audio
audioduration (s)
1.04
11.3
sentence
stringlengths
5
249
ਵਫ਼ਦ ਨੇ ਕਿਹਾ ਕਿ ਕਾਲਜਾਂ ਨੇ ਐਸ ਸੀ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਤੋਂ ਇਨਕਾਰ ਕਰ ਦਿੱਤੈ ਕਿਉਂਕਿ ਸੂਬਾ ਸਰਕਾਰ ਵੱਲੋਂ ਸਮੇਂ ਸਿਰ ਵਜ਼ੀਫੇ ਨਾ ਵੰਡਣ ਕਾਰਨ ਉਹ ਆਪਣੀ ਕਾਲਜਾਂ ਦੀ ਫੀਸ ਜਮ੍ਹਾ ਨਹੀਂ ਕਰਵਾ ਸਕੇ
ਉਨ੍ਹਾਂ ਖੁਲਾਸਾ ਕੀਤਾ ਕਿ ਬਠਿੰਡਾ ਪੁਲਿਸ ਨੇ ਮੋੜ ਮੰਡੀ ਦੇ ਸੁਨੀਲ ਕੁਮਾਰ ਸੋਨੂੰ ਤੋਂ ਪੁੱਛ ਗਿੱਛ ਮਗਰੋਂ ਕੈਮਿਸਟ ਨੂੰ ਗ੍ਰਿਫਤਾਰ ਕੀਤਾ ਏ
ਅੰਸਾਰੀ ਨੇ ਅਦਾਲਤ ਚ ਅਪੀਲ ਕੀਤੀ ਕਿ ਉਸ ਦੀ ਸਿਹਤ ਠੀਕ ਨਹੀਂ ਐ ਅਤੇ ਇਸ ਲਈ ਉਹ ਆਪਣਾ ਪੱਖ ਨਹੀਂ ਰੱਖ ਸਕਦੇ
ਚੰਡੀਗੜ੍ਹ ਤੋਂ ਅੱਜ ਇਕ ਹਜ਼ਾਰ ਛਿਆਲੀ ਲੋਕਾਂ ਨੂੰ ਵਿਸ਼ੇਸ਼ ਸਮਿਕ ਰੇਲ ਗੱਡੀ ਚ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਰਵਾਨਾ ਕੀਤਾ ਗਿਆ
ਸ੍ਰੀ ਅਮਿਤ ਨੇ ਕਿਹੈ ਕਿ ਸੂਬੇ ਚ ਤਿੰਨ ਮਈ ਤੱਕ ਕਰਫਿਊ ਜਾਰੀ ਰਹੇਗਾ
ਮਗਰੋਂ ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਨੇ ਸਦਨ ਚੋਂ ਵਾਕ ਆਊਟ ਕੀਤਾ
ਸ਼੍ਰੀਮਤੀ ਰਜੀਆ ਸੁਲਤਾਨਾ ਨੇ ਭਰੋਸਾ ਦਵਾਇਆ ਕਿ ਸ਼ਰਧਾਲੂਆਂ ਦੀ ਗਿਣਤੀ ਦਾ ਖਿਆਲ ਕਰਦਿਆਂ ਬੜੀ ਛੇਤੀ ਬਸ ਸੇਵਾ ਦੀ ਗਿਣਤੀ ਵਿਚ ਵਾਧਾ ਵੀ ਕੀਤਾ ਜਾਵੇਗਾ
ਅੱਜ ਜ਼ਿਲ੍ਹੇ ਚ ਪੰਜਾਹ ਕੋਵਿਡ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਵੀ ਦਿੱਤੀ ਗਈ
ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਅਟਾਰੀ ਵਾਹਗਾ ਬਾਰਡਰ ਤੇ ਵੀ ਅੱਜ ਕੁਝ ਲੜਕੀਆਂ ਅਤੇ ਔਰਤਾਂ ਨੇ ਬੀ ਐਸ ਐਫ ਅਤੇ ਫੌਜ ਦੇ ਜੁਆਨਾਂ ਨੂੰ ਰੱਖੜੀ ਬੰਨੀ
ਸਮਾਗਮ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤਾਂ ਦੀ ਇਸ ਚੋਣ ਨਾਲ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਇਐ
ਉਨ੍ਹਾਂ ਕਿਹਾ ਕਿ ਸਵਾ ਦੱਸ ਲੱਖ ਕਿਸਾਨਾਂ ਵਿਚੋਂ ਤਕਰੀਬਨ ਤਿੰਨ ਲੱਖ ਰਹਿੰਦੇ ਕਿਸਾਨਾਂ ਦੇ ਕਰਜ਼ੇ ਛੇਤੀ ਹੀ ਮੁਆਫ ਕਰ ਦਿੱਤੇ ਜਾਣਗੇ
ਆਪਣੇ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਰਵਿੰਦਰ ਨਾਥ ਟੈਗੋਰ ਅਮ੍ਰਿਤਾ ਸ਼ੇਰ ਗਿੱਲ ਰਾਜਾ ਰਵੀ ਵਰਮਾ ਅਤੇ ਨੰਦ ਲਾਲ ਬੋਸ ਅਤੇ ਹੋਰਨਾਂ ਕ੍ਰਾਂਤੀਕਾਰੀਆਂ ਦਾ ਜ਼ਿਕਰ ਵੀ ਕੀਤਾ
ਮੁਹਾਲੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਰਾਕੇਸ਼ ਕੁਮਾਰ ਰਹੇਜਾ ਨੇ ਕਿਹੈ ਕਿ ਕਿਸੇ ਵੀ ਹਾਲਾਤ ਵਿਚ ਪ੍ਰਤੀ ਕਿਸਾਨ ਚਾਲੀ ਥੈਲੇ ਯੂਰੀਆ ਤੋਂ ਜ਼ਿਆਦਾ ਖਾਦ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ
ਸ਼ਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਚ ਕੋਰੋਨਾ ਵਾਇਰਸ ਦੇ ਛੱਬੀ ਪਾਜੇਟਿਵ ਕੇਸ ਸਾਹਮਣੇ ਆਏ ਨੇ
ਕੱਲ੍ਹ ਯੋਗ ਪ੍ਰੋਟੋਕਾਲ ਕੈਂਪ ਦੀ ਸਮਾਪਤੀ ਹੋ ਰਹੀ ਐ
ਪੰਜਾਬ ਵਿਧਾਨ ਸਭਾ ਦਾ ਵਰਖਾ ਰੁੱਤ ਦਾ ਇਕ ਦਿਨਾਂ ਸਮਾਗਮ ਕੱਲ੍ਹ ਹੋ ਰਿਹੈ
ਆਮ ਪੰਜਾਬੀਆਂ ਵਿਚ ਖੇਡ ਚੇਤਨਾ ਪੈਦਾ ਕਰਨੀ ਤੇ ਖੇਡਾਂ ਦਾ ਭਰਪੂਰ ਗਿਆਨ ਦੇਣਾ ਸਮੇਂ ਦੀ ਲੋੜ ਹੈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਖ਼ਬਰਦਾਰ ਕੀਤੈ ਕਿ ਉਹ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਦਹਿਸਤਗਰਦੀ ਦੀਆਂ ਲਗਾਤਾਰ ਕੋਸ਼ਿਸ਼ਾਂ ਬੰਦ ਕਰੇ
ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਚ ਹੁਣ ਤੱਕ ਤੰਦਰੁਸਤ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਗਿਣਤੀ ਉਨਤਾਲੀ ਲੱਖ ਬਤਾਲੀ ਹਜ਼ਾਰ ਛੱਤੀ ਹੋ ਗਈ ਏ
ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਸਲਾਹ ਦਿੱਤੀ ਐ ਕਿ ਉਹ ਸਕੂਲ ਵਿਚ ਦਿਨ ਸਮੇਂ ਵਿਦਿਆਥੀਆਂ ਦੇ ਵੱਡੇ ਇਕੱਠ ਤੋਂ ਬਚਣ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹੈ ਕਿ ਕੋਵਿਡ ਮਰੀਜ਼ਾਂ ਦੀ ਗਿਣਤੀ ਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਕੁਝ ਸੂਬਿਆਂ ਚ ਆਕਸੀਜਨ ਦੀ ਵੱਧ ਰਹੀ ਮੰਗ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਰਾਜਾਂ ਚ ਆਕਸੀਜਨ ਦਾ ਕੋਟਾ ਵਧਾ ਦਿੱਤੈ
ਜ਼ਿਆਦਾ ਡੇਸੀਬਲ ਸ਼ੋਰ ਸੁਣਨ ਅਤੇ ਸਿੱਖਣ ਦੇ ਵਿਵਹਾਰ ਨੂੰ ਵੀ ਪ੍ਰਭਾਵਿਤ ਕਰਦੈ
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਾਸਤੇ ਛੱਬੀ ਨੌਜਵਾਨ ਖਿਡਾਰੀਆਂ ਨੂੰ ਹਾਕੀ ਕਿੱਟਾਂ ਤਕਸੀਮ ਕੀਤੀਆਂ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਦਰਤੀ ਆਫਤਾਂ ਨਾਲ ਨਿਬਟਣ ਦੌਰਾਨ ਦੇਸ਼ ਅੰਦਰ ਤਿਆਰ ਕੀਤੇ ਗਏ ਸਾਜ਼ ਸਮਾਨ ਦੀ ਜ਼ਰੂਰਤ ਜਤਾਈ ਏ
ਡਿਪਟੀ ਕਮਿਸ਼ਨ ਨੇ ਦਸਿਆ ਕਿ ਸੁਸਾਇਟੀ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਲੋਕਾਂ ਨੂੰ ਵੱਖ ਵੱਖ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਏਗਾ
ਇਸ ਦੌਰਾਨ ਕੋਵਿਡ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵੱਧ ਕੇ ਛਿਆਨਵੇਂ ਇਸ਼ਾਰੀਆ ਬਿਆਸੀ ਪ੍ਰਤੀਸ਼ਤ ਹੋ ਗਈ ਏ
ਖਪਤਕਾਰ ਮਾਮਲਿਆ ਬਾਰੇ ਮੰਤਰਾਲੇ ਨੇ ਕਿਹੈ ਕਿ ਇਕ ਸੌ ਡਿਜਟਿਲਰੀਆਂ ਅਤੇ ਪੰਜ ਸੌ ਤੋਂ ਵੱਧ ਹੋਰ ਕਾਰਖਾਨਿਆਂ ਨੂੰ ਸੈਨੇਟਾਈਜ਼ਰ ਤਿਆਰ ਕਰਨ ਦੀ ਇਜਾਜ਼ਤ ਦਿੱਤੀ ਗਈ ਐ
ਚੰਡੀਗੜ੍ਹ ਤੋਂ ਜਾਰੀ ਇਕ ਪ੍ਰੈਸ ਬਿਆਨ ਚ ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਏ ਕੈਂਪਾਂ ਚ ਹੁਣ ਤੱਕ ਦੱਸ ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਏ ਤੇ ਕੋਈ ਮੌਤ ਦਰਜ ਨਹੀਂ ਕੀਤੀ ਗਈ
ਉਨ੍ਹਾਂ ਕਿਹਾ ਜਿ ਜਣੇਪਾ ਛੁੱਟੀ ਦਾ ਲਾਭ ਪਹਿਲਾ ਪੱਕੇ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਹੀ ਮਿਲਦਾ ਸੀ ਪਰ ਹੁਣ ਇਸ ਫੈਸਲੇ ਦੇ ਲਾਗੂ ਹੋਣ ਨਾਲ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਵੱਡੀ ਰਾਹਤ ਮਿਲੀ ਐ
ਰਿਕਾਰਡ ਕੀਤੇ ਗਏ ਕੁਲ ਸੁਨੇਹੇ ਪ੍ਰਸਾਰਣ ਦਾ ਹਿੱਸਾ ਵੀ ਬਣ ਸਕਦੇ ਨੇ
ਉਨ੍ਹਾਂ ਕਿਹਾ ਕਿ ਨਾਬਾਰਡ ਨੇ ਸੂਬੇ ਵਿਚ ਮੁੱਢਲੇ ਢਾਂਚੇ ਸਬੰਧੀ ਵੱਖ ਵੱਖ ਪ੍ਰਾਜੈਕਟਾਂ ਲਈ ਮਾਲੀ ਮਦਦ ਵੀ ਪ੍ਰਦਾਨ ਕੀਤੀ ਏ
ਸ਼ੁਰੂਆਤੀ ਦਿਨਾਂ ਚ ਅਸੀਂ ਸੁਭਾਅ ਪੱਖੋਂ ਇਸ ਨੂੰ ਨਕਾਰਦੇ ਹਾਂ ਪਰ ਜਦੋਂ ਤਕਲੀਫ ਵਧ ਜਾਂਦੀ ਹੈ ਤਾਂ ਇਧਰਉਧਰ ਬਿਨਾਂ ਸੋਚੇਸਮਝੇ ਸਲਾਹ ਲੈਣੀ ਸ਼ੁਰੂ ਕਰ ਦਿੰਦੇ ਹਾਂ
ਪੰਜਾਬ ਮੰਡੀ ਬੋਰਡ ਨੂੰ ਆਪਣੀ ਕਿਸਮ ਦੀ ਨਿਵੇਕਲੀ ਵੀਡੀਓ ਕਾਨਫਰੰਸਿੰਗ ਮੋਬਾਇਲ ਐਪ ਕਵਿਕ ਦੇ ਸਫਲਤਾਪੂਰਵਕ ਸੰਚਾਲਨ ਤੇ ਕੌਮੀ ਜਨਤਕ ਖੇਤਰ ਪੁਰਸਕਾਰ ਦੋ ਹਜਾਰ ਵੀਹ ਹਾਸਲ ਹੋਇਐ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਕਿਹਾ ਕਿ ਸਵੱਛ ਭਾਰਤ ਮਹਾਤਮਾ ਗਾਂਧੀ ਨੂੰ ਢੁਕਵੀਂ ਸ਼ਰਧਾਂਜਲੀ ਏ
ਡੀ ਏ ਦੇ ਸਿਰਫ਼ ਛੇ ਫ਼ੀਸਦੀ ਐਲਾਨ ਤੇ ਉਨ੍ਹਾਂ ਕਿਹਾ ਕਿ ਹੌਲੀ ਹੌਲੀ ਰਹਿੰਦੇ ਬਕਾਏ ਦਾ ਐਲਾਨ ਵੀ ਕਰ ਦਿੱਤਾ ਜਾਏਗਾ
ਉਨ੍ਹਾਂ ਦਸਿਆ ਕਿ ਸਰਕਾਰ ਨੇ ਅਪੰਗ ਬਚਿਆਂ ਲਈ ਵੱਖਰਾ ਸਕੂਲ ਬਣਾਉਣ ਲਈ ਪੰਦਰਾਂ ਕਰੋੜ ਰੁਪਏ ਬਜਟ ਚ ਰੱਖੇ ਨੇ
ਸ੍ਰੀ ਨਾਇਡੂ ਨੇ ਕਿਹਾ ਕਿ ਉਹ ਮਹਾਨ ਸਿੱਖਿਆ ਸ਼ਾਸਤਰੀ ਸਨ ਜੋ ਤੇਤੀ ਸਾਲ ਦੀ ਉਮਰ ਚ ਕਲੱਕਤਾ ਯੂਨੀਵਰਸਿਟੀ ਦੇ ਚਾਂਸਲਰ ਬਣੇ
ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ਵਿਚ ਤਬਦੀਲੀ ਦਾ ਸੁਨੇਹਾ ਦੇਣ ਲਈ ਕੱਲ੍ਹ ਤੋਂ ਡੀ ਡੀ ਪੰਜਾਬੀ ਤੇ ਇਕ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹੈ
ਤਿਉਹਾਰਾਂ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਕਰੋ
ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਭਾਰਤ ਦੇ ਲੋਕਾਂ ਨੇ ਲੋਕਾਂ ਲਈ ਬਣਾਇਐ
ਜ਼ਿਲ੍ਹੇ ਦੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਨ੍ਹਾਂ ਦੀ ਪੁਸ਼ਟੀ ਕੀਤੀ ਏ
ਇਸ ਘਟਨਾਕ੍ਰਮ ਵਿਚ ਇਕ ਹੋਰ ਅਹਿਮ ਸਵਾਲ ਖੜਾ ਹੋਇਆ ਹੈ ਕਿ ਭਾਰਤੀ ਨਿਆਂ ਪਾਲਿਕਾ ਵਲੋਂ ਭਾਈ ਬਲਵੰਤ ਸਿੰਘ ਨੂੰ ਫਾਂਸੀ ਲਉਣ ਦਾ ਐਲਾਨ ਕੀਤਾ ਗਿਆ ਸੀ
ਖੁਦ ਭਾਰਤੀ ਫੌਜ ਚ ਸੈਨਿਕ ਰਹੇ ਮੁੱਖ ਮੰਤਰੀ ਨੇ ਕਿਹੈ ਕਿ ਇਸ ਨਾਲ ਦੇਸ਼ ਦੀਆਂ ਰਖਿਆ ਸੈਨਾਵਾਂ ਦੀ ਕਮਾਨ ਨੂੰ ਮਜ਼ਬੂਤ ਕਰਨ ਚ ਮਦਦ ਮਿਲੇਗੀ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਤਿਵਾਦ ਵਿਰੁੱਧ ਡਟਣ ਦੀ ਸਹੁੰ ਚੁਕਾਈ
ਇਸ ਰਾਹੀਂ ਸਰਕਾਰ ਕੱਪੜੇ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਸਬੰਧੀ ਵੱਖ ਵੱਖ ਉਪਰਾਲੇ ਕਰਨ ਦੇ ਸਮਰੱਥ ਹੋ ਸਕੇਗੀ
ਇਸ ਕੇਸ ਦੀ ਅਗਲੀ ਸੁਣਵਾਈ ਸੋਲ਼ਾਂ ਅਕਤੂਬਰ ਨੂੰ ਹੋਵੇਗੀ
ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰੋ ਅਤੇ ਪੰਜਤਾਲੀ ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਬੇਝਿਜਕ ਟੀਕਾ ਲਗਵਾਓ
ਲੋਕ ਇਸ ਸਬੰਧੀ ਆਪਣੇ ਸੁਝਾਅ ਇਕ ਮਹੀਨੇ ਅੰਦਰ ਭੇਜ ਸਕਦੇ ਨੇ
ਅਕਾਸ਼ਵਾਣੀ ਵੱਲੋਂ ਰਾਸ਼ਟਰਪਤੀ ਦੇ ਸੰਬੋਧਨ ਦਾ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਰਾਤ ਸਾਢੇ ਨੌਂ ਵਜੇ ਤੋਂ ਖੇਤਰੀ ਨੈਟਵਰਕ ਤੇ ਪ੍ਰਸਾਰਤ ਹੋਏਗਾ
ਪੰਜਾਬ ਚ ਕੱਲ੍ਹ ਸ਼ਾਮ ਤੱਕ ਇੱਕ ਸੌ ਪੰਦਰਾਂ ਲੱਖ ਬਿਆਨਵੇਂ ਹਜਾਰ ਹਜ਼ਾਰ ਟਨ ਤੋਂ ਵੱਧ ਝੋਨੇ ਦੀ ਖਰੀਦ ਹੋਈ ਏ
ਆਕਾਸ਼ਵਾਣੀ ਦੇ ਸਮਾਚਾਰ ਸੇਵਾ ਡਿਵੀਜ਼ਨ ਵੱਲੋਂ ਪ੍ਰਸਾਰਿਤ ਹੋਣ ਵਾਲੇ ਲਾਈਵ ਦੁਭਾਸ਼ੀ ਪ੍ਰੋਗਰਾਮ ਚ ਕੋਵਿਡ ਉਨੀ ਤੇ ਵਿਸ਼ੇਸ਼ ਚਰਚਾ ਦਾ ਪ੍ਰਸਾਰਣ ਕੀਤਾ ਜਾਏਗਾ
ਉਨ੍ਹਾਂ ਕਿਹਾ ਕਿ ਇਗਨੂੰ ਨੇ ਬਹੁਤ ਸਾਰੇ ਵਿਦਿਆਰਥੀਆਂ ਲਈ ਗਿਆਨ ਦੇ ਦਰਵਾਜ਼ੇ ਖੋਲ੍ਹੇ ਨੇ ਜੋ ਉਂਜ ਉਚੇਰੀ ਸਿਖਿਆ ਲਈ ਰੈਗੂਲਰ ਕਲਾਸਾਂ ਨਹੀਂ ਸੀ ਲਗਾ ਸਕਦੇ
ਭਾਰਤੀ ਮੁਕੇਬਾਜ਼ੀ ਟੀਮ ਨੇ ਇਸ ਟੂਰਨਾਮੈਂਟ ਵਿਚ ਸੱਤ ਸੋਨੇ ਦੇ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ ਨੇ
ਇਸ ਮੌਕੇ ਕਲਾਕਾਰਾਂ ਨੇ ਯੋਗ ਸੰਗੀਤ ਅਤੇ ਰਾਜਸਥਾਨੀ ਲੋਕ ਨਾਚ ਪੇਸ਼ ਕੀਤੇ
ਪੰਜਾਬ ਚ ਦੋ ਦਿਨ ਮੌਸਮ ਸਾਫ਼ ਰਹਿਣ ਮਗਰੋਂ ਅੱਜ ਕਈ ਥਾਈਂ ਹਲਕੀ ਬਾਰਿਸ਼ ਹੋਈ ਤੇ ਬਦਲ ਛਾਏ ਹੋਏ ਨੇ
ਉਨ੍ਹਾਂ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਸਾਰੇ ਸੂਬਿਆਂ ਦੇ ਵਿਧਾਨ ਮੰਡਲਾਂ ਦੇ ਸਪੀਕਰਾਂ ਨਾਲ ਕੀਤੀ ਵੀਡੀਓ ਕਾਨਫਰੰਸਿੰਗ ਦੌਰਾਨ ਇਹ ਮੰਗ ਉਠਾਈ
ਸਾਡੇ ਅੰਮ੍ਰਿਤਸਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਇਹ ਲੋਕ ਤਾਲਾਬੰਦੀ ਕਾਰਨ ਪਾਕਿਸਤਾਨ ਵਿਚ ਫਸੇ ਹੋਏ ਸਨ ਜੋ ਉਤਰ ਪ੍ਰਦੇਸ਼ ਬਿਹਾਰ ਕਰਨਾਟਕ ਦਿੱਲੀ ਅਤੇ ਜੰਮੂ ਕਸ਼ਮੀਰ ਨਾਲ ਸਬੰਧਤ ਨੇ
ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਜਨਾਥ ਸਿੰਘ ਮਾਰਕਸਵਾਦੀ ਕਮਿਊਨਿਸਟ ਪਾਰਟੀ ਅਤੇ ਹੋਰਨਾਂ ਖਬੇਪਖੀ ਜਮਾਤਾਂ ਦੇ ਉਮੀਦਵਾਰ ਹੋਣਗੇ
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਐ ਕਿ ਇਕ ਕਦਮ ਅੱਗੇ ਵਧਾਦਿਆਂ ਹੋਇਆ ਇਸ ਵਿਚ ਜੈ ਅਨੁਸੰਧਾਨ ਵੀ ਜੋੜਿਆ ਜਾਏ
ਉਹ ਉਡਣੇ ਸੱਪ ਵਾਂਗ ਪੈਂਦਾ ਤੇ ਧਾਵੀ ਨੂੰ ਲੱਤਾਂ ਬਾਹਾਂ ਦੇ ਸ਼ਿਕੰਜੇ ਵਿਚ ਜਕੜ ਲੈਂਦਾ ਇਕ ਹਮਲਾਵਰ ਨੂੰ ਫੜ ਲਿਆ ਗਿਆ ਹੈ ਅਤੇ ਕੁਝ ਲੋਕਾਂ ਨੇ ਉਸ ਨੂੰ ਵੀ ਕੁਟਾਪਾ ਚਾੜ੍ਹਿਆ
ਅੰਕੜੇ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਕਿਸ ਤਰ੍ਹਾਂ ਦੇਸ਼ ਭਰ ਦੀਆਂ ਅਦਾਲਤਾਂ ਚ ਜੱਜਾਂ ਦੀ ਘਾਟ ਨਿਆਂਪਾਲਿਕਾ ਪ੍ਰਤੀ ਲੋਕਾਂ ਦੀ ਆਸਥਾ ਨੂੰ ਪ੍ਰਭਾਵਤ ਕਰ ਰਹੀ ਹੋਵੇਗੀ
ਇਸ ਦੇ ਨਾਲ ਹੀ ਬਿਨਾ ਆਧਾਰ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਦਾਖਲਾ ਦੇਣ ਅਤੇ ਬਾਅਦ ਵਿੱਚ ਉਨਾਂ ਦਾ ਆਧਾਰ ਕਾਰਡ ਬਨਾਉਣ ਲਈ ਆਖਿਆ ਗਿਐ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਾਲਾਬੰਦੀ ਦੇ ਨਿਯਮਾਂ ਦੀ ਜਾਣ ਬੁਝ ਕੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤੀ ਕੀਤੀ ਗਈ ਐ
ਇਹ ਜਾਣਕਾਰੀ ਦਿੰਦਿਆਂ ਸਕੱਤਰ ਖੇਤੀਬਾੜੀ ਕੇਐਸ ਪਨੂੰ ਨੇ ਕਿਹਾ ਕਿ ਸੂਬੇ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੇ ਜ਼ੋਰਾਂ ਤੇ ਏ
ਸ੍ਰੀ ਜੇਤਲੀ ਨੇ ਕਿਹਾ ਕਿ ਅਗਲੀਆਂ ਦੋ ਹਜਾਰ ਚੌਵੀ ਦੀਆਂ ਭਾਰਤ ਦੀਆਂ ਆਮ ਚੋਣਾਂ ਦੇ ਵੇਲੇ ਤੱਕ ਦੇਸ਼ ਵਿਚਲਾ ਮੱਧ ਵਰਗ ਅਤੇ ਨਵਾਂ ਮੱਧ ਵਰਗ ਵੋਟਾਂ ਦਾ ਸਭ ਤੋਂ ਵੱਡਾ ਵਰਗ ਬਣ ਜਾਏਗਾ
ਕੁਮੈਂਟਰੀ ਕਰਨ ਲਈ ਅਰਵਿੰਦਰ ਕੋਛੜ ਗੁਰਪ੍ਰੀਤ ਬੇਰ ਕਲਾਂ ਸੁਰਜੀਤ ਕਕਰਾਲੀ ਤੇ ਸੱਤਪਾਲ ਮਾਹੀ ਨੂੰ ਵੀ ਸਮਾਂ ਦਿੱਤਾ ਗਿਆ
ਉਨ੍ਹਾਂ ਕਿਹੈ ਕਿ ਬਹੁਤ ਵੱਡੀ ਗਿਣਤੀ ਵਿਚ ਭਾਰਤ ਦੇ ਹਿੰਦੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਆਈ ਨੇ ਅਤੇ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਦੀ ਤੀਬਰ ਇੱਛਾ ਰੱਖਦੇ ਨੇ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਨੱਤੀ ਅਤੇ ਤੀਹ ਅਕਤੂਬਰ ਨੂੰ ਲਈ ਗਈ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਐ
ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਕੇ ਕੇ ਅਗਰਵਾਲ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੋਂ ਡਾ ਵਿਜੈ ਕੁਮਾਰ ਇਸ ਚਰਚਾ ਵਿਚ ਹਿੱਸਾ ਲੈਣਗੇ
ਮੰਤਰੀ ਨੇ ਕਿਹਾ ਕਿ ਨਕਸ਼ੇ ਅਤੇ ਸਟੀਕ ਭੂ ਸਥਾਨਕ ਡਾਟਾ ਨਦੀਆਂ ਅਤੇ ਉਦਯੋਗਿਕ ਕਾਰੀਡੋਰ ਨਾਲ ਸਬੰਧਤ ਕੌਮੀ ਸਰੰਚਨਾ ਪ੍ਰੋਜੈਕਟਾਂ ਦੇ ਲਈ ਮਹੱਤਵਪੂਰਨ ਏ
ਅੰਮ੍ਰਿਤਸਰ ਪੁਲਿਸ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਲੁੱਟਣ ਵਾਲੇ ਇਕ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤੈ
ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਚ ਨੌਂ ਵੀਂ ਅਤੇ ਦੱਸ ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇਸ ਮੌਜੂਦਾ ਸੈਸ਼ਨ ਦੇ ਪਹਿਲੇ ਛੇ ਮਹੀਨਿਆਂ ਲਈ ਸਾਲਾਨਾ ਅਤੇ ਮਹੀਨਾਵਾਰ ਫੰਡ ਮਾਫ਼ ਕਰਨ ਦਾ ਫੈਸਲਾ ਕੀਤੈ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਚ ਅਠਾਰਾਂ ਤੋਂ ਪੰਜਤਾਲੀ ਸਾਲ ਦੇ ਉਮਰ ਵਰਗ ਦੇ ਲੋਕਾਂ ਲਈ ਰਾਜ ਪੱਧਰੀ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਕੀਤੀ
ਇਜਲਾਸ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਕੇਂਦਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਕਤੀ ਤੌਰ ਤੇ ਬੰਦ ਕੀਤੇ ਗਏ ਲਾਂਘੇ ਨੂੰ ਤੁਰੰਤ ਖੋਲਣ ਦੀ ਅਪੀਲ ਵੀ ਕੀਤੀ ਗਈ
ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋਂ
ਏਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪ੍ਰਸਾਦ ਨੇ ਕਿਹਾ ਕਿ ਇਹ ਡਾਟਾ ਪ੍ਰਬੰਧ ਰਾਹੀਂ ਨਾਗਰਿਕ ਸੇਵਾਵਾਂ ਨੂੰ ਮਜ਼ਬੂਤ ਕਰੇਗਾ
ਮੀਟਿੰਗ ਦੌਰਨ ਸਾਰੇ ਵਿਦਵਾਨਾਂ ਨੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਆਪਣੇ ਵਡਮੁੱਲੇ ਸੁਝਾਅ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਮਨਾਏ ਜਾ ਰਹੇ ਸਮਾਗਮਾ ਵਿਚ ਹਰ ਇੱਕ ਨਾਨਕ ਨਾਮ ਲੇਵਾ ਨੂੰ ਹਿੱਸਾ ਬਣਾਇਆ ਜਾਵੇ
ਪੰਜਾਬ ਦੇ ਸੱਨਅਤ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੈਂਟਰ ਬਣਨ ਨਾਲ ਜਿੱਥੇ ਪੰਜਾਬ ਦੇ ਕੈਂਸਰ ਪੀੜਤਾਂ ਨੂੰ ਫਾਇਦਾ ਹੋਵੇਗਾ ਉਥੇ ਗੁਆਂਢੀ ਸੂਬਿਆਂ ਦੇ ਮਰੀਜ਼ਾਂ ਨੂੰ ਵੀ ਫਾਇਦਾ ਹੋਵੇਗਾ
ਇਹ ਫੈਸਲਾ ਅੱਜ ਚੰਡੀਗੜ੍ਹ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਲਿਆ ਗਿਆ
ਕੋਰੋਨਾ ਉਚਿਤ ਵਿਵਹਾਰ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਐ
ਇਨ੍ਹਾਂ ਤੋਂ ਇਲਾਵਾ ਆਸਟਰੇਲੀਆ ਬੰਗਲਾਦੇਸ਼ ਇਟਲੀ ਅਤੇ ਜਾਪਾਨ ਨੇ ਵੀ ਪ੍ਰਸਤਾਵ ਦਾ ਸਮਰਥਨ ਕੀਤੈ
ਸ੍ਰੀ ਗੋਇਲ ਨੇ ਦਸਿਆ ਕਿ ਸਾਲ ਦੋ ਹਜਾਰ ਤੀਹ ਤੱਕ ਰੇਲਵੇ ਨੈੱਟਵਰਕ ਦੇ ਵਿਸਥਾਰ ਸਮੱਰਥਾ ਵਿਚ ਵਾਧੇ ਅਤੇ ਨਵੀਨੀਕਰਨ ਲਈ ਲਗਭਗ ਪੰਜਾਹ ਲੱਖ ਕਰੋੜ ਰੁਪੈ ਦੀ ਪੂੰਜੀਕਾਰੀ ਦੀ ਜ਼ਰੂਰਤ ਹੋਵੇਗੀ
ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਦੋ ਹਜਾਰ ਬਾਈ ਦੇ ਨਿਸ਼ਾਨੇਬਾਜ਼ੀ ਤੇ ਤੀਰ ਅੰਦਾਜ਼ੀ ਦੇ ਮੁਕਾਬਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਕਰਵਾਏ ਜਾਣਗੇ
ਖ਼ਜ਼ਾਨਾ ਮੰਤਰੀ ਨੇ ਸਿਹਤ ਅਤੇ ਭਲਾਈ ਨੂੰ ਸਭ ਤੋਂ ਪਹਿਲਾਂ ਥੰਮ ਦਸਦਿਆਂ ਸਿਹਤ ਖੇਤਰ ਦੇ ਬਜਟ ਚ ਇੱਕ ਸੌ ਸੈਂਤੀ ਫ਼ੀਸਦੀ ਵਾਧੇ ਦਾ ਐਲਾਨ ਕੀਤਾ
ਕੇਂਦਰੀ ਮੰਤਰੀ ਮੰਡਲ ਨੇ ਟਰੇਡ ਯੂਨੀਅਨ ਨੂੰ ਮਾਨਤਾ ਦੇਣ ਸਬੰਧੀ ਟਰੇਡ ਯੂਨੀਅਨ ਐਕਟ ਇੱਕ ਹਜਾਰ ਨੌਂ ਸੌ ਛੱਬੀ ਵਿਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਏ
ਉਥੇ ਸੂਬੇ ਦੇ ਪਸ਼ੂਆਂ ਦੀ ਸਿਹਤ ਤੇ ਵੀ ਕੋਰੋਨਾ ਸੰਕਰਮਣ ਨੂੰ ਭਾਰੀ ਨਹੀਂ ਪੈਣ ਦਿੱਤਾ ਜਾ ਰਿਹਾ
ਹੁਣ ਸਰਕਾਰੀ ਹਸਪਤਾਲਾਂ ਵਿੱਚ ਕੁੱਲ ਤੀਹ ਮਸ਼ੀਨਾਂ ਕਾਰਜਸ਼ੀਲ ਨੇ
ਮੰਤਰੀ ਨੇ ਦੰਡ ਪ੍ਰਕਿਰਿਆ ਸੋਹਿਤਾ ਤੇ ਭਾਰਤੀ ਦੰਡ ਸੰਹਿਤਾ ਚ ਲੋੜੀਂਦੀਆਂ ਤਬਦੀਲੀਆਂ ਲਈ ਪੂਰੇ ਦੇਸ਼ ਭਰ ਚ ਵਿਚਾਰ ਵਟਾਂਦਰੇ ਨੂੰ ਸ਼ੁਰੂ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ
ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਚ ਹੋਈ ਬੈਠਕ ਚ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਕੋਵਿਡ ਉਨੀ ਪ੍ਰਬੰਧਨ ਲਈ ਉਨ੍ਹਾਂ ਦੀ ਭਾਗੀਦਾਰੀ ਸਰਵਉੱਚ ਐ
ਸਿੱਖ ਧਰਮ ਦਰਸ਼ਨ ਨੂੰ ਸਰਲ ਢੰਗ ਨਾਲ ਸਮਝਣ ਲਈ ਹੀ ਉਪਰੋਕਤ ਚਾਰ ਭਾਗਾਂ ਵਿਚ ਵੰਡਿਆ ਹੈ ਜੇ ਮੈਂ ਆਪਣਾ ਮੋਬਾਇਲ ਨਾ ਬਦਲਾਂ ਤਾਂ ਮੇਰੇ ਦੋਸਤ ਇਸ ਲਈ ਮੇਰੇ ਤੇ ਜ਼ੋਰ ਪਾਉਂਦੇ ਹਨ
ਸ਼੍ਰੀ ਮੋਦੀ ਨੇ ਨੌਜਵਾਨਾਂ ਅਤੇ ਲੋਕਾਂ ਨੂੰ ਇਸ ਅਜਾਦੀ ਦਿਵਸ ਮੌਕੇ ਇਸ ਮਹਾਂਮਾਰੀ ਤੋਂ ਅਜਾਦੀ ਲਈ ਪ੍ਰਣ ਲੈਣ ਲਈ ਅਪੀਲ ਕੀਤੀ
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਣਾ ਮੰਡੀਆਂ ਚ ਦੱਸ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਲਈ ਸਮਾਜਿਕ ਦੂਰੀ ਰੱਖਣ ਦੇ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਨੇ
ਉਨ੍ਹਾਂ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਕੰਮ ਅਤੇ ਰਫ਼ਤਾਰ ਨੂੰ ਵੇਖਿਐ ਅਤੇ ਇਸੇ ਕਰਕੇ ਉਨ੍ਹਾਂ ਨੂੰ ਚੋਣਾਂ ਦੌਰਾਨ ਵੱਡੀ ਜਿਤ ਮਿਲੀ
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੱਜ ਉਨ੍ਹਾਂ ਦੀ ਇੱਕ ਸੌ ਦੋ ਵੀਂ ਜਨਮ ਵਰ੍ਹੇਗੰਢ ਮੌਕੇ ਯਾਦ ਕੀਤਾ ਜਾ ਰਿਹੈ
ਸੁਰੱਖਿਅਤ ਰਹੋ ਅਤੇ ਇਨ੍ਹਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ
ਸ੍ਰੀ ਮੋਦੀ ਨੇ ਪਾਰਟੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਵਰਕਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ
ਫਤਹਿਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਅੱਜ ਸਪੰਨ ਹੋ ਗਿਆ
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਨੂੰ ਇਕੱਤੀ ਅਗਸਤ ਤੱਕ ਚੱਲੇਗੀ
ਸਰਵਉੱਚ ਅਦਾਲਤ ਨੇ ਰਾਜਨੀਤਿਕ ਪਾਰਟੀਆਂ ਨੂੰ ਨਿਰਦੇਸ਼ ਦਿੱਤੈ ਕਿ ਉਹ ਚੋਣ ਲੜਨ ਵਾਲੇ ਉਮੀਦਵਾਰਾਂ ਖਿਲਾਫ਼ ਲੰਬਿਤ ਪਏ ਅਪਰਾਧਿਕ ਮਾਮਲਿਆਂ ਦੇ ਵੇਰਵੇ ਆਪਣੀ ਵੈਬਸਾਈਟ ਤੇ ਅਪਲੋਡ ਕਰਨ
ਉਨ੍ਹਾਂ ਦਾ ਅੰਤਮ ਸੰਸਕਾਰ ਅੱਜ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਸਮਸ਼ਾਨ ਘਾਟ ਵਿਚ ਪੂਰੇ ਸਰਕਾਰੀ ਸਨਮਾਨਾ ਨਾਲ ਕਰ ਦਿੱਤਾ ਗਿਆ