|
0 |
|
ਉਨ੍ਹਾਂ ਨੇ ਸਾਰੇ ਤਜ਼ਰਬੇ ਵੱਖਰੀ ਕਿਸਮ ਦੇ ਕੀਤੇ ਹਨ |
|
1 |
|
ਸ਼ਹਿਰਾਂ ਗਲੀਆਂ ਵਿਚ ਸਾਰੇ ਲਿਖਵਾ ਦਿਆਂ |
|
2 |
|
ਜੰਗ ਵਿਆਂ ਵਿੱਚ ਲੜੀ ਗਈ |
|
3 |
|
ਧਰਮ ਦੇ ਨਾਂ ਤੇ ਦੇਸ਼ ਦੀ ਵੰਡ |
|
4 |
|
ਉਦੋਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਆਮ ਹੁੰਦੀਆਂ ਸਨ |
|
5 |
|
ਬੰਦੇ ਨੂੰ ਬੰਦਾ ਰਹਿਣ ਈ ਨਈਂ ਦਿੰਦੀਆਂ |
|
6 |
|
ਨਹੀਂ ਤਾਂ ਸਭ ਕੋਲੋਂ ਹੀ ਭਰਨਾ ਪਵੇਗਾ |
|
7 |
|
ਵਿਕਾਸ ਮਨੁੱਖਤਾ ਦਾ ਸੁੰਦਰ ਵਰਤਾਰਾ ਹੈ |
|
8 |
|
ਅਜੇ ਤਾਂ ਮੇਰੀ ਉਮਰ ਨਾ ਮੁੱਕੀ |
|
9 |
|
ਅਤੇ ਬਹਿਆ ਭੋਜਨ ਰੀਸਾਈਕਲ ਕਰਕੇ ਉਸਨੂੰ ਦੁਬਾਰਾ ਖਾਣ ਯੋਗ ਬਣਾ ਦੇਵੇਗਾ |
|
10 |
|
ਵਿਆਹ ਦੀ ਸਨਦ ਇਥੇ ਜਰੂਰੀ ਨਹੀਂ ਹੈ |
|
11 |
|
ਦੋਵੇਂ ਹਾਕੀ ਦੇ ਧਨੰਤਰ ਫੁੱਲ ਬੈਕ ਖਿਡਾਰੀ ਸਨ |
|
12 |
|
ਦੇਸ਼ ਲਈ ਕੁਰਬਾਨ ਹੋਣ ਦੀਆਂ ਗੱਲਾਂ ਕਰਨ ਵਾਲੇ |
|
13 |
|
ਨੰਬਰਦਾਰ ਗੱਲਾਂ ਸੁਣਦਾ ਖੁਸ਼ੀ ਵਿਚ ਆਫ਼ਰਿਆ ਬੈਠਾ ਸੀ |
|
14 |
|
ਕੌਮਾਂ ਵੀਰੋ ਸੁੱਤੀਆਂ ਕਵੀ ਹੀ ਜਾਗਣ ਸਾਰੇ |
|
15 |
|
ਤੱਤ ਖਾਲਸਾ ਤੇ ਬੰਦਈ ਖਾਲਸਾ ਮਸਲੇ ਦੀ ਅਸਲੀਅਤ ਕੀ ਹੈ |
|
16 |
|
ਛੇਤੀ ਲਾਭ ਦੇਣ ਵਾਲਾ ਫਲ ਪਪੀਤਾ |
|
17 |
|
ਉਹ ਖਾਣ ਪੀਣ ਦਾ ਧਿਆਨ ਰੱਖਣ ਲੱਗੀ |
|
18 |
|
ਗੁਆਂਢੀਆਂ ਨੂੰ ਕਦੇ ਵੀ ਮਾੜਾ ਲਫ਼ਜ਼ ਨਾ ਬੋਲੋ |
|
19 |
|
ਗੁਰੂ ਸਾਹਿਬ ਨੇ ਪੁੱਤਰ ਨੂੰ ਹਿੱਕ ਨਾਲ ਲਾਇਆ |
|
20 |
|
ਬਦਕਿਸਮਤੀ ਨਾਲ ਉਹ ਛੋਟੀ ਉਮਰੇ ਚੱਲ ਵਸਿਆ |
|
21 |
|
ਕਬੱਡੀ ਮੈਚ ਕਨਿੰਘਮ ਪਾਰਕ ਵਿਚ ਹੋਣੇ ਸਨ |
|
22 |
|
ਕੁੱਝ ਪੈਸਾ ਇਸ ਕੰਮ ਵਾਸਤੇ ਵੀ ਰੱਖੋ |
|
23 |
|
ਪੁੱਤ ਨੂੰ ਜਹਿਰ ਦੇ ਰਿਹਾ ਸੀ |
|
24 |
|
ਫੇਰ ਟੈਕਸੀ ਲੈ ਕੇ ਸਾਡੇ ਕੋਲ਼ ਆਇਆ ਸੀ |
|
25 |
|
ਇਸ ਲਈ ਸ਼ੈਂਪੂ ਪਿੱਛੋਂ ਕੰਡੀਸ਼ਨਰ ਵਰਤਣਾ ਚਾਹੀਦੈ |
|
26 |
|
ਤੁਸੀਂ ਆਪਣੇ ਵਿਚਾਰਾਂ ਤੇ ਕਾਬੂ ਕਰ ਸਕਦੇ ਹੋ |
|
27 |
|
ਮੇਰੀਆਂ ਤੇ ਅੱਖੀਆਂ ਪੱਕ ਗਈਆਂ ਸਨ |
|
28 |
|
ਅੱਜ ਦੇ ਇਸ ਇਕੱਠ ਨੇ |
|
29 |
|
ਕਹਿੰਦਾ ਸੀ ਮੁੰਡਾ ਨਕਸਲਬਾੜੀਆਂ ਚ ਹੈ |
|
30 |
|
ਸੈਲਜ਼ ਦਾ ਮਤਲਬ ਹੈ ਸਟ੍ਰੈਟੇਜੀਜ਼ ਫਾਰ ਨੈਗਲੀਜ਼ੇਬਲ ਸੈਨੇਸੈਂਸ |
|
31 |
|
ਦੁਪਹਿਰ ਜਾਂ ਸ਼ਾਮ ਨੂੰ ਝਪਕੀਆਂ ਨਾ ਲਓ |
|
32 |
|
ਮੇਰੇ ਪਾਤਰ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ |
|
33 |
|
ਸਿਆਸਤਦਾਨਾਂ ਦਾ ਅੰਦਾਜ਼ ਹੈ |
|
34 |
|
ਧੀ ਵੀ ਅੜੀਅਲ ਹੋ ਜਾਂਦੀ |
|
35 |
|
ਉਹਦੀ ਬਾਹਰਲੇ ਕਲੱਬਾਂ ਨਾਲ ਅੱਟੀ ਸੱਟੀ ਸੀ |
|
36 |
|
ਸੰਗੀਤ ਸਾਡੀ ਜ਼ਿੰਦਗੀ ਲਈ ਇਕ ਸਾਥੀ ਵਾਂਗ ਹੈ |
|
37 |
|
ਬੱਚੇ ਭੁੱਖ ਨਾਲ ਬਿਲਕ ਰਹੇ ਹਨ ਮਾਂਬਾਪ ਕੋਲੋਂ ਦੇਖੇ ਨਹੀਂ ਜਾ ਰਹੇ |
|
38 |
|
ਕੈਨੇਡੀਅਨ ਕਾਰੋਬਾਰ ਵੀ ਵੱਧ ਰਿਹਾ ਸੀ |
|
39 |
|
ਹਮੇਸ਼ਾ ਕਮਰ ਸਿੱਧੀ ਕਰਕੇ ਹੀ ਬੈਠੋ |
|
40 |
|
ਜੋ ਤੁਸੀਂ ਖਾਂਦੇ ਓ ਤੁਸੀਂ ਓਹੀ ਓ |
|
41 |
|
ਮੀਂਹ ਕਣੀ ਨਾਲ ਸਾਰਾ ਸੁਆਦ ਮਾਰਿਆ ਜਾਂਦੈ |
|
42 |
|
ਦੋਵੇਂ ਥੋੜ੍ਹੀ ਦੇਰ ਚੁੱਪ ਖਲੋਤੇ ਰਹੇ |
|
43 |
|
ਬਲਵੰਤ ਉਸ ਤੋਂ ਤਿੰਨ ਸਾਲ ਛੋਟਾ ਹੈ |
|
44 |
|
ਅੱਜ ਉਹਨਾਂ ਦੀ ਜਾਇਦਾਦ ਦੀ ਜਾਂਚ ਹੋਵੇ |
|
45 |
|
ਘੁੱਟ ਗਲਵੱਕੜੀ ਪਾਉਣਾ ਚਾਹੁੰਦੀ ਸੀ ਮੈਨੂੰ |
|
46 |
|
ਇਸ ਮੌਕੇ ਸਰਚਾਂਦ ਸਿੰਘ ਵੀ ਮੌਜੂਦ ਸਨ |
|
47 |
|
ਬਲਦੇਵ ਸਿੰਘ ਦੀ ਆਈ ਚਲਾਈ ਹੀ ਚੱਲਦੀ ਸੀ |
|
48 |
|
ਜਦੋਂ ਤੱਕ ਅਸੀਂ ਆਪਣੀ ਮਾਨਸਿਕਤਾ ਬਦਲਦੇ ਨਹੀਂ |
|
49 |
|
ਮੈਨੂੰ ਰਾਂਝਣਾ ਨਦਰ ਨਾ ਆਂਵਦਾ ਈ |
|
50 |
|
ਇੱਕ ਬੰਦੇ ਵਿੱਚ ਕੋਈ ਸ਼ਕਤੀ ਨਹੀਂ ਹੈ |
|
51 |
|
ਉਹ ਅਮੀਰੀ ਗਰੀਬੀ ਵਿਚਲਾ ਫਰਕ ਮਿਟਾਉਣ ਦੀ ਮੰਗ ਕਰ ਰਹੇ ਸਨ |
|
52 |
|
ਮੁੰਡਾ ਹੋਇਆ ਹਜ਼ੂਰ ਸਾਹਿਬ ਪੱਗ ਬੰਨਾਂ ਕੇ ਲਿਆਵਾਂਗੇ |
|
53 |
|
ਹੁਣ ਮੈਂ ਉਣੱਤਰਵੇਂ ਸਾਲ ਚ ਹਾਂ |
|
54 |
|
ਮੁਸਕਰਾਓ ਇਸ ਨਾਲ ਲੋਕ ਚਕਰਾ ਜਾਂਦੇ ਹਨ |
|
55 |
|
ਸੋ ਅਸੀਂ ਸਿੱਧੇ ਤੌਰ ਤੇ ਸ਼ਾਕਾਹਾਰੀ ਨਾ ਹੋਏ |
|
56 |
|
ਕਿਸਾਨਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਇਆ |
|
57 |
|
ਦੂਜੇ ਦੀ ਔਰਤ ਵੀ ਉਸੇ ਦੀ ਹੋ ਜਾਵੇ |
|
58 |
|
ਕਣਕ ਭੁਨਾ ਕੇ ਮਰੂੰਡੇ ਬਣਾਏ ਜਾਂਦੇ |
|
59 |
|
ਭਿੰਡੀ ਦਾ ਬੂਟਾ ਫੁੱਟ ਉੱਚਾ |
|
60 |
|
ਤੁਰ ਪਿਆ ਹਾਂ ਖਾਲੀ ਬਗਲੀ ਚੁੱਕ |
|
61 |
|
ਤਿਹਾੜ ਦੀਆਂ ਕੁੱਲ ਛੇ ਜੇਲ੍ਹਾਂ ਹਨ |
|
62 |
|
ਗੋਲਡ ਤੇ ਸਟੀਕ ਬੈਠਿਆ ਅਭਿਨਵ ਦਾ ਨਿਸ਼ਾਨਾ |
|
63 |
|
ਕਿਧਰੇ ਮਨੁੱਖੀ ਬੰਬ ਆਪਣਾ ਕਾਰਾ ਕਰ ਰਹੇ ਹਨ |
|
64 |
|
ਬੈਠੋ ਤੁਸੀਂ ਰਲ ਕੇ ਭਾਰਤ ਦੇ ਵੀਰੋ |
|
65 |
|
ਨਸ਼ਿਆਂ ਨੂੰ ਰੋਕਣ ਲਈ ਵੀ ਫ਼ਿਲਮ ਬਣਾਈ |
|
66 |
|
ਬੰਦਾ ਹਰ ਕੰਮ ਸਿੱਖ ਸਕਦਾ ਹੈ |
|
67 |
|
ਪੋਸਟਮਾਰਟਮ ਹੋ ਕੇ ਲਾਸ਼ਾਂ ਹੁਣੇ ਹੀ ਪਹੁੰਚੀਆਂ ਸਨ |
|
68 |
|
ਜਿਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ |
|
69 |
|
ਉਹ ਆਪਣੇ ਨੁਮਾਇੰਦਿਆਂ ਬਾਰੇ ਆਪ ਫੈਸਲਾ ਕਰਨ |
|
70 |
|
ਡੌਨ ਵਾਂਗ ਹੀ ਮੈਨੂੰ ਉਸ ਦਾ ਕਿਰਦਾਰ ਵੀ ਬੇਹੱਦ ਪਾਵਰਫੁਲ ਲੱਗਦਾ ਹੈ |
|
71 |
|
ਪਰ ਆਦੀ ਹੁਣ ਹਿੰਦੀ ਅਤੇ ਅੰਗਰੇਜ਼ੀ ਵੀ ਸਿੱਖ ਰਹੀ ਹੈ |
|
72 |
|
ਮੈਨੂੰ ਟੈਨਿਸ ਖੇਡਣਾ ਬਹੁਤ ਚੰਗਾ ਲੱਗਦਾ ਹੈ |
|
73 |
|
ਇਹਨੂੰ ਪੂੰਜੀ ਦੀ ਵਿਸ਼ਵ ਰਾਜਧਾਨੀ ਕਿਹਾ ਜਾਂਦੈ |
|
74 |
|
ਭ੍ਰਿਸ਼ਟਾਚਾਰ ਦੇ ਦੋਸ਼ ਝੇਲ ਚੁੱਕੇ ਹਨ |
|
75 |
|
ਘੁਟ ਘੁਟ ਲਹੂ ਦੇ ਹੰਝੂ ਪੀਵਾਂ ਨੀਂ |
|
76 |
|
ਜ਼ਾਹਰ ਹੈ ਕਿ ਕੈਨੇਡਾ ਅੱਜ ਬਹੁਤ ਬਦਲ ਗਿਆ ਹੈ |
|
77 |
|
ਬੱਚੇ ਬੁੱਢੇ ਜਵਾਨ ਦੀ ਗੱਲ ਛਡ੍ਹੋ |
|
78 |
|
ਉਸੇ ਵੇਲੇ ਉਸ ਦੀ ਕੰਪਨੀ ਨੂੰ ਫੋਨ ਕਰੋ |
|
79 |
|
ਸਾਧ ਕੇ ਸੰਗਿ ਲਾਗੈ ਪ੍ਰਭੁ ਮੀਠਾ |
|
80 |
|
ਸਭ ਤੋਂ ਪਹਿਲਾਂ ਭਾਦਸੋਂ ਸਰਕਲ ਦੇ ਜਥੇਦਾਰ ਬਣੇ |
|
81 |
|
ਹਰ ਹੀਲੇ ਵਸੀਲੇ ਤੇ ਅਧਿਕਾਰ ਜਮਾਂਵਾਂਗਾ |
|
82 |
|
ਪਰ ਪੈਸੇ ਨਾਲ ਕਰ ਲੈਂਦੀ ਹੈ |
|
83 |
|
ਪਰ ਤੁਫੈਲ ਮੁਹੰਮਦ ਦਾ ਬੂਹਾ ਬੰਦ ਸੀ |
|
84 |
|
ਇਹ ਗੱਲ ਮਾਮੂਲੀ ਤਕਰਾਰ ਦਾ ਕਾਰਣ ਬਣੀ |
|
85 |
|
ਆਕਸੀਜਨ ਲੱਗੀ ਹੋਈ ਮੇਰਾ ਪਿਤਾ ਬੇਹੋਸ਼ ਪਿਆ ਸੀ |
|
86 |
|
ਜਹਿਰ ਕੇ ਬਦਲੇ ਦੂ ਮੈਂ ਅੰਮ੍ਰਿਤ ਤੁਝ ਕੋ |
|
87 |
|
ਰਾਮ ਸਿੰਘ ਫਿਰ ਆਖਿਆ ਰਜਾ ਰੱਬ ਦੀ ਰਹਿਣਾ |
|
88 |
|
ਇੱਕ ਪੁੱਤ੍ਰ ਦੀ ਬਖ਼ਸ਼ ਦੇਹ ਦਾਤ ਦਾਤਾ |
|
89 |
|
ਇਸ ਦੇ ਹੱਥਾਂ ਦੇ ਭਾਂਡੇ ਛੁੱਟ ਗਏ |
|
90 |
|
ਇਸ ਤਰ੍ਹਾਂ ਹੀ ਨਾਲ ਦੇ ਪਿੰਡ ਕਬਰਸਤਾਨ ਹੈ |
|
91 |
|
ਆਤਮਾ ਮੁਹੰਮਦ ਦੀ ਆਈ ਹੈ ਕਲੀ ਅੰਦਰ |
|
92 |
|
ਇਸ ਨੂੰ ਖਤਮ ਕਰਨ ਲਈ ਸਰਗਰਮ ਵੀ ਹਨ |
|
93 |
|
ਅਖਿਆ ਮਾਤਾ ਜੀ ਇੱਕ ਝਲਕ ਪੁਆਓ ਮੈਨੂੰ |
|
94 |
|
ਅੱਜ ਵੀ ਕਿੱਕਰ ਸਿੰਘ ਕੱਲੂ ਗ਼ੁਲਾਮ ਤੇ |
|
95 |
|
ਧੰਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ |
|
96 |
|
ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿੱਚ |
|
97 |
|
ਬਹੁਤ ਵਿਰਾਇਆ ਮੋਢੇ ਲਾ ਵਿਰਦਾ ਨਹੀਂ |
|
98 |
|
ਜੀ ਮੇਰੇ ਬਾਪੂ ਦੇ ਟਰੱਕ ਚੱਲਦੇ ਐ |
|
99 |
|
ਬਾਅਦ ਵਿਚ ਉਹ ਮਹਾਂਭਾਰਤ ਸੀਰੀਅਲ ਦਾ ਭੀਮ ਬਣਿਆ |
|
100 |
|
ਕਾਲਜ ਵੀ ਤੰਗ ਜਿਹੀ ਥਾਂ ਸੀ |
|
101 |
|
ਜਵਾਬ ਸੌ ਫੀਸਦੀ ਅਸਲੀਅਤ ਹੈ ਜੀ |
|
102 |
|
ਸਾਈਕਲ ਤੇ ਸਕੂਟਰ ਵੀ ਬਹੁਤ ਚਲਾਏ ਹਨ |
|
103 |
|
ਵੋਟਾਂ ਅਕਾਲੀਆਂ ਨੂੰ ਪਾਉਣ ਦੀ ਸ਼ਰਤ ਤੇ ਮੰਨ ਸਕਦੇ ਹਾਂ |
|
104 |
|
ਅੱਗੇ ਗੱਲ ਇਕ ਹੋਰ ਕੱਪ ਦੀ ਕਰਦੇ ਹਾਂ |
|
105 |
|
ਭੈਅ ਵਿੱਚ ਸੂਰਜ ਭੈਅ ਵਿੱਚ ਚੰਦ |
|
106 |
|
ਪਰ ਅਗਰ ਸਰਕਾਰ ਪੈਨਸ਼ਨ ਵਧਾ ਦਿੰਦੀ ਹੈ ਤਾਂ ਕਦੇ ਲੱਡੂ ਨਹੀਂ ਵੰਡਦੇ |
|
107 |
|
ਉਨਾਂ ਕਿਹਾ ਕਿ ਕੁੱਝ ਗਾਹਕ ਵੀ ਪੈਸੇ ਲੇਟ ਕਰ ਦਿੰਦੇ ਹਨ |
|
108 |
|
ਫ਼ਰਜ਼ੀ ਪੂਜਾ ਦਾ ਢੋਂਗ ਰਚਾ ਨਾ ਬਹਿ |
|
109 |
|
ਇਸ ਗੱਲ ਦਾ ਮੈਨੂੰ ਸਦਾ ਅਫ਼ਸੋਸ ਹੈ ਤੇ ਰਹੇਗਾ |
|
110 |
|
ਕਿਰਤ ਕਰਨ ਤੇ ਵੰਡ ਛਕਣ ਦਾ ਧਰਮ ਕਰੀਂ |
|
111 |
|
ਇਹ ਤਾਂ ਫਿਫਟੀ ਫਿਫਟੀ ਦਾ ਮਾਮਲਾ ਹੈ |
|
112 |
|
ਜਿੰਦੇ ਨੇ ਟੀਕਾ ਨਹੀਂ ਸੀ ਲਵਾਇਆ |
|
113 |
|
ਕੋਈ ਨਜ਼ਰ ਵੀ ਐਸੀ ਦੇਖੀ ਨਾ |
|
114 |
|
ਇਹ ਟੋਰੀਆਂ ਦੀ ਪੱਕੀ ਸੀਟ ਹੈ |
|
115 |
|
ਬੱਚਾ ਕੁਦਰਤ ਦਾ ਅਨਮੋਲ ਤੋਹਫਾ ਹੁੰਦਾ ਹੈ |
|
116 |
|
ਢੁੱਡੀਕੇ ਦੀ ਥਾਂ ਮੇਰੇ ਕਰਮਾਂ ਵਿਚ ਮੁਕੰਦਪੁਰ ਕਾਲਜ ਦੀ ਪ੍ਰਿੰਸੀਪਲੀ ਲਿਖੀ ਸੀ |
|
117 |
|
ਵਰਤਮਾਨ ਦਾ ਪਲ ਇੱਕ ਮਾਤਰ ਅਸਤਿਤੱਵ ਹੈ |
|
118 |
|
ਤੋਂ ਉਹ ਲਗਾਤਾਰ ਲਿਖ ਰਿਹੈ |
|
119 |
|
ਸਾਹੀ ਲਗਾਤਾਰ ਕਬੱਡੀ ਕਬੱਡੀ ਬੋਲਦਾ ਸੀ |
|
120 |
|
ਗੇਟ ਅੱਗੇ ਰੰਗ ਬਰੰਗੇ ਭੁਕਾਨੇ ਲਟਕਾਏ ਹੋਏ ਸਨ |
|
121 |
|
ਰਾਜ ਕੁਮਾਰੀ ਬਹੁਤ ਹੀ ਪ੍ਰੇਸ਼ਾਨ ਹੈ |
|
122 |
|
ਬੱਚੇ ਤੇ ਹੱਥ ਨਹੀਂ ਚੁੱਕਣਾ ਚਾਹੀਦਾ |
|
123 |
|
ਕੁੱਲ ਖਰਚਾ ਬਿਲੀਅਨ ਡਾਲਰ ਪ੍ਰਾਪਤੀ ਜ਼ੀਰੋ |
|
124 |
|
ਸਿਖ਼ਰ ਦੁਪਹਿਰਾਂ ਵਾਂਗ ਸਾਡਾ ਇਹ ਹਾਲ ਸੀ |
|
125 |
|
ਨੇੜੇ ਹੀ ਅਮਰੀਕਾ ਦਾ ਬਾਰਡਰ ਸੀ |
|
126 |
|
ਫਿਰ ਉਹਦੇ ਮੂੰਹੋਂ ਪੈਗ਼ੰਬਰੀ ਬੋਲ ਨਿਕਲਦੇ ਹਨ |
|
127 |
|
ਦਾਦਾ ਦਾਦੀ ਨਾਨਾ ਨਾਨੀ ਨੇ ਕੀ ਨਹੀਂ ਕੀਤਾ ਤੁਹਾਡੇ ਲਈ |
|
128 |
|
ਰੁੱਤਾਂ ਦਾ ਰੱਜਵਾਂ ਚੀਰ ਹਰਣ ਹੋਇਆ |
|
129 |
|
ਇਸ ਮਗਰੋਂ ਮਾਈਕ ਹਰਭਜਨ ਮਾਨ ਨੇ ਸੰਭਾਲਿਆ |
|
130 |
|
ਪ੍ਰੋਫੈਸਰ ਪੰਜਾਬੀ ਵਿਭਾਗ ਤੇ ਡਾਇਰੈਕਟਰ ਯੁਵਕ ਭਲਾਈ |
|
131 |
|
ਪੂਰਾ ਆਸ਼੍ਰਮ ਹੈਰਾਨ ਹੋਇਆ |
|
132 |
|
ਜਿਸ ਤੋਂ ਬਾਅਦ ਉਕਤ ਸਾਰੀ ਘਟਨਾ ਵਾਪਰੀ |
|
133 |
|
ਜਿਸ ਸੱਭ ਦਾ ਨਤੀਜਾ ਕਸ਼ਮੀਰੀ ਲੋਕਾਂ ਨੂੰ ਭੁਗਤਣਾ ਪਿਆ ਹੈ |
|
134 |
|
ਪਰ ਪਤਾ ਨਹੀਂ ਉਹ ਕਿੰਨੀ ਦੂਰ ਸਨ |
|
135 |
|
ਧਰਤੀ ਸੂਰਜ ਤੇ ਚੰਦ ਤਾਰੇ ਉਹਦੇ ਖਿਡਾਰੀ ਹਨ |
|
136 |
|
ਬਿਮਾਰ ਤੰਦਰੁਸਤ ਅਮੀਰ ਗਰੀਬ ਹੋ ਗਿਆ |
|
137 |
|
ਢੁੱਡੀਕੇ ਪਹੁੰਚੇ ਤਾਂ ਰੋਟੀ ਟੁੱਕ ਤਿਆਰ ਸੀ |
|
138 |
|
ਉਹਦੀ ਸ਼ਾਮ ਬੜੀ ਰੰਗੀਨ ਹੁੰਦੀ ਸੀ |
|
139 |
|
ਚਲੋ ਇਨ੍ਹਾਂ ਲੀਡਰਾਂ ਭੁੱਲ ਮੰਨੀ ਤਾਂ ਸਹੀ |
|
140 |
|
ਉਸ ਦੀ ਕੁਮੈਂਟਰੀ ਵਿਚ ਹਾਸਾ ਖੇਡਾ ਵੀ ਚਲਦੈ |
|
141 |
|
ਇਹ ਉਮਰ ਬਗਾਵਤ ਵਾਲੀ ਹੁੰਦੀ ਹੈ |
|
142 |
|
ਸਤਿਕਾਰ ਯੋਗ ਸੰਪਾਦਕ ਜੀ ਸਤਿ ਸ੍ਰੀ ਅਕਾਲ |
|
143 |
|
ਇਹ ਆਖ ਕੇ ਪਰਿੰਦਾ ਰਸੋਈ ਵੱਲ ਗਿਆ |
|
144 |
|
ਇਹੀ ਰਾਸ਼ਟਰਪਤੀ ਜ਼ਰਦਾਰੀ ਅਤੇ ਉਨ੍ਹਾਂ ਦਾ ਸੰਦੇਸ਼ ਹੈ |
|
145 |
|
ਉਹਨਾਂ ਦਿਨਾਂ ਦੀਆਂ ਯਾਦਾਂ ਅਭੁੱਲ ਹਨ |
|
146 |
|
ਇਹ ਉਸ ਦਾ ਨਿਵੇਸ਼ ਹੁੰਦਾ ਹੈ |
|
147 |
|
ਜਿਹੜੇ ਸਾਰੇ ਹੀ ਝੂਠੇ ਸਨ |
|
148 |
|
ਮਰਦ ਅਗੰਮੜੇ ਉੱਚ ਦ ੇਪੀਰਵਰਗੀ |
|
149 |
|
ਪਹਿਲਾਂ ਰਿਸ਼ਤੇਦਾਰਾਂ ਦੋਸਤਾ ਦੀ ਮੱਦਦ ਲਵੋ |
|
150 |
|
ਮੇਰੇ ਇੱਕ ਸਿੰਗੇ ਵਰਗਾ ਕਰ ਲੈ |
|
151 |
|
ਹੱਟੀ ਅੰਦਰ ਬੈਠਾ ਉਹ ਚਕਰਾ ਜਿਹਾ ਗਿਆ |
|
152 |
|
ਇਹ ਸਤ੍ਹਾ ਦੇ ਵਾਲਾਂ ਨੂੰ ਢੱਕ ਲੈਂਦੀਆਂ ਹਨ |
|
153 |
|
ਲੋਕ ਕੰਮ ਛੱਡ ਕੇ ਚਲੇ ਗਏ ਹਨ |
|
154 |
|
ਅਸੀਂ ਦੁੱਧ ਪੀਣ ਨੂੰ ਤਰਸ ਜਾਂਦੇ |
|
155 |
|
ਇਹ ਟੈਲੀਫੋਨ ਕਾਲਾਂ ਤਿੰਨ ਪ੍ਰਕਾਰ ਦੀਆਂ ਸਨ |
|
156 |
|
ਛੋਟਿਆਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ |
|
157 |
|
ਇਹ ਜੰਗਾਂ ਅਫਗਾਨਿਸਤਾਨ ਤੇ ਇਰਾਕ ਦੀਆਂ ਸਨ |
|
158 |
|
ਜ਼ਰੂਰੀ ਕੰਮਾਂ ਵਿਚ ਉਸ ਦੀ ਸਲਾਹ ਲਓ |
|
159 |
|
ਉਸਨੇ ਸਿਟੀ ਕੌਂਸਲ ਦਾ ਪੈਸਾ ਵਿਅਰਥ ਕੀਤਾ |
|
160 |
|
ਉਸਨੂੰ ਕੰਮ ਕਾਰ ਤਾਂ ਹੈ ਕੋਈ ਨਹੀਂ ਸੀ |
|
161 |
|
ਉਹ ਕਹਿ ਰਿਹਾ ਸੀ ਤੜਕੇ ਪਹਿਲੀ ਬੱਸ ਤੇ ਸ਼ਹਿਰ ਜਾਣ ਲਈ |
|
162 |
|
ਕੁਝ ਸਮਾਂ ਸੁਖਵਿੰਦਰ ਨੇ ਵੀ ਕੁਮੈਂਟਰੀ ਕੀਤੀ |
|
163 |
|
ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
|
164 |
|
ਜਿੰਦੇ ਨੀ ਕੀ ਸਾਕ ਸਹੇੜੇ |
|
165 |
|
ਉਥੇ ਸਿੱਖ ਖਿਡਾਰੀਆਂ ਨੇ ਗੋਲ ਦਾਗੇ ਸਨ |
|
166 |
|
ਦੋਸਤ ਨੂੰ ਫੋਨ ਕਰਕੇ ਬੁਲਾਉਣਾ ਐ |
|
167 |
|
ਦਸੇ ਜ਼ੌਹਰ ਸੀ ਉਨ੍ਹਾਂ ਜਵਾਨੀਆਂ ਨੇ |
|
168 |
|
ਮੈਂ ਇਹ ਪੈਸੇ ਲੈਣੇ ਨਹੀਂ ਸੀ ਚਾਹੁੰਦਾ |
|
169 |
|
ਸ਼ਾਇਰਾ ਨੀਟਾ ਇੱਕ ਔਰਤ ਵੀ ਹੈ |
|
170 |
|
ਸਾਡੀ ਬਹੁਤ ਵਾਰ ਤੂੰ ਤੂੰ ਮੈਂ ਮੈਂ ਵੀ ਹੋਈ |
|
171 |
|
ਅਜ ਦੀ ਪੜ੍ਹਾਈ ਮਨੋਵਿਗਿਆਨ ਅਧਾਰਤ ਹੈ |
|
172 |
|
ਥੋੜ੍ਹੇ ਵੱਡੇ ਘੇਰੇ ਵਾਲੇ ਸੂਟ ਪਾਉਣੇ ਚਾਹੀਦੇ ਹਨ |
|
173 |
|
ਡਰਾਇਵਿੰਗ ਦੇ ਨਿਯਮ ਬਹੁਤ ਸਖ਼ਤ ਹਨ |
|
174 |
|
ਰੂਹ ਅਫ਼ਜ਼ਾ ਤੇ ਦੁੱਧ ਸੋਡਾ ਵਰਤ ਰਿਹਾ ਸੀ |
|
175 |
|
ਬਿੱਲੂ ਨੇ ਸਰ੍ਹੋਂ ਦਾ ਤੇਲ ਮੰਗਾ ਲਿਆ |
|
176 |
|
ਇਸ ਵਿੱਚ ਹਰ ਉਮਰ ਦੀਆਂ ਬੀਬੀਆਂ ਸ਼ਾਮਲ ਸਨ |
|
177 |
|
ਸਾਰਾ ਦਿਨ ਮੀਂਹ ਵਰਦਾ ਰਿਹਾ |
|
178 |
|
ਜਪਾਨ ਵਿਚ ਸਰਦੀ ਦਾ ਮੌਸਮ ਹੈ |
|
179 |
|
ਪੂਲ ਬੀ ਟੀਮਾਂ ਦੀ ਠਹਿਰ ਜਲੰਧਰ |
|
180 |
|
ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਬੁਰੀਆਂ ਆਦਤਾਂ ਤੇ |
|
181 |
|
ਅਸ਼ੀਰਵਾਦ ਲੈਣ ਸ਼ਰਨ ਚ ਪਹੁੰਚ ਰਹੇ ਨੇਤਾ |
|
182 |
|
ਪਰ ਕਾਕੂ ਸਮਝਦਾ ਸੀ ਕਿ ਇਹ ਹਰ ਵਾਰ ਦੀ ਤਰ੍ਹਾਂ ਇਕ ਬਹਾਨਾ ਹੀ ਹੈ |
|
183 |
|
ਤੁਹਾਡੇ ਸਾਰੇ ਸਾਲਾਂ ਦੇ ਨੋਟਿਸ ਆਫ ਅਸੈਸਮੈਂਟ |
|
184 |
|
ਕਦੇ ਖੇਡਦਾ ਸਾਂ ਅੰਬਰੀਂ ਚੰਦ ਨਾਲ |
|
185 |
|
ਸਰਕੋਜ਼ੀ ਦੂਸਰੇ ਨੰਬਰ ਤੇ ਚੱਲ ਰਹੇ ਹਨ |
|
186 |
|
ਲੋਕਾਂ ਦੇ ਫਤਵੇ ਨੇ ਵਧਾਈਆਂ ਚੁਣੌਤੀਆਂ |
|
187 |
|
ਰਾਤ ਵੇਲੇ ਦੋਵੇਂ ਪਾਸੇ ਲਾਈਨਰ ਲਗਾਓ |
|
188 |
|
ਤੁਹਾਡਾ ਚਿਹਰਾ ਮੱਖਣ ਵਾਂਗ ਮੁਲਾਇਮ ਹੋ ਜਾਵੇਗਾ |
|
189 |
|
ਕਲਸ਼ ਮੰਦਰਾਂ ਦੇ ਨਜ਼ਰ ਆਉਂਦੇ ਨੇ |
|
190 |
|
ਤੁਸੀਂ ਵੀ ਉਸ ਨੂੰ ਪੜ੍ਹਿਆ ਕਰੋ |
|
191 |
|
ਦੇਖਦੇ ਰਹੋ ਇਹ ਮੈਚ ਪਿੱਛੋਂ ਫੇਰ ਕੇਲਿਆਂ ਸੇਬਾਂ ਤੇ ਬਰਫੀ ਨੂੰ ਪੈਣਗੇ |
|
192 |
|
ਪੈਸੰਜਰ ਟਰੇਨਾਂ ਦਾ ਵੀ ਪ੍ਰਸਤਾਵ ਹੈ |
|
193 |
|
ਗੱਲਬਾਤ ਵਾਕਈ ਬਹੁਤ ਲੰਬੀ ਹੋ ਗਈ ਸੀ |
|
194 |
|
ਮਾਂ ਲਗਾਤਾਰ ਸ਼ੱਕ ਕਰ ਰਹੀ ਸੀ |
|
195 |
|
ਤੂੰ ਆਪਣੇ ਆਪ ਨੂੰ ਨੀਵਾਂ ਨਾ ਸਮਝ |
|
196 |
|
ਸੂਬੇਦਾਰਨੀ ਵੀ ਅੱਤ ਦੀ ਉਦਾਸ ਸੀ |
|
197 |
|
ਹਰਦਮ ਲੜਾਂਗਾ ਰੋਸ਼ਨੀ ਦੀ ਭਾਲ ਲਈ |
|
198 |
|
ਹਿੰਸਕ ਝੜਪ ਦਾ ਕਾਰਨ ਨਾਜਾਇਜ਼ ਸਬੰਧ ਹੀ ਹੈ |
|
199 |
|
ਜਿਨਾਂ ਆਪਣੇ ਪੱਚੀ ਸਾਲਾਂ ਦੇ ਡਾਂਸ ਕੈਰੀਆਰ ਵਿੱਚ |
|
200 |
|
ਖੁਸ਼ਹਾਲੀ ਦੀ ਅਸੀਂ ਸਾਰੇ ਕਾਮਨਾ ਕਰਦੇ ਹਾਂ |
|
201 |
|
ਇਸ ਨਾਲ ਉਸਨੂੰ ਪੈਸੇ ਵੀ ਮਿਲ ਜਾਂਦੇ |
|
202 |
|
ਇਥੇ ਦੋਗੜਾਂ ਵੀ ਚੜ੍ਹਾਈਆਂ ਜਾਂਦੀਆਂ ਹਨ |
|
203 |
|
ਅੰਮ੍ਰਿਤਸਰ ਵੀ ਅਖਾੜਿਆਂ ਨਾਲ ਭਰਿਆ ਪਿਆ ਸੀ |
|
204 |
|
ਉਦੋਂ ਉਹਦਾ ਸੋਨੇ ਦਾ ਕੜਾ ਗ਼ਾਇਬ ਸੀ |
|
205 |
|
ਉਹ ਹਮੇਸ਼ਾਂ ਸਵਾਲਾਂ ਦੇ ਘੇਰੇ ਤੋੜਕੇ |
|
206 |
|
ਜਿਨਾ੍ਹਂ ਕੋਲ ਧੰਨ ਹੈ ਉਂਨਾ੍ਹਂ ਵਲੋਂ ਧੰਨ ਦਾ ਤਿਆਗ ਕਰਨਾ ਬਹੁਤ ਚੰਗੀ ਗੱਲ ਹੈ |
|
207 |
|
ਆਈਟਮ ਸਾਂਗ ਦੀਪਿਕਾ ਪਹਿਲੀ ਵਾਰ ਨਹੀਂ ਕਰ ਰਹੀ |
|
208 |
|
ਸੱਚ ਦੇ ਚਾਨਣ ਦਾ ਦਿੱਤਾ ਛਿੱਟਾ |
|
209 |
|
ਪਰ ਕੁੜੀ ਵਾਲਿਆਂ ਨੂੰ ਭੋਲਾ ਪਸੰਦ ਆ ਗਿਆ |
|
210 |
|
ਇਸ ਤਰ੍ਹਾਂ ਦੀ ਸਿੰਗੂਲੈਰਿਟੀ ਯੂਨੀਵਰਸਿਟੀ ਹੈ |
|
211 |
|
ਕਟਨ ਲਈ ਸੀ ਉਹ ਠੰਢੀ ਠਾਰ ਆਇਆ |
|
212 |
|
ਕਿਸੇ ਨਾਲ ਖੁੰਦਕਬਾਜ਼ੀ ਨਹੀਂ ਸੀ ਕੀਤੀ |
|
213 |
|
ਇਹ ਉਪਲਬਧੀਆਂ ਮੇਰੇ ਇੱਕਲੇ ਦੀਆਂ ਨਹੀਂ ਹਨ |
|
214 |
|
ਸਾਡੇ ਲੋਕ ਬਹੁਤ ਦਿਖਾਵਾ ਕਰਨ ਵਾਲੇ ਹਨ |
|
215 |
|
ਬਰਾਜ਼ੀਲ ਗੁਈ ਡੋ ਮੇਟੇਗਾ ਪ੍ਰਧਾਨ ਮੰਤਰੀ |
|
216 |
|
ਅੱਜ ਵੇਖੋ ਧਰਮ ਦੀ ਖ਼ਾਤਰ |
|
217 |
|
ਹਰੇਕ ਪ੍ਰਸ਼ਨ ਨੂੰ ਨਿਰਧਾਰਿਤ ਸਮਾਂ ਦਿਓ |
|
218 |
|
ਫਿਰ ਉਸ ਦੇ ਮਾੜੇ ਦਿਨ ਆ ਗਏ |
|
219 |
|
ਦਿਲੀ ਕਮੇਟੀ ਤੋਂ ਵੀ ਉਹਨਾਂ ਨੂੰ ਵੱਖ ਕਰ ਦਿੱਤਾ ਜਾਵੇਗਾ |
|
220 |
|
ਉਹ ਚੁੱਪਚਾਪ ਗਿਲਾਸ ਭਰਨ ਲੱਗ ਗਈ |
|
221 |
|
ਜਵਾਬ ਜੀ ਹਾਂ ਜ਼ਰੂਰ ਹੋ ਸਕਦਾ ਹੈ |
|
222 |
|
ਪਤਾ ਨਹੀਂ ਮੈਂ ਕੀ ਕਰ ਬੈਠਾ ਸੀ |
|
223 |
|
ਮੱਲਾਂ ਤੇ ਕੌਡਿਆਲਾਂ ਦੀ ਸ਼ਾਇਰੀ ਹੋ ਰਹੀ ਹੈ |
|
224 |
|
ਉਸ ਨੇ ਟਾਲਸਟਾਏ ਨਾਲ ਚਿੱਠੀ ਪੱਤਰ ਕੀਤਾ |
|
225 |
|
ਉਸਨੂੰ ਵਾਰ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਹੈ |
|
226 |
|
ਨਾਲ ਬੁੱਢੇ ਨਰੜਿਆਂ ਤੁਸੀਂ ਮੈਨੂੰ ਹੱਥੀਂ |
|
227 |
|
ਬਾਪੂ ਦੇ ਗਰਾਂ ਵਿੱਚ ਰਹਿ ਕੇ |
|
228 |
|
ਬੰਬਈ ਅੱਜ ਵੀ ਉਸ ਤਰਾ੍ਹਂ ਹੀ ਕਾਇਮ ਹੈ |
|
229 |
|
ਛੇ ਸਾਜ਼ੀਆਂ ਨੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ |
|
230 |
|
ਉਹ ਮਤਾਬੀ ਵਾਂਗ ਜਗ ਰਹੀਆਂ ਸਨ |
|
231 |
|
ਮੈਂ ਅੱਤਵਾਦ ਖਿਲਾਫ਼ ਲੜਾਈ ਲੜੀ ਐ |
|
232 |
|
ਦੋਹਾਂ ਦੀਆਂ ਸੀਟਾਂ ਪੰਜ ਪੰਜ ਹਜ਼ਾਰ ਹਨ |
|
233 |
|
ਨਾਲੇ ਖਾਵਾਂ ਪੀਵਾਂਗੇ ਨਾਲੇ ਗੱਲਾਂ ਕਰਾਂਗੇ |
|
234 |
|
ਲੱਤਾਂ ਤੋਂ ਚਲ ਨਹੀਂ ਸੀ ਹੋ ਰਿਹਾ |
|
235 |
|
ਇਹ ਸਥਿਤੀ ਅੰਕਾਂ ਤਕ ਬਣੀ ਰਹੀ |
|
236 |
|
ਰੋਗੀ ਦਰਦ ਅਤੇ ਕਸ਼ਟ ਤੋਂ ਬੇਹੱਦ ਬੇਚੈਨ ਹੋ ਜਾਂਦਾ ਹੈ |
|
237 |
|
ਘਰ ਦੇ ਵਿੱਚ ਕਿੰਨੀ ਈਕੀਊਟੀ ਹੈ |
|
238 |
|
ਇਹ ਮਨੁ ਚੰਚਲ ਵਸਿ ਨ ਆਵੈ |
|
239 |
|
ਮੈਚ ਮੁੱਕਣ ਚ ਪੰਜ ਮਿੰਟ ਰਹਿ ਗਏ |
|
240 |
|
ਪੰਦਰਾਂ ਥੈਲੀਆਂ ਧੱਕੇ ਖਾ ਕੇ ਹੱਥ ਆਈਆਂ |
|
241 |
|
ਤੂੰ ਚੰਦਰਮਾਂ ਵਾਂਗ ਪਤਾ ਨਹੀਂ ਕਿੱਥੇ |
|
242 |
|
ਅਫ਼ਜ਼ਲ ਹਾਂ ਸਰ ਪਾਰਲੀਮੈਂਟ ਤੇ ਹਮਲੇ ਦੀ ਯੋਜਨਾ ਮੈਂ ਹੀ ਬਣਾਈ ਸੀ |
|
243 |
|
ਪਿਛਲੇ ਹਫਤੇ ਚ ਹੀ ਮੌਤਾਂ ਹੋ ਚੁੱਕੀਆਂ ਹਨ |
|
244 |
|
ਕਬੀਰ ਜਹਾ ਗਿਆਨੁ ਤਹ ਧਰਮ ਹੈ |
|
245 |
|
ਪਿੜਾਂ ਵਿਚ ਬੋਹਲ ਉਤੇ ਦੋੜਾ ਵਿਛਾ ਕੇ ਸੁੱਤਾ ਜਾ ਸਕਦਾ ਸੀ |
|
246 |
|
ਕਿਉਂਕਿ ਇਹ ਅਕਾਲੀ ਭਾਜਪਾ ਸਰਕਾਰ ਦਾ ਅੰਤਮ ਸਾਲ ਹੋਵੇਗਾ |
|
247 |
|
ਆਮ ਕੱਪੜਿਆਂ ਵਿੱਚ ਦੋ ਪੁਲਿਸ ਕਰਮਚਾਰੀ ਸਨ |
|
248 |
|
ਸਿੱਖਾਂ ਵਿਚ ਕਈ ਗਰੁੱਪ ਜਾਂ ਸ਼ਾਖਾਵਾਂ ਬਣੀਆਂ |
|
249 |
|
ਅਸੀਂ ਤਾਂ ਪਾ ਲਿਆ ਤੂੰ ਪਾ ਲੈ |
|
250 |
|
ਜਦ ਜੰਗਲਾਂ ਵਿੱਚ ਤੂੰ ਆ ਵੜਿਆ |
|
251 |
|
ਮਿਸ਼ੇਲ ਓਬਾਮਾ ਬੱਚਿਆਂ ਨਾਲ ਨੱਚੀ ਅਤੇ ਪੀਚੋ ਖੇਡੀ |
|
252 |
|
ਰੂਸ ਨੇ ਭਾਰਤੀ ਫ਼ੌਜ ਨੂੰ ਵਧੀਆ ਹਥਿਆਰ ਉਪਲਬਧ ਕਰਵਾਏ |
|
253 |
|
ਇਹ ਰੁਪੈ ਵੀ ਹੌਲੀ ਹੌਲੀ ਕਿਰਦੇ ਗਏ |
|
254 |
|
ਕਦੇ ਅਜ਼ਮਾਅ ਕੇ ਵੇਖ ਲਵੋ |
|
255 |
|
ਉਹਦੇ ਵਿਚੋਂ ਮੂੰਗਫਲੀ ਤੇ ਮੱਕੀ ਦੇ ਦਾਣੇ ਕੱਢਦਾ |
|
256 |
|
ਤੇਰਾ ਜੀਅ ਕਰੇ ਪਿੰਡੋਂ ਮੁੜ ਆਈਂ |
|
257 |
|
ਸ਼ਾਇਰੀ ਦਾ ਹਾਲ ਸ੍ਹਾਵੇਂ ਸੀ ਮਿਰੇ |
|
258 |
|
ਗੀਤ ਖ਼ੁਸ਼ੀ ਦੇ ਤਾਂ ਗਾਉਂਦੇ ਨੇ |
|
259 |
|
ਤਿੰਨ ਮੰਤਰੀਆਂ ਦਾ ਦਰਜਾ ਵਧਾ ਦਿੱਤਾ ਹੈ |
|
260 |
|
ਤੇਰਾ ਲਾਡਲਾ ਅੱਜ ਰੋਟੀ ਨਹੀ ਖਾਂਦਾ |
|
261 |
|
ਦੁਕਾਨਦਾਰਾਂ ਨੇ ਢਿੱਲ ਦੌਰਾਨ ਮੂੰਹ ਮੰਗੀਆਂ ਕੀਮਤਾਂ ਵਸੂਲੀਆਂ |
|
262 |
|
ਕਿਥੇ ਧੀ ਦੀ ਕਰੀਏ ਸ਼ਾਦੀ |
|
263 |
|
ਉਹ ਮੇਰੇ ਸਨਮਾਨ ਵਿਚ ਲੰਚ ਦੇ ਰਹੇ ਸਨ |
|
264 |
|
ਪੁੱਤ ਜਾਇਦਾਦ ਮੰਗਦੇ ਧੀਆਂ ਮੰਗਦੀਆਂ ਸੁੱਖ ਬਾਪੂ ਤੇਰਾ |
|
265 |
|
ਕਲਾਸ ਨੂੰ ਬਿੱਟੂ ਮਨੀਟਰ ਪੜ੍ਹਾਂ ਰਿਹਾ ਸੀ |
|
266 |
|
ਅਸਮਾਨ ਸਾਫ ਸੀ ਜੋ ਮੇਲੇ ਲਈ ਸ਼ੁਭ ਸ਼ਗਨ ਸੀ |
|
267 |
|
ਇਹ ਬਹੁਤ ਮਹਾਨ ਪੰਥਕ ਸੇਵਾ ਹੈ |
|
268 |
|
ਜਨਮ ਜਾਤ ਮਤ ਪੂਛੀਏ ਕਾ ਜਾਤ ਅਰੁ ਪਾਤ |
|
269 |
|
ਲਿਖ ਕੇ ਵਿਚਾਰ ਤੁਹਾਨੂੰ ਦੇ ਸਕਣ |
|
270 |
|
ਉਂਝ ਅਸੀਂ ਬਹੁਤ ਤਰੱਕੀ ਕਰ ਲਈ ਹੈ |
|
271 |
|
ਕੋਈ ਉਸਦੀ ਪਿੱਠ ਨੂੰ ਚੁੰਮਦੀ ਹੈ |
|
272 |
|
ਪ੍ਰੋਫੈਸ਼ਨ ਕੋਈ ਵੀ ਹੋਵੇ ਮਿਹਨਤ ਜ਼ਰੂਰੀ ਹੈ |
|
273 |
|
ਸਿਰ ਦੀ ਵੀ ਜਿਹੜੀ ਛੱਤ ਸੀ |
|
274 |
|
ਔਰਤ ਔਰਤ ਦੀ ਵੱਡੀ ਦੁਸ਼ਮਣ ਹੈ |
|
275 |
|
ਉਦੋਂ ਇਹ ਮਸਾਂ ਬਾਰ੍ਹਾਂ ਤੇਰ੍ਹਾਂ ਸਾਲਾਂ ਦੀ ਸੀ |
|
276 |
|
ਹੁਣ ਹੁਣ ਖੁਲ੍ਹੇ ਪ੍ਰਕਾਸ਼ੀ ਦਾਅੜੇ |
|
277 |
|
ਪਿੱਛੋਂ ਮਾਂ ਪੁੱਤ ਨੂੰ ਲੱਭਦੇ ਰਹਿੰਦੇ |
|
278 |
|
ਉਹ ਅਖ਼ਬਾਰ ਮੈਂ ਘਰ ਲਿਆ ਕੇ ਦਿਖਾਈ |
|
279 |
|
ਭੋਜਨ ਨੂੰ ਕਾਹਲੀ ਚ ਨਾ ਖਾਓ |
|
280 |
|
ਓਸ਼ੋ ਆਖਦਾ ਹੈ ਜ਼ਿੰਦਗੀ ਰੋਜ਼ ਬਦਲਦੀ ਹੈ |
|
281 |
|
ਕਾਰ ਚ ਬੈਠਦਿਆਂ ਹੀ ਮੈਂ ਪੈਕਿੰਗ ਉਤਾਰੀ |
|
282 |
|
ਹਵਾਲਾਤ ਵਿੱਚ ਪੰਜ ਛੇ ਇਖ਼ਲਾਕੀ ਮੁਜਰਮ ਸਨ |
|
283 |
|
ਬਈ ਵਾਹ ਮਰਨ ਚ ਜਾਨ ਪਾ ਦਿੱਤੀ |
|
284 |
|
ਮੈਨੂੰ ਵੀ ਚਿੱਠੀ ਜਾਅ੍ਹਲੀ ਲੱਗਣ ਲੱਗ ਪਈ |
|
285 |
|
ਮੇਰੇ ਨਾਨਕੇ ਇਸ ਸਕੂਲ ਦੇ ਨੇੜੇ ਸਨ |
|
286 |
|
ਉਥੇ ਉਹ ਇਕ ਮਕੈਨੀਕਲ ਐਨਜੀਨੀਅਰ ਸਨ |
|
287 |
|
ਸਾਡੇ ਪਰਿਵਾਰ ਦਾ ਕਿਸ ਤਰ੍ਹਾਂ ਵੱਧ ਤੋਂ ਵੱਧ ਸੈਫ਼ ਹੋਵੇਗਾ |
|
288 |
|
ਇਕ ਪਾਸੇ ਦਸਤਾਰਬੰਦੀ ਦਾ ਮੁਕਾਬਲਾ ਹੋ ਰਿਹਾ ਸੀ |
|
289 |
|
ਤਈਯਬ ਸ਼ਾਹ ਗਿਲਾਨੀ ਕਬੱਡੀ ਕੁਮੈਂਟੇਟਰ ਸੀ |
|
290 |
|
ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਓ |
|
291 |
|
ਕਰੋੜਾਂ ਦੀ ਗਿਣਤੀ ਵਿੱਚ ਕਤਲਾਮ ਹੁੰਦਾ ਹੈੇ |
|
292 |
|
ਪਰ ਅਸਲੀਅਤ ਇਹ ਸੀ ਕਿ ਸਾਡਾ ਹੱਥ ਹੁਣ ਖੁੱਲ੍ਹਾ ਨਹੀਂ ਸੀ ਰਹਿ ਗਿਆ |
|
293 |
|
ਕਬੱਡੀ ਕੱਪ ਦਾ ਇਹ ਫਾਈਨਲ ਮੈਚ ਸੀ |
|
294 |
|
ਅਹਿਮ ਘਟਨਾਵਾਂ ਦੀ ਵੀਡੀਓਗ੍ਰਾਫੀ ਵੀ ਹੋਵੇਗੀ |
|
295 |
|
ਲੋਕ ਸੋਚਾਂ ਵਿਚ ਰਹਿੰਦੇ ਨੇ |
|
296 |
|
ਡਾਕਟਰ ਸਾਹਿਬ ਸਾਡੇ ਵਿਚ ਨਹੀਂ ਰਹੇ |
|
297 |
|
ਅਕਾਲੀ ਦਲ ਅਤੇ ਭਾਜਪਾ ਵਿਚ ਪੈਣ ਲੱਗੀਆਂ ਤਰੇੜਾਂ |
|
298 |
|
ਵਿਚ ਵਿਚਾਲੇ ਦੀ ਗੱਲ ਕਰ ਗਿਆ |
|
299 |
|
ਸੁਹਬੇ ਹੋਤੀ ਹੈ ਸ਼ਾਮ ਹੋਤੀ ਹੈ |
|
300 |
|
ਚੋਣ ਕਮਿਸ਼ਨ ਇਕ ਸੰਵੀਧਾਨਿਕ ਸੰਸਥਾਂ ਹੈ |
|
301 |
|
ਅੱਗੋਂ ਡਰੈਵਰ ਦੀ ਅੜਵੈਂਗ ਟੱਕਰੇ |
|
302 |
|
ਮੈ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ |
|
303 |
|
ਲੋਕ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ |
|
304 |
|
ਦੱਖਣੀ ਅਮਰੀਕਾ ਦੇ ਵਸੀਲੇ ਪੂਰੀ ਤਰ੍ਹਾਂ ਅਮਰੀਕਾ ਦੇ ਕੰਟਰੋਲ ਵਿਚ ਸਨ |
|
305 |
|
ਭਾਵੇਂ ਉਹ ਆਪਣੇ ਲੜਦੇ ਮਰਦੇ ਰਹਿਣ |
|
306 |
|
ਕਰਨ ਦੇ ਮੈਨੂੰ ਮੇਰੀ ਉਦਾਸੀ ਦਾ ਸਫ਼ਰ |
|
307 |
|
ਉਸ ਦੀ ਕਾਰਗੁਜ਼ਾਰੀ ਲਾਸਾਨੀ ਸੀ |
|
308 |
|
ਭਾਰਤੀ ਕਮਜ਼ੋਰ ਤੇ ਨਿਤਾਣੇ ਹੋ ਗਏ ਸਨ |
|
309 |
|
ਬੰਦਾ ਕੋਈ ਵੀ ਮਾੜਾਂ ਨਹੀਂ ਹੈ |
|
310 |
|
ਬਚਪਨ ਦੀਆਂ ਗੱਲਾਂ ਵਿਚ ਗੁਆਚ ਜਾਂਦੇ ਹਾਂ |
|
311 |
|
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ |
|
312 |
|
ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ |
|
313 |
|
ਬਾਬਾ ਰਾਮਦੇਵ ਦਾ ਗਾਂਧੀ ਪਰਿਵਾਰ ਵੱਲ ਛੱਡਿਆ ਬਾਣ |
|
314 |
|
ਇਹ ਗਰੁਪ ਪਾਕਿਸਤਾਨ ਵਿੱਚ ਨਹੀਂ ਸੀ ਬਣਿਆ |
|
315 |
|
ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ |
|
316 |
|
ਜੰਮਣ ਮਰਨ ਤੱਕ ਕਈ ਰਿਸ਼ਤੇ ਹੰਢਾਵੇਂ |
|
317 |
|
ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ |
|
318 |
|
ਉਹ ਕੋਠੇ ਤੇ ਖੜ੍ਹੀ ਹੁੰਦੀ ਸੀ |
|
319 |
|
ਅਮਲ ਫੇਰ ਕਿਹੜੇ ਪਾਠ ਉਤੇ ਕਰਨਾ ਸੀ |
|
320 |
|
ਹੁਣ ਜਿੱਥੇ ਤੁਹਾਡਾ ਕਰਸਰ ਹੈ ਉੱਥੇ ਟਾਈਪ ਕਰੋ |
|
321 |
|
ਅਗਰ ਕੋਈ ਰੀਫੰਡ ਬਣਦਾ ਹੈ ਤਾਂ ਜ਼ਰੂਰ ਮਿਲੇਗਾ |
|
322 |
|
ਹੋਲਾ ਅਤੇ ਮਹੱਲਾ ਦੋ ਵੱਖੋ ਵੱਖਰੇ ਸ਼ਬਦ ਹਨ |
|
323 |
|
ਬੀਤੇ ਵਕਤਾਂ ਦਾ ਪਾਰਦਰਸ਼ੀ ਲੇਖਾ ਜੋਖਾ |
|
324 |
|
ਯਾਤਰੀ ਕਿਰਾਏ ਵਿਚ ਕੋਈ ਵਾਧਾ ਨਹੀਂ |
|
325 |
|
ਉਸਨੇ ਲਖਬੀਰ ਨੂੰ ਹਰ ਤਰ੍ਹਾਂ ਦਾ ਸੁਖ ਦਿੱਤਾ |
|
326 |
|
ਦਾਰੇ ਦੇ ਦਿਲ ਨੂੰ ਅੱਗ ਲੱਗ ਗਈ |
|
327 |
|
ਸਾਰੇ ਉਸ ਦੇ ਦੁਆਲੇ ਹੋ ਜਾਦੇ |
|
328 |
|
ਉਹ ਸਾਡਾ ਤਮਾਸ਼ਾ ਦੇਖ ਰਹੇ ਹਨ |
|
329 |
|
ਰੇਲਵੇਭਰਤੀ ਬੋਰਡ ਦੀ ਸਮੀਖਿਆ ਹੋਵੇਗੀ |
|
330 |
|
ਅਮਰਿੰਦਰ ਸਿੰਘ ਦੀ ਬਰਖਾਸਤਗੀ ਦੀ ਇਹ ਪਰਿਨੀਤੀ ਹੋਵੇਗੀ |
|
331 |
|
ਪਰ ਉਹ ਹਾਲੇ ਵੀ ਕਾਫ਼ੀ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਨ |
|
332 |
|
ਡ੍ਰੇਨਾਂ ਦੀ ਸਫਾਈ ਨਹੀਂ ਹੋ ਰਹੀ |
|
333 |
|
ਦੇਖਦੇ ਦੇਖਦੇ ਝਗੜਾ ਹੋਰ ਵਧ ਗਿਆ |
|
334 |
|
ਰੱਬ ਦਿਸਦਾ ਏ ਵਿੱਚ ਤੇਰੀ ਸੂਰਤ |
|
335 |
|
ਤੁਹਾਡੀ ਜੀਵਨਸ਼ੈਲੀ ਸਰਬਸੁੱਖ ਦੀ ਕਾਮਨ ਬਣੇ ਇਹ ਹੀ ਮੇਰੀ ਦਿਲੀ ਕਾਮਨਾ ਏ |
|
336 |
|
ਪਰ ਚੌਧਰੀਆਂ ਦੇ ਬੈਂਕ ਬੈਲੰਸ ਨੂੰ ਉੱਚਾ ਉਠਾਇਆ |
|
337 |
|
ਉਸ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ |
|
338 |
|
ਅਸੀਂ ਆਹ ਕਰਾਂਗੇ ਅਸੀਂ ਔਹ ਕਰਾਂਗੇ |
|
339 |
|
ਜੋਤੀ ਬੌਣੇਪਨ ਦੀ ਬਿਮਾਰੀ ਤੋਂ ਪੀੜਤ ਹੈ |
|
340 |
|
ਸਾਡੀ ਇਸ ਬਾਰੇ ਰਾਏ ਮੰਗੀ ਗਈ ਸੀ |
|
341 |
|
ਨਵੇਂ ਸਾਲ ਵਾਲੇ ਅਸੀਂ ਪਰਚੇ ਛਪਾਉਣੇ ਆ |
|
342 |
|
ਅਸੀਂ ਤਾਂ ਤੈਨੂੰ ਪਿੱਠ ਨਹੀਂ ਦਿੱਤੀ |
|
343 |
|
ਜਦੋਂ ਸਿਰ ਸਿਰ ਤੋਂ ਤੁਰ ਕੇ |
|
344 |
|
ਰੂਪਾਕਾਰ ਦੀਆਂ ਸੀਮਾਵਾਂ ਨਿਸ਼ਚਿਤ ਨਹੀਂ ਕੀਤੀਆਂ ਜਾ ਸਕਦੀਆਂ |
|
345 |
|
ਮੇਰੀ ਰੀੜ੍ਹ ਦੀ ਹੱਡੀ ਚ ਪ੍ਰਾਬਲਮ ਐ |
|
346 |
|
ਜੇਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਖੇਤੁ |
|
347 |
|
ਗਰਾਊਂਡ ਲਾਗਲੇ ਵੱਡੇ ਚੁਰਾਹੇ ਚ |
|
348 |
|
ਇਸ ਨਾਲ ਦੋਵਾਂ ਪਰਿਵਾਰਾਂ ਤੇ ਵੱਡੀਆਂ ਮੁਸੀਬਤਾਂ ਦੇ ਪਹਾੜ ਟੁੱਟ ਪਏ |
|
349 |
|
ਅੱਲ੍ਹਾ ਬ੍ਰਹਮਾਂ ਵਿਸ਼ਨੂੰ ਜਿਨੇਂ ਭਗਵਾਨ ਸਾਰੇ |
|
350 |
|
ਇਨ੍ਹਾਂ ਨੂੰ ਡੱਲ ਰੰਗ ਪਾਉਣੇ ਚਾਹੀਦੇ ਹਨ |
|
351 |
|
ਕੁਝ ਹੀ ਦਿਨਾਂ ਵਿਚ ਫਰਕ ਪੈ ਜਾਵੇਗਾ |
|
352 |
|
ਅਣਖੀ ਪੰਜਾਬ ਦੀ ਅਣਖ ਮਰ ਮੁੱਕ ਗਈ ਹੈ |
|
353 |
|
ਹੁਣ ਸਿਖ ਜਾਤਾਂ ਪਾਤਾਂ ਤੋਂ ਉਪਰ ਹੈ |
|
354 |
|
ਦੂਜੇ ਪਾਸੇ ਇੰਡਸਟਰੀ ਦੇ ਬਹੁਤ ਸਾਰੇ |
|
355 |
|
ਸ੍ਰੀ ਗੁਰੂ ਵਾਲਮੀਕ ਨਾਮ ਹੀ ਬਿਤਾਉਣਾ |
|
356 |
|
ਬੜੇ ਯਾਦਗੀਰੀ ਜੱਫੇ ਤੇ ਧਾਵੇ ਵੇਖਣ ਨੂੰ ਮਿਲੇ |
|
357 |
|
ਪਰ ਗੱਲ ਅਖੀਰ ਸਾਹਮਣੇ ਆ ਗਈ |
|
358 |
|
ਕੁਝ ਇਕਨਾਂ ਦਾ ਮਾਣ ਸਨਮਾਨ ਵੀ ਹੋਵੇਗਾ |
|
359 |
|
ਅੱਜ ਤੋਂ ਇਹ ਜਿੰਮੇਵਾਰੀ ਤੁਸੀਂ ਸਾਂਭ ਲਓ |
|
|