text
stringlengths
1
2.07k
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਨਿਊਜ਼ੀਲੈਂਡ ਹਾਈ ਕਮਿਸ਼ਨਰ ਤੋਂ ਹਰਨੇਕ ਨੇਕੀ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ by editorincheif no comment
ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਹੋਈ ਭਾਰੀ ਇਕੱਤਰਤਾ by editorincheif no comment
ਸਰਕਾਰੀ ਸਕੂਲ ਛੋਟਾ ਨੰਗਲ ਵਿਖੇ ਬੱਚਿਆਂ ਨੂੰ ਐਮ ਆਰ ਦੇ ਟੀਕੇ ਲਗਾਏ ਗਏ by davinder singh kahlon no comment
ਯਾਰੋ ਛੱਡੀ ਨਾ ਗਈ 😍
ਐਸੀ ਲੱਗ ਗਈ ਸੀ ਤੋਟ
ਦਿਲੋਂ ਕੱਢੀ ਨਾ ਗਈ 😜
ਉਪਭਾਸ਼ਾਵਿਗਿਆਨ ਸਰੋਤ ਬਾਲ ਵਿਸ਼ਵਕੋਸ਼ (ਭਾਸ਼ਾ ਸਾਹਿਤ ਅਤੇ ਸੱਭਿਆਚਾਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾਵਿਗਿਆਨ ਵਿਭਾਗ ਨੇ 1973 ਵਿੱਚ ਇੱਕ ਭਾਸ਼ਾਐਟਲਸ ਤਿਆਰ ਕੀਤਾ ਹੈ ਇਸ ਵਿੱਚ ਸਮਗਰੀ ਇਕੱਠੀ ਕਰਨ ਲਈ ਦਸ ਕੁ ਖੋਜਕਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਫਿਰ ਪੰਜਾਬ ਦੇ 203 ਸਥਾਨਾਂ ਤੋਂ ਪ੍ਰਸ਼ਨਾਵਲੀ ਦੇ ਆਧਾਰ ਤੇ ਸੂਚਨਾ ਇਕੱਠੀ ਕਰਵਾਈ ਗਈ ਇਸ ਪ੍ਰਸ਼ਨਾਵਲੀ ਵਿੱਚ 590 ਸ਼ਬਦ ਅਤੇ ਪੂਰਨ ਭਗਤ ਦੀ ਕਹਾਣੀ ਸ਼ਾਮਲ ਸੀ ਖੋਜ ਦਾ ਸਿੱਟਾ ਦਾ ਲਿੰਗੁਇਸਟਿਕ ਐਟਲਸ ਆਫ਼ ਦਾ ਪੰਜਾਬ ( the linguistic atlas of the punjab ) 1973 ਵਿੱਚ ਛਾਪਿਆ ਗਿਆ ਇਸ ਵਿੱਚ 101 ਸ਼ਬਦਾਂ ਦੇ ਵੱਖੋਵੱਖਰੇ ਉਚਾਰਨਾਂ ਨੂੰ ਸਮਵਿਕਾਰ ਰੇਖਾਵਾਂ ਖਿੱਚ ਕੇ ਨਕਸ਼ਿਆਂ ਰਾਹੀਂ ਦਰਸਾਇਆ ਗਿਆ ਹੈ
ਸਰੋਤ ਬਾਲ ਵਿਸ਼ਵਕੋਸ਼ (ਭਾਸ਼ਾ ਸਾਹਿਤ ਅਤੇ ਸੱਭਿਆਚਾਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 1471 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140117 ਹਵਾਲੇ/ਟਿੱਪਣੀਆਂ no
© 2017 ਪੰਜਾਬੀ ਯੂਨੀਵਰਸਿਟੀਪਟਿਆਲਾ
ਪਾਕਿਸਤਾਨ ਵੱਲੋਂ ਸਿੱਖ ਕੌਮ ਅਤੇ ਐਸਜੀਪੀਸੀ ਨੂੰ ਦਿੱਤੀ ਸਲਾਹ ਬਿਲਕੁਲ ਦਰੁਸਤ
january 10 2015 comments off on ਆਜ਼ਾਦ ਪੱਤਰਕਾਰੀ ਲਈ ਸੰਕਟ
ਸਮਕਾਲੀ ਦ੍ਰਿਸ਼ਟੀਕੋਣ ਡਾ ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਫਰਾਂਸ ਦੀ ਰਾਜਧਾਨੀ ਪੈਰਿਸ ਚ ਇਕ ਸਪਤਾਹਿਕ ਪੱਤਰ ਚਾਰਲੀ ਹੈਬਡੋ ਦੇ ਸੰਪਾਦਕ ਸਮੇਤ 10 ਦੇ ਕਰੀਬ ਪੱਤਰਕਾਰਾਂ ਨੂੰ ਮਾਰ ਦੇਣ ਨਾਲ ਹਾਲਾਤ ਬੇਹੱਦ ਨਾਜ਼ੁਕ ਬਣੇ ਨਜ਼ਰ ਆਉਂਦੇ ਹਨ ਬੁਰਕਾਧਾਰੀ ਕਾਤਲ ਕੈਲੇ ਸ਼ਕੋਫ ਨੇ ਇਹ ਕਿਹਾ ਸੀ ਕਿ ਪੈਗੰਬਰ ਦੀ ਹੱਤਕ ਦਾ ਬਦਲਾ ਲੈ ਲਿਆ ਗਿਆ ਹੈ ਕੁਝ ਸਾਲ ਪਹਿਲਾਂ read more »
ਮੋਦੀ ਦਾ ਰਾਜ ਧਰਮ
december 24 2014 comments off on ਮੋਦੀ ਦਾ ਰਾਜ ਧਰਮ
ਡਾ ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਹਿੰਦੂਤਵ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੇਰ ਤੇ ਸਵਾਰੀ ਕਰਦੇ ਦਿਖਾਈ ਦੇ ਰਹੇ ਹਨ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਸੰਘ ਪਰਿਵਾਰ ਅਤੇ ਹੋਰ ਮੂਲਵਾਦੀ ਸੰਗਠਨਾਂ ਨੂੰ ਇਹ ਲਗਦਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਚ ਭਾਜਪਾ ਦੀ ਜਿਤ ਇਸ ਮੁਦੇ ਨੂੰ ਲੈ ਕੇ ਹੋਈ ਹੈ ਪਰ ਮੋਦੀ ਨੇ ਵਧੇਰੇ read more »
ਡਾ ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ੇਹਰਿਆਣਾ ਵਿਚ ਹਿਸਾਰ ਨੇੜੇ ਬਰਵਾਲਾ ਕਸਬੇ ਚ ਰਹਿੰਦੇ ਸੰਤ ਰਾਮਪਾਲ ਅਤੇ ਉਸ ਦੇ ਡੇਰੇ ਦੀ ਚਰਚਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੁੰਦੀ ਰਹੀ ਹੈ ਪਰ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਚਰਚਾ ਨੇ ਸਿਖ਼ਰ ਛੂਹ ਲਿਆ ਹੈ ਪਹਿਲਾਂ ਲਗੇ ਕੁਝ ਇਲਜ਼ਾਮਾਂ ਚ ਰਾਮਪਾਲ ਵਲੋਂ ਕਚਹਿਰੀ ਚ ਪੇਸ਼ ਨਾ ਹੋਣ ਹਾਈ ਕੋਰਟ ਦੇ read more »
november 9 2014 comments off on ਵਧ ਰਹੀਆਂ ਹਨ ਦੂਰੀਆਂ
ਡਾ ਬਰਜਿੰਦਰ ਸਿੰਘ ਹਮਦਰਦ ਮੁਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਪੰਜਾਬ ਚ ਕਾਫੀ ਸਮੇਂ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਚ ਆਪਸੀ ਵਿਰੋਧ ਦੀਆਂ ਆਵਾਜ਼ਾਂ ਉੱਠਦੀਆਂ ਆ ਰਹੀਆਂ ਹਨ ਪਰ ਅਨੇਕਾਂ ਕਾਰਨਾਂ ਕਰਕੇ ਇਨ੍ਹਾਂ ਆਵਾਜ਼ਾਂ ਚ ਕੋਈ ਬਹੁਤਾ ਦਮ ਨਹੀਂ ਸੀ ਲਗਦਾ ਸਮਾਂ ਪਾ ਕੇ ਹੌਲੀਹੌਲੀ ਇਹ ਵਲੀਨ ਹੁੰਦੀਆਂ ਰਹੀਆਂ ਅੰਮ੍ਰਿਤਸਰ ਤੋਂ ਤਿੰਨ ਵਾਰ ਚੁਣੇ ਗਏ ਭਾਜਪਾ ਦੇ ਸਾਬਕ ਮੈਂਬਰ read more »
ਸਿੱਖ ਕੌਮ ਦਾ ਹਰਾਵਲ ਦਸਤਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ
september 13 2014 comments off on ਸਿੱਖ ਕੌਮ ਦਾ ਹਰਾਵਲ ਦਸਤਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ
ਅੱਜ 70ਵੇਂ ਸਥਾਪਨਾ ਦਿਵਸ ਤੇ ਪੰਜਾਬ ਟਾਇਮਜ਼ ਲਈ ਵਿਸ਼ੇਸ਼ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਹੇਠ ਯੂ ਕੇ ਵਿਖੇ ਸਮਾਗਮ ਅੱਜ ਤਲਵਿੰਦਰ ਸਿੰਘ ਬੁੱਟਰ ਸ੍ਰੀ ਅਨੰਦਪੁਰ ਸਾਹਿਬ ਸੰ 9878070008 ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਸਿੱਖ ਕੌਮ ਦਾ ਹਰਾਵਲ ਦਸਤਾ ਆਖਿਆ ਜਾਂਦਾ ਹੈ ਇਸ ਦੀ ਸਥਾਪਨਾ ਭਾਈ ਅਮਰ ਸਿੰਘ ਅੰਬਾਲਵੀ ਦੇ ਯਤਨਾਂ ਸਦਕਾ 13 ਸਤੰਬਰ 1944 ਨੂੰ ਹੋਈ read more »
ਅਨੇਕਤਾ ਵਿਚ ਏਕਤਾ ਹੀ ਹੈ ਭਾਰਤ ਦੀ ਪਛਾਣ
august 14 2014 comments off on ਅਨੇਕਤਾ ਵਿਚ ਏਕਤਾ ਹੀ ਹੈ ਭਾਰਤ ਦੀ ਪਛਾਣ
ਡਾ ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਗਰੁੱਪ (ਜਲੰਧਰ) ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕੁਝ ਦਿਨ ਪਹਿਲਾਂ ਓਡੀਸ਼ਾ ਦੇ ਕਟਕ ਸ਼ਹਿਰ ਵਿਚ ਇਕ ਬਿਆਨ ਦਿੰਦਿਆਂ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਹਿੰਦੂ ਕਿਹਾ ਸੀ ਇਸ ਦੀ ਉਦਾਹਰਨ ਵਿਚ ਉਨ੍ਹਾਂ ਕਿਹਾ ਸੀ ਕਿ ਜੇ ਇੰਗਲੈਂਡ ਵਿਚ ਰਹਿਣ ਵਾਲਿਆਂ ਨੂੰ ਅੰਗਰੇਜ਼ ਜਰਮਨੀ ਵਿਚ ਰਹਿਣ ਵਾਲਿਆਂ ਨੂੰ ਜਰਮਨ read more »
july 31 2014 comments off on ਸਮਕਾਲੀ ਦ੍ਰਿਸ਼ਟੀਕੋਣ ਨਫ਼ਰਤ ਦੀ ਖੇਤੀ
ਕੇਂਦਰ ਹੋਵੇ ਜਾਂ ਰਾਜ ਸਰਕਾਰਾਂ ਬਹੁਤ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਉਹ ਆਪ ਸਿਸਟਮ ਨੂੰ ਨਹੀਂ ਚਲਾਉਂਦੇ ਜਦਕਿ ਮੌਕੇ ਦੇ ਮੁਤਾਬਿਕ ਸਿਸਟਮ ਉਹਨਾਂ ਨੂੰ ਚਲਾਉਂਦਾ ਹੈ ਮੈਂ ਖਾਸਕਰ ਪਿਛਲੀ ਕੇਂਦਰ ਦੀ ਕਾਂਗਰਸ ਸਰਕਾਰ ਬਾਰੇ ਲਿਖ ਰਿਹਾ ਹਾਂ ਅਤੇ ਸਮਝਾਉਣ ਦੀ ਕੋਸ਼ਿਸ ਕਰਾਂਗਾ ਆਮ ਤੌਰ ਤੇ ਕੋਈ ਸਰਕਾਰ ਹੋਵੇ ਜਾਂ ਬਹੁਤ ਵੱਡਾ ਕਾਰੋਬਾਰ ਉਸਨੂੰ ਚਲਾਉਣ ਲਈ ਹਰ ਥਾਂ ਇੱਕ read more »
ਗੰਭੀਰ ਹੁੰਦਾ ਜਾ ਰਿਹਾ ਹੈ ਸਰਕਾਰ ਦਾ ਵਿੱਤੀ ਸੰਕਟ
june 27 2014 comments off on ਗੰਭੀਰ ਹੁੰਦਾ ਜਾ ਰਿਹਾ ਹੈ ਸਰਕਾਰ ਦਾ ਵਿੱਤੀ ਸੰਕਟ
ਸਮਕਾਲੀ ਦ੍ਰਿਸ਼ਟੀਕੋਣ ਡਾ ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਗਰੁੱਪ ਜਲੰਧਰ ਪੰਜਾਬ ਸਰਕਾਰ ਇਸ ਸਮੇਂ ਗੰਭੀਰ ਸੰਕਟ ਚ ਫਸੀ ਦਿਖਾਈ ਦਿੰਦੀ ਹੈ ਇਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਇਸੇ ਲਈ ਵੱਖਵੱਖ ਜ਼ਰੂਰੀ ਮਹਿਕਮਿਆਂ ਲਈ ਸਰਕਾਰ ਨੇ ਜਿੰਨੇ ਕੁ ਫੰਡ ਰਾਖਵੇਂ ਰੱਖੇ ਸਨ ਉਹ ਵੀ ਅੱਧੇਅਧੂਰੇ ਹੀ ਮੁਹੱਈਆ ਕੀਤੇ ਗਏ ਹਨ ਜੇ ਲੋੜੀਂਦੇ ਫੰਡ ਨਹੀਂ ਹੋਣਗੇ ਤਾਂ ਛੋਟੀਆਂਮੋਟੀਆਂ ਯੋਜਨਾਵਾਂ ਨੂੰ read more »
june 22 2014 comments off on ਅਸਫਲਤਾਵਾਂ ਸਫਲਤਾ ਦੀ ਪਾਉੜੀ ਦੇ ਡੰਡੇ
ਪੰਜਾਬ ਟਾਇਮਜ਼ ਵਿਸ਼ੇਸ਼ ਭੁੱਖਾ ਭਾਣਾ ਮੈਂ ਚੰਡੀਗੜ੍ਹ ਪਹੁੰਚ ਗਿਆ ਮੇਰੀ ਜੇਬ ਵਿਚ ਇਕ ਖੋਟਾ ਆਨਾ ਵੀ ਨਹੀਂ ਸੀ ਮੰਗਣਾ ਮੈਂ ਚਾਹੁੰਦਾ ਨਹੀਂ ਸੀ ਮੰਗਣ ਨਾਲੋਂ ਮਰਨਾ ਮੈਂ ਬਿਹਤਰ ਸਮਝ ਰਿਹਾ ਸੀ ਜਵਾਨੀ ਦੇ ਜੋਸ਼ ਵਿਚ ਸਮਾਜ ਬਦਲਣ ਨਿਕਲ ਪਿਆ ਸੀ ਪੜ੍ਹਾਈ ਵਿਚੋਂ ਹੀ ਛੱਡ ਕੇ ਰੂਪੋਸ਼ ਹੋਣਾ ਪਿਆ ਸੀ ਮੈਂ ਘੁੰਮਦਾ ਘੁੰਮਾਉਂਦਾ ਸਕੱਤਰੇਤ ਵੱਲ ਪਹੁੰਚ ਗਿਆ ਉਹਨਾਂ ਦਿਨਾਂ ਵਿਚ read more »
ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਹੋ ਸਕਦੇ ਹਨ ਗਣਤੰਤਰ ਦਿਵਸ ਦੇ ਸਮਾਗਮ ਚ ਮੁੱਖ ਮਹਿਮਾਨ
ਐਸਆਈਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਪੁੱਛਗਿੱਛ
ਸੀਬੀਆਈ ਵਿਵਾਦ ਸੁਪਰੀਮ ਕੋਰਟ ਨੇ ਕਿਹਾ ਹਾਲੇ ਹੋਰ ਜਾਂਚ ਦੀ ਲੋੜ
84 ਸਿੱਖ ਕਤਲੇਆਮ ਗਵਾਹ ਨੇ ਕੀਤੀ ਸਜਣ ਕੁਮਾਰ ਦੀ ਪਹਿਚਾਣ
ਵਿੱਤ ਮੰਤਰੀ ਦੇ ਘਿਰਾਓ ਦੇ ਪ੍ਰੋਗਰਾਮ ਦੀ ਤਿਆਰੀ ਦੇ ਸਬੰਧ ਵਿੱਚ ਕੀਤਾ ਗਿਆ ਰੋਸ ਮਾਰਚ
ਬੋਹਾ ਵਿਖੇ ਸਹਿਕਾਰਤਾ ਵਿਭਾਗ ਨੇ ਮਨਾਇਆ 65ਵਾਂ ਸਹਿਕਾਰਤਾ ਸਪਤਾਹ
ਟੀਮ ਜਟਾਣਾਂ ਵੱਲੋਂ ਜੰਗੀ ਪੱਧਰ ਤੇ ਯੂਥ ਕਾਂਗਰਸ ਦੀ ਭਰਤੀ ਸ਼ੁਰੂ
ਹਰ ਯੋਗ ਲਾਭਪਾਤਰੀ ਕਿਰਤੀ ਨੂੰ ਦਿੱਤਾ ਜਾਵੇਗਾ ਸਰਕਾਰੀ ਸਕੀਮਾਂ ਦਾ ਲਾਭ ਹਰਕੇਸ਼ ਚੰਦ ਸ਼ਰਮਾ
ਗੰਗੌਤਰੀ ਮੈਡੀਕਲ ਏਜੰਸੀ ਤੇ ਅੱਗ ਨਾਲ 3 ਲੱਖ ਦਾ ਸਾਮਾਨ ਸੜ ਕੇ ਸੁਆਹ
ਪੰਥਕ ਜਾਹੋਜਲਾਲ ਨਾਲ ਮਨਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੌਮੀ ਪ੍ਰੈਸ ਦਿਵਸ ਤੇ ਪਤਰਕਾਰਾਂ ਨੂੰ ਵਧਾਈ
ਬੇਲਾ ਫਾਰਮੇਸੀ ਕਾਲਜ ਬੀ ਫਾਰਮ ਵਿੱਚ ਦੂਜੀ ਵਾਰ ਰਾਜ ਦਾ ਪਹਿਲਾ ਐਕ੍ਰਿਡਿਟੇਟ ਕਾਲਜ ਬਣਾਇਆ
ਸੁਖਬੀਰ ਵੱਲੋਂ ਪਾਰਟੀ ਕਾਡਰ ਨੂੰ ਗੁੰਡਾਗਰਦੀ ਲਈ ਦਿੱਤੇ ਜਾ ਰਹੇ ਹੁਕਮਾਂ ਦੀ ਵੀਡੀਓ ਨੇ ਬਾਦਲ ਦਲ ਦੇ ਅਸਲੀ ਚਿਹਰੇ ਨੂੰ ਨੰਗਾ ਕੀਤਾ ਕੈਪਟਨ _ daily punjab times
ਪਾਕਿਸਤਾਨ ਵੱਲੋਂ ਸਿੱਖ ਕੌਮ ਅਤੇ ਐਸਜੀਪੀਸੀ ਨੂੰ ਦਿੱਤੀ ਸਲਾਹ ਬਿਲਕੁਲ ਦਰੁਸਤ
you are here home » punjab news » ਸੁਖਬੀਰ ਵੱਲੋਂ ਪਾਰਟੀ ਕਾਡਰ ਨੂੰ ਗੁੰਡਾਗਰਦੀ ਲਈ ਦਿੱਤੇ ਜਾ ਰਹੇ ਹੁਕਮਾਂ ਦੀ ਵੀਡੀਓ ਨੇ ਬਾਦਲ ਦਲ ਦੇ ਅਸਲੀ ਚਿਹਰੇ ਨੂੰ ਨੰਗਾ ਕੀਤਾ ਕੈਪਟਨ
ਸੁਖਬੀਰ ਵੱਲੋਂ ਪਾਰਟੀ ਕਾਡਰ ਨੂੰ ਗੁੰਡਾਗਰਦੀ ਲਈ ਦਿੱਤੇ ਜਾ ਰਹੇ ਹੁਕਮਾਂ ਦੀ ਵੀਡੀਓ ਨੇ ਬਾਦਲ ਦਲ ਦੇ ਅਸਲੀ ਚਿਹਰੇ ਨੂੰ ਨੰਗਾ ਕੀਤਾ ਕੈਪਟਨ
ਮੁਕਤਸਰ ਸਾਹਿਬ ਐਸਐਸਪੀ ਵਿਰੁੱਧ ਆਧਾਰਹੀਣ ਦੋਸ਼ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ
previous ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ ਅੱਜ
ਬੁਨਿਆਦੀ ਢਾਂਚੇ ਦੇ ਖੇਤਰ ਚ ਨਿਵੇਸ਼ ਲਈ ਕੈਪਟਨ ਵੱਲੋਂ ਇਜ਼ਰਾਇਲੀ ਕੰਪਨੀਆਂ ਨਾਲ ਮੁਲਾਕਾਤ
ਮੁੱਖ ਮੰਤਰੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਸਥਿਤੀ ਦਾ ਜਾਇਜ਼ਾ
ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ
ਭਾਰਤ ਦੇ ਉਪਰਾਸ਼ਟਰਪਤੀ ਦੁਆਰਾ ਐਲਪੀਯੂ ਦੀ 9ਵੀਂ ਕੰਵੋਕੇਸ਼ਨ ਨੂੰ ਸੰਬੋਧਨ
ਬਿਨਾਂ ਬਿਲ ਤੋਂ 6 ਕਿੱਲੋ ਤੋਂ ਜਿਆਦਾ ਸੋਨੇ ਦੇ ਗਹਿਣੇ ਸਮੇਤ ਹਿਰਾਸਤ ਚ ਲਏ ਵਿਅਕਤੀ ਈਟੀਓ ਦੇ ਹਵਾਲੇ
ਰੇਲ ਹਾਦਸੇ ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਸਿਧੂ ਤੇ ਜਾਖੜ ਨੇ ਵੰਡੇ ਮੁਆਵਜ਼ੇ ਦੇ ਚੈਕ
ਹਰਿਆਣਾ ਸਰਕਾਰ ਵੱਲੋਂ 17 ਆਈਏਐਸ ਅਤੇ 17 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼
ਕੋਟਕਪੂਰਾ ਪੁਲਿਸ ਵੱਲੋਂ ਕਾਰ ਤੇ ਹੈਰੋਇਨ ਸਮੇਤ ਬਠਿੰਡਾ ਦੇ ਦੋ ਵਿਅਕਤੀ ਕਾਬੂ
ਮੋਰਿੰਡਾ ਪੁਲਿਸ ਵੱਲੋਂ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਕਾਬੂ
ਗਿਆਨੀ ਹਰਪ੍ਰੀਤ ਸਿੰਘ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ
ਪੰਜਾਬ ਭਵਨ ਕੈਨੇਡਾ ਵੱਲੋਂ ਨਸ਼ੇ ਖਿਲਾਫ਼ ਉਤਰੀ ਅਮਰੀਕਾ ਚ ਵਿਸ਼ਾਲ ਸੰਮੇਲਨ 27 ਤੋਂ
ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ
ਪਤਰਕਾਰ ਖਸੋਗੀ ਨੂੰ ਸਾਊਦੀ ਅਰਬ ਦੇ ਸਫ਼ਾਰਤਖਾਨੇ ਚ ਤਸੀਹੇ ਦੇ ਕੇ ਮਾਰ ਦੇਣ ਦੀ ਕਾਰਵਾਈ ਅਤਿ ਨਿੰਦਣਯੋਗ ਸ ਮਾਨ
ostarrichi ਭਾਸ਼ਾ ਕੇਂਦਰ ਤੇ ਸੁਆਗਤ ਹੈ
ਜਰਮਨ ਕੋਰਸ ਅਤੇ ਵਿਏਨਾ ਵਿਚ ਜਰਮਨ ਸਰਟੀਫਿਕੇਟ ਵੀਜ਼ਾ ਲਈ ਰਿਹਾਇਸ਼ੀ ਪਰਮਿਟ ਲਈ ਆਸਟਰੀਆ ਵਿਚ ਸਥਾਈ ਨਿਵਾਸ ਲਈ ਆਸਟਰੀਆ ਦੀ ਨਾਗਰਿਕਤਾ ਲਈ ਅਤੇ ਆਸਟ੍ਰੀਆ ਯੂਨੀਵਰਸਿਟੀ ਵਿਚ ਪੜ੍ਹਨ ਲਈ
ਵਿਏਨਾ ਵਿੱਚ ਅੰਗ੍ਰੇਜ਼ੀ ਦੇ ਕੋਰਸ ਅਤੇ ਅੰਗਰੇਜ਼ੀ ਪ੍ਰਮਾਣਪੱਤਰ
ਜਰਮਨ ਸਰਟੀਫਿਕੇਟ ਏ 1 ਏ 2 ਬੀ 1 ਬੀ 2 ਸੀ 1 ਸੀ 2 ਵਿਨੇਨਾ
ਵਿਅੰਨੇ ਵਿਚ ਸਸਤਾ ਮੁੱਲ ਅਤੇ ਵਧੀਆ ਕੋਰਸ ਦੀ ਗੁਣਵੱਤਾ
ਉਨ੍ਹਾਂ ਲਈ ਜੋ ਜਰਮਨ ਭਾਸ਼ਾ ਦੇ ਹੁਨਰ ਹਾਸਲ ਕਰਨਾ ਚਾਹੁੰਦੇ ਹਨ ਜਾਂ ਅੰਗਰੇਜ਼ੀ ਦੇ ਹੁਨਰ ਜਾਂ ਹੋਰ ਭਾਸ਼ਾ ਦੇ ਹੁਨਰ ਬਹੁਤ ਤੇਜ਼ੀ ਨਾਲ ਪੇਸ਼ੇਵਰ ਅਤੇ ਬਹੁਤ ਡੂੰਘੇ ਹਨ ਸਿੱਖਣ ਵਾਲੀਆਂ ਭਾਸ਼ਾਵਾਂ ਮਜ਼ੇਦਾਰ ਹਨ ਪਰ ਸਿਰਫ ਤਾਂ ਹੀ ਜੇ ਤੁਸੀਂ ਆਪਣੇ ਕੋਰਸ ਵਿੱਚ ਦੱਬੇ ਹੋਏ ਜਾਂ ਦੱਬੇ ਹੋਏ ਮਹਿਸੂਸ ਨਹੀਂ ਕਰਦੇ ਤੁਸੀਂ ਕੋਰਸ ਚੋਣ ਵਿਚ ਵੱਖਵੱਖ ਸਹਾਇਤਾ ਕਿਵੇਂ ਦਿੰਦੇ ਹੋ
ਹਰੇਕ ਸੋਮਵਾਰ ਦੇ ਕੋਰਸ ਵਿੱਚ ਦਾਖ਼ਲ ਹੋਣਾ ਸੰਭਵ ਹੈ
ਛੋਟੇ ਸਮੂਹ ਵਿਚ ਤੁਸੀਂ ਵਿਸ਼ਾਵਸਤੂ ਨੂੰ ਬਹੁਤ ਕੁਸ਼ਲਤਾ ਅਤੇ ਡੂੰਘਾਈ ਨਾਲ ਵਿਕਸਤ ਕਰੋਗੇ
ਤੁਸੀਂ ਸਿੱਖਣ ਵਾਲੀ ਭਾਸ਼ਾ ਦੀ ਸ਼ੁਰੂਆਤ ਤੋਂ ਸੰਚਾਰ ਕਰਦੇ ਹੋ
ਵਿਜ਼ੂਅਲ ਸਹਾਇਤਾ ਅਤੇ ਕੰਪਿਊਟਰ ਰੂਮ ਸਿੱਖਣ ਨੂੰ ਅਸਾਨੀ ਨਾਲ ਸੌਖਾ ਕਰਦੇ ਹਨ
ਉਹ ਮਾਰਕੀਟ ਵਿਚ ਸਸਤਾ ਕੀਮਤਾਂ ਦੇ ਕੋਰਸ ਲੈਂਦੇ ਹਨ
ਮੁਫ਼ਤ ਵਿਸਤ੍ਰਿਤ ਅਤੇ ਗੈਰਬਾਈਡਿੰਗ ਵਰਗੀਕਰਣ
elemetary ਪੱਧਰ ਤੇ ਬੁਨਿਆਦੀ ਗਿਆਨ
ਨੌਕਰੀ ਲਈ ਭਾਸ਼ਾ ਦੇ ਹੁਨਰ
ਸਾਡੇ ਸਾਰੇ ਕੋਰਸ ਇੱਕ ਮਾਨਤਾ ਪ੍ਰਾਪਤ ਸਰਟੀਫਿਕੇਟ ਨਾਲ ਵੀ ਪੂਰੇ ਕੀਤੇ ਜਾ ਸਕਦੇ ਹਨ ਜੇ ਚਾਹੋ ਇਸ ਲਈ ਤੁਹਾਨੂੰ ਕੋਰਸ ਦੇ ਅੰਤ ਵਿਚ ਇਕ ਇਮਤਿਹਾਨ ਲੈਣਾ ਪਵੇਗਾ (ਸਾਰੀਆਂ ਸਰਕਾਰੀ ਪ੍ਰੀਖਿਆਵਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ)
ਕੋਰਸ ਸ਼ੁਰੂ ਹਰ ਸੋਮਵਾਰ
ਜੀ ਆਇਆਂ ਨੂੰ
ਕੀ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ
ਬਸੰਤ ਕੌਰ ਦੀ ਸੱਸ ਬੁੱਢੀ ਮਹਾਂ ਕੌਰ ਨੂੰ ਅੱਖਾਂ ਤੋਂ ਥੋੜ੍ਹਾ ਦਿਸਦਾ ਸੀ ਤੇ ਸ਼ਾਇਦ ਇਸੇ ਕਰ ਕੇ ਉਸ ਨੂੰ ਬਸੰਤ ਕੌਰ ਦੇ ਬਾਹਰ ਖੇਤ ਵਿਚੋਂ ਇਕੱਲੀ ਪੱਠੇ ਲੈਣ ਜਾਣ ਉਤੇ ਬਹੁਤ ਧੁੜਕੂ ਲਗਿਆ ਰਹਿੰਦਾ ਸੀ ਜੇ ਉਸ ਦੀਆਂ ਅੱਖਾਂ ਦੀ ਜੋਤ ਠੀਕ ਹੁੰਦੀ ਤਾਂ ਉਹ ਸ਼ਾਇਦ ਘਰ ਤੋਂ ਲੈ ਕੇ ਖੇਤ ਤੱਕ ਬਸੰਤ ਕੌਰ ਦੇ ਰਾਹ ਦੀ ਰਾਖੀ ਕਰ ਸਕਦੀ ਪਰ ਹੁਣ ਤਾਂ ਉਸ ਨੂੰ ਚੁੱਲ੍ਹੇ ਚੌਂਕੇ ਵਿਚ ਪਈਆਂ ਚੀਜ਼ਾਂ ਵੀ ਘੱਟ ਹੀ ਦਿਸਦੀਆਂ ਸਨ
ਪੁੱਤ ਜ਼ਮਾਨਾ ਬੜਾ ਭੈੜਾ ਆ ਗਿਆ ਏ ਆਪਣੀ ਪਤ ਆਪੇ ਸੰਭਾਲਣ ਦੀਓ ਈ ਐ ਉਹ ਬਸੰਤ ਕੌਰ ਨੂੰ ਤਾੜਨਾ ਕਰਦੀ
ਕੋਈ ਫਿਕਰ ਨਾ ਕਰ ਬੇਬੇ ਕੋਈ ਜੰਮਿਆ ਨੀ ਅੱਖ ਚੱਕ ਕੇ ਦੇਖਣ ਵਾਲਾ ਮੈਨੂੰ ਬਸੰਤ ਕੌਰ ਦਿਲਜਮੀ ਨਾਲ ਉਤਰ ਦਿੰਦੀ
ਆਹੋ ਪੁੱਤ ਆਪਣਾ ਮਨ ਚੰਗਾ ਹੋਵੇ ਤਾਂ ਕਿਸੇ ਦੀ ਕੀ ਮਜਾਲ ਐ
ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਨੂੰ ਰਾਹ ਵਿਚ ਟੱਕਰਦਿਆਂ ਪੰਦਰਾਂ ਕੁ ਦਿਨ ਲੰਘ ਗਏ ਤਾਂ ਬਸੰਤ ਕੌਰ ਨੂੰ ਮਹਿਸੂਸ ਹੋਣ ਲੱਗਿਆ ਕਿ ਉਸ ਦੇ ਕੱਪੜੇ ਭਾਵੇਂ ਇਹ ਉਸ ਨੇ ਦੋਤਿੰਨ ਵਾਰੀ ਹੀ ਧੋਤੇ ਸਨ ਕੁਝ ਵਧੇਰੇ ਹੀ ਉਦਾਸ ਪੈ ਗਏ ਸਨ ਸੋ ਸੋਲ੍ਹਵੇਂ ਕੁ ਦਿਨ ਉਸ ਨੇ ਆਪਣਾ ਸੂਟ ਬਦਲ ਲਿਆ
ਇਸ ਦਿਨ ਉਹ ਨ੍ਹਾਤੀ ਵੀ ਜ਼ਰਾ ਵਧੇਰੇ ਸ਼ੌਕ ਨਾਲ ਸੀ ਤੇ ਜਦੋਂ ਉਹ ਖੇਤ ਨੂੰ ਜਾ ਰਹੀ ਸੀ ਤਾਂ ਉਸ ਦੇ ਮਨ ਨੇ ਉਸ ਨੂੰ ਮਖੌਲ ਜਿਹੇ ਨਾਲ ਆਖਿਆ ਸੀ ਅੱਜ ਗੁਰਦੇਵ ਸਿੰਘ ਦੇ ਸੰਘ ਵਿਚੋਂ ਖੰਘੂਰਾ ਨਹੀਂ ਹਉਕਾ ਨਿਕਲੇਗਾ
ਤੇ ਹੋਇਆ ਵੀ ਕੁਝ ਇਸੇ ਤਰ੍ਹਾਂ ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਰਾਹ ਵਿਚ ਮਿਲੇ ਤਾਂ ਗੁਰਦੇਵ ਸਿੰਘ ਨੇ ਖੰਘੂਰਾ ਕੋਈ ਨਾ ਮਾਰਿਆ ਕੁਝ ਹੌਸਲਾ ਕਰ ਕੇ ਉਹ ਬੋਲਿਆ
ਨਹੀਂ ਜੀ ਬਸੰਤ ਕੌਰ ਨੇ ਸ਼ਰਮਾਂਦੀਸ਼ਰਮਾਂਦੀ ਨੇ ਜਵਾਬ ਦਿੱਤਾ
ਤਾਂ ਫੇਰ ਕੱਲ੍ਹ ਆਉਣਾ ਹੋਊ
ਘਰ ਆਉਂਦੀ ਨੂੰ ਉਹੋ ਹੀ ਮਹਾਂ ਕੌਰ ਦੀ ਨਿੱਤ ਦਿਹਾੜੀ ਵਾਲੀ ਤਾੜਨਾ ਹੋਈਦੇਖੀਂ ਪੁੱਤ ਕਿਸੇ ਦੇ ਝਾਂਸੇ ਵਿਚ ਆ ਕੇ ਘਰ ਨੂੰ ਲਾਜ ਨਾ ਲਵਾ ਦੇਈਂ ਸਾਡੇ ਪਿੰਡ ਦਾ ਰਵੱਈਆ ਕੁਝ ਚੰਗਾ ਨ੍ਹੀਂ ਤੇ ਇਹ ਜਾਗੀਰਦਾਰਾਂ ਦਾ ਮੁੰਡਾ ਤਾਂ ਕਿਸੇ ਦੇ ਸਾਧਣ ਦਾ ਹੈ ਨ੍ਹੀਂ
ਬਸੰਤ ਕੌਰ ਦੇ ਇਹ ਗੱਲ ਖਾਨੇ ਤਾਂ ਲੱਗੀ ਪਰ ਉਹ ਆਪਣੇ ਆਪ ਨੂੰ ਕੁੜੱਕੀ ਵਿਚ ਫਸੀ ਮਹਿਸੂਸ ਕਰ ਰਹੀ ਸੀ ਜੇ ਰੱਬ ਇਸ ਮੁੰਡੇ ਨੂੰ ਆਪ ਹੀ ਸੁਮੱਤ ਦੇਵੇ ਤਾਂ ਚੰਗਾ ਏ ਉਸ ਨੇ ਸੋਚਿਆ ਉਸ ਨੇ ਪੰਜ ਪੈਸੇ ਦੇ ਪਤਾਸੇ ਸੁੱਖੇ ਜੇ ਕੱਲ੍ਹ ਤੋਂ ਗੁਰਦੇਵ ਸਿੰਘ ਉਸ ਦਾ ਪਿੱਛਾ ਛੱਡ ਦੇਵੇ ਮਹਾਂ ਕੌਰ ਦੀ ਉਸ ਨੇ ਅੱਗੇ ਵਾਂਗ ਹੀ ਦ੍ਰਿੜ੍ਹਤਾ ਭਰੇ ਉਤਰ ਨਾਲ ਤਸੱਲੀ ਕਰਵਾ ਦਿੱਤੀ
ਪਰ ਕੱਪੜੇਲੱਤੇ ਦੀ ਚੌਂਫ਼ ਬਸੰਤ ਕੌਰ ਦੀ ਕੋਈ ਨਾ ਘਟੀ ਦੂਜੇ ਨਹੀਂ ਤਾਂ ਤੀਜੇ ਦਿਨ ਤਾਂ ਉਹ ਜ਼ਰੂਰ ਸੂਟ ਬਦਲਦੀ
ਇਕ ਦਿਨ ਤਾਂ ਇਕ ਗੁਆਂਢਣ ਨੇ ਆਖ ਹੀ ਦਿੱਤਾ ਕੁੜੇ ਪੱਠਿਆਂ ਨੂੰ ਚੱਲੀ ਐਂ ਕਿ ਤੀਆਂ ਤੇ ਪਰ ਬਸੰਤ ਕੌਰ ਨੇ ਹੱਸ ਕੇ ਗੱਲ ਟਾਲ ਦਿੱਤੀ