speaker_id
stringclasses 0
values | audio
audioduration (s) 4.12
30
| text
stringlengths 59
440
| gender
stringclasses 0
values | duration
float64 4.12
30
|
---|---|---|---|---|
null | ਪਲੇਟ ਵਿਚ ਲੋੜ ਤੋਂ ਘੱਟ ਭੋਜਨ ਪਾਓ ਭੁੱਖ ਬਾਕੀ ਰੱਖ ਕੇ ਹੀ ਭੋਜਨ ਲਵੋ ਘਰ ਦੇ ਮੋਢੀ ਨੂੰ ਪਰ੍ਹਿਆਂ ਪਚੈਤਾਂ ਵਿੱਚ ਬੁਲਾ ਕੇ ਖੱਜਲ ਕੀਤਾ ਜਾਂਦਾ ਹੈ ਮਾੜੀ ਗਲ ਇਹ ਕਿ ਇਨ੍ਹਾਂ ਦੀ ਬੋਲੀ ਸਮਝਣੀ ਆਮ ਇਨਸਾਨ ਦੇ ਵਸ ਨਹੀਂ ਹੁੰਦੀ ਫਸਟ ਆਉਣ ਦਾ ਇਕ ਕਾਰਨ ਇਹ ਵੀ ਸੀ ਕਿ ਕੁਝ ਸੁਟਾਵੇ ਕੈਂਪ ਵਿਚ ਨਹੀਂ ਸੀ ਆਏ ਉਹਦੇ ਪੈਰੀਂ ਦੌੜਨ ਵਾਲੇ ਬੂਟ ਸਨ ਤੇ ਉਹ ਕਿਸੇ ਮਸਤੀ ਚ ਮਖ਼ਮੂਰ ਲੱਗਦਾ ਸੀ | null | 22.01 |
|
null | ਸ੍ਰੀ ਮੁਸ਼ੱਰਫ ਅੱਜ ਕਲ੍ਹ ਜਲਾਵਤਨ ਹਨ ਅਤੇ ਦੇਸ਼ ਵਾਪਸੀ ਲਈ ਯਤਨ ਕਰ ਰਹੇ ਹਨ | null | 4.505 |
|
null | ਅਜਿਹੀ ਸੰਸਦ ਦਾ ਸਨਮਾਨ ਕਿਵੇਂ ਕਰਾਂ ਜਿੱਥੇ ਬਹੁਤ ਸਾਰੇ ਅਪਰਾਧੀ ਬੈਠੇ ਹਨ ਹੁਣ ਜਦ ਸਭ ਕੁੱਝ ਬਣਾ ਹੀ ਲਿਆ ਹੈ ਤਾਂ ਕਿਉਂ ਉਸਨੂੰ ਗਵਾਉਣਾ ਚਾਹੁੰਦੇ ਹੋ ਗੋਸ਼ਟੀ ਵਿਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ ਨਾਲ ਹੀ ਉਸ ਦੇ ਪਿੰਡ ਦਾ ਇਕ ਹੋਰ ਮਜ਼ਦੂਰ ਜੈਹਿੰਦ ਸੀ ਜੋ ਕਿ ਬਜ਼ੁਰਗ ਸਨ ਆਖ਼ਰਕਾਰ ਬੜੀ ਜੱਦੋਜਹਿਦ ਤੋਂ ਬਾਅਦ ਮੈਂ ਪਹਿਲੀ ਕਹਾਣੀ ਮੁਕੰਮਲ ਕਰ ਹੀ ਲਈ ਹਰ ਰੋਜ਼ ਦੀ ਤਰ੍ਹਾ ਸੁੱਚਾ ਸਿੰਘ ਦੇ ਹਰਿਮੰਦਰ ਸਾਹਬ ਜਾਣ ਦਾ ਸਮਾਂ ਹੋ ਗਿਆ | null | 26.715 |
|
null | ਇਤਨਾ ਕਸ਼ਟ ਕਰਨ ਦੇ ਬਾਵਜੂਦ ਵੀ ਇਨ੍ਹਾਂ ਸਿੱਖ ਬੀਬੀਆਂ ਨੇ ਹਾਰ ਨਹੀਂ ਮੰਨੀ ਫਾਈਨਲ ਮੈਚ ਦੇ ਇਕ ਇਕ ਜੱਫੇ ਉਤੇ ਪੰਜ ਪੰਜ ਸੌ ਡਾਲਰ ਦੇ ਇਨਾਮ ਲੱਗਣ ਲੱਗੇ ਵਧੇਰੇ ਵਾਲਿਊਮ ਲਈ ਕੰਡੀਸ਼ਨਰ ਦੀ ਘੱਟ ਤੋਂ ਘੱਟ ਵਰਤੋਂ ਹੋਣੀ ਚਾਹੀਦੀ ਹੈ ਲੁਟੇਰਿਆਂ ਦੇ ਨਿਕਲਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਮਰੇ ਤੋਂ ਬਾਹਰ ਨਿਕਲੀ ਕਿਸੇ ਅਖਾੜੇ ਵਿਚ ਪਹਿਲਵਾਨ ਥੋੜ੍ਹਾ ਹਾਂ ਜੋ ਇਕ ਦੂਜੇ ਨੂੰ ਪਛਾੜ ਦੇਵਾਂਗੇ ਉਨ੍ਹਾਂ ਨੂੰ ਲੱਗਿਆ ਕਿ ਬਿੱਲੀ ਕਿਸੇ ਵਾਹਨ ਦੇ ਹੇਠਾਂ ਆ ਕੇ ਮਰ ਗਈ ਹੋਵਗੀ ਸਰੀਰ ਕਿਤੇ ਹੁੰਦਾ ਹੈ ਉਸਦਾ ਸੋਚ ਪਖੇਰੂ ਕਿਸੇ ਦੂਰ ਦੇਸ਼ ਗਿਆ ਹੁੰਦਾ ਹੈ | null | 29.89 |
|
null | ਅਮਰ ਪ੍ਰੇਮਗਾਥਾਵਾਂ ਨੂੰ ਹਮੇਸ਼ਾ ਹੀ ਬਾਲੀਵੁੱਡ ਨੇ ਆਪਣਾ ਵਿਸ਼ਾ ਬਣਾਇਆ ਹੈ ਪੈਨਸ਼ਨਾਂ ਦੇ ਅਯੋਗ ਲਾਭਪਾਤਰੀ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਾਂ ਲੈ ਰਹੇ ਹਨ | null | 8.75 |
|
null | ਬੰਦਗੋਭੀ ਪੱਤਾ ਗੋਭੀ ਦੇ ਹਰ ਪੱਤੇ ਵਿਚ ਬਹੁਤ ਸਾਰੇ ਗੁਣ ਭਰੇ ਹੁੰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਲੀਲ ਭਰਪੂਰ ਠੋਸ ਸਿਧਾਂਤ ਪੇਸ਼ ਕੀਤੇ ਗਏ ਹਨ ਇਹ ਪਾਤਰ ਮਾਨਸਿਕ ਤੌਰ ਤੇ ਟੁੱਟਦੇ ਬਿਖਰਦੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ ਹਰ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇਜਥੇ ਅਵਤਾਰ ਸਿੰਘ ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ ਕਿਸੇ ਦਾ ਇਹ ਕਿਹਾ ਵੀ ਚੇਤੇ ਆਇਆ ਕਿ ਅੰਬਰਸਰ ਦਾ ਤਾਂ ਪਾਣੀ ਹੀ ਘਿਓ ਵਰਗੈ | null | 26.355 |
|
null | ਸਾਰੇ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਇਹ ਕੰਮ ਹੋ ਜਾਏਗਾਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ ਸੁਪਰੀਮ ਕੋਰਟ ਨੇ ਅਜ਼ਮਲ ਕਸਾਬ ਦੀ ਫ਼ਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ ਕੈਨੇਡੀ ਦੇ ਰਾਸ਼ਟਰਪਤੀ ਬਣਨ ਮਗਰੋਂ ਅਕਸਰ ਲੋਕ ਉਸਨੂੰ ਮਿਲਣ ਜਾਇਆ ਕਰਦੇ ਸਨ | null | 18.01 |
|
null | ਇਸ ਤੋਂ ਇਲਾਵਾ ਦੇਸ਼ ਦਾ ਹਰੇਕ ਨਾਗਰਿਕ ਨੂੰ ਰੋਟੀ ਕੱਪੜਾ ਅਤੇ ਮਕਾਨ ਮਿਲੇ ਇਕ ਵੇਲੇ ਸਾਨੂੰ ਦਾਲ ਤੇ ਚੌਲ ਦਿੰਦੇ ਸੀ ਤੇ ਦੂਜੇ ਵੇਲੇ ਸੁੱਕੀਆਂ ਰੋਟੀਆਂ ਬਾਕੀ ਦੇ ਦੋ ਭਰਾ ਜ਼ਮੀਨ ਖਾਤਰ ਲੜਦੇ ਰਹੇ ਪਰ ਮੇਰੀ ਮਾਂ ਦੇਖਦੀ ਹੀ ਰਹੀ ਵੱਖ ਵੱਖ ਮੁਲਕਾਂ ਤੋਂ ਲਗਭਗ ਵੀਹ ਹਜ਼ਾਰ ਸ਼ਰਧਾਲੂ ਨਨਕਾਣਾ ਸਾਹਿਬ ਪੁੱਜੇ ਸਨ ਜੇ ਬਿਜਲੀ ਦਾ ਕੱਟ ਲੱਗਾ ਹੁੰਦਾ ਤਾਂ ਰਜਾਈ ਦੇ ਨਿੱਘ ਚ ਸੁਫ਼ਨੇ ਲਈ ਜਾਂਦਾ ਉਸ ਨੂੰ ਵੀ ਕੀਰਤਨਭੇਟ ਉਵੇਂ ਦੀ ਹੋਣੀ ਆਂ ਜਿਵੇਂ ਪਹਿਲੇ ਨੂੰ ਹੋਈ ਸੀ | null | 26.14 |
|
null | ਗੁਰੂ ਨਾਨਕ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਕ ਸਥਾਨਾਂ ਵਲ ਸੀ ਜੋ ਕਿ ਬੇਹੱਦ ਜਖ਼ਮੀ ਹਾਲਤ ਵਿੱਚ ਸੀ ਅਤ ਉਸਦੇ ਸ਼ਰੀਰ ਤੇ ਗੰਭੀਰ ਚੋਟਾਂਂ ਸਨ ਡੱਬਾਬੰਦ ਜੂਸ ਚਾਹ ਕੌਫੀ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਆਈਸੀਯੂ ਵਿਚ ਰੱਖਿਆ ਗਿਆ ਸੀ ਪੁਲਿਸ ਬੁਲਾਰੇ ਅਨੁਸਾਰ ਸ ਜਵੰਦਾ ਘਰ ਦੀ ਉੱਪਰਲੀ ਮੰਜ਼ਿਲ ਤੇ ਰਹਿੰਦੇ ਸਨ ਪ੍ਰੋਗਰਾਮ ਦੀਆਂ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਵੱਲੋਂ ਹੀ ਨਿਭਾਈਆਂ ਗਈਆਂ | null | 27.885 |
|
null | ਡਾਕਟਰਾਂ ਮੁਤਾਬਿਕ ਔਰਤਾਂ ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧੇਰੇ ਹੁੰਦੀ ਹੈ ਅਫ਼ਸਰ ਅਤੇ ਸਰਕਾਰੀ ਕਰਮਚਾਰੀਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਹਨ ਉਹ ਕਦੇ ਗੋਡੀ ਲਾ ਕੇ ਘੁੰਮਦਾ ਤੇ ਕਦੇ ਲੱਕ ਤੇ ਹੱਥ ਰੱਖ ਕੇ ਗੇੜਾ ਦਿੰਦਾ ਉਨ੍ਹਾਂ ਪਾਰਟੀ ਵਰਕਰਾਂ ਨੂੰ ਭਵਿੱਖ ਦੇ ਟੀਚਿਆਂ ਲਈ ਕਮਰ ਕਸਣ ਦੀ ਗੱਲ ਕਹੀ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੰਮ ਲਈ ਜਰੂਰ ਕਈ ਚੰਗੇ ਇਨਸਾਨ ਅੱਗੇ ਆਉਣਗੇ ਪੁਲਿਸ ਮੁਤਾਬਿਕ ਘਟਨਾ ਉਕਤ ਰੋਡ ਤੇ ਸਥਿਤ ਇਕ ਰੈਸਟੋਰੈਂਟ ਦੇ ਬਾਹਰ ਵਾਪਰੀ | null | 27.015 |
|
null | ਉਨ੍ਹਾਂ ਨੇ ਭੂਚਾਲ ਪੀੜਤਾਂ ਲਈ ਹਰ ਸੰਭਵ ਮਦਦ ਮੁਹਈਆ ਕਰਵਾਉਣ ਲਈ ਕਿਹਾ ਹੈ ਕੈਨੇਡਾ ਕੱਪ ਦੀ ਕੁਮੈਂਟਰੀ ਕਰਦੇ ਸਮੇਂ ਵੀ ਉਸ ਨੇ ਇਹੋ ਕੁਝ ਪਹਿਨੀ ਰੱਖਿਆ ਰਾਜੇ ਮਹਾਰਾਜੇ ਵਜ਼ੀਰ ਚੌਧਰੀ ਸਾਰੇ ਹੀ ਬ੍ਰਾਹਮਣ ਤੋਂ ਪੁੱਛ ਕੇ ਚੱਲਦੇ ਸਨ ਗੁਰੂ ਘਰ ਵਾਲੇ ਵੀ ਇਹੋ ਹੀ ਚਾਹੁੰਦੇ ਸਨ ਕਿ ਪਾਠਾਂ ਲਈ ਬੁਕਿੰਗ ਤੇਜ਼ ਹੋਵੇ ਬਾਰੂਦ ਦੇ ਢੇਰ ਤੇ ਬੈਠਾ ਪਾਕਿਸਤਾਨ ਲਾਸ਼ਾਂ ਗਿਣਨ ਲਈ ਮਜਬੂਰ ਹੋ ਰਿਹਾ ਹੈ ਸੀਪੀਐਮ ਵਲੋਂ ਆਪੋ ਆਪਣੇ ਚੋਣ ਨਿਸ਼ਾਨਾਂ ਤੇ ਵਿਧਾਨ ਸਭਾ ਚੋਣ ਲੜੀ ਜਾਵੇਗੀ | null | 27.21 |
|
null | ਪੰਜਾਬ ਦੀ ਹਵਾ ਵਿਚ ਪਰਾਲੀਆਂ ਦਾ ਧੂੰਆਂ ਤੇ ਰਾਹਾਂ ਦੀ ਧੂੜ ਘੁਲੀ ਹੋਈ ਹੈ ਸਪੇਨ ਦੀ ਟੀਮ ਨੇ ਟਾਸ ਜਿੱਤਿਆ ਤੇ ਪਹਿਲੀ ਰੇਡ ਪਿੰਦੂ ਸੁਰਖਪੁਰੀਏ ਨੇ ਪਾਈ ਆਖਣ ਲੱਗਾ ਮੈਂ ਤਾਂ ਗਿੱਟੇ ਗੋਡਿਆਂ ਦੀ ਮਾਲਸ਼ ਈ ਕਰਦਾਂ ਰੀੜ੍ਹ ਦੀ ਨਹੀਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਿਚ ਉਸ ਨੂੰ ਕੋਈ ਸਫਲਤਾ ਨਹੀਂ ਸੀ ਮਿਲ ਰਹੀ ਸਾਰਾ ਜੱਗ ਵੀ ਕਰਦਾ ਮਾਂ ਦੀਆ ਸਿਫਤਾਂਸਾਰੇ ਕਹਿੰਦੇ ਮਾਂ ਹੈ ਰੱਬ ਦਾ ਰੂਪ ਮੈਨੂੰ ਐੱਮ ਏ ਬੀ ਐੱਡ ਕਰਾਉਣ ਉਤੇ ਘਰ ਦਿਆਂ ਦਾ ਕਾਫੀ ਖਰਚਾ ਹੋਇਆ ਸੀ | null | 26.1 |
|
null | ਆਲੇ ਦੁਆਲੇ ਪਹਾੜੀਆਂ ਤੇ ਝੀਲਾਂ ਸਨ ਜੋ ਅੱਖਾਂ ਨੂੰ ਤਰਾਵਟ ਬਖ਼ਸ਼ ਰਹੀਆਂ ਸਨ ਇਸ ਵਿੱਚ ਵੀ ਭੂਪੇ ਨੇ ਮਨਦੀਪ ਕੋਲੋਂ ਧੋਖੇ ਨਾਲ ਪੇਪਰ ਸਈਨ ਕਰਾਏ ਹੋਏ ਸਨ | null | 9.53 |
|
null | ਅਧੀਏ ਬਿਨਾਂ ਬਿਲਕੁਲ ਈ ਨਹੀਂ ਸਰਨਾਂਮਹਾਰਾਜ ਥੋਡਾ ਭਲਾ ਕਰੇਸ਼ਾਬਾਸ਼ ਕੀ ਚੈਨਲ ਐਡਵਾਂਸ ਚ ਲਈ ਗਈ ਰਕਮ ਵਾਪਸ ਕਰ ਪ੍ਰੋਗਰਾਮ ਬੰਦ ਨਹੀਂ ਕਰ ਸਕਦੇ ਨਾ ਸਾਨੂੰ ਸਕੂਲ ਦਾ ਸਮਾਨ ਲੈ ਕੇ ਦਿੰਦੇ ਹੋ ਤੇ ਨਾ ਜ਼ਿਆਦਾ ਵਕਤ ਦਿੰਦੇ ਹੋ ਇਹ ਸਨ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਗਈਆਂ ਆਜ਼ਾਦ ਤੇ ਨਿਰਪੱਖ ਚੋਣਾਂ ਖੈਰ ਫਿਲਮ ਦੀ ਸ਼ੂਟਿੰਗ ਦੌਰਾਨ ਐਕਟਿੰਗ ਕਰਦੇ ਸਮੇਂ ਮੈਂ ਬੇਹੋਸ਼ ਹੋ ਗਈ ਸੀ ਇਸਦੇ ਉਲਟ ਮਨਮੁੱਖ ਸਮੂਹਿਕ ਅਤੇ ਵਿਆਪਕ ਚੇਤਨਾ ਪ੍ਰਤੀ ਚੇਤੰਨ ਨਹੀਂ ਹੁੰਦਾ | null | 26.975 |
|
null | ਸੇਵਾ ਅਧਿਕਾਰ ਕਾਨੂੰਨ ਜ਼ਿਲ੍ਹੇ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇਗਾ ਭਾਵੇਂ ਕਿੰਨੀ ਹੀ ਮੁਸੀਬਤ ਆ ਜਾਵੇ ਉਨ੍ਹਾਂ ਦਾ ਆਤਮ ਵਿਸ਼ਵਾਸ ਨਹੀਂ ਡੋਲਦਾ ਇਹ ਨਵੇਂ ਸਾਧਨ ਬਹੁਤ ਹੀ ਕਾਰਆਮਦ ਹਨ ਨਵੀ ਨਵੀਂ ਜਾਣਕਾਰੀ ਨਾਲ ਭਰਪੂਰ ਹਨ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਇਸ ਸਾਲ ਦਾ ਸਭ ਤੋਂ ਵੱਡਾ ਸਿਤਾਰਾ ਰਿਹਾ ਛੋਟੇ ਹੰਦੇ ਸੀ ਤਾਂ ਚਰਖ਼ਾ ਕੱਤਦੀ ਹੋਈ ਸਾਡੀ ਮਾਂ ਇਕ ਗੀਤ ਗਾਇਆ ਕਰਦੀ ਸੀ ਇੱਕ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ | null | 28.055 |
|
null | ਉਹਨੇ ਦੱਸਿਆ ਸੀ ਤੇਰਾ ਵਿਆਹ ਹੋ ਗਿਆ ਹੈ ਜੈਨ ਚੁੱਪ ਕਰ ਕੇ ਉਦਾਸ ਹੋ ਗਈ ਇਹ ਔਰਤ ਦੋ ਸਾਲ ਇਸੇ ਤਰਾ੍ਹਂ ਇਹਨਾਂ ਦੋਹਾਂ ਘੜਿਆਂ ਵਿਚ ਪਾਣੀ ਢੋਂਦੀ ਰਹੀ ਇਸ ਕਾਰਣ ਹੀ ਲਖਨਊ ਵਿੱਚ ਅਰਵਿੰਦ ਕੇਜਰੀਵਾਲ ਤੇ ਵੀ ਜੁੱਤੀ ਸੁੱਟੀ ਗਈ ਹੈ ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਹੁਣ ਕਿਸੇ ਸਮੇਂ ਵੀ ਪ੍ਰਚੰਡ ਹੋ ਸਕਦਾ ਹੈ ਉਸ ਵਿਚ ਭਿੰਨਭੇਦ ਕਰਨ ਜਿਹਾ ਕੋਈ ਰੋਗ ਨਹੀਂ ਹੁੰਦਾ ਨਾ ਹੋਣਾ ਚਾਹੀਦਾ ਹੈ ਡਾ ਮਹਿੰਦਰ ਸਿੰਘ ਰੰਧਾਵਾ ਨੇ ਉਸੇ ਖਾਲਸਾ ਸਕੂਲ ਚੋਂ ਮੈਟ੍ਰਿਕ ਕੀਤੀ ਸੀ | null | 26.215 |
|
null | ਫਲ ਸਰੂਪ ਉਨ੍ਹਾਂ ਨੇ ਰਲਕੇ ਇਕ ਪਿਕਚਰ ਬਣਾਈ ਜਿਸਦਾ ਨਾਮ ਸੀਕਰਟ ਰੱਖਿਆ ਫਿਰ ਵੀ ਗੀਤਾਂ ਵਿਚਲੀ ਸਾਦਗੀ ਉਚਾਰਨ ਵੱਲ ਧਿਆਨ ਬਹੁਤ ਘੱਟ ਜਾਣ ਦਿੰਦੀ ਹੈ ਜੋ ਗਲ ਖਾਸ ਵਰਨਣ ਯੋਗ ਹੈ ਸੀ ਕਿ ਸਫਾਈ ਪੱਖੋਂ ਇੰਤਜ਼ਾਮ ਬਹੁਤ ਹੀ ਵਧੀਆ ਸੀ ਸੀ ਬੀ ਆਈ ਨੇ ਮੰਗ ਕੀਤੀ ਕਿ ਤਲਵਾਰ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ ਡਾਰਵਿਨ ਨੇ ਹੋਰ ਬਹੁਤ ਸਾਰੀਆਂ ਲਿਖਤਾਂ ਤੋਂ ਇਲਾਵਾ ਚਾਰ ਕਿਤਾਬਾਂ ਲਿਖੀਆਂ | null | 22.37 |
|
null | ਯਾਦ ਰਹੇ ਕਿ ਨਵੀਂ ਕੀਅ ਲਈ ਨਾਂ ਆਲਟ ਖਾਸ ਕਾਰਨਾਂ ਕਰਕੇ ਲਿਖਿਆ ਗਿਆ ਹੈ ਜਿਥੇ ਉਸ ਨੂੰ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਦਿਲਚਸਪੀ ਲਈ ਮੈਂ ਵੀ ਮਾਈਕ ਤੋਂ ਪੰਜਾਹ ਸੱਠ ਰੰਗ ਗਿਣਾ ਦਿੱਤੇ ਪਰ ਉਸਨੇ ਗਲਪਕਾਰ ਬਣਨ ਨਾਲੋਂ ਖੇਡ ਲੇਖਕ ਬਣਨ ਨੂੰ ਜ਼ਿਆਦਾ ਤਰਜ਼ੀਹ ਦਿਤੀ ਹੈ | null | 17.405 |
|
null | ਮੈਂ ਅਜੇ ਉੱਤਰਨ ਹੀ ਲੱਗੀ ਸੀ ਕਿ ਫੋਰਵੀਲ੍ਹਰ ਵਾਲੇ ਨੇ ਉਸ ਨੂੰ ਭਜਾ ਲਿਆ ਉਦੋਂ ਕਬੱਡੀ ਸਾਹ ਨਾਲ ਪਾਈ ਜਾਂਦੀ ਸੀ ਤੇ ਕਬੱਡੀ ਕਬੱਡੀ ਬੋਲਣਾ ਪੈਂਦਾ ਸੀ ਨਕਸ਼ੇ ਤੇ ਖਾਕੇ ਬਣਾ ਕੇ ਖੇਡ ਦੀ ਵਿਗਿਆਨਕ ਢੰਗ ਨਾਲ ਜਾਣਕਾਰੀ ਕਰਾਈ ਗਈ ਹੈ ਕੁਰਸੀਯੁੱਧ ਮੋਰਚਾ ਜਿਵ਼ ਲੁੱਟਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ ਮੰਮੀ ਦੀ ਗੱਲ ਨੇ ਮੈਨੂੰ ਇੰਨੀ ਹਿੰਮਤ ਦਿੱਤੀ ਕਿ ਮੈਂ ਸੱਚਮੁੱਚ ਨਹੀਂ ਰੋਈ ਇਸ ਦੌਰਾਨ ਰਾਜ ਵਿਚ ਚੋਣ ਕਮਿਸ਼ਨ ਦੀ ਹੋਂਦ ਦਾ ਵੀ ਕੋਈ ਅਹਿਸਾਸ ਨਹੀਂ ਹੋਇਆ | null | 26.66 |
|
null | ਅੱਜ ਵੀ ਰਾਜ ਕੁਮਾਰ ਮੂੰਹ ਸਿਰ ਵਲ੍ਹੇਟ ਕੇ ਆਪਣੇ ਪਲੰਘ ਉਪਰ ਪੈ ਜਾਂਦਾ ਹੈ ਕਰਮਾਂ ਅਨੁਸਾਰ ਜੀਵਨ ਦੇ ਕਿਸੇ ਵੀ ਪੜਾਵ ਤੇ ਸਵਾਸਾਂ ਦਾ ਅੰਤ ਹੋ ਸਕਦਾ ਹੈ ਪੰਜਾਬ ਵਿੱਚ ਤਾਂ ਸਿਆਲਾਂ ਨੂੰ ਗਾਜਰ ਮਟਰ ਹਰੇ ਚਣੇ ਸਾਗ ਹੀ ਹੁੰਦਾ ਹੈ ਕਲਾਕਾਰ ਸੰਨੀ ਦਿਉਲ ਅਰਜੁਨ ਰਾਮਪਾਲ ਸਾਗਰਿਕਾ ਘਾਟਗੇ ਉਦਿਤਾ ਗੋਸਵਾਮੀ ਮੈ ਅਜੇ ਵੀ ਚੁੱਪਚਾਪ ਉਦਾਸ ਚਿਹਰੇ ਨਾਲ ਉਹਨਾਂ ਦੀਆ ਗੱਲਾਂ ਸੁਣ ਰਿਹਾ ਸੀ ਅਜੇਹੇ ਸਮੇਂ ਬਹੁਤੇ ਲਾਭ ਦੀ ਗੁਰੁ ਤੋਂ ਆਸ ਰੱਖਣੀ ਅਣਜਾਣਪੁਣਾ ਹੀ ਹੋਵੇਗਾ | null | 27.405 |
|
null | ਜਥੇ ਦੀ ਕਮਾਨ ਸੰਭਾਲ ਜਥੇਦਾਰ ਮਹਾਂ ਸਿੰਘ ਮੁਝੈਲ ਵੀ ਅਗਾਹ ਲੱਗ ਹੋ ਤੁਰਿਆ ਇਸ ਹਾਰ ਦੀ ਟੀਸ ਰਿਕੀ ਪੌਟਿੰਗ ਦੀ ਟੀਮ ਨੂੰ ਲੰਮੇਂ ਸਮੇਂ ਤੱਕ ਯਾਦ ਰਹੇਗੀ ਪ੍ਰਧਾਨ ਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਦਿਲੀ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਤੁਸੀਂ ਹੁਣ ਚਾਹੁੰਦੇ ਹੋਏ ਵੀ ਬਰਦਾਸ਼ਤ ਨਹੀਂ ਕਰ ਸਕਦੇ ਮੇਰੇ ਜਿਹਿਆਂ ਨੂੰ ਬਾਥਰੂਮ ਵਿਚ ਸ਼ਾਵਰ ਕਰਟੇਨ ਵੀ ਲਗਾਓ ਤਾਂਕਿ ਸਾਰਾ ਬਾਥਰੂਮ ਗਿੱਲਾ ਨਾ ਹੋਵੇ | null | 22.13 |
|
null | ਬੀਬੀ ਹਰਭਜਨ ਕੌਰ ਨੇ ਕੁਝ ਸ਼ਬਦ ਵਿਦਿਆਰਥਣਾਂ ਵੱਲੋਂ ਸਭਾ ਨਾਲ ਸਾਂਝੇ ਕੀਤੇ ਆਖ਼ਰ ਇਹ ਫ਼ੌਜੀ ਜਰਨੈਲ ਹਸਨੀ ਮੁਬਾਰਕ ਦੀ ਸਰਪਰੱਸਤੀ ਥੱਲੇ ਹੀ ਵਧੇਫ਼ੁਲੇ ਹਨ ਮੁੱਖ ਮੁਕਾਬਲਾ ਐਮਪੀਪੀ ਅਮ੍ਰਿਤ ਮਾਂਗਟ ਅਤੇ ਅਮਰਜੀਤ ਗਿੱਲ ਦਰਮਿਆਨ ਹੈ ਇਸ ਲਈ ਇਨ੍ਹਾਂ ਨਾਲ ਸਬੰਧਤ ਸਵਾਲ ਕਿਸੇ ਦੇ ਵੀ ਮਨ ਵਿਚ ਉਠਣੇ ਸੁਭਾਵਿਕ ਹਨ ਮੈਂ ਉਹਦੇ ਪਿੰਡ ਗਿਆ ਜੋ ਜਲੰਧਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਉਤੇ ਪੈਂਦੈ ਕੀ ਤੁਹਾਨੂੰ ਲਗਦਾ ਹੈ ਕਿ ਫ਼ਿਲਮ ਇੰਡਸਟਰੀ ਲੜਕੀਆਂ ਲਈ ਵਾਕਈ ਬੁਰੀ ਹੈ | null | 27.345 |
|
null | ਵਾਈਲਡਰੋਜ਼ ਇਸ ਸ਼ਹਿਰ ਵਿੱਚ ਆਪਣੀ ਕੋਈ ਬਹੁਤੀ ਸਿਆਸੀ ਪਹੁੰਚ ਨਾ ਬਣਾ ਸਕੀ ਮੈਨੂੰ ਅਤੇ ਮੇਰੇ ਪਿਤਾ ਨੂੰ ਖਾਣਵਰਤਣ ਲਈ ਉਸ ਵਿਚੋਂ ਬਣਦਾ ਹਿੱਸਾ ਦਿੰਦਾ ਤਾਮਿਲਨਾਡੂ ਵਿੱਚ ਡੀਐਮਕੇ ਅਤੇ ਏਆਈਏਡੀਐਮਕੇ ਵਿੱਚਕਾਰ ਫਸਵਾਂ ਮੁਕਾਬਲਾ ਹੈ ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ ਲੋਹੜੀ ਦੀ ਹੜਤਾਲ ਲਿਖਿਆ ਅਤੇ ਖੇਡਿਆ | null | 18.065 |
|
null | ਜਿਹੜੀਆਂ ਰਸੌਲੀਆਂ ਕਾਰਨ ਲਹੂ ਵਗਣ ਲੱਗ ਪਏ ਉਹ ਕਢਾ ਦੇਣੀਆ ਚਾਹੀਦੀਆਂ ਹਨ ਅਜਿਹੇ ਵਾਲਾਂ ਦੀ ਕੰਡੀਸ਼ਨਿੰਗ ਲਈ ਪੱਕੇ ਕੇਲੇ ਦਾ ਗੁੱਦਾ ਵਾਲਾਂ ਤੇ ਲਗਾਓ ਹਾਕੀ ਦੀ ਖੇਡ ਤੇ ਖਿਡਾਰੀਆਂ ਨਾਲ ਸੰਬੰਧਿਤ ਅਨੇਕਾਂ ਯਾਦਗਾਰੀ ਤਸਵੀਰਾਂ ਹਨ ਸਿਹਤ ਦੇਖਰੇਖ ਉਦੋਂ ਹੀ ਕਿਉਂ ਨਾ ਮਿਲੇ ਜਦੋਂ ਤੁਹਾਨੂੰ ਉਸ ਦੀ ਲੋੜ ਹੋਵੇ ਸੇਲਿਨਾ ਦਾ ਜਿਸਮ ਅਜਿਹਾ ਹੈ ਕਿ ਹਰ ਤਰ੍ਹਾਂ ਦਾ ਲਿਬਾਸ ਉਸ ਤੇ ਫੱਬਦਾ ਹੈ ਇਸ ਤਰ੍ਹਾਂ ਉਸ ਦੀ ਸ਼ਕਤੀ ਦੀ ਫੂਕ ਨਿਕਲਦੀ ਟੀਵੀ ਤੇ ਦੁਨੀਆਂ ਵੇਖ ਰਹੀ ਹੈ | null | 26.265 |
|
null | ਕਾਰਣ ਇਹ ਇਕ ਬਹੁਤ ਹੀ ਸਸਤਾ ਅਤੇ ਬਹੁਤ ਹੀ ਉਮਦਾ ਕਿਸਮ ਦਾ ਮਨੋਰੰਜਨ ਹੈ ਜਦੋਂ ਵੱਖਰਾ ਦੇਸ਼ ਲੈਣ ਦੀ ਗੁੰਜਾਇਸ਼ ਸੀ ਉਦੋਂ ਲੈ ਕੇ ਵੀ ਨਹੀਂ ਦਿੱਤਾ ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ ਖੇਡਣ ਸਮੇਂ ਵੀ ਬੱਚਿਆਂ ਨੂੰ ਇਹ ਸਮਝਾਉ ਕਿ ਜ਼ਿਆਦਾ ਸ਼ੋਰ ਸ਼ਰਾਬਾ ਨਾ ਕਰਨ ਉਨ੍ਹਾਂ ਕਿਹਾ ਕਿ ਇਸ ਦਾ ਖਾਸਕਰ ਫਾਇਦਾ ਟਰੱਕ ਚਲਾਉਣ ਵਾਲਿਆਂ ਨੂੰ ਹੋਵੇਗਾ ਰਿਜ਼ਰਵ ਖਿਡਾਰਨ ਵਜੋਂ ਬੈਂਚ ਤੇ ਬੈਠੀ ਇਕ ਕੁੜੀ ਨੇ ਉਹਦਾ ਧਿਆਨ ਖਿੱਚ ਲਿਆ | null | 25.6 |
|
null | ਭਾਵੇਂ ਅਦਾਲਤੀ ਆਦੇਸ਼ ਮੁਤਾਬਿਕ ਉਹ ਲੁਧਿਆਣੇ ਤੋਂ ਬਾਹਰ ਨਹੀਂ ਜਾ ਸਕਦਾ ਸੀ ਆਪਣੀ ਜ਼ਿੰਦਗੀ ਵਿਚ ਉਹ ਆਪਣੇ ਪ੍ਰੇਮ ਸਬੰਧਾਂ ਕਾਰਨ ਵੀ ਚਰਚਾ ਵਿਚ ਰਹੀ ਹੈ ਪੰਜਾਬ ਮੌਜੂਦਾ ਸਮੇਂ ਜੋ ਹਿੰਦਪਾਕਿਸਤਾਨ ਸਰਹੱਦ ਦੇ ਨਾਲ ਲਗਦਾ ਇਲਾਕਾ ਹੈ ਇੰਡੀਆ ਨੇ ਫੰਡ ਬਾਰੇ ਮਸੌਦੇ ਨੂੰਬਹੁਤ ਅਹਿਮ ਪੇਸਲਕਦਮੀ ਕਰਾਰ ਦਿੱਤਾ ਹੈ | null | 17.91 |
|
null | ਲਾਲ ਚੰਦ ਨੇ ਹੌਂਸਲਾ ਨਾ ਹਾਰਿਆ ਤੇ ਮਿਹਨਤਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਦਾਰੇ ਦੁਲਚੀਪੁਰੀਏ ਬਾਰੇ ਵੀ ਲਿਖਿਆ ਤੇ ਦਾਰੇ ਧਰਮੂਚੱਕੀਏ ਬਾਰੇ ਵੀ ਲਿਖਿਆ ਅਸੀਂ ਨਾਵਲਕਾਰ ਸ਼ਿਵਚਰਨ ਜੱਗੀ ਦੀ ਮਾਤਾ ਦੇ ਭੋਗ ਉਤੇ ਕੁੱਸੇ ਨੂੰ ਜਾਣਾ ਸੀ ਉਥੇ ਅੱਠਾਂ ਦਸਾਂ ਤੋਂ ਲੈ ਕੇ ਵੀਹ ਪੱਚੀ ਸਾਹਿਤ ਪ੍ਰੇਮੀ ਕੱਠੇ ਹੁੰਦੇ ਸਨ ਪ੍ਰਕਾਸ਼ ਝਾਅ ਦੀ ਫਿਲਮ ਵਿਚ ਕੈਟਰੀਨਾ ਬਿਨਾਂ ਮੇਕਅਪ ਤੋਂ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਸ ਢੀਂਡਸਾ ਨੇ ਝੰਡਾ ਲਹਿਰਾ ਕੇ ਮੈਚਾਂ ਦਾ ਉਦਘਾਟਨ ਕੀਤਾ | null | 26.615 |
|
null | ਜਿਸ ਦੀ ਡੂੰਘੀ ਜਾਂਚ ਦੀ ਲੋੜ ਹੈ ਜੋ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ | null | 4.67 |
|
null | ਸੁਣਿਆ ਹੈ ਕਿ ਹੋਰ ਤਰੱਕੀ ਹੋ ਗਈ ਹੈ ਹੁਣ ਪੱਟੀ ਵੀ ਨਹੀਂ ਬੰਨ੍ਹੀ ਜਾਂਦੀ ਇਸ ਖਾਣੇ ਵਿੱਚ ਕੋਈ ਤਾਕਤ ਨਹੀਂ ਬਲਕਿ ਇਹ ਸਿਹਤ ਅਤੇ ਸ਼ਰੀਰ ਲਈ ਖ਼ਤਰਨਾਕ ਹੈ ਕੀ ਅਜਿਹਾ ਕਰਨ ਲਈ ਕਿਸੇ ਸਿੱਖ ਸੰਸਥਾ ਵਲੋਂ ਬਾਕਾਇਦਾ ਫ਼ੈਸਲਾ ਲਿਆ ਗਿਆ ਸੀ | null | 13.9 |
|
null | ਉਹਦੀਆਂ ਗੱਲਾਂ ਵਿਚ ਨਿਰਾਸਤਾ ਦੇ ਹਨ੍ਹੇਰੇ ਚੋਂ ਬਾਹਰ ਕੱਢਣ ਦਾ ਚਾਨਣ ਸੀ ਅਜ ਲੋਕਨਾ ਚੇਚਕ ਨਾਲ ਮਰਦੇ ਹਨ ਨਾ ਪਲੇਗ ਨਾਲ ਅਤੇ ਨਾ ਹੀ ਮਲੇਰੀਏ ਨਾਲ ਇਹ ਜਾਣਕਾਰੀ ਮੈਟਰੋਪੋਲਿਟਨ ਮੈਜਿਸਟਰੇਟ ਐਮਐਸ ਭੱਟ ਦੀ ਅਦਾਲਤ ਨੇ ਦਿੱਤੀ ਇੱਕ ਪਰੀਵਾਰ ਦੀ ਔਰਤ ਦੇ ਨਜਾਇਜ਼ ਸਬੰਧ ਦੂਸਰੇ ਪਰੀਵਾਰ ਦੇ ਮਰਦ ਨਾਲ ਬਣ ਗਏ ਜਿਸ ਤੋਂ ਬਾਅਦ ਯੂਨੀਅਨ ਨੇ ਅਪਣਾ ਰੋਸ ਵਿਖਾਵਾ ਹਾਲ ਦੀ ਘੜੀ ਵਾਪਸ ਲੈ ਲਿਆ ਕਿਉਂਕਿ ਇਸ ਨਾਲ ਖੁਦ ਨਸ਼ੇੜੀ ਦੀ ਮਾਨਸਿਕਤਾ ਤੇ ਸਰੀਰ ਪ੍ਰਭਾਵਿਤ ਹੁੰਦਾ ਹੈ | null | 27.26 |
|
null | ਸਾਡੇ ਸ਼ਨਾਖ਼ਤੀ ਕਾਰਡ ਵੇਖ ਕੇ ਵਿਸ਼ੇਸ਼ ਲਾਂਘੇ ਵਿਚ ਦੀ ਅੰਦਰ ਜਾਣ ਦਿੱਤਾ ਗਿਆ ਪੁਲਿਸ ਪਿੰਡ ਨੂੰ ਘੇਰਾ ਪਾ ਰਹੀ ਸੀ ਤੇ ਵਾਹਣਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਕੋਰਟ ਨੇ ਕਿਹਾ ਕਿ ਫਾਂਸੀ ਉਤੇ ਰੋਕ ਲਗਾਉਣਾ ਸੂਬਾ ਸਰਕਾਰ ਦਾ ਇਕ ਨਾਟਕ ਹੈ ਓਧਰ ਮੀਕ ਤੇ ਲੈਰੀ ਜੱਫੇ ਲਾਉਣ ਵਾਲੇ ਸਨ ਤੇ ਏਧਰ ਸੰਦੀਪ ਭੀਮਾ ਤੇ ਛਿੰਦਾ ਲੜਨਾ ਕੌਮ ਖ਼ਾਤਰ ਮਰਨਾ ਕੌਮ ਖ਼ਾਤਰ ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ ਅਜਿਹੀ ਹੀ ਇਕ ਇਮਿਊਨੋਥੈਰੇਪੀ ਨੂੰ ਡੈਨਡ੍ਰੀਟਿਕ ਸੈੱਲ ਥੈਰੇਪੀ ਕਹਿੰਦੇ ਹਨ | null | 28.285 |
|
null | ਇੱਕ ਵੇਰ ਫਿਰ ਦੱਬਣ ਨਾਲ਼ ਇਹ ਆਫ ਹੋ ਜਾਂਦੀ ਹੈ ਤੇ ਫਿਰ ਆਫ ਹੀ ਰਹਿੰਦੀ ਹੈ ਕਾਲਜ ਦੇ ਆਰੰਭ ਤੋਂ ਹੀ ਮੈਂ ਢੁੱਡੀਕੇ ਦੇ ਖੇਡ ਮੇਲੇ ਨਾਲ ਜੁੜਿਆ ਆ ਰਿਹਾਂ ਸਾਰੇ ਰਿਸ਼ਤੇ ਇਸ ਸਿਆਪੇ ਨਾਲ ਐਸੇ ਉਲਝੇ ਕਿ ਆਪਸ ਵਿਚ ਸਭ ਟੁੱਟ ਕੇ ਬੈਠ ਗਏ ਮੈਂ ਉਸ ਦੇ ਹਿਰਖ਼ ਰੋਹ ਉਸਦੀ ਉਦਾਸੀ ਨੂੰ ਹੁਣ ਤੱਕ ਸਾਂਭੀ ਰੱਖਿਆ ਐ ਜਰਨੈਲ ਦਾ ਲੱਲਾ ਹੋਰ ਤਰ੍ਹਾਂ ਪਾਇਆ ਹੋਇਆ ਸੀ ਤੇ ਹਲਵਾਰੇ ਦਾ ਹੋਰ ਤਰ੍ਹਾਂ ਉਨ੍ਹਾਂ ਮੁਤਾਬਿਕ ਉਹ ਅਗਾਂਹ ਵਧੂ ਲਹਿਰ ਨਾਲ ਜੁੜੇ ਹੋਏ ਇੱਕ ਚੰਗੇ ਕਵੀ ਸਨ ਜਦੋਂ ਮਸਤੀ ਚ ਆਇਆ ਭੰਗੜਾ ਪਾਉਂਦੈ ਤਾਂ ਗੋਰਿਆਂ ਨੂੰ ਵੀ ਨੱਚਣ ਲਾ ਦਿੰਦੈ | null | 29.44 |
|
null | ਕਸਰਤ ਤੋਂ ਬਾਅਦ ਸਰੀਰ ਚ ਦੁਬਾਰਾ ਕਾਰਬੋਹਾਈਡ੍ਰੇਟ ਦੀ ਪੂਰਤੀ ਹੁੰਦੀ ਹੈ ਡਾ ਗੁਰਦੇਵ ਸਿੰਘ ਪਹਿਲਾਂ ਹੀ ਕਿਸੇ ਕਾਲਜ ਦਾ ਪ੍ਰਿੰਸੀਪਲ ਲੱਗਾ ਹੋਇਆ ਸੀ ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ ਮਰੀਜ਼ ਵਲੋਂ ਵੱਧ ਤੋਂ ਵੱਧ ਮਾਤਰਾ ਚ ਪਾਣੀ ਪੀਣਾ ਵੀ ਫਾਇਦੇਮੰਦ ਹੁੰਦਾ ਹੈ ਕਿੱਥੇ ਬਾਬਾ ਨਾਨਕ ਜੀ ਕੁਲ ਦੁਨੀਆ ਦੇ ਮਾਲਕ ਤੇ ਕਿੱਥੇ ਇਕ ਆਮ ਪ੍ਰਚਾਰਕ ਤਿੰਨ ਜੱਜਾਂ ਵਿਚੋਂ ਇਕ ਜਸਟਿਸ ਰਾਧਾਕ੍ਰਿਸ਼ਨਨ ਨੇ ਆਪਣੀ ਵੱਖਰੀ ਰਾਇ ਦਿੱਤੀ | null | 26.095 |
|
null | ਇਨ੍ਹਾਂ ਵਿਚੋਂ ਕਈ ਅਫ਼ਸਰਾਂ ਵਿਰੁੱਧ ਸੀਬੀਆਈ ਦੀ ਜਾਂਚ ਵੀ ਚੱਲ ਰਹੀ ਹੈ ਕਿੰਨਾ ਚਿਰ ਸਰੋਤਿਆਂ ਦੇ ਦਿਮਾਗ ਵਿਚ ਇਸ ਗੀਤ ਦੇ ਬੋਲ ਗੂੰਜਦੇ ਰਹਿੰਦੇ ਸਨ ਓਬਾਮਾ ਨੇ ਕਿਹਾ ਕਿ ਇਸ ਯੋਜਨਾ ਨਾਲ ਆਮ ਨਾਗਰਿਕਾਂ ਨੂੰ ਵੀ ਫਾਇਦਾ ਹੋਵੇਗਾ ਪਰ ਇਸ ਨੂੰ ਲਿਖਣ ਲੱਗਿਆਂ ਤੁਹਾਡੇ ਮੱਥੇ ਦੀ ਜੋਤ ਜਗਦੀ ਰਹਿਣੀ ਚਾਹੀਦੀ ਹੈ ਮਨਮੋਹਨ ਸਿੰਘ ਨੇ ਬਜਟ ਸਬੰਧੀ ਕੀਤਾ ਪ੍ਰਣਬ ਤੇ ਮਮਤਾ ਨਾਲ ਵਿਚਾਰ ਵਟਾਂਦਰਾ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਰਹੇ | null | 26.755 |
|
null | ਜੇ ਔਸਤ ਕੱਢੀਏ ਤਾਂ ਸਾਲ ਦੇ ਬਾਰਾਂ ਮਹੀਨੇ ਮਾਨ ਸਨਮਾਨ ਕਰਦਿਆਂ ਲੰਘਦੇ ਹਨ ਸਾਹਸਤ ਖਿੱਚੀ ਬੈਠੇ ਰਣਜੋਧ ਨੂੰ ਦੇਖ ਕੇ ਬਾਪੂ ਬਲੀ ਸਿੰਘ ਮਿੱਟੀ ਹੋ ਗਿਆ ਇਸ ਦੌਰਾਨ ਉਸਨੇ ਕਿਹਾ ਕਿ ਮਨਮੋਹਨ ਸਿੰਘ ਹੈ ਤੇ ਸਰਦਾਰ ਪਰ ਅਸਰਦਾਰ ਨਹੀਂ ਕਬੱਡੀ ਵਰਲਡ ਕੱਪ ਲਈ ਪੰਜਾਬ ਵਿਚ ਉਚਿਤ ਸਮਾਂ ਦਸੰਬਰ ਤੋਂ ਮਾਰਚ ਤਕ ਦਾ ਹੈ ਉਹ ਚਾਹ ਲੈ ਕੇ ਆਈ ਥੋੜ੍ਹੀ ਮੁਸਕਰਾਈ ਦੋ ਕੁ ਗੱਲਾਂ ਕੀਤੀਆਂ ਤੇ ਭੱਜ ਗਈ | null | 22.98 |
|
null | ਮੇਰੀ ਭਾਵੇਂ ਇਕ ਅੱਖ ਐ ਪਰ ਮੈਨੂੰ ਲਾਹੌਰੋਂ ਖੜ੍ਹੇ ਨੂੰ ਦਿੱਲੀ ਦਿਸਦੀ ਐ ਲਗਭਗ ਸਾਰੇ ਲੋਕ ਕਦੇ ਨਾ ਕਦੇ ਆਪਣੇ ਜੀਵਨ ਵਿਚ ਇਸ ਸਮੱਸਿਆ ਨਾਲ ਜੂਝਦੇ ਹਨ ਕਈ ਲੋਕ ਅਜਿਹੇ ਪੈਮਾਨੇ ਲਾ ਕੇ ਆਧੁਨਿਕ ਕਹਾਣੀ ਵਿੱਚ ਖੜੋਤ ਪੈਦਾ ਕਰਦੇ ਨੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚਿੱਠੀ ਵਿਚ ਉਹਨਾਂ ਦੇ ਨਿੱਜੀ ਵਿਚਾਰ ਹਨ ਉਹ ਸਾਰਾ ਕੁਝ ਸਿਹਤ ਅਤੇ ਆਲੇਦੁਆਲੇ ਦੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ ਕਹਿੰਦੇ ਚੰਦ ਧਰਤੀ ਵੀਨਸ ਆਦਿ ਕਈ ਸਿਤਾਰੇ ਘੁੰਮਦੇ ਨੇ ਸੂਰਜ ਦੇ ਦੁਆਲ਼ੇ | null | 26.805 |
|
null | ਇਸ ਰੋਗ ਦਾ ਸ਼ੱਕ ਪੈਦਾ ਹੋਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਇਸ ਲਈ ਕੈਰੀਅਰ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਾਫ ਕਰਨਾ ਸਿੱਖਣਾ ਜ਼ਰੂਰੀ ਹੈ ਮਰਦ ਇਕੱਠੇ ਹੋ ਕੇ ਮਹੀਨਿਆਂ ਬੱਧੀ ਪਹਾੜੀਆਂ ਤੇ ਸ਼ਿਕਾਰ ਕਰਦੇ ਰਹਿੰਦੇ ਹਨ | null | 13.32 |
|
null | ਕਬੱਡੀ ਦੀਆਂ ਗੱਲਾਂ ਪਿੰਡਾਂ ਤੋਂ ਚੱਲ ਕੇ ਸ਼ਹਿਰਾਂ ਵਿਚ ਵੀ ਹੋਣ ਲੱਗ ਪਈਆਂ ਇਹ ਫ਼ਿਲਮ ਇੱਕ ਪ੍ਰਸਿੱਧ ਇਟਾਲੀਅਨ ਫ਼ਿਲਮ ਦਿ ਇਟਾਲੀਅਨ ਜੌਬ ਦਾ ਰੀਮੇਕ ਹੈ | null | 8.59 |
|
null | ਟੈਕਸ ਭਰਨ ਵੇਲੇ ਦੀ ਅਣਗਹਿਲੀ ਲੰਬੇ ਸਮੇਂ ਵਾਸਤੇ ਨੁਕਸਾਨਦੇਹ ਹੋ ਸਕਦੀ ਹੈ ਕਿਸੇ ਨੂੰ ਕਿਸੇ ਖ਼ਾਸ ਖੇਡਪੁਸ਼ਾਕ ਦੇ ਪਹਿਨਣ ਨਾਲ ਹੀ ਜਿੱਤਣ ਦਾ ਭਰੋਸਾ ਹੈ ਉਨ੍ਹਾਂ ਸਮਿਆਂ ਵਿੱਚ ਜ਼ਿੰਦਗੀ ਦੀ ਰਫਤਾਰ ਹੁਣ ਜਿੰਨੀ ਤੇਜ਼ ਨਹੀਂ ਹੁੰਦੀ ਸੀ ਪਿੱਛੋਂ ਡਾ ਐਸ ਰਾਧਾ ਕਿਸ਼ਨਨ ਤੇ ਡਾ ਜ਼ਾਕਿਰ ਹੁਸੈਨ ਇਸ ਥਾਂ ਬਿਰਾਜੇ ਸਨ ਸ਼ੀਲਾ ਦੇ ਵਿਰੋਧੀ ਪਾਰਟੀ ਨੇਤਾ ਇਸ ਹਾਰ ਲਈ ਉਸ ਨੂੰ ਹੀ ਦੋਸ਼ ਦੇ ਰਹੇ ਹਨ ਬਹੁਤੀਆਂ ਖੇਤਰੀ ਪਾਰਟੀਆਂ ਵੀ ਵੱਖਵੱਖ ਪਰਿਵਾਰਾਂ ਦੁਆਲੇ ਹੀ ਕੇਂਦਰਿਤ ਹਨ | null | 26.16 |
|
null | ਉਹਦੇ ਘਰ ਦਾ ਦਰ ਲੰਘਿਆ ਤਾਂ ਸਾਹਮਣੇ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ ਪੁਲਿਸ ਨੇ ਦੋਸ਼ੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਹਨ ਇਕ ਪੈਰੇ ਚ ਭੁਚਾਲ ਦਾ ਜ਼ਿਕਰ ਹੁੰਦਾ ਸੀ ਤੇ ਦੂਜੇ ਚ ਰਿਸ਼ੀਆਂ ਮੁਨੀਆਂ ਦਾ ਸਾਡਾ ੰਿਵਸ਼ਵਾਸ ਹਾਂ ਪੱਖੀ ਹੈ ਅਸੀ ਦਸਮ ਗ੍ਰੰਥ ਦਾ ਪਰਕਾਸ਼ ਕਰੀ ਬੈਠੇ ਹਾਂ ਕਈਆਂ ਪਾਸਿਆ ਵੱਲ ਤਾਂ ਪੂਰੀ ਸਵੱਛਤਾ ਹੈ ਤੇ ਦੂਸਰੇ ਪਾਸੇ ਵਲ ਪੂਰੀ ਔੜ ਹੈ ਉਸ ਤੋਂ ਬਾਅਦ ਤਾਕਤ ਵਿੱਚ ਆ ਕੇ ਸਿੱਖਾਂ ਨੂੰ ਜਰਾਇਮਪੇਸ਼ਾ ਕੌਮ ਕਿਹਾ ਗਿਆ | null | 26.875 |
|
null | ਯੂਟਿਲਿਟੀ ਦਾ ਕੀ ਖ਼ਰਚਾ ਹੈ ਬਿਜਲੀ ਪਾਣੀ ਹੀਟਿੰਗ ਪ੍ਰਾਪਰਟੀ ਟੈਕਸ ਮਹਾਰਾਜੀ ਸ਼ਾਂਤੀ ਦਾ ਸੰਦੇਸ਼ ਪੂਰੀ ਦੁਨੀਆ ਵਿਚ ਲੋਕਾਂ ਤੱਕ ਪਹੁੰਚਾ ਰਹੇ ਹਨ | null | 9.3 |
|
null | ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲਨਾਲ ਫਲਫਰੂਟ ਵੀ ਦਿੱਤੇ ਜਾ ਸਕਦੇ ਹਨ ਲੋਕਾਂ ਦੀਆਂ ਲੋੜਾਂ ਤੇ ਮੰਗਾਂ ਦਾ ਜ਼ਿਕਰ ਸਿਰਫ਼ ਭਾਸ਼ਣਾਂ ਤੀਕ ਹੀ ਰੱਖਦੇ ਹਨ ਜਿਵੇਂ ਉਹ ਕਹਿਣਾ ਚਾਹ ਰਿਹਾ ਹੋਵੇ ਕਿ ਉਸ ਨੇ ਤਾਂ ਆਪਣੀ ਪਾਰੀ ਖੇਡ ਲਈ ਹੈ ਕੁਰਸੀਆਂ ਡਾਹੀਆਂ ਹੋਈਆਂ ਸਨ ਜਿਨ੍ਹਾਂ ਉਤੇ ਮਹਿਮਾਨ ਬਿਰਾਜਮਾਨ ਹੋ ਰਹੇ ਸਨ ਅਮਰੀਕਾ ਵਿੱਚ ਮੌਜੂਦ ਅਮੀਰ ਯਹੂਦੀ ਲੋਕਾਂ ਦਾ ਸਰਕਾਰ ਤੇ ਪੂਰਾ ਦਬਦਬਾ ਹੈ ਪਾੜੇ ਤੇ ਮੱਥਾ ਟੇਕ ਕੇ ਉਹ ਅੱਗੇ ਵਧਿਆ ਤਾਂ ਉਹਦੀ ਚੜ੍ਹਤ ਵੇਖਣ ਵਾਲੀ ਸੀ | null | 26.16 |
|
null | ਮਨੀਪੁਰ ਵਿਚ ਮਨਾਇਆ ਜਾਂਦਾ ਇਹ ਤਿਉਹਾਰ ਖ਼ਾਸ ਤੌਰ ਤੇ ਯਾਦਗਾਰੀ ਹੁੰਦਾ ਹੈ ਜਦੋਂ ਣੋਹਾਂ ਨੇ ਕੁਝ ਸਾਲ ਪਹਿਲਾਂ ਵਿਆਹ ਕੀਤਾ ਸੀ ਤਾਂ ਕਾਜਲ ਟੌਪ ਤੇ ਸੀ ਮੰਦਰ ਦੀ ਪਰਿਕਰਮਾ ਕਰਨ ਪਿਛੋਂ ਇਕ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੁੰਦੇ ਹਨ ਇਹ ਵੀਜਾ ਲੈ ਕੇ ਤਾਂ ਤੁਸੀ ਅਮਰੀਕਾ ਵਿਚ ਪੈਰ ਰੱਖਣ ਦੇ ਹੀ ਸਮਰੱਥ ਹੋਏ ਹੋ ਵਿਚਾਰਾ ਡਰ ਤਾਂ ਰਿਹਾ ਹੀ ਸੀ ਸੋਚ ਵੀ ਰਿਹਾ ਸੀ ਉਹ ਕੀ ਕੁੱਝ ਬੋਲਣਗੀਆਂ ਉਨ੍ਹਾਂ ਨੂੰ ਵੀ ਜੀਵ ਜੰਤੂਆਂ ਦੇ ਹੋਰ ਵਾਧੇ ਦਾ ਖਿਆਲ ਰੱਖਣਾਂ ਚਾਹੀਦਾ ਹੈ | null | 26.765 |
|
null | ਲੁਧਿਆਣੇ ਤੋਂ ਕੋਈ ਅਧਿਕਾਰੀ ਜਾਂਚ ਲਈ ਆਇਆ ਉਸ ਦਿਨ ਸਕੂਲ ਵਿਚ ਛੁੱਟੀ ਸੀ ਖੇਸਾਂ ਦੀਆਂ ਬੁੱਕਲਾਂ ਮਾਰਦੇ ਤੇ ਅੱਖਾਂ ਮਲਦੇ ਅਸੀਂ ਉਹਦੇ ਮਗਰ ਲੱਗ ਤੁਰੇ ਇਸ ਦੇ ਇਲਾਵਾ ਦੋਵੇਂ ਦੇਸ਼ਾਂ ਨੇ ਪੰਜ ਹੋਰ ਸਮਝੌਤਿਆਂ ਉਪਰ ਵੀ ਦਸਤਖਤ ਕੀਤੇ ਇਸ ਕਾਰਨ ਉਨ੍ਹਾਂ ਗੁਰਦੁਆਰੇ ਦੇ ਸਾਹਮਣੇ ਖਾਲੀ ਜਗ੍ਹਾ ਵਿੱਚ ਲੰਗਰ ਵਰਤਾਇਆ ਉਸ ਨੇ ਹਵਾਨਾ ਦੇ ਚੌਂਕਾਂ ਚ ਦੌੜਨ ਦੇ ਮਜਮੇ ਲਾਏ ਤੇ ਪੈਸੇ ਕੱਠੇ ਕੀਤੇ ਇਹ ਪਟੀਸ਼ਨ ਸਾਬਕਾ ਐਡਮਿਰਲ ਏ ਰਾਮਦਾਸ ਸਮੇਤ ਕਈ ਹੋਰਾਂ ਨੇ ਦਾਇਰ ਕੀਤੀ ਸੀ | null | 26.785 |
|
null | ਉਨ੍ਹਾਂ ਕਿਹਾ ਕਿ ਚੋਣਾਂ ਦੀ ਤਰੀਕ ਦਾ ਜਲਦੀ ਐਲਾਨ ਕੀਤਾ ਜਾਣਾ ਚਾਹੀਦਾ ਹੈ ਜਾਈਏ ਬਲਿਹਾਰੇ ਜੀਹਨੇ ਕਾਢ ਇਹਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ | null | 9.745 |
|
null | ਤੇ ਤੂੰ ਮੇਰਾ ਸਾਰਾ ਦੁਪਿਹਰਾ ਮਲ੍ਹਮ ਪੱਟੀਆਂ ਚ ਹੀ ਨਘ੍ਹਾ ਦਿੰਦੀ ਸੀ ਇਸ ਚੋਂ ਉਭਰਨਾ ਹੀ ਜੀਵਨ ਦਾ ਸੱਚ ਅਤੇ ਮੁਸ਼ਕਲਾਂ ਚ ਅਡੋਲ ਰਹਿਣ ਦਾ ਰਹੱਸ ਇਸ ਵਾਰ ਇਸਤਰੀਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੀ ਵਧੇਰੇ ਉਤਸ਼ਾਹ ਵਿਖਾਇਆ ਪੁਲਿਸ ਇਸ ਦੀ ਗੱਲ ਜਾਂਚ ਕਰ ਰਹੀ ਹੈ ਕਿ ਅਚਾਨਕ ਬੱਸ ਸਲਿੱਪ ਕਿਵੇਂ ਕਰ ਗਈ ਰੀਪਬਲੀਕਨ ਨੈਸ਼ਨਲ ਕਮੇਟੀ ਨੇ ਸੈਂਟੋਰਮ ਦੇ ਇਸ ਫੈਸਲੇ ਦੀ ਸਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇਸ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ | null | 26.635 |
|
null | ਜੈਸਾ ਮਨ ਹੋਵੇ ਉਸੇ ਤਰ੍ਹਾਂ ਦੇ ਸਾਡੇ ਚੰਗੇ ਜਾਂ ਮਾੜੇ ਸੰਸਕਾਰ ਬਣਦੇ ਹਨ ਜਿਹੜੇ ਪਿਆਕੜ ਪਊਏ ਨਾਲ ਹੋਰ ਉਰਾ ਪਰਾ ਛਕ ਜਾਂਦੇ ਹਨ ਉਹ ਵਾਧੂ ਬੋਝ ਹੁੰਦੈ ਇਸਨੂੰ ਅਮਰੀਕਨ ਭਾਸ਼ਾ ਵਿੱਚ ਐਕਸਕਿਊਜ ਲੈਣਾ ਬਹਾਨਾ ਬਨਾਉਣਾ ਕਹਿੰਦੇ ਹਨ ਜਿੰਨਾ ਕੁਝ ਕੋਈ ਖਾਦਾ ਪੀਂਦਾ ਹੈ ਉਹਦੀਆਂ ਕਲੋਰੀਆਂ ਗਿਣਦੇ ਰਹਿਣਾ ਚਾਹੀਦੈ ਯਾਦ ਰਹੇ ਕਿ ਈਮੇਲ ਵਿੱਚ ਕੇਵਲ ਫਾਈਲ ਹੀ ਅਟੈਚ ਹੋ ਸਕਦੀ ਹੈ ਫੋਲਡਰ ਨਹੀਂ ਉਸ ਨਾਲ ਸਬੰਧਤ ਅਨੇਕਾਂ ਸੈਮੀਨਾਰ ਨਾਟਕ ਕਵਿਤਾਵਾਂ ਸਮਾਗਮ ਆਯੋਜਿਤ ਹੋਏ | null | 28.22 |
|
null | ਫਿਰ ਮੈਂ ਕਾਲਜ ਵਿਚ ਸੇਵਾਦਾਰਨੀ ਬਣੀ ਇਕ ਮਾਈ ਤੋਂ ਰੋਟੀ ਲੁਹਾਉਣ ਲੱਗ ਪਿਆ ਫ਼ਿਰ ਵੀ ਕਈ ਕਦਰਾਂਕੀਮਤਾਂ ਦੂਜੀਆਂ ਨਾਲੋਂ ਵਧੇਰੇ ਮੁੱਲਵਾਨ ਹੁੰਦੀਆਂ ਹਨ ਪਰ ਇਨ੍ਹਾਂ ਲੀਡਰਾਂ ਨੂੰ ਵੀ ਉਥੇ ਪੂਰੀ ਸਹੂਲਤਾਂ ਮਿਲ ਰਹੀਆਂ ਹੁੰਦੀਆਂ ਹਨ ਪੰਚਨਗੀ ਚ ਮੇਰੀ ਪੜ੍ਹਾਈ ਨੇ ਮੈਨੂੰ ਆਤਮਨਿਰਭਰ ਤੇ ਆਤਮਵਿਸ਼ਵਾਸੀ ਬਣਾਇਆ | null | 17.115 |
|
null | ਉਸਦਾ ਇਹ ਮੰਨਣਾ ਹੈ ਕਿ ਪੰਜਾਬੀ ਸਿਨੇਮਾ ਵਿਚ ਚੰਗੇ ਅਦਾਕਾਰਾਂ ਦੀ ਕਮੀ ਹੈ ਅਤੇ ਜੋ ਵੀ ਵਿਆਜ ਕਮਾਇਆ ਹੈ ਉਸ ਉਤੇ ਕਨੇਡਾ ਵਿੱਚ ਟੈਕਸ ਵੀ ਦੇਣਾ ਪਵੇਗਾ ਜੀਪੀ ਨੇ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਤੇ ਵਿਰੋਧ ਪ੍ਰਗਟ ਕੀਤਾ ਹੈ ਵਤਨ ਵਤਨ ਹੀ ਹੁੰਦਾ ਹੈ ਭਾਵੇਂ ਉਜਾੜ ਤੇ ਰੋਹੀ ਬੀਆਬਾਨ ਹੀ ਕਿਉਂ ਨਾ ਹੋਵੇ ਇਸ ਮੌਕੇ ਉਹਨਾਂ ਨਾਲ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਵੀ ਮੌਜੂਦ ਸਨ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਸ਼ੂਟਿੰਗ ਦੌਰਾਨ ਸ਼ਿਲਪਾ ਦਾ ਬੈਗ ਗੁਆਚ ਗਿਆ | null | 26.66 |
|
null | ਅਰਥ ਫ਼ਿਲਮ ਵਿਚ ਉਸਦੇ ਨਾਲ ਸਮਿਤਾ ਪਾਟਿਲ ਵਰਗੀ ਸਮਰੱਥ ਅਭਿਨੇਤਰੀ ਵੀ ਸੀ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ ਕਿ ਮੁਲਾਜ਼ਮਾਂ ਨੂੰ ਤਨਖਾਹਵਾਂ ਨਾ ਮਿਲਣ ਸੰਭਵ ਹੈ ਸਾਰੇ ਕਰਤਬਾਂ ਦਾ ਵੇਰਵਾ ਇਕੋ ਇਸ਼ਤਿਹਾਰ ਵਿਚ ਸਮਾ ਨਾ ਸਕਿਆ ਹੋਵੇ ਕ੍ਰਿਕਟ ਫੁੱਟਬਾਲ ਟੈਨਿਸ ਆਦਿ ਮੈਂ ਸਭ ਖੇਡਾਂ ਬੜੇ ਚਾਅ ਨਾਲ ਦੇਖਦਾ ਹਾਂ ਸ਼ਾਇਦ ਬਹੁਤ ਮੀਡੀਆਕਾਰਾਂ ਨੂੰ ਵੀ ਆਪਣੀ ਇਸ ਤਾਕਤ ਦਾ ਅੰਦਾਜ਼ਾ ਹੀ ਨਹੀਂ ਹੈ ਸੌਣ ਤੋਂ ਚਾਰ ਘੰਟੇ ਪਹਿਲਾਂ ਨਿਕੋਟੀਨ ਅਲਕੋਹਲ ਅਤੇ ਕੈਫੀਨ ਆਦਿ ਨਾ ਲਓ | null | 26.815 |
|
null | ਕਸਰਤ ਕਿੰਨੀ ਦੇਰ ਅਤੇ ਕਿਹੜੀ ਕਰੀਏ ਇਸ ਦੇ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ ਉਹ ਆਉਂਦਾ ਈ ਕਹਿਣ ਲੱਗਾ ਡਾ ਸਾਹਿਬ ਆਹ ਜੁਆਨ ਤਾਂ ਵਾਹਵਾ ਬਣਦਾ ਤਣਦੈ ਮੈਨੂੰ ਤਾਂ ਕਿਸੇ ਘਾਸ ਨਹੀਂ ਡਾਲੀ ਮੇਰਾ ਮਤਲਬ ਮੈਨੂੰ ਕੁੱਝ ਨਹੀਂ ਕਿਹਾ ਡਾਇਬਟੀਜ਼ ਨੂੰ ਕੰਟਰੋਲ ਵਿਚ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੀ ਨੀਂਦ ਲਓ ਫਿਲਮ ਦੀ ਕਹਾਣੀ ਕਾਲਜ ਵਿਚ ਪੜ੍ਹਨ ਵਾਲੇ ਤਿੰਨ ਦੋਸਤਾਂ ਦੁਆਲੇ ਘੁੰਮਦੀ ਹੈ ਪੱਗ ਦੀ ਨਵੀਂ ਸ਼ੈਲੀ ਜਾਂ ਸਟਾਈਲ ਨਿਰਧਾਰਿਤ ਕਰਨਾ ਆਪਣੇਆਪ ਚ ਸਮੱਸਿਆ ਸੀ | null | 26.545 |
|
null | ਲੋੜਵੰਦਾਂ ਲਈ ਫੂਡ ਇਕੱਤਰ ਕਰਨ ਚ ਪੰਜਾਬੀ ਮੀਡੀਆ ਨੇ ਨਿਭਾਈ ਅਹਿਮ ਭੂਮਿਕਾ ਹਜਾਰ ਹਜਾਰ ਡਾਲਰ ਦੇ ਗੁਲਾਬੀ ਨੋਟ ਪਿਆਰ ਵਜੋਂ ਬਚਿਆਂ ਨੂੰ ਦੇ ਦੇਂਦੇ ਹਨ ਜਦੋਂਕਿ ਅਮਰੀਕਾ ਚ ਵਿਅਕਤੀਗਤ ਸਿਧਾਂਤਾਂ ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ ਮੇਰਾ ਵਿਚਾਰ ਹੈ ਕਿ ਮੁਸਲਮਾਨ ਕੌਮ ਕੋਲ ਕੋਈ ਉੱਚ ਕੋਟੀ ਦਾ ਲੀਡਰ ਨਹੀਂ ਹੈ ਖ਼ੁਦ ਫੁਟਬਾਲ ਦਾ ਖਿਡਾਰੀ ਹੋਣ ਕਾਰਨ ਉਸ ਦੀ ਖੇਡ ਲਿਖਤਾਂ ਵਿਚ ਦਿਲਚਸਪੀ ਸੀ ਜਦੋਂ ਕਦੇ ਬਾਥਰੂਮ ਵਿਚੋਂ ਬਦਬੂ ਆ ਰਹੀ ਹੋਵੇ ਤਾਂ ਰੂਮ ਫ੍ਰੈਸ਼ਨਰ ਛਿੜਕੋ | null | 26.965 |
|
null | ਮੁਹੰਮਦ ਰਫੀ ਅਤੇ ਸ਼ਮਸ਼ਾਦ ਜਿਹੇ ਗਾਇਕਾਂ ਦੀ ਅਵਾਜ਼ ਵਿਚ ਇਹ ਗੀਤ ਗਾਏ ਗਏ ਸਨ ਇਸੇ ਹੀ ਜਤਿੰਦਰ ਨੂੰ ਬਾਅਦ ਚ ਜੰਪਿੰਗ ਜੈਕ ਵਜੋਂ ਜਾਣਿਆ ਜਾਣ ਲੱਗ ਪਿਆ ਉਹ ਉਮੀਦਵਾਰ ਜਿਸ ਦੀ ਕਮਿਊਨਿਟੀ ਵਿੱਚ ਇੱਕ ਪਹਿਚਾਨ ਅਤੇ ਇੱਜ਼ਤ ਬਣੀ ਹੋਵੇ ਉਸ ਨੂੰ ਰੀੜ੍ਹ ਦੀ ਹੱਡੀ ਦੇ ਨਾਲ ਪੇਟ ਦਰਦ ਦੀ ਸ਼ਿਕਾਇਤ ਵੀ ਰਹਿਣ ਲੱਗੀ ਹੈ ਅਤੇ ਜ਼ਹਿਰ ਜਿੰਨਾਂ ਸੁਖੱਮ ਹੋ ਜਾਂਦਾ ਹੈ ਉਨਾਂ ਹੀ ਖ਼ਤਰਨਾਕ ਹੋ ਜਾਂਦਾ ਹੈ ਇਕ ਪੰਜਾਬੀ ਪੁੱਤਰ ਹੋਣ ਕਰ ਕੇ ਪੰਜਾਬ ਦਾ ਦਰਦ ਆਉਣਾ ਇਕ ਕੁਦਰਤੀਂ ਗੱਲ ਸੀ | null | 27.075 |
|
null | ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਸਬੰਧੀ ਉਨ੍ਹਾਂ ਦੀ ਟਿੱਪਣੀ ਰਾਜਨੀਤਕ ਹੈ ਹਾਕੀ ਦਾ ਮੇਰੇ ਦਿਲ ਚ ਉਨਾ ਹੀ ਸਨਮਾਨ ਹੈ ਜਿੰਨਾ ਮਾਂ ਅਤੇ ਮਾਤਭੂਮੀ ਦਾ ਪਰ ਉਹ ਸਾਮਾਨ ਬੇਅ ਸੀਅਰਜ਼ ਜਾਂ ਈਟਨ ਦੇ ਸਾਮਾਨ ਦੀ ਬਰਾਬਰੀ ਨਹੀਂ ਕਰ ਸਕਦਾ ਸਟਾਰ ਵਾਲੀ ਊਰਾਜ ਇਸ ਪਤਲੇ ਜਿਹੇ ਐਕਟਰ ਚ ਇਸ ਗਾਣੇ ਰਾਹੀਂ ਦਿਖਾਈ ਦਿੱਤੀ ਖਾੜੀ ਵਿਚ ਅਮਰੀਕਾ ਦੀ ਮੌਜੂਦਗੀ ਯਾਹੂਦੀਆਂ ਦੇ ਹਿਤਾਂ ਦੀ ਰੱਖਿਆ ਕਰਦੀ ਹੈ | null | 22.78 |
|
null | ਧੰਨਧੰਨ ਅੰਬੇਦਕਰ ਮਹਾਂ ਯੋਧਾ ਝਾੜੂ ਫੇਰਾਂ ਨੂੰ ਤਖਤ ਤੇ ਬਿਠਾਉਣ ਵਾਲਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਲਾ ਕੋਈ ਵੱਖਰਾ ਵਿਭਾਗ ਨਹੀਂ ਹੈ ਅਸ਼ੁਅਰਿਸ ਵੱਲੋਂ ਤੁਹਾਡੇ ਹੱਕਾਂ ਦੀ ਰਾਖੀ ਲਈ ਵੱਖ ਵੱਖ ਨਿਯਮ ਬਣਾਏ ਗਏ ਹਨ ਫਿਰ ਇਕ ਪੱਥਰ ਲਿਆ ਕੇ ਇਨ੍ਹਾਂ ਤੇ ਰੱਖਿਆ ਗਿਆ ਤਾਂ ਜਾ ਕੇ ਕਿਤੇ ਗੱਲ ਬਣੀ ਮਿਹਨਤੀ ਅਤੇ ਮੁਸ਼ੱਕਤੀ ਲੋਕ ਅਮੂਮਨ ਗਰਮ ਦੇਸ਼ਾਂ ਦੇ ਵਸਨੀਕ ਹੀ ਪਾਏ ਗਏ ਹਨ ਧਰਮ ਇਕ ਜੀਵਨ ਜਾਚ ਅਤੇ ਜਿੰਦਗੀ ਨੂੰ ਚੰਗੇਰੇ ਤਰੀਕੇ ਨਾਲ ਜਿਊਣ ਦਾ ਵਸੀਲਾ | null | 26.505 |
|
null | ਦੱਸਿਆ ਜਾ ਰਿਹਾ ਹੈ ਕਿ ਅੱਥਰੀ ਭੀੜ ਚ ਕਰੀਬ ਹਜਾਰ ਕੁ ਨੌਜਵਾਨ ਸ਼ਾਮਿਲ ਸਨ ਉਥੇ ਉਸ ਨੌਜੁਆਨ ਨੇ ਇਕ ਬੰਦੇ ਨੂੰ ਦੱਸਿਆ ਕਿ ਉਹਦਾ ਸਕੂਟਰ ਖੋਹਿਆ ਗਿਆ ਸੀ ਜਥੇਦਾਰ ਮੱਕੜ ਯੂਐਨਓ ਨੂੰ ਦੱਸਣਗੇ ਕਿ ਦਸਤਾਰ ਸਿੱਖਾਂ ਦਾ ਧਾਰਮਿਕ ਅੰਗ ਹੈ | null | 13.865 |
|
null | ਪਿੰਡ ਦੇ ਨੰਬਰਦਾਰ ਦੀਦਾਰ ਸਿੰਘ ਦੇ ਸਮਰਥਕਾਂ ਵਲੋਂ ਗੋਲ਼ੀ ੳਚਲਾਈਆਂ ਗਈਆਂ ਆਰਥਿਕ ਮੋਰਚੇ ਦੀ ਲੜਾਈ ਵਾਸਤੇ ਸੰਵਿਧਾਨ ਵਿਚ ਕੀ ਕੁਝ ਸੰਕੇਤ ਹਨ ਜਿਵੇਂ ਉਨ੍ਹਾਂ ਦੇ ਪਾਸਪੋਰਟ ਸਹੁਰੇ ਪਰਿਵਾਰ ਵਾਲੇ ਆਪਣੇ ਕਬਜ਼ੇ ਵਿਚ ਲੈ ਲੈਂਦੇ ਹਨ ਉੜੀਸਾ ਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਚ ਬੀਜੇਡੀ ਨੇ ਮੱਲ ਮਾਰ ਲਈ ਹੈ ਦੂਜਾ ਸਾਨੂੰ ਹਨੇਰੇ ਦੇ ਵਧਦੇ ਜਾਣ ਕਰਕੇ ਸਵਾਰੀ ਮਿਲਣੀ ਵੀ ਔਖੀ ਜਾਪਦੀ ਸੀ ਹਰ ਮੱਤ ਹਰ ਵਰਗ ਵਿਚ ਭੇਖੀਪਖੰਡੀ ਬਹੁਤ ਵੱਡੀ ਗਿਣਤੀ ਵਿਚ ਫੈਲੇ ਹੋਏ ਹਨ | null | 27.705 |
|
null | ਪਰਲ ਕੰਪਨੀ ਨੇ ਕਰੋੜ ਰੁਪਿਆ ਤੇ ਕੁਝ ਹੋਰ ਕੰਪਨੀਆਂ ਨੇ ਵੀ ਮਾਇਆ ਦੇਣੀ ਹੈ ਸ਼ਬਦ ਹੀ ਤਾਂ ਉਹ ਹਥਿਆਰ ਹਨ ਜਿਸ ਨਾਲ ਤੁਸੀਂ ਹੋਰਾਂ ਦਾ ਦਿਲ ਜਿੱਤਣਾ ਹੈ | null | 8.925 |
|
null | ਉਕਤ ਪਿਛੋਕੜ ਚ ਸਿਆਸਤਦਾਨਾਂ ਵਿਰੁੱਧ ਸੁਪਰੀਮ ਕੋਰਟ ਦੀ ਟਿੱਪਣੀ ਅਹਿਮ ਹੈ ਉਬਾਲਣ ਨਾਲ ਖਾਸ ਕਰਕੇ ਵਿਟਾਮਿਨਾਂ ਦੇ ਬੀ ਸਮੂਹ ਤੇ ਮਾੜਾ ਅਸਰ ਹੁੰਦਾ ਹੈ | null | 8.775 |
|
null | ਜਿੱਥੇ ਆਪਣਾ ਬਟਨ ਪਾਉਣਾ ਹੋਵੇ ਉੱਥੇ ਖੜ੍ਹੀ ਲਾਈਨ ਕਰਕੇ ਮਾਊਸ ਛੱਡ ਦੇਵੋ ਸਾਡੇ ਸਿਤਾਰੇ ਵੀ ਕਈ ਤਰ੍ਹਾਂ ਦੇ ਡਰਾਂ ਤੋਂ ਕੋਈ ਵੱਖਰੇ ਨਹੀਂ ਉਹਨਾਂ ਨੂੰ ਉਸ ਚ ਵੀ ਨਿੰਬੂ ਪਾਣੀ ਜਿਸ ਚ ਖੰਡ ਦੀ ਬਜਾਏ ਨਮਕ ਹੋਵੇ ਤਾਂ ਬੇਹਤਰ ਹੈ ਕੰਸਰਵੇਟਿਵ ਉਮੀਦਵਾਰ ਪ੍ਰੀਤੀ ਲਾਂਬਾ ਨੇ ਭਾਵੇਂ ਕਿ ਮਿਹਨਤ ਬਹੁਤ ਕੀਤੀ ਹੈ ਜਿਸ ਨੂੰ ਫਿ਼ਰਕੂ ਰੰਗ ਦੇ ਕੇ ਦਿਨੋਂਦਿਨ ਭਿਆਨਕ ਰੂਪ ਦਿੱਤਾ ਜਾ ਰਿਹਾ ਸੀ ਪਬਲਿਕ ਸੇਫਟੀ ਦੇ ਨੁਕਤੇ ਤੋਂ ਡਰਾਇਵਿੰਗ ਲਾਇਸੰਸ ਦੀ ਵਿਵਸਥਾ ਕੀਤੀ ਗਈ ਹੈ | null | 26.425 |
|
null | ਮੈਂ ਫ਼ੋਨ ਵਿਚ ਗੱਲਾਂ ਕਰ ਰਿਹਾ ਸਾਂ ਪਰ ਉਨ੍ਹਾਂ ਨੂੰ ਸੁਣ ਨਹੀਂ ਸੀ ਰਿਹਾ ਸਰੀਰੋਂ ਲਿੱਸਾ ਹੋਣ ਕਰਕੇ ਉਸਨੂੰ ਚੰਗੀਚੋਖੀ ਮਾਰਕੁੱਟ ਵੀ ਖਾਣੀ ਪੈਂਦੀ ਅੱਜ ਬਾਬਾ ਰਾਮਦੇਵ ਦੇ ਸਭ ਤੋਂ ਵਿਸ਼ਵਾਸਯੋਗ ਸਾਥੀ ਬਾਲ ਕ੍ਰਿਸ਼ਨ ਮਹਾਰਾਜ ਹਨ ਅੱਗੇ ਜਾ ਕੇ ਇਹਨਾਂ ਨੇ ਪਾਣੀ ਪੀਣ ਦੇ ਬਹਾਨੇ ਇੱਕਇੱਕ ਪੈੱਗ ਹੋਰ ਲਾ ਲਿਆ ਕੰਵਲ ਦੇ ਨਾਵਲ ਹਪੂਰਨਮਾਸ਼ੀਕ ਵਿਚਲਾ ਨਵਾਂ ਪਿੰਡ ਅਸਲ ਵਿਚ ਢੁੱਡੀਕੇ ਹੀ ਹੈ ਰਾਜ ਦੀ ਪ੍ਰਸ਼ਾਸਨ ਵਿਵਸਥਾ ਤੇ ਕੰਟਰੋਲ ਕਰਨ ਵਾਲਿਆਂ ਦੇ ਦਾਮਨ ਦਾਗਦਾਰ ਹਨ | null | 26.545 |
|
null | ਪੰਜਾਬੀ ਵਿਚ ਕਬੱਡੀ ਬਾਰੇ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ ਮੈਨੂੰ ਖ਼ੁਦ ਨੂੰ ਵੱਖਵੱਖ ਰੰਗਾਂ ਨਾਲ ਰੰਗਣਾ ਭਾਵ ਸਜਾਉਣਾ ਬਹੁਤ ਪਸੰਦ ਹੈ ਵਿਦਿਆਰਥੀਆਂ ਵੱਲੋਂ ਮੈਂ ਭਾਸ਼ਨ ਦਿੱਤਾ ਤੇ ਸਰਕਾਰੀ ਵਧੀਕੀ ਦੀ ਨਿੰਦਾ ਕੀਤੀ ਰੇਤ ਵਾਂਗੂੰ ਹੱਥਾਂ ਵਿਚੋਂ ਕਿਰ ਗਈ ਹਸਦੀ ਖੇਡਦੀ ਕਲੀ ਚਾਣਚਕ ਚੁਰਮੁਈ ਗਈ ਭਾਵੇਂ ਇਹ ਗੱਫੇ ਇਕ ਪਾਰਟੀ ਵਾਲੇ ਖੁਆ ਦੇਵੇ ਤੇ ਭਾਵੇਂ ਦੂਜੀ ਪਾਰਟੀ ਵਾਲਾ ਅਸੀਂ ਚਾਹੁੰਦੇ ਸਾਂ ਕਿ ਉਹ ਸੈਂਚਰੀ ਮਾਰੇ ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀ | null | 26.5 |
|
null | ਅੱਜ ਵੀ ਥਾਂ ਥਾਂ ਘੁੱਕਰ ਵਰਗੇ ਯਾਰ ਮਾਰ ਔਰਤ ਨੂੰ ਬਲੈਕਮੇਲ ਕਰਦੇ ਰਹਿੱਣ ਵਿਆਹ ਪ੍ਰਤੀ ਲੋਕਾਂ ਦੇ ਮਨ ਵਿਚ ਕਈ ਗਲਤ ਧਾਰਨਾਵਾਂ ਨੇ ਘਰ ਕੀਤਾ ਹੋਇਆ ਹੈ ਸੋ ਸਾਡੀ ਸੰਸਥਾ ਅੱਗੇ ਪੰਜਾਬ ਨੂੰ ਕੈਂਸਰ ਮੁਕਤ ਕਰਨਾ ਹੀ ਹੁਣ ਚੁਣੌਤੀ ਹੈ ਕਬੱਡੀ ਜਗਤ ਦੇ ਮੰਨੇ ਪ੍ਰਮੰਨੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾ ਰਹੇ ਸਨ ਤੀਜਾ ਮੈਚ ਸੈਕਰਾਮੈਂਟੋ ਦੀ ਟੀਮ ਨੇ ਮਡੈਸਟੋ ਦੀ ਟੀਮ ਨੂੰ ਹਰਾ ਕੇ ਜਿੱਤਿਆ | null | 23.075 |
|
null | ਕੀ ਬਿਨ ਲੇਦਨ ਦੀ ਮੌਤ ਨਾਲ ਦਹਿਸ਼ਤਵਾਦ ਦੀ ਮੌਤ ਹੋ ਜਾਵੇਗੀ ਬਿਲਕੁਲ ਨਹੀਂ ਮਾਸਟਰ ਧਰਮ ਸਿੰਘ ਆਪਣੀ ਅਖ਼ਬਾਰ ਪੜ੍ਹਕੇ ਤਾਏ ਨੂੰ ਖ਼ਬਰਾਂ ਸੁਣਾ ਰਿਹਾ ਸੀ ਅੱਥਰੂਆਂ ਦੀ ਆਪਣੀ ਤਾਸੀਰ ਆਪਣਾ ਕਿਰਦਾਰ ਨਿਵੇਕਲਾ ਸੰਸਾਰ ਅੱਡਰਾ ਅਜ਼ਾਬ ਬਹੁਤ ਲੋਕ ਹਨ ਜਿਹੜੇ ਬਹੁਤ ਸਾਰੀਆਂ ਸਹੂਲਤਾਂ ਨਾਲ ਵੀ ਸੌਖੇ ਨਹੀਂ ਰਹਿੰਦੇ ਸਦਰ ਥਾਣਾ ਪੁਲਿਸ ਨੇ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਜਸਟਿਸ ਬਾਲਾਕ੍ਰਿਸ਼ਨਨ ਕੋਲ ਇਕ ਸੈਂਟਰੋ ਕਾਰ ਤਿੰਨ ਮਕਾਨ ਅਤੇ ਦੋ ਪਲਾਟ ਹਨ | null | 27.565 |
|
null | ਪੁਲਿਸ ਨੇ ਜਾਂਚਪੜਤਾਲ ਲਈ ਬੱਸ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਪਿੰਡ ਵਿੱਚ ਇੱਕ ਕਿੰਡਰਗਾਰਟਨ ਸਕੂਲ ਸੀ ਰਿਚਰਡ ਨੇ ਦੱਸਿਆ ਕਿ ਇਸ ਪਿੰਡ ਦੇ ਭੈਣ ਜੀ ਤੁਹਾਡੇ ਘਰ ਜੋ ਬੰਦਾ ਕਿਰਾਏ ਤੇ ਰਹਿੰਦਾ ਏ ਬੜਾ ਖਤਰਨਾਕ ਜੇ ਉਨਾ੍ਹਂ ਨੇ ਸਪਸ਼ਟ ਕੀਤਾ ਕਿ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ਤੁਰਨ ਦੀ ਨਵੀਂ ਨਵੀਂ ਸੰਗ ਸੀ ਜੋ ਲੁਕਦਿਆਂ ਛਿਪਦਿਆਂ ਹੌਲੀ ਹੌਲੀ ਖੁੱਲ੍ਹੀ ਭਗਤ ਪ੍ਰਹਿਲਾਦ ਨਾਲ ਸਬੰਧਤ ਇਹ ਕਥਾ ਸਾਨੂੰ ਹੇਠ ਲਿਖੀ ਸਿੱਖਿਆ ਦਿੰਦੀ ਹੈ | null | 26.415 |
|
null | ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਉਸਨੇ ਆਪ ਕਿਹਾ ਹੈ ਕਿ ਉਸਨੂੰ ਵਖ ਕਮਰੇ ਵਿਚ ਲਿਜਾਕੇ ਪਗ ਉਤਾਰਣ ਲਈ ਕਿਹਾ ਜਦ ਅਸੀਂ ਇਕ ਬਿਰਖ ਨੂੰ ਕੱਟਦੇ ਹਾਂ ਤਾਂ ਸਿਰਫ ਦਰਖਤ ਹੀ ਨਹੀਂ ਕਤਲ ਹੁੰਦਾ ਲਤਾ ਅਤੇ ਆਸ਼ਾ ਦੋਵੇਂ ਹੀ ਬਾਲੀਵੁੱਡ ਪਿੱਠਵਰਤੀ ਗਾਇਕੀ ਵਿਚ ਸਫਲ ਰਹੀਆਂ ਹਨ ਇਹ ਗ਼ਲਤੀ ਕਰਕੇ ਹੋਇਆ ਜਾਂ ਕਿਸੇ ਨੂੰ ਮੋਢਾ ਥਪ ਥਪਾਕੇ ਪੁਚਕਾਰ ਲਿਆ ਗਿਆ ਸਾਡੀ ਥਾਂ ਉਪਰ ਪੈਸੇ ਦੇਣ ਵਾਲਾ ਨੌਜਵਾਨ ਸਾਡੇ ਲਈ ਅਜਨਬੀ ਅਤੇ ਬੇਪਛਾਣ ਸੀ | null | 27.565 |
|
null | ਅਤੇ ਉਸਦੇ ਪਤੀ ਗੁਰਮੁਖ ਸਿੰਘ ਨੇ ਉਸ ਨੂੰ ਹਸਪਤਾਲ ਲਿਜਾਣ ਦਾ ਮਨ ਬਣਾ ਲਿਆ ਇਸ ਨੌਜਵਾਨ ਤੇ ਹਮਲੇ ਤੋਂ ਪਹਿਲਾਂ ਪੁੱਛਿਆ ਗਿਆ ਸੀ ਕਿ ਕੀ ਉਹ ਭਾਰਤੀ ਹੈ ਸਰਕਾਰਾਂ ਆਪਣਾ ਮੂਲ ਧਰਮ ਤਿਆਗ ਕੇ ਕਾਰਪੋਰੇਸ਼ਨਾਂ ਦੀ ਝੋਲ਼ੀ ਪੈ ਚੁਕੀਆਂ ਸਨ ਇਸਦੇ ਨਿਰਮਾਤਾ ਜਿੰਮੀ ਸ਼ੇਰਗਿੱਲ ਅਤੇ ਉੱਘੀ ਫ਼ਿਲਮ ਨਿਰਮਾਣ ਕੰਪਨੀ ਇਰੋਜ਼ ਹਨ ਸਾਰੀ ਦਿਹਾੜੀ ਉਹ ਖੇਤਾਂ ਵਿੱਚ ਰਿਹਾ ਤੇ ਰਾਤ ਸਮੇਂ ਫਿਰ ਪਿੰਡ ਪਹੁੰਚ ਗਿਆ ਜਦੋਂ ਮੈਂ ਸਲਮਾਨ ਨੂੰ ਵਰਦੀ ਚ ਦੇਖਿਆ ਤਾਂ ਉਹ ਬੜ੍ਹਾ ਖੂਬਸੂਰਤ ਲੱਗਿਆ | null | 26.525 |
|
null | ਹੁਣ ਇੰਜ ਵਖਾਵਾ ਕਰ ਰਹੇ ਹਨ ਅਤੇ ਅੱਖਾਂ ਮਲਦੇ ਹੈਰਾਨੀ ਪ੍ਰਗਟ ਕਰ ਰਹੇ ਹਨ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਉਹਨਾਂ ਦੇ ਖਿਲਾਫ ਹੁਣ ਤੁਰੰਤ ਕਾਰਵਾਈ ਹੋਵੇਗੀ ਸਾਰੇ ਪਾਸਿਆਂ ਤੋਂ ਤੁਸੀਂ ਸਰਟੀਫਿਕੇਟ ਇਕੱਠੇ ਕੀਤੇ ਹਨ ਕਿ ਤੁਸੀਂ ਕੌਣ ਹੋ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨਾਈਜੀਰੀਆਈ ਨਾਗਰਿਕ ਕੋਲ ਹੈਰੋਇਨ ਹੈ ਉਥੇ ਉਸ ਨੇ ਆਪਣੇ ਪੁਰਾਣੇ ਸਾਥੀ ਗਿਆਨੀ ਹਰਜੀਤ ਸਿੰਘ ਨੂੰ ਸਾਹ ਦੁਆਉਣਾ ਸੀ ਉਸ ਨੇ ਤਾਂ ਆਪਣੇ ਰਿਸ਼ਤੇਦਾਰਾਂ ਬਾਰੇ ਇਸ ਤਰ੍ਹਾਂ ਕਦੀ ਸੋਚਿਆ ਵੀ ਨਹੀਂ ਸੀ | null | 26.54 |
|
null | ਉਹਦੇ ਵਿਚ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਤੇ ਹੋਰਨਾਂ ਤੋਂ ਕੰਮ ਲੈਣਾ ਆਉਂਦੈ ਕੁਮੈਂਟੇਟਰ ਅਰਵਿੰਦਰ ਸਿੰਘ ਕੋਛੜ ਨੇ ਆਪਣੇ ਸਾਥੀਆਂ ਦਾ ਰਸਮੀ ਸਵਾਗਤ ਕੀਤਾ ਮੇਰੇ ਅੰਦਰ ਵੜਦਿਆ ਹੀ ਮਾਂ ਨੇ ਬਾਹਰਲੇ ਵਿਹੜੇ ਦੀ ਬੱਤੀ ਜਗ੍ਹਾ ਦਿੱਤੀ ਸੀ ਇਸੇ ਲਈ ਮਾਂ ਬੋਲੀ ਦਾ ਮੁੱਦਾਭਾਰਤੀ ਰਾਜਨੀਤੀ ਦਾ ਕੇਂਦਰੀ ਧੁਰਾ ਰਿਹਾ ਹੈ ਗੌਰਤਲਬ ਹੈ ਕਿ ਸੰਨੀ ਬਰਾੜ ਕਈ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ | null | 22.125 |
|
null | ਉਨ੍ਹਾਂ ਨੇ ਆਈਜੀ ਜੇਲ੍ਹਾਂ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਡਾਕਟਰ ਇਸ ਨੂੰ ਏਆਰਐਮਆਈ ਏਜ ਰਿਲੇਟੇਡ ਮੈਮੋਰੀ ਇੰਪੇਅਰਮੈਂਟ ਕਹਿੰਦੇ ਹਨ ਪਰਮਾਤਮਾ ਨੇ ਆਮ ਲੋਕਾਂ ਲਈ ਇਸ ਸੰਸਾਰ ਦੀ ਰਚਨਾ ਬਹੁਤ ਹੀ ਸੁੰਦਰ ਕੀਤੀ ਹੈ ਉਨ੍ਹਾਂ ਪਿਛਲੇ ਚਾਰ ਸਾਲਾਂ ਦਾ ਹਿਸਾਬ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਤੁਸੀਂ ਆਪਣੇ ਸੁਪਨਿਆਂ ਅਤੇ ਲੋੜਾਂ ਨੂੰ ਅਸੀਂ ਜਹਾਜ਼ ਵਰਗੀਆਂ ਗੂੰਜਾਂ ਸੁਣੀਆਂ ਤੇ ਅਏਂ ਲੱਗਾ ਜਿਵੇਂ ਬੰਬ ਚਲਦੇ ਹੋਣ | null | 26.22 |
|
null | ਸ਼ੁਰੂ ਹੋਇਆ ਪਰ ਹੰਗਾਮਾ ਉਸ ਤੋਂ ਤਿੰਨ ਘੰਟੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਉਨ੍ਹਾਂ ਵਾਸਤੇ ਲੋਨ ਦਾ ਰਾਸਤਾ ਇਖ਼ਤਿਆਰ ਕਰਨਾ ਅਕਲਮੰਦੀ ਵਾਲੀ ਗੱਲ ਹੋਵੇਗੀ | null | 8.685 |
|
null | ਉਨ੍ਹਾਂ ਨੂੰ ਹਫ਼ਤੇ ਵਿੱਚ ਤਿੰਨ ਵਾਰ ਡਾਇਲਿਸਿਸ ਦੇ ਲਈ ਲਿਜਾਇਆ ਜਾਂਦਾ ਸੀ ਹਿੰਦੂ ਰਵਾਇਤਾਂ ਮੁਤਾਬਕ ਦੀਵਾਲੀ ਵਾਲੇ ਦਿਨ ਲੱਛਮੀ ਪੂਜਾ ਕੀਤੀ ਜਾਂਦੀ ਹੈ ਨਸ਼ੇ ਪੱਤੇ ਦਾ ਤਾਂ ਥੋਨੂੰ ਪਤਾ ਈ ਐ ਬਈ ਆਪਾਂ ਘਰੋਂ ਈ ਟੈਟ ਹੋ ਕੇ ਚੱਲੀਦੈ ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ ਸੀਦੁਸਹਿਰੇ ਤੋਂ ਬਾਅਦ ਇਕ ਦਿਨ ਭਾਪਾ ਜੀ ਬੈਠੇ ਰਾਤ ਦੀ ਰੋਟੀ ਖਾ ਰਹੇ ਸਨ | null | 21.835 |
|
null | ਮੈਥੋਂ ਤਾਂ ਟੋਰਾਂਟੋ ਵਿਚ ਹੀ ਵਚਨ ਲੈ ਲਿਆ ਸੀ ਕਿ ਖੰਨੇ ਜ਼ਰੂਰ ਪੁੱਜਣਾ ਹੈ ਉਂਜ ਇਸ ਵੇਲੇ ਸ਼ਿਲਪਾ ਸ਼ੈਟੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਰੁੱਝੀ ਹੋਈ ਹੈ ਕਈ ਥਾਵਾਂ ਤਾਂ ਅਜਿਹੀਆਂ ਵੀ ਆਈਆਂ ਕਿ ਅਸੀਂ ਡਰ ਕੇ ਅੱਖਾਂ ਹੀ ਮੀਟ ਲੈਂਦੇ ਸਫੇਦ ਨੇਲਪਾਲਿਸ਼ ਦੇ ਦੋ ਲੰਮੇ ਸਟ੍ਰੋਕਸ ਚ ਲਗਾਓ ਅਤੇ ਇਸ ਨੂੰ ਸੁੱਕਣ ਦਿਓ ਇੱਕ ਨਿੱਕੀ ਜਿਹੀ ਘਟਣਾ ਤੇ ਦੰਗੇ ਫਸਾਦ ਸਾੜ ਫੂਕ ਸ਼ੁਰੂ ਹੋ ਜਾਂਦੀ ਹੈ ਇਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਸਰਕਾਰੀ ਲਾਠੀਆਂ ਦੀ ਮਾਰ ਝਲਣੀ ਪਈ | null | 26.8 |
|
null | ਹੋਟਲ ਫਿਰਦੋਸ ਦੇ ਹੇਠਾਂ ਬੈਠਣ ਵਾਲੀ ਭਿਖਾਰਨ ਜੋਰ ਜੋਰ ਨਾਲ ਚੀਕ ਰਹੀ ਹੈ ਭਾਰਤੀ ਪੰਜਾਬ ਵਿਚ ਵੀ ਕੋਈ ਬਰਾਬਰ ਦੀ ਫਿਲਮ ਇੰਡਸਟਰੀ ਖੜ੍ਹੀ ਨਾ ਹੋ ਸਕਦੀ ਮੇਰੇ ਅੰਦਰ ਕਹਾਣੀ ਦਾ ਬੀਜ ਸਭ ਤੋਂ ਪਹਿਲਾਂ ਸੁੱਟਣ ਵਾਲੀ ਵੀ ਉਹੋ ਔਰਤ ਸੀ ਖਤਰਿਆਂ ਨਾਲ ਖੇਡਦੇ ਸਮੇਂ ਉਨ੍ਹਾਂ ਨਾਲ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਟਰੈਫਿਕ ਤਾਂ ਅੰਮ੍ਰਿਤਸਰ ਦੇ ਅੰਦਰ ਦਾਖਲ ਹੁੰਦਿਆਂ ਹੀ ਸ਼ੁਰੂ ਹੋ ਜਾਂਦੀ ਹੈ ਕਬੱਡੀ ਕੱਪ ਦੀ ਕੋਈ ਟਿਕਟ ਨਹੀਂ ਸੀ ਜਿਸ ਕਰਕੇ ਲੋਕ ਵਾਹੋ ਦਾਹੀ ਆ ਰਹੇ ਸਨ | null | 27.08 |
|
null | ਅੱਤਵਾਦ ਤੇ ਜੇ ਕੋਈ ਫ਼ਿਲਮ ਬਣੀ ਤਾਂ ਉਸਦੇ ਮਗਰਮਗਰ ਕਈ ਫ਼ਿਲਮਾਂ ਬਣ ਗਈਆਂ | null | 4.37 |
|
null | ਪੁਰਾਤਨ ਸਮਿਆਂ ਵਿਚ ਇਥੇ ਸਿੰਧ ਘਾਟੀ ਦੀ ਦਰਾਵੜ ਸੱਭਿਅਤਾ ਦਾ ਵਿਕਾਸ ਹੋਇਆ ਪਿੰਡਾਂ ਚ ਬੰਦਾ ਬੁੜ੍ਹੀ ਤਾਂ ਕੀ ਕੋਈ ਬੱਚਾ ਵੀ ਵਿਹਲਾ ਨਹੀਂ ਸੀ ਹੁੰਦਾ ਪਿੰਡ ਦੇ ਪ੍ਰਧਾਨ ਜੀ ਨੇ ਉਨ੍ਹਾਂ ਨੂੰ ਫੋਨ ਤੇ ਕਿਹਾ ਕਿ ਤੁਰੰਤ ਆ ਜਾਓ ਆਮ ਹੀ ਸਾਨੂੰ ਲੱਗਦਾ ਹੁੰਦਾ ਜੇ ਅਸੀਂ ਕੁੱਝ ਠੀਕ ਕਰੀਏ ਤਾਂ ਸਾਰੇ ਦੇਖਣ ਪਿੱਠ ਪਿੱਛੇ ਹੁੰਦੇ ਚਲਦੇ ਭੰਡੀਪ੍ਰਚਾਰ ਨੂੰ ਮੈਂ ਕਦੇ ਸੁਣਿਆਂ ਤੱਕ ਨਾ ਕੋਸ਼ਿਸ਼ ਕਰੋ ਕਿ ਆਂਢਗੁਆਂਢ ਨਾਲ ਆਪਸੀ ਮਿਲਵਰਤਣ ਵਾਲਾ ਰਸੂਖ਼ ਬਣਿਆ ਰਹੇ | null | 26.025 |
|
null | ਝੋਨਿਆਂ ਦੇ ਵੱਢ ਉੱਜੜੇ ਧੁੱਪ ਰੋਣਹਾਕੀ ਤੇ ਪੌਣ ਹਾਉਕੇ ਲੈਂਦੀ ਲੱਗਦੀ ਸੀ ਉਸ ਨੇ ਆਪਣੀ ਸਵੈਜੀਵਨੀ ਦੀ ਗੋਲਡਨ ਹੈਟ ਟ੍ਰਿਕ ਅੰਗਰੇਜ਼ੀ ਵਿਚ ਛਪਵਾਈ ਹੈ ਕੋਈ ਵੀ ਤਿੰਨ ਫਲ ਖਾਓ ਇਨ੍ਹਾਂ ਵਿਚੋਂ ਇਕ ਜ਼ਰੂਰ ਖੱਟਾ ਹੋਣਾ ਚਾਹੀਦਾ ਹੈ | null | 13.935 |
|
null | ਅਦਰਕ ਵਾਲੀ ਚਾਹ ਅਤੇ ਅਦਰਕ ਦੀ ਤਰੀ ਵਾਲੀ ਸਬਜੀ ਉਸ ਦਾ ਪਸੰਦੀਦਾ ਅਹਾਰ ਹੈ ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ ਪੱਛਮੀ ਦੁਨੀਆਂ ਦੀਆਂ ਮੁਟਿਆਰਾਂ ਏਨੋਰੇਕਸਿਆ ਦੀ ਜ਼ਬਰਦਸਤ ਗ੍ਰਿਫ਼ਤ ਵਿੱਚ ਹਨ ਪਿਛਲੇ ਤਿੰਨ ਸਾਲ ਵਿਚ ਉਹ ਤਿੰਨ ਹਜ਼ਾਰ ਰੁਪਏ ਮੇਰੇ ਘਰੋਂ ਲਿਜਾ ਚੁੱਕਿਆ ਹੈ ਜੇਕਰ ਅੱਖਾਂ ਚ ਖਾਰਿਸ਼ ਜਾਂ ਜਲਨ ਹੋ ਰਹੀ ਹੋਵੇ ਤਾਂ ਉਨ੍ਹਾਂ ਨੂੰ ਮਲੋ ਨਾ ਮੋਟੇ ਪੇਟ ਵਾਲਿਆਂ ਨੂੰ ਅਕਸਰ ਲੋਕਾਂ ਦੇ ਮਜ਼ਾਕ ਦਾ ਸ਼ਿਕਾਰ ਬਣਨਾ ਪੈਂਦਾ ਹੈ | null | 26.57 |
|
null | ਇਥੇ ਸੀਟੀਯੂ ਦੇ ਮੁਲਾਜ਼ਮਾਂ ਨੇ ਦੁਪਹਿਰ ਨੂੰ ਦੋ ਘੰਟੇ ਚੱਕਾ ਜਾਮ ਕੀਤਾ ਉਨ੍ਹਾਂ ਆਉਂਦਿਆਂ ਹੀ ਤੂੜੀ ਦੇ ਕੁੱਪਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਉਹ ਹੈ ਕਿ ਹਰ ਕੋਈ ਸਾਫ ਅਤੇ ਪੱਧਰੀ ਚੀਜ਼ ਸਚਮੁੱਚ ਇਸ ਤਰ੍ਹਾਂ ਨਹੀਂ ਹੁੰਦੀ ਉਸ ਨੂੰ ਆਧੁਨਿਕ ਅਤੇ ਉਚੇਰੀ ਜ਼ਿੰਦਗੀ ਨੇ ਆਪਣੀ ਗ੍ਰਿਫਤ ਚ ਵੀ ਲੈ ਲਿਆ ਹੈ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੀ ਬੱਲੇਬਾਜੀ ਭਾਰਤੀ ਪਾਰੀ ਦਾ ਹਾਸਲ ਰਹੀ ਬਿਨਾਂ ਕਿਸੇ ਗਲੋਂ ਚਾਲੀ ਪੰਜਾਹ ਕਿਲੋਂ ਮੀਟਰ ਦਾ ਪੈਂਡਾ ਉਸਨੇ ਕਢ ਲਿਆ ਸੀ | null | 25.835 |
|
null | ਕਬੱਡੀ ਦੇ ਦਾਇਰੇ ਦੁਆਲੇ ਪੀਲੀ ਪੱਟੀ ਲਾ ਕੇ ਉਪਰ ਦੀ ਰੱਸਾ ਵਲਿਆ ਹੋਇਆ ਸੀ ਚੋਣ ਸਾਰੇ ਪੰਚੀ ਦੀ ਲੜਨਗੇ ਤੇ ਫਿਰ ਉਨ੍ਹਾਂ ਵਿਚੋਂ ਸਰਪੰਚ ਚੁਣਿਆ ਜਾਵੇਗਾ ਜੇਕਰ ਉਹ ਮਾਰਕੁੱਟ ਨਾ ਕਰਦੇ ਤਾਂ ਅਸੀਂ ਵੀ ਜਵਾਬੀ ਕਾਰਵਾਈ ਨਹੀਂ ਸੀ ਕਰਨੀ | null | 13.67 |
|
null | ਕਾਂਗਰਸ ਦੇ ਪੰਜ ਨੇਤਾ ਅਖਿਲੇਸ਼ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ ਅਜੇ ਤਿੰਨ ਸਾਲ ਨੀ ਹੋਏ ਡਿਊਟੀ ਚੜ੍ਹੇ ਨੂੰ ਘਰ ਦਾ ਧੋਣਾਧੋਤਾ ਮੁੰਡੇ ਨੇ ਇਸ ਮਗਰੋਂ ਜੇਪੀ ਗਰੁੱਪ ਦੇ ਚੇਅਰਮੈਨ ਸ਼੍ਰੀ ਮਨੋਜ ਗੌੜ ਨੇ ਧੰਨਵਾਦ ਕੀਤਾ ਭਗਵੰਤ ਮਾਨ ਕੁਮੈਂਟਰੀ ਕਰੇਗਾ ਜਿਸ ਦਾ ਸਾਥ ਹੰਢੇ ਵਰਤੇ ਕੁਮੈਂਟੇਟਰ ਦੇਣਗੇ ਇਸ ਲੁੱਟ ਚ ਕਾਂਗਰਸ ਐਨਸੀਪੀ ਸ਼ਿਵ ਸੈਨਾ ਅਤੇ ਬੀਜੇਪੀ ਦੇ ਆਗੂ ਸ਼ਾਮਲ ਹਨ ਸੈਂਕੜੇ ਕਲਾਕਾਰਾਂ ਵੱਲੋਂ ਗਿੱਧੇ ਭੰਗੜੇ ਪਏ ਤੇ ਗਤਕੇ ਦੇ ਜੌਹਰ ਵਿਖਾਏ ਗਏ | null | 27.625 |
|
null | ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਉਹਦੀ ਖੱਬੀ ਲੱਤ ਸੱਜੀ ਨਾਲੋਂ ਕਮਜ਼ੋਰ ਹੈ ਭੋਜਨ ਕਰਦੇ ਸਮੇਂ ਮਨ ਨੂੰ ਸ਼ਾਂਤ ਰੱਖੋ ਗੁੱਸੇ ਅਤੇ ਤਣਾਅ ਤੋਂ ਦੂਰ ਰਹੋ ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿਚੋਂ ਕੇਵਲ ਮਨੁੱਖ ਕੋਲ ਭਾਸ਼ਾ ਜਾਂ ਬੋਲੀ ਹੈ | null | 13.715 |
|
null | ਕੁੜੀ ਫੇਰ ਆਈ ਦੋ ਗੱਲਾਂ ਕੀਤੀਆਂ ਉਹੀ ਚੁੰਧਿਆਲੀ ਝਲਕਾ ਦਿਖਾ ਕੇ ਚਲੀ ਗਈ ਤਾਏ ਵਲੈਤੀਏ ਦੀ ਬੈਠਕ ਵਿਚ ਰੋਜ਼ ਵਾਂਗ ਹੀ ਸ਼ਾਮ ਦੀ ਮਹਿਫਲ ਜੰਮੀ ਹੋਈ ਸੀ | null | 9.325 |
|
null | ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿਚ ਸਰਾਭੇ ਬੜਾ ਵੱਡਾ ਖੇਡ ਮੇਲਾ ਭਰਦੈ ਦੋ ਮਹੀਨਿਆਂ ਵਿਚ ਟੋਰਾਂਟੋ ਚ ਦਰਜਨ ਤੋਂ ਵੱਧ ਕਬੱਡੀ ਟੂਰਨਾਮੈਂਟ ਹੋਏ ਹਨ ਅਕਤੂਬਰ ਦੇ ਮਹੀਨੇ ਸੁਖਵੀਰ ਅਤੇ ਕਮਲ ਨੇ ਭਾਰਤ ਜਾਣ ਦਾ ਪਰੋਗਰਾਮ ਬਣਾ ਲਿਆ | null | 14.25 |
|
null | ਇਸ ਖੇਡ ਦਾ ਅਸਲੀ ਨਜ਼ਾਰਾ ਮਾਲ ਡੰਗਰ ਚਾਰਦੇ ਪਾਲੀ ਮੁੰਡਿਆਂ ਨਾਲ ਬੱਝਦਾ ਸੀ ਪਰ ਵਿਸ਼ਵ ਆਰਥਿਕਤਾ ਖਾਸ ਕਰਕੇ ਅਮਰੀਕਾ ਅਤੇ ਯੂਰਪ ਲਈ ਚਣੌਤੀਆਂ ਬਰਕਰਾਰ ਹਨ ਜਿਹੜੀ ਗੱਲ ਉਹ ਚਾਹੁੰਦੀ ਹੈ ਕਿ ਉਹ ਵਿਸ਼ਵ ਗੋਲਫ਼ਰਾਂ ਚ ਆਪਣਾ ਸਥਾਨ ਬਣਾਵੇ ਗੱਲਾਂ ਠਹਾਕਿਆਂ ਅਤੇ ਗੁਫ਼ਤਗੂ ਦੇ ਸਾਹਾਂ ਚ ਛਾ ਜਾਂਦਾ ਏ ਸਹਿਮ ਦਾ ਸਾਇਆ ਬਾਰੂਦ ਵਾਲੇ ਜਹਾਜ਼ ਨੂੰ ਉਡਾਉਣ ਦੀ ਡਿਊਟੀ ਕੈਨੇਡੀ ਦੇ ਵੱਡੇ ਭਰਾ ਦੀ ਲੱਗੀ ਉਦੋਂ ਉਥੇ ਕਣਕ ਦੇ ਵੱਢ ਵਿਚ ਕਬੱਡੀ ਦਾ ਦਾਇਰਾ ਲਾ ਕੇ ਪੰਡਾਲ ਲਾਏ ਹੋਏ ਸਨ | null | 26.895 |
|
null | ਭਾਰਤ ਤੇ ਪਾਕਿਸਤਾਨ ਵਿਚਕਾਰ ਵੰਡਿਆ ਪੰਜਾਬ ਦਾਇਰੇ ਵਾਲੀ ਕਬੱਡੀ ਦਾ ਘਰ ਹੈ ਦੁੱਧ ਵਿਚ ਲੈਕਟਿਕ ਏਸਿਡ ਹੁੰਦਾ ਹੈ ਜੋ ਮਰੀ ਹੋਈ ਚਮੜੀ ਨੂੰ ਖਤਮ ਕਰਦਾ ਹੈ ਆਸਟ੍ਰੇਲੀਆ ਦੀ ਟੀਮ ਦੇ ਕੱਛਿਆਂ ਦਾ ਰੰਗ ਲਾਲ ਸੀ ਤੇ ਅਮਰੀਕਾ ਦਾ ਕਾਲਾ ਸੀ ਉਸਨੂੰ ਸਿੱਧਾ ਹੀ ਅਟੈਚ ਦੇ ਥੱਲੇ ਖਾਲੀ ਸੁਨੇਹਾ ਭਾਗ ਵਿੱਚ ਟਾਈਪ ਕਰ ਦੇਵੋ | null | 18.305 |
|
null | ਸੰਜੇ ਦੱਤ ਨੇ ਕਿਹਾ ਕਿ ਇੱਥੇ ਉਨ੍ਹਾਂ ਨੂੰ ਕਾਫੀ ਸੁਕੂਨ ਮਹਿਸੂਸ ਕੀਤਾ ਹੈ ਇਨ੍ਹਾਂ ਕਿਤਾਬਾਂ ਚੋਂ ਮੈਨੂੰ ਸਾਹਿਤ ਰਚਨਾ ਬਾਰੇ ਵਡਮੁੱਲੀ ਜਾਣਕਾਰੀ ਮਿਲੀ ਆਪਣੀ ਤੇ ਮਾਂਪਿਆਂ ਦੀ ਪੱਤ ਰੋਲਣਾਂ ਤੇ ਇਹ ਧੰਦਾ ਕੋਈ ਗੁਨਾਅ ਦਾ ਨਹੀਂ ਹੈ | null | 12.935 |
|
null | ਇਹ ਗੱਲ ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਤੇ ਕਾਲਾ ਧਨ ਜੌੜੀਆਂ ਭੈਣਾਂ ਵਾਂਗ ਹਨ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਉਦੋਂ ਹੀ ਲੈਣੇ ਚਾਹੀਦੇ ਹਨ ਜਦੋਂ ਆਪਣੇ ਨਾ ਹੋਣ ਅਖ਼ੀਰ ਜਾਨ ਨਿਕਲਣ ਲੱਗੀ ਤਾਂ ਅਰੈਚਨ ਦੇ ਵਿਰੋਧੀ ਨੇ ਹੱਥ ਖੜ੍ਹਾ ਕਰ ਦਿੱਤਾ ਇਸ ਖਬਰ ਨਾਲ ਪੰਜਾਬੀ ਭਾਈਚਾਰੇ ਵਿਚ ਚਰਚਾ ਅਤੇ ਦੁੱਖ ਦੀ ਲਹਿਰ ਦੌੜ ਗਈ ਹੈ ਮਨੇਕਰ ਪਾਰਕ ਵਿੱਚ ਬੀਬੀਆਂ ਗਰਮੀਆਂ ਵਿੱਚ ਆਥਣ ਨੂੰ ਇਕੱਠੀਆਂ ਹੁੰਦੀਆਂ ਹਨ ਨਵੇਂ ਵਿਚਾਰ ਪੈਦਾ ਕਰੋ ਜ਼ਿੰਦਗੀ ਚ ਤਬਦੀਲੀ ਦਾ ਬਹੁਤ ਮਹੱਤਵ ਹੁੰਦਾ ਹੈ | null | 26.7 |
|
null | ਨਵਉਦਾਰਵਾਦੀ ਨੀਤੀਆਂ ਅਤੇ ਪੂੰਜੀਵਾਦੀ ਪ੍ਰਣਾਲੀ ਕੁਰੱਪਸ਼ਨ ਦੀਆਂ ਜਨਤਕ ਹਨ ਐਨ ਉਵੇਂ ਜਿਵੇਂ ਰਾਮਪੁਰੀ ਸ਼ਾਇਰਾਂ ਤੇ ਨਹਿਰ ਸਰਹੰਦ ਦੇ ਪਾਣੀ ਦਾ ਅਸਰ ਹੈ ਇਹ ਤਾਂ ਭੋਲਾ ਹੀ ਜਾਣਦਾ ਸੀ ਕਿ ਉਹ ਕਿਸ ਆਸ ਉੱਪਰ ਇਹ ਗੱਲਾਂ ਕਰ ਰਿਹਾ ਸੀ ਪਰ ਪਾਕਿਸਤਾਨ ਤਾਂ ਮੰਨਦਾ ਨ੍ਹੀ ਅਖੇ ਸਾਡਾ ਤਾਂ ਵਿਚ ਹੱਥ ਈ ਹੈਨ੍ਹੀ ਪਿੰਡ ਦੇ ਸਾਰੇ ਲੋਕ ਦੁਪਹਿਰ ਤੱਕ ਰੇਣੂ ਦੀ ਲਾਸ਼ ਨੂੰ ਲੱਭਣ ਚ ਲੱਗੇ ਰਹੇ ਜਿਸ ਕਰਕੇ ਲੋਕਾਂ ਦੇ ਸਾਹਮਣੇ ਭਾਜਪਾ ਦਾ ਕਮਜ਼ੋਰ ਅਕਸ ਉਭਰਕੇ ਸਾਹਮਣੇ ਆਇਆ | null | 26.53 |
|
null | ਮਾਮਲੇ ਦੇ ਖੁਲਾਸੇ ਮਗਰੋਂ ਸਥਾਨਕ ਪ੍ਰਸ਼ਾਸਨ ਨੂੰ ਹੱਥਾਂਪੈਰਾਂ ਦੀ ਪੈ ਗਈ ਜੋਅ ਵੋਲਪੇ ਦੀ ਰਾਈਡਿੰਗ ਵਿੱਚ ਇਹ ਕਾਲਾਂ ਪਹਿਲਾ ਹੀ ਸ਼ੁਰੂ ਹੋ ਚੁਕੀਆਂ ਸਨ ਪੜ੍ਹੇ ਹੋਏ ਲੇਖਕਾਂ ਦਾ ਮੇਰੇ ਉੱਤੇ ਬਹੁਤ ਹੀ ਗੂੜ੍ਹਾ ਅਤੇ ਡੂੰਘਾ ਅਸਰ ਸੀ ਇਧਰ ਰਾਜੂ ਨੇ ਤੰਗ ਆ ਕੇ ਅਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਪਹੁੰਚਾ ਦਿੱਤਾ ਉਹ ਭਲਾਪੁਰਸ਼ ਵੀ ਚਾਲੀ ਕੁ ਸਾਲ ਪਹਿਲਾਂ ਇਸ ਦੁਨੀਆਂ ਤੋਂ ਜਾ ਚੁੱਕਾ ਹੈ ਉਮੀਦਵਾਰ ਦਲਬੀਰ ਸਿੰਘ ਕਥੂਰੀਆ ਦੇ ਚੋਣਦਫ਼ਤਰ ਵਿਚ ਸਵੇਰ ਤੋਂ ਸ਼ਾਮ ਤੀਕ ਮਦਦ | null | 26.76 |
|
null | ਮੈਂ ਭਗਵਾਨ ਨੂੰ ਹਮੇਸ਼ਾ ਇਹੀ ਅਰਦਾਸ ਕਰਦੀ ਹਾਂ ਕਿ ਉਹ ਸਰਬੱਤ ਦਾ ਭਲਾ ਕਰੇ ਅਗਰ ਅਸੀਂ ਦਿਆਲੂ ਵਿਚਾਰਾਂ ਦੇ ਹੋਵਾਂਗੇ ਤਾਂ ਹੀ ਅਸੀਂ ਦਿਆਲੂ ਹੋਵਾਂਗੇ ਆਪਣਿਆਂ ਦਾ ਮਾਰਿਆ ਫੁੱਲ ਵੀ ਗ਼ੈਰਾਂ ਦਿਆਂ ਪੱਥਰਾਂ ਤੋਂ ਵੱਧ ਦਰਦ ਕਰਦਾ ਹੈ | null | 13.21 |
|
null | ਅਸਲ ਵਿਚ ਉਹਨਾਂ ਆਪਣਾ ਸਿਆਸੀ ਕੈਰੀਅਰ ਪਿੰਡ ਕੱਦੋ ਤੋਂ ਹੀ ਸ਼ੁਰੂ ਕੀਤਾ ਸੀ ਉਸ ਨੇ ਈਸਾਈ ਧਰਮ ਗ੍ਰਹਿਣ ਕਰ ਲਿਆ ਹੈ ਪਰ ਉਹ ਹਨੂੰਮਾਨ ਦਾ ਵੀ ਸ਼ਰਧਾਲੂ ਹੈ ਉਸਦੀ ਉਦਾਸੀ ਉਸਦੀਆਂ ਲਿਖਤਾਂ ਦੀ ਪ੍ਰਕਰਮਾ ਕਰਦੀ ਉਸਦੇ ਆਪੇ ਉਪਰ ਭਾਰੂ ਏ ਉੱਜੜੀਆਂ ਨਜ਼ਰਾਂ ਅਤੇ ਪਿਲੱਤਣ ਫ਼ਿਰੇ ਚਿਹਰਿਆਂ ਵਾਲੇ ਬੱਚੇ ਸਹਿਮੇਂ ਹੋਏ ਸਨ ਇਸ ਤੋਂ ਇਲਾਵਾ ਏ ਸੀ ਬੱਸਾਂ ਤੇ ਏ ਸੀ ਕਾਰਾਂ ਹੀ ਦਿਖਾਈ ਦਿੰਦੀਆਂ ਹਨ ਸਭ ਤੋਂ ਪਹਿਲਾਂ ਜਗਜੀਤ ਸਿੰਘ ਦਾ ਈਪੀ ਰਿਕਾਰਡ ਐਚ ਐਮ ਵੀ ਨੇ ਕੱਢਿਆ ਸੀ | null | 26.09 |
|
null | ਘਰ ਬੈਠਿਆਂ ਹੀ ਤੁਹਾਡੇ ਸਾਹਮਣੇ ਸਾਰੇ ਸੰਸਾਰ ਦੇ ਨਜ਼ਾਰੇ ਸਾਕਾਰ ਹੋ ਜਾਣਗੇ | null | 4.965 |
|
null | ਪੱਲਲਮ ਰਾਜੂ ਇਕ ਸਾਫ਼ਟਵੇਅਰ ਕੰਪਨੀ ਦਾ ਮਾਲਕ ਹੈ ਅਤੇ ਕਾਂਗਰਸੀ ਐਮਪੀ ਹੈ ਇਹ ਨਹੀਂ ਕਿ ਉਹ ਸ਼ਰਧਾ ਤਾਂ ਬੜੀ ਰੱਖਦਾ ਹੋਵੇ ਪਰ ਗਿਆਨ ਵਲੋਂ ਖਾਲੀ ਹੋਵੇ ਇਸ ਫਿਲਮ ਦੇ ਨਿਰਮਾਤਾ ਨੇ ਆਪਣਾ ਘਰਬਾਰ ਵੇਚ ਕੇ ਇਹ ਫਿਲਮ ਤਿਆਰ ਕੀਤੀ ਹੈ ਪਤਨੀ ਦੀ ਮੌਤ ਤੋਂ ਕੁਝ ਸਮਾਂ ਬਾਅਦ ਹੀ ਇਸ ਨੂੰ ਇਕ ਹੋਰ ਮਨਹੂਸ ਖਬਰ ਮਿਲੀ ਯਮਲਾ ਪੰਜਾਬੀ ਮਾਂਬੋਲੀ ਅਤੇ ਪੰਜਾਬੀ ਲੋਕ ਗਾਇਕੀ ਦਾ ਪਾਕਦਿਲ ਮੁਰੀਦ ਸੀ ਉਹਦੀ ਕੁਲਫੀ ਕਹਾਣੀ ਨੇ ਮੇਰੇ ਮਾਂਪਿਓ ਦੀ ਜਾਨ ਛਕੰਜੇ ਚ ਫਾਹੀ ਪਈ ਐ | null | 27.055 |
|
null | ਬੱਚੇ ਜਵਾਨ ਬੁੱਢਿਆਂ ਨੂੰ ਸ਼ਾਇਦ ਇਨ੍ਹਾਂ ਦੀ ਭੁੱਲ ਸੀ ਆਪਣਾ ਸਮਝਣ ਦੀ ਘਰਾਂ ਵਿਚ ਪੌੜੀਆਂ ਹਨ ਜਿਨ੍ਹਾਂ ਉਤੇ ਜਿੰਨਾ ਹੋ ਸਕੇ ਚੜ੍ਹਿਆ ਉਤਰਿਆ ਜਾਵੇ ਸਾਰੇ ਲੈਕਚਰਾਰ ਆਪੋ ਆਪਣੇ ਮਜ਼ਮੂਨਾਂ ਵਿਚ ਲੋੜੀਂਦੇ ਵਿਦਿਆਰਥੀ ਦਾਖਲ ਕਰਾਉਣ ਹੁਣ ਇਹ ਪੰਜਾਬ ਦਾ ਮਾਡਲ ਪਿੰਡ ਹੈ ਜਿਸ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਹਨ ਮੇਅਰ ਸੂਜੇਨ ਫਨੇਲ ਮੁਤਾਬਿਕ ਬਰੈਂਪਟਨ ਚ ਨਸਲਭੇਦ ਨਾਕਾਬਿਲੇ ਬਰਦਾਸ਼ਤ ਹੈ ਦੰਪਤੀ ਨੂੰ ਦੇਸ਼ ਵਿਦੇਸ਼ ਜਾਣ ਲਈ ਟਿਕਟ ਤੇ ਕੋਚ ਦੀ ਕੋਚਿੰਗ ਹੀ ਚਾਹੀਦੀ ਹੈ | null | 28.32 |
|
null | ਲੜਕੀਆਂ ਦੀ ਸ਼ਾਦੀ ਤੇ ਵੱਡਾ ਖਰਚ ਕੀਤਾ ਜਾਂਦਾ ਅਤੇ ਦਾਜ ਦਿੱਤਾ ਜਾਂਦਾ ਸੀ ਇਸਮਾਇਲ ਵੰਡ ਤੋਂ ਬਾਅਦ ਦੀਆਂ ਪਾਕਿਸਤਾਨੀ ਫਿਲਮਾਂ ਵਿਚ ਕਾਫੀ ਮਸ਼ਹੂਰ ਹੋਇਆ ਮੈ ਤਾਂ ਸੁੰਨ ਹੋ ਗਈ ਮੈਨੂੰ ਲੱਗਾ ਜਿਵੇ ਮੇਰੇ ਹੋਸ਼ ਹੀ ਗੁੰਮ ਹੋ ਗਏ ਹੋਣ ਅਤੇ ਮਾਤਾ ਪਿਤਾ ਵੀ ਬੱਚਿਆਂ ਨਾਲ ਪ੍ਰਤਿਯੋਗੀਆਂ ਵਾਲ ਵਿਉਹਾਰ ਹੀ ਕਰਦੇ ਹਨ ਇਸ ਨਾਮ ਨੂੰ ਜਪਦੇ ਜਪਦੇ ਯੋਗੀ ਭਟਕਦੇ ਸਨ ਤੇ ਦੁਨੀਆਂਦਾਰਾਂ ਕੋਲ ਆਉਦੇ ਸਨ ਇਸ ਲਈ ਪਾਕਿਸਤਾਨ ਵੱਲੋਂ ਇਨਕਾਰ ਕੀਤੇ ਜਾਣ ਨਾਲ ਸਈਦ ਬਰੀ ਨਹੀਂ ਹੋ ਜਾਂਦਾ | null | 27.37 |
|
null | ਫੁੱਫੜ ਲਾਂਭੇ ਗਿਆ ਹੁੰਦਾ ਤਾਂ ਗਿਆਰਾਂ ਗੋਲੀ ਦੀ ਬੰਦੂਕ ਮੇਰੇ ਕੋਲ ਹੁੰਦੀ ਦੂਜੇ ਪਾਸੇ ਬਲਵੰਤ ਰਾਜੋਆਣਾ ਨੂੰ ਫਾਂਸੀ ਵਿਚ ਤਿੰਨ ਦਿਨ ਬਾਕੀ ਰਹਿ ਗਏ ਹਨ ਉਨ੍ਹਾਂ ਨੂੰ ਕਿਹਨੇ ਕਿਹਾ ਸੀ ਕਿ ਇੰਨੀ ਭੀੜ ਵਿਚ ਰਿਕਾਰਡ ਨਾਲ ਲੈ ਕੇ ਆਉਣ ਇਨ੍ਹਾਂ ਦੋਹਾਂ ਨੇ ਕਈ ਸਾਲ ਧਰਮਿੰਦਰ ਦੀ ਮਹਿਮਾਨਨਿਵਾਜ਼ੀ ਦਾ ਲੁਤਫ਼ ਉਠਾਇਆ ਮੇਰੀ ਮੁਰਾਦ ਪੰਜਾਬੀ ਹੀ ਨਹੀਂ ਪੂਰੇ ਹਿੰਦੋਸਤਾਨ ਦਾ ਮਾਣ ਗੁਰਦਾਸ ਮਾਨ ਹੈ ਜਲੰਧਰ ਤੋਂ ਪਹਿਲਵਾਨ ਕਰਤਾਰ ਸਿੰਘ ਗੁਰਚਰਨ ਸਿੰਘ ਤੇ ਰਣਧੀਰ ਧੀਰਾ ਰਲ ਗਏ | null | 26.86 |
|
null | ਇੱਕ ਦਿਨ ਅਚਾਣਕ ਉਲਟੀਆਂ ਕਰਦੀ ਨੂੰ ਨਰਸ ਅਤੇ ਇੱਕ ਸਵੈ ਸੇਵਕ ਨੇ ਵੇਖ ਲਿਆ ਬੁਲੰਦ ਹੌਂਸਲੇ ਦਾ ਪ੍ਰਮਾਣ ਅਤੇ ਮਰਦਾਨਵੀਂ ਹਿੰਮਤ ਨੂੰ ਮਿਲਿਆ ਹੋਇਆ ਇਨਾਮ ਗਾਉਣ ਦੇ ਨਾਲਨਾਲ ਉਹ ਇਕ ਵਧੀਆ ਪਰਫਾਰਮਰ ਵੀ ਹੈ ਪਰ ਉਹ ਵਧੀਆ ਕੁੱਕ ਨਹੀਂ ਉਥੇ ਜਿਨ੍ਹਾਂ ਦੇ ਪੈਰ ਨਹੀਂ ਲੱਗਦੇ ਉਹ ਫੇਰ ਪੰਜਾਬੀ ਵੱਲ ਮੁੜ ਆਉਂਦੇ ਹਨ | null | 17.735 |
|
null | ਲਖਬੀਰ ਵੀ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਹਰ ਸੁੱਖ ਦਿੰਦਾ ਸੀ ਲੰਬੇ ਵਾਲਾਂ ਚ ਜੂੰਆਂ ਦੀ ਸਮੱਸਿਆ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਕਰ ਕੇ ਸਿੱਖਾਂ ਨੂੰ ਉਨ੍ਹਾਂ ਤਿੰਨਾਂ ਬਾਰੇ ਕੋਈ ਭਰਮ ਭੁਲੇਖਾ ਨਹੀਂ ਸੀ ਮੈਂ ਰਸੋਈ ਚੋਂ ਉਹਨਾਂ ਦੇ ਕਮਰੇ ਚ ਆ ਕੇ ਉਹਨਾਂ ਦਾ ਰੌਲ਼ਾ ਬੰਦ ਕਰਵਾਇਆ ਪਰੰਤੂ ਕੀ ਇਹੋ ਸਟੈਂਡ ਉਨ੍ਹਾਂ ਦਾ ਲੜਕਿਆਂ ਦੇ ਮਾਮਲੇ ਵਿੱਚ ਵੀ ਹੁੰਦਾ ਹੈ ਉਸ ਦਾ ਕਹਿਣਾ ਹੈ ਕਿ ਡੇਢ ਵਰ੍ਹਾ ਪਹਿਲਾਂ ਮਾਲੀ ਮਦਦ ਲਈ ਦਰਖ਼ਾਸਤ ਦਿਤੀ ਸੀ | null | 25.755 |
|
null | ਇਸ ਸਾਰੇ ਪਸਾਰੇ ਨੂੰ ਕੁਸ਼ਲਤਾਪੂਰਵਕ ਚੱਲਦਾ ਰੱਖਣ ਲਈ ਟੈਕਸ ਲਾਏ ਜਾਂਦੇ ਹਨ ਮੰਡੀ ਵਿੱਚ ਰਾਜਸਥਾਨੀਆਂ ਦੇ ਮੈਸੀ ਟਰੈਕਟਰ ਘੂਕਦੇ ਨਜ਼ਰੀਂ ਆਉਂਦੇ ਹੁੰਦੇ ਇਸ ਨਾਲ ਤਜ਼ਰਬਾ ਹੋਵੇਗਾ ਟੈਕਸ ਬਚੇਗਾ ਅਤੇ ਕੰਮ ਵਧਾਉਣ ਦਾ ਉਤਸ਼ਾਹ ਹੋਵੇਗਾ ਬੌਬੀ ਸਿੰਘ ਮੁਤਾਬਿਕ ਇਸ ਗੁਰਦੁਆਰੇ ਦੇ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ ਇਸ ਤੋਂ ਬਾਅਦ ਕੁਝ ਮਹੀਨੇ ਤੱਕ ਪੰਜਾਬ ਕਾਂਗਰਸ ਪ੍ਰਧਾਨ ਦੀ ਚੋਣ ਟਲਦੀ ਰਹੀ | null | 22.975 |
End of preview. Expand
in Dataset Viewer.
README.md exists but content is empty.
- Downloads last month
- 84