audio
audioduration (s)
1.04
11.3
sentence
stringlengths
5
249
ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ਼ ਦਰਜ ਹੋਇਆ ਨਾਜਾਇਜ਼ ਮਾਈਨਿੰਗ ਦਾ ਕੇਸ ਰੱਦ ਹੋ ਗਿਐ
ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ ਬੀ ਐਸ ਘੁੰਮਣ ਦਾ ਅਸਤੀਫ਼ਾ ਪ੍ਰਵਾਨ ਕਰ ਲਿਐ
ਕੇਂਦਰ ਸਰਕਾਰ ਨੇ ਉਜਵੱਲਾ ਗੈਸ ਏਜੰਸੀ ਨਾਂ ਦੀ ਉਸ ਵੈਬਸਾਈਟ ਨੂੰ ਜਾਅਲੀ ਕਰਾਰ ਦਿੱਤੈ ਜੋ ਸਰਕਾਰੀ ਖੇਤਰ ਦੀਆਂ ਤੇਲ ਕੰਪਨੀਆਂ ਤਰਫੋਂ ਰਸੋਈ ਗੈਸ ਵੰਡਣ ਦਾ ਦਾਅਵਾ ਕਰਦੀ ਐ
ਰੋਪੜ ਪੁਲਿਸ ਨੇ ਅਕਸ਼ੈ ਪਹਿਲਵਾਨ ਨਾਂ ਦੇ ਮੋਸਟ ਵਾਨਟਡ ਅਪਰਾਧੀ ਨੂੰ ਇਕ ਪਿਸਤੌਲ ਅਤੇ ਗੋਲੀ ਸਿੱਕਾ ਸਮੇਤ ਗ੍ਰਿਫਤਾਰ ਕੀਤੈ
ਸਰਕਾਰ ਵੱਲੋਂ ਖੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਨ੍ਹਾਂ ਕਾਨੂੰਨਾਂ ਦੇ ਅਮਲ ਨੂੰ ਮੁਲਤਵੀ ਕਰਨ ਦੀ ਪੇਸ਼ਕਸ਼ ਕੀਤੀ ਐ
ਮੌਸਮ ਵਿਭਾਗ ਦੇ ਹਲਕਿਆਂ ਅਨੁਸਾਰ ਪੰਜਾਬ ਚ ਬਠਿੰਡਾ ਸਭ ਤੋਂ ਵੱਧ ਠੰਢਾ ਇਲਾਕਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ ਪੰਝੀ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ
ਸੁਰਮੱਈ ਰੰਗ ਦੇ ਦੋ ਨਿਸ਼ਾਨ ਸਾਹਿਬ ਦਸ਼ਮ ਪਤਾਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਰਾਮ ਸਿੰਘ ਨੂੰ ਭੇਟ ਕੀਤੇ ਸਨ
ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਨਵੀਂ ਦਿੱਲੀ ਚ ਸਤਾਨਵੇਂ ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਲਈ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ
ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਇਕ ਵੱਡੀ ਕਾਗਜ਼ ਮਿੱਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤੈ
ਪੰਜਾਬ ਦੇ ਕਪੂਰਥਲਾ ਵਿਖੇ ਇਕੱਤੀ ਮਾਰਚ ਇੱਕ ਹਜਾਰ ਨੌਂ ਸੌ ਅਠੱਤੀ ਨੂੰ ਜਨਮੀ ਤਜਰਬੇਕਾਰ ਨੇਤਾ ਦਿੱਲੀ ਯੂਨੀਵਰਸਿਟੀ ਚ ਮਿਰਾਂਡਾ ਹਾਊਸ ਦੇ ਵਿਦਿਆਰਥੀ ਰਹੇ ਸਨ
ਕਾਰ ਵਿੱਚ ਕੁਲ ਅੱਠ ਲੋਕ ਸਵਾਰ ਸਨ
ਸੰਗਰੂਰ ਜਿਲ੍ਹੇ ਵਿੱਚ ਵਾਪਰੇ ਦੋ ਵੱਖਵੱਖ ਸੜਕ ਹਾਦਸਿਆਂ ਵਿੱਚ ਦੋ ਬੰਦਿਆਂ ਦੀਆਂ ਜਾਨਾਂ ਚਲੀਆਂ ਗਈਆਂ
ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਪੰਜਾਬ ਸਰਕਾਰ ਦੀ ਪ੍ਰਮੁੱਖ ਯੋਜਨਾ ਏ
ਨਗਰ ਪੰਚਾਇਤ ਭਾਦਸੋਂ ਵੱਲੋਂ ਸ਼ਹਿਰ ਅੰਦਰ ਗਿੱਲਾ ਅਤੇ ਸੁੱਕਾ ਕੂੜਾ ਘਰ ਘਰ ਜਾ ਕੇ ਕੂੜਾ ਇਕੱਤਰ ਕੀਤਾ ਜਾ ਰਿਹੈ
ਮੁੱਖ ਖੇਤੀ ਅਫਸਰ ਡਾ ਹਰਵਿੰਦਰ ਸਿੰਘ ਨੇ ਦਸਿਐ ਕਿ ਇਸ ਕੈਂਪ ਚ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਤਕਨੀਕੀ ਅਤੇ ਨਵੀਨਤਮ ਜਾਣਕਾਰੀ ਦਿੱਤੀ ਜਾਵੇਗੀ
ਉਨ੍ਹਾਂ ਕਿਹਾ ਕਿ ਹਾਊਸਿੰਗ ਫਾਈਨਾਂਸ ਕੰਪਨੀਆਂ ਦੀ ਕਾਰਗੁਜਾਰੀ ਤੇ ਨਜ਼ਰ ਰੱਖੀ ਜਾ ਰਹੀ ਏ ਅਤੇ ਤਰਲਤਾ ਬਾਰੇ ਅੰਦਰੂਨੀ ਕਾਰਜਕਾਰੀ ਸਮੂਹ ਦੀ ਰਿਪੋਰਟ ਨੂੰ ਜਲਦੀ ਜਨਤਕ ਕਰ ਦਿੱਤਾ ਜਾਏਗਾ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਉਨ੍ਹਾਂ ਦੀ ਇਸ ਸਫ਼ਲਤਾ ਲਈ ਵਧਾਈ ਦਿੱਤੀ ਏ
ਇਸ ਤੋਂ ਪਹਿਲਾਂ ਸਾਬਕਾ ਪੁਲਿਸ ਮੁਖੀ ਤੇਈ ਸਤੰਬਰ ਨੂੰ ਐਸ ਆਈ ਟੀ ਸਾਹਮਣੇ ਪੇਸ਼ ਨਹੀਂ ਹੋਏ ਸਨ
ਬਹੁਤ ਸਾਰੇ ਸਾਬਕਾ ਚੈਂਪੀਅਨ ਬੁਰੇ ਹਾਲੀਂ ਜਿਉਂ ਰਹੇ ਹਨ ਜਦ ਕਿ ਨਵੇਂ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਛੋਟੀਆਂ ਪ੍ਰਾਪਤੀਆਂ ਦੇ ਵੱਡੇ ਇਨਾਮ ਮਿਲ ਰਹੇ ਹਨ
ਉਨ੍ਹਾਂ ਕਿਹਾ ਕਿ ਉਸਾਰੀ ਦੌਰਾਨ ਤਕਰੀਬਨ ਤਿੰਨ ਵਰ੍ਹਿਆਂ ਦਾ ਸਮਾ ਲੱਗੇਗਾ ਅਤੇ ਜਦ ਡੈਮ ਤਿਆਰ ਹੋ ਗਿਆ ਤਾਂ ਜ਼ਰੂਰਤਾਂ ਮੁਤਾਬਕ ਪਾਣੀ ਛਡਿਆ ਜਾ ਸਕੇਗਾ ਅਤੇ ਹੜ੍ਹਾਂ ਉਪਰ ਵੀ ਕਾਬੂ ਬਣਿਆ ਰਹੇਗਾ
ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨਵੇਂ ਢੰਗ ਤਰੀਕਿਆਂ ਤੇ ਕੰਮ ਕਰ ਰਿਹੈ ਤਾਂ ਜੋ ਪਵਿੱਤਰ ਗੁਫਾ ਦੇ ਬਾਰਾਂ ਕਿਲੋ ਮੀਟਰ ਲੰਬੇ ਇਹ ਰਸਤੇ ਤੇ ਜਾਣ ਤੋਂ ਅਸੱਮਰਥ ਸ਼ਰਧਾਲੂ ਘਰੋਂ ਹੀ ਇਸ ਦੇ ਦਰਸ਼ਨ ਕਰ ਸਕਣ
ਕੈਪਟਨ ਸ਼ੇਰਗਿੱਲ ਨੇ ਅੱਜ ਪਟਿਆਲਾ ਵਿਖੇ ਜਨਤਕ ਵੰਡ ਪ੍ਰਣਾਲੀ ਦਾ ਅਚਨਚੇਤ ਨਿਰੀਖਣ ਕੀਤਾ ਉਨ੍ਹਾਂ ਇਕ ਰਾਸ਼ਨ ਡਿਪੂ ਦਾ ਜਾਇਜ਼ਾ ਵੀ ਲਿਆ
ਇਸ ਦੇ ਨਾਲ ਪੰਜਾਬ ਚ ਕੋਵਿਡ ਉਨੀ ਦੇ ਸੰਕਰਮਣ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਐ
ਸੈਲਾਨੀਆਂ ਨੂੰ ਕੋਵਿਡ ਉਨੀ ਪ੍ਰੋਟੋਕਾਲ ਦੀ ਪਾਲਣਾ ਕਰਨੀ ਹੋਵੇਗੀ
ਜ਼ਿਲ੍ਹੇ ਚ ਕੋਵਿਡ ਉਨੀ ਕਾਰਨ ਤਿੰਨ ਮੌਤਾਂ ਵੀ ਹੋਈਆਂ ਨੇ
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵਲੌ ਕੋਵਿਡ ਲੈਵਲ ਇੱਕ ਅਤੇ ਲੈਵਲ ਦੋ ਲਈ ਵਾਰਡ ਤਿਆਰ ਕੀਤਾ ਗਿਐ ਜਿਸਦੇ ਚਲਦੇ ਲੋਕ ਇਸ ਮਹਾਮਾਰੀ ਦੇ ਸਮੇ ਆਪਣਾ ਇਲਾਜ ਇਥੇ ਰਹਿ ਕੇ ਕਰਵਾ ਸਕਣਗੇ
ਵੱਖ ਵੱਖ ਥਾਵਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਅੱਜ ਵੀ ਸੂਬੇ ਚ ਕਈ ਥਾਈਂ ਧੁੰਦ ਪਈ ਅਤੇ ਕਈ ਥਾਵਾਂ ਤੇ ਸ਼ੀਤ ਲਹਿਰ ਦਾ ਪ੍ਰਕੋਪ ਮਹਿਸੂਸ ਕੀਤਾ ਗਿਆ
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਚ ਘੱਟੋ ਘੱਟ ਉਜਰਤਾਂ ਸਤੰਬਰ ਦੋ ਹਜਾਰ ਸਤਾਰਾਂ ਤੋਂ ਲਾਗੂ ਕਰਨਾ ਅਤੇ ਠੇਕਾ ਪ੍ਰਣਾਲੀ ਖਤਮ ਕਰਾਉਣਾ ਸ਼ਾਮਲ ਏ
ਪਿਛਲੇ ਚੌਵੀ ਘੰਟਿਆਂ ਚ ਦੇਸ਼ ਭਰ ਵਿਚ ਛਪਿੰਜਾ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ਾਂ ਨੇ ਇਸ ਵਾਇਰਸ ਤੋਂ ਨਿਜਾਤ ਪਾਈ ਏ
ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਦਾ ਕਹਿਣੈ ਕਿ ਲਗਭਗ ਪੰਜ ਹਜ਼ਾਰ ਅੱਠ ਸੌ ਕੈਦੀਆਂ ਨੂੰ ਛੱਡਿਆ ਜਾਏਗਾ
ਇਨ੍ਹਾਂ ਦੇ ਸਪੰਰਕ ਵਿੱਚ ਆਉਣ ਵਾਲੇ ਛਿਆਨਵੇਂ ਵਿਆਕਤੀਆਂ ਦੇ ਖੂਨ ਦੇ ਨਮੂਨਿਆਂ ਵਿਚੋਂ ਸਤਾਹਠ ਦੀ ਜਾਂਚ ਦੇ ਰਿਪੋਟ ਆ ਗਈ ਐ
ਅੱਜ ਕੌਮੀ ਖੇਡ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲਗਾਤਾਰ ਦੂਜੀ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਭੇਂਟ ਕੀਤੀ ਗਈ
ਅੰਮ੍ਰਿਤਸਰ ਪੁਲਿਸ ਦੇ ਸੀ ਆਈ ਏ ਸਟਾਫ਼ ਨੇ ਚਾਰ ਯੁਵਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਦੋ ਹਜਾਰ ਤਿੰਨ ਸੌ ਗਰਾਮ ਹੈਰੋਇਨ ਅਤੇ ਦੋ ਪਿਸਤੌਲ ਬਰਾਮਦ ਕੀਤੇ ਨੇ
ਸੱਜਣ ਕੁਮਾਰ ਨੇ ਆਤਮ ਸਮਰਪਣ ਲਈ ਸਮਾਂ ਵਧਾਏ ਜਾਣ ਲਈ ਪਟੀਸ਼ਨ ਦਾਇਰ ਕੀਤੀ ਸੀ
ਦਿੱਲੀ ਕੇਂਦਰ ਤੋਂ ਸਵੇਰੇ ਗਿਆਰਾਂ ਵੱਜਕੇ ਪੰਜ ਮਿੰਟ ਦਾ ਹਿੰਦੀ ਬੁਲੇਟਿਨ ਨੇਤਰਹੀਣ ਅਧਿਕਾਰੀ ਕਮਲ ਪ੍ਰਜਾਪਤੀ ਨੇ ਪੜਿਆ
ਇਸ ਤੋਂ ਇਲਾਵਾ ਉਨ੍ਹਾਂ ਵਿਚਕਾਰ ਆਪਸੀ ਵਿਸ਼ਵਾਸ ਤੇ ਭਰੋਸਾ ਵੀ ਬਹਾਲ ਕਰੇਗਾ
ਭਾਰਤੀ ਖੇਤੀ ਖੋਜ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਆਤਮਾ ਅਤੇ ਅੰਬੂਜਾ ਸੀਮਿੰਟ ਫਾਊਡੇਸ਼ਨ ਨਾਲ ਮਿਲ ਕੇ ਰੋਪੜ ਵਿਚ ਪ੍ਰੋਗਰਾਮ ਕਰਵਾਇਆ ਗਿਆ
ਉਨ੍ਹਾਂ ਨੂੰ ਆਊਟਰੀਚ ਗਤੀਵਿਧੀਆਂ ਲਈ ਬਿਹਤਰ ਢੰਗ ਨਾਲ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਕੇ ਜਾਗਰੂਕਤਾ ਅਭਿਆਨ ਚਲਾਉਣ ਲਈ ਕਿਹਾ
ਪੁਲਿਸ ਹਲਕਿਆਂ ਦਾ ਕਹਿਣੈ ਕਿ ਛੇਤੀ ਹੀ ਦੋਸ਼ੀਆਂ ਦੇ ਸਕੈਚ ਵੀ ਜਾਰੀ ਕੀਤੇ ਜਾਣਗੇ
ਸਰਵ ਉੱਚ ਅਦਾਲਤ ਦੇ ਚੀਫ ਜਸਟਿਸ ਜਸਟਿਸ ਰੰਜਨ ਗੋਗਈ ਜਸਟਿਸ ਐਸ ਕੇ ਕੌਲ ਅਤੇ ਜਸਟਿਸ ਕੇ ਐਮ ਜੋਸੇਫ ਦੇ ਇਕ ਬੈਂਚ ਨੇ ਏਸ ਮਾਮਲੇ ਚ ਜਿਰਾ ਮੁਕੰਮਲ ਕਰ ਲਈ ਏ
ਇਸ ਮੌਕੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੋਈ ਇੱਕ ਹਜਾਰ ਸੱਤ ਸੌ ਅਧਿਆਪਕਾਂ ਨੂੰ ਵਿਭਾਗ ਵਲੋਂ ਪ੍ਰਸੰਸ਼ਾ ਪੱਤਰ ਦੇ ਕੇ ਸਮਾਨਿਤ ਕੀਤਾ ਗਿਆ
ਅੱਜ ਚੰਡੀਗੜ੍ਹ ਚ ਪਾਰਟੀ ਦੀ ਖੇਤੀ ਕਾਨੂੰਨ ਤੇ ਹੋਈ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਿਚ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਗਏ ਜਿਵੇਂ ਕਿ ਕਿਹਾ ਜਾ ਰਿਹੈ
ਰੱਖਿਆ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੀਆਂ ਰੱਖਿਆ ਬਲਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਐ
ਪੁਲਿਸ ਵੱਲੋਂ ਲਾਏ ਅੰਦਾਜ਼ੇ ਮੁਤਾਬਿਕ ਦੋ ਸਾਲਾਂ ਚ ਇਹ ਵਿਅਕਤੀ ਲਗਭਗ ਢੇਡ ਕੁਵਿੰਟਲ ਦੇ ਕਰੀਬ ਨਸ਼ੀਲਾ ਪਦਾਰਥ ਵੇਚ ਚੁੱਕੇ ਨੇ
ਉਨ੍ਹਾਂ ਦਸਿਆ ਕਿ ਦਿਨ ਦੇ ਤਾਪਮਾਨ ਚ ਕੋਈ ਵੱਡਾ ਬਦਲਾਅ ਨਹੀਂ ਵੇਖਿਆ ਗਿਆ
ਉਨ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚ ਸੁਧਾਰ ਕਰਕੇ ਕਿਸਾਨ ਪੱਖੀ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਪਹਿਲ ਨਾਲ ਦਿਹਾਤੀ ਅਰਥਚਾਰੇ ਦੀ ਨੁਹਾਰ ਬਦਲਣ ਚ ਸਹਾਇਤਾ ਮਿਲੇਗੀ
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਹਮੇਸ਼ਾ ਕੋਸ਼ਿਸ਼ ਰਹੀ ਐ ਕਿ ਗੁਆਢੀ ਮੁਲਕਾਂ ਨਾਲ ਆਮ ਸਹਿਮਤੀ ਬਣਾ ਕੇ ਰੱਖੀ ਜਾਵੇ
ਸ੍ਰੀ ਜਾਵੜੇਕਰ ਨੇ ਕਿਹਾ ਕਿ ਨਵੀਂ ਵਿਦਿਆ ਨੀਤੀ ਵਿਚ ਬੁਨਿਆਦੀ ਅਤੇ ਤਕਨੀਕੀ ਸਾਖਰਤਾ ਤੇ ਜ਼ੋਰ ਦਿੱਤਾ ਗਿਐ
ਪੰਜਾਬ ਚ ਬਿਜਲੀ ਕਾਰਪੋਰੇਸ਼ਨ ਦੇ ਸਾਰੇ ਮੁਲਾਜ਼ਮਾਂ ਨੂੰ ਵੀ ਅਗਲੇਰੀ ਕਤਾਰ ਦੇ ਯੋਧਿਆਂ ਚ ਲਿਆਂਦਾ ਗਿਐ
ਮੋਗਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ ਅੰਦੇਸ਼ ਕੰਗ ਨੇ ਦਸਿਐ ਕਿ ਜ਼ਿਲ੍ਹੇ ਚ ਲੁਧਿਆਣਾ ਦੇ ਏ ਸੀ ਪੀ ਦੇ ਸੰਪਰਕ ਚ ਆਏ ਸੱਤ ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਸਨ ਇਨ੍ਹਾਂ ਸਾਰੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਐ
ਇਸ ਕਾਰਜ ਤੇ ਸੂਬਾ ਸਰਕਾਰ ਨੇ ਹੁਣ ਤੱਕ ਛੇ ਕਰੋੜ ਰੁਪਏ ਤੋਂ ਵੀ ਵੱਧ ਰਾਸ਼ੀ ਖਰਚੀ ਐ
ਜਿਸਦੀ ਕਾਊਂਸਲਿੰਗ ਛੇ ਜਨਵਰੀ ਨੂੰ ਰੱਖੀ ਗਈ ਏ
ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਅੱਗ ਲੱਗਣ ਨਾਲ ਫੈਕਟਰੀ ਮਾਲਕ ਦਾ ਲੱਖਾਂ ਰੁਪੈ ਦਾ ਨੁਕਸਾਨ ਹੋਇਐ
ਕਿਸਾਨਾਂ ਦੇ ਵਫਦ ਨੇ ਸਾਫ ਕੀਤਾ ਕਿ ਜੇ ਅਧਿਕਾਰੀਆਂ ਨੇ ਸਹੀ ਪੈਮਾਨੇ ਨਾ ਬਿਠਾਏ ਤਾਂ ਉਨ੍ਹਾਂ ਨੂੰ ਮਜਬੂਰਨ ਜਦੋ ਜਹਿਦ ਵਾਲਾ ਰਾਹ ਅਖਤਿਆਰ ਕਰਨਾ ਪਵੇਗਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਾਮਲਿਆਂ ਚ ਵਾਧੇ ਦੇ ਮੱਦੇਨਜ਼ਰ ਆਇਦ ਕੀਤੀਆਂ ਗਈਆਂ ਪਾਬੰਦੀਆਂ ਦੱਸ ਅਪ੍ਰੈਲ ਤੱਕ ਵਧਾਉਣ ਦੇ ਹੁਕਮ ਦਿੱਤੇ ਨੇ
ਇਸ ਫੈਸਲੇ ਨਾਲ ਲੋਕਾਂ ਖਾਸ ਕਰਕੇ ਨੌਜੁਆਨਾਂ ਅਤੇ ਬਚਿਆਂ ਨੂੰ ਈਸਿਗਰੇਟ ਰਾਹੀਂ ਨਸ਼ਿਆਂ ਦਾ ਆਂਦੀ ਹੋਣ ਤੋਂ ਬਚਾਇਆ ਜਾ ਸਕੇਗਾ
ਅੱਜ ਦੁਨੀਆਂ ਭਰ ਚ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸਮਾਜ ਦਿਵਸ ਮਨਾਇਆ ਜਾ ਰਿਹੈ
ਸ਼ਰਨ ਨੇ ਦੀਸ਼ੀ ਨੂੰ ਕੈਨੇਡਾ ਲੰਘਾਉਣ ਦੀ ਸੋਚ ਆਪਣੇ ਮਨ ਵਿਚ ਹੀ ਰੱਖ ਛੱਡੀ ਸੀ ਇਨ੍ਹਾਂ ਕਲਾਕਾਰਾਂ ਨੂੰ ਖੁਸ਼ੀ ਸੀ ਕਿ ਆਖਰ ਸਾਡੀ ਵੀ ਬਾਂਹ ਫੜਨ ਵਾਲਾ ਕੋਈ ਹੈ
ਇਸ ਨਾਲ ਦੇਹਾਤੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ
ਇਸ ਮੌਕੇ ਨਵਨਿਯੁਕਤ ਵੈਟਨਰੀ ਅਫਸਰਾਂ ਨੂੰ ਵਧਾਈ ਦਿੰਦਿਆਂ ਸ੍ਰੀ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਵਚਨਬੱਧ ਏ
ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਆਉਂਦੇ ਤਿਉਹਾਰ ਦੇ ਮੱਦੇਨਜ਼ਰ ਕੋਵਿਡ ਉਨੀ ਦੇ ਪਾਸਾਰ ਨੂੰ ਰੋਕਣ ਲਈ ਸੂਬੇ ਦੀਆਂ ਤਿਆਰੀਆਂ ਅਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ
ਅਠਾਈ ਸਾਲਾ ਸ਼ਹੀਦ ਸੁਖਚੈਨ ਸਿੰਘ ਆਪਣੇ ਪਿਛੇ ਪਤਨੀ ਅਤੇ ਇਕ ਬੇਟਾ ਅਤੇ ਇਕ ਬੇਟੀ ਛਡ ਗਏ ਨੇ
ਕੈਨੇਡਾ ਦੀ ਇਸ ਟੀਮ ਦੇ ਕਪਤਾਨ ਰੁਸਤਮ ਅਲੀ ਭੱਟੀ ਦਾ ਜਨਮ ਲਾਹੌਰ ਚ ਹੋਇਆ ਸੀ ਅਤੇ ਬੀ ਐੱਡ ਵਾਲੇ ਸਾਲ ਮਾਘੀ ਦਾ ਮੇਲਾ ਲੱਗਾ ਤਾਂ ਅਸੀਂ ਮੇਲੇ ਚ ਖ਼ੂਬ ਗੇੜੇ ਦਿੱਤੇ
ਕੌਮੀ ਜਾਂਚ ਏਜੰਸੀ ਐਨ ਆਈ ਏ ਨੇ ਕੌਮਾਂਤਰੀ ਦਹਿਸ਼ਤਗਰਦ ਜਥੇਬੰਦੀ ਆਈ ਐਸ ਆਈ ਐਸ ਤੋਂ ਪ੍ਰੇਰਿਤ ਦਹਿਸ਼ਤੀ ਟੋਲਿਆਂ ਦਾ ਪਰਦਾ ਫਾਸ਼ ਕਰਨ ਲਈ ਉੱਤਰ ਪ੍ਰਦੇਸ਼ ਅਤੇ ਪੰਜਾਬ ਚ ਛਾਪੇ ਮਾਰੇ ਨੇ
ਭਾਰਤੀ ਕਮਿਊਨਿਸਟ ਪਾਰਟੀ ਨੇ ਪੰਜਾਬ ਅੰਦਰ ਪਚਾਇਤੀ ਚੋਣਾਂ ਸਿਆਸੀ ਚੋਣ ਨਿਸ਼ਾਨਾਂ ਉਪਰ ਨਾ ਲੜਨ ਦੀ ਪੈਰਵੀ ਕੀਤੀ ਏ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਏ ਕਿ ਉਹ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਪੂਰੇ ਕਰ ਰਹੇ ਨੇ
ਬੁਲਾਰੇ ਨੇ ਦੱਸਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਕੋਵਿਡ ਉਨੀ ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਹੋਸਟਲ ਖੋਲੇ ਜਾਣਗੇ ਅਤੇ ਹੋਸਟਲ ਦੇ ਕਮਰੇ ਵਿਚ ਵੀ ਸਾਰੀਰਕ ਦੂਰੀ ਦੇ ਨਿਯਮ ਦਾ ਖਿਆਲ ਰੱਖਣਾ ਜ਼ਰੂਰੀ ਹੋਵੇਗਾ
ਥਾਂ ਥਾਂ ਤੇ ਦੁੱਧ ਤੇ ਫਲਾਂ ਦੇ ਲੰਗਰ ਲੱਗੇ ਹੋਏ ਨੇ
ਦੇਸ਼ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਪੰਜੱਤਰ ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
ਆਮਦਨ ਟੈਕਸ ਵਿਭਾਗ ਦੀ ਕਮਿਸ਼ਨਰ ਸ੍ਰੀਮਤੀ ਗਰਿਮਾ ਸਿੰਘ ਨੇ ਇਨਾਮ ਤਕਸੀਮ ਕੀਤੇ
ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਵਿਭਾਗ ਪਸ਼ੂ ਫਾਰਮ ਲਈ ਅਜਿਹੀ ਨਸਲ ਪੈਦਾ ਕਰਨ ਲਈ ਉਪਰਾਲੇ ਕਰ ਰਿਹੈ ਜਿਸ ਨਾਲ ਫਾਰਮਰ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ
ਇਸ ਸਮੇਂ ਪੰਜਾਬ ਕੋਲ ਇਹ ਕਿੱਟਾਂ ਆਪਣੀ ਜ਼ਰੂਰਤ ਨਾਲੋਂ ਵੱਧ ਨੇ ਇਸ ਲਈ ਵਾਧੂ ਸਾਜ ਸਮਾਨ ਬਾਹਰਲੇ ਮੁਲਕਾਂ ਵਿਚ ਭੇਜਣ ਲਈ ਕੇਂਦਰ ਵੱਲੋਂ ਮਨਜ਼ੂਰੀ ਦਿੱਤੀ ਜਾਵੇ
ਰਾਜਪੁਰਾ ਨੇੜੇ ਇਕ ਲਾਅ ਕਾਲਜ ਚ ਹੋਏ ਵੈਬੀਨਾਰ ਵਿਚ ਪੰਜ ਸੌ ਵਿਦਿਆਰਥੀਆਂ ਨੇ ਵਰਚੂਅਲ ਤੌਰ ਤੇ ਹਿੱਸਾ ਲਿਆ
ਸ਼ਿਆਮਾ ਪ੍ਰਸਾਦ ਮੁਖਰਜੀ ਰਾਸ਼ਟਰੀ ਦਿਹਾਤੀ ਸ਼ਹਿਰੀ ਮਿਸ਼ਨ ਰਅਰਬਨ ਮਿਸ਼ਨ ਦੇ ਅੱਜ ਚਾਰ ਸਾਲ ਪੂਰੇ ਹੋ ਗਏ ਨੇ
ਉਨ੍ਹਾਂ ਦਸਿਆ ਕਿ ਪੰਜਾਬ ਚ ਗੁਆਂਢੀ ਸੂਬਿਆਂ ਜੰਮੂ ਕਸ਼ਮੀਰ ਅਤੇ ਹਰਿਆਣਾ ਦੀ ਨਿਸਬਤ ਆਬਾਦੀ ਦੇ ਆਧਾਰ ਤੇ ਪੰਜਾਬ ਚ ਦੰਦਾਂ ਦੇ ਡਾਕਟਰਾਂ ਦੀ ਗਿਣਤੀ ਘੱਟ ਏ
ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਬਾਲ ਮਜ਼ਦੂਰੀ ਦੇ ਖਿਲਾਫ਼ ਲੜਾਈ ਨੂੰ ਜਨ ਅੰਦੋਲਨ ਬਣਾਉਣ ਦਾ ਸੱਦਾ ਦਿੱਤੈ
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾਂ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਚਾਹੇ ਉਹ ਕਿਤੇ ਵੀ ਹੋਣ ਖਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ
ਸਰਕਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਲੋਟ ਦੀ ਦਾਣਾ ਮੰਡੀ ਚ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਏ ਗਏ ਸਨ
ਇਕੱਤੀ ਅਕਤੂਬਰ ਨੂੰ ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਨ ਮੌਕੇ ਮਨਾਏ ਜਾਣ ਵਾਲੇ ਇਸ ਹਫ਼ਤੇ ਨੂੰ ਹਰ ਸਾਲ ਵਿਜੀਲੈਂਸ ਜਾਗਰੂਕਤਾ ਹਫਤੇ ਵਜੋਂ ਮਨਾਇਆ ਜਾਂਦੈ
ਇਸਤੋਂ ਇਲਾਵਾ ਉਨ੍ਹਾਂ ਨੇ ਅੱਸੀ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਅਜਾਇਬ ਘਰ ਤੇ ਕਲਾਕ ਟਾਵਰ ਦਾ ਨੀਂਹ ਪੱਥਰ ਵੀ ਰੱਖਿਆ
ਉਧਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਦੇ ਮੁੱਖ ਚੋਣ ਅਫਸਰ ਦਫ਼ਤਰ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਅਤੇ ਚੋਣ ਨਿਗਰਾਨਾਂ ਤੇ ਖਰਚਾ ਨਿਗਰਾਨਾਂ ਵੱਲੋਂ ਲਗਾਤਾਰ ਚੋਣ ਮੁਹਿੰਮ ਉਪਰ ਨਜ਼ਰ ਰੱਖੀ ਜਾ ਰਹੀ ਏ
ਪੰਜਾਬ ਸਰਕਾਰ ਵੱਲੋਂ ਫਰੀਦਕੋਟ ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ ਅਠੱਤੀ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਏ
ਉਨ੍ਹਾਂ ਦਸਿਆ ਕਿ ਕਪੂਰਥਲਾ ਫਤਹਿਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਨੂੰ ਵੀ ਕੋਰੋਨਾ ਜਾਂਚ ਦੇ ਕੰਮ ਵਿਚ ਤੇਜ਼ੀ ਲਿਆਣ ਲਈ ਰੈਪਿਟ ਐਂਟੀਜਨ ਟੈਸਟ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਐ
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਨੀ ਮਿਲਕ ਪਲਾਂਟ ਚਾਲੂ ਕੀਤੇ ਜਾ ਚੁੱਕੇ ਨੇ ਜਦਕਿ ਬਾਕੀ ਦੋ ਪਲਾਂਟਾਂ ਨੂੰ ਇਕ ਅਪ੍ਰੈਲ ਤੋਂ ਚਲਾਇਆ ਜਾਵੇਗਾ
ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਰਜਿਸਟਰਾਰ ਡਾਕਟਰ ਆਰ ਐਸ ਸਿੱਧੂ ਅਤੇ ਹੋਰਨਾਂ ਨੇ ਡਾਕਟਰ ਖੇਮ ਸਿੰਘ ਗਿੱਲ ਦੇ ਦੇਹਾਂਤ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
ਸ੍ਰੀ ਰੰਧਾਵਾ ਨੇ ਪਹਿਲਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਲ੍ਹ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਆਪਸੀ ਬਿਹਤਰ ਤਾਲਮੇਲ ਨਾਲ ਜੇਲ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਉਪਰ ਅਤਿਆਚਾਰ ਰੋਕੂ ਕਾਨੂੰਨ ਦੀ ਧਾਰਾਵਾਂ ਨੂੰ ਨਰਮ ਕਰਨ ਦੀ ਇਜਾਜਤ ਨਹੀਂ ਦਏਗੀ
ਇਹ ਨਵੀਆਂ ਸ਼ਰਤਾਂ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਲਾਗੂ ਹੋਣਗੀਆਂ
ਅੱਜ ਇਸ ਜਾਂਚ ਤਹਿਤ ਕਮਿਸ਼ਨਰ ਸ੍ਰੀ ਚੌਧਰੀ ਨੇ ਅੰਮ੍ਰਿਤਸਰ ਵਿਚ ਤਿੰਨਾਂ ਜ਼ਿਲ੍ਹਿਆਂ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਇਸ ਯੋਜਨਾ ਦੇ ਵਿਸਥਾਰ ਤੇ ਨੱਬੇ ਹਜ਼ਾਰ ਕਰੋੜ ਰੁਪੈ ਲਾਗਤ ਆਏਗੀ
ਪੰਜਾਬ ਸਰਕਾਰ ਨੇ ਵੱਖਵੱਖ ਵਿਭਾਗਾਂ ਵਿੱਚ ਨੌਕਰੀਆਂ ਪੈਦਾ ਕਰਨ ਅਤੇ ਮਨੁੱਖੀ ਵਸੀਲਿਆਂ ਦੀ ਬਿਹਤਰ ਵਰਤੋਂ ਰਾਹੀਂ ਕਾਰਜਕੁਸ਼ਲਤਾ ਵਧਾਉਣ ਲਈ ਪੰਜ ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਏ
ਕੇਂਦਰੀ ਮੁਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਮਾਡਲ ਟੇਨੈਂਸੀ ਐਕਟ ਦੋ ਹਜਾਰ ਉਨੀ ਦਾ ਖਰੜਾ ਜਨਤਕ ਰਾਏ ਲਈ ਪੇਸ਼ ਕਰ ਦਿੱਤੈ
ਜਿਵੇਂ ਕਿ ਇਕ ਪਾਕਿਸਤਾਨੀ ਡਿਪਲੋਮੇਟ ਨੇ ਵੀ ਕਿਹਾ ਹੈ ਅਸੀਂ ਇਤਿਹਾਸ ਦੇ ਕੈਦੀ ਹਾਂ ਉਨ੍ਹਾਂ ਦੀ ਆਪਣੀ ਸਥਿਤੀ ਕਿਹੋਜਿਹੀ ਵੀ ਹੋਵੇ ਪਰ ਬੱਚਿਆਂ ਦਾ ਪੂਰਾ ਧਿਆਨ ਰੱਖਦੇ ਹਨ
ਉਹਨਾਂ ਨੂੰ ਪੂਰਨ ਵਿਰਾਮ ਅਰਧ ਵਿਰਾਮ ਪ੍ਰਸ਼ਨ ਸੂਚਕ ਚਿੰਨ੍ਹ ਆਦਿ ਬਾਰੇ ਪੂਰੀ ਜਾਣਕਾਰੀ ਦਿਓ
ਵਿਸ਼ਵ ਭਰ ਤੋਂ ਚਾਰ ਸੌ ਤੋਂ ਵੱਧ ਪ੍ਰਮੁੱਖ ਉਦਯੋਗਪਤੀ ਹਿੱਸਾ ਲੈਣਗੇ ਜਿੱਥੇ ਸ੍ਰੀ ਮੋਦੀ ਚੌਥੀ ਉਦਯੋਗਿਕ ਕ੍ਰਾਂਤੀ ਮਨੁੱਖਤਾ ਦੀ ਭਲਾਈ ਲਈ ਤਕਨਾਲੋਜੀ ਦਾ ਇਸਤੇਮਾਲ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ
ਉਨ੍ਹਾਂ ਦੇ ਕਾਫਲੇ ਵਿਚ ਸ਼ਾਮਲ ਪਾਰਟੀ ਦੇ ਆਗੂਆਂ ਨੇ ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ
ਮੋਰਿੰਡਾ ਸਹਿਕਾਰੀ ਖੰਡ ਮਿੱਲ ਦਾ ਪਿੜਾਈ ਸੀਜਨ ਅੱਜ ਸ਼ੁਰੂ ਹੋ ਗਿਐ
ਖਿਡੌਣੇ ਬੱਚਿਆਂ ਦੇ ਮਾਨਸਿਕ ਵਿਕਾਸ ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਾਰਜ ਫਰਨਾਂਡੇਜ਼ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤੈ