audio
audioduration (s) 3.28
11.2
| sentence
stringlengths 10
282
|
---|---|
ਇਸ ਘਟਨਾ ਤੋਂ ਬਾਅਦ ਇਮਾਮ ਨੇ ਆਪਣੇ ਧਰਮ ਦਾ ਅਪਮਾਨ ਮਹਿਸੂਸ ਕਰਦਿਆਂ ਨਾਰਾਜ਼ਗੀ ਜ਼ਾਹਰ ਕੀਤੀ ਸੀ |
|
ਗਲੇਡ ਵਾਈਲਡ ਏਅਰ ਫਰੈਸ਼ਨਰ ਗਲੈਂਡਰ ਸਪਰੇਅ ਕੱਲ੍ਹ ਤੋਂ ਮਹਿੰਗਾ ਕਿਉਂ ਹੈ |
|
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦੈ ਸਾਡੇ ਦੇਸ਼ ਦੀ ਧਰਮ ਨਿਰਪੱਖ ਰਿਵਾਇਤ ਦੇ ਚਾਨਣ ਮੁਨਾਰੇ ਨੇ |
|
ਖਰੜ ਦੇ ਉਪ ਮੰਡਲ ਮੈਜਿਸਟਰੇਟ ਹਿਮਾਸ਼ੂ ਜੈਨ ਨੇ ਮੁੱਖ ਮੰਤਰੀ ਦਾ ਸੁਆਗਤ ਕੀਤਾ ਅਤੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ |
|
ਸਰਕਾਰ ਨੇ ਐਨਸੀਫੇਲਾਈਟਿਸ ਟੀਕੇ ਦੀਆਂ ਕਈ ਲੱਖਾਂ ਸ਼ੀਸ਼ੀਆਂ ਦਾ ਵੀ ਵਾਅਦਾ ਕੀਤਾ ਹੈ ਜਿਸ ਨਾਲ ਅਗਲੇ ਸਾਲ ਤੱਕ ਸਿਹਤ ਏਜੰਸੀਆਂ ਨੂੰ ਤਿਆਰ ਕਰਨ ਵਿੱਚ ਮਦਦ ਮਿਲੇਗੀ। |
|
ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ |
|
ਇਸ ਮੌਕੇ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਊਟਰੀਚ ਪ੍ਰੋਗਰਾਮਾਂ ਲਈ ਆਮਦਨ ਕਰ ਵਿਭਾਗ ਵੱਲੋਂ ਤਿਆਰ ਕੀਤੀ ਗਈ ਪ੍ਰਚਾਰ ਕਿਟ ਜਾਰੀ ਕੀਤੀ |
|
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਿਸ਼ਾਨਿਰੇਦਸ਼ਾਂ ਦੀ ਪਾਲਣਾ ਕਰਦਿਆਂ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਜਾਰੀ ਹੁਕਮਾਂ ਵਿਚ ਅੰਸ਼ਕ ਸੋਧਾਂ ਕੀਤੀਆਂ ਨੇ |
|
ਉਸ ਦੀ ਅੰਤਿਮ ਲਈ ਸਥਿਤੀ ਦੇ ਉਲਟਾੳ ਅਤੇ ਅਭਿਗਿਆਨ ਦੀ ਲੋੜ ਨਾ ਹੋਵੇ |
|
ਸਰਕਾਰ ਨੇ ਖੇਲੋ ਇੰਡੀਆ ਵਿਚ ਭਾਗੀਦਾਰੀ ਲਈ ਖਿਡਾਰੀਆਂ ਦੀ ਚੋਣ ਲਈ ਵਿਸਤਰੀਤ ਅਤੇ ਪਾਰਦਰਸ਼ੀ ਪ੍ਰਕਿਰਿਆ ਕਾਇਮ ਕੀਤੀ ਐ |
|
ਪੰਜਾਬ ਦੇ ਸਰਕਾਰੀ ਹਸਪਤਾਲਾਂ ਚ ਕੱਲ੍ਹ ਤੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਚ ਖੂਨ ਮਿਲਣਾ ਸ਼ੁਰੂ ਹੋ ਜਾਏਗਾ |
|
ਪੰਜਾਬ ਸਰਕਾਰ ਲੱਕੜ ਉਦਯੋਗ ਨੂੰ ਹੋਰ ਉਤਸ਼ਾਹਿਤ ਕਰਨ ਲਈ ਪਿੰਡ ਬੱਸੀ ਕੈਸੋ ਤੇ ਬੱਸੀ ਮਾਰੂਫ ਦਰਮਿਆਨ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਲਾਈਵੂਡ ਪਾਰਕ ਸਥਾਪਤ ਕਰੇਗੀ |
|
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰੇ ਦੇਸ਼ ਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ |
|
ਯੂਸਫ ਪਠਾਨ ਨੇ ਵਾਟਸਨ ਨੂੰ ਕਲੀਨ ਬਾਊਲਡ ਕਰਕੇ ਪਹਿਲੀ ਵਿਕਟ ਦਿਵਾਈ |
|
ਏਅਰਟੈੱਲ ਮਨੀ ਰਾਹੀਂ ਮੌਜੂਦਾ ਪਲਾਨ ਹੇਠ ਮੇਰਾ ਫ਼ੋਨ ਰੀਚਾਰਜ ਕਰੋ ਅਤੇ ਓਨੀ ਹੀ ਰਕਮ ਸੰਪਰਕ ਅੰਕਲ ਨੂੰ ਟ੍ਰਾਂਸਫ਼ਰ ਕਰੋ |
|
ਪੈਰਿਸ ਟੋਕਿਓ ਬਰਲਿਨ ਮਾਸਕੋ ਰੋਮ |
|
ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਤੋਂ ਇਲਾਵਾ ਵਿਧਾਇਕ ਸੁਨੀਲ ਜਾਖੜ ਅਮਿਤ ਵਿੱਜ ਅਤੇ ਜੋਗਿੰਦਰ ਪਾਲ ਵੀ ਹਾਜ਼ਰ ਰਹੇ |
|
ਲੋਕ ਸਭਾ ਚੋਣਾਂ ਦੌਰਾਨ ਸੱਤ ਪੜਾਵਾਂ ਚ ਪਈਆਂ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ |
|
ਇਸਦੇ ਇਲਾਵਾ ਸਰਕਾਰ ਨੇ ਆਮਦਨ ਕਰ ਰਿਟਰਨ ਭਰਨ ਲਈ ਪੈਨ ਨੰਬਰ ਦਾ ਵਿਕਲਪ ਦਿੰਦਿਆਂ ਕਿਹਾ ਕਿ ਰਿਟਰਨ ਹੁਣ ਆਧਾਰ ਕਾਰਡ ਨਾਲ ਵੀ ਭਰੀ ਜਾ ਸਕਦੀ ਐ |
|
ਉਨ੍ਹਾਂ ਚੋਣ ਕਮਿਸ਼ਨ ਤੇ ਭੇਦਭਾਵ ਦਾ ਦੋਸ਼ ਲਾਉਂਦਿਆਂ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਣ ਲਈ ਕਿਹੈ |
|
ਸੱਜੇ ਪਾਸੇ ਵਾਲੀ ਫੋਟੋ ਸਿਰਫ ਕੁਝ ਨਮੂਨੇ ਦਿਖਾਉਂਦੀ ਹੈ ਬਹੁਤ ਸਾਰੇ ਹਾਲਾਤ ਹਨ ਜੋ ਇੱਕ ਸਮਾਨ ਸਮੱਸਿਆ ਨੂੰ ਭੜਕਾ ਸਕਦੇ ਹਨ |
|
ਹਰਿਆਨਾ ਪੰਜਾਬ ਆਂਧਰ ਪ੍ਰਦੇਸ਼ ਉੜੀਸਾ ਹਿਮਾਚਲ ਪ੍ਰਦੇ |
|
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਜਲੌਅ ਸਜਾਏ ਜਾਣਗੇ |
|
ਡਾਹਰਸ਼ ਵਰਧਨ ਨੇ ਕਿਹਾ ਕਿ ਇਹ ਆਧੁਨਿਕ ਮਸ਼ੀਨ ਰੋਬੋਟ ਨਾਲ ਕੰਮ ਕਰਦੀ ਐ ਜਿਸ ਤੋਂ ਕਿਸੇ ਤਰ੍ਹਾਂ ਦੇ ਸੰਕਰਮਣ ਦਾ ਕੋਈ ਖ਼ਤਰਾ ਨਹੀਂ ਐ |
|
ਉਨ੍ਹਾਂ ਕਿਹਾ ਕਿ ਜੰਗ ਚ ਜਾਨਾਂ ਗੁਆਉਣ ਵਾਲਿਆਂ ਤੋਂ ਵੱਧ ਮੌਤਾਂ ਸੜਕ ਹਾਦਸਿਆਂ ਚ ਹੁੰਦੀਆਂ ਨੇ |
|
ਜਦੋਂ ਤੱਕ ਹਿਰਦੇ ਨੂੰ ਛੋਹ ਕੇ ਨਾ ਜਾਵੇ ਓਸ ਨੂੰ ਅਨੁਭਵ ਨਹੀਂ ਕੀਤਾ ਜਾ ਸਕਦਾ |
|
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੀ ਏ |
|
ਉਨ੍ਹਾਂ ਨੇ ਨੀਰਜ ਚੋਪੜਾ ਨੂੰ ਕਿਹਾ ਕਿ ਤੁਹਾਨੂੰ ਬਹੁਤ ਬਹੁਤ ਵਧਾਈਆਂ ਡਿਜ਼ਾਇਨ ਦੀ ਸਫ਼ਲ ਦਾਖਲਾ ਕੱਪੜੇ ਦੇ ਰੂਪ ਵਿੱਚ ਅਪਰੇਟਰੀ ਤੇ ਰੀਸਟਰੀਸ਼ਨ ਹੈ |
|
ਪਰ ਉਸਦੀ ਪੂਰਨ ਤ੍ਰਿਪਤੀ ਨਾ ਹੁੰਦੀ ਉਸਨੂੰ ਕੋਈ ਪੱਕਾ ਮਰਦ ਚਾਹੀਦਾ ਹੈ ਜੋ ਉਸਦੀ ਲਿੰਗਕ ਭੁੱਖ ਨੂੰ ਦਿਨ ਰਾਤ ਬਿਨਾ ਕਿਸੇ ਰੋਕ ਦੇ ਮਿਟਾ ਸਕੇ |
|
ਠੀਕ ਆ ਜੀ ਠੀਕ ਆ ਤੇ ਮੈਮ ਕਿੰਨੇ ਕੁ ਦਿਨਾਂ ਤੱਕ ਮੈਨੂੰ ਸੂਟ ਰੇਡੀ ਹੋ ਕੇ ਪੂਰਾ ਸਿਲਾਈ ਹੋ ਕੇ ਮਿਲ ਮਿਲ ਸਕਦਾ ਏ |
|
ਉਨ੍ਹਾਂ ਕਿਹਾ ਕਿ ਖੁਲ੍ਹੇ ਸੁੰਨੇ ਛੱਡੇ ਬੋਰਵੈੱਲ ਸਿਰਫ਼ ਮਨੁੱਖ ਖਾਸ ਕਰਕੇ ਬੱਚਿਆਂ ਲਈ ਹੀ ਅਸੁਰੱਖਿਅਤ ਨਹੀਂ ਸਗੋਂ ਇਸ ਨਾਲ ਧਰਤੀ ਹੇਠਲਾ ਪਾਣੀ ਵੀ ਪਲੀਤ ਹੁੰਦੈ |
|
ਕਮਰੇ ਨੂੰ ਮੁੜ ਸੁਰਜੀਤ ਕਰਨ ਦਾ ਇਕ ਤਰੀਕਾ ਹੈ ਇਸਨੂੰ ਸਜਾਉਣਾ |
|
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਦੋਬਾਰਾ ਵੋਟਰ ਸੂਚੀ ਵੇਖਣੀ ਚਾਹੀਦੀ ਏ ਅਤੇ ਇਹ ਜਾਂਚ ਕਰਨੀ ਚਾਹੀਦੀ ਏ ਕਿ ਉਨ੍ਹਾਂ ਦਾ ਨਾਮ ਇਸ ਵਿਚ ਦਰਜ ਏ |
|
ਸ਼ਿਗਰ ਨਦੀ ਬਾਲਟੋਰੋ ਗਲੇਸ਼ੀਅਰ ਅਤੇ ਢਾਲੇ ਪਾਣੀ ਬਾਇਓਫੋ ਗਲੇਸ਼ੀਅਰ ਨਾਲ ਜੋੜੀ |
|
ਪੰਜਾਬ ਵਿਚ ਪ੍ਰਾਈਵੇਟ ਕੰਪਨੀਆਂ ਨੇ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਘੱਟੋ ਘੱਟ ਸਮਰਥਨ ਮੁੱਲ ਤੋਂ ਵੱਧ ਕੀਮਤ ਤੇ ਕਪਾਹ ਦੀ ਖਰੀਦ ਸ਼ੁਰੂ ਕਰ ਦਿੱਤੀ ਏ |
|
ਕਿਰਪਾ ਕਰਕੇ ਮੈਨੂੰ ਜਲਦੀ ਤੋਂ ਜਲਦੀ ਲੰਚ ਦਾ ਸਮਾਨ ਮੇਰੇ ਘਰ ਪਹੁੰਚਾ ਦੋ ਕਿਉਂਕਿ ਮੇਰੇ ਰਿਸ਼ਤੇਦਾਰ ਰਸਤੇ ਦੇ ਵਿੱਚ ਐ ਤੇ |
|
ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਜਲੰਧਰ ਅੰਬਰਸਰ |
|
ਇਸ਼ਰਤ ਰਹਿਮਾਨੀ ਦਾ ਨਾਵਲ ਮੁਹੱਬਤ ਇਸੇ ਕਹਾਣੀ ਬਾਰੇ ਹੈ |
|
ਹਾਂਜੀ ਠੀਕ ਐ ਓਕੇ ਸਰ ਜੀ ਓਕੇ। ਓਕੇ |
|
ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਡਾ ਪੀ ਕੇ ਮਿਸਰਾ ਦੀ ਨਿਯੁਕਤੀ ਨੂੰ ਮਨਜੂਰੀ ਦਿੱਤੀ ਐ |
|
ਖਿਡੌਣੇ ਬੱਚਿਆਂ ਦੇ ਮਾਨਸਿਕ ਵਿਕਾਸ ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ |
|
ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੇ ਖਰਚੇ ਦਾ ਹਿਸਾਬ ਕਿਤਾਬ ਰੱਖਣ ਲਈ ਵੱਖਰਾ ਬੈਂਕ ਖਾਤਾ ਖੋਲ੍ਹਣ ਦੀ ਹਦਾਇਤ ਕੀਤੀ ਏ |
|
ਪ੍ਰਾਚੀਨ ਅਰਬੂਦਾ ਸੂਬੇ ਦੇ ਹਿੱਸੇ ਵਜੋਂ ਇਸ ਖੇਤਰ ਨੂੰ ਬਲ਼ਾ ਦੇਸ਼ ਵਜੋਂ ਜਾਣਿਆ ਜਾਂਦਾ ਸੀ |
|
ਵਿਭਾਗ ਨੇ ਕਿਹਾ ਕਿ ਸੂਬੇ ਚ ਕਈ ਥਾਈਂ ਲਿਸ਼ਕ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋ ਸਕਦੀ ਏ |
|
ਤਿੰਨੇ ਫੌਜਾਂ ਦੇ ਮੁਖੀਆਂ ਨੇ ਵੀ ਪੁਸ਼ਪਾਂਜਲੀ ਭੇਂਟ ਕੀਤੀ |
|
ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ |
|
ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਕਿ ਭਾਰਤੀ ਰੇਲਵੇ ਦੇ ਨਿਜੀਕਰਨ ਦੀ ਕੋਈ ਤਜਵੀਜ਼ ਨਹੀਂ ਏ |
|
ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਸ ਪ੍ਰੋਗਰਾਮ ਦਾ ਖੇਤਰੀ ਭਾਸ਼ਾਵਾਂ ਚ ਪ੍ਰਸਾਰਣ ਕਰੇਗਾ |
|
ਗੁਜਰਾਤ ਦੇ ਧਰਨਗੜ੍ਹ ਵਿੱਚ ਸਥਿਤ ਇੱਕ ਮੰਦਰ ਧਾਵੜੀ ਮਾਂ ਮਾਤਾ ਨੂੰ ਸਮਰਪਿਤ ਹੈ |
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਨਕਾਣਾ ਸਾਹਿਬ ਗੁਰਦੁਆਰੇ ਚ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕੀਤੀ ਐ |
|
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਜਵਾਬ ਦੇਣਾ ਪਵੇਗਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਿਉਂ ਕਰ ਰਹੇ ਨੇ |
|
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਟਕਸਾਲੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਟਕਸਾਲੀ ਕਹਾਉਣ ਵਾਲੇ ਆਗੂ ਆਪਣੀ ਪਾਰਟੀ ਨਾਲ ਵਿਸ਼ਵਾਸਘਾਤ ਨਹੀਂ ਕਰਦੇ |
|
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਨਵਾਂ ਸ਼ਹਿਰ ਬਲਾਕ ਦੀਆਂ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਚੁਕਾਈ ਅਤੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ |
Subsets and Splits