Headline
stringlengths 6
15.7k
| Language
stringclasses 10
values |
---|---|
'ಹರಾಜಿನಲ್ಲಿ ಯುವಿಯನ್ನು ಪಡೆದುಕೊಳ್ಳಿ': ಸಿಎಸ್ಕೆಗೆ ಅಭಿಮಾನಿಗಳಿಂದ ಭಾರೀ ಉತ್ತಡ | Kannada |
லாஸ்வேகாஸில் சமீபத்தில் நடந்து முடிந்த மின்னணு கண்காட்சியில் ஹோண்டா நிறுவனம் காட்சிப்படுத்தி யிருந்த ஸ்மார்ட் கார் இதற்கு மிகச் சிறந்த உதாரணமாகும். | Tamil |
അവസാന മത്സരത്തിന് മുമ്ബ് ഓസീസിന് കനത്ത തിരിച്ചടി | Malayalam |
महाआघाडीला 'इंजिन' जोडण्यासाठी 'घड्याळ' उत्सुक; नांदगावकरांनी केलं 'हे' सूचक वक्तव्य | Marathi |
1974માં જ્યારે કાદર ખાનને ડાયલોગ લખવા રાજેશ ખન્નાએ આપ્યા હતા અધધ 1.21 લાખ | Gujarati |
ਅਫਗਾਨਿਸਤਾਨ : ਤਾਲਿਬਾਨ ਕੋਲ ਆਖ਼ਰ ਐਨਾ ਪੈਸਾ ਆਉਂਦਾ ਕਿੱਥੋਂ ਹੈ? ਦਾਊਦ ਆਜ਼ਮੀ ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46696130 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright EPA ਅਮਰੀਕੀ ਫੌਜ ਪਿਛਲੇ ਕਈ ਸਾਲਾਂ ਤੋਂ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਵਿਰੁੱਧ ਸੰਘਰਸ਼ ਕਰ ਰਹੀ ਹੈ। ਪਰ ਹੁਣ ਕੁਝ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ਦੀ ਸਰਕਾਰ ਅਫ਼ਗ਼ਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਿਸ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ।ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੇ ਫੌਜੀ ਦਸਤੇ, ਤਾਲਿਬਾਨ ਸਮੇਤ ਦੂਜੇ ਕਈ ਕੱਟੜਪੰਥੀ ਸੰਗਠਨਾਂ ਦੇ ਵਿਰੁੱਧ ਲੜਾਈ ਵਿੱਚ ਅਫ਼ਗਾਨ ਸਰਕਾਰ ਦਾ ਸਾਥ ਦੇ ਰਹੇ ਹਨ। ਅਮਰੀਕਾ ਦੀ ਅਗਵਾਈ ਹੇਠ ਗਠਜੋੜ ਫੌਜਾਂ ਨੇ ਤਾਲਿਬਾਨ ਨੂੰ ਸਾਲ 2001 ਵਿੱਚ ਹੀ ਅਫ਼ਗ਼ਾਨਿਸਤਾਨ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ।ਇਹ ਵੀ ਪੜ੍ਹੋ:ਕੀ '84 ਸਹਾਰੇ ਅਕਾਲੀਆਂ ਦੇ ਦਾਗ ਧੋਤੇ ਜਾਣਗੇ'ਜਦੋਂ ਬੇਨਜ਼ੀਰ ਨੇ ਰੱਖਿਆ ਸੀ ਵਿਆਹ ਤੋਂ ਪਹਿਲਾਂ ਸੈਕਸ 'ਤੇ ਮਤਾ'ਕੀ ਆਨਲਾਇਨ ਸ਼ਾਪਿੰਗ ਕਰਨ ਵਾਲਿਆਂ ਦੇ 'ਚੰਗੇ ਦਿਨ' ਹੋਏ ਖਤਮ?ਇਸ ਦੇ ਬਾਵਜੂਦ ਤਾਲਿਬਾਨ ਕੋਲ ਅਜੇ ਤੱਕ ਲਗਭਗ ਸੱਠ ਹਜ਼ਾਰ ਲੜਾਕੂ ਹਨ। ਸਿਰਫ਼ ਐਨਾ ਹੀ ਨਹੀਂ, ਪਿਛਲੇ 17 ਸਾਲਾਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਖੇਤਰੀ ਕੰਟਰੋਲ ਵਿੱਚ ਵੀ ਵਾਧਾ ਹੋਇਆ ਹੈ। ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਕਾਰ ਸੰਘਰਸ਼ ਵਧਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?ਆਖ਼ਿਰ ਕਿੰਨਾ ਅਮੀਰ ਹੈ ਤਾਲਿਬਾਨ?ਸਾਲ 1996 ਤੋਂ 2001 ਤੱਕ ਅਫ਼ਗ਼ਾਨਿਸਤਾਨ 'ਤੇ ਤਾਲੀਬਾਨ ਦਾ ਸ਼ਾਸਨ ਸੀ। ਇਸ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਸ਼ਰੀਆ ਕਾਨੂੰਨ ਲਾਗੂ ਸੀ। Image copyright Getty Images ਇਸ ਸੰਗਠਨ ਨਾਲ ਜੁੜੀ ਪੈਸਿਆਂ ਦੀ ਆਵਾਜਾਈ ਨੂੰ ਸਮਝਣਾ, ਇੱਕ ਤਰ੍ਹਾਂ ਨਾਲ ਕਿਆਸ ਲਗਾਉਣ ਦੇ ਬਰਾਬਰ ਹੈ, ਕਿਉਂਕਿ ਇਹ ਖੁਫ਼ੀਆ ਕੱਟੜਪੰਥੀ ਸੰਗਠਨ ਆਪਣੇ ਖਾਤਿਆਂ ਦੇ ਨਾਲ ਜੁੜੀ ਜਾਣਕਾਰੀ ਨੂੰ ਪ੍ਰਕਾਸ਼ਿਤ ਨਹੀਂ ਕਰਦੇ ਹਨ।ਪਰ ਬੀਬੀਸੀ ਨੇ ਅਫ਼ਗ਼ਾਨਿਸਤਾਨ ਦੇ ਅੰਦਰ ਅਤੇ ਬਾਹਰ ਅਜਿਹੇ ਕਈ ਲੋਕਾਂ ਦਾ ਇੰਟਰਵਿਊ ਕੀਤਾ ਹੈ, ਜਿਸ ਦੇ ਆਧਾਰ 'ਤੇ ਇਹ ਪਤਾ ਲੱਗਿਆ ਹੈ ਕਿ ਤਾਲਿਬਾਨ ਇੱਕ ਬਹੁਤ ਹੀ ਗੁੰਝਲਦਾਰ ਆਰਥਿਕ ਪ੍ਰਣਾਲੀ ਚਲਾਉਂਦਾ ਹੈ। ਇਸ ਤੋਂ ਇਲਾਵਾ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਟੈਕਸ ਪ੍ਰਣਾਲੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ।ਸਾਲ 2011 ਵਿੱਚ ਇਸ ਸੰਗਠਨ ਦੀ ਸਾਲਾਨਾ ਆਮਦਨ ਤਕਰੀਬਨ 28 ਅਰਬ ਰੁਪਏ ਦੀ ਸੀ। ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਅੰਕੜਾ ਵੱਧ ਕੇ 105.079 ਅਰਬ ਰੁਪਏ ਹੋ ਸਕਦਾ ਹੈ।ਅਫ਼ਗ਼ਾਨਿਸਤਾਨ ਅਤੇ ਅਮਰੀਕੀ ਸਰਕਾਰ ਉਨ੍ਹਾਂ ਦੇ ਨੈਟਵਰਕਾਂ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਸਰਕਾਰ ਨੇ ਡਰੱਗ ਉਤਪਾਦਨ ਕਰਨ ਵਾਲੀ ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀ ਕਰਨ ਦੀ ਰਣਨੀਤੀ ਤਿਆਰ ਕੀਤੀ ਸੀ।ਪਰ ਤਾਲਿਬਾਨ ਦੀ ਕਮਾਈ ਸਿਰਫ਼ ਨਸ਼ੇ ਦੇ ਕਾਰੋਬਾਰ ਵਿਚੋਂ ਹੀ ਨਹੀਂ ਹੁੰਦੀ।ਸੰਯੁਕਤ ਰਾਸ਼ਟਰ ਨੇ 2012 ਵਿੱਚ ਉਸ ਧਾਰਨਾ ਦੇ ਖਿਲਾਫ਼ ਚਿਤਾਵਨੀ ਦਿੱਤੀ ਸੀ ਜਿਸਦੇ ਤਹਿਤ ਇਹ ਮੰਨਿਆ ਜਾਂਦਾ ਸੀ ਕਿ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਲਈ ਆਮਦਨ ਦਾ ਮੁੱਖ ਸਰੋਤ ਅਫੀਮ ਦੀ ਕਾਸ਼ਤ ਹੈ।ਅਫ਼ੀਮ, ਕਰਾਧਾਨ ਅਤੇ ਫੰਡ ਇਕੱਤਰ ਕਰਨਾਅਫ਼ਗ਼ਾਨਿਸਤਾਨ ਦੁਨੀਆ ਵਿੱਚ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜੇਕਰ ਹਰ ਸਾਲ ਇੱਥੇ ਪੈਦਾ ਹੋਣ ਵਾਲੀ ਅਫ਼ੀਮ ਨੂੰ ਬਰਾਮਦ ਕੀਤਾ ਜਾਵੇ ਤਾਂ ਇਸਦੇ ਕਰੀਬ 105 ਤੋਂ 210 ਅਰਬ ਰੁਪਏ ਬਣਦੇ ਹਨ। ਅਫੀਮ ਦੀ ਕਾਸ਼ਤ ਇੱਕ ਵੱਡਾ ਕਾਰੋਬਾਰ ਹੈ। ਦੁਨੀਆਂ ਭਰ ਵਿੱਚ ਹੈਰੋਇਨ ਦੀ ਜ਼ਿਆਦਾਤਰ ਸਪਲਾਈ ਵੀ ਇਸੇ ਖੇਤਰ ਤੋਂ ਹੁੰਦੀ ਹੈ।ਅਫ਼ਗ਼ਾਨਿਸਤਾਨ ਵਿੱਚ ਅਫ਼ੀਮ ਦੀ ਕਾਸ਼ਤ ਵਾਲੇ ਖੇਤਰ ਦਾ ਇੱਕ ਹਿੱਸਾ ਸਰਕਾਰ ਦੇ ਕਾਬੂ ਹੇਠ ਹੈ। ਪਰ ਅਫ਼ੀਮ ਦੀ ਖੇਤੀ ਵਾਲੇ ਜ਼ਿਆਦਾਤਰ ਹਿੱਸੇ 'ਤੇ ਤਾਲਿਬਾਨ ਦਾ ਕਾਬੂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਾਲਿਬਾਨ ਦੀ ਆਮਦਨ ਦਾ ਵੱਡਾ ਸਰੋਤ ਹੈ। ਪਰ ਤਾਲਿਬਾਨ ਇਸ ਕਾਰੋਬਾਰ ਦੇ ਵੱਖ-ਵੱਖ ਪੱਧਰਾਂ 'ਤੇ ਟੈਕਸ ਲੈਂਦਾ ਹੈ।ਇਹ ਵੀ ਪੜ੍ਹੋ:ਪਾਕ ਫੌਜ ਨੇ ਤਾਲੀਬਾਨ ਤੋਂ ਛੁਡਾਇਆ ਪਰਿਵਾਰ ਤਾਲਿਬਾਨ ਹੁਣ ਔਰਤਾਂ ਦੇ ਹੱਕ ਦੀ ਗੱਲ ਕਰਨ ਲੱਗੇ'ਤਾਲੀਬਾਨ ਨੇ ਬੇਟੀ ਮਾਰੀ, ਪਤਨੀ ਦਾ ਰੇਪ ਕੀਤਾ'ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ 10 ਫ਼ੀਸਦ ਉਤਪਾਦਨ ਟੈਕਸ ਲਿਆ ਜਾਂਦਾ ਹੈ।ਇਸ ਤੋਂ ਬਾਅਦ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਸਿਰਫ਼ ਇਹ ਨਹੀਂ, ਇਸ ਗੈਰ-ਕਾਨੂੰਨੀ ਵਪਾਰ ਨੂੰ ਕਰਨ ਵਾਲੇ ਵਪਾਰੀਆਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਵਪਾਰ ਵਿੱਚ ਤਾਲਿਬਾਨ ਦਾ ਹਿੱਸਾ ਹਰ ਸਾਲ 7 ਅਰਬ ਰੁਪਏ ਤੋਂ ਲੈ ਕੇ 28 ਅਰਬ ਰੁਪਏ ਵਿਚਕਾਰ ਰਹਿੰਦਾ ਹੈ।ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀਟਰੰਪ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਦੇ ਚਲਦੇ, ਅਮਰੀਕੀ ਫੌਜ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਜਿਸਦੇ ਤਹਿਤ ਤਾਲਿਬਾਨ ਦੀ ਕਮਾਈ ਦੇ ਸਰੋਤਾਂ ਨੂੰ ਤਬਾਹ ਕਰਨ ਲਈ ਉਨ੍ਹਾਂ ਥਾਵਾਂ 'ਤੇ ਬੰਬਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿੱਥੇ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕੀਤਾ ਜਾਂਦਾ ਹੈ। Image copyright Reuters ਅਮਰੀਕੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਆਮਦਨ ਦਾ 60 ਫ਼ੀਸਦੀ ਹਿੱਸਾ ਨਸ਼ੇ ਦੇ ਕਾਰੋਬਾਰ ਤੋਂ ਆਉਂਦਾ ਹੈ।ਸਾਲ 2018 ਦੇ ਅਗਸਤ ਮਹੀਨੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਸੰਭਾਵੀ 400 ਤੋਂ 500 ਦੇ ਕਰੀਬ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਅੱਧੀ ਤੋਂ ਵੱਧ ਦੱਖਣੀ ਹੇਲਮੰਡ ਸੂਬੇ ਵਿੱਚ ਸਥਿਤ ਸਨ।ਇਸਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਵਾਈ ਹਮਲੇ ਨੇ ਤਾਲਿਬਾਨ ਦੀ ਅਫ਼ੀਮ ਦੇ ਵਪਾਰ ਤੋਂ ਹੋਣ ਵਾਲੀ ਕੁੱਲ ਕਮਾਈ ਦੇ ਇੱਕ ਚੌਥਾਈ ਹਿੱਸੇ ਨੂੰ ਖ਼ਤਮ ਕਰ ਦਿੱਤਾ ਹੈ।ਪਰ ਲੰਬੇ ਸਮੇਂ ਵਿੱਚ ਇਸ ਹਵਾਈ ਹਮਲੇ ਦੇ ਕੀ ਪ੍ਰਭਾਵ ਹੁੰਦੇ ਹਨ, ਇਹ ਦੇਖਣਾ ਅਜੇ ਬਾਕੀ ਹੈ।ਭਾਵੇਂ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਜ਼ਿਆਦਾ ਸਮਾਂ ਅਤੇ ਪੈਸੇ ਨਹੀਂ ਲਗਦੇ ਹਨ।ਆਮ ਤੌਰ 'ਤੇ ਤਾਲਿਬਾਨ ਨਸ਼ੇ ਦੇ ਕਰੋਬਾਰ ਵਿੱਚ ਸ਼ਾਮਲ ਹੋਣ ਦੀ ਗੱਲ ਨੂੰ ਨਕਾਰਦਾ ਹੈ। ਸਿਰਫ਼ ਇਹ ਹੀ ਨਹੀਂ, ਆਪਣੇ ਸ਼ਾਸਨ ਦੌਰਾਨ ਅਫੀਮ ਦੀ ਕਾਸ਼ਤ 'ਤੇ ਬੈਨ ਲਗਾਉਣ ਦੇ ਫ਼ੈਸਲੇ 'ਤੇ ਸ਼ੇਖ਼ੀ ਵੀ ਤਾਲਿਬਾਨ ਹੀ ਮਾਰਦਾ ਹੈ। ਆਮਦਨ ਦੇ ਹੋਰ ਕਿਹੜੇ ਸਰੋਤ ਹਨ?ਅਫ਼ੀਮ ਦੀ ਖੇਤੀ ਤੋਂ ਇਲਾਵਾ ਤਾਲਿਬਾਨ ਕਈ ਹੋਰ ਸਰੋਤਾਂ ਤੋਂ ਵੀ ਪੈਸੇ ਕਮਾਉਂਦਾ ਹੈ। Image copyright Getty Images ਸਾਲ 2018 ਦੀ ਸ਼ੁਰੂਆਤ ਵਿੱਚ ਬੀਬੀਸੀ ਦੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਪਤਾ ਲੱਗਿਆ ਸੀ ਕਿ ਅਫ਼ਗ਼ਾਨਿਸਤਾਨ ਦੇ 70 ਫ਼ੀਸਦ ਖੇਤਰ ਵਿੱਚ ਤਾਲਿਬਨ ਸਰਗਰਮ ਹੈ।ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਹੀ ਤਾਲਿਬਾਨ ਟੈਕਸ ਦੀ ਵਸੂਲੀ ਕਰਦਾ ਹੈ।ਤਾਲਿਬਾਨ ਦੇ ਆਰਥਿਕ ਕਮਿਸ਼ਨ ਨੇ ਇਸੇ ਸਾਲ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਅਫ਼ਗ਼ਾਨੀ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਆਪਣਾ ਸਾਮਾਨ ਲੈ ਕੇ ਜਾਉਣ ਲਈ ਟੈਕਸ ਦੇਣਾ ਹੋਵੇਗਾ।ਇਹ ਵੀ ਪੜ੍ਹੋ:ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ? ਕਿਵੇਂ 'ਫੇਕ ਪੋਰਨ' ਬਣ ਰਿਹਾ ਹੈ ਵੱਡਾ ਖ਼ਤਰਾ?ਸਲਮਾਨ ਖ਼ਾਨ ਬਾਰੇ ਤੁਹਾਨੂੰ ਇਹ 12 ਦਿਲਚਸਪ ਗੱਲਾਂ ਪਤਾ ਹਨ?ਇਸ ਤੋਂ ਇਲਾਵਾ ਉਹ ਟੈਲੀਕਾਮ ਅਤੇ ਮੋਬਾਈਲ ਫ਼ੋਨ ਆਪਰੇਟਰਾਂ ਤੋਂ ਵੀ ਕਮਾਈ ਕਰਦਾ ਹੈ।ਅਫ਼ਗ਼ਾਨਿਸਤਾਨ ਦੀ ਇੱਕ ਬਿਜਲੀ ਕੰਪਨੀ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਹਰ ਸਾਲ ਬਿਜਲੀ ਵੇਚ ਕੇ 14 ਕਰੋੜ ਰੁਪਏ ਕਮਾਉਂਦਾ ਹੈ। ਇਸ ਤੋਂ ਇਲਾਵਾ ਲਗਾਤਾਰ ਹੁੰਦੀਆਂ ਲੜਾਈਆਂ ਤੋਂ ਵੀ ਕਮਾਈ ਹੁੰਦੀ ਹੈ। ਤਾਲਿਬਾਨ ਜਦੋਂ ਵੀ ਕਿਸੇ ਫੌਜ ਦੀ ਚੌਕੀ ਜਾਂ ਫਿਰ ਸ਼ਹਿਰੀ ਇਲਾਕੇ 'ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਇਸਦਾ ਸਿੱਧਾ ਲਾਭ ਹੁੰਦਾ ਹੈ।ਅਜਿਹੀਆਂ ਕਾਰਵਾਈਆਂ ਵਿੱਚ ਉਹ ਸਰਕਾਰੀ ਤਿਜੋਰੀਆਂ ਖਾਲੀ ਕਰਨ ਦੇ ਨਾਲ ਨਾਲ, ਹਥਿਆਰ, ਗੱਡੀਆਂ ਅਤੇ ਫੌਜੀ ਵਾਹਨ ਵੀ ਹਾਸਿਲ ਕਰ ਲੈਂਦਾ ਹੈ।ਅਫ਼ਗ਼ਾਨਿਸਤਾਨ ਦੇ ਖਣਿਜ ਪਦਾਰਥਖਣਿਜ ਪਦਾਰਥਾਂ ਦੇ ਮਾਮਲੇ ਵਿਚ ਅਫ਼ਗ਼ਾਨਿਸਤਾਨ ਬਹੁਤ ਅਮੀਰ ਹੈ। ਪਰ ਖੇਤਰ ਵਿਚ ਲਗਾਤਾਰ ਚੱਲ ਰਹੇ ਸੰਘਰਸ਼ ਕਾਰਨ ਇਨ੍ਹਾਂ ਖਣਿਜ ਪਦਾਰਥਾਂ ਦਾ ਜ਼ਿਆਦਾ ਲਾਭ ਨਹੀਂ ਚੁੱਕਿਆ ਗਿਆ ਹੈ।ਅਫ਼ਗ਼ਾਨਿਸਤਾਨ ਵਿੱਚ ਖਣਿਜ ਉਦਯੋਗ ਘੱਟੋ-ਘੱਟ 70 ਅਰਬ ਰੁਪਏ ਦਾ ਹੈ। ਪਰ ਜ਼ਿਆਦਾਤਰ ਮਾਈਨਿੰਗ ਛੋਟੇ ਪੱਧਰ ਉੱਤੇ ਅਤੇ ਗੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਹੈ।ਤਾਲਿਬਾਨ ਨੇ ਇਨ੍ਹਾਂ ਮਾਈਨਿੰਗ ਖੇਤਰਾਂ 'ਤੇ ਕਾਬੂ ਕਰਕੇ ਗੈਰ-ਕਾਨੂੰਨੀ ਅਤੇ ਕਾਨੂੰਨੀ ਮਾਈਨਿੰਗ ਕਰਨ ਵਾਲੀ ਪਾਰਟੀਆਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਲਿਬਾਨ ਦੱਖਣੀ ਹੇਲਮੰਡ ਸੂਬੇ 'ਚ ਕੰਮ ਕਰਨ ਵਾਲੀ 25-30 ਮਾਈਨਿੰਗ ਕੰਪਨੀਆਂ ਤੋਂ ਹਰ ਸਾਲ 70 ਕਰੋੜ ਰੁਪਏ ਹਾਸਿਲ ਕਰਦਾ ਹੈ। ਪੂਰਬੀ ਨੰਗਰਹਾਰ ਸੂਬੇ ਦੇ ਗਵਰਨਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਖੇਤਰ ਵਿਚ ਮਾਈਨਿੰਗ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਜਾਂ ਤਾਂ ਤਾਲਿਬਾਨ ਨੂੰ ਜਾਂਦਾ ਹੈ ਜਾਂ ਫਿਰ ਇਸਲਾਮਿਕ ਸਟੇਟ ਨੂੰ। Image copyright AFP ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਸੰਗਠਨ ਇੱਥੋਂ ਲੰਘਣ ਵਾਲੇ ਹਰ ਟਰੱਕ ਤੋਂ 35 ਹਜ਼ਾਰ ਰੁਪਏ ਲੈਂਦੇ ਹਨ ਅਤੇ ਇਸ ਇਲਾਕੇ ਤੋਂ ਲੰਘਣ ਵਾਲੇ ਟਰੱਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੁੰਦੀ ਹੈ।ਤਾਲਿਬਾਨ, ਸਥਾਨਕ ਵਪਾਰੀ ਅਤੇ ਅਫ਼ਗ਼ਾਨੀ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਤਾਲਿਬਾਨ ਹੁਣ ਹਰ ਸਾਲ ਮਾਈਨਿੰਗ ਖੇਤਰਾਂ ਤੋਂ 350 ਕਰੋੜ ਰੁਪਏ ਵਸੂਲਦਾ ਹੈ। ਵਿਦੇਸ਼ੀ ਸਰੋਤਾਂ ਤੋਂ ਆਮਦਨਕਈ ਅਫ਼ਗ਼ਾਨੀ ਅਤੇ ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਕਈ ਸਰਕਾਰਾਂ, ਜਿਨ੍ਹਾਂ ਵਿੱਚ ਪਾਕਿਸਤਾਨ, ਇਰਾਨ ਅਤੇ ਰੂਸ ਸ਼ਾਮਲ ਹਨ, ਅਫ਼ਗ਼ਾਨੀ ਤਾਲਿਬਾਨ ਨੂੰ ਵਿੱਤੀ ਸਹਾਇਤਾ ਦਿੰਦੀਆਂ ਹਨ। ਪਰ ਇਹ ਦੇਸ ਇਸ ਤੋਂ ਇਨਕਾਰ ਕਰਦੇ ਹਨ।ਕਈ ਖਾੜੀ ਦੇਸ, ਜਿਵੇਂ ਕਿ ਸਾਊਦੀ ਅਰਬ, ਯੂਏਈ, ਪਾਕਿਸਤਾਨ ਅਤੇ ਕ਼ਤਰ ਵਿੱਚ ਰਹਿਣ ਵਾਲੇ ਕਈ ਲੋਕ ਨਿੱਜੀ ਪੱਧਰ 'ਤੇ ਤਾਲਿਬਾਨ ਨੂੰ ਵੱਡੀ ਵਿੱਤੀ ਸਹਾਇਤਾ ਦਿੰਦੇ ਹਨ।ਹਾਲਾਂਕਿ ਤਾਲਿਬਾਨ ਦੀ ਕਮਾਈ ਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਸੰਭਵ ਨਹੀਂ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਕਮਾਈ 35 ਅਰਬ ਰੁਪਏ ਤੱਕ ਹੋ ਸਕਦੀ ਹੈ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
வருமான வரிச் சட்டங்களை மறு ஆய்வு செய்வதற்கும் புதிய சட்டங்களைக் கொண்டுவருவதற்கும் சிறப்பு குழுவை மத்திய அரசு அமைத்துள்ளது. 50 ஆண்டுகள் பழமையான வருமான வரிச் சட்டங்களைத் தற்போதைய பொருளாதார தேவைக்கு ஏற்ப மாற்றுவதற்காக இந்தக் குழுவை மத்திய அரசு நியமித்துள்ளது. | Tamil |
मुख्यमंत्री मध्यावधी निवडणुकीला तयार, मात्र सेना बॅकफुटवर | Marathi |
રાજકોટઃચેમ્બર્સ ઓફ કોમર્સના પ્રમુખની વરણી,સમીર શાહની પેનલનો દબદબો | Gujarati |
ലൂസിഫറില് ഒരു ഗംഭീര ട്വിസ്റ്റ് ഉണ്ടെന്ന് ബാല
| Malayalam |
न्यूज़क्लिक के संस्थापक प्रबीर पुरकायस्थ की गिरफ़्तारी को सुप्रीम कोर्ट ने बताया अवैध, रिहा करने का दिया आदेश | Hindi |
অনুপস্থিতিতে হতাশ শাসকদল। বিরোধীরা বলছে, মমতারই পথ | Bengali |
#FitnessFunda : सोनाली कुलकर्णीच्या नेहमी उत्साही असण्याचं 'हे' आहे रहस्य | Marathi |
કતારમાં કરીના કપૂરે ખુબસૂરતીને લગાવ્યા ચાર ચાંદ, જુઓ Pics | Gujarati |
শ্রীমতী চ্যাম্পিয়ন | Bengali |
କୋହଲିଙ୍କ ବ୍ୟତୀତ ଟିମ୍ ଇଣ୍ଡିଆର ଅନ୍ୟ ଖେଳାଳିଙ୍କ ପାଇଁ ବି ଅଷ୍ଟ୍ରେଲିଆ କରିଛି ଯୋଜନା | Odia |
ਪਿਛਲੇ ਦੋ ਸਾਲਾਂ ਵਿੱਚ ਜਦੋਂ ਕਦੇ ਇਹ ਵੀ ਲੱਗਿਆ ਹੈ ਕਿ ਪਾਣੀ ਵਾਕਈ ਜੰਮ ਗਿਆ ਹੈ, ਉਸ ਵੇਲੇ ਵੀ ਬਰਫ਼ ਹੇਠਾਂ ਪਾਣੀ ਚਲਦਾ ਰਹਿੰਦਾ ਹੈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ചരിത്രമെഴുതി ക്രിസ്റ്റ്യാനോ റൊണാള്ഡോ : യുവന്റെസിന്റെ മടങ്ങി വരവ് | Malayalam |
रॅम्बो सर्कसमधल्या पिसाळलेल्या हत्तीला पकडण्यात यश | Marathi |
राष्ट्रपति पद की उम्मीदवारी पर सवालों के बीच बाइडन बोले- सिर्फ़ ईश्वर ही मुझे मना सकते हैं | Hindi |
ଏଯାବତ୍ ଏକାଠି ହୋଇ ନାହାନ୍ତି ସବ୍ୟସାଚୀ,ଅରିନ୍ଦମ୍ ଏବଂ ବର୍ଷା… | Odia |
اس وجہ سے فلیٹ میں رہتے ہیں سلمان خان، والد سلیم خان نے بتائی وجہ، پڑھیں | Urdu |
सारे करून भागले पण जेलचे दार उघडलेच ! | Marathi |
آسٹریلیا سے شکست کے بعد کپتان وارٹ کوہلی نےآئندہ دومیچوں سے متعلق کہی یہ بات | Urdu |
30 હજારનું AC મળશે 15,900 રૂ.માં, આ શહેરમાં છે શાનદાર ઓફર | Gujarati |
मुंबईत भाजपचा महिला मेळावा... या आहेत आजच्या 5 मोठ्या बातम्या | Marathi |
ವಿಜಯ್ ದೇವರಕೊಂಡರಲ್ಲಿ ಕಮಲ್ ಹಾಸನ್ ನೋಡಿದೆ: ಶಿವರಾಜ್ ಕುಮಾರ್ | Kannada |
সিনেমার কায়দায় সোনা পাচার! ক্লাইম্যাক্সে বাজিমাত গোয়েন্দাদের | Bengali |
خاتون نے خاتون پر لگایا ریپ کا الزام ، لیکن پولیس نہیں کر پا رہی کیس درج | Urdu |
લાખો રૂપિયાના ફોનને પછાડે એવા છે ફિચર માત્ર રૂ.2000ના મોબાઇલમાં | Gujarati |
ಟೆಸ್ಟ್ ರ್ಯಾಂಕಿಂಗ್: ಭರ್ಜರಿ ಬಡ್ತಿ ಹೊಂದಿದ ಪೃಥ್ವಿ ಶಾ: ವಿರಾಟ್ ಕೊಹ್ಲಿ..? | Kannada |
ഇരുപത്തിമൂന്നാമത് ഫെഡറേഷന് കപ്പ് അത്ലറ്റിക്സിന് ഇന്ന് തുടക്കം | Malayalam |
Valentines Day: જાણીતી સિંગર નેહા કક્કરને આ કોણ કરી રહ્યું છે પ્રપોઝ? | Gujarati |
भारताविरुध्दच्या पहिल्या टेस्टमध्ये ऑस्ट्रेलियाच्या दिवसअखेर 4 बाद 254 रन्स | Marathi |
ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਦੇ ਹਾਲਾਤ ਪ੍ਰਭੂ ਦਿਆਲ ਬੀਬੀਸੀ ਪੰਜਾਬੀ ਦੇ ਲਈ 17 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-45285380 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦਾ ਸੁਫ਼ਨਾ ਪੈਸੇ ਕਮਾ ਕੇ ਆਪਣੀ ਮਾਂ ਨੂੰ ਜਹਾਜ਼ ਦਾ ਝੂਟਾ ਦੁਆਉਣ ਦਾ ਸੀ ਜੋ ਪੂਰਾ ਨਾ ਹੋਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਅਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ 21 ਸਾਲਾ ਵਿਨੋਦ ਦੀ ਮਾਂ ਮੰਜੂ ਨੂੰ ਆਪਣੇ ਪੁੱਤ ਦਾ ਮੂੰਹ ਨਾ ਦੇਖਣ ਦਾ ਅੱਜ ਵੀ ਦੁੱਖ ਹੈ। ਇਹ ਦੁੱਖ ਸ਼ਾਇਦ ਉਸ ਨੂੰ ਉਮਰ ਭਰ ਰਹੇਗਾ।ਵਿਨੋਦ ਅਖ਼ਬਾਰਾਂ ਦਾ ਹਾਕਰ ਸੀ। ਸਵੇਰੇ ਅਖ਼ਬਾਰ ਵੰਡਣ ਤੋਂ ਬਾਅਦ ਉਹ ਆਈ.ਟੀ.ਆਈ. ਕਾਲਜ ਵਿੱਚ ਪੜ੍ਹਦਾ ਸੀ ਅਤੇ ਸ਼ਾਮ ਨੂੰ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਕੇ ਮਾਂ-ਪਿਓ ਦੀ ਆਰਥਿਕ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਨੋਦ ਦਾ ਸੁਫ਼ਨਾ ਪੈਸੇ ਕਮਾ ਕੇ ਆਪਣੀ ਮਾਂ ਨੂੰ ਜਹਾਜ਼ ਦਾ ਝੂਟਾ ਦੁਆਉਣ ਦਾ ਸੀ ਜੋ ਪੂਰਾ ਨਾ ਹੋਇਆ।.......................................................................................................................ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਪੇਸ਼ ਇਹ ਕਹਾਣੀ ਉਨ੍ਹਾਂ ਲੋਕਾਂ ਬਾਰੇ ਹੈ ਜਿਨ੍ਹਾਂ ਨੇ ਇਸ ਹਿੰਸਾ ਵਿੱਚ ਆਪਣਿਆਂ ਨੂੰ ਗੁਆਇਆ ਹੈ।...........................................................................................................................ਥੇੜ੍ਹ ਮੁਹੱਲੇ ਵਿੱਚ ਰਹਿੰਦੇ ਰਾਮੇਸ਼ਵਰ ਦਾ ਘਰ ਪੁੱਛਦੇ-ਪੁਛਾਉਂਦੇ ਜਦੋਂ ਉਨ੍ਹਾਂ ਦੇ ਘਰ ਜਾ ਕੇ ਦਰਵਾਜ਼ਾ ਖੜ੍ਹਕਾਇਆ ਤਾਂ ਵਿਨੋਦ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਇਹ ਵੀ ਪੜ੍ਹੋ:ਕੀ ਸੈਕਸ ਲਾਈਫ਼ ਨੂੰ ਲੈ ਕੇ ਤੁਹਾਡੇ ਮਨ ’ਚ ਵੀ ਗਲਤਫ਼ਹਿਮੀਆਂ ਹਨ100 ਡਾਲਰ 'ਚ ਵਿਕੀ ਇਸ ਕੁੜੀ ਦੀ ਦਰਦਨਾਕ ਕਹਾਣੀਅਮਰਿੰਦਰ ਤੇ ਅਰੂਸਾ ਦੀ ਦੋਸਤੀ ਸਬੰਧੀ ਲੇਖ ਉੱਪਰ ਸੋਸ਼ਲ ਮੀਡੀਆ ਜੰਗਜਦੋਂ ਉਨ੍ਹਾਂ ਨੂੰ ਵਿਨੋਦ ਦੀ ਮਾਂ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਿਰ ਹਿਲਾਉਂਦੇ ਹੋਏ ਹਾਮੀ ਭਰੀ, "ਮੈਂ ਹੀ ਹਾਂ ਵਿਨੋਦ ਦੀ ਮਾਂ ਦੱਸੋ।" Image copyright Prabhu dayal/bbc ਫੋਟੋ ਕੈਪਸ਼ਨ ਮੰਜੂ ਦਾ ਕਹਿਣਾ ਸੀ ਕਿ ਵਿਨੋਦ ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਡੇਰੇ ਜਾਂਦੇ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਜਾਵੇਗਾ ਜਦੋਂ ਉਨ੍ਹਾਂ ਨੂੰ ਵਿਨੋਦ ਬਾਰੇ ਦੋ ਗੱਲਾਂ ਕਰਨ ਬਾਰੇ ਕਿਹਾ ਗਿਆ ਤਾਂ ਨਾਲ ਦੀ ਨਾਲ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਤੁਰੇ ਅਤੇ ਉਹ ਨਿਢਾਲ ਹੁੰਦੇ ਹੋਏ ਕੋਲ ਪਏ ਮੰਜੇ ਉੱਤੇ ਬੈਠਦੇ ਹੀ ਵੈਣ ਪਾਉਣ ਲੱਗ ਪਈ। ਹੌਸਲਾ ਦੇ ਕੇ ਜਦੋਂ ਉਨ੍ਹਾਂ ਨੂੰ ਚੁੱਪ ਕਰਾਇਆ ਗਿਆ ਤਾਂ ਉਨ੍ਹਾਂ ਨੇ ਵਿਨੋਦ ਬਾਰੇ ਦੱਸਣਾ ਸ਼ੁਰੂ ਕੀਤਾ।'ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਜਾਂਦਾ ਸੀ ਡੇਰੇ'ਉਨ੍ਹਾਂ ਨੇ ਦੱਸਿਆ, "ਸਾਨੂੰ ਪੁੱਤ ਨੂੰ ਗੋਲੀ ਲੱਗਣ ਦਾ ਪਤਾ ਦੂਜੇ ਦਿਨ ਲੱਗਿਆ।"ਗੋਲੀ ਲੱਗਣ ਨਾਲ ਮਰੇ ਪੁੱਤ ਦਾ ਮੂੰਹ ਨਾ ਦੇਖ ਸਕਣ ਦਾ ਦੁੱਖ ਦੱਸਦਿਆਂ ਵਿਨੋਦ ਦੀ ਮਾਂ, ਮੰਜੂ ਨੇ ਕਿਹਾ ਕਿ ਉਹ 25 ਅਗਸਤ ਨੂੰ ਦੂਜੇ ਡੇਰਾ ਪ੍ਰੇਮੀਆਂ ਵਾਂਗ ਸਤਿਸੰਗ ਸੁਣਨ ਲਈ ਗਈ ਸੀ ਤੇ ਉਥੇ ਹੀ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ। ਪੁੱਤ ਕਦੋਂ ਡੇਰਾ ਪ੍ਰੇਮੀਆਂ ਦੀ ਭੀੜ ਵਿੱਚ ਚਲਾ ਗਿਆ, ਉਸ ਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਮੰਜੂ ਦਾ ਕਹਿਣਾ ਸੀ ਕਿ ਉਹ ਬੱਚਿਆਂ ਨੂੰ ਗ਼ਲਤ ਸੰਗਤ ਤੋਂ ਬਚਾਉਣ ਲਈ ਡੇਰੇ ਜਾਂਦੇ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਜਾਵੇਗਾ।ਮੰਜੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਰੇਨੂੰ ਦਾ ਵਿਆਹ ਰੱਖਿਆ ਹੋਇਆ ਸੀ ਪਰ ਪੁੱਤਰ ਦੇ ਮਰਨ ਕਾਰਨ ਉਨ੍ਹਾਂ ਨੂੰ ਵਿਆਹ ਦੀ ਤਾਰੀਕ ਅੱਗੇ ਕਰਨੀ ਪਈ। ਉਨ੍ਹਾਂ ਦੀ ਸਹਾਇਤਾ ਕਰਨ ਲਈ ਕੋਈ ਨਹੀਂ ਆਇਆ। Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦਾ ਪਿਤਾ ਰਾਮੇਸ਼ਵਰ ਸਵੇਰੇ ਘਰ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਭਾਦਰਾ ਬਾਜ਼ਾਰ ਵਿੱਚ ਫਾਸਟ ਫੂਡ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਵਿਨੋਦ ਦੀ ਭੈਣ ਰੇਨੂੰ ਨੇ ਕਿਹਾ ਕਿ ਉਹ ਹੁਣ ਕਦੇ ਆਪਣੇ ਭਰਾ ਨੂੰ ਰੱਖੜੀ ਨਹੀਂ ਬੰਨ੍ਹ ਸਕੇਗੀ ਅਤੇ ਉਹ ਹੁਣ ਕਦੇ ਵੀ ਰੱਖੜੀ ਦਾ ਤਿਉਹਾਰ ਵੀ ਨਹੀਂ ਮਨਾਉਣਗੇ । ਰੈਨੂੰ ਨੇ ਦੱਸਿਆ ਕਿ ਉਸ ਦਾ ਦੂਜਾ ਭਰਾ ਕਿਸੇ ਫਰਨੀਚਰ ਦੀ ਦੁਕਾਨ ਉੱਤੇ ਨੌਕਰੀ ਕਰਦਾ ਹੈ।ਵਿਨੋਦ ਦਾ ਪਿਤਾ ਰਾਮੇਸ਼ਵਰ ਸਵੇਰੇ ਘਰ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਭਾਦਰਾ ਬਾਜ਼ਾਰ ਵਿੱਚ ਫਾਸਟ ਫੂਡ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸ ਦੀ ਪਤਨੀ ਮੰਜੂ ਵੀ ਘਰ ਵਿੱਚ ਜੁੱਤੀਆਂ ਬਣਾਉਣ ਵਿੱਚ ਉਸ ਦੀ ਸਹਾਇਤਾ ਕਰਦੀ ਹੈ।ਰਾਮੇਸ਼ਵਰ ਨੇ ਦੱਸਿਆ ਹੈ ਕਿ 25 ਅਗਸਤ ਨੂੰ ਵਿਨੋਦ ਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਕਿ ਵਿਨੋਦ ਦਾ ਡਿੱਗਿਆ ਫੋਨ ਮਿਲਿਆ ਹੈ ਤੇ ਵਿਨੋਦ ਦੇ ਭੀੜ ਵਿੱਚ ਕੁਝ ਸੱਟ ਲੱਗੀ ਹੈ।ਮੁਦਰਾਘਰ ਵਿੱਚੋਂ ਮਿਲੀ ਲਾਸ਼"ਫੋਨ ਸੁਣਨ ਮਗਰੋਂ ਮੈਂ ਲੱਗੇ ਕਰਫਿਊ ਵਿੱਚ ਹੀ ਕਿਸੇ ਤਰ੍ਹਾਂ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਗਿਆ ਪਰ ਮੈਨੂੰ ਵਿਨੋਦ ਕਿਤੇ ਨਜ਼ਰ ਨਾ ਆਇਆ। ਰਾਤ ਨੂੰ ਕਾਫੀ ਦੇਰ ਤੱਕ ਭਾਲ ਕਰਨ ਮਗਰੋਂ ਮੈਂ ਘਰ ਆ ਗਿਆ ਪਰ ਮੈਨੂੰ ਨੀਂਦ ਨਾ ਆਈ। ਸਵੇਰੇ ਫਿਰ ਮੈਂ ਕਿਸੇ ਤਰ੍ਹਾਂ ਹਸਪਤਾਲ ਗਿਆ ਅਤੇ ਉਥੇ ਫਿਰ ਵੀ ਮਰੀਜ਼ਾਂ ਵਿੱਚ ਮੈਨੂੰ ਵਿਨੋਦ ਨਾ ਮਿਲਿਆ। ਘਰ ਵਾਲੀ ਡੇਰੇ ਵਿੱਚ ਹੀ ਸੀ। ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਹਸਪਤਾਲ ਦੇ ਮੁਰਦਾਘਰ ਗਏ ਤਾਂ ਉਥੇ ਵਿਨੋਦ ਦੀ ਲਾਸ਼ ਪਈ ਸੀ।" Image copyright Prabhu dayal/bbc ਫੋਟੋ ਕੈਪਸ਼ਨ ਵਿਨੋਦ ਦੀ ਭੈਣ ਰੇਨੂੰ ਨੇ ਕਿਹਾ ਕਿ ਉਹ ਹੁਣ ਕਦੇ ਆਪਣੇ ਭਰਾ ਨੂੰ ਰੱਖੜੀ ਨਹੀਂ ਬੰਨ੍ਹ ਸਕੇਗੀ ਅਤੇ ਉਹ ਹੁਣ ਕਦੇ ਵੀ ਰੱਖੜੀ ਦਾ ਤਿਉਹਾਰ ਵੀ ਨਹੀਂ ਮਨਾਉਣਗੇ ਰਾਮੇਸ਼ਵਰ ਨੇ ਦੱਸਿਆ ਕਿ ਗੋਲੀ ਲੱਗਣ ਮਗਰੋਂ ਕੁਝ ਲੋਕ ਵਿਨੋਦ ਨੂੰ ਚੁੱਕ ਕੇ ਡੇਰੇ ਦੇ ਹਸਪਤਾਲ ਲੈ ਗਏ ਸਨ। ਉਨ੍ਹਾਂ ਦੱਸਿਆ, "ਕੁਝ ਲੋਕ ਆ ਕੇ ਮਦਦ ਲਈ ਪੁੱਛਦੇ ਸੀ ਪਰ ਜਦੋਂ ਸਾਡਾ ਪੁੱਤਰ ਹੀ ਨਹੀਂ ਰਿਹਾ ਤਾਂ ਮਦਦ ਕਾਹਦੀ। ਹੁਣ ਤਾਂ ਇੱਕ ਸਾਲ ਪੂਰਾ ਹੋ ਗਿਆ ਕਦੇ ਅਸੀਂ ਡੇਰੇ ਵੱਲ ਨਹੀਂ ਗਏ। ਸਾਨੂੰ ਨਹੀਂ ਪਤਾ ਕਿ ਡੇਰੇ ਵਿੱਚ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਸੀ। ਸਾਡਾ ਤਾਂ ਮਨ ਹੁਣ ਪੂਰੀ ਤਰ੍ਹਾਂ ਡੇਰੇ ਤੋਂ ਉੱਠ ਚੁੱਕਿਆ ਹੈ।"ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਸੁੱਖਸਾਗਰ ਕਾਲੋਨੀ ਦੇ ਵਜੀਰ ਚੰਦ ਵੀ ਮਾਰੇ ਗਏ ਸਨ। ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਅੰਦਰੋਂ ਇੱਕ ਮਹਿਲਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ। ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈ'ਮੇਰੇ ਬੰਦਿਆਂ ਨੂੰ ਸਿਰਫ਼ ਮੇਰੇ ਇਸ਼ਾਰੇ ਦੀ ਉਡੀਕ ਸੀ'ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਵਜੀਰ ਚੰਦ ਦੀ ਪਤਨੀ ਹੋ ਤਾਂ ਉਨ੍ਹਾਂ ਨੇ ਹਾਂ ਵਿੱਚ ਜੁਆਬ ਦਿੱਤਾ ਅਤੇ ਦਰਵਾਜ਼ੇ ਨਾਲ ਪਈ ਕੁਰਸੀ ਉੱਤੇ ਭਰੇ ਮਨ ਨਾਲ ਬੈਠ ਗਏ। ਘਰ ਦੇ ਦਰਵਾਜ਼ੇ ਦੇ ਨਾਲ ਬਣੇ ਬਾਥਰੂਮ ਦੀ ਛੱਤ ਨੂੰ ਮਿਸਤਰੀਆਂ ਦੀ ਮਦਦ ਨਾਲ ਠੀਕ ਕਰ ਰਹੇ ਦੋ ਨੌਜਵਾਨਾਂ ਨੇ ਉੱਤੇ ਖੜ੍ਹਿਆਂ ਨੇ ਹੀ ਆਉਣ ਦਾ ਮਕਸਦ ਪੁੱਛਿਆ ਤਾਂ ਉਨ੍ਹਾਂ ਨੂੰ ਮੀਡੀਆ ਕਰਮੀ ਹੋਣ ਦੀ ਜਾਣਕਾਰੀ ਦਿੰਦਿਆਂ ਵਜੀਰ ਚੰਦ ਬਾਰੇ ਦੋ ਗੱਲਾਂ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਉਪਰੋਂ ਖੜ੍ਹਿਆਂ ਹੀ ਕਹਿ ਦਿੱਤਾ ਕਿ ਅਸੀਂ ਕੋਈ ਵਜੀਰ ਚੰਦ ਬਾਰੇ ਗੱਲ ਨਹੀਂ ਕਰਨੀ। ਇਨ੍ਹਾਂ ਦੋ ਚਾਰ ਸੁਆਲ-ਜੁਆਬਾਂ ਦੌਰਾਨ ਹੀ ਦਰਵਾਜ਼ੇ ਨਾਲ ਕੁਰਸੀ ਉੱਤੇ ਬੈਠੀ ਵਜੀਰ ਚੰਦ ਦੀ ਪਤਨੀ ਦੇ ਅੱਥਰੂ ਡੁੱਲ੍ਹ ਪਏ। ਛੱਤ ਉੱਤੇ ਖੜ੍ਹੇ ਹੀ ਨੌਜਵਾਨ ਨੇ ਕਿਹਾ, "ਪਤਾ ਨਹੀਂ ਕਿੰਨੀ ਵਾਰ ਆ ਗਏ ਇਹ ਲੋਕ ਪੁੱਛਣ ਲਈ।" Image copyright Getty Images ਫੋਟੋ ਕੈਪਸ਼ਨ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਰਾਮ ਰਹੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰੇ ਦੀਆਂ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿਰਸਾ ਵਿੱਚ ਭੜਕੀ ਭੀੜ ਮਿਲਕ ਪਲਾਂਟ ਤੋਂ ਇਲਾਵਾ ਬੇਗੂ ਰੋਡ ਸਥਿਤ ਬਿਜਲੀ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਭੜਕੀ ਭੀੜ ਨੇ ਕਈ ਦਰਜਨਾਂ ਵਾਹਨ ਵੀ ਫੂਕ ਦਿੱਤੇ ਸਨ। ਪੁਲਿਸ ਵੱਲੋਂ ਗੋਲੀ ਚਲਾਈ ਗਈ ਗੋਲੀ ਵਿੱਚ ਵਜੀਰ ਚੰਦ, ਵੀਨਾ ਰਾਣੀ, ਵਿਨੋਦ ਕੁਮਾਰ, ਕਾਲਾ ਸਿੰਘ ਅਤੇ ਰੋਬਿਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ।ਇਹ ਵੀ ਪੜ੍ਹੋ:ਗੋਲਡ ਜਿੱਤਣ ਵਾਲੀ ਵਿਨੇਸ਼ ਕਿਉਂ ਹੋ ਗਈ ਖਫ਼ਾ?ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਨਜ਼ਰ‘ਟਰੰਪ ਨੇ ਪੋਰਨ ਸਟਾਰ ਨੂੰ ਪੈਸੇ ਦਿੱਤੇ ਜਾਂ ਨਹੀਂ, ਸਾਨੂੰ ਕੀ’ ਡੇਰਾ ਮੁਖੀ ਦੇ ਪੰਚਕੂਲਾ ਜਾਣ ਤੋਂ ਪਹਿਲਾਂ ਹੀ ਸਿਰਸਾ ਵਿੱਚ 24 ਅਗਸਤ ਦੀ ਰਾਤ ਨੂੰ ਹੀ ਕਰਫਿਊ ਲਾ ਦਿੱਤਾ ਗਿਆ ਸੀ। ਕਰਫਿਊ ਲੱਗੇ ਹੋਣ ਦੇ ਬਾਵਜੂਦ ਭੀੜ ਨੇ ਸਿਰਸਾ ਵਿੱਚ ਸਾੜ-ਫੂਕ ਕੀਤੀ ਸੀ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
आदिनाथ-उर्मिलाच्या घरी नन्ह्या परीचं आगमन | Marathi |
ମେଲ୍ବର୍ଣ୍ଣ ସମ୍ମିଳନୀରେ ନାଲ୍କୋ | Odia |
'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚ ਪਾਰਥ ਪਾਂਡਿਆ ਫੈਕਟ ਚੈੱਕ ਟੀਮ, ਬੀਬੀਸੀ ਨਿਊਜ਼ 9 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46809117 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright facebook ਦਾਅਵਾ: ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਕੁਨ ਨੂੰ ਗਊ ਮਾਸ ਦੀ ਤਸਕਰੀ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਕਾਰ ਪੁਲਿਸ ਨੇ ਜ਼ਬਤ ਕਰ ਲਈ ਹੈ। ਇਸ ਦਾਅਵੇ ਦੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਕਈ ਫੇਸਬੁੱਕ ਪੰਨਿਆਂ ਅਤੇ ਗਰੁੱਪਾਂ ਵਿੱਚ ਸ਼ੇਅਰ ਕੀਤਾ ਗਿਆ ਹੈ। ਫੇਸਬੁੱਕ ਸਰਚ ਮੁਤਾਬਕ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇ ਸ਼ੁਰੂਆਤੀ ਹਿੱਸੇ ਵਿੱਚ ਇੱਕ ਫੋਟੋ ਵਰਤੀ ਗਈ ਹੈ, ਜਿਸ ਵਿੱਚ ਇੱਕ ਸ਼ਖ਼ਸ ਸੜਕ 'ਤੇ ਬੈਠਾ ਵਿਖਾਈ ਦਿੰਦਾ ਹੈ ਅਤੇ ਇਸਦੇ ਆਲੇ-ਦੁਆਲੇ ਮਾਸ ਦੇ ਕੁਝ ਟੁੱਕੜੇ ਪਏ ਹੋਏ ਹਨ। ਤਸਵੀਰ ਵਿੱਚ ਵਿਖਾਈ ਦਿੰਦਾ ਹੈ ਕਿ ਉਸ ਸ਼ਖ਼ਸ ਦੇ ਆਲੇ-ਦੁਆਲੇ ਖੜ੍ਹੇ ਲੋਕ ਉਸ ਨੂੰ ਘੂਰ ਰਹੇ ਸਨ।ਇਹ ਵੀ ਪੜ੍ਹੋ:ਪਠਾਨਕੋਟ ਹਮਲੇ ਨੂੰ ਕਿੰਨੇ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ?ਜਦੋਂ 'ਗੁਆਚੇ' ਦਿਲ ਨੇ ਪੁਲਿਸ ਵਾਲਿਆਂ ਦੇ ਮੱਥੇ ਲਿਆ ਦਿੱਤੀਆਂ ਤਿਉੜੀਆਂਸਾਊਦੀ ਛੱਡਣ ਵਾਲੀ ਕੁੜੀ ਨੂੰ ਮਿਲਿਆ ਰਫਿਊਜੀ ਸਟੇਟਸਵੀਡੀਓ ਦੇ ਦੂਜੇ ਹਿੱਸੇ ਵਿੱਚ ਦੋ ਹੋਰ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਮੁਲਜ਼ਮ ਦੀ ਗੱਡੀ ਅਤੇ ਉਸ ਵਿੱਚ ਭਰੇ ਮਾਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੀਡੀਓ ਵਿੱਚ ਇਸ ਘਟਨਾ ਨੂੰ ਤਾਜ਼ਾ ਦੱਸਿਆ ਗਿਆ ਹੈ। ਪਰ ਜਦੋਂ ਅਸੀਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਫਰਜ਼ੀ ਪਾਇਆ ਗਿਆ। 'ਝਾਰਖੰਡ ਮੋਬ ਲਿਚਿੰਗ' ਦੀ ਫ਼ੋਟੋਰਿਵਰਸ ਸਰਚ ਵਿੱਚ ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਜਨਤਕ ਤੌਰ 'ਤੇ ਫੇਸਬੁੱਕ ਉੱਤੇ ਸਭ ਤੋਂ ਪਹਿਲਾਂ 'ਸਾਕਸ਼ੀ ਸ਼ਰਮਾ' ਨਾਮ ਦੀ ਪ੍ਰੋਫ਼ਾਈਲ ਨੇ ਪੋਸਟ ਕੀਤਾ ਸੀ। Image copyright facebook ਇਸ ਪ੍ਰੋਫ਼ਾਈਲ ਪੇਜ ਤੋਂ ਬੀਤੇ ਤਿੰਨ ਮਹੀਨੇ ਵਿੱਚ ਕਰੀਬ 50 ਹਜ਼ਾਰ ਲੋਕਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਤਸਵੀਰਾਂ ਦੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਪਹਿਲੀ ਤਸਵੀਰ 28 ਜੂਨ 2017 ਦੀ ਹੈ। ਇਹ ਵੀ ਪੜ੍ਹੋ:ਗਊ ਰੱਖਿਆ ਦੇ ਨਾਂ ’ਤੇ ਅਕਬਰ ਦਾ ਕੁੱਟ-ਕੁੱਟ ਕੇ ਕਤਲ ਪਹਿਲੂ ਖ਼ਾਨ ਮੌਬ ਲਿੰਚਿੰਗ ਕੇਸ ਦੇ ਗਵਾਹਾਂ 'ਤੇ ਹਮਲਾ'ਇਸ ਦੇਸ 'ਚ ਗਊ ਦੀ ਜ਼ਿੰਦਗੀ ਮਾਅਨੇ ਰੱਖਦੀ ਹੈ ਮਨੁੱਖ ਦੀ ਨਹੀਂ'ਇਹ ਵਾਕਿਆ ਝਾਰਖੰਡ ਦੇ ਰਾਂਚੀ ਸ਼ਹਿਰ ਨਾਲ ਲੱਗਦੇ ਰਾਮਗੜ੍ਹ ਦਾ ਸੀ, ਜਿੱਥੇ ਮਾਸ ਲਿਜਾ ਰਹੇ ਅਲੀਮੂਦੀਨ ਨਾਮਕ ਇੱਕ ਨੌਜਵਾਨ ਦਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਅਲੀਮੂਦੀਨ ਦੇ ਕਤਲ ਤੋਂ ਬਾਅਦ ਗੁੱਸੇ ਨਾਲ ਭਰੇ ਲੋਕਾਂ ਨੇ ਉਨ੍ਹਾਂ ਦੀ ਗੱਡੀ ਵਿੱਚ ਅੱਗ ਲਗਾ ਦਿੱਤਾ ਸੀ। ਉਨ੍ਹਾਂ ਦੀ ਕਾਰ ਦਾ ਨੰਬਰ WB 02K 1791 ਸੀ।ਅਲੀਮੂਦੀਨ ਦੀ ਪਤਨੀ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਪੇਸ਼ੇ ਤੋਂ ਡਰਾਈਵਰ ਸਨ ਅਤੇ ਕਿਸੇ ਸਿਆਸੀ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ। Image copyright Getty Images ਜਦੋਂ ਇਹ ਘਟਨਾ ਹੋਈ ਸੀ, ਉਸ ਸਮੇਂ ਬੀਬੀਸੀ ਨੂੰ ਇੱਕ ਚਸ਼ਮਦੀਦ ਨੇ ਦੱਸਿਆ ਸੀ ਕਿ ਭੀੜ ਵਿੱਚ ਸ਼ਾਮਲ ਲੋਕ ਹੱਲਾ ਕਰ ਰਹੇ ਸਨ ਕਿ ਉਨ੍ਹਾਂ ਦੀ ਕਾਰ ਵਿੱਚ ਗਾਂ ਦਾ ਮਾਸ ਹੈ। ਇਸ ਤੋਂ ਬਾਅਦ ਉੱਥੇ ਲੋਕਾਂ ਦੀ ਗਿਣਤੀ ਵਧਦੀ ਚਲੀ ਗਈ। ਸਾਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਹੇਠ ਲਾਹ ਕੇ ਮਾਰਨ ਲੱਗੇ। ਇਸ ਦੌਰਾਨ ਕੁਝ ਲੋਕਾਂ ਨੇ ਪੈਟਰੋਲ ਛਿੜਕ ਕੇ ਉਨ੍ਹਾਂ ਦੀ ਗੱਡੀ ਵਿੱਚ ਅੱਗ ਲਗਾ ਦਿੱਤੀ। ਝਾਰਖੰਡ ਦੀ ਰਾਮਗੜ੍ਹ ਕੋਰਟ ਨੇ ਕਥਿਤ ਤੌਰ 'ਤੇ ਗਾਂ ਦਾ ਮਾਸ ਲਿਜਾ ਜਾ ਰਹੇ ਇੱਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਦੇ ਮਾਮਲੇ ਵਿੱਚ 11 ਕਥਿਤ ਗਊ ਰੱਖਿਅਕਾਂ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਰਾਮਗੜ੍ਹ ਜ਼ਿਲ੍ਹੇ ਦੀ ਪੁਲਿਸ ਨੇ ਮੌਬ ਲੀਚਿੰਗ ਦੇ ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦੋ ਨੇਤਾਵਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਅਲੀਮੂਦੀਨ ਦੀ ਪਤਨੀ ਨੇ ਇਨ੍ਹਾਂ ਨੂੰ ਨਾਮਜ਼ਦ ਮੁਲਜ਼ਮ ਬਣਾਇਆ ਸੀ। ਉੱਥੇ ਹੀ ਇਸ ਮਾਮਲੇ ਵਿੱਚ 11 ਕਥਿਤ ਗਊ ਰੱਖਿਅਕਾਂ ਨੂੰ ਰਾਮਗੜ੍ਹ ਕੋਰਟ ਨੇ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਸੀ। ਇਹ ਵੀ ਪੜ੍ਹੋ:ਇੱਕ ਦਹਾਕੇ ਤੋਂ ਕੋਮਾ 'ਚ ਪਈ ਔਰਤ ਕਿਵੇਂ ਬਣ ਗਈ ਮਾਂ?ਸਿਤਾਰੇ ਵੀ ਕਿਉਂ ਹੋ ਰਹੇ ਹਨ ਡਿਪਰੈਸ਼ਨ ਦਾ ਸ਼ਿਕਾਰਇਸ ਸਾਲ ਦੀਆਂ ਉਹ ਵੱਡੀਆਂ ਫ਼ਿਲਮਾਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈਵੀਡੀਓ ਦੇ ਦੂਜੇ ਹਿੱਸੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਨੰਬਰ ਪਲੇਟ ਵਾਲੀ ਇੱਕ ਚਿੱਟੀ ਕਾਰ ਦੀ ਫੋਟੋ ਵਰਤੀ ਗਈ ਹੈ ਅਤੇ ਤਸਵੀਰ 'ਤੇ ਭਾਰਤੀ ਜਨਤਾ ਪਾਰਟੀ ਦਾ ਚੋਣ ਚਿੰਨ੍ਹ 'ਕਮਲ ਦਾ ਫੁੱਲ' ਬਣਿਆ ਹੋਇਆ ਹੈ। ਇਸਦੇ ਨਾਲ ਵਰਤੇ ਗਏ ਇੱਕ ਹੋਰ ਫੋਟੋ ਵਿੱਚ ਕੁਝ ਪੁਲਿਸ ਵਾਲੇ ਵੀ ਹਨ ਜਿਨ੍ਹਾਂ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਇਨ੍ਹਾਂ ਤਸਵੀਰਾਂ ਬਾਰੇ ਗੁਜਰਾਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਅਸੀਂ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗਊ ਮਾਸ ਦੀ ਤਸਕਰੀ ਦੇ ਇਲਜ਼ਾਮ ਵਿੱਚ ਬੀਤੇ ਸਾਲਾਂ ਵਿੱਚ ਕਈ ਭਾਜਪਾ ਕਾਰਕੁਨ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਅਹਿਮਦਾਬਾਦ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਜਗਦੀਸ਼ ਪੰਚਾਲ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਆਪਣੇ ਕਿਸੇ ਕਾਰਕੁਨ ਦੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਨੂੰ ਫਰਜ਼ੀ ਦੱਸਿਆ। ਉਨ੍ਹਾਂ ਕਿਹਾ, "ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਦੇ ਕਿਸੇ ਵੀ ਸਰਗਰਮ ਕਾਰਕੁਨ 'ਤੇ ਅਹਿਮਦਾਬਾਦ ਵਿੱਚ ਗਊ ਮਾਸ ਦੀ ਤਸਕਰੀ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।''ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
اسکول میں 4 سال کی بچی کااس کے ہی ہم عمر لڑکے نے کیا جنسی استحصال، پرائیویٹ پارٹ میں درد ہونے پر ہوا انکشاف | Urdu |
वीडियो, वो पाकिस्तानी, जिनकी पहचान उनके बाल हैं, अवधि 1,41 | Hindi |
پاکستان میں جسپریت بمراہ کا جلوہ، بچے بھی کررہے ہیں فالو | Urdu |
رانی مکھرجی نے ظاہر کی خواہش ، سلمان اور شاہ رخ بنیں سمدھی ، تو کنگ خان نے دیا یہ جواب | Urdu |
GST : અફવાનું રિયાલિટી ચેક, આખરે શું છે સત્ય ? જાણો | Gujarati |
நயன்தாரா - விக்னேஷ் சிவன் காதலித்து வந்தாலும், பொது நிகழ்ச்சியில் ஒன்றாக கலந்து கொண்டதில்லை. இவ்விருது வழங்கும் நிகழ்ச்சியில் இருவரும் ஒன்றாக கலந்து கொண்டு, ஒன்றாக அமர்ந்து ரசித்தார்கள். | Tamil |
‘ঘোলা জলে মাছ ধরছেন অনেকে’, জিডি বিড়লাকাণ্ডে নিন্দা মুখ্যমন্ত্রীর | Bengali |
शेक्सपीअरचं 'हॅम्लेट' मराठी रंगभूमीवर | Marathi |
ਕਿਸਾਨ ਮਾਰਚ : ਰਾਮ ਲੀਲ੍ਹਾ ਮੈਦਾਨ ਪਹੁੰਚੇ ਹੀ ਸੀ ਕਿ ਬੈਂਕ ਦਾ ਫ਼ੋਨ ਆ ਗਿਆ, ਕਰਜ਼ਾ ਮੋੜੋ, ਵਰਨਾ ਕਾਰਵਾਈ ਹੋਵੇਗੀ - ਮਹਿਤਾਬ ਸਿੰਘ ਫ਼ੈਸਲ ਮੁਹੰਮਦ ਅਲੀ ਬੀਬੀਸੀ ਪੱਤਰਕਾਰ 30 ਨਵੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46398237 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਖੇਤੀਬਾੜੀ ਨਾਲ ਜੁੜੀਆਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਵੀਰਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਇਕੱਠੇ ਹੋਏ।ਸ਼ੁੱਕਰਵਾਰ ਨੂੰ ਕਿਸਾਨਾਂ ਨੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਸੰਸਦ ਵੱਲ ਰੋਸ ਮਾਰਚ ਕੀਤਾ। ਕਿਸਾਨਾਂ ਦੀ ਮੰਗ ਹੈ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ ਅਤੇ ਉੱਥੇ ਕਿਸਾਨਾਂ ਦੇ ਕਰਜ਼ੇ ਅਤੇ ਉਤਪਾਦਨ ਦੀ ਲਾਗਤ ਬਾਰੇ ਪੇਸ਼ ਕੀਤੇ ਗਏ ਦੋ ਪ੍ਰਾਈਵੇਟ ਮੈਂਬਰ ਬਿੱਲ ਪਾਸ ਕੀਤੇ ਜਾਣ।ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਆਗੂ ਅਤੇ ਸੰਸਦ ਮੈਂਬਰ ਰਾਜੂ ਸ਼ੈੱਟੀ ਨੇ ਸਾਲ 2017 ਵਿਚ ਲੋਕ ਸਭਾ 'ਚ ਦੋ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਸਨ ਤਾਂ ਜੋ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਖੇਤੀਬਾੜੀ ਉਤਪਾਦਾਂ ਲਈ ਇਕ ਵਾਜਬ ਕੀਮਤ ਦੀ ਗਾਰੰਟੀ ਮਿਲੇ ਅਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕੇ। ਸ਼ੈੱਟੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵੀ ਹਿੱਸਾ ਹਨ।'ਲਾਠੀ ਗੋਲੀ ਖਾਏਂਗੇ, ਫਿਰ ਭੀ ਆਗੇ ਜਾਏਂਗੇ'ਏਆਈਕੇਐਸਸੀਸੀ ਦੀ ਮੰਗ ਹੈ ਕਿ ਇਸ ਬਿੱਲ ਨੂੰ ਸੰਸਦ ਵਿਚ ਵਿਚਾਰਿਆ ਜਾਵੇ ਅਤੇ ਇਸ ਨੂੰ ਪਾਸ ਕਰ ਦਿੱਤਾ ਜਾਵੇ।ਇਹ ਵੀ ਪੜ੍ਹੋ-ਇਹ 5 ਚੀਜ਼ਾਂ ਤੁਹਾਨੂੰ ਮੋਟਾ ਬਣਾ ਸਕਦੀਆਂ ਹਨਕੀ ਭੰਗ ਦੀ ਵਰਤੋਂ ਕਾਮੁਕਤਾ ਵਧਾਉਣ ਲਈ ਹੋਣ ਲੱਗੀਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?ਸੈਕਸ ਬਾਰੇ ਬੱਚਿਆਂ ਨਾਲ ਝੂਠ ਬੋਲਣਾ ਕਿਉਂ ਹੈ ਖਤਰਨਾਕ'ਲਾਠੀ ਗੋਲੀ ਖਾਏਂਗੇ, ਫਿਰ ਭੀ ਆਗੇ ਜਾਏਂਗੇ', 'ਮੋਦੀ ਸਰਕਾਰ ਹੋਸ਼ ਮੇਂ ਆਓ', ਵਰਗੇ ਕਈ ਸਰਕਾਰ ਵਿਰੋਧੀ ਨਾਅਰੇ ਦਿੰਦੇ ਹੋਏ, ਇਹ ਕਿਸਾਨ ਦੇਸ਼ ਦੇ ਕਈ ਸੂਬਿਆਂ ਤੋਂ ਰਾਜਧਾਨੀ ਪਹੁੰਚੇ ਹੋਏ ਹਨ। ਫੋਟੋ ਕੈਪਸ਼ਨ ਪਿਛਲੇ ਕੁਝ ਮਹੀਨਿਆਂ 'ਚ ਇਹ ਤੀਜੀ ਵਾਰ ਹੈ ਕਿ ਜਦੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਜਧਾਨੀ ਵਿਚ ਆਉਣਾ ਪਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਇਕੱਠੇ ਹੋਏ ਇਹ ਕਿਸਾਨ ਆਂਧਰਾ ਪ੍ਰਦੇਸ਼, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲ ਨਾਡੂ, ਪੰਜਾਬ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਤੋਂ ਇੱਥੇ ਪਹੁੰਚੇ ਹੋਏ ਹਨ।'ਕਿਸਾਨ ਮੁਕਤੀ ਮਾਰਚ' ਦਾ ਆਯੋਜਨ 'ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ' ਦੁਆਰਾ ਕੀਤਾ ਗਿਆ ਹੈ, ਜਿਸ ਵਿਚ 200 ਤੋਂ ਵੀ ਵੱਧ ਕਿਸਾਨ ਸੰਗਠਨ ਸ਼ਾਮਿਲ ਹਨ।ਪਿਛਲੇ ਕੁਝ ਮਹੀਨਿਆਂ ਵਿਚ ਇਹ ਤੀਜੀ ਵਾਰ ਹੈ ਕਿ ਜਦੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਜਧਾਨੀ ਵਿਚ ਬੈਠੇ ਸਿਆਸਤਦਾਨਾਂ ਨੂੰ ਜਗਾਉਣ ਲਈ ਦਿੱਲੀ ਪਹੁੰਚਣ ਦੀ ਲੋੜ ਪਈ ਹੋਵੇ।ਸਰਕਾਰੀ ਅੰਕੜਿਆਂ ਮੁਤਾਬਿਕ, 1995 ਤੋਂ 2015 ਵਿਚਕਾਰ, ਯਾਨਿ ਕਿ ਇਨ੍ਹਾਂ 20 ਸਾਲਾਂ ਵਿਚ ਤਿੰਨ ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਸਿਰਫ਼ ਉਨ੍ਹਾਂ ਮਾਮਲਿਆਂ ਦਾ ਹੈ ਜੋ ਪੁਲਿਸ ਦੇ ਸਾਹਮਣੇ ਆਏ ਹਨ। ਦੇਸ ਦੇ ਬਹੁਤ ਸਾਰੇ ਅੰਦਰੂਨੀ ਇਲਾਕਿਆਂ ਵਿਚ ਅਜਿਹੇ ਮਾਮਲੇ ਦਰਜ ਵੀ ਨਹੀਂ ਹੁੰਦੇ। ਫੋਟੋ ਕੈਪਸ਼ਨ ਇਸੇ ਸਾਲ ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 21 ਫ਼ੀਸਦੀ ਤੱਕ ਵਧਾਉਣ ਦੀ ਘੋਸ਼ਣਾ ਕੀਤੀ ਸੀ। ਪ੍ਰਸਿੱਧ ਪੱਤਰਕਾਰ ਪੀ. ਸਾਇਨਾਥ ਆਖਦੇ ਹਨ, "ਮੌਜੂਦਾ ਸਰਕਾਰ ਨੇ 2014 ਵਿੱਚ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ 12 ਮਹੀਨਿਆਂ ਵਿਚ ਮੰਨ ਲਿਆ ਜਾਵੇਗਾ, ਜਿਸ ਵਿਚ ਘੱਟੋ-ਘੱਟ ਸਮਰਥਨ ਮੁੱਲ ਲਾਗਤ 50 ਫ਼ੀਸਦੀ ਦੇਣ ਦਾ ਵਾਅਦਾ ਵੀ ਸ਼ਾਮਿਲ ਹੈ।""12 ਮਹੀਨਿਆਂ ਦੇ ਅੰਦਰ, 2015 ਵਿੱਚ ਇਸੇ ਸਰਕਾਰ ਨੇ ਅਦਾਲਤ ਅਤੇ ਆਰ.ਟੀ.ਆਈ. ਵਿਚ ਜਵਾਬ ਦਿੱਤਾ ਸੀ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ, ਇਹ ਮਾਰਕੀਟ ਨੂੰ ਪ੍ਰਭਾਵਿਤ ਕਰੇਗਾ।""ਕਿਸਾਨਾਂ ਦੀ ਪੂਰੀ ਦੁਨੀਆ ਉੱਜੜ ਰਹੀ ਹੈ, ਕੋਈ ਵੀ ਇਸ ਦੀ ਪ੍ਰਵਾਹ ਨਹੀਂ ਕਰ ਰਿਹਾ। 2016 ਵਿਚ ਖੇਤੀਬਾੜੀ ਮੰਤਰੀ ਰਾਧਾ ਮੋਹਨ ਨੇ ਕਿਹਾ ਸੀ ਕਿ ਅਜਿਹਾ ਕੋਈ ਵਾਅਦਾ ਕਦੇ ਕੀਤਾ ਹੀ ਨਹੀਂ ਗਿਆ।"ਇਸੇ ਸਾਲ ਅਕਤੂਬਰ ਮਹੀਨੇ ਵਿਚ, ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ 21 ਫ਼ੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਸੀ।ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ 62,635 ਕਰੋੜ ਰੁਪਏ ਦਾ ਵਾਧਾ ਹੋਰ ਹੋਵੇਗਾ।'ਹੁਣ ਰਸਤਾ ਨਹੀਂ ਸਮਝ ਆ ਰਿਹਾ'ਲਖੀਮਪੁਰ ਖੇੜੀ ਤੋਂ ਪਹੁੰਚੇ ਮਹਿਤਾਬ ਸਿੰਘ ਆਖਦੇ ਹਨ ਕਿ ਕੁਝ ਦੇਰ ਪਹਿਲਾਂ ਜਦ ਉਹ ਰਾਮਲੀਲਾ ਮੈਦਾਨ ਵਿਚ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਬੈਂਕ ਮੈਨੇਜਰ ਦਾ ਫ਼ੋਨ ਆਇਆ ਕਿ ਉਹ ਜਲਦੀ ਤੋਂ ਜਲਦੀ ਆਪਣੇ ਕਰਜ਼ੇ ਦਾ ਭੁਗਤਾਨ ਕਰਨ ਨਹੀਂ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ। ਫੋਟੋ ਕੈਪਸ਼ਨ ਅਜੇ ਰਾਮਲੀਲਾ ਮੈਦਾਨ ਪਹੁੰਚਿਆ ਹੀ ਸੀ ਕਿ ਮੈਨੇਜਰ ਦਾ ਫੋਨ ਆ ਗਿਆ ਭੁਗਤਾਨ ਕਰੋ ਮਹਿਤਾਬ ਸਿੰਘ ਨੇ ਆਪਣੇ ਘਰ ਦੇ ਗਹਿਣੇ ਗਿਰਵੀ ਰੱਖ ਕੇ ਬੈਂਕ ਤੋਂ ਡੇਢ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਮੁਤਾਬਕ 2016 ਵਿਚ ਜੋ ਗੰਨਾ ਲਾਇਆ , ਉਹ ਅਗਲੇ ਸਾਲ ਕੱਟਿਆ ਅਤੇ ਮਿੱਲ ਨੂੰ ਦਿੱਤਾ, ਪਰ ਉਸਦੀ ਅੱਧੇ ਤੋਂ ਘੱਟ ਹੀ ਪੇਮੈਂਟ ਉਨ੍ਹਾਂ ਨੂੰ ਮਿਲ ਸਕੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ਼ ਬੈਂਕ ਦਾ ਹੀ ਕਰਜ਼ਾ ਹੈ, ਪਰ ਇਸ ਤੋਂ ਇਲਾਵਾ ਘਰ ਦੀਆਂ ਜ਼ਰੂਰਤਾਂ ਪੂਰੀ ਕਰਨ ਲਈ ਉਨ੍ਹਾਂ ਨੇ ਹੋਰ ਵੀ ਕਈ ਕਰਜ਼ੇ ਚੁੱਕੇ ਹੋਏ ਹਨ ਜਿਸਦੇ ਭੁਗਤਾਨ ਦਾ ਰਸਤਾ ਉਨ੍ਹਾਂ ਨੂੰ ਨਹੀਂ ਦਿਖਾਈ ਦੇ ਰਿਹਾ। "ਬੈਂਕਾਂ ਦੈ ਕਰਜ਼ੇ"ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਪਹੁੰਚਣ ਵਾਲੇ ਜਗੀਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਹੁੰਦਾ ਹੈ ਜੋ ਬੈਂਕਾਂ ਦਾ ਕਰਜ਼ਾ ਚੁਕਾਉਣ ਵਿਚ ਅਸਫਲ ਹੋ ਜਾਂਦੇ ਹਨ। ਫੋਟੋ ਕੈਪਸ਼ਨ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਹੁੰਦਾ ਹੈ ਜੋ ਬੈਂਕਾਂ ਦਾ ਕਰਜ਼ਾ ਚੁਕਾਉਣ ਵਿਚ ਅਸਫਲ ਹੋ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਨਹੀਂ ਹੁੰਦਾ ਜੋ ਕੋਈ ਨਾਲ ਕੋਈ ਇੰਤਜ਼ਾਮ ਕਰਕੇ ਬੈਂਕਾਂ ਨੂੰ ਥੋੜ੍ਹੇ-ਥੋੜ੍ਹੇ ਪੈਸੇ ਦਿੰਦੇ ਰਹਿੰਦੇ ਹਨ।"ਪਿਤਾ ਨੇ ਕਰ ਲਈ ਸੀ ਖ਼ੁਦਕੁਸ਼ੀ"ਵਾਰੰਗਲ ਦੀ ਅਸ਼ਵਨੀ ਦੇ ਪਿਤਾ ਨੇ 2015 ਵਿਚ ਕਰਜ਼ੇ ਦੇ ਬੋਝ ਨੂੰ ਹੋਰ ਨਾਲ ਸਹਾਰਦਿਆਂ ਖ਼ੁਦਕੁਸ਼ੀ ਕਰ ਲਈ ਸੀ। ਉਹ ਸਿਰਫ਼ 40 ਸਾਲਾਂ ਦੇ ਸਨ। ਫੋਟੋ ਕੈਪਸ਼ਨ ਅਸ਼ਵਨੀ ਦੀ ਮਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਉਹ ਆਪਣੇ ਖੇਤਾਂ ਵਿਚ ਪੈਦਾਵਾਰ ਨੂੰ ਕਈ ਗੁਣਾ ਵਧਾਉਣ ਵਿਚ ਸਫ਼ਲ ਰਹੀ। ਬਾਅਦ ਵਿਚ ਉਸਦੀ ਮਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਉਹ ਆਪਣੇ ਖੇਤਾਂ ਵਿਚ ਪੈਦਾਵਾਰ ਨੂੰ ਕਈ ਗੁਣਾ ਵਧਾਉਣ ਵਿਚ ਸਫ਼ਲ ਰਹੀ। ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਅਮਰੀਕਾ ਭੇਜਿਆ ਗਿਆ ਜਿੱਥੇ ਉਨ੍ਹਾਂ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਦੇ ਤਰੀਕੇ ਸਿਖਾਏ।ਇਹ ਵੀ ਪੜ੍ਹੋ:ਕਰਤਾਰਪੁਰ ਲਾਂਘੇ 'ਤੇ ਹੋ ਰਹੀ ਸਿਆਸਤ ਨੂੰ ਜੱਫੀਆਂ ਦੇ ਹਵਾਲੇ ਨਾਲ ਸਮਝੋਪੁਤਿਨ ਨੂੰ ਨਹੀਂ ਮਿਲਣਗੇ ਟਰੰਪ, ਐਂਗਲਾ ਨੇ ਵੀ ਦਿਖਾਈ ਸਖ਼ਤੀਘਰੇਲੂ ਹਿੰਸਾ ਰੋਕਣੀ ਹੈ ਤਾਂ ਇਹ ਤਰੀਕਾ ਅਪਣਾਓ'ਨੋਟਬੰਦੀ ਅਰਥਚਾਰੇ ਲਈ ਖ਼ਤਰਨਾਕ ਝਟਕਾ ਸੀ' ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಐಪಿಎಲ್ 2018: ರಾಜಸ್ಥಾನಕ್ಕೆ ಗೆಲುವು ತಂದು ಕೊಟ್ಟ ಜಾಸ್ ಬಟ್ಲರ್: ಪ್ಲೇ ಆಫ್ ರೇಸ್ನಲ್ಲಿ ಶಿಲ್ಪಾ ಹುಡುಗರು | Kannada |
ರೆಬೆಲ್ ಪುತ್ರನ 'ಅಮರ್' ಸಿನಿಮಾದ ಫಸ್ಟ್ ಪೋಸ್ಟರ್ ಬಿಡುಗಡೆ | Kannada |
ज्येष्ठ गायक मन्ना डे यांचं निधन | Marathi |
സിപിഎമ്മും ബിജെപിയും ഒരു പോലെ, ബിജെപിക്ക് വെല്ലുവിളി ഉയര്ത്താന് കോണ്ഗ്രസ് മാത്രമെന്ന് സംവിധായകന് | Malayalam |
આ છે મીરા રાજપૂત અને શાહિદ કપૂરનો દીકરો ઝૈન કપૂર | Gujarati |
SBIએ બહાર પાડી 17,140 પોસ્ટ્સ માટે બમ્પર વેકેન્સી | Gujarati |
ਕਾਦਰ ਖ਼ਾਨ ਮੌਜੂਦਾ ਦੌਰ ਦੇ ਕਲਾਕਾਰਾਂ ਦੀ ਕਿਹੜੀ ਗੱਲ ਤੋਂ ਦੁਖੀ ਸਨ 1 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46727331 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ 81 ਸਾਲਾ ਕਾਦਰ ਖ਼ਾਨ ਪ੍ਰਸਿੱਧ ਹਾਸ ਰਸ ਕਲਾਕਾਰ ਹੋਣ ਦੇ ਨਾਲ-ਨਾਲ ਡਾਇਲਾਗ ਲੇਖਕ ਵੀ ਸਨ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦਾ ਕੈਨੇਡਾ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪੁੱਤਰ ਸਰਫ਼ਰਾਜ਼ ਖ਼ਾਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਰਫ਼ਰਾਜ਼ ਖ਼ਾਨ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਪਿਤਾ ਹੁਣ ਸਾਡੇ ਵਿਚਕਾਰ ਨਹੀਂ ਰਹੇ।"81 ਸਾਲਾ ਕਾਦਰ ਖ਼ਾਨ ਪ੍ਰਸਿੱਧ ਹਾਸ ਰਸ ਕਲਾਕਾਰ ਹੋਣ ਦੇ ਨਾਲ-ਨਾਲ ਡਾਇਲਾਗ ਲੇਖਕ ਵੀ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਸੀ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀਆਂ ਅਫ਼ਵਾਹਾਂ ਕਈ ਵਾਰ ਉੱਡੀਆਂ ਸਨ।ਅਦਾਕਾਰ ਅਭਿਤਾਮ ਬੱਚਨ ਅਤੇ ਅਦਾਕਾਰਾ ਰਵੀਨਾ ਟੰਡਨ ਨੇ ਪਹਿਲਾ ਟਵੀਟ ਕਰਕੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਸੀ। ਕਾਦਰ ਖ਼ਾਨ ਦਾ ਦੁੱਖਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ। ਇਹ ਵੀ ਪੜ੍ਹੋ:2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾਬਿੱਗ ਬੌਸ 12 ਜਿੱਤਣ ਵਾਲੀ 'ਟੀਵੀ ਦੀ ਨੂੰਹ' ਦੀਪਿਕਾ ਬਾਰੇ 5 ਖ਼ਾਸ ਗੱਲਾਂਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਦੇ ਮੁਕਾਬਲੇ ਕੌਣ 'ਲੋਕ ਚੀਕਾਂ ਮਾਰ ਰਹੇ ਸਨ, ਚਾਰੇ ਪਾਸੇ ਲਾਸ਼ਾਂ ਸਨ' Image Copyright BBC News Punjabi BBC News Punjabi Image Copyright BBC News Punjabi BBC News Punjabi ਉਹ ਕਹਿੰਦੇ ਸਨ, "ਵਕਤ ਦੇ ਨਾਲ ਫਿਲਮਾਂ ਵੀ ਬਦਲ ਗਈਆਂ ਹਨ ਅਤੇ ਅਜਿਹੇ ਦੌਰ ਵਿੱਚ ਮੈਂ ਆਪਣੇ ਆਪ ਨੂੰ ਫਿਟ ਮਹਿਸੂਸ ਨਹੀਂ ਕਰਦਾ। ਮੇਰੇ ਲਈ ਬਦਲਦੇ ਦੌਰ ਨਾਲ ਖ਼ੁਦ ਨੂੰ ਬਦਲਣਾ ਸੰਭਵ ਨਹੀਂ ਹੈ ਤਾਂ ਮੈਂ ਆਪਣੇ ਆਪ ਨੂੰ ਫਿਲਮਾਂ ਤੋਂ ਵੱਖ ਕਰ ਲਿਆ।"ਕਾਦਰ ਖ਼ਾਨ ਨੇ ਇਹ ਵੀ ਕਿਹਾ ਕਿ ਮੌਜੂਦਾ ਦੌਰ ਵਿੱਚ ਕਲਾਕਾਰਾਂ ਦੀ ਭਾਸ਼ਾ 'ਤੇ ਪਕੜ ਨਹੀਂ ਹੈ ਅਤੇ ਇਹ ਗੱਲ ਉਨ੍ਹਾਂ ਨੂੰ ਦੁੱਖੀ ਕਰਦੀ ਸੀ। 70 ਦੇ ਦਹਾਕੇ 'ਚ ਅਮਿਤਾਭ ਬੱਚਨ ਦੀਆਂ ਕੁਝ ਫਿਲਮਾਂ 'ਸੁਹਾਗ', 'ਅਮਰ ਅਕਬਰ ਐਂਥਨੀ' ਅਤੇ 'ਮੁਕੱਦਰ ਕਾ ਸਿੰਕਦਰ' 'ਚ ਕਾਦਰ ਖ਼ਾਨ ਦੀ ਕਲਮ ਨਾਲ ਲਿਖੇ ਸੰਵਾਦ ਵੀ ਕਾਫੀ ਮਕਬੂਲ ਹੋਏ।ਡਾਇਲਾਗ ਕਿੰਗ ਕਾਦਰ ਖ਼ਾਨ ਕਾਦਰ ਖ਼ਾਨ ਨੇ 70 ਦੇ ਦਹਾਕੇ ਤੋਂ ਡਾਇਲਾਗ ਲਿਖਣ ਤੋਂ ਲੈ ਕੇ ਫਿਲਮਾਂ 'ਚ ਅਦਾਕਾਰੀ ਤੱਕ ਖ਼ੂਬ ਨਾਮ ਕਮਾਇਆ। ਖ਼ੂਨ ਪਸੀਨਾ, ਲਾਵਾਰਿਸ, ਪਰਵਰਿਸ਼, ਅਮਰ ਅਕਬਰ ਐਂਥਨੀ, ਨਸੀਬ, ਕੁਲੀ, ਇਨ੍ਹਾਂ ਫਿਲਮਾਂ ਵਿੱਚ ਡਾਇਲਾਗ ਲਿਖਣ ਵਾਲੇ ਕਾਦਰ ਖ਼ਾਨ ਨੇ ਅਮਿਤਾਭ ਬੱਚਨ ਦੇ ਕਰੀਅਰ ਨੂੰ ਸੰਵਾਰਨ 'ਚ ਵੱਡੀ ਭੂਮਿਕਾ ਅਦਾ ਕੀਤੀ ਹੈ। Image copyright Sarfaraz khan ਫੋਟੋ ਕੈਪਸ਼ਨ ਕਾਦਰ ਖ਼ਾਨ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ ਹਾਲਾਂਕਿ, ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਕਾਫ਼ੀ ਸੰਘਰਸ਼ ਭਰੀ ਰਹੀ। ਕਈਆਂ ਇੰਟਰਵਿਊ 'ਚ ਕਾਦਰ ਖ਼ਾਨ ਨੇ ਦਸਿਆ ਹੈ ਕਿ ਅਫ਼ਗਾਨਿਸਤਾਨ 'ਚ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਤਿੰਨ ਭਰਾਵਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਂ-ਪਿਉ ਨੇ ਅਫ਼ਗਾਨਿਸਤਾਨ ਛੱਡ ਭਾਰਤ ਆਉਣ ਦਾ ਫ਼ੈਸਲਾ ਕੀਤਾ। ਛੇਤੀ ਹੀ ਮਾਂ-ਪਿਉ ਦਾ ਤਲਾਕ ਹੋ ਗਿਆ ਅਤੇ ਸੌਤੇਲੇ ਪਿਤਾ ਦੇ ਨਾਲ ਬਚਪਨ ਬਹੁਤ ਹੀ ਗਰੀਬੀ 'ਚ ਬੀਤਿਆ ਸੀ। ਬਾਵਜੂਦ ਇਸ ਦੇ ਉਨ੍ਹਾਂ ਨੇ ਸਿਵਿਲ ਇੰਜੀਨੀਅਰਿੰਗ ਦਾ ਡਿਪਲੋਪਾ ਕੀਤਾ ਅਤੇ ਮੁੰਬਈ ਕਾਲਜ 'ਚ ਬੱਚਿਆਂ ਨੂੰ ਪੜਾਇਆ।ਇਹ ਵੀ ਪੜ੍ਹੋ:ਸ਼੍ਰੀਦੇਵੀ ਨੂੰ ਕਿਉਂ ਕਹਿੰਦੇ ਸੀ 'ਲੇਡੀ ਬੱਚਨ'? 10 ਖ਼ਾਸ ਗੱਲਾਂਇਨ੍ਹਾਂ ਕੁੜੀਆਂ ਦੀ 'ਕਿੱਕ' ਦੁਨੀਆਂ ਭਰ 'ਚ ਹੈ ਮਸ਼ਹੂਰ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂਕਾਲਜ 'ਚ ਇੱਕ ਵਾਰ ਨਾਟਕ ਪ੍ਰਤੀਯੋਗਤਾ ਸੀ ਜਿੱਥੇ ਨਰਿੰਦਰ ਬੇਦੀ ਅਤੇ ਕਾਮਿਨੀ ਕੌਸ਼ਲ ਜੱਜ ਸਨ। ਕਾਦਰ ਖ਼ਾਨ ਨੂੰ ਬੈਸਟ ਐਕਟਰ-ਲੇਖਕ ਦਾ ਇਨਾਮ ਮਿਲਿਆ ਅਤੇ ਉਨ੍ਹਾਂ ਦੇ ਨਾਲ ਹੀ ਇੱਕ ਫਿਲਮ ਲਈ ਸੰਵਾਦ ਲਿਖਣ ਦਾ ਮੌਕਾ ਵੀ ਮਿਲਿਆ। ਤਨਖਾਹ ਸੀ 1500 ਰੁਪਏ। ਇਹ ਫਿਲਮ 1972 'ਚ ਆਈ ਜਵਾਨੀ ਦੀਵਾਨੀ ਸੀ ਜੋ ਹਿੱਟ ਹੋ ਗਈ ਅਤੇ ਰਫ਼ੂ ਚੱਕਰ ਵਰਗੀਆਂ ਫਿਲਮਾਂ ਉਨ੍ਹਾਂ ਨੂੰ ਮਿਲੀਆਂ ਸਨ। Image copyright Getty Images ਫੋਟੋ ਕੈਪਸ਼ਨ ਮਨਮੋਹਨ ਦੇਸਾਈ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ ਸੀ ਪਰ ਕਾਦਰ ਖ਼ਾਨ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਦੋਂ ਆਇਆ ਜਦੋਂ 1974 'ਚ ਮਨਮੋਹਨ ਦੇਸਾਈ ਅਤੇ ਰਾਜੇਸ਼ ਖੰਨਾ ਦੇ ਨਾਲ 'ਰੋਟੀ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਮਨਮੋਹਨ ਦੇਸਾਈ ਨੂੰ ਕਾਦਰ ਖ਼ਾਨ 'ਤੇ ਖ਼ਾਸ ਭਰੋਸਾ ਨਹੀਂ ਸੀ। ਮਨਮੋਹਨ ਦੇਸਾਈ ਅਕਸਰ ਕਹਿੰਦੇ, "ਤੁਸੀਂ ਸ਼ਾਇਰੀ ਤਾਂ ਵਧੀਆ ਕਰ ਲੈਂਦੇ ਹੋ ਪਰ ਮੈਨੂੰ ਅਜਿਹੇ ਡਾਇਲਾਗ ਚਾਹੀਦੇ ਹਨ, ਜਿਨ੍ਹਾਂ 'ਤੇ ਜਨਤਾ ਤਾੜੀ ਮਾਰੇ।"ਕਾਦਰ ਖ਼ਾਨ ਨੇ ਸੰਵਾਦ ਲਿਖੇ ਜੋ ਮਨਮੋਹਨ ਦੇਸਾਈ ਨੂੰ ਪਸੰਦ ਆਏ ਅਤੇ ਉਨ੍ਹਾਂ ਨੇ ਆਪਣਾ ਤੋਸ਼ੀਬਾ ਟੀਵੀ, 21000 ਰੁਪਏ ਅਤੇ ਬ੍ਰੈਸਲੇਟ ਕਾਦਰ ਖ਼ਾਨ ਨੂੰ ਉਥੇ ਖੜ੍ਹੇ ਖੜ੍ਹੇ ਹੀ ਤੋਹਫ਼ੇ ਵਜੋਂ ਦੇ ਦਿੱਤਾ।ਐਕਟਿੰਗ ਦਾ ਕਮਾਲ ਇਸ ਦੇ ਨਾਲ 1973 ਵਿੱਚ ਫਿਲਮ ਦਾਗ਼ 'ਚ ਇੱਕ ਵਕੀਲ ਦੇ ਮਾਮੂਲੀ ਜਿਹੇ ਰੋਲ ਵਿੱਚ ਅਤੇ 1977 ਵਿੱਚ ਅਮਿਤਾਭ ਬੱਚਨ ਨਾਲ ਇੰਸਪੈਕਟਰ ਦੇ ਛੋਟੇ ਜਿਹੇ ਰੋਲ ਵਿੱਚ ਨਜ਼ਰ ਆਏ। Image copyright Sarfaraz Khan ਫੋਟੋ ਕੈਪਸ਼ਨ 90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਸੀ ਇਸ ਤੋਂ ਬਾਅਦ ਤਾਂ ਖ਼ੂਨ-ਪਸੀਨਾ, ਸ਼ਰਾਬੀ, ਨਸੀਬ, ਕੁਰਬਾਨੀ ਆਦਿ ਫਿਲਮਾਂ ਦੀਆਂ ਝੜੀਆਂ ਲੱਗ ਗਈਆਂ। ਵਿਲੇਨ ਵਜੋਂ ਲੋਕ ਉਨ੍ਹਾਂ ਨੂੰ ਪਛਾਨਣ ਲੱਗੇ। ਕਾਮੇਡੀ ਵਾਲਾ ਦੌਰ 1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ। ਉਦੋਂ ਉਹ ਵਿਲੇਨ ਦੇ ਮੋਡ ਵਿਚੋਂ ਬਾਹਰ ਆਉਣਾ ਚਾਹੁੰਦੇ ਸਨ। ਉਥੋਂ ਹੀ ਉਨ੍ਹਾਂ ਦੀ ਲੇਖਨੀ ਅਤੇ ਅਦਾਕਾਰੀ ਦੋਵਾਂ 'ਚ ਹੀ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ। ਸੰਵਾਦਾਂ 'ਚ ਨਫ਼ਾਸਤ ਦੀ ਥਾਂ ਆਨਾਰਪਨ ਵਾਲੇ ਡਾਇਲਗਜ਼ ਨੇ ਲਈ। ਬੀਬੀਸੀ ਨਾਲ ਇੰਟਰਵਿਊ 'ਚ ਕਾਦਰ ਖ਼ਾਨ ਫਿਲਮ 'ਚ ਵਿਗੜਦੀ ਭਾਸ਼ਾ ਦਾ ਦੋਸ਼ ਖ਼ੁਦ ਨੂੰ ਦਿੰਦੇ ਹਨ। 90 ਦੇ ਦਹਾਕੇ ਤੱਕ ਆਉਂਦੇ-ਆਉਂਦੇ ਕਾਦਰ ਖ਼ਾਨ ਨੇ ਲਿਖਣਾ ਘੱਟ ਕਰ ਦਿੱਤਾ ਅਤੇ ਡੇਵਿਡ ਧਵਨ-ਗੋਵਿੰਦਾ ਨਾਲ ਉਨ੍ਹਾਂ ਦੀ ਜੋੜੀ ਬਾਖ਼ੂਬੀ ਜੰਮਣ ਲੱਗੀ। ਉਦੋਂ ਵੀ ਉਹ ਆਪਣੇ ਡਾਇਲਵਾਗ ਆਪ ਹੀ ਲਿਖਦੇ ਸਨ। Image copyright Sarfaraz khan ਫੋਟੋ ਕੈਪਸ਼ਨ 1983 ਵਿੱਚ ਕਾਦਰ ਖ਼ਾਨ ਨੇ ਫਿਲਮ ਹਿੰਮਤਵਾਲਾ ਲਿਖੀ ਅਤੇ ਆਪਣੇ ਲਈ ਕਾਮੇਡੀ ਵਾਲਾ ਰੋਲ ਵੀ ਲਿਖਿਆ ਬਿਨਾਂ ਖ਼ੁਦ ਹੱਸੇ ਜਾਂ ਟੇਢੇ-ਮੇਢੇ ਮੂੰਹ ਬਣਾਏ ਬਿਨਾਂ ਦਰਸ਼ਕਾਂ ਨੂੰ ਕਿਵੇਂ ਹਸਾਇਆ ਜਾ ਸਕਦਾ ਹੈ ਇਹ ਗੁਰ ਕਾਦਰ ਖ਼ਾਨ 'ਚ ਸੀ। ਅਮਿਤਾਭ ਬੱਚਨ ਨਾਲ ਦੋਸਤੀ ਕਾਦਰ ਖ਼ਾਨ ਦੀ ਇੱਕ ਹੋਰ ਖ਼ੂਬੀ ਸੀ। ਉਹ ਲਿਪ-ਰੀਡਿੰਗ ਕਰ ਸਕਦੇ ਸਨ ਯਾਨਿ ਦੂਰੋਂ ਹੀ ਬੋਲਦੇ ਬੁੱਲਾਂ ਦੇ ਲਫ਼ਜ਼ ਫੜ ਲੈਂਦੇ ਸਨ।ਆਪਣੇ ਇੰਟਰਵਿਊ 'ਚ ਇਹ ਕਿੱਸਾ ਸੁਣਾਉਣਾ ਉਹ ਕਦੇ ਨਹੀਂ ਭੁੱਲਦੇ, "ਸ਼ੁਰੂ-ਸ਼ੁਰੂ ਦੇ ਦਿਨਾਂ ਵਿੱਚ ਜਦੋਂ ਮਨਮੋਹਨ ਦੇਸਾਈ ਦੇ ਘਰ ਗਿਆ ਤਾਂ ਦੂਰੋਂ ਦੇਖ ਕੇ ਉਹ ਬੋਲੇ ਉੱਲੂ ਦੇ ਪੱਠੇ ਨੂੰ ਸਮਝ ਨਹੀਂ ਆਇਆ, ਫਿਰ ਆ ਗਿਆ। ਮੈਂ ਕੋਲ ਜਾ ਕੇ ਕਿਹਾ ਤੁਸੀਂ ਮੇਰੇ ਬਾਰੇ ਇਹ ਲਫ਼ਜ਼ ਬੋਲੇ ਹਨ। ਮੈਂ ਲਿਪ-ਰਿੰਡਿੰਗ ਕਰ ਸਕਦਾ ਹਾਂ।" Image Copyright @SrBachchan @SrBachchan Image Copyright @SrBachchan @SrBachchan "ਫਿਲਮ ਨਸੀਬ 'ਚ ਉਨ੍ਹਾਂ ਨੇ ਇਹ ਸੀਨ ਇਸਤੇਮਾਲ ਕੀਤਾ ਹੈ ਜਦੋਂ ਹਿਰੋਈਨ ਵਿਲੇਨ ਦੀਆਂ ਗੱਲਾਂ ਲਿਪ-ਰੀਡਿੰਗ ਨਾਲ ਸਮਝ ਲੈਂਦੀ ਹੈ।"ਅਮਿਤਾਭ ਬੱਚਨ ਦੇ ਕਰੀਅਰ 'ਚ ਕਾਦਰ ਖ਼ਾਨ ਦੀ ਅਹਿਮ ਭੂਮਿਕਾ ਰਹੀ। ਇੱਕ ਵੇਲੇ ਕਾਦਰ ਖ਼ਾਨ ਅਤੇ ਅਮਿਤਾਭ ਬੱਚਨ ਦੀ ਡੂੰਘੀ ਦੋਸਤੀ ਸੀ। ਬੀਬੀਸੀ ਨੂੰ ਦਿੱਤੇ ਇੰਟਰਵਿਊ 'ਚ ਕਾਦਰ ਖ਼ਾਨ ਨੇ ਦੱਸਿਆ ਸੀ, "ਮੈਂ ਅਮਿਤਾਭ ਨੂੰ ਲੈ ਕੇ ਫਿਲਮ ਵੀ ਬਣਾਉਣਾ ਚਾਹੁੰਦਾ ਸੀ, ਨਾਮ ਸੀ ਜਾਹਿਲ। ਪਰ ਇਸ ਤੋਂ ਪਹਿਲਾਂ ਹੀ ਬੱਚਨ ਨੂੰ 'ਕੁਲੀ' ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ। ਫਿਰ ਉਹ ਸਿਆਸਤ ਵਿੱਚ ਚਲੇ ਗਏ ਅਤੇ ਫਿਲਮ ਬਣ ਹੀ ਨਹੀਂ ਸਕੀ। ਸਾਡੇ ਵਿਚਕਾਰ ਦਰਾਰ ਵੀ ਆ ਗਈ ਸੀ।"ਇਹ ਵੀ ਪੜ੍ਹੋ:ਇਨ੍ਹਾਂ 5 ਤਰੀਕਿਆਂ ਨਾਲ ਨਵੇਂ ਸਾਲ 'ਚ ਆਪਣੇ ਸੰਕਲਪ ਕਰੋ ਪੂਰੇ ਦੁਨੀਆਂ ਭਰ 'ਚ ਨਵੇਂ ਸਾਲ ਦਾ ਸੁਆਗਤਭੀਮਾ ਕੋਰੇਗਾਂਓ ਹਿੰਸਾ ਤੋਂ ਬਾਅਦ ਕਿੰਨੇ ਸੁਧਰੇ ਹਾਲਾਤਸਕੂਲ 'ਚ ਬੱਚੇ ਹਾਜ਼ਰੀ ਵੇਲੇ ਕਹਿਣਗੇ 'ਜੈ ਹਿੰਦ, ਜੈ ਭਾਰਤ' 'ਮੇਰੇ ਪੁੱਤਰ ਦੀ ਮਿਹਨਤ ਨੇ ਮੇਰੀ ਪਛਾਣ ਬਣਾ ਦਿੱਤੀ'ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
କଣ୍ଟିନେଣ୍ଟାଲ କପ୍ରେ ଭାଗନେବେ ହୀମା ଓ ନୀରଜ | Odia |
ജവാന്മാരുടെ കുടുംബങ്ങള്ക്കായി 78 ലക്ഷം രൂപ സമ്മാനിച്ച് കൊഹ്ലിയും സംഘവും | Malayalam |
গুরুপূর্ণিমায় গুরু সেজে মহিলাদের সেবা নিলেন বিজেপির মুখ্যমন্ত্রী, দেখুন ভিডিও | Bengali |
ونود کھنہ کی انتقال کی وجہ سے کرن جوہر نے رد کیا باہوبلی 2 کا پریمئر | Urdu |
মমতা বন্দ্যোপাধ্যায়কে নোটিস বিতর্কে নজিরবিহীন বার্তা নির্বাচন কমিশনের | Bengali |
પૈસા લઈને વિદેશ ભાગી જવું હવે સરળ નહિ રહે | Gujarati |
இ-காமர்ஸ் நிறுவனமான பிளிப்கார்ட், பேஷன் நிறுவனமான மிந்திராவில் ரூ.414 கோடியை முதலீடு செய்திருக்கிறது. சிங்கப்பூரை சேர்ந்த எப்கே மிந்திரா ஹோல்டிங்ஸ் நிறுவனத்திடமிருந்து மிந்திராவுக்கு இந்த முத லீடு வந்திருக்கிறது. | Tamil |
ലോനപ്പനു ശേഷം പട്ടാഭിരാമനായി ജയറാം! ചിത്രത്തില് നടന് മൂന്ന് നായികമാര് | Malayalam |
टी-20 क्रिकेट वर्ल्ड कप के फ़ाइनल से पहले किस उधेड़बुन में कप्तान रोहित शर्मा | Hindi |
சிவா இயக்கத்தில் அஜித் நடித்திருக்கும் 'விவேகம்' பெரும் எதிர்பார்ப்புக்கு இடையே ஆகஸ்ட் 24-ம் தேதி வெளியானது. சென்னையில் முதல் நாளில் 'கபாலி', 'தெறி' ஆகிய படங்களின் சாதனையை முறியடித்து 1.21 கோடி வசூல் செய்தது. | Tamil |
ജീപ്പ് കോംപസിന് പുതിയ വാറന്റിയുമായി എഫ്സിഎ | Malayalam |
ਇਸਰੋ ਮਨੁੱਖਾਂ ਤੋਂ ਪਹਿਲਾਂ ਜਾਨਵਰਾਂ ਨੂੰ ਪੁਲਾੜ ਵਿੱਚ ਕਿਉਂ ਨਹੀਂ ਭੇਜ ਰਿਹਾ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46959990 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸਾਂ ਨੇ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਜਾਨਵਰਾਂ ਨੂੰ ਭੇਜ ਕੇ ਪ੍ਰਯੋਗ ਕੀਤੇ ਹਨ। ਭਾਰਤ ਦੀ ਪੁਲਾੜ ਏਜੰਸੀ ਇਸਰੋ ਨੇ ਤੈਅ ਕੀਤਾ ਹੈ ਕਿ ਉਹ ਆਪਣੇ ਪੁਲਾੜ ਮਿਸ਼ਨ ਵਿੱਚ ਦੂਸਰੇ ਦੇਸਾਂ ਵਾਂਗ ਜਾਨਵਰ ਨਹੀਂ ਸਗੋਂ ਰੋਬੋਟ ਭੇਜੇਗੀ।ਦਰਅਸਲ ਇਸਰੋ 2021 ਦੇ ਅੰਤ ਤੱਕ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣਾ ਚਾਹੁੰਦੀ ਹੈ। ਜਿਸ ਤੋਂ ਪਹਿਲਾਂ ਮਨੁੱਖਾਂ ਵਰਗੇ ਰੋਬੋਟਸ ਦਾ ਸਹਾਰਾ ਲਿਆ ਜਾਵੇਗਾ।ਇਸਰੋ ਮੁਖੀ ਨੇ ਬੀਬੀਸੀ ਨੂੰ ਦੱਸਿਆ, "ਪੁਲਾੜ ਵਿੱਚ ਹੋਣ ਵਾਲੇ ਗੁੰਝਲਦਾਰ ਪ੍ਰੀਖਣਾਂ ਵਿੱਚ ਵਿਚਾਰੇ ਕਮਜ਼ੋਰ ਜਾਨਵਰਾਂ ਦਾ ਸਹਾਰਾ ਲੈਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ।" ਭਾਰਤ ਸਰਕਾਰ ਅਤੇ ਇਸਰੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਗਗਨਯਾਨ ਮਿਸ਼ਨ ਤਹਿਤ ਭਾਰਤੀ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਠੀਕ-ਠਾਕ ਚੱਲ ਰਹੀ ਹੈ।ਇਸੇ ਦੌਰਾਨ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅਮਰੀਕਾ, ਰੂਸ ਅਤੇ ਚੀਨ ਵਰਗੇ ਦੇਸਾਂ ਨੇ ਇਨਸਾਨਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਜਾਨਵਰਾਂ ਨੂੰ ਭੇਜ ਕੇ ਪ੍ਰਯੋਗ ਕੀਤੇ, ਤਾਂ ਇਸਰੋ ਅਜਿਹਾ ਕਿਉਂ ਨਹੀਂ ਕਰ ਰਿਹਾ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਬੀਬੀਸੀ ਨੇ ਜਦੋਂ ਇਸਰੋ ਮੁਖੀ ਨੂੰ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ, ਭਾਰਤ ਬਿਲਕੁਲ ਸਹੀ ਕਦਮ ਚੁੱਕ ਰਿਹਾ ਹੈ।" Image copyright Getty Images ਉਨ੍ਹਾਂ ਕਿਹਾ, "ਜਦੋਂ ਅਮਰੀਕਾ ਅਤੇ ਰੂਸ ਜਦੋਂ ਜਾਨਵਰਾਂ ਨੂੰ ਪੁਲਾੜ ਵਿੱਚ ਭੇਜ ਰਹੇ ਸਨ ਤਾਂ ਅੱਜ ਵਰਗੀ ਆਧੁਨਿਕ ਤਕਨੀਕ ਮੌਜੂਦ ਨਹੀਂ ਸੀ। ਮਨੁੱਖੀ ਰੋਬੋਟਸ ਈਜ਼ਾਦ ਨਹੀਂ ਹੋਏ ਸਨ। ਇਸ ਲਈ ਵਿਚਾਰ ਜਾਨਵਰਾਂ ਦੀ ਜਾਨ ਖ਼ਤਰੇ ਵਿੱਤ ਪਾਈ ਜਾ ਰਹੀ ਸੀ। ਹੁਣ ਸਾਡੇ ਕੋਲ ਸੈਂਸਰ ਹਨ, ਟੈਕਨੌਲੋਜੀ ਹੈ ਜਿਸ ਨਾਲ ਸਾਰੀ ਟੈਸਟਿੰਗ ਹੋ ਸਕਦੀ ਹੈ ਤਾਂ ਕਿਉਂ ਨਾ ਉਸੇ ਦਾ ਸਹਾਰਾ ਲਿਆ ਜਾਵੇ।" ਮਿਸ਼ਨ ਗਗਨਯਾਨ ਦੇ ਲਾਂਚ ਹੋਣ ਤੋਂ ਪਹਿਲਾਂ ਇਸਰੋ ਦੀ ਯੋਜਨਾ ਦੋ ਪ੍ਰਯੋਗ ਕਰਨ ਦੀ ਹੈ। ਜਿਸ ਵਿੱਚ ਮਨੁੱਖਾਂ ਵਰਗੇ ਰੋਬੋਟਾਂ ਦਾ ਸਹਾਰਾ ਲਿਆ ਜਾਵੇਗਾਮਾਹਿਰਾਂ ਦਾ ਮੰਨਣਾ ਹੈ ਕਿ ਇਹ "ਕਾਫ਼ੀ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਕਿਸੇ ਜੀਵ ਅਤੇ ਰੋਬੋਟ ਵਿੱਚ ਆਖ਼ਰ ਕੁਝ ਤਾਂ ਫ਼ਰਕ ਹੁੰਦਾ ਹੀ ਹੈ।"ਇਹ ਵੀ ਪੜ੍ਹੋ:ਮਨੁੱਖ ਪੁਲਾੜ ਭੇਜਣ ਦੇ ਮਿਸ਼ਨ ਦੀ ਅਗਵਾਈ ਇਹ ਔਰਤ ਕਰੇਗੀਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾਚੀਨ ਨੇ ਉਗਾਈ ਚੰਨ ’ਤੇ ਕਪਾਹ -ਵਿਗਿਆਨਕ ਕੌਤਕਗਗਨਯਾਨ ਰਾਹੀਂ ਪੁਲਾੜ ਭੇਜੇ ਜਾਣ ਵਾਲੇ ਭਾਰਤੀ ਇੰਝ ਚੁਣੇ ਜਾਣਗੇਸਾਇੰਸ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਮੁਤਾਬਕ, "ਜੇ ਗਗਨਯਾਨ ਦੇ ਤਹਿਤ ਇਸਰੋ ਸਿੱਧੇ ਇਨਸਾਨ ਪੁਲਾੜ ਵਿੱਚ ਭੇਜਣੇ ਚਾਹੁੰਦੀ ਹੈ ਤਾਂ ਉਸ ਨੂੰ ਪਹਿਲੀਆਂ ਦੋ ਉਡਾਣਾਂ ਵਿੱਚ ਲਾਈਫ਼ ਸਪੋਰਟ ਸਿਸਟਮ ਟੈਸਟ ਕਰਨਾ ਚਾਹੀਦਾ ਹੈ।ਯਾਨੀ ਕਾਰਬਨ ਡਾਈਆਕਸਾਈਡ ਸੈਂਸਰ, ਹੀਟ ਸੈਂਸਰ, ਹਿਊਮਿਡਿਟੀ ਸੈਂਸਰ ਅਤੇ ਕ੍ਰੈਸ਼ ਸੈਂਸਰ ਆਦਿ ਤਾਂ ਰੋਬੋਟ ਦੇ ਹੀ ਹਿੱਸੇ ਹਨ। ਮੇਰੇ ਹਿਸਾਬ ਨਾਲ ਵੱਡਾ ਖ਼ਤਰਾ ਹੈ ਕਿਉਂਕਿ ਭਾਰਤ ਪੁਲਾੜ ਵਿੱਚ ਮਨੁੱਖਾਂ ਨੂੰ ਅਜਿਹੀ ਸਿੱਧੀ ਦੀ ਉਡਾਣ ਭੇਜਣਾ ਚਾਹੁੰਦਾ ਹੈ, ਜਿਸ ਵਿੱਚ ਪਹਿਲਾਂ ਕਦੇ ਵੀ ਜੀਵ ਨਹੀਂ ਗਿਆ। ਖ਼ਤਰਾ ਤਾਂ ਵੱਡਾ ਹੈ ਹੀ।" Image copyright Getty Images ਦੂਸਰੇ ਪਾਸੇ ਇਸਰੋ ਮੁਤਾਬਕ ਗਗਨਯਾਨ ਯੋਜਨਾ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਯਾਤਰੀਆਂ ਦੀ ਭਾਲ ਪੂਰੀ ਕਰ ਲਈ ਜਾਵੇਗੀ।ਇਸਰੋ ਮੁਖੀ ਕੇ ਸ਼ਿਵਨ ਨੇ ਬੀਬੀਸੀ ਨੂੰ ਇਸ ਸਵਾਲ ਦਾ ਨਾਂਹ ਵਿੱਚ ਜਵਾਬ ਦਿੱਤਾ, "ਕੀ ਇਸ ਤਰੀਕੇ ਨਾਲ ਪਹਿਲੀ ਵਾਰ ਪੁਲਾੜ ਵਿੱਚ ਜਾਣ ਵਾਲੇ ਯਾਤਰੀ ਦੀ ਜਾਨ ਨੂੰ ਖ਼ਤਰਾ ਨਹੀਂ ਹੋ ਸਕਦਾ?"ਸਰਾਕਾਰੀ ਅੰਕੜਿਆਂ ਨੂੰ ਦੇਖੀਏ ਤਾਂ ਭਾਰਤ ਦੇ ਇਸ ਅਹਿਮ ਮਿਸ਼ਨ ਦੀ ਲਾਗਤ ਲਗਪਗ 10,000 ਕਰੋੜ ਦੱਸੀ ਜਾ ਰਹੀ ਹੈ ਅਤੇ ਸਰਕਾਰ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ।ਸਾਲ 2108 ਵਿੱਚ ਭਾਰਤ ਦੇ ਅਜਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਨ ਵਿੱਚ ਇਸ ਮਿਸ਼ਨ ਦਾ ਐਲਾਨ ਕੀਤਾ ਸੀ। Image copyright ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੇ ਕੁਝ ਵੱਡੇ ਅਫਸਰਾਂ ਮੁਤਾਬਕ, ਸਾਫ਼ ਹੈ, ਇਸਰੋ ਅਤੇ ਮੰਤਰਾਲੇ ਤੇ ਕੁਝ ਦਬਾਅ ਵੀ ਹੈ ਕਿ ਇਹ ਮਿਸ਼ਨ ਲੀਹ 'ਤੇ ਰਹੇ ਅਤੇ ਸਫਲ ਵੀ ਹੋਵੇ।"ਇਸਰੋ ਮੁਖੀ ਕੇ ਸ਼ਿਵਾਨ ਮੁਤਾਬਕ, ਗਗਨਯਾਨ ਲਈ ਪ੍ਰਬੰਧ ਕੀਤਾ ਜਾ ਚੁੱਕਿਆ ਹੈ ਤੇ ਸਪੇਸਫਲਾਈਟ ਸੈਂਟਰ ਬਣਾਇਆ ਜਾ ਚੁੱਕਿਆ ਹੈ। ਪਹਿਲਾ ਮਨੁੱਖ ਰਹਿਤ ਮਿਸ਼ਨ ਦਸੰਬਰ 2020 ਤੱਕ ਅਤੇ ਦੂਸਰਾ ਮਿਸ਼ਨ ਜੁਲਾਈ 2021 ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਮਨੁੱਖਾਂ ਨਾਲ ਭਾਰਤ ਦੀ ਪਹਿਲੀ ਉਡਾਣ ਦਸੰਬਰ 2012 ਤੱਕ ਪੂਰੀ ਕਰਨ ਦਾ ਟੀਚਾ ਹੈ।" ਜੇ ਇਹ ਮਿਸ਼ਨ ਕਾਮਯਾਬ ਰਿਹਾ ਤਾਂ ਭਾਰਤ ਪੁਲਾੜੀ ਮਿਸ਼ਨ ਭੇਜਣ ਵਾਲਾ ਚੌਥਾ ਦੇਸ ਬਣ ਜਾਵੇਗਾ । ਸਭ ਤੋਂ ਪਹਿਲਾਂ ਤਤਕਾਲੀ ਸੋਵੀਅਤ ਸੰਘ ਜਿਸ ਨੂੰ ਹੁਣ ਰੂਸ ਕਿਹਾ ਜਾਂਦਾ ਹੈ, ਨੇ ਅਤੇ ਫਿਰ ਅਮਰੀਕਾ ਨੇ 50 ਤੋਂ ਵੀ ਵਧੇਰੇ ਸਾਲ ਪਹਿਲਾਂ ਪੁਲਾੜ ਵਿੱਚ ਪੁਲਾਂਘ ਰੱਖੀ ਸੀ।ਇਨ੍ਹਾਂ ਦੇਸਾਂ ਨੇ ਪੁਲਾੜ ਵਿੱਚ ਮਨੁੱਖ ਭੇਜਣ ਤੋਂ ਪਹਿਲਾਂ ਜਾਨਵਰਾਂ ਦੇ ਵੀ ਟਰਾਇਲ ਕੀਤੇ ਸਨ। ਇਨ੍ਹਾਂ ਪ੍ਰੀਖਣਾਂ ਦੇ ਕਾਮਯਾਬ ਹੋਣ ਤੋਂ ਬਾਅਦ ਹੀ ਮਨੁੱਖਾਂ ਨੂੰ ਭੇਜਿਆ ਗਿਆ ਸੀ। ਇਸ ਤੋਂ ਕਈ ਦਹਾਕਿਆਂ ਬਾਅਦ 2003 ਵਿੱਚ ਪੈਰ ਰੱਖਿਆ ਸੀ। Image copyright Getty Images ਪੱਲਵ ਬਾਗਲਾ ਮੁਤਾਬਕ, "ਜ਼ਿਆਦਾਤਰ ਦੇਸ ਆਪਣੇ ਸਪੇਸ ਮਿਸ਼ਨਾਂ ਬਾਰੇ ਪੂਰੀ ਸੀਕਰੇਸੀ ਵਰਤਦੇ ਹਨ। ਮਿਸਾਲ ਵਜੋਂ ਜਦੋਂ 2003 ਵਿੱਚ ਚੀਨ ਦਾ ਪਹਿਲਾ ਪੁਲਾੜ ਮਿਸ਼ਨ ਵਾਪਸ ਆਇਆ ਤਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਹ ਖੂਨ ਨਾਲ ਭਰਿਆ ਹੋਇਆ ਸੀ।" ਕੁਝ ਦੂਸਰੇ ਮਾਹਿਰਾਂ ਦਾ ਕਹਿਣਾ ਹੈ, ਇਸ ਤਰ੍ਹਾਂ ਦੇ ਮਿਸ਼ਨਾਂ ਵਿੱਚ ਖ਼ਤਰਾ ਜ਼ਿਆਦਾ ਰਹਿੰਦਾ ਹੈ।ਇੰਡੀਅਨ ਇੰਸਟੀਚਿਊਟ ਆਫ਼ ਸਾਈਂਸਿਜ਼ ਤੋਂ ਸੇਨ ਮੁਕਤ ਪ੍ਰੋਫੈਸਰ ਆਰ ਕੇ ਸਿਨ੍ਹਾ ਨੇ ਦੱਸਿਆ, "ਬਰਤਾਨੀਆ, ਫਰਾਂਸ, ਜਪਾਨ, ਵਰਗੇ ਦੇਸ ਅੱਜ ਤੱਕ ਅਜਿਹਾ ਨਹੀਂ ਕਰ ਸਕੇ। ਭਾਰਤ ਨੇ ਦਸ ਹਜ਼ਾਰ ਕਰੋੜ ਲਾ ਦਿੱਤੇ ਹਨ ਤਾਂ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਹੁੰਦਾ ਹੈ।" ਪੱਲਵ ਬਾਗਲਾ ਵੀ ਇਸ ਨਾਲ ਸਹਿਮਤ ਹਨ। ਉਨ੍ਹਾਂ ਕਿਹਾ, "ਦਾਅ ਬਹੁਤ ਵੱਡਾ ਹੈ ਅਤੇ ਖ਼ਤਰਾ ਵੀ। ਹਾਲਾਂਕਿ ਇਸਰੋ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ।"ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಬೆಲ್ಗ್ರೇಡ್ ಇಂಟರ್ನ್ಯಾಷನಲ್ ಬಾಕ್ಸಿಂಗ್: ಭಾರತೀಯ ಬಾಕ್ಸರ್ಸ್ಗೆ 3 ಚಿನ್ನ | Kannada |
খোলা মাঠ বাতিল হয়ে শেষমেশ ইন্ডোরে গুলাম আলির অনুষ্ঠান | Bengali |
"ചാമ്ബ്യന്സ് ലീഗിലെ വലിയ ഒരു തിരിച്ചുവരവ് കാണാന് ആരാധകര് ഒരുങ്ങിക്കൊള്ളുക" - റൊണാള്ഡോ | Malayalam |
ଓଲିଉଡ଼କୁ ଆସୁଛନ୍ତି ଆଉ ଜଣେ ନୂଆ ନାୟକ | Odia |
நேற்று (ஜூலை 31) 'விவேகம்' படக்குழு வெளியீட்டு தேதியை அறிவித்தவுடனே, ஆகஸ்ட் 11-ம் தேதி வெளியீடு என பல படங்கள் அறிவித்திருக்கிறார்கள். ஏனென்றால், ஆகஸ்ட் 15-ம் தேதி சுதந்திர தின விடுமுறை என்பதால் சுமார் 6 நாட்கள் கூட்டம் இருக்கும் என்பது தான் காரணம். | Tamil |
ବସ୍ରେ ମୋତେ ଅଶାଳୀନ ଭାବରେ ସ୍ପର୍ଶ କରିଥିବା ଯୁବକଙ୍କୁ ମୁଁ… | Odia |
شہید جوانوں سے متعلق اوم پوری کا مضحکہ خیز بیان ، کہا : کس نے کہا تھا فوج میں جائیں | Urdu |
گیند سے چھیڑ چھاڑ کی اصلی وجہ ڈیوڈ وارنر کی اہلیہ !۔ | Urdu |
छेडछाडीचा जाब विचारण्यास गेलेल्या तरुणासह काकावर प्राणघातक हल्ला | Marathi |
ଜାତୀୟ ବାଳକ ହକିରେ ଓଡ଼ିଶା ବିଜେତା | Odia |
ஏற்றுமதியில் ஆட்டோமொபைல் பங்களிப்பு ரூ. 1.5 லட்சம் கோடியாகும். அதாவது மொத்த உற்பத்தியில் 30 சதவீதம் ஏற்றுமதியாகிறது. இதனாலேயே ஆட்டோமொபைல் துறையில் `மேக் இன் இந்தியா’ கோஷம் உரக்க ஒலிக்கிறது. ஆனால் பேட்டரி வாகன மாற்றம் இதே நிலை தொடர உதவுமா என்பது சந்தேகமே. | Tamil |
Railway કેન્ટિનમાં તમારા માટે કેવું બને છે ભોજન ? જાણો આવી રીતે | Gujarati |
ವಿದೇಶದಲ್ಲಿ 'ಯಜಮಾನ'ನ ಚಿತ್ರೀಕರಣದ ವೇಳೆ ರಶ್ಮಿಕಾ ಕಣ್ಣೀರಿಟ್ಟಿದ್ದೇಕೆ..? | Kannada |
डीएसकेंना सीएमडी पदावरून हटवलं ; शिरीष कुलकर्णी 'डीएसके'चे नवे सीएमडी | Marathi |
رمضان کے مہینہ میں خدا کی رضا حاصل کرنے کے لئے، والد نے کیا چار سالہ بیٹی کا قتل | Urdu |
ટ્રાફિક નિયમોનું ઉલ્લંઘન કરશો તો તમારા ઇન્સ્યોરન્સ પર થશે આ અસર | Gujarati |
पापुआ न्यू गिनी: संयुक्त राष्ट्र ने कहा, 670 लोगों के मलबे में दबे होने की आशंका | Hindi |
शहबाज़ शरीफ़ की सरकार में नवाज़ समर्थक नेताओं का इज़ाफ़ा क्यों हो रहा? | Hindi |
نشیلی اشیا پلاکرسی بی ایس ای ٹاپر19 سالہ طالبہ کے ساتھ 12 لڑکوں نے کی اجتماعی آبروریزی، معاملہ درج | Urdu |
தற்போது ராஜஸ்தான் சுற்றியுள்ள பகுதிகளில் பாடல் ஒன்றை படமாக்கவுள்ளார்கள். அதோடு ஒட்டுமொத்த படப்பிடிப்பும் முடிவு பெறவுள்ளதாக படக்குழுவினர் தெரிவித்தனர். | Tamil |
ഉപഭോക്താക്കളില് നിന്നും അമിത നിരക്ക് ഈടാക്കിയാല് കേബിള് ഓപ്പറേറ്റര്മാര്ക്കെതിരെ നടപടിയെന്ന് ട്രായ് | Malayalam |
वीडियो, कुवैत में जलती इमारत से भारतीय ने कैसे बचाई जान, अवधि 4,08 | Hindi |
नीतीश कुमार के अंदाज़-ए-बयाँ में उलझे लोग, असली बात हुई नज़रअंदाज़- नज़रिया | Hindi |
ਰਾਹੁਲ ਗਾਂਧੀ ਦੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੇ ਵਾਅਦੇ ਤੋਂ ਮੁਕਰਨ ਦਾ ਸੱਚ 14 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46567680 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright SM VIRAL VIDEO GRAB ਮੱਧ ਪ੍ਰਦੇਸ 'ਚ ਕਾਂਗਰਸ ਦੀ ਸਫ਼ਲਤਾ ਦਾ ਇੱਕ ਵੱਡਾ ਕਾਰਨ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਪਾਰਟੀ ਸੱਤਾ 'ਚ ਆਉਣ ਤੋਂ 10 ਦਿਨਾਂ ਬਾਅਦ ਹੀ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦੇਵੇਗੀ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਇੱਕ ਚੋਣ ਰੈਲੀ 'ਚ ਇਸ ਤਰ੍ਹਾਂ ਦਾ ਵਾਅਦਾ ਕੀਤਾ ਸੀ। ਉਸ ਸਭਾ 'ਚ ਉਨ੍ਹਾਂ ਦੇ ਭਾਸ਼ਣ ਦਾ ਇੱਕ ਹਿੱਸਾ ਅਤੇ ਉਸ ਦੇ ਨਾਲ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਕਈ ਦੱਖਣੀ ਪੰਥੀ ਸੋਚ ਵਾਲੇ ਸੋਸ਼ਲ ਮੀਡੀਆ ਯੂਜਰਜ਼ ਨੇ ਆਪਣੇ ਗਰੁਪਜ਼ ਅਤੇ ਫੇਸਬੁੱਕ ਪੇਜ ਰਾਹੀਂ ਸ਼ੇਅਰ ਕੀਤਾ। ਇਸ ਵੀਡੀਓ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਆਪਣੇ ਵਾਅਦੇ ਤੋਂ ਮੁਕਰ ਰਹੇ ਹਨ। ਕੀ ਹੈ ਇਸ ਵਾਇਰਲ ਵੀਡੀਓ 'ਚ ਬੀਬੀਸੀ ਨੇ ਦੇਖਿਆ ਕਿ ਜਿਹੜੇ ਪੇਜਾਂ 'ਤੇ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਲੱਖਾਂ ਫੌਲੋਅਰਜ਼ ਹਨ। ਇਹ ਵੀ ਪੜ੍ਹੋ- ਕਮਲ ਨਾਥ ’ਤੇ ਸਿੱਧੂ: ਹਾਈ ਕਮਾਂਡ ਦੇ ਫੈਸਲੇ ਤੋਂ 1 ਇੰਚ ਵੀ ਸੱਜੇ-ਖੱਬੇ ਨਹੀਂ ਹੋ ਸਕਦੇਅਨੁਸ਼ਕਾ ਵਿਰਾਟ ਦੀ ਸਲਾਹ ਕਿਹੜੇ ਮਾਮਲੇ 'ਚ ਨਹੀਂ ਲੈਂਦੇ ਕੀ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਜਾ ਸਕਣਗੀਆਂ ਔਰਤਾਂ?'ਦਿਲ' ਛੱਡਣ ਲਈ ਅੱਧਵਾਟਿਓਂ ਮੁੜਿਆ ਜਹਾਜ਼ Image copyright AFP ਇਸ ਕਲਿੱਪ ਦੇ ਪਹਿਲੇ ਹਿੱਸੇ 'ਚ ਰਾਹੁਲ ਗਾਂਧੀ ਇਹ ਕਹਿੰਦੇ ਸੁਣੇ ਜਾਂਦੇ ਹਨ, "ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕਾਂਗਰਸ ਦੇ ਸੱਤਾ 'ਚ ਆਉਣ ਦੇ 10 ਦਿਨਾਂ ਬਾਅਦ, ਤੁਹਾਡੇ (ਕਿਸਾਨਾਂ) ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ।"ਕੁਝ ਲੋਕਾਂ ਨੇ ਇਸ ਵੀਡੀਓ 'ਚ ਰਾਹੁਲ ਗਾਂਧੀ ਦੀ ਮੰਦਸੌਰ (ਮੱਧ ਪ੍ਰਦੇਸ਼) ਦੀ ਚੋਣ ਰੈਲੀ ਦਾ ਵੀਡੀਓ ਵੀ ਵਰਤਿਆ ਹੈ ਤਾਂ ਕੁਝ ਲੋਕਾਂ ਨੇ ਵਿਦਿਸ਼ਾ ਦੀ ਚੋਣ ਰੈਲੀ 'ਚ ਦਿੱਤੇ ਗਏ ਭਾਸ਼ਨ ਦਾ ਇੱਕ ਹਿੱਸਾ ਇਸਤੇਮਾਲ ਕੀਤਾ ਹੈ। Image Copyright @Rita_2110 @Rita_2110 Image Copyright @Rita_2110 @Rita_2110 ਉੱਥੇ ਹੀ ਵਾਇਰਲ ਵੀਡੀਓ ਦੇ ਦੂਜੇ ਹਿੱਸੇ 'ਚ ਰਾਹੁਲ ਗਾਂਧੀ ਕਹਿੰਦੇ ਦਿਖਦੇ ਹਨ, "ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਮਦਦ ਕਰਨ ਦਾ ਰਸਤਾ ਹੈ, ਪਰ ਇਹ ਹੱਲ ਨਹੀਂ ਹੈ। ਹੱਲ ਗੁੰਝਲਦਾਰ ਹੈ - ਇਸ ਵਿੱਚ ਉਨ੍ਹਾਂ ਦੀ ਮਦਦ ਕਰਨਾ ਵੀ ਸ਼ਾਮਿਲ ਹੈ।"ਜੇਕਰ ਤੁਸੀਂ ਉਨ੍ਹਾਂ ਦੇ ਬਿਆਨਾਂ ਨੂੰ ਨਾਲ ਜੋੜ ਦੇ ਦੇਖੋ ਤਾਂ ਇਸ ਨਾਲ ਬਿਲਕੁਲ ਅਜਿਹਾ ਲਗਦਾ ਹੈ ਕਿ ਰਾਹੁਲ ਗਾਂਧੀ ਆਪਣੀ ਕਹੀ ਗੱਲ ਤੋਂ ਪਲਟ ਰਹੇ ਹਨ। ਪਰ ਇਹ ਸੱਚ ਨਹੀਂ ਹੈ। ਬੀਬੀਸੀ ਦੀ ਜਾਂਚ ਉਨ੍ਹਾਂ ਦੇ ਦੋਵਾਂ ਬਿਆਨਾਂ ਨੂੰ ਬੜੀ ਚਲਾਕੀ ਨਾਲ ਕੱਟਿਆ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇੰਝ ਲਗਦਾ ਹੈ ਕਿ ਉਹ ਸੱਚਮੁਚ ਯੂ-ਟਰਨ ਲੈ ਰਹੇ ਹਨ। ਪਰ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਪੂਰਾ ਵੀਡੀਓ ਦੇਖਣ 'ਤੇ ਪਤਾ ਲਗਦਾ ਹੈ ਕਿ ਵਾਇਰਲ ਹੋ ਰਹੇ ਇਸ ਵੀਡੀਓ 'ਚ ਉਨ੍ਹਾਂ ਦੇ ਸ਼ਬਦਾਂ ਨੂੰ ਸੰਦਰਭ ਤੋਂ ਵੱਖ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ- ਕਿਸਾਨ ਅੰਦੋਲਨਾਂ 'ਚ ਔਰਤਾਂ ਦੀ ਚਰਚਾ ਕਿਉਂ ਨਹੀਂ?ਕਿਸ ਨੇ ਉਜਾੜਿਆ ਜਸਪਾਲ ਕੌਰ ਦਾ ਹੱਸਦਾ-ਵੱਸਦਾ ਘਰਇਸ ਨਾਲ ਇੱਕ ਰਿਪੋਰਟਰ ਨੇ ਪੁੱਛਿਆ ਕਿ ਕੀ 2019 ਦੀਆਂ ਆਮ ਚੋਣਾਂ 'ਚ ਕਰਜ਼ ਮੁਆਫ਼ੀ ਕਾਂਗਰਸ ਦੀ ਰਣਨੀਤੀ ਦਾ ਹਿੱਸਾ ਹੋਵੇਗਾ?ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਇਹ ਕਿਹਾ ਸੀ, "ਮੈਂ ਆਪਣੇ ਭਾਸ਼ਣਾਂ 'ਚ ਕਿਹਾ ਸੀ ਕਿ ਕਰਜ਼ ਮੁਆਫ਼ੀ ਇੱਕ ਸਪੋਰਟਿੰਗ ਸਟੈਪ ਹੈ, ਕਰਜ਼ ਮੁਆਫ਼ੀ ਸਲਿਊਸ਼ਨ ਨਹੀਂ ਹੈ। ਸਲਿਊਸ਼ਨ ਜ਼ਿਆਦਾ ਕੰਪਲੈਕਸ ਹੋਵੇਗਾ।""ਸਲਿਊਸ਼ਨ ਕਿਸਾਨਾਂ ਨੂੰ ਸਪੋਰਟ ਕਰਨ ਦਾ ਹੋਵੇਗਾ, ਇਨਫਰਾਸਟ੍ਰੱਕਚਰ ਬਣਾਉਣ ਦਾ ਹੋਵੇਗਾ ਅਤੇ ਟੈਕਨੋਲਾਜੀ ਦੇਣ ਦਾ ਹੋਵੇਗਾ ਤੇ ਫਰੈਂਕਲੀ ਮੈਂ ਬੋਲਾਂ ਤਾਂ ਸਲਿਊਸ਼ਨ ਸੌਖਾ ਨਹੀਂ ਹੋਵੇਗਾ। ਸਲਿਊਸ਼ਨ ਚੈਲੰਜਿੰਗ ਚੀਜ਼ ਹੈ ਅਤੇ ਅਸੀਂ ਇਸ ਨੂੰ ਕਰਕੇ ਦਿਖਾਵਾਂਗੇ।"ਕਿਸਾਨਾਂ ਦਾ ਮੁੱਦਾਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤਿੰਨਾਂ ਹੀ ਸੂਬਿਆਂ ਦੀਆਂ ਵਿਧਆਨ ਸਭਾ ਚੋਣਾਂ 'ਚ ਕਿਸਾਨਾਂ ਦੀ ਸਮੱਸਿਆ ਇੱਕ ਬਹੁਤ ਵੱਡਾ ਮੁੱਦਾ ਰਹੀ ਹੈ। Image copyright EPA ਫੋਟੋ ਕੈਪਸ਼ਨ ਨਵੰਬਰ 'ਚ ਹਜ਼ਾਰਾਂ ਕਿਸਾਨਾਂ ਨੇ ਬਿਹਤਰ ਕੀਮਤਾਂ ਅਤੇ ਕਰਜ਼ ਮੁਆਫ਼ੀ ਨੂੰ ਲੈ ਕੇ ਦਿੱਲੀ ਤੱਕ ਯਾਤਰਾ ਕੀਤੀ ਸੀ ਨਵੰਬਰ 'ਚ ਹਜ਼ਾਰਾਂ ਕਿਸਾਨਾਂ ਨੇ ਬਿਹਤਰ ਕੀਮਤਾਂ ਅਤੇ ਕਰਜ਼ ਮੁਆਫ਼ੀ ਨੂੰ ਲੈ ਕੇ ਦਿੱਲੀ ਤੱਕ ਯਾਤਰਾ ਕੀਤੀ ਸੀ। ਕਿਸਾਨਾਂ ਦੀ ਨਾਰਾਜ਼ਗੀ ਦਾ ਮੁੱਦਾ ਨਰਿੰਦਰ ਮੋਦੀ ਸਰਕਾਰ ਲਈ ਚਿੰਤਾ ਦੀ ਗੱਲ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਭਾਜਪਾ ਨਾਲ ਇਸੇ ਤਰ੍ਹਾਂ ਨਾਰਾਜ਼ ਰਹੇ ਤਾਂ ਆਮ ਚੋਣਾਂ 'ਚ ਵੀ ਪਾਰਟੀ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ ਵਿੱਚ ਇਸ ਛੇੜਛਾੜ ਕੀਤੇ ਗਏ ਵੀਡੀਓ ਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਇਹ ਕਿਸਾਨਾਂ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਹੈ। ਵੈਸੇ ਹੁਣ ਇਹ ਦੇਖਣਾ ਦਿਲਚਸਪ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਦੇ 10 ਦਿਨਾਂ ਦੇ ਅੰਦਰ ਕਾਂਗਰਸ ਕਿਸਾਨਾਂ ਦਾ ਕਰਜ਼ ਮੁਆਫ਼ ਕਰਦੀ ਹੈ ਕਿ ਨਹੀਂ। ਇਹ ਵੀ ਪੜ੍ਹੋ- ਜੱਸੀ ਤੇ ਮਿੱਠੂ ਦੇ ਅਜਬ ਇਸ਼ਕ ਦਾ ਕਿੱਸਾਕਪਿਲ ਸ਼ਰਮਾ ਦੀ ਵਹੁਟੀ ਨੂੰ ਕਿੰਨਾ ਜਾਣਦੇ ਹੋ ਤੁਸੀਂ 'ਜੇ ਮੇਰਾ ਮੇਰੇ ਪਤੀ ਨਾਲ ਸੰਪਰਕ ਨਾ ਹੋਵੇ, ਤਾਂ ਮੈਨੂੰ ਬਚਾਅ ਲਿਉ...'ਪਾਕ ਹਾਕੀ ਟੀਮ 'ਚ ਹਨ ਸਲਮਾਨ ਖਾਨ ਦੇ ਫੈਨਇਹ ਵੀਡੀਓ ਵੀ ਪਸੰਦ ਆਉਣਗੀਆਂ- Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
नागराज मंजुळेंची संपूर्ण मुलाखत | Marathi |
দুস্থ পরিবারের শিশুদের ইংরেজি শেখাতে সফটওয়্যার বানালেন স্কুলের হেড স্যার | Bengali |
VIDEO पंकजा मुंडेंनी केलं शरद पवारांचं कौतुक, म्हणाल्या पवारसाहेब 'या' अभिनेत्यासारखे | Marathi |
'ಆಗಸ್ಟ್ 14' ಕ್ರಿಕೆಟ್ ಇತಿಹಾಸದಲ್ಲಿ ಮರೆಯಲಾಗದ ದಿನ: ಸಚಿನ್ ಯುಗಾರಂಭ: ಬ್ರಾಡ್ಮನ್ ಯುಗಾಂತ್ಯ | Kannada |
சாதாரண தொகுப்பாளினியாக சின்னத் திரைக்குள் வந்த நீங்கள், உங்கள் பெயரிலேயே ஒரு நிகழ்ச்சியின் பொறுப்பை ஏற்போம் என்று நினைத்ததுண்டா? | Tamil |
नसीरुद्दीन शाह ने गदर-2 और कश्मीर फ़ाइल्स को लेकर की ये टिप्पणी | Hindi |
ಉತ್ತರ ಕರ್ನಾಟಕ ಶೈಲಿಯ ಮತ್ತೊಂದು ಹಾಡು: `ರ್ಯಾಂಬೋ-2' ಚಿತ್ರದ `ಚುಟು ಚುಟು' ಹಾಡು | Kannada |
رومانٹک انداز میں نظر آئے سیف اور کرینہ ، سوشل میڈیا پر وائرل ہوئی تصویر | Urdu |
ലേലം 2 ; ചിത്രത്തില് സുരേഷ് ഗോപിയോടെപ്പം കൊച്ചു ചാക്കോച്ചിയായി ഗോകുല് സുരേഷും | Malayalam |
जम्मू के सीमावर्ती इलाक़ों में चरमपंथी हमलों का नया पैटर्न: ग्राउंड रिपोर्ट | Hindi |
Subsets and Splits
No saved queries yet
Save your SQL queries to embed, download, and access them later. Queries will appear here once saved.