Dataset Viewer
Auto-converted to Parquet
audio
audioduration (s)
3.28
11.2
sentence
stringlengths
10
282
ਉਨ੍ਹਾਂ ਦਸਿਆ ਕਿ ਪਰਾਲੀ ਨੂੰ ਖੇਤਾਂ ਚ ਵਾਹੁਣ ਨਾਲ ਕੀਟ ਨਾਸਕ ਨਦੀਨ ਨਾਸ਼ਕ ਅਤੇ ਖਾਦਾਂ ਦਾ ਖਰਚਾ ਘਟ ਹੁੰਦੈ ਅਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦੈ
ਉਸਦੀ ਮਾਂ ਕਈ ਘੰਟੇ ਰਮਾਇਣ ਗੀਤਾ ਅਤੇ ਵਿਨੈ ਰਸਾਲੇ ਦਾ ਪਾਠ ਕਰਦੀ ਸੀ
ਜਲੰਧਰ ਹੁਸ਼ਿਆਰਪੁਰ ਫਤਿਹਗੜ੍ਹ ਸਾਬ। ਫਿਰੋਜਪੁਰ। ਸੰਗਰੂਰ
ਉਧਰ ਆਪਣੀ ਬਕਾਇਆ ਰਾਸ਼ੀ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਗੰਨਾ ਕਾਸ਼ਤਕਾਰ ਕਿਸਾਨਾਂ ਤੇ ਪੁਲਿਸ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਨੋਟਿਸ ਭੇਜਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤੈ
ਸਬਜ਼ੀ ਮੰਡੀ ਚ ਕੰਮ ਕਰਦੇ ਅਮਿਤ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਇਸ ਲਈ ਬਿਹਾਰ ਚਲੇ ਗਏ ਕਿਉਂਕਿ ਉਨ੍ਹਾਂ ਕੋਲ ਪੰਜਾਬ ਦਾ ਰਾਸ਼ਨ ਕਾਰਡ ਨਹੀਂ ਸੀ
ਰਾਜ ਵਿੱਤ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਲੋਕ ਸਭਾ ਚ ਇਕ ਲਿਖਤ ਜਵਾਬ ਚ ਇਹ ਗੱਲ ਕਹੀ
ਇਸ ਦੇ ਬਾਅਦ ਉਹ ਡਰਾਮੇ ਦੀ ਰਸਮੀ ਸਿਖਲਾਈ ਲਈ ਨੈਸ਼ਨਲ ਸਕੂਲ ਆਫ਼ ਡਰਾਮਾ ਚਲੀ ਗਈ
ਇਸ ਧਾਰਾ ਦੇ ਪ੍ਰਮੁੱਖ ਵਿਸ਼ੇ ਕਿਰਤੀ ਕਿਸਾਨ ਦੇ ਦੁੱਖੜੇ ਜੰਗਾ ਦਾ ਵਿਰੋਧਧਾਰਮਿਕ ਅੰਧਵਿਸਵਾਸਜਾਤਪਾਤ
ਜਿਆਦਾ ਵਧਾਏ ਜਾਣ ਇੱਕੋ ਈ ਇੱਕ ਜਾਂ ਦੋ ਪਾਰਟ ਈ ਰੱਖੇ ਜਾਣ ਤੇ ਉਹ ਵੀ ਮਾਤਰਾ ਸਾਰੇ ਮਾਪਿਆਂ ਦੇ ਅਪਰੋਚ ਵਿੱਚ ਹੋਵੇ ਤਾਂ ਹੀ ਇਹ ਅੱਗੇ ਕਾਮਯਾਬ ਹੋ ਸਕਦਾ ਹੈ
ਉਹ ਯੂਨੀਸੈਫ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਦੀ ਨੁਮਾਇੰਦਗੀ ਕਰੇਗੀ
ਜੋਤੀ ਵਾਹਕ ਟੀਮ ਵਿਦਿਅਕ ਅਤੇ ਦੇਸ਼ ਭਗਤੀ ਦੇ ਭਾਸ਼ਣ ਦਵੇਗੀ ਅਤੇ ਵੱਖ ਵੱਖ ਸਕੂਲਾਂ ਕਾਲਜਾਂ ਚ ਉੱਘੀਆਂ ਹਸਤੀਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰੇਗੀ
ਆਮ ਲੋਕਾਂ ਚ ਵਿਸ਼ਵਾਸ ਪੈਦਾ ਕਰਨ ਲਈ ਮੁੱਖ ਮੰਤਰੀ ਕੱਲ੍ਹ ਤੋਂ ਸੜਕ ਦੇ ਰਸਤੇ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ
ਉਨ੍ਹਾਂ ਦੁਹਰਾਇਆ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਏ ਅਤੇ ਇਸੇ ਸਰਕਾਰ ਨੇ ਹੀ ਦਰਬਾਰ ਸਾਹਿਬ ਵਿਚ ਗੁਰੂ ਰਾਮਦਾਸ ਲੰਗਰ ਦੀ ਰੱਸਦ ਉਪਰ ਜੀ ਐਸ ਟੀ ਖ਼ਤਮ ਕੀਤੈ
ਜਪਾਨ ਅਰਜਨਟੀਨਾ ਰਸ਼ੀਆ ਬੈਲਜੀਅਮ ਔਸਟ੍ਰੀਆ
ਸ੍ਰੀ ਕਰੁਨੇਸ਼ ਸ਼ਰਮਾ ਨੇ ਮੀਟਿੰਗ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤੈ ਕਿ ਵਿਭਾਗ ਵੱਲੋਂ ਨੇਤਰਹੀਣਾਂ ਦੇ ਬੈਕਲਾਗ ਨੂੰ ਭਰਨ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਏ ਅਤੇ ਪੋਸਟਾਂ ਨੂੰ ਜਲਦੀ ਤੋਂ ਜਲਦੀ ਭਰ ਦਿੱਤਾ ਜਾਏਗਾ
ਪ੍ਰਸਿੱਧ ਪੰਜਾਬੀ ਗਾਇਕ ਅਤੇ ਕਲਾਕਾਰ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਐ
ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਸੜਕਾਂ ਅਤੇ ਗਲੀਆਂ ਦਾ ਪੱਕਾ ਹੋਣਾ ਬਹੁਤ ਜ਼ਰੂਰੀ ਐ ਤਾਂ ਕਿ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਸੁਖਾਲੇ ਢੰਗ ਨਾਲ ਹੋ ਸਕੇ
ਕਿਸਾਨਾ ਅੰਦਰ ਅਕਾਲੀ ਸਰਕਾਰ ਖ਼ਿਲਾਫ਼ ਗ਼ੁੱਸਾ ਸੀ
ਰਹਿੰਦੀ ਹ ਮੱਥਾ ਟੇਕਦੇ ਹਨ ਰਹਿੰਦੇ ਹਨ ਤੇ ਖੁਸ਼ੀ ਨਾਲ਼ ਉਥੋਂ ਦਰਸ਼ਨ ਕਰਕੇ ਵਾਪਸ ਆਉਂਦੇ ਹਨ
ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸਿਜ਼ ਨਾਲ ਵਰਤਮਾਨ ਸਮੇਂ ਚ ਸੋਨੇ ਵਿੱਚ ਕਿੰਨੇ ਪ੍ਰਤੀਸ਼ਤ ਲਾਭ ਹੈ
ਏਸ ਮੌਕੇ ਸੂਬੇ ਚ ਵੀ ਕਈ ਥਾਈਂ ਰਨ ਫਾਰ ਯੂਨਿਟੀ ਕਰਵਾਈ ਗਈ
ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹੈ ਕਿ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਹਿਫਾਜਤ ਲਈ ਭਾਰਤ ਦੀ ਵਚਨਬੱਧਤਾ ਅਤੇ ਤਾਕਤ ਨੂੰ ਹੁਣ ਦੁਨੀਆ ਨੇ ਪਛਾਣ ਲਿਐ
ਭਾਰਤ ਨੇ ਅੱਜ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਵੱਲੋਂ ਵਿਕਸਿਤ ਵਾਰ ਹੈਡ ਯੁਕਤ ਟੈਂਕ ਰੋਧੀ ਮਿਜ਼ਾਇਲ ਨਾਗ ਦਾ ਸਫ਼ਲ ਪ੍ਰੀਖਣ ਕੀਤਾ
ਸ੍ਰੀ ਗਾਂਧੀ ਨੇ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਵਿਚੋਂ ਡਰੱਗ ਮਾਫੀਆ ਦੀ ਰੀੜ੍ਹ ਦੀ ਹੱਡੀ ਭੰਨ ਦਿੱਤੀ ਏ ਅਤੇ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਪੰਜਾਬ ਦੇ ਨੌਜੁਆਨ ਮੁੜ ਆਪਣੇ ਸੁਨਿਹਰੇ ਭਵਿੱਖ ਦੀ ਰਾਹ ਤੁਰ ਪਏ ਨੇ
ਡਿਪਟੀ ਕਮਿਸ਼ਨਰ ਵੀਮਲ ਕੁਮਾਰ ਸੇਤੀਆ ਨੇ ਜ਼ਿਲ੍ਹੇ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਨੂੰ ਸਿਖਲਾਈ ਦੇਣ ਵਾਲੇ ਖੇਡ ਉਸਤਾਦਾਂ ਨੂੰ ਦਿੱਤੀ
ਇਸਲਾਮ ਦੇ ਠੇਕੇਦਾਰ ਬਣ ਕੇ ਆਪਣੇ ਅਵਾਮ ਨੂੰ ਜਿਸ ਜ਼ਿੱਲਤ ਅਤੇ ਨਮੋਸ਼ੀ ਭਰੀ ਹਾਲਾਤ ਵਿਚ ਲੈ ਆਏ ਹਨ ਉਹ ਸਭ ਦੇ ਸਾਹਮਣੇ ਹੈ
ਇਹ ਮੀਟਿੰਗ ਬੰਦ ਕਮਰਿਆਂ ਚ ਹੋਈ ਜਿਸ ਵਿਚ ਕੌਂਸਲ ਦੇ ਪੰਜ ਸਥਾਈ ਅਤੇ ਦਸ ਅਸਥਾਈ ਮੈਂਬਰਾਂ ਨੇ ਹਿੱਸਾ ਲਿਆ
ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਨੇ ਨਾਗਰਿਕਤਾ ਸੋਧ ਕਾਨੂੰਨ ਦੀ ਹਿਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਇਸ ਦੇ ਸਿਆਸਤ ਕਰ ਰਹੀ ਐ
ਇਕ ਟਵੀਟ ਚ ਸ੍ਰੀ ਕੋਵਿੰਦ ਨੇ ਕਿਹਾ ਕਿ ਦੇਸ਼ ਉਨ੍ਹਾਂ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੈ ਜਿਨ੍ਹਾਂ ਪਿਛਲੇ ਸਾਲ ਪੁਲਵਾਮਾ ਚ ਦਹਿਸ਼ਤੀ ਹਮਲੇ ਚ ਆਪਣੀਆਂ ਜਾਨਾਂ ਗੁਆਈਆਂ
ਇਨ੍ਹਾਂ ਫੈਕਟਰੀਆਂ ਵਿੱਚ ਘੱਟੋ ਘੱਟ ਦਸ ਹਜ਼ਾਰ ਬੰਦਾ ਕੰਮ ਕਰਦਾ ਹੈ ਡੇਲੀ ਦਾ ਤੇ ਇਹ ਫੈਕਟਰੀਆਂ ਬਹੁਤ ਹੀ ਮਸ਼ਹੂਰ ਹਨ ਦੂਰ ਦੂਰ ਤੋਂ ਇਨ੍ਹਾਂ ਫੈਕਟਰੀਆਂ ਵਿੱਚ ਲੋਕੀਂ ਕੰਮ ਕਰਨ ਲਈ ਆਉਂਦੇ ਹਨ
ਉਨਾਂ ਹੋ ਦੱਸਿਆ ਕਿ ਇਹ ਸਕੀਮ ਪੰਜਾਬ ਦੇ ਵਸਨੀਕ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਰਗ ਜਿਨਾਂ ਨੇ ਪੰਜਾਬ ਰਾਜ ਅਤੇ ਚੰਡੀਗੜ ਤੋਂ ਮੈਟ੍ਰਿਕ ਪਾਸ ਕੀਤੀ ਹੋਵੇ ਤੇ ਲਾਗੂ ਹੋਵੇਗੀ
ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸਖ਼ਸ਼ੀਅਤ ਬਹੁਤ ਸਾਰੇ ਗੁਣਾਂ ਦਾ ਸੁਮੇਲ ਹੈ
ਇਸ ਮੌਕੇ ਵਿਗਿਆਨਕ ਅਤੇ ਤਕਨੀਕੀ ਸੈਸ਼ਨ ਵਿੱਚ ਖੋਜ ਅਤੇ ਨਵੀਨ ਵਿਚਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ
ਪੰਜਾਬ ਵਿੱਚ ਖੰਜਰ ਦਾ ਪ੍ਰਯੋਗ ਲੋਕ ਗੀਤਾਂ ਅਤੇ ਲੋਕ ਨਾਚਾਂ ਵਿੱਚ ਹੁੰਦਾ ਹੈ
ਕੇਂਦਰ ਸਰਕਾਰ ਨੇ ਪਹਿਲੀ ਵਾਰ ਮਿਲਟਰੀ ਪੁਲਿਸ ਵਿਚ ਅਫਸਰਾਂ ਤੋਂ ਹੇਠਲੇ ਬੈਂਕਾਂ ਉਪਰ ਔਰਤਾਂ ਨੂੰ ਭਰਤੀ ਕਰਨ ਦਾ ਫੈਸਲਾ ਕੀਤੈ
ਇਹ ਬੱਸ ਸਟੈਂਡ ਵਿਚ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਹੋਣਗੀਆਂ
ਇਹ ਯਾਤਰਾ ਹਰਿਆਣਾ ਦਿੱਲੀ ਗਾਜੀਆਬਾਦ ਜੈਪੁਰ ਅਤੇ ਗੁਜਰਾਤ ਦੇ ਕਈ ਹਿੱਸਿਆਂ ਚੋਂ ਹੁੰਦੀ ਹੋਈ ਮੁੰਬਈ ਪਹੁੰਚੇਗੀ
ਇਸ ਮੌਕੇ ਸੇਵਾ ਮੁਕਤ ਸੀਨੀਅਰ ਫੌਜੀਆਂ ਨੂੰ ਦੇਸ਼ ਲਈ ਉਨ੍ਹਾਂ ਵੱਲੋਂ ਪਾਏ ਬੇਸ਼ਕੀਮਤੀ ਯੋਗਦਾਨ ਲਈ ਸ਼ੁਕਰੀਆ ਅਦਾ ਕੀਤਾ ਗਿਆ
ਇਹ ਵੀ ਕਿਹੈ ਕਿ ਪਟੀਸ਼ਨ ਦਾਖ਼ਲ ਕਰਨ ਵਾਲੇ ਕਿਸਾਨਾਂ ਦੀਆ ਅੰਦੋਲਨ ਕਰ ਰਹੇ ਸੰਗਠਨਾਂ ਅਤੇ ਕਿਸਾਨ ਸੰਘਾਂ ਨਾਲ ਦਲੀਲ ਕਰ ਸਕਦੇ ਨੇ
ਹੇਠ ਦਿੱਤੇ ਲਈ ਪੋਸਟ ਸਥਿਤੀ ਪ੍ਰਾਪਤ ਕਰੋ
ਮੰਤਰੀ ਨੇ ਇਹ ਹਦਾਇਤ ਵੀ ਕੀਤੀ ਕਿ ਕਾਲਜਾਂ ਦੀ ਉਸਾਰੀ ਦੌਰਾਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਹ ਕਾਲਜ ਨਵੀਨਤਮ ਤਕਨੀਕਾਂ ਦੇ ਹਾਣ ਦੇ ਹੋਣ
ਪੀ ਆਰ ਏ ਐੱਨ ਨੰਬਰ ਅੱਠ ਪੰਜ ਸੱਤ ਦੋ ਛੇ ਦੋ ਤਿੰਨ ਚਾਰ ਸੱਤ ਦੋ ਚਾਰ ਪੰਜ ਨਾਲ ਮੇਰੇ ਏ ਪੀ ਵਾਈ ਖਾਤੇ ਦੇ ਟ੍ਰਾਂਜੈਕਸ਼ਨ ਵੇਰਵੇ ਦਿਖਾਓ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਸਰਕਾਰ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਪੰਜਾਬ ਦੇ ਨੌਜੁਆਨਾਂ ਦੇ ਕਿਸੇ ਵੀ ਤਰ੍ਹਾਂ ਦੇ ਸੋਸ਼ਣ ਨੂੰ ਰੋਕਣ ਲਈ ਸਾਰੇ ਉਪਰਾਲੇ ਕਰ ਰਹੀ ਏ
ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਐ ਅਤੇ ਇਸ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਫਹਿਮੀਆਂ ਠੀਕ ਨਹੀਂ ਨੇ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਹਾਊਸ ਮੇਨਟੇਨੈਂਸ ਬਿੱਲ ਭਰਨ ਦਾ ਰੀਮਾਈਂਡਰ ਲਗਾਓ
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਅਤੇ ਪਾਕਿਸਤਾਨ ਦੇ ਲੋਕ ਇਸ ਗ਼ਮ ਦੀ ਘੜੀ ਵਿਚ ਭਾਰਤੀ ਲੋਕਾਂ ਦੇ ਨਾਲ ਖੜ੍ਹੇ ਨੇ
ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਪਿੰਡਾਂ ਚ ਰਹਿਣ ਵਾਲੇ ਲੋਕ ਵਰਖਾ ਦੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਦੂਜਿਆਂ ਨੂੰ ਵੀ ਪਾਣੀ ਦੇ ਵਿਵੇਕਪੂਰਨ ਇਸਤੇਮਾਲ ਲਈ ਸਿੱਖਿਅਤ ਕਰ ਰਹੇ ਨੇ
ਹਰਿਆਣਾ ਉਰਦੂ ਅਕਾਦਮੀ ਦੇ ਉਪ ਚੇਅਰਮੈਨ ਡਾ ਚੰਦਰ ਤ੍ਰਿਖਾ ਨੇ ਕਿਹਾ ਕਿ ਹਰਿਆਣਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਜੇਸ਼ ਖੁੱਲਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
ਅੱਜ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਕੇ ਰਿਟਰਨਿੰਗ ਅਫਸਰ ਦੇ ਦਫਤਰਾਂ ਚ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕੀਤੇ
ਬੱਚਿਆਂ ਦੇ ਕਾਨੂੰਨੀ ਹੱਕਾਂ ਬਾਰੇ ਕਮਿਸ਼ਨ ਦੇ ਨੁਮਾਇੰਦੇ ਮਹੀਪਾਲ ਸਿੰਘ ਨੇ ਕਿਹੈ ਕਿ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਾਉਣ ਵਾਲੀਆਂ ਸੰਸਥਾਵਾਂ ਲਈ ਵੀ ਨੀਤੀ ਬਣੇਗੀ
ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੀ ਧਰਤੀ ਏ ਇੱਥੇ ਅੰਮ੍ਰਿਤਮਈ ਵਿਚਾਰਧਾਰਾ ਪ੍ਰਵਾਨ ਚੜ੍ਹੀ ਏ
ਸੁਪਰੀਮ ਕੋਰਟ ਨੇ ਆਨ ਲਾਈਨ ਡਾਟਾ ਦੀ ਨਿਗਰਾਨੀ ਲਈ ਇਕ ਸੋਸ਼ਲ ਮੀਡੀਆ ਕੇਂਦਰ ਕਾਇਮ ਕਰਨ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੈਸਲੇ ਤੇ ਕੇਂਦਰ ਸਰਕਾਰ ਤੋਂ ਜੁਆਬ ਮੰਗਿਐ
ਇਸ ਪਿੰਡ ਦਾ ਮੁਢ ਬਾਬਾ ਖੁਸ਼ਹਾਲ ਸਿੰਘ ਨੇ ਬੰਨਿਆ ਸੀ
ਮੁੱਖ ਮੰਤਰੀ ਨੇ ਕਰਫਿਊ ਦੀ ਪਾਲਣਾ ਕਰਨ ਤੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ
ਡਾ ਸਿੱਧੂ ਨੇ ਦੱਸਿਆ ਕਿ ਕਿਸਾਨਾਂ ਦਾ ਕਹਿਣੈ ਕਿ ਉਹ ਹਾੜੀ ਦੀ ਫ਼ਸਲ ਦੀ ਖਰੀਦ ਲਈ ਸਰਕਾਰ ਵੱਲੋਂ ਕੀਤੇ ਕੂਪਨ ਪ੍ਰਬੰਧ ਨੂੰ ਨਾਕਾਫੀ ਮੰਨਦੇ ਨੇ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ
ਸ਼੍ਰੀ ਵੈਮਪਤੀ ਨੇ ਹਵਾਲਾ ਦਿੱਤਾ ਕਿ ਡਾਇਰੈਕਟਟੂਮੋਬਾਇਲ ਦੀ ਅਹਿਮੀਅਤ ਦਿਨਬਦਿਨ ਵਧਦੀ ਜਾ ਰਹੀ ਹੈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਪਾਰਲੀਮੈਂਟ ਚ ਦੋ ਮਹੱਤਵਪੂਰਨ ਖੇਤੀ ਬਿੱਲਾਂ ਦੇ ਪਾਸ ਹੋਣ ਨਾਲ ਆਤਮ ਨਿਰਭਰ ਖੇਤੀਬਾੜੀ ਦੀ ਬੁਨਿਆਦ ਹੋਰ ਮਜ਼ਬੂਤ ਹੋਈ ਏ
ਕੇਂਦਰ ਸਰਕਾਰ ਨੇ ਅੱਜ ਸਪੱਸ਼ਟ ਕੀਤੈ ਕਿ ਹੁਣ ਤੱਕ ਕੌਮੀ ਪੱਧਰ ਤੇ ਰਾਸ਼ਟਰੀ ਨਾਗਰਿਕ ਰਜਿਸਟਰ ਨੂੰ ਤਿਆਰ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ
ਮੋਹਾਲੀ ਦੇ ਸਿਵਲ ਸਰਜਨ ਦੇ ਦਫ਼ਤਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਚ ਪੁਲਿਸ ਵਿਭਾਗ ਦੀ ਮਦਦ ਲੈਣ ਲਈ ਮੋਹਾਲੀ ਪੁਲਿਸ ਨੂੰ ਇਸ ਬੀਮਾਰੀ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ ਗਈ
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਪਾਣੀ ਦੇ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਸਨ
ਮੁੱਖ ਮੰਤਰੀ ਨੇ ਕਿਹੈ ਕਿ ਬ੍ਰਿਗੇਡੀਅਰ ਚਾਂਦਪੁਰੀ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਇਕ ਸਾਹਸੀ ਤੇ ਜੁਝਾਰੂ ਯੋਧਾ ਗੁਆ ਲਿਐ
ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼
ਪ੍ਰਧਾਨ ਮੰਤਰੀ ਅੱਜ ਮਹਾਂਰਾਸ਼ਟਰ ਦੇ ਵਰਧਾ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ
ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਠਿਤ ਅਤੇ ਸੰਪੂਰਨ ਪਹੁੰਚ ਨੇ ਹਾਲਾਤ ਨੂੰ ਸਹੀ ਤਰੀਕੇ ਨਾਲ ਕਾਬੂ ਕਰਨ ਵਿਚ ਮਦਦ ਕੀਤੀ ਐ
ਮੰਤਰੀ ਮੰਡਲ ਨੇ ਵਿਸ਼ੇਸ਼ ਕੇਸ ਦੇ ਤੌਰ ਤੇ ਪਰਬਤ ਆਰੋਹੀ ਫਤਹਿ ਸਿੰਘ ਬਰਾੜ ਅਤੇ ਸਾਬਕਾ ਫੌਜੀ ਮੇਜਰ ਸੁਮੀਰ ਸਿੰਘ ਨੂੰ ਪੰਜਾਬ ਪੁਲਿਸ ਵਿਚ ਡੀ ਐਸ ਪੀ ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਐ
ਮੋਨਿਕਾ ਨੇ ਕਿਹਾ ਕਿ ਉਹ ਚਾਹੁੰਦੀ ਸੀ ਕਿ ਜਿਸ ਤਰੀਕੇ ਨਾਲ ਗਰਮੀ ਵੱਧ ਰਹੀ ਏ ਅਤੇ ਪਾਣੀ ਦਾ ਸੰਕਟ ਪੈਦਾ ਹੋ ਰਿਹੈ ਪ੍ਰਧਾਨ ਮੰਤਰੀ ਵਰਗਾ ਕੋਈ ਵਿਅਕਤੀ ਇਸ ਮੁੱਦੇ ਤੇ ਗੱਲ ਕਰੇ
ਆਫ਼ਰ ਵਾਲੀਆਂ ਸਾਰੀਆਂ ਪੇਸਟਰੀਆਂ ਦੀ ਸੂਚੀ ਬਣਾਓ।
ਆਕਾਸ਼ਵਾਣੀ ਇਸ ਪ੍ਰੋਗਰਾਮ ਦੇ ਹਿੰਦੀ ਪ੍ਰਸਾਰਣ ਦੇ ਤੁਰੰਤ ਮਗਰੋਂ ਖੇਤਰੀ ਭਾਸ਼ਾਵਾਂ ਚ ਇਸ ਦਾ ਪ੍ਰਸਾਰਣ ਕਰੇਗਾ
ਮੁੱਖ ਮੰਤਰੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਸਰਕਾਰ ਪੰਜਾਬ ਨੂੰ ਪਹਿਲੇ ਨੰਬਰ ਦਾ ਸੂਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਏ
ਨਾਬਾਲਗਾਂ ਵੱਲੋਂ ਗੱਡੀ ਚਲਾਉਣ ਤੇ ਮਾਪਿਆਂ ਨੂੰ ਵੀ ਜੇਲ੍ਹ ਹੋ ਸਕਦੀ ਹੈ
ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੁੱਧ ਉਤਪਾਦਕਾਂ ਨੂੰ ਸ਼ਹਿਰ ਦੇ ਖਪਤਕਾਰਾਂ ਨੂੰ ਸਿੱਧੇ ਦੁੱਧ ਵੇਚਣ ਦੀ ਸਲਾਹ ਦਿੱਤੀ ਏ
ਮੈਨੂੰ ਕੂਕੀਮੈਨ ਬਦਾਮ ਦੀਆਂ ਉਂਗਲਾਂ ਹੋਰ ਦੁਕਾਨਾਂ ਨਾਲੋਂ ਮਹਿੰਗਾ ਲੱਗਦਾ ਹੈ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਾਣੀ ਤੇ ਚਲੀਏ ਤਾਂ ਫਿਰ ਤੋਂ ਸਾਰੇ ਸਿੱਧੇ ਰਸਤੇ ਆ ਜਾਣਗੇ
ਉਨ੍ਹਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਦੋਸਤਾਨਾ ਮੈਚ ਖੇਡ ਰਹੇ ਨੇ
ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਕੂਲਾਂ ਚ ਮਿਲ ਰਹੇ ਖਾਣੇ ਬਾਰੇ ਪੁਛਿਆ ਕਿ ਉਨ੍ਹਾਂ ਨੂੰ ਦਿੱਤੇ ਜਾਂਦੇ ਖਾਣੇ ਤੋਂ ਉਹ ਕਿੰਨੇ ਸੰਤੁਸ਼ਟ ਨੇ
ਕਿਉਂਕਿ ਇਹ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਤੋਂ ਰੋਕਣ ਲਈ ਪ੍ਰੇਰਿਤ ਕਰੇਗਾ
ਉਸਦੇ ਪਿਤਾ ਦੀ ਮੌਤ ਪਿੱਛੋਂ ਉਸਦੀ ਮਾਂ ਨੇ ਵਿਆਹ ਨਹੀਂ ਕਰਵਾਇਆ
ਓਕੇ ਮੈਮ ਥੈਂਕ ਯੂ ਮੈਮ ਅਸੀਂ ਫਿਰ ਕੱਲ੍ਹ ਆਵਾਂਗੇ। ਥੈਂਕ ਯੂ ਮੈਮ
ਇਹ ਫਿਲਮਾਂ ਭਾਰਤੀ ਸੰਵਿਧਾਨ ਨੂੰ ਅਪਣਾਉਣ ਇਸਦੀਆਂ ਵਿਸ਼ੇਸ਼ਤਾਵਾਂ ਅਤੇ ਡਾ ਭੀਮ ਰਾਓ ਅੰਬੇਡਕਰ ਦੇ ਜੀਵਨ ਤੇ ਆਧਾਰਿਤ ਹੋਣਗੀਆਂ
ਗੁਰਦਾਸਪੁਰ ਸ਼ਹਿਰ ਦੀ ਆਵਾਜਾਈ ਵਿਵਸਥਾ ਤੋਂ ਆਮ ਲੋਕ ਪ੍ਰੇਸ਼ਾਨ
ਸੀਨੀਅਰ ਬੀਜੇਪੀ ਆਗੂ ਰਾਜਮਹਿੰਦਰ ਸਿੰਘ ਛੀਨਾ ਨੇ ਅੰਮ੍ਰਿਤਸਰ ਚ ਕਿਹੈ ਕਿ ਇਸ ਬਜਟ ਵਿਚ ਕਿਸਾਨਾਂ ਮੁਲਾਜਮਾਂ ਅਤੇ ਵਪਾਰੀਆਂ ਲਈ ਵਿਸ਼ੇਸ਼ ਰਾਹਤ ਦਿੱਤੀ ਗਈ ਏ
ਉਨ੍ਹਾਂ ਕਿਹਾ ਕਿ ਇਸ ਨਾਲ ਪਾਰਦਰਸ਼ਤਾ ਆਏਗੀ ਸ੍ਰੀ ਜਾਵੜੇਕਰ ਨੇ ਇਕ ਟਵੀਟ ਚ ਕਿਹਾ ਕਿ ਡਿਜੀਟਲ ਇੰਡੀਆ ਚਾਰ ਸਾਲ ਪਹਿਲਾਂ ਸ਼ੁਰੂ ਕੀਤੀ ਗਿਆ ਸੀ ਅਤੇ ਇਸ ਨੂੰ ਕਾਮਯਾਬੀ ਮਿਲੀ ਏ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਨਵੀਂ ਦਿੱਲੀ ਚ ਸੂਖਮ ਛੋਟੀਆ ਅਤੇ ਦਰਮਿਆਨੇ ਦਰਜੇ ਦੀਆਂ ਸਨਅਤਾਂ ਦੀ ਸਹਾਇਤਾ ਅਤੇ ਬਾਹਰੀ ਪਹੁੰਚ ਬਣਾਉਣ ਦੇ ਇਕ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ
ਬਾਦਲ ਵੱਲੋਂ ਚੋਣ ਕਮਿਸ਼ਨ ਨੂੰ ਯੂਨੀਵਰਸਿਟੀ ਅਧਿਆਪਕਾਂ ਨੂੰ ਚੋਣ ਤੋਂ ਛੋਟ ਦੇਣ ਦੀ ਅਪੀਲ
ਇਸ ਨਾਲ ਬੈਂਕਾਂ ਅਤੇ ਮਾਲੀ ਸੰਸਥਾਵਾਂ ਨੂੰ ਆਪਣੀ ਵਸੂਲੀ ਕਰਨ ਚ ਮਦਦ ਮਿਲੇਗੀ
ਇਹ ਸਭ ਬਹੁਤ ਸਾਰੀਆਂ ਬਿਮਾਰੀਆਂ ਦੀ ਰਿਕਵਰੀ ਅਤੇ ਰੋਕਥਾਮ ਲਈ ਵਰਤਿਆ ਜਾਂਦਾ ਹੈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਬਾਰੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਦੇ ਬਿਆਨ ਦੀ ਆਲੋਚਨਾ ਕੀਤੀ ਏ
ਪੰਜਾਬ ਦੇ ਖੇਡਾਂ ਅਤੇ ਯੁਵਾ ਮਾਮਲਿਆਂ ਬਾਰੇ ਮੰਤੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ਿਆਈ ਖੇਡਾਂ ਚ ਸੋਨ ਤਗਮਾ ਜਿੱਤਣ ਵਾਲੇ ਹਾਕਮ ਸਿੰਘ ਦੀ ਮੌਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤੈ
ਜਦਕਿ ਬੀਜੇਪੀ ਦੇ ਹੀ ਰਵੀ ਕਾਂਤ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਜਗਤਾਰ ਸਿੰਘ ਡਿਪਟੀ ਮੇਅਰ ਚੁਣੇ ਗਏ ਨੇ
ਇਹ ਪੋਰਟਮਾਨ ਰੋਡ ਇਪਸਵਿਚ ਅਧਾਰਤ ਕਲੱਬ ਹੈ ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ
ਸ਼ਰਧਾਲੂ ਵੱਖ ਵੱਖ ਗੁਰਦੁਆਰਿਆਂ ਚ ਮੱਥਾ ਟੇਕ ਕੇ ਸ਼ਹੀਦਾਂ ਨੂੰ ਨਮਨ ਕਰ ਰਹੇ ਨੇ
ਇਸ ਟਰੇਨਿੰਗ ਕੋਰਸ ਦਾ ਮੰਤਵ ਸੈਨਾ ਵਿਚ ਸੇਵਾ ਕਰ ਰਹੇ ਸੈਨਿਕਾਂ ਸਾਬਕਾ ਸੈਨਿਕਾਂ ਅਤੇ ਬਾਕੀ ਸ੍ਰੇਣੀਆਂ ਦੇ ਬੱਚਿਆਂ ਨੂੰ ਫੌਜ ਨੀਮ ਫੌਜੀ ਬਲਾਂ ਅਤੇ ਪੁਲਿਸ ਵਿਚ ਭਰਤੀ ਹੋਣ ਲਈ ਯੋਗ ਬਣਾਉਣਾ ਐ
ਕੈਨੇਡਾ ਸ਼੍ਰੀਲੰਕਾ ਬੰਗਲਾਦੇਸ਼ ਚਾਈਨਾ ਮਯਮਾਰ
ਆਲਮੀ ਤਪਸ਼ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਆਲਮੀ ਗਰਮਾਇਸ਼ ਦੇ ਮੁੱਦੇ ਨਾਲ ਨਿਪਟਣ ਲਈ ਵਚਨਬੱਧ ਏ
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਆਪਣੇ ਮਾਪਿਆਂ ਦੀ ਗੱਲ ਬਿਨਾਂ ਵਿਰੋਧ ਕੀਤਿਆਂ ਪੂਰੇ ਧਿਆਨ ਨਾਲ ਸੁਣਨੀ ਚਾਹੀਦੀ ਏ
ਇਹ ਮਤਲਬ ਕੀ ਇਹ ਸਾਡਾ ਰਾਸਟਰੀਯ ਪੰਛੀ ਹੈ ਜੋ ਕੀ ਇਹ ਸਾਰਿਆਂ ਦਾ ਮਨਮੋਹਕ ਹੁੰਦਾ ਸਭ ਨੂੰ ਇਹ ਪੰਛੀ ਪਿਆਰਾ ਹੁੰਦਾ ਏ
ਰਾਸ਼ਟਰਪਤੀ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਅੱਜ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਂਟ ਕੀਤੀ
ਉਨ੍ਹਾਂ ਆਕਾਸ਼ਵਾਣੀ ਜੰਮੂ ਅਤੇ ਸ਼ਿਮਲਾ ਨੂੰ ਆਕਾਸ਼ਵਾਣੀ ਲੋਕ ਪ੍ਰਸਾਰਣ ਪੁਰਸਕਾਰ ਦੇਣ ਦਾ ਐਲਾਨ ਕੀਤੈ
ਸੁਰਜੀਤ ਪਾਤਰ ਦੀ ਸ਼ਾਇਰੀ ਅਤੇ ਸੁਖਦੇਵ ਸਾਹਿਲ ਦੀ ਗਾਇਕੀ ਦੀ ਜੁਗਲਬੰਦੀ ਬੰਨਿ੍ਹਆ ਰੰਗ
README.md exists but content is empty.
Downloads last month
83