text
stringlengths 1
2.07k
|
---|
ਕੈਲੀਫੋਰਨੀਆ ਦੀ ਸਿਆਸਤ ਚ ਸਿੱਖਾਂ ਦੀ ਚੰਗੀ ਸ਼ੁਰੂਆਤ
|
ਸੀਐੱਸਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ
|
ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ
|
ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਦਸਤਾਰ ਮੁਕਾਬਲਾ 29 ਦਸੰਬਰ ਨੂੰ
|
ਸਿਆਟਲ ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ
|
ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼
|
ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ ਨਿੱਕੀ ਹੈਲੀ
|
ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ ਨਿੱਕੀ ਹੈਲੀ
|
ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢਤੁੱਪ ਤੋਂ ਇਕ ਵਾਰ ਮੁੜ ਨਾਂਹ
|
ਅਮਰੀਕਾ ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ
|
ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ
|
ਵੱਖਵੱਖ ਦਸਤਾਰ ਮੁਕਾਬਲਿਆਂ ਵਿਚ ਸੁੰਦਰ ਦਸਤਾਰ ਸਜਾਉਣ ਵਾਲੇ ਕਾਕਾ ਅਵਤਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5100 ਰੁਪਏ ਦਾ ਇਨਾਮ punjabmailusacom
|
ਵੱਖਵੱਖ ਦਸਤਾਰ ਮੁਕਾਬਲਿਆਂ ਵਿਚ ਸੁੰਦਰ ਦਸਤਾਰ ਸਜਾਉਣ ਵਾਲੇ ਕਾਕਾ ਅਵਤਾਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5100 ਰੁਪਏ ਦਾ ਇਨਾਮ
|
20 ਜੂਨ ਨੂੰ ਸਲਾਨਾ ਬਜਟ ਪੇਸ਼ ਕਰੇਗੀ ਕੈਪਟਨ ਸਰਕਾਰ
|
ਪੰਜਾਬ ਦੇ ਤਿੰਨ ਨਾਮੀ ਗੈਂਗਸਟਰਾਂ ਵੱਲੋਂ ਖ਼ੁਦਕੁਸ਼ੀ
|
ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ਤੇ 14 ਲੱਖ ਕਰੋੜ ਰੁਪਏ ਦਾ ਟੈਕਸ
|
ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ
|
ਅਮਰੀਕਾ ਚ ਹੁਣ h1b ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ
|
ਮਨਜੀਤ ਜੀਕੇ ਤੇ ਹਮਲੇ ਦੇ ਕੇਸ ਚ ਕੈਲੀਫੋਰਨੀਆ ਚ ਪਿਓਪੁੱਤਰ ਗ੍ਰਿਫ਼ਤਾਰ
|
ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ਤੇ ਮਹਾਦੋਸ਼ ਚਲਾਉਣ ਦੇ ਪੱਖ ਚ ਨਹੀਂ
|
ਭਾਰਤੀ ਸੰਵਿਧਾਨ ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ
|
ਬੋਸਟਨ ਵਿਚ ਗੈਸ ਪਾਈਪ ਲਾਈਨ ਚ ਧਮਾਕੇ ਇੱਕ ਮੌਤ ਕਈ ਜ਼ਖਮੀ
|
ਅਮਰੀਕਾ ਚ ਕੁੱਤੇਬਿੱਲੇ ਖਾਣ ਤੇ ਲੱਗੀ ਪਾਬੰਦੀ
|
ਬੇਕਰਸਫੀਲਡ ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ
|
ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ਚ ਸ਼ਾਮਲ ਕੀਤਾ
|
ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ
|
9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ
|
9/11 ਦੀ ਸਤਾਰਵੀਂ ਵਰ੍ਹੇਗੰਢ ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ
|
ਫਰਿਜ਼ਨੋ ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ
|
ਨਵਾਜ਼ ਸ਼ਰੀਫ ਤੇ ਮਰਿਅਮ ਸ਼ਰੀਫ ਲਾਹੌਰ ਦੇ ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਗ੍ਰਿਫਤਾਰ punjabmailusacom
|
ਨਵਾਜ਼ ਸ਼ਰੀਫ ਤੇ ਮਰਿਅਮ ਸ਼ਰੀਫ ਲਾਹੌਰ ਦੇ ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਗ੍ਰਿਫਤਾਰ
|
ਕੀ ਹੈ ਮਾਮਲਾ ਕਿਉਂ ਹੋਈ ਗ੍ਰਿਫਤਾਰੀ
|
ਜਾਧਵ ਕੇਸ ਭਵਿੱਖ ਦੀ ਸੁਣਵਾਈ ਬਾਰੇ ਵਿਚਾਰ ਵਟਾਦਰਾ ਕਰਨ ਲਈ ਬੈਠਕ ਸੱਦੀ ਗਈ
|
ਐਸਵਾਈਐਲ ਮੁੱਦੇ ਤੇ ਇਨੈਲੋ ਵੱਲੋਂ ਅੰਬਾਲਾ ਨੈਸ਼ਨਲ ਹਾਈਵੇ ਤੇ ਦਿੱਤਾ ਧਰਨਾ ਖਤਮ
|
ਟੋਰਾਂਟੋ ਚ ਸ਼ੱਕੀ ਨਸਲੀ ਨਫਰਤੀ ਅਪਰਾਧ ਦੀ ਘਟਨਾ ਦਾ ਮਾਮਲਾ ਆਇਆ ਸਾਹਮਣੇ 1 ਗ੍ਰਿਫ਼ਤਾਰ
|
ਅਮਰੀਕਾ ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ
|
ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ 228 ਲਾਪਤਾ
|
ਨਿਊਜਰਸੀ ਸ਼ਹਿਰ ਚ ਰਹਿੰਦੇ ਸ਼ਖਸ ਨੇ ਇਕ ਦਿਨ ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ
|
ਸਾਬਕਾ ਗਵਰਨਰ ਦਾ ਦਾਅਵਾ ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ
|
ਟਰੰਪ ਲੈਣਗੇ ਐਚ4 ਵੀਜ਼ੇ ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ਤੇ ਜਨਤਾ ਦੀ ਰਾਇ
|
ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ
|
2017 ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਚ ਹੋਇਆ 6 ਫੀਸਦੀ ਵਾਧਾ
|
ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼
|
ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ਚ ਤਬਦੀਲੀ
|
ਟਰੰਪ ਵੱਲੋਂ ਗਰਮਾਗਰਮ ਬਹਿਸ ਪਿੱਛੋਂ ਸੀਐੱਨਐੱਨ ਪੱਤਰਕਾਰ ਦੀ ਮਾਨਤਾ ਰੱਦ
|
ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ ਵਾਈਟ ਹਾਊਸ ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ
|
ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ
|
ਸਿੱਖ ਸੰਗਤ ਨੇ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਗੱਡੀ ਘੇਰ ਕੀਤੀ ਨਾਅਰੇਬਾਜ਼ੀ punjabmailusacom
|
ਸਿੱਖ ਸੰਗਤ ਨੇ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਗੱਡੀ ਘੇਰ ਕੀਤੀ ਨਾਅਰੇਬਾਜ਼ੀ
|
ਤਲਵੰਡੀ ਸਾਬੋ 23 ਅਕਤੂਬਰ (ਪੰਜਾਬ ਮੇਲ) ਤਲਵੰਡੀ ਸਾਬੋਬਠਿੰਡਾ ਮੁੱਖ ਮਾਰਗ ਤੇ ਸਿੱਖ ਸੰਗਤ ਵੱਲੋਂ ਅੱਜ ਨੌਵੇਂ ਦਿਨ ਦਿੱਤੇ ਗਏ ਧਰਨੇ ਦੌਰਾਨ ੳੁਥੋਂ ਲੰਘ ਰਹੇ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਦੀ ਗੱਡੀ ਘੇਰ ਕੇ ਨਾਅਰੇਬਾਜ਼ੀ ਕੀਤੀ ਗੲੀ
|
ਘਟਨਾ ਦਾ ਪਤਾ ਲੱਗਦਿਆਂ ਹੀ ਭਾਵੇਂ ਡੀਐੱਸਪੀ ਬਲਵਿੰਦਰ ਸਿੰਘ ਅਤੇ ਥਾਣਾ ਮੁਖੀ ਭੁਪਿੰਦਰ ਸਿੰਘ ਮੌਕੇ ਤੇ ਪੁੱਜੇ ਪਰ ਉਦੋਂ ਤੱਕ ਮਾਹੌਲ ਸ਼ਾਂਤ ਹੋ ਗਿਆ ਸੀ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਪੰਥਕ ਧਰਨੇ ਦੀ ਬਾਬਾ ਕਾਕਾ ਸਿੰਘ ਅਤੇ ਬਾਬਾ ਪਿੱਪਲ ਸਿੰਘ ਵੱਲੋਂ ਅਗਵਾਈ ਕੀਤੀ ਜਾ ਰਹੀ ਸੀ ਉਨ੍ਹਾਂ ਕਿਹਾ ਕਿ ਵਿਧਾਇਕ ਦੀ ਗੱਡੀ ਦਾ ਕਿਸੇ ਤਰੀਕੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ
|
ਪਠਾਨਕੋਟ ਹਮਲੇ ਪਿੱਛੇ ਜੈਸ਼ਏਮੁਹੰਮਦ ਦਾ ਹੱਥ
|
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀਲੰਕਾ ਦੀ ਸੁਪਰੀਮ ਕੋਰਟ ਦੇ ਜੱਜ ਸ੍ਰੀ ਨਲਿਨ ਪੇਰੇਰਾ ਸਮੇਤ 33 ਜੱਜ ਹੋਏ ਨਤਮਸਤਕ
|
ਅਮਰੀਕਾ ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ
|
ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ
|
ਅਮਰੀਕੀ ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ
|
ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ਤੇ ਆਉਣਗੇ
|
ਅਮਰੀਕਾ ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ
|
ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ
|
ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਤੇ ਰੋਕ ਲਗਾਉਣ ਦਾ ਫੈਸਲਾ
|
ਅਮਰੀਕਾ ਦੇ 218 ਫੀਸਦੀ ਲੋਕ ਆਪਣੇ ਘਰ ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ
|
ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ
|
ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂਖਰੀਆਂ
|
ਅਮਰੀਕੀ ਜੇਲ ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ
|
ਨਿਊਜਰਸੀ ਸੂਬੇ ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ
|
ਅਮਰੀਕਾ ਚ ਗੋਲੀਬਾਰੀ ਦੌਰਾਨ 7 ਜ਼ਖਮੀ
|
ਸਿਲੀਕਾਨ ਵੈਲੀ ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ
|
ਡੇਢ ਕਿਲੋ ਹੈਰੋਇਨ ਸਮੇਤ ਦੋ ਕਾਬੂ punjabmailusacom
|
ਡੇਢ ਕਿਲੋ ਹੈਰੋਇਨ ਸਮੇਤ ਦੋ ਕਾਬੂ
|
ਨਾਕਿਆਂ ਦੌਰਾਨ ਵੱਖਵੱਖ ਥਾਵਾਂ ਤੋਂ 75 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
|
ਇਸੇ ਤਰ੍ਹਾਂ ਹੌਲਦਾਰ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਰਾਜਵੰਤ ਹਸਪਤਾਲ ਦੋਰਾਹਾ ਨੇੜੇ ਨਾਕਾਬੰਦੀ ਦੌਰਾਨ ਖੰਨਾ ਵੱਲੋਂ ਆ ਰਹੇ ਇੱਕ ਮਹਿੰਦਰਾ ਟੈਂਪੂ ਨੰਬਰ ਪੀਬੀ10ਈਜੈਡਟੀ2164 ਨੂੰ ਰੋਕ ਕੇ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਸ ਵਿਚੋਂ 24 ਪੇਟੀਆਂ ਅੰਗਰੇਜ਼ੀ ਸ਼ਰਾਬ ਅਤੇ 26 ਪੇਟੀਆਂ ਦੇਸੀ ਸ਼ਰਾਬ ਵੱਖਵੱਖ ਮਾਰਕੇ ਦੀਆਂ ਕੁੱਲ 50 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ ਦੋਸ਼ੀਆਂ ਦੀ ਪਹਿਚਾਣ ਗੁਰਚਰਨ ਸਿੰਘ ਉਰਫ਼ ਸੁੱਖਾ ਪੁੱਤਰ ਸਤਵੰਤ ਸਿੰਘ ਅਤੇ ਅਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਦੋਵੇਂ ਵਾਸੀ ਲੁਧਿਆਣਾ ਵਜੋਂ ਹੋਈ ਦੋਸ਼ੀਆ ਖਿਲਾਫ਼ ਆਬਕਾਰੀ ਐਕਟ ਥਾਣਾ ਦੋਰਾਹਾ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਸ਼ਰਾਬ ਸਰਹਿੰਦ ਵੱਲੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ ਸਸਤੇ ਭਾਅ ਲਿਆ ਕੇ ਲੁਧਿਆਣੇ ਮਹਿੰਗੇ ਭਾਅ ਵੇਚਣੀ ਸੀ
|
ਰੇਤ ਖੱਡਾਂ ਦੀ ਬੋਲੀ ਦੀ ਜਾਂਚ ਦਾ ਮਾਮਲਾ ਮਾਈਨਿੰਗ ਵਿਭਾਗ ਦੀ ਅਫ਼ਸਰਸ਼ਾਹੀ ਨੂੰ ਪੈ ਸਕਦੀ ਹੈ ਗੜਬੜੀਆਂ ਦੀ ਮਾਰ
|
ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਗੁਰਬਾਣੀ ਗੁਟਕਿਆਂ ਦੀ ਬੇਅਦਬੀ ਤੇ ਦੁੱਖ ਪ੍ਰਗਟਾਇਆ
|
ਐੱਚਡੀਐੱਫਸੀ ਬੈਂਕ ਦੀ ਕੈਸ਼ ਵੈਨ ਚੋਂ ਲੁੱਟ ਦਾ ਮਾਮਲਾ ਪੁਲਿਸ ਵੱਲੋਂ ਇਕ ਹੋਰ ਦੋਸ਼ੀ ਗ੍ਰਿਫ਼ਤਾਰ
|
ਰਾਜਾਸਾਂਸੀ ਦੇ ਪਿੰਡ ਅਧਲੀਵਾਲ ਚ ਸੰਤ ਨਿਰੰਕਾਰੀ ਮੰਡਲ ਤੇ ਗਰਨੇਡ ਹਮਲਾ ਤਿੰਨ ਮੌਤਾਂ 20 ਜ਼ਖ਼ਮੀ
|
ਅਮਰੀਕੀ ਸੰਸਦ ਮੈਂਬਰ ਐਚ4 ਵੀਜ਼ਾ ਦੇ ਹੱਕ ਚ ਡਟੇ
|
ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ
|
ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ 12000 ਇਮਾਰਤਾਂ ਸੜ ਕੇ ਸੁਆਹ
|
ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼
|
ਜੰਗ ਹੋਣ ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ
|
ਅਮਰੀਕੀਮੈਕਸਿਕੋ ਸਰਹੱਦ ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ
|
ਟਰੰਪ ਨੇ ਪਤਨੀ ਦੀ ਸ਼ਿਕਾਇਤ ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ
|
25 ਸਾਲਾਂ ਚ ਮੰਗਲ ਤੇ ਹੋਵੇਗਾ ਇਨਸਾਨ ਨਾਸਾ
|
ਅਮਰੀਕਾ ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ
|
ਕਪੂਰਥਲਾ 3 ਜੁਲਾਈ ਵਿਸ਼ੇਸ਼ ਪ੍ਰਤੀਨਿਧ
|
ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੀ ਹੋਈ ਮੀਟਿੰਗ
|
ਦਿਵਾਲੀ ਸ਼ੋਅ ਹਾਸੱਲਟ ਬੈਲਜੀਅਮ ਦੀਆਂ ਤਸਵੀਰਾਂ ਦੇਖਣ ਲਈ ਕਲਿਕ ਕਰੋ
|
ਏਅਰ ਇੰਡੀਆ ਦੀ ਅੰਮ੍ਰਿਤਸਰਲੰਡਨ ਸਿੱਧੀ ਉਡਾਣ ਮੁੜ ਸ਼ੁਰੁ ਕੀਤੀ ਜਾਵੇ ਅੰਮ੍ਰਿਤਸਰ ਵਿਕਾਸ ਮੰਚ
|
633 pm ਕੁਪਵਾੜਾ ਚ ਫੌਜ ਤੇ ਅੱਤਵਾਦੀਆਂ ਚ ਮੁੱਠਭੇੜ ਇੰਟਰਨੈੱਟ ਸੇਵਾਵਾਂ ਬੰਦ
|
331 pm ਉਤਰਾਖੰਡ ਚ ਬੱਸ ਕੰਟਰੋਲ ਤੋਂ ਬਾਹਰ ਹੋ ਕੇ 820 ਫੁੱਟ ਡੂੰਘੀ ਖੱਡ ਚ ਡਿੱਗੀ 14 ਲੋਕਾਂ ਦੀ ਮੌਤ
|
249 pm ਨੇਵੀ ਦੇ ਜੰਗੀ ਜਹਾਜਾਂ ਤੇ ਹਮਲੇ ਦੀ ਫਿਰਾਕ ਚ ਜੈਸ਼ ਦੇ ਅੱਤਵਾਦੀ
|
146 pm ਛੱਤੀਸਗੜ੍ਹ ਚ ਪੁਲਿਸ ਨੇ ਮੁੱਠਭੇੜ ਚ 7 ਨਕਸਲੀ ਕੀਤੇ ਢੇਰ
|
136 pm ਦਿੱਲੀ ਨੂੰ ਦਹਿਲਾਉਣ ਦੀ ਫ਼ਿਰਾਕ ਚ ਅੱਤਵਾਦੀ ਹਾਈ ਅਲਰਟ ਜਾਰੀ
|
115 pm ਇਨਕਮ ਟੈਕਸ ਦੀ ਕਾਰੋਬਾਰੀ ਦੇ ਘਰ ਰੇਡ ਕਰੋੜਾਂ ਰੁਪਏ ਤੇ 100 ਕਿੱਲੋ ਸੋਨਾ ਜ਼ਬਤ
|
Subsets and Splits
No community queries yet
The top public SQL queries from the community will appear here once available.