ ਮਿਸ਼ਨ ਨੂੰ WE ਯਾਨੀ ਕਿ ਮਹਿਲਾ ਸਸ਼ਕਤੀਕਰਨ ਦਾ ਨਾਂ ਦਿੱਤਾ ਗਿਆ ਹੈ। ਭਾਰਤ ਸਰਕਾਰ ਦਾ ਮਹਿਲਾ ਤੇ ਬਾਲ ਕਲਿਆਣ ਮੰਤਰਾਲੇ ਦਾ ਬੇਟੀ ਪੜ੍ਹਾਓ ਬੇਟੀ ਬਚਾਉ ਮੁਹਿੰਮ ਵੀ ਇਸ ਮਿਸ਼ਨ ਦਾ ਹਿੱਸਾ ਰਹੇਗਾ।ਪ੍ਰੋਗ੍ਰਾਮ ਕੋਆਡੀਨੇਟਰ ਦੇਵਕੰਨਿਆ ਧਰ ਨੇ ਦੱਸਿਆ, ''ਔਰਤਾਂ ਦੀ ਆਜ਼ਾਦੀ ਤੇ ਸਸ਼ਕਤੀਕਰਨ ਨੂੰ ਦੱਸਣ ਦਾ ਇਸ ਤੋਂ ਬਿਹਤਰ ਤਰੀਕਾ ਨਹੀਂ ਹੋ ਸਕਦਾ। ਆਰੋਹੀ ਅਤੇ ਕੀਥਿਅਰ ਹਰ ਦੇਸ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਦਾ ਪ੍ਰਚਾਰ ਕਰਨਗੀਆਂ।''ਇਸ ਮਿਸ਼ਨ ਲਈ ਦੋਹਾਂ ਨੇ ਅਪ੍ਰੈਲ ਤੋਂ ਤਿਆਰੀ ਸ਼ੁਰੂ ਕੀਤੀ ਸੀ। Image copyright Social Access Communication Pvt Ltd ਫੋਟੋ ਕੈਪਸ਼ਨ ਪਾਇਲਟ ਬਣਨ ਦਾ ਸੁਪਨਾ ਬਚਪਨ ਤੋਂ ਸੀ ਦੇਵਕੰਨਿਆ ਮੁਤਾਬਕ ਇਹ ਮਿਸ਼ਨ ਹੋਰਾਂ ਕੁੜੀਆਂ ਨੂੰ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਦੱਸਿਆ, ''ਛੋਟੀ ਉਮਰ ਵਿੱਚ ਅਜਿਹਾ ਕਦਮ ਚੁੱਕਣਾ ਪ੍ਰੇਰਣਾਦਾਇਕ ਹੈ, ਹਰ ਕੋਈ ਇਨ੍ਹਾਂ ਤੋਂ ਸਿੱਖਣਾ ਚਾਹੇਗਾ।''''ਮਿਸ਼ਨ 'ਤੇ ਕਰਾਊਡਫੰਡਿਂਗ ਰਾਹੀਂ ਇਕੱਠਾ ਹੋਏ ਪੈਸੇ ਨਾਲ ਦੇਸ ਭਰ ਦੇ 110 ਸ਼ਹਿਰਾਂ ਦੀਆਂ ਗਰੀਬ ਕੁੜੀਆਂ ਨੂੰ ਏਵੀਏਸ਼ਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ।''(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ભારતના ટોપ સાઈબર અધિકારીનો દાવો - અમે કરી લીધી બધી તૈયારી, બંધ નહી થાય ઈન્ટરનેટ
Gujarati
ફિલ્મ 'અગ્નિપથ'ને 7 વર્ષ પૂરા, રીતિકે શેર કરી સ્પેશિયલ પોસ્ટ
Gujarati
ଭାରତୀୟ ଲିଗ୍‌ ବିଜେତା ରାଇଜିଂ ଖେଳାଳିଙ୍କୁ ୧୦ ହଜାର ଲେଖାଏଁ
Odia
अखेर विद्यार्थी जिंकले, आजपासून पाचही मॉडेल स्कूल सुरू
Marathi
തൈമൂറിന്റെ ആയയുടെ മാസ ശമ്ബളം ഒന്നര ലക്ഷമോ ; മറുപടിയുമായി കരീന
Malayalam
ସିଲି ପଏଣ୍ଟ୍‌: ଖେଳାଳିଙ୍କ ବିବାହ ଦିନ
Odia
कंट्री म्यूज़िक एलबम और उससे जुड़ा विवाद क्या है? - दुनिया जहान
Hindi
সৈকতে আটকে বিশাল তিমি, ফেরালেন স্থানীয়রা, দেখুন ভিডিও
Bengali
சித்திக் இயக்கத்தில் உருவாகியுள்ள 'பாஸ்கர் ஒரு ராஸ்கல்' படத்தின் அனைத்துப் பணிகளும் முடிந்துவிட்டன. தற்போது இறுதிக்கட்டப் பணிகள் மும்முரமாக நடைபெற்று வருகிறது. ஜனவரியில் வெளியாகும் என தெரிகிறது.
Tamil
જોતા જ રહી જશો પ્રિયંકા-નિકના રિસેપ્શનની તસવીરો
Gujarati
மேலும், இன்னும் 10 நாட்களில் ஒட்டுமொத்த படப்பிடிப்பையும் முடிக்க படக்குழு முடிவு செய்துள்ளது. அதனைத் தொடர்ந்து இறுதிகட்ட பணியில் முழுக்கவனமும் செலுத்தி படத்தை தீபாவளிக்கு வெளியிடவுள்ளார்கள்.
Tamil
ଭାଗ୍ୟଧର ଟ୍ରଫି ଫୁଟ୍‌ବଲ୍‌ ୧୧ରୁ
Odia
ਅਸੀਂ ਆਲਮੀ ਜੰਗ ਨੂੰ ਕਾਲੀ ਤੇ ਸਫੈਦ ਲੜਾਈ ਸਮਝਜਦੇ ਹਾਂ। ਇਸ ਬਾਰੇ ਸਾਡੀਆਂ ਫਿਲਮਾਂ ਅਜਿਹੀਆਂ ਹੀ ਹਨ ਪਰ ਅਸਲੀਅਤ ਅਜਿਹੀ ਨਹੀਂ ਸੀ।ਪੁਰਸਕਾਰ ਜੇਤੂ ਨਿਰਦੇਸ਼ਕ, ਪੀਟਰ ਜੈਕਸਨ ਨੇ ਇਨ੍ਹਾਂ ਨਾਲ 'ਦੇ ਸ਼ੈਲ ਨਾਟ ਗਰੋ ਓਲਡ' ਫਿਲਮ ਬਣਾਈ ਹੈ। ਉਨ੍ਹਾਂ ਮੁਤਾਬਕ, ਸੈਨਿਕਾਂ ਲਈ ਇਹ ਪੂਰੀ ਰੰਗਦਾਰ ਲੜਾਈ ਸੀ।ਇਹ ਵੀ ਪੜ੍ਹੋ꞉ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਦੁਨੀਆਂ ਦੀ ਸਭ ਤੋਂ ਲੰਬੀ ਉਡਾਣ ਸ਼ੁਰੂ ਰਾਮਪਾਲ ਬਾਬਾ: ਜੇਈ ਤੋਂ ਕਿਵੇਂ ਬਾਬਾ ਬਣੇ ਤੇ ਜੇਲ੍ਹ ਗਏ (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
'તારક મહેતા ...'માં દયાભાભીની થઈ રહી છે એન્ટ્રી, જાણો ક્યારથી
Gujarati
ਸੁਖਪਾਲ ਖਹਿਰਾ ਨੂੰ ਆਮ ਆਦਮੀ ਪਾਰਟੀ ਛੱਡਣ ਨਾਲ ਵਿਧਾਇਕੀ ਦੀ ਕੁਰਸੀ ਜਾਣ ਦਾ ਕਿੰਨਾ ਖਤਰਾ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46895913 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਕਾਫ਼ੀ ਸਮਾਂ ਪਾਰਟੀ ਦੀ ਮੁਖ਼ਾਲਫ਼ਤ ਕਰਨ ਤੋਂ ਬਾਅਦ ਆਖ਼ਰਕਾਰ ਖਹਿਰਾ ਨੇ ਐਤਵਾਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਆਮ ਆਦਮੀ ਪਾਰਟੀ ਨੇ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਦੀ ਵਿਧਾਇਕੀ ਰੱਦ ਕਰਨ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਬਾਗੀ ਵਿਧਾਇਕ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ।ਚੰਡੀਗੜ੍ਹ ਵਿਚ ਹੋਈ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਤੋਂ ਬਾਅਦ ਪਾਰਟੀ ਦੇ ਇੱਕ ਵਫ਼ਦ ਨੇ ਸਪੀਕਰ ਕੇਪੀ ਰਾਣਾ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਕੀਤੀ।ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਨ੍ਹਾਂ ਦੀ ਵਿਧਾਇਕੀ ਦੀ ਕੁਰਸੀ 'ਤੇ ਖ਼ਤਰਾ ਮੰਡਰਾ ਰਿਹਾ ਹੈ।ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਛੱਡਣ ਵਾਲੇ ਦੂਜੇ ਵਿਧਾਇਕ ਬਲਦੇਵ ਸਿੰਘ ਦਾ ਅਸਤੀਫ਼ਾ ਪੰਜਾਬ ਇਕਾਈ ਨਹੀਂ ਮਿਲਿਆ ਹੈ । ਇਸ ਲਈ ਅਜੇ ਉਨ੍ਹਾਂ ਦੀ ਅਪੀਲ ਨਹੀਂ ਕੀਤੀ ਜਾ ਰਹੀ। ਇਹ ਵੀ ਪੜ੍ਹੋ :ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਪਾਰਟੀ ਚੋਂ ਮੁਅੱਤਲ ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਮਨੁੱਖੀ ਲਾਸ਼ਾਂ ਦਾ ਮਾਸ ਖਾਣ ਵਾਲੇ ਅਘੋਰੀ ਸਾਧੂਆਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈਕਾਨੂੰਨੀ ਮਾਹਰ ਮੰਨਦੇ ਹਨ ਕਿ ਐਂਟੀ ਡਿਫੈਕਸ਼ਨ ਲਾਅ ਯਾਨਿ ਕਿ ਦਲ ਬਦਲ ਵਿਰੋਧੀ ਕਾਨੂੰਨ ਮੁਤਾਬਕ ਖਹਿਰਾ ਦੀ ਵਿਧਾਇਕੀ ਨੂੰ ਪਾਰਟੀ ਰੱਦ ਕਰਵਾ ਸਕਦੀ ਹੈ। ਕਾਨੂੰਨੀ ਮਾਹਰ ਦਲ ਬਦਲ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਦੇ ਹਵਾਲੇ ਨਾਲ ਦਾਅਵਾ ਕਰਦੇ ਹਨ ਕਿ ਇਸ ਕਾਨੂੰਨ ਤਹਿਤ ਪਾਰਟੀ ਕੋਲ ਪੂਰੇ ਹੱਕ ਹਨ ਕਿ ਉਹ ਸੁਖਪਾਲ ਖਹਿਰਾ ਖ਼ਿਲਾਫ਼ ਐਕਸ਼ਨ ਲੈ ਸਕਦੀ ਹੈ। ਪਾਰਟੀ ਦੀ ਪਟੀਸ਼ਨ ਉੱਤੇ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ। Image Copyright BBC News Punjabi BBC News Punjabi Image Copyright BBC News Punjabi BBC News Punjabi ਸੁਖਪਾਲ ਸਿੰਘ ਖਹਿਰਾ ਇਸ ਵੇਲੇ ਭੁਲੱਥ ਸੀਟ ਤੋਂ ਵਿਧਾਇਕ ਹਨ। 2017 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਸੀ। ਖਹਿਰਾ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।ਚੋਣ ਜਿੱਤਣ ਤੋਂ ਬਾਅਦ ਖਹਿਰਾ ਨੂੰ ਪਾਰਟੀ ਵੱਲੋਂ ਵਿਧਾਨ ਸਭ ਵਿੱਚ ਵਿਰੋਧੀ ਧਿਰ ਦਾ ਲੀਡਰ ਵੀ ਬਣਾਇਆ ਗਿਆ ਸੀ ਪਰ ਉਨ੍ਹਾਂ ਦੀਆਂ ਬਾਗੀ ਸੁਰਾਂ ਕਾਰਨ ਉਨ੍ਹਾਂ ਨੂੰ ਪਾਰਟੀ ਨੇ ਇਸ ਅਹੁਦੇ ਤੋਂ ਹਟਾ ਦਿੱਤਾ ਸੀ। ਕਾਫ਼ੀ ਸਮਾਂ ਪਾਰਟੀ ਦੀ ਮੁਖ਼ਾਲਫ਼ਤ ਕਰਨ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ।ਇਹ ਵੀ ਪੜ੍ਹੋ:ਸੁਖਪਾਲ ਖਹਿਰਾ ਦੀਆਂ ਕੇਜਰੀਵਾਲ ਨੂੰ ਕਹੀਆਂ 9 ਗੱਲਾਂਭਾਰਤ ਅਫਗਾਨਿਸਤਾਨ ਦੇ ਵਿਕਾਸ ਵਿੱਚ ਇੰਨਾ ਪੈਸਾ ਕਿਉਂ ਲਾ ਰਿਹਾ ਹੈ ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ? Image copyright SUKHPAL KHIARA /FB ਦਲ ਬਦਲ ਵਿਰੋਧੀ ਕਾਨੂੰਨ ਕੀ ਹੈ, ਜਿਸਦੇ ਤਹਿਤ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ। ਇਸ ਬਾਰੇ ਬੀਬੀਸੀ ਪੰਜਾਬੀ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਪੰਕਜ ਜੈਨ ਨਾਲ ਗੱਲਬਾਤ ਕੀਤੀ।ਕੀ ਹੁੰਦਾ ਹੈ ਦਲ ਬਦਲ ਵਿਰੋਧੀ ਕਾਨੂੰਨ?ਸਾਲ 1985 ਵਿੱਚ ਸੰਵਿਧਾਨ 'ਚ 52ਵੀਂ ਸੋਧ ਹੋਈ। ਇਸ ਵਿੱਚ ਦਸਵੀਂ ਅਨੁਸੂਚੀ ਨੂੰ ਸ਼ਾਮਲ ਕੀਤਾ ਗਿਆ। ਇਸ ਵਿੱਚ ਲਿਖਿਆ ਗਿਆ ਕਿ ਕਿਹੜੇ ਅਧਾਰ 'ਤੇ ਚੁਣੇ ਨੁਮਾਇੰਦਿਆਂ ਨੂੰ ਅਯੋਗ ਐਲਾਨਿਆ ਜਾ ਸਕਦਾ ਹੈ। ਪੰਕਜ ਜੈਨ ਮੁਤਾਬਕ ਇਸ ਕਾਨੂੰਨ ਦੀਆਂ ਮਦਾਂ ਤਹਿਤ ਜੇਕਰ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਖੁਦ ਹੀ ਪਾਰਟੀ ਛੱਡ ਦਿੰਦਾ ਹੈ ਜਾਂ ਪਾਰਟੀ ਨਿਰਦੇਸ਼ਾਂ ਦੇ ਉਲਟ ਸਦਨ ਦੀ ਵੋਟਿੰਗ ਵਿਚ ਹਿੱਸਾ ਨਹੀਂ ਲੈਂਦਾ ਤਾਂ ਪਾਰਟੀ ਉਸ ਦੀ ਮੈਂਬਰਸ਼ਿਪ ਰੱਦ ਕਰਵਾ ਸਕਦੀ ਹੈ। ਇਸ ਕਾਨੂੰਨ ਮੁਤਾਬਕ ਜਦੋਂ ਵੀ ਅਜਿਹੇ ਹਾਲਾਤ ਬਣਨ ਉਦੋਂ ਸਦਨ ਦੇ ਸਪੀਕਰ ਦਾ ਰੋਲ ਫੈਸਲਾਕੁਨ ਹੁੰਦਾ ਹੈ। ਸਪੀਕਰ ਕੋਲ ਹੀ ਪਾਰਟੀ ਸ਼ਿਕਾਇਤ ਕਰਦੀ ਹੈ ਅਤੇ ਸਪੀਕਰ ਵੱਲੋਂ ਹੀ ਇਸਦੇ ਨਿਯਮ ਬਣਾਏ ਜਾਂਦੇ ਹਨ। ਸੁਖਪਾਲ ਖਹਿਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਤੋਂ ਬਾਅਦ 'ਆਪ' ਲੀਡਰਸ਼ਿਪ ਕੋਲ ਇਹ ਅਧਿਕਾਰ ਆ ਗਿਆ ਸੀ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਤੌਰ ਉੱਤੇ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਸ਼ਿਕਾਇਤ ਕਰੇ।ਹੁਣ ਜਦੋਂ ਪਾਰਟੀ ਖਹਿਰਾ ਖਿਲਾਫ ਸ਼ਿਕਾਇਤ ਕੀਤੀ ਹੈ ਤਾਂ ਇਸ ਮਾਮਲੇ ਵਿਚ ਕੀ ਪ੍ਰਕਿਰਿਆ ਹੋਵੇਗੀ ਤੇ ਇਸ ਦੇ ਨਿਯਮ ਕੀ ਹੋਣਗੇ , ਇਹ ਸਭ ਤੈਅ ਕਰਨਾ ਸਪੀਕਰ ਕੇਪੀ ਸਿੰਘ ਰਾਣਾ ਦੀ ਅਧਿਕਾਰ ਖੇਤਰ ਹੈ। ਸਪੀਕਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਲੈਂਦੇ ਹਨ।ਚੁਣੇ ਹੋਏ ਮੈਂਬਰ 'ਤੇ ਇਹ ਕਾਨੂੰਨ ਕਦੋਂ ਲਾਗੂ ਹੁੰਦਾ ਹੈ?ਜੇਕਰ ਕੋਈ ਚੁਣਿਆ ਹੋਇਆ ਨੁਮਾਇੰਦਾ ਜਾਂ ਨਾਮਜ਼ਦ ਮੈਂਬਰ ਆਪਣੀ ਪਾਰਟੀ ਦੀ ਮੈਂਬਰਸ਼ਿਪ ਛੱਡ ਦੇਵੇ। ਜੇਕਰ ਉਹ ਪਾਰਟੀ ਦੀ ਦਿਸ਼ਾ ਨਿਰਦੇਸ਼ਾਂ ਵਿਰੁੱਧ ਵੋਟ ਕਰਦਾ ਹੈ ਜਾਂ ਵੋਟਿੰਗ ਹੀ ਨਹੀਂ ਕਰਦਾ ਮਤਲਬ ਆਪਣੀ ਕੋਈ ਹਿੱਸੇਦਾਰੀ ਨਹੀਂ ਦਿਖਾਉਂਦਾ।ਪਾਰਟੀ ਵਿੱਚ ਰਹਿ ਕੇ ਜੇਕਰ ਉਹ ਬਾਗੀ ਸੁਰਾਂ ਅਪਣਾਉਂਦਾ ਹੈ ਕਹਿਣ ਦਾ ਅਰਥ ਉਹ ਪਾਰਟੀ ਨਿਰਦੇਸ਼ਾਂ ਮੁਤਾਬਕ ਸਦਨ ਦੀ ਵੋਟਿੰਗ ਵਿਚ ਹਿੱਸਾ ਨਹੀਂ ਲੈਂਦਾ ਜੇਕਰ ਕੋਈ ਸ਼ਖ਼ਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹੈ ਤਾਂ ਵੀ ਉਹ ਇਸ ਕਾਨੂੰਨ ਹੇਠ ਆਉਂਦਾ ਹੈ। ਸੁਖਪਾਲ ਸਿੰਘ ਖਹਿਰਾ ਵੀ ਇਸੇ ਕਾਨੂੰਨ ਹੇਠ ਆਉਂਦੇ ਹਨ। Image copyright Getty Images ਫੋਟੋ ਕੈਪਸ਼ਨ ਦਲ ਬਦਲ ਵਿਰੋਧੀ ਕਾਨੂੰਨ ਦੀ ਵਰਤੋਂ ਕਰਕੇ ਪਾਰਟੀ ਖਹਿਰਾ ਦੀ ਵਿਧਾਇਕੀ ਰੱਦ ਕਰਵਾ ਸਕਦੀ ਹੈ ਪਾਰਟੀ ਵੱਲੋਂ ਸ਼ਿਕਾਇਤ ਕਰਨ 'ਤੇ ਖਹਿਰਾ ਕੋਲ ਕੀ ਹਨ ਬਦਲ?10ਵੀਂ ਅਨੁਸੂਚੀ ਤਹਿਤ ਆਮ ਆਦਮੀ ਪਾਰਟੀ ਨੇ ਸਪੀਕਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਇਸ ਮਾਮਲੇ ਵਿਚ ਅਦਾਲਤੀ ਦਖਲ ਨਹੀਂ ਹੋ ਸਕਦਾ। ਹਰ ਅਸੈਂਬਲੀ ਵੱਲੋਂ ਇਸ ਕਾਨੂੰਨ ਤਹਿਤ ਕੁਝ ਨਿਯਮ ਬਣਾਏ ਗਏ ਹਨ। ਪੰਜਾਬ ਦੀ ਅਸੈਂਬਲੀ ਦੇ ਵੀ ਆਪਣੇ ਨਿਯਮ ਹਨ ਤੇ ਉਸਦੇ ਤਹਿਤ ਪਾਰਟੀ ਵੱਲੋਂ ਪਟੀਸ਼ਨ ਦਾਖਲ ਕਰਕੇ ਖਹਿਰਾ ਨੂੰ ਅਯੋਗ ਕਰਾਰ ਦੇਣ ਦੀ ਅਰਜ਼ੀ ਦਿੱਤੀ ਗਈ ਹੈ। ਪਰ ਇਸ ਬਾਰੇ ਸਪੀਕਰ ਹੀ ਤੈਅ ਕਰਨਗੇ ਕਿ ਉਨ੍ਹਾਂ ਨੂੰ ਅਯੋਗ ਐਲਾਨਣਾ ਹੈ ਜਾਂ ਨਹੀਂ।ਖਹਿਰਾ ਕਾਨੂੰਨੀ ਤੌਰ 'ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਇਸ ਕਾਨੂੰਨ ਹੇਠ ਨਹੀਂ ਆਉਂਦੇ। ਉਹ ਆਪਣੀਆਂ ਦਲੀਲਾਂ ਰੱਖ ਸਕਦੇ ਹਨ। ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਰਟੀ ਦੀ ਸ਼ਿਕਾਇਤ ਤੋਂ ਬਾਅਦ ਖਹਿਰਾ ਦੀ ਵਿਧਾਇਕੀ ਰੱਦ ਹੋ ਸਕਦੀ ਹੈ।ਕਿਹੜੀਆਂ ਸ਼ਰਤਾਂ ਵਿੱਚ ਦਲ ਬਦਲ ਵਿਰੋਧੀ ਕਾਨੂੰਨ ਨਹੀਂ ਲਗਦਾ? ਜੇਕਰ ਕੋਈ ਪੂਰੀ ਸਿਆਸੀ ਪਾਰਟੀ ਹੀ ਦੂਜੀ ਪਾਰਟੀ ਵਿੱਚ ਰਲੇਵਾਂ ਕਰ ਲਵੇ।ਜੇਕਰ ਕਿਸੇ ਇੱਕ ਪਾਰਟੀ ਦੇ ਚੁਣੇ ਹੋਏ ਮੈਂਬਰ ਨਵੀਂ ਸਿਆਸੀ ਪਾਰਟੀ ਬਣਾ ਲੈਣ।ਜੇਕਰ ਪਾਰਟੀ ਮੈਂਬਰ ਦੋ ਪਾਰਟੀਆਂ ਦੇ ਰਲੇਵੇਂ ਨੂੰ ਨਾ ਮੰਨਣ ਅਤੇ ਵੱਖ ਹੋ ਕੇ ਕੰਮ ਕਰਨ।ਸੁਖਪਾਲ ਖਹਿਰਾ ਤੋਂ ਬਾਅਦ ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਨੇ ਪਾਰਟੀ ਛੱਡ ਦਿੱਤਾ ਪਰ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੰਵਰ ਸੰਧੂ ਨੇ ਖਹਿਰਾ ਨਾਲ ਮੁੱਢਲੀ ਮੈਂਬਰਸ਼ਿਪ ਨਹੀਂ ਛੱਡੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ 6 ਵਿਧਾਇਕ ਬੈਠਕ ਕਰਕੇ ਫੈਸਲਾ ਲਵਾਂਗੇ ਕਿ ਕੀ ਕਰਨਾ ਹੈ। ਸੰਧੂ ਦਾ ਕਹਿਣਾ ਸੀ ਕਿ ਉਹ ਪੰਜਾਬ ਦੇ ਲੋਕਾਂ ਉੱਤੇ 6-7 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਹੀਂ ਥੋਪਣਾ ਚਾਹੁੰਦੇ। ਇਸ ਤੋਂ ਸਾਫ਼ ਹੈ ਕਿ ਖਹਿਰਾ ਗਰੁੱਪ ਨੂੰ ਇਸ ਵਿਚ ਕੋਈ ਸ਼ੰਕਾ ਨਹੀਂ ਹੈ ਕਿ ਸੁਖਪਾਲ ਖਹਿਰਾ ਦੀ ਵਿਧਾਇਕੀ ਵੀ ਪਾਰਟੀ ਛੱਡਣ ਦੇ ਨਾਲ ਹੀ ਜਾਵੇਗੀ। ਦਲ ਬਦਲ ਵਿਰੋਧੀ ਕਾਨੂੰਨ ਕਾਰਨ ਖਹਿਰਾ ਨੂੰ ਵਿਧਾਇਕ ਬਣੇ ਰਹਿਣ ਲਈ ਮੁੜ ਚੋਣ ਮੈਦਾਨ ਵਿਚ ਜਾਣਾ ਪੈ ਸਕਦਾ ਹੈ।ਇਹ ਵੀ ਪੜ੍ਹੋ:'ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ'ਲਿੰਗ ਬਦਲਾਅ ਕੇ ਕੁੜੀ ਤੋਂ ਮੁੰਡਾ ਬਣੇ ਦੇਵ ਦੇ ਇਸ਼ਕ ਦੀ ਕਹਾਣੀ ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
মুক্তি পেল জিৎ-শুভশ্রী-সায়ন্তিকার অভিমান ছবির ট্রেলার, দেখুন ভিডিও
Bengali