audio
audioduration (s) 3.28
11.2
| sentence
stringlengths 10
282
|
---|---|
ਇੱਕ ਲੱਖ ਢਾਈ ਲੱਖ ਬਵੰਜਾ ਹਜਾਰ ਤੀਹ ਹਜਾਰ ਪੱਚੀ ਹਜਾਰ |
|
ਪੰਜਾਬ ਵਿਚ ਸੜਕ ਸੁਰੱਖਿਆ ਵਿਚ ਹੋਰ ਸੁਧਾਰ ਲਿਆਉਣ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਪੁਲਿਸ ਅਤੇ ਸੇਫ਼ ਸੁਸਾਇਟੀ ਦੇ ਸਹਿਯੋਗ ਨਾਲ ਸੁਰੱਖਿਅਤ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਐ |
|
ਇਸ ਤੋਂ ਪਹਿਲਾਂ ਉਨ੍ਹਾਂ ਨੇ ਪੁਲਿਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ |
|
ਕਲਿਆਣਮ ਗਾਂਧੀ ਦੇ ਬਿਲਕੁਲ ਪਿੱਛੇ ਸੀ ਜਦੋਂ ਨੱਥੂਰਾਮ ਗੋਡਸੇ ਨੇ ਗੋਲੀਆਂ ਚਲਾ ਦਿੱਤੀਆਂ ਸਨ |
|
ਪਿੰਡ ਘੋਲੀਆ ਕੋਲ ਫੂਲੇਵਾਲਾ ਪੁਲ ਤੇ ਹੋਏ ਇਕ ਹੋਰ ਹਾਦਸੇ ਦੌਰਾਨ ਇਕ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ |
|
ਸਥਾਈ ਕੈਂਪਸ ਆਈਂਗਾ ਜ਼ਿਲੇ ਦੇ ਲੇਂਗਪੁਈ ਵਿਖੇ ਸਥਿਤ ਹੈ |
|
ਸ੍ਰੀ ਮੋਦੀ ਨੇ ਕਿਹਾ ਕਿ ਪੀ ਐਮ ਕੇਅਰਸ ਫੰਡ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨਾਲ ਦੇਸ਼ ਚ ਸਿਹਤ ਸੇਵਾਵਾਂ ਮਜਬੂਤ ਹੋਈਆਂ ਨੇ |
|
ਹੈਂਗ ਵੀ ਨੀ ਹੁੰਦਾ ਹੈਗਾ ਐਪ ਵੀ ਵਰਕਿੰਗ ਕਰਦੇ ਆਂ ਕੋਈ ਵੀ ਪ੍ਰੋਬਲਮ ਨੀ ਆਈ ਮੈਨੂੰ ਹਲੇ ਤੱਕ ਬਾਕੀ ਮੈਂ ਇੰਸਟਾਗ੍ਰਾਮ ਤੋਂ ਦੇਖ ਕੇ ਔਡਰ ਕੀਤਾ ਸੀਗਾ ਥੋਡੇ ਤੋਂ |
|
ਮੁੱਖ ਮੰਤਰੀ ਦੋ ਵਿਧਾਇਕਾਂ ਜਿਨ੍ਹਾਂ ਦਾ ਬਾਅਦ ਵਿੱਚ ਕੋਵਿਡ ਟੈਸਟ ਪਾਜੇਟਿਵ ਆਇਆ ਸੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਏਕਾਂਤਵਾਸ ਚ ਚਲੇ ਗਏ ਸਨ |
|
ਮੇਰੇ ਡਿਫੋਲਟ ਐੱਮਸਵਾਇਪ ਖਾਤੇ ਤੋਂ ਮੇਰੇ ਦੂਜੇ ਲਿੰਕ ਕੀਤੇ ਖਾਤੇ ਵਿੱਚ ਪੰਜਾਹ ਹਜ਼ਾਰ ਰੁਪਏ ਟ੍ਰਾਂਸਫਰ ਕਰੋ |
|
ਭਾਰਤੀ ਤਕਨਾਲੋਜੀ ਸੰਸਥਾਨ ਆਈ ਆਈ ਈ ਕਾਨਪੁਰ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਐਸ ਅਨੰਤ ਰਾਮਕ੍ਰਿਸ਼ਨ ਨੇ ਕੇਂਦਰੀ ਵਿਗਿਆਨਕ ਉਪਕਰਨ ਸੰਗਠਨ ਚੰਡੀਗੜ੍ਹ ਦੇ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਐ |
|
ਕਾਂਗਰਸ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਸਿਰਫ ਇਕ ਵਿਅਤਕੀ ਤੇ ਕੇਂਦਰਤ ਏ ਜਦਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਆਮ ਜਨਤਾ ਦੇ ਵਿਕਾਸ ਤੇ ਅਧਾਰਿਤ ਏ |
|
ਉਧਰ ਅੱਜ ਲੁਧਿਆਣਾ ਚ ਡਿਪੂ ਦੇ ਅਲਾਟਮੈਂਟ ਪੱਤਰ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦਿੱਤੇ ਗਏ |
|
ਆਪਣੇ ਇਕ ਟਵੀਟ ਵਿਚ ਉਨ੍ਹਾਂ ਕਿਹੈ ਕਿ ਇਹ ਮਿਸ਼ਨ ਸ਼ਕਤੀ ਦੇਸ਼ ਦੀ ਮਜ਼ਬੂਤੀ ਲਈ ਬਹੁਤ ਮਹੱਤਵਪੂਰਨ ਅਵਸਰ ਏ |
|
ਅੰਬਾਲੇ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਇਤਿਹਾਸਕ ਗੁਰਦੁਆਰਾ ਬਾਦਸ਼ਾਹੀ ਬਾਗ਼ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਪੰਜੋਖੜਾ ਸਾਹਿਬ ਚ ਸੰਗਤਾਂ ਵੱਡੀ ਗਿਣਤੀ ਚ ਪਹੁੰਚੀਆਂ ਹੋਈਆਂ ਨੇ |
|
ਗਵਰਨਰ ਨੇ ਕਿਹਾ ਕਿ ਸਾਉਣੀ ਦੀ ਬਿਜਾਈ ਲਈ ਮਾਨਸੂਨ ਤੋਂ ਪਹਿਲਾਂ ਦੀਆਂ ਪੌਣਾਂ ਸਰਗਰਮ ਹੋ ਗਈਆਂ ਨੇ ਅਤੇ ਮੌਸਮ ਵਿਭਾਗ ਨੇ ਦੱਖਣ ਪੱਛਮੀ ਮਾਨਸੂਨ ਆਮ ਵਾਂਗ ਰਹਿਣ ਦੀ ਪੇਸ਼ੀਨਗੋਈ ਕੀਤੀ ਐ |
|
ਉਹਨਾਂ ਸਾਰੀਆਂ ਸੰਸਥਾਵਾਂ ਦੀ ਸੂਚੀ ਦਿਖਾਓ ਜੋ ਅਕਾਦਮਿਕ ਸਾਲ ਦੋੋ ਹਜਾਰ ਇੱਕੀ ਦੋ ਹਜਾਰ ਬਾਈ ਵਿੱਚ ਏ ਆਈ ਸੀ ਟੀ ਈ ਦੁਆਰਾ ਪ੍ਰਵਾਨਿਤ ਹਨ |
|
ਕੇਂਦਰ ਸਰਕਾਰ ਨੇ ਬੈਂਚ ਨੂੰ ਦਸਿਐ ਕਿ ਦਿੱਲੀ ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਮੌਗ ਟਾਵਰ ਲਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾ ਰਿਹੈ |
|
ਇਹ ਐਪ ਰੇਡੀਓ ਸਿਗਨਲ ਤੇ ਆਧਾਰਿਤ ਐ ਕਿਸੇ ਕੋਰੋਨਾ ਸੰਕਰਮਿਤ ਵਿਅਕਤੀ ਦੇ ਸੰਪਰਕ ਚ ਆਉਣ ਤੇ ਇਹ ਐਪ ਚੌਕਸ ਕਰਦੀ ਐ |
|
ਜਦੋਂ ਸਾਰਾਵਾਨਨ ਨੇ ਸੰਪਾਦਨ ਟੇਬਲ ਤੇ ਕਾਹਲੀ ਪਈ ਵੇਖੀ ਤਾਂ ਉਹ ਪ੍ਰਭਾਵਤ ਨਹੀਂ ਹੋਇਆ |
|
ਰੋਟੀ ਕੇਵਲ ਤੱਪੜ ਤੇ ਬੈਠ ਕੇ ਖਾਣਾ ਹੀ ਧਰਮ ਹੈ ਕੁਰਸੀ ਮੇਜ ਤੇ ਖਾਣ ਨਾਲ ਧਰਮ ਟੁੱਟ ਜਾਵੇਗਾ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੋਰੋਨਾ ਖਿਲਾਫ ਭਾਰਤ ਦੀ ਜੰਗ ਸਹੀ ਮਾਇਨਿਆਂ ਚ ਲੋਕਾਂ ਵਲੋਂ ਲੜੀ ਜਾ ਰਹੀ ਏ |
|
ਐਸਐਸਪੀ ਦੱਸਿਆ ਕਿ ਇਨ੍ਹਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵੱਖਵੱਖ ਮਾਮਲਿਆਂ ਸਾਹਮਣੇ ਆਏ ਸਨ ਜਿਨ੍ਹਾਂ ਚ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ |
|
ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਵਾਸਤੇ ਅੱਜ ਇਤਿਹਾਸਕ ਤੇ ਧਾਰਮਿਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ |
|
ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਮਾਈਨਿੰਗ ਕਾਰਜਾਂ ਨਾਲ ਜੁੜੇ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ |
|
ਬਰਾਮਦ ਹੋਈ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਅਜਿਹੇ ਬੰਦ ਪਏ ਘਰ ਚੋਂ ਮਿਲੀਆਂ ਨੇ |
|
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਅੱਜ ਬਠਿੰਡਾ ਚ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਚ ਚੋਣ ਰੈਲੀ ਨੂੰ ਸੰਬੋਧਨ ਕੀਤਾ |
|
ਅੱਜ ਸਵੇਰੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਅਰਦਾਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਚ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਇਆ ਜਿਸ ਦੀ ਸਮਾਪਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਹੋਈ |
|
ਖੁੱਲੇ ਪਾਣੀ ਚ ਬੰਦੇ ਨੇ ਜਿਵੇਂ ਸਾਡੇ ਨਹਿਰਾਂ ਨਹੂਰਾਂ ਚ ਜੇ ਤੈਰਾਕੀ ਕਰਦੇ ਐ ਉਥੇ ਤਾਂ ਇਹ ਇਹੀ ਸਿੱਖਿਆ ਵੀ ਜਾਨੀ ਕਿ ਬੰਦਾ ਟਿਊਬ ਜਰੂਰ ਰੱਖੇ ਨਾਲ ਸੇਫਟੀ ਖਾਤਰ |
|
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ੍ਹ ਚ ਦਸਿਆ ਕਿ ਇਹ ਫੈਸਲਾ ਸੜਕ ਹਾਦਸੇ ਰੋਕਣ ਲਈ ਲਿਆ ਗਿਐ ਤਾਂ ਜੋ ਰਾਤ ਸਮੇਂ ਸੜਕਾਂ ਤੇ ਇਨ੍ਹਾਂ ਟਰਾਲੀਆਂ ਦਾ ਪਤਾ ਲੱਗ ਸਕੇ |
|
ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਰਾਜ ਸਰਕਾਰ ਵੱਲੋਂ ਕਾਇਮ ਕੀਤੀ ਐਸ ਆਈ ਟੀ ਜਾਂਚ ਲਈ ਪੂਰੀ ਤਰ੍ਹਾਂ ਸਮੱਰਥਾ ਐ |
|
ਕਈ ਵਾਰ ਪਰਤ ਬਾਅਦ ਮਹਿਲਾ ਦੇ ਗਰਭ ਵਾਪਰ ਨਹੀ ਕਰਦਾ ਹੈ ਬੱਚੇ ਦੇ ਜਨਮ ਤੋਂ ਬਾਅਦ ਪਿੱਠ ਅਤੇ ਪੇਟ ਦੇ ਜਿਮਨਾਸਟਿਕ |
|
ਰੋਮ ਵੈਨਕੂਵਰ ਸਰੀ ਹਮੈਲਟਨ ਪਰਥ |
|
ਉੱਚਤ ਰੌਸ਼ਨੀ ਕਾਰਨ ਹਾਦਸਿਆਂ ਚ ਵੀ ਕਮੀ ਆਏਗੀ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵੇਰੇ ਕੌਮੀ ਜੰਗੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਂਟ ਕੀਤੀ |
|
ਉਨ੍ਹਾਂ ਬਾਕੀ ਜ਼ਿਲ੍ਹਿਆਂ ਨੂੰ ਵੀ ਨਿਰਦੇਸ਼ ਦਿਤੇ ਕਿ ਘਰੇਲੂ ਏਕਾਂਤਵਾਸ ਉਤੇ ਗਏ ਗਰੀਬ ਕੋਵਿਡ ਮਰੀਜ਼ਾਂ ਨੂੰ ਇਸੇ ਤਰ੍ਹਾਂ ਮੁਫਤ ਖਾਣੇ ਦੇ ਪੈਕਟ ਵੰਡਣ ਦਾ ਪ੍ਰਬੰਧ ਕਰਨ ਤਾਂ ਜੋ ਉਨ੍ਹਾਂ ਨੂੰ ਜਲਦੀ ਟੈਸਟ ਲਈ ਉਤਸ਼ਾਹਿਤ ਕੀਤਾ ਜਾਵੇ |
|
ਮਹਿਕਮੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੰਡੀਆਂ ਚ ਖਰੀਦੋ ਫਰੋਖਤ ਦੌਰਾਨ ਸਮਾਜਿਕ ਦੂਰੀ ਬਣਾਕੇ ਰੱਖੀ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ |
|
ਕੰਟਰੌਲ ਤੀਰ ਕੀਅ ਮਿਲ਼ ਕੇ ਵਾਧੂ ਕੰਮ ਕਰਦੀ ਹੈ ਗੁਰਮੇਲ ਦੂਰ ਖਲੋਤਾ ਉਸਦਾ ਇਮਤਿਹਾਨ ਲੈ ਰਿਹਾ ਸੀ |
|
ਸ਼ਹੀਦੀ ਪਾਰਕ ਵਿੱਚ ਬਣੀ ਇੱਕ ਯਾਦਗਾਰ ਉੱਪਰ ਫੁੱਲਾਂ ਦੇ ਹਾਰ ਚੜ੍ਹਾ ਕੇ ਉਨ੍ਹਾਂ ਸ਼ਰਧਾਂਜਲੀਆਂ ਭੇਂਟ ਕੀਤੀਆਂ |
|
ਇਸ ਤੋਂ ਇਲਾਵਾ ਜ਼ਿਲ੍ਹੇ ਚ ਕਈ ਥਾਈਂ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਗਏ |
|
ਇਸ ਮੌਕੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਮੁਸ਼ਕਿਲ ਭਰੇ ਰਹੇ ਪਰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ |
|
ਸੰਯੁਕਤ ਅਰਬ ਅਮੀਰਾਤ ਯੂ ਏ ਈ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਚ ਮਾਣ ਦੇਣ ਲਈ ਦਿੱਤੇ ਜਾਂਦੇ ਜਾਇਦ ਮੈਡਲ ਨਾਲ ਸਨਮਾਨਿਤ ਕੀਤੈ |
|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਅਤੇ ਉਨ੍ਹਾਂ ਦੇ ਬੇਟੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਏ |
|
ਅੱਜ ਮੇਰੀਆਂ ਕਈ ਮੀਟਿੰਗਾਂ ਹਨ। ਹਰੇਕ ਮੀਟਿੰਗ ਦੇ ਸ਼ੁਰੂਆਤ ਤੋਂ ਪਹਿਲਾਂ ਤੀਹ ਮਿੰਟ ਦੇ ਅੰਤਰਾਲ ਵਿੱਚ ਯਾਦ ਦਿਵਾਓ। |
|
ਲਾਅਨ ਬਾਉਲਸ ਖੇਡ ਵਿੱਚ ਮੇਜਬਾਨ ਅਸਾਮ ਦੇ ਖਿਡਾਰੀਆਂ ਨੇ ਹੁਣ ਤੱਕ ਸੋਨੇ ਦੇ ਪੰਜ ਮੈਡਲਾਂ ਤੇ ਕਬਜਾ ਕੀਤੈ ਅਤੇ ਇਹ ਖੇਡ ਖੇਲੋ ਇੰਡੀਆ ਟੂਰਨਾਮੈਂਟ ਵਿਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਹੈ |
|
ਸਾਡੇ ਮੁਹੱਲੇ ਵਿੱਚ ਸਰਕਾਰੀ ਹਸਪਤਾਲ ਹੈ ਉਸ ਉਥੇ ਸਭ ਕੁਛ ਆਸਾਨੀ ਨਾਲ ਮਿਲ ਜਾਂਦਾ ਹੈ |
|
ਉਨ੍ਹਾਂ ਦਸਿਆ ਕਿ ਪੁਲਿਸ ਨੇ ਸੂਹ ਮਿਲਣ ਤੇ ਲੁਧਿਆਣਾ ਚ ਮੁਹੰਮਦ ਅਰਬੀ ਅਤੇ ਉਸ ਦੀ ਪਤਨੀ ਜਮੀਲਾ ਬੇਗਮ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦ ਉਹ ਇਕ ਕਾਰ ਚ ਇਹ ਨਸ਼ੀਲਾ ਪਦਾਰਥ ਲਿਜਾ ਰਹੇ ਸਨ |
|
ਅੰਬਰਸਰ। ਤੁਸੀਂ ਦੱਸੋ ਕਿਹੜੀ ਜਗ੍ਹਾਂ ਤੇ ਜਾਣਾ |
|
ਸਾਡੇ ਚੰਡੀਗੜ੍ਹ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਇਸ ਅਜਲਾਸ ਚ ਪੰਜਾਬ ਰਾਜ ਵਿਧਾਇਕ ਅਯੋਗਤਾ ਨਿਵਾਰਨ ਸੋਧ ਬਿੱਲ ਪੇਸ਼ ਕੀਤਾ ਜਾਏਗਾ |
|
ਭਾਰਤੀ ਡਾਕਟਰੀ ਖੋਜ ਕੌਂਸਲ ਅਤੇ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸੰਕਰਮਣ ਦੀ ਪਛਾਣ ਇਲਾਜ ਅਤੇ ਪ੍ਰਬੰਧਨ ਲਈ ਸਬੂਤ ਆਧਾਰਿਤ ਐਡਵਾਇਜ਼ਰੀ ਜਾਰੀ ਕੀਤੀ ਐ |
|
ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦਾ ਆਧੁਨਿਕੀਕਰਣ ਕਰਨਾ ਉਨ੍ਹਾਂ ਦੀ ਪਹਿਲ ਏ ਤਾਂ ਜੋ ਲੋਕਾਂ ਨੂੰ ਸਾਫ ਸੁਥਰੀਆਂ ਅਤੇ ਮੁਸ਼ਕਿਲ ਰਹਿਤ ਸਹੂਲਤਾਂ ਦਿੱਤੀਆਂ ਜਾ ਸਕਣ |
|
ਬੀਜੇਪੀ ਦੀ ਹਾਰ ਤੋਂ ਬਾਅਦ ਸੱਚ ਦਾ ਸਾਹਮਣਾ ਕਰਨ ਦੀ ਮੰਗ ਕਰਨ ਵਾਲੀ ਤਿਕੜੀ ਵਿਚ ਜਸਵੰਤ ਸਿੰਘ ਅਤੇ ਯਸ਼ਵੰਤ ਸਿਨਹਾ ਦੇ ਨਾਲ ਉਹ ਵੀ ਸ਼ਾਮਲ ਸਨ |
|
ਇੰਗਲੈਂਡ ਵਰਗੇ ਮੁਲਕਾਂ ਦੇ ਸੰਵਿਧਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਮੁਲਕਾਂ ਦਾ ਸੰਵਿਧਾਨ ਰਿਵਾਇਤ ਅਨੁਸਾਰ ਚੱਲ ਰਿਹੈ ਪਰ ਉਥੇ ਭਾਵਨਾ ਦੀ ਕਮੀ ਨਾ ਹੋਣ ਕਾਰਨ ਕੋਈ ਸਮਸਿਆ ਨਹੀਂ ਐ |
|
ਕੀ ਪਿੰਨਕੋਡ ਤਿੰਨ ਨੌੌਂ ਛੇ ਚਾਰ ਛੇ ਜ਼ੀਰੋ ਖੇਤਰ ਦੇ ਨੇੜੇ ਕੋਈ ਈ ਐੱਸ ਆਈ ਸੀ ਕੇਂਦਰ ਖੇਤਰੀ ਦਫ਼ਤਰ ਹੈ |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨੌਜਾਵਾਨਾਂ ਨੂੰ ਨਵੀਆਂ ਕਾਢਾਂ ਕੱਢਣ ਦਾ ਸੱਦਾ ਦਿੱਤੈ ਅਤੇ ਉਨ੍ਹਾਂ ਵਾਸਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਐ |
|
ਆਰਸੀਈਪੀ ਦੇ ਘੇਰੇ ਵਿਚ ਅਜਿਹੇ ਉਤਪਾਦਾਂ ਨੂੰ ਸ਼ਾਮਲ ਕਰਨ ਦੇ ਖਦਸ਼ੇ ਬਾਰੇ ਮੁੱਖ ਮੰਤਰੀ ਨੇ ਕਿਹੈ ਕਿ ਇਸ ਨਾਲ ਕਿਸਾਨਾਂ ਦੇ ਆਰਥਿਕ ਹਿੱਤਾਂ ਤੇ ਬਹੁਤ ਮਾੜਾ ਅਸਰ ਪਵੇਗਾ |
|
ਇਸ ਤੋਂ ਪਹਿਲਾਂ ਪੁਲਿਸ ਮਹਾਂ ਨਿਦੇਸ਼ਕ ਅਤੇ ਹੋਰਨਾਂ ਅਧਿਕਾਰੀਆਂ ਨੇ ਯਾਦਗਾਰ ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ |
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਜ਼ੁਰਗ ਕਾਂਗਰਸੀ ਆਗੂ ਅਤੇ ਸਾਬਕਾ ਸਿੰਜਾਈ ਤੇ ਮਾਲ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤੈ |
|
ਡੀਜੀਪੀ ਨੇ ਮਹਿਲਾ ਜੇਲ੍ਹ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਜੇਲ੍ਹ ਵਿਚ ਬੰਦ ਮਿਹਲਾ ਕੈਦੀਆਂ ਨੂੰ ਦਿੱਤੀ ਜਾਣ ਵਾਲੀ ਸੁਵਿਧਾਵਾਂ ਦੇ ਬਾਰੇ ਵਿਚ ਜਾਣਕਾਰੀ ਲਈ |
|
ਪਠਾਨਕੋਟ ਜ਼ਿਲ੍ਹੇ ਵਿੱਚ ਵਿਸ਼ਵ ਗਲੋਕੋਮਾ ਹਫਤਾ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈੱਸ ਰੈਲੀਆਂ ਸੈਮੀਨਾਰ ਅਤੇ ਅੱਖਾਂ ਦੇ ਕੈਂਪ ਲਗਾਕੇ ਮਨਾਇਆ ਜਾ ਰਿਹੈ |
|
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਨਾਨਕ ਬਗੀਚੀ ਦੀ ਤਿੰਨ ਸਾਲਾਂ ਤੱਕ ਸਾਂਭਸੰਭਾਲ ਕੀਤੀ ਜਾਵੇਗੀ ਤਾਂ ਜੋ ਇਹ ਬੂਟੇ ਲੰਮੇ ਸਮੇਂ ਲਈ ਜੀਵਤ ਰਹਿ ਸਕਣ |
|
ਉਨ੍ਹਾਂ ਕਿਹਾ ਕਿ ਇਸ ਨਾਲ ਪਾਰਦਰਸ਼ਤਾ ਆਏਗੀ ਸ੍ਰੀ ਜਾਵੜੇਕਰ ਨੇ ਇਕ ਟਵੀਟ ਚ ਕਿਹਾ ਕਿ ਡਿਜੀਟਲ ਇੰਡੀਆ ਚਾਰ ਸਾਲ ਪਹਿਲਾਂ ਸ਼ੁਰੂ ਕੀਤੀ ਗਿਆ ਸੀ ਅਤੇ ਇਸ ਨੂੰ ਕਾਮਯਾਬੀ ਮਿਲੀ ਏ |
|
ਏਵੀ ਨੇ ਐਫਿਮੇਟ੍ਰਿਕਸ ਅਤੇ ਪੈਰੀਗੇਨ ਸਾਇੰਸਾਂ ਲਈ ਰਿਸਰਚ ਪ੍ਰੋਗਰਾਮਾਂ ਦਾ ਵਿਕਾਸ ਕੀਤਾ |
|
ਇਹ ਫੈਸਲਾ ਡੀਜੀਸੀਆਈ ਨੇ ਸਬਜੈਕਟ ਐਕਸਪਰਟ ਕਮੇਟੀ ਅਤੇ ਕੇਂਦਰੀ ਦਵਾ ਕੰਟਰੋਲ ਸੰਗਠਨ ਦੀ ਸਿਫਾਰਿਸ਼ ਤੋਂ ਬਾਅਦ ਕੀਤਾ |
|
ਅੰਮ੍ਰਿਤਸਰ ਪਟਿਆਲਾ ਜਲੰਧਰ ਸੰਗਰੂਰ ਰੋਪੜ |
|
ਜਿਸ ਨਾਲ ਅਟਾਰੀ ਸਰਹੱਦ ਤੇ ਬਣੀ ਦੇਸ਼ ਦੀ ਪਹਿਲੀ ਆਈ ਸੀ ਪੀ ਤੇ ਵਪਾਰ ਠੱਪ ਹੋ ਗਿਆ |
|
ਕੀ ਮੈਂ ਐੱਚ ਡੀ ਬੀ ਫਾਈਨੈਂਸ ਸਰਵਿਸ ਤੋਂ ਪ੍ਰਤੀਭੂਤੀਆਂ ਉੱਤੇ ਲਏ ਕਰਜ਼ੇ ਦੀ ਪੇਮੈਂਟ ਪੇਟੀਐੱਮ ਰਾਹੀਂ ਕਰ ਸਕਦਾ ਹਾਂ |
|
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹੈ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਸਿਰਫ਼ ਕੇਂਦਰ ਸਰਕਾਰ ਦਾ ਵਿਰੋਧ ਕਰਨ ਲਈ ਰੋਸ ਪ੍ਰਦਰਸ਼ਨਾਂ ਚ ਸ਼ਾਮਲ ਹੁੰਦੀਆਂ ਨੇ |
|
ਮਿਡਲ ਈਸਟ ਵਿੱਚ ਅਮਰੀਕਾ ਦੇ ਇੱਕ ਖ਼ਾਸ ਸਹਿਯੋਗੀ ਮੁਲਕ ਤੂਨੀਸ਼ੀਆ ਵਿੱਚ ਸ਼ਕਤੀਸ਼ਾਲੀ ਰਾਸ਼ਟਰਪਤੀ ਜੀਨ ਅਲ ਅਬੀਦੀਨ ਬੇਨ ਅਲੀ ਨੂੰ ਜ਼ਬਰੀ ਸੱਤਾ ਤੋਂ ਲਾਹ ਦਿੱਤਾ ਗਿਆ |
|
ਉਨ੍ਹਾਂ ਆਸ ਪ੍ਰਗਟ ਕੀਤੀ ਕਿ ਬਿਜ਼ਨਸ ਫਸਟ ਪੋਰਟਲ ਪੂਰੀ ਤਰ੍ਹਾਂ ਕਾਮਯਾਬ ਰਹੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਨਿਵੇਸ਼ਕਾਂ ਨੂੰ ਸਾਰੀਆਂ ਮਨਜੂਰੀਆਂ ਸਮਾਂਬੱਧ ਤਰੀਕੇ ਨਾਲ ਜਾਰੀ ਹੋਣ |
|
ਬਠਿੰਡਾ ਜ਼ਿਲ੍ਹੇ ਵਿੱਚ ਓ ਨੈਗੇਟਿਵ ਖੂਨ ਵਾਲੇ ਸਾਰੇ ਬਲੱਡ ਬੈਂਕ ਲੱਭੋ |
|
ਮ੍ਰਿਤਕ ਦੇ ਪਰਿਵਾਰ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਇਲਜਾਮ ਮੁੜ੍ਹਿਆ ਗਿਐ ਕਿ ਬਿੱਟੂ ਦਾ ਕਤਲ ਇੱਕ ਸੋਚੀਸਮਝੀ ਸਾਜਿਸ਼ ਤਹਿਤ ਕੀਤਾ ਗਿਐ |
|
ਦੁਬਾਰਾ ਆਪਣੇ ਸ਼ੀਸ਼ੇ ਦੇ ਸਾਹਮਣੇ ਆਪਣੇ ਜਵਾਬ ਦਾ ਅਭਿਆਸ ਕਰੋ |
|
ਅਰਥ ਸ਼ਾਸਤਰੀ ਸੁਰਜੀਤ ਐਸ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤੈ |
|
ਇਨ੍ਹਾਂ ਦੋਵਾਂ ਦੀ ਮੁਲਾਕਾਤ ਵਧਦੀ ਗਈ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ ਅਕਾਲੀ ਦਲ ਸੁਤੰਤਰ ਨੇ ਕੇਂਦਰ ਖ਼ਿਲਾਫ਼ ਕੀਤਾ ਰੋਸ ਵਿਖਾਵਾ |
|
ਕੀ ਤੁਸੀਂ ਮੇਰੇ ਮੱਧ ਪ੍ਰਦੇਸ਼ ਗ੍ਰਾਮੀਣ ਬੈਂਕ ਅਕਾਊਂਟ ਤੋਂ ਮੇਰੇ ਆਕਸੀਜਨ ਵਾਲਟ ਵਿੱਚ ਨੱਬੇ ਹਜਾਰ ਰੁਪਏ ਪਾ ਸਕਦੇ ਹੋ |
|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਕੀਤੀ ਗਈ ਐ |
|
ਵਿੰਡੋਜ਼ ਤੇ ਡੇਅਰੀ ਜਾਂ ਸੋਨੇ ਦੇ ਪਰਦੇ ਲਾਉਣ ਨਾਲੋਂ ਬਿਹਤਰ ਹੁੰਦਾ ਹੈ ਇਸ ਮੌਕੇ ਤੀਵੀਆਂ ਗੀਤਾਂ ਦੀਆਂ ਸਵਰ ਲਹਿਰੀਆਂ ਛੇੜੀ ਰੱਖਦੀਆਂ ਹਨ |
|
ਕੀ ਤੁਸੀਂ ਦੱਸ ਸਕਦੇ ਹੋ ਕਿ ਭਾਰਤ ਦੀ ਰਾਜਧਾਨੀ ਕੀ ਹੈ |
|
ਅਸਲ ਵਿੱਚ ਰੇਸ਼ਨਲ ਇੰਟੇਜਰ ਉਹ ਅਲਜਬਰਿਕ ਇੰਟੇਜਰ ਹੁੰਦੇ ਹਨ ਜੋ ਰੇਸ਼ਨਲ ਅੰਕ ਵੀ ਹੁੰਦੇ ਹਨ |
|
ਚੰਡੀਗੜ੍ਹ ਦੇ ਵੱਖਵੱਖ ਇਤਿਹਾਸਕ ਗੁਰਦੁਆਰਿਆਂ ਵਿਚ ਵੀ ਸੰਗਤਾਂ ਦੀ ਰੋਣਕ ਰਹੀ |
|
ਭਾਰਤ ਪਾਕਿਸਤਾਨ ਬੰਗਲਾਦੇਸ਼ ਦੁਬਈ ਕਨੇਡਾ |
|
ਦਿਲਚਸਪ ਗੱਲ ਇਹ ਹੈ ਕਿ ਉਸਨੂੰ ਪ੍ਰਾਚੀਨ ਕਾਲ ਵਿੱਚ ਜਿਆਦਾ ਮਹੱਤਵਪੂਰਨ ਨਹੀਂ ਮੰਨਿਆ ਜਾਂਦਾ ਸੀ ਅਤੇ ਅਧਿਕਤਰ ਪ੍ਰਾਚੀਨ ਰਾਜਿਆਂ ਦੀਆਂ ਸੂਚੀਆਂ ਵਿੱਚ ਉਸਨੂੰ ਦਰਜ ਵੀ ਨਹੀਂ ਕੀਤਾ ਗਿਆ ਸੀ। |
|
ਕੇਂਦਰ ਸਰਕਾਰ ਨੇ ਕੋਰੋਨਾ ਮਰੀਜ਼ਾਂ ਚ ਫੰਗਲ ਸੰਕਰਮਣ ਦੀ ਰੋਕਥਾਮ ਸਬੰਧੀ ਇਕ ਐਡਵਾਇਜ਼ਰੀ ਜਾਰੀ ਕੀਤੀ ਐ |
|
ਸ੍ਰੀ ਸਰਾਂ ਨੇ ਅੱਗੇ ਦੱਸਿਆ ਕਿ ਪੀ ਐਸ ਪੀ ਸੀ ਐਲ ਨੇ ਯੋਗ ਉਮੀਦਵਾਰਾਂ ਤੋਂ ਆਨ ਲਾਈਨ ਬਿਨੈ ਪੱਤਰ ਮੰਗੇ ਨੇ ਜਿਸ ਸਬੰਧੀ ਸਾਰੀ ਜਾਣਕਾਰੀ ਅਤੇ ਤਰੀਕਾ ਪੋਰਟਲ ਉਪਰ ਦਿੱਤਾ ਗਿਐ |
|
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਇੱਕ ਪੁਲਿਸ ਹੈਲੀਕਾਪਟਰ ਦੇ ਕ੍ਰੈਸ਼ ਹਾਦਸੇ ਵਿੱਚ ਤਿੰਨ ਲੋਕਾਂ ਦੀ ਜਾਨ ਗਈ ਅਤੇ ਤਿੰਨ ਹੋਰ ਲੋਕ ਜਖਮੀ ਹੋ ਗਏ। |
|
ਮੇਰੇ ਮੱਧ ਪ੍ਰਦੇਸ਼ ਗ੍ਰਾਮੀਣ ਬੈਂਕ ਖਾਤਾ ਚੈੱਕ ਕਰੋ ਅਤੇ ਇਹ ਪੁਸ਼ਟੀ ਕਰੋ ਕੀ ਮੈਨੂੰ ਸੱਤਰ ਹਜਾਰ ਰੁਪਏ ਦੀ ਰਕਮ ਮਿਲੀ ਹੈ |
|
ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋਂ |
|
ਪੰਜ ਬੈਗਜ਼ ਨੈਸ਼ਨਲ ਗਾਰਡਨ ਘੜੇ ਵਾਲੇ ਟਮਾਟਰ ਦੇ ਬੀਜ ਦੀ ਮਾ ਕੀਮਤ ਕੀ ਹੈ |
|
ਮੇਰੇ ਫੈਡਰਲ ਬੈਂਕ ਖਾਤੇ ਵਿੱਚ ਕਿੰਨਾ ਬਕਾਇਆ ਹੈ |
|
ਇਗਨੂ ਖੇਤਰੀ ਕੇਂਦਰ ਚੰਡੀਗੜ੍ਹ ਦੇ ਨਿਦੇਸ਼ਕ ਡਾ ਅਨਿਲ ਕੁਮਾਰ ਡਿਮਰੀ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਦਾਖਲ ਹੋਣ ਸਮੇਂ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਪਹਿਚਾਣ ਪੱਤਰ ਆਪਣੇ ਨਾਲ ਰੱਖਣ ਦੀ ਸਲਾਹ ਦਿੱਤੀ ਗਈ ਏ |
|
ਉਨ੍ਹਾਂ ਨੇ ਗਡਕਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਾਸਤੇ ਉਨ੍ਹਾਂ ਦੇ ਮੰਤਰਾਲੇ ਵੱਲੋਂ ਇਸ ਨੂੰ ਵਿਚਾਰਿਆ ਜਾਵੇ |
|
ਜਦ ਗੁਰੂ ਜੀ ਨੇ ਆਨੰਦਪੁਰ ਛੱਡਿਆ ਤਦ ਵੀ ਇਹ ਗੁਰੂ ਜੀ ਦੇ ਨਾਲ ਸਨ |
|
ਇੱਕ ਚੰਗਾ ਟੀਚਾ ਹੈ ਕਿ ਆਪਣੇ ਇੱਕ ਮਹੀਨੇ ਦੇ ਗੈਰ ਅਖ਼ਤਿਆਰੀ ਖਰਚਿਆਂ ਨੂੰ ਬਚਾਉਣਾ। |
|
ਮੈਂ ਆਪਣੀ ਪ੍ਰਿੰਸੀਪਲੀ ਦੌਰਾਨ ਖੇਡ ਮੇਲਿਆਂ ਤੇ ਜਾਣਾ ਤੇ ਅਖ਼ਬਾਰਾਂ ਰਸਾਲਿਆਂ ਲਈ ਲਿਖਣਾ ਵੀ ਬੰਦ ਕਰ ਦਿੱਤਾ |
|
ਉਨ੍ਹਾਂ ਕਿਹਾ ਕਿ ਦੇਸ਼ ਇੱਕ ਵਧੀਆ ਵਕੀਲ ਉੱਘੇ ਪਾਰਲੀਮੈਂਟਰੀਅਨ ਅਤੇ ਸਿਆਸਤਦਾਨ ਤੋਂ ਵਾਂਝਾ ਹੋ ਗਿਐ |
|
ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਚ ਆਉਣ ਵਾਲੇ ਲੋਕਾਂ ਦੀ ਜਾਂਚ ਤੋਂ ਲੈ ਕੇ ਮੈਡੀਕਲ ਸਹਾਇਤਾ ਦੇਣ ਤੱਕ ਵੱਖ ਵੱਖ ਮੰਤਰਾਲੇ ਅਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਨੇ |
|
ਕਲਾਸਕੀਵਾਦ ਜਾਂ ਨਵ ਕਲਾਸਕੀਵਾਦ ਨੂੰ ਸਭ ਤੋਂ ਵੱਡੀ ਵੰਗਾਰ ਰੁਮਾਂਸਵਾਦ ਨੇ ਖੜ੍ਹੀ ਕੀਤੀ |
|
ਮਿਸ਼ਨ ਵਲੋਂ ਕੀਤੀ ਇਸ ਵੱਡੀ ਮਦਦ ਦੀ ਸ਼ਲਾਘਾ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਇਸ ਨਾਲ ਮੌਜੂਦਾ ਸੰਕਟ ਚ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਮਿਲੇਗੀ |
|
ਸ਼ਾਨਦਾਰ ਨੀਲਾ ਹਿਰਨ ਤੁਹਾਡੇ ਤਲਾਅ ਵਿਚ ਕੀਮਤੀ ਮੱਛੀ ਖਾ ਸਕਦਾ ਹੈ |
Subsets and Splits
No community queries yet
The top public SQL queries from the community will appear here once available.