audio
audioduration (s) 1.04
11.3
| sentence
stringlengths 5
249
|
---|---|
ਇਸੇ ਤਰ੍ਹਾਂ ਬਾਲ ਕਲਿਆਣ ਪੁਰਸਕਾਰ ਵਿਚ ਵਿਅਕਤੀਗਤ ਇਨਾਮ ਇਕ ਲੱਖ ਰੁਪਏ ਅਤੇ ਸੰਸਥਾਵਾਂ ਨੂੰ ਪਚਵਿੰਜਾ ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਨੇ
|
|
ਮੁੱਖ ਮੰਤਰੀ ਨੇ ਕਿਹੈ ਕਿ ਬੱਚੀਆਂ ਦੀ ਇੱਜ਼ਤ ਮਾਣ ਨਾਲ ਕਿਸੇ ਕਿਸਮ ਦੇ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
|
|
ਇੰਟਰ ਮਿਡੀਏਟ ਸਮੈਸਟਰ ਵਿਦਿਆਰਥੀਆਂ ਨੂੰ ਮੌਜੂਦਾ ਅਤੇ ਪਿਛਲੇ ਸਮੈਸਟਰ ਦੇ ਮੁਲਾਂਕਣ ਦੇ ਆਧਾਰ ਤੇ ਗ੍ਰੇਡ ਦਿੱਤੀ ਜਾਏਗੀ
|
|
ਉਨ੍ਹਾਂ ਕਿਹਾ ਕਿ ਮਸੂਦ ਅਜ਼ਹਰ ਨੂੰ ਵਿਸ਼ਵ ਪੱਧਰ ਦਾ ਦਹਿਸ਼ਤਗਰਦ ਐਲਾਨੇ ਜਾਣ ਬਾਰੇ ਚਾਰ ਵਾਰ ਪ੍ਰਸਤਾਵ ਪੇਸ਼ ਕੀਤਾ ਜਾ ਚੁੱਕੈ
|
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਵਿਚ ਛੇ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਜਿਨ੍ਹਾਂ ਤੇ ਚਾਲੀ ਕਰੋੜ ਪੰਜੱਤਰ ਲੱਖ ਰੁਪਏ ਦੀ ਲਾਗਤ ਆਵੇਗੀ
|
|
ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਇਨ੍ਹਾਂ ਨੁਮਾਇੰਦਿਆਂ ਨੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਨਿਸ਼ਠਾ ਤਨਦੇਹੀ ਨਾਲ ਕੰਮ ਕਰਨ ਦੀ ਸਹੁੰ ਚੁੱਕੀ ਅਤੇ ਪ੍ਰਣ ਕੀਤਾ ਕਿ ਉਹ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਬਣਦਾ ਯੋਗਦਾਨ ਪਾਉਣਗੇ
|
|
ਤਰਨਤਾਰਨ ਦੇ ਐਸ ਡੀ ਐਮ ਦਫ਼ਤਰ ਵਿਚ ਤਾਇਨਾਤ ਇਕ ਸੀਨੀਅਰ ਸਹਾਇਕ ਨੂੰ ਹੰਗਾਮੀ ਹਾਲਤ ਦੇ ਬਾਵਜੂਦ ਦਫ਼ਤਰ ਡਿਊਟੀ ਤੇ ਹਾਜ਼ਰ ਨਾ ਹੋਣ ਅਤੇ ਦਫ਼ਤਰ ਵੱਲੋਂ ਲਗਾਈ ਗਈ ਡਿਊਟੀ ਨਾ ਨਿਭਾਉਣ ਕਾਰਨ ਮੁਅੱਤਲ ਕਰ ਦਿੱਤਾ ਗਿਐ
|
|
ਮੰਤਰੀ ਮੰਡਲ ਨੇ ਇਸ ਬਿੱਲ ਨੂੰ ਕਾਨੂੰਨੀ ਰੂਪ ਦੇਣ ਲਈ ਭਲਕੇ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਇਜਲਾਸ ਵਿੱਚ ਪੇਸ਼ ਕਰਨ ਦਾ ਫੈਸਲਾ ਕੀਤੈ
|
|
ਲੰਚ ਵਿੱਚ ਸਾਡੇ ਘਰ ਕਈ ਸਾਲਾਂ ਤੋਂ ਚੌਲਾਂ ਨਾਲ ਚਿਕਨ ਫਿਸ਼ ਜਾਂ ਮਟਨ ਬਣਦਾ ਹੈ
|
|
ਸਾਡੇ ਪੱਤਰਕਾਰ ਨੇ ਦਸਿਐ ਕਿ ਅੱਜ ਸਦਨ ਦੇ ਅੰਦਰ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੁੱਦੇ ਨੂੰ ਉਠਾਇਆ ਗਿਆ ਜਿਸ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਨੋਕ ਝੋਕ ਵੀ ਹੋਈ
|
|
ਕੇਂਦਰੀ ਗ੍ਰਹਿ ਮੰਤਰਾਲੇ ਨੇ ਫੈਸਲਾ ਕੀਤੈ ਕਿ ਕੇਂਦਰੀ ਪੁਲਿਸ ਬਲਾਂ ਦੀਆਂ ਕੰਟੀਨਾਂ ਤੇ ਹੁਣ ਸਿਰਫ਼ ਸਵਦੇਸ਼ੀ ਉਤਪਾਦਾਂ ਦੀ ਵਿਕਰੀ ਹੀ ਕੀਤੀ ਜਾਏਗੀ
|
|
ਗੁਰਦੁਆਰਾ ਕਮੇਟੀ ਦੀ ਸਿੱਖਿਆ ਡਾਇਰੈਕਟਰ ਡਾ ਤੇਜਿੰਦਰ ਕੌਰ ਨੇ ਸਾਡੇ ਮੁਕਤਸਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਸ ਨੀਤੀ ਤਹਿਤ ਦੇਹਾਤੀ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਮਿਲਣਗੇ
|
|
ਬੋਰਡ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਸੰਮੇਲਨ ਚ ਕਵਿਕ ਐਪ ਨੂੰ ਕੋਵਿਡ ਉਨੀ ਦੌਰਾਨ ਵਿਲੱਖਣ ਡਿਜੀਟਲ ਪਹਿਲ ਕਦਮੀ ਵਜੋਂ ਮਾਨਤਾ ਦਿੰਦਿਆਂ ਪੰਜਾਬ ਮੰਡੀ ਬੋਰਡ ਦੀ ਚੋਣ ਕੀਤੀ ਗਈ
|
|
ਪੰਦਰਾਂ ਅਗਸਤ ਨੂੰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਚੀਫ ਆਫ ਡਿਫੈਂਸ ਸਟਾਫ਼ ਦੀ ਨਿਯੁਕਤੀ ਬਾਰੇ ਕੀਤੇ ਗਏ ਆਪਣੇ ਐਲਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅਹੁਦੇ ਤੇ ਦੇਸ਼ ਦੀ ਮਿਲਟਰੀ ਦੇ ਆਧੁਨਿਕੀਕਰਨ ਦੀ ਜਿੰਮੇਵਾਰੀ ਐ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੇਂਦਰ ਸਰਕਾਰ ਸਾਲ ਦੋ ਹਜਾਰ ਬਾਈ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਲਗਾਤਾਰ ਕੰਮ ਕਰ ਰਹੀ ਐ ਅਤੇ ਪ੍ਰਗਤੀਸ਼ੀਲ ਕਦਮ ਚੁੱਕ ਰਹੀ ਐ
|
|
ਪੰਜਾਬ ਦੇ ਖੇਡਾਂ ਅਤੇ ਯੁਵਾ ਮਾਮਲਿਆਂ ਬਾਰੇ ਮੰਤੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ਿਆਈ ਖੇਡਾਂ ਚ ਸੋਨ ਤਗਮਾ ਜਿੱਤਣ ਵਾਲੇ ਹਾਕਮ ਸਿੰਘ ਦੀ ਮੌਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤੈ
|
|
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬਾਰਾਂ ਦਸੰਬਰ ਨੂੰ ਪੂਰੇ ਰਾਜ ਵਿਚ ਈਲੋਕ ਅਦਾਲਤ ਦੇ ਰੂਪ ਵਿਚ ਰਾਸ਼ਟਰੀ ਲੋਕ ਅਦਾਲਤ ਲਗਾਉਣ ਦਾ ਫੈਸਲਾ ਕੀਤਾ ਏ
|
|
ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੌਰਾਨ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੁੱਲ ਤਿੰਨ ਹਜ਼ਾਰ ਛੇ ਟੀਕਾਕਰਨ ਕੇਂਦਰ ਵਰਚੂਅਲ ਮਾਧਿਅਮ ਨਾਲ ਆਪਸ ਚ ਜੁੜਣਗੇ
|
|
ਉਨ੍ਹਾਂ ਦਾਅਵਾ ਕੀਤਾ ਕਿ ਸਾਲ ਦੋ ਹਜਾਰ ਪੰਝੀ ਤੱਕ ਭਾਰਤੀ ਅਰਥਚਾਰੇ ਨੂੰ ਪੰਜ ਟ੍ਰਿਲੀਅਨ ਬਰਾਬਰ ਲੈਜਾਣ ਦੇ ਟੀਚੇ ਨੂੰ ਹਰ ਹੀਲੇ ਹਾਸਲ ਕੀਤਾ ਜਾਵੇਗਾ
|
|
ਅੱਜ ਨਵੀਂ ਦਿੱਲੀ ਚ ਚੌਥੇ ਭਾਈਵਾਲ ਫੋਰਮ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਪਹਿਲਾ ਦੇਸ਼ ਏ ਜਿਸ ਨੇ ਸੰਪੂਰਨ ਸਿਹਤ ਸੰਭਾਲ ਯੋਜਨਾ ਲਾਗੂ ਕੀਤੀ ਏ
|
|
ਇਹ ਮਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤਾ ਗਿਆ ਜਿਸ ਦੀ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਹਮਾਇਤ ਕੀਤੀ
|
|
ਪਿਛਲੇ ਮਹੀਨੇ ਇੱਕ ਉਚ ਪੱਧਰੀ ਵਫਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਗੱਲ ਉਪਰ ਸਖਤ ਰੋਸ ਪ੍ਰਗਟ ਕੀਤਾ ਸੀ
|
|
ਰੇਲ ਵਿਭਾਗ ਨੇ ਇਕ ਬਿਆਨ ਵਿਚ ਕਿਹੈ ਕਿ ਇਨ੍ਹਾਂ ਰੇਲ ਗੱਡੀਆਂ ਲਈ ਦੱਸ ਸਤੰਬਰ ਤੋਂ ਬੁਕਿੰਗ ਸ਼ੁਰੂ ਹੋ ਜਾਏਗੀ
|
|
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੇ ਇਨ੍ਹਾਂ ਮੁਸਕਿਲ ਹਾਲਾਤ ਚੋਂ ਨਿਕਲ ਕੇ ਦੁੱਗਣੀ ਤਾਕਤ ਨਾਲ ਵਾਪਸੀ ਕੀਤੀ ਐ ਅਤੇ ਸ਼ਾਨਦਾਰ ਕੰਮ ਕੀਤੇ ਨੇ
|
|
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਮੁਤਾਬਿਕ ਜਿਨ੍ਹਾਂ ਰਾਜਾਂ ਨੇ ਕਾਰਜ ਯੋਜਨਾ ਜਮ੍ਹਾਂ ਨਹੀਂ ਕਰਵਾਈ ਉਨ੍ਹਾਂ ਵਿਚ ਗੁਜਰਾਤ ਆਸਾਮ ਬਿਹਾਰ ਪੰਜਾਬ ਉਤਰ ਪ੍ਰਦੇਸ਼ ਅਤੇ ਉਤਰਾਖੰਡ ਸ਼ਾਮਲ ਨੇ
|
|
ਸਾਨੂੰ ਸਾਰੇ ਮਹਾਨ ਵਿਅੱਕਤੀਆਂ ਦੀ ਵਿਚਾਰਧਾਰਾ ਨੂੰ ਛਾਣ ਕੇ ਉਸ ਵਿੱਚੋਂ ਸਾਂਝੇ ਵਿਚਾਰ ਕੱਢ ਕੇ ਇੱਕ ਵੱਧੀਆ ਵਿਚਾਰਧਾਰਾ ਤੇ ਆਪਣੇ ਲੋਕਤੰਤਰ ਨੂੰ ਲਿਆਉਣਾ ਪਵੇਗਾ
|
|
ਸੈਨਾਵਾਂ ਬਾਰੇ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਆਪਣੀਆਂ ਸੈਨਾਵਾਂ ਨੂੰ ਜਾਣੋ ਪ੍ਰੋਗਰਾਮ ਤਹਿਤ ਇਸ ਦਾ ਪ੍ਰਬੰਧ ਕੀਤਾ ਗਿਆ
|
|
ਇਨ੍ਹਾਂ ਚੋਂ ਪੰਜ ਹਜਾਰ ਇਕ ਸੌ ਸੱਤਰ ਮਰੀਜ ਠੀਕ ਹੋ ਗਏ ਨੇ
|
|
ਮੁੱਖ ਮੰਤਰੀ ਨੇ ਕਿਹੈ ਕਿ ਬ੍ਰਿਗੇਡੀਅਰ ਚਾਂਦਪੁਰੀ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਇਕ ਸਾਹਸੀ ਤੇ ਜੁਝਾਰੂ ਯੋਧਾ ਗੁਆ ਲਿਐ
|
|
ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਹੱਥਾਂ ਦੀ ਸਫਾਈ ਲਈ ਚੌਂਤੀ ਹਜਾਰ ਲਿਟਰ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ
|
|
ਇਹ ਸਿੱਕਾ ਕੇਂਦਰੀ ਸਭਿਆਚਾਰਕ ਮੰਤਰਾਲੇ ਵੱਲੋਂ ਤਿਆਰ ਕਰਵਾਇਆ ਗਿਐ
|
|
ਕੇਂਦਰੀ ਬਜਟ ਵਿਚ ਸੂਖਮ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਦੱਸ ਹਜ਼ਾਰ ਸੱਤ ਸੌ ਕਰੋੜ ਰੁਪਏ ਰੱਖੇ ਗਏ ਨੇ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਦਹਾਕਿਆਂ ਬਾਅਦ ਬਹੁਮਤ ਵਾਲੀ ਸਰਕਾਰ ਇਕ ਵਾਰ ਫਿਰ ਪੂਰਨ ਬਹੁਮਤ ਦੇ ਨਾਲ ਸੱਤਾ ਵਿਚ ਆਈ ਐ
|
|
ਇਸੇ ਲੜੀ ਤਹਿਤ ਕੱਲ੍ਹ ਨੂੰ ਬਾਅਦ ਦੁਪਹਿਰ ਚਾਰ ਵਜੇ ਇਕ ਰੇਲ ਗੱਡੀ ਸਰਹਿੰਦ ਤੋਂ ਮਨੀਪੁਰ ਲਈ ਅਤੇ ਇਕ ਹੋਰ ਰੇਲ ਗੱਡੀ ਰਾਤੀਂ ਨੌਂ ਵਜੇ ਸਰਹਿੰਦ ਤੋਂ ਉੱਤਰ ਪ੍ਰਦੇਸ਼ ਚ ਗੋਰਖਪੁਰ ਲਈ ਰਵਾਨਾ ਹੋਵੇਗੀ
|
|
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੀ ਪੀ ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਵੀ ਅਭਿਨੰਦਨ ਦੀ ਵਤਨ ਵਾਪਸੀ ਦਾ ਸਵਾਗਤ ਕੀਤੈ
|
|
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਬਾਰਾਂ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਇਹ ਸਮਾਰਟ ਫੋਨ ਸੌਂਪੇ
|
|
ਇਹ ਇਜਲਾਸ ਛੱਬੀ ਜੁਲਾਈ ਤੱਕ ਚੱਲੇਗਾ
|
|
ਸ੍ਰੀ ਦਹੀਆ ਨੇ ਦਸਿਆ ਕਿ ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਐ
|
|
ਤਿਉਹਾਰਾਂ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਕਰੋ
|
|
ਕੁਰਬਾਨੀ ਦਾ ਤਿਉਹਾਰ ਈਦ ਉਲ ਜ਼ੁਹਾ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਮੁਲਕ ਦੇ ਵੱਖ ਵੱਖ ਹਿੱਸਿਆਂ ਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ
|
|
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਏ ਕਿ ਪਾਰਟੀ ਵਲੋਂ ਸਾਰੇ ਇੱਕ ਸੌ ਸਤਾਰਾਂ ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ
|
|
ਇਨ੍ਹਾਂ ਵਿਚੋਂ ਇੱਕ ਸੌ ਤੀਹ ਮਾਮਲੇ ਹਲਕੇ ਬੁਖਾਰ ਖੰਘ ਅਤੇ ਜੁਕਾਮ ਵਾਲੇ ਨੇ ਜਦਕਿ ਬਾਕੀ ਪਹਿਲਾਂ ਤੋਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਸੰਪਰਕ ਚ ਸਨ
|
|
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਪਿਤਾ ਕਾਮਰੇਡ ਅਰਜਨ ਸਿੰਘ ਦੀ ਚਾਲੀ ਵੀਂ ਬਰਸੀ ਕੱਲ੍ਹ ਬਠਿੰਡਾ ਚ ਮਨਾਈ ਜਾ ਰਹੀ ਏ
|
|
ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹੈ ਕਿ ਸੱਜਨ ਕੁਮਾਰ ਦੀ ਸਜ਼ਾ ਉਪਰ ਸਿਆਸਤ ਨਹੀਂ ਹੋਣੀ ਚਾਹੀਦੀ
|
|
ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕੇ ਹਰੀਕੇ ਪੱਤਣ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ
|
|
ਕੋਵਿਡ ਉਨੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੁਣਵਾਈ ਅਧੀਨ ਮਾਮਲਿਆਂ ਦਾ ਨਿਬੇੜਾ ਈਕੋਰਟ ਰਾਹੀਂ ਕਰਨ ਦਾ ਫੈਸਲਾ ਕੀਤੈ
|
|
ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਦੇ ਖਰਚੇ ਚ ਪਿਛੇ ਸਾਲ ਦੇ ਮੁਕਾਬਲੇ ਅਠਾਰਾਂ ਅਸਾਰਿਆ ਅੱਠ ਫ਼ੀਸਦੀ ਦਾ ਵਾਧਾ ਕੀਤਾ ਗਿਐ
|
|
ਸੰਬੋਧਨ ਤੋਂ ਪਹਿਲਾਂ ਉਨ੍ਹਾਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ
|
|
ਸਾਰੇ ਪਤਰਕਾਰਾਂ ਨੇ ਦਸਿਐ ਕਿ ਤਾਪਮਾਨ ਚ ਹੋ ਰਹੇ ਲਗਾਤਾਰ ਵਾਧੇ ਨਾਲ ਚੰਡੀਗੜ੍ਹ ਸਣੇ ਕਈ ਥਾਵਾਂ ਤੇ ਪਾਣੀ ਦੀ ਸਪਲਾਈ ਚ ਆ ਰਹੀ ਸਮੱਸਿਆ ਕਾਰਨ ਲੋਕਾਂ ਦਾ ਜੀਵਨ ਮੁਹਾਲ ਹੋ ਗਿਐ
|
|
ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਸਿਰਫ਼ ਤਾਅ ਉਮਰ ਕਮਾਈ ਲਈ ਹੀ ਤਿਆਰ ਨਹੀਂ ਕਰਨਾ ਚਾਹੀਦਾ ਸਗੋਂ ਸਮਾਜ ਦੇ ਜਿੰਮੇਵਾਰ ਨਾਗਰਿਕ ਵੀ ਬਣਾਉਣਾ ਚਾਹੀਦੈ
|
|
ਸ੍ਰੀ ਮੋਦੀ ਨੇ ਕਿਹਾ ਸਵਾਰਥੀ ਸਮੂਹਾਂ ਨੂੰ ਲੋਕਾਂ ਨੂੰ ਵੱਡਣ ਅਤੇ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਕਦੇ ਵੀ ਨਹੀਂ ਦਿੱਤੀ ਜਾਏਗੀ
|
|
ਆਉਂਦੇ ਐਤਵਾਰ ਛੱਬੀ ਅਗਸਤ ਵਾਲੇ ਦਿਹਾੜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਕਾਸ਼ਵਾਣੀ ਤੋਂ ਆਪਣੇ ਮਨ ਕੀ ਬਾਤ ਕਹਿਣਗੇ
|
|
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹੈ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗ੍ਰਿਦਾਵਰੀ ਕਰਵਾਈ ਜਾਏਗੀ ਤਾਂ ਜੋ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜਾ ਦੇਣਾ ਯਕੀਨੀ ਬਣਾਇਆ ਜਾ ਸਕੇ
|
|
ਪ੍ਰਿਆਨਾਮਕ ਲੜਕੀ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ
|
|
ਬੱਚਿਆਂ ਦੇ ਬਾਲ ਜਗਤ ਪ੍ਰੋਗਰਾਮ ਵਿਚ ਉਹ ਪਿਆਰੇ ਦੀਦੀ ਵਜੋਂ ਪ੍ਰਸਿੱਧ ਰਹੇ
|
|
ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਲਈ ਰਾਖਵੇਂਕਰਨ ਦਾ ਮਕਸਦ ਤਾਂ ਹੀ ਪੂਰਾ ਹੋ ਸਕਦੈ ਜੇਕਰ ਸਰਕਾਰੀ ਨੌਕਰੀਆਂ ਵਿਚ ਭਰਤੀ ਹੋਵੇਗੀ
|
|
ਵੋਟਾਂ ਤੀਹ ਦਸੰਬਰ ਨੂੰ ਸਵੇਰੇ ਅੱਠ ਤੋਂ ਸ਼ਾਮੀਂ ਚਾਰ ਵਜੇ ਤੱਕ ਪੈਣਗੀਆਂ ਅਤੇ ਇਸੇ ਦਿਨ ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਵੇਗੀ
|
|
ਉਨ੍ਹਾਂ ਕਿਹਾ ਕਿ ਬਿੱਲ ਖੇਤੀਬਾੜੀ ਖੇਤਰ ਚ ਕ੍ਰਾਂਤੀ ਲਿਆਉਣਗੇ ਅਤੇ ਕਿਸਾਨਾਂ ਨੂੰ ਵਿਚੋਲਿਆ ਦੇ ਚੁੰਗਲ ਤੋਂ ਛੁਟਕਾਰਾ ਦਿਵਾਉਣਗੇ
|
|
ਨਵੀਆਂ ਤੋਪਾਂ ਸ਼ਾਮਲ ਕਰਨ ਦੇ ਸਮਾਗਮ ਚ ਰਖਿਆ ਮੰਤਰੀ ਸ੍ਰੀਮਤੀ ਨਿਰਮਾਲਾ ਸੀਤਾਰਮਨ ਅਤੇ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਮੌਜੂਦ ਸਨ
|
|
ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਪੰਜਾਬ ਵਿਧਾਨ ਸਭ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਹਾਕਸ ਕਲੱਬ ਨੂੰ ਪੰਜ ਲੱਖ ਰੁਪੈ ਦੇਣ ਦਾ ਐਲਾਨ ਵੀ ਕੀਤਾ
|
|
ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਚ ਹਾੜੀ ਦੀਆਂ ਫਸਲਾਂ ਲਈ ਪਾਸਾਰ ਅਤੇ ਖੋਜ ਮਾਹਿਰਾਂ ਦੀ ਇਕ ਰੋਜ਼ਾ ਆਨਲਾਈਨ ਗੋਸ਼ਟੀ ਕਰਵਾਈ ਗਈ
|
|
ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋਂ
|
|
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਹੋਰਨਾਂ ਮੁਲਕਾਂ ਲਈ ਇਕ ਮਿਸਾਲ ਏ
|
|
ਜਿਸ ਵਿਚ ਜੰਗਲਾਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
|
|
ਉਨ੍ਹਾਂ ਨੇ ਇਸ ਗੱਲ ਤੇ ਵੀ ਵਿਚਾਰ ਕੀਤਾ ਕਿ ਸਾਢੇ ਤਿੰਨ ਲੱਖ ਪ੍ਰਵਾਸੀ ਮਜਦੂਰਾਂ ਨੂੰ ਲੈਕੇ ਰੇਲਵੇ ਨੇ ਸਾਢੇ ਤਿੰਨ ਸੌ ਸ਼ਮਿਕ ਰੇਲ ਗੱਡੀਆਂ ਚਲਾਈਆਂ ਨੇ
|
|
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਤੰਬਾਕੂ ਤੋਂ ਪੂਰੀ ਤਰਾਂ ਮੁਕਤ ਕਰਨ ਨੂੰ ਯਕੀਨੀ ਬਨਾਉਣ ਲਈ ਇਕ ਵਾਰ ਫਿਰ ਨਿਰਦੇਸ਼ ਜਾਰੀ ਕੀਤੇ ਨੇ
|
|
ਪੰਜਾਬ ਸਰਕਾਰ ਨੇ ਸੂਬੇ ਚ ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਸੂਬੇ ਦੀਆਂ ਇੱਕ ਹਜਾਰ ਛੇ ਸੌ ਤਰਾਸੀ ਦਾਣਾ ਮੰਡੀਆਂ ਚ ਤਿੰਨ ਹਜ਼ਾਰ ਇੱਕ ਸੌ ਪਚਾਨਵੇਂ ਸਾਬਕਾ ਫੌਜੀਆਂ ਨੂੰ ਖੁਸ਼ਹਾਲੀ ਦੇ ਰਾਖਿਆਂ ਵੱਜੋਂ ਤਾਇਨਾਤ ਕੀਤੈ
|
|
ਕੇਂਦਰ ਸਰਕਾਰ ਨੇ ਕੋਵਿਡ ਉਨੀ ਦੇ ਖਤਰੇ ਦੇ ਮੱਦੇਨਜ਼ਰ ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਦੀ ਮਦਦ ਲਈ ਇਕ ਲੱਖ ਸੱਤਰ ਹਜ਼ਾਰ ਕਰੋੜ ਰੁਪੈ ਦੇ ਇਕ ਵੱਡੇ ਰਾਹਤ ਪੈਕੇਜ ਦਾ ਐਲਾਨ ਕੀਤੈ
|
|
ਸੁਲਤਾਨਪੁਰ ਲੋਧੀ ਚ ਸ਼ਹੀਦ ਨੂੰ ਯਾਦ ਕਰਨ ਲਈ ਇਕ ਸਮਾਗਮ ਸ਼ਹੀਦ ਊਧਮ ਸਿੰਘ ਚੌਂਕ ਤੇ ਕੀਤਾ ਗਿਆ ਜਿੱਥੇ ਸਾਰੀਆਂ ਪਾਰਟੀਆਂ ਦੇ ਆਗੂਆਂ ਸਣੇ ਲੋਕਾਂ ਨੇ ਸ਼ਹੀਦ ਦੇ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ
|
|
ਸ਼੍ਰੀ ਸਿੱਧੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਸਿਖਲਾਈ ਯਾਫਤਾ ਅਧਿਆਪਕ ਬੱਚਿਆਂ ਨੂੰ ਆਧੁਨਿਕ ਤਕਨੀਕਾਂ ਨਾਲ ਪੜ੍ਹਾ ਰਹੇ ਨੇ ਜਿਸ ਸਦਕਾ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹੈ
|
|
ਬਾਅਦ ਵਿਚ ਲੁਧਿਆਣਾ ਨੇੜੇ ਮੁਲਾਂਪੁਰ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਨਾਲ ਲੁਧਿਆਣਾ ਦਾ ਕਾਰੋਬਾਰ ਤਬਾਹ ਹੋ ਗਿਐ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਹਿਸ਼ਤਗਰਦੀ ਨੂੰ ਜੜੋਂ ਪੁੱਟਣ ਲਈ ਵਿਸ਼ਵ ਭਾਈਚਾਰੇ ਨੂੰ ਸਾਂਝੀਆਂ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤੈ
|
|
ਇਸੇ ਕਰਕੇ ਖੇਤੀਬਾੜੀ ਵਿਭਾਗ ਨੇ ਫਸਲੀ ਵੰਨਸੁਵੰਨਤਾ ਪ੍ਰੋਗਰਾਮ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਕੇ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਅਤੇ ਨਰਮੇ ਹੇਠ ਲਿਆਉਣ ਲਈ ਵਿਆਪਕ ਰਣਨੀਤੀ ਬਣਾਈ ਹੈ
|
|
ਇਸ ਦਾ ਮਕਸਦ ਘਰ ਨੂੰ ਪਰਤੇ ਪ੍ਰਵਾਸੀ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਐ
|
|
ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਕੋਵਿਡ ਉਨੀ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲਨਾਲ ਵਿਸ਼ੇਸ ਤੌਰ ਤੇ ਮਰੀਜਾਂ ਵਲੋਂ ਕੇਂਦਰਾਂ ਤੋਂ ਦਵਾਈਆਂ ਲੈਣ ਸਮੇਂ ਸਮਾਜਿਕ ਦੂਰੀ ਬਣਾਏ ਰੱਖਣ ਦੇ ਦਿਸ਼ਾਨਿਰਦੇਸ਼ ਜਾਰੀ ਕੀਤੇ ਜਾ ਰਨੇ ਨੇ
|
|
ਕੇਂਦਰੀ ਵਣਜ ਸਨੱਅਤ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਅੱਜ ਤੋਂ ਸੰਯੁਕਤ ਅਰਬ ਅਮੀਰਾਤ ਯਾਨੀ ਯੂ ਏ ਈ ਦੇ ਦੌਰੇ ਤੇ ਜਾ ਰਹੇ ਨੇ
|
|
ਰਾਜ ਤੰਬਾਕੂ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਯਤਨ ਜਾਰੀ ਰੱਖੇਗਾ
|
|
ਤੀਹ ਅਪ੍ਰੈਲ ਨੂੰ ਨਾਮਜ਼ਦਗੀ ਦੇ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਦੋ ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਨੇ
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ
|
|
ਅੱਗ ਬੁਝਾਊ ਅਧਿਕਾਰੀ ਸ੍ਰਿਸ਼ਟੀ ਨਾਥ ਨੇ ਦੱਸਿਆ ਕਿ ਹੁਣ ਤੱਕ ਤਿੰਨ ਗੱਡੀਆਂ ਲਾਈਆ ਗਈਆਂ ਨੇ ਜਦੋਂ ਕਿ ਤਿੰਨ ਹੋਰ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਾਈਆਂ ਜਾਣਗੀਆਂ
|
|
ਆਉਂਦੇ ਸਾਲਾਂ ਚ ਸਾਰੇ ਸਤਾਰਾਂ ਹਜਾਰ ਤੋਂ ਵੱਧ ਸਕੂਲਾਂ ਦਾ ਕੰਪਿਊਟਰੀਕਰਨ ਕੀਤਾ ਜਾਏਗਾ
|
|
ਉਨ੍ਹਾਂ ਕਿਹਾ ਕਿ ਮਧੂਮੱਖੀ ਪਾਲਣ ਨੂੰ ਦੇਸ਼ ਵਿਚ ਸ਼ਹਿਦ ਕ੍ਰਾਂਤੀ ਦੇ ਰੂਪ ਵਿੱਚ ਜਾਣਿਆ ਜਾਣ ਲੱਗਾ ਹੈ
|
|
ਮੁੱਖ ਮੰਤਰੀ ਨੇ ਸਦਨ ਚ ਐਲਾਨ ਕੀਤਾ ਕਿ ਹੁਣ ਇਨ੍ਹਾਂ ਮਾਮਲਿਆਂ ਦੀ ਜਾਂਚ ਸਿਰਫ ਪੰਜਾਬ ਪੁਲਿਸ ਵੱਲੋਂ ਕੀਤੀ ਜਾਏਗੀ
|
|
ਚੌਥੇ ਵਿਸ਼ਵ ਯੂਨਾਨੀ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਅੱਜ ਨਵੀਂ ਦਿੱਲੀ ਚ ਯੂਨਾਨੀ ਦਵਾ ਪ੍ਰਣਾਲੀ ਬਾਰੇ ਦੋ ਰੋਜ਼ਾ ਅੰਤਰ ਰਾਸ਼ਟਰੀ ਸੰਮੇਲਨ ਸ਼ੁਰੂ ਕਰਕੇ ਕੀਤੀ ਗਈ
|
|
ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਲਈ ਕਬੱਡੀ ਲਈ ਉਹੀ ਜਜ਼ਬਾ ਸੀ ਜੋ ਭਾਰਤ ਦੇ ਲੋਕਾਂ ਵਿੱਚ ਕ੍ਰਿਕੇਟ ਅਤੇ ਕੈਨੇਡਾ ਦੇ ਲੋਕਾਂ ਦੇ ਮਨਾਂ ਵਿੱਚ ਆਈਸ ਹਾਕੀ ਲਈ ਹੈ
|
|
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸਚਮੁੱਚ ਲੋਕਾ ਦੀ ਭਲਾਈ ਪ੍ਰਤੀ ਚਿੰਤਤ ਏ ਤਾਂ ਫਿਰ ਇਸ ਨੂੰ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾ ਕੇ ਇਨ੍ਹਾਂ ਦੀਆਂ ਕੀਮਤਾਂ ਵਿਚ ਕਟੌਤੀ ਕਰਨੀ ਚਾਹੀਦੀ ਏ
|
|
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਦਿਹਾਤੀ ਅਤੇ ਉਦਯੋਗਿਕ ਵਿਕਾਸ ਚ ਵੱਡਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ
|
|
ਪਿਛਲੇ ਕਾਰਜਕਾਲ ਦੌਰਾਨ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਇਆ ਸੀ
|
|
ਆਓ ਕੋਰੋਨਾ ਨੂੰ ਹਰਾਈਏ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏਂ
|
|
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਬਿਹਤਰੀ ਲਈ ਕੇਂਦਰ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਨੇ
|
|
ਪੰਜਾਬੀ ਮੀਡੀਏ ਤੋਂ ਬਹੁਤ ਸਾਰੇ ਸੱਜਣ ਇਸ ਮੌਕੇ ਹਾਜ਼ਿਰ ਸਨ ਜਿੰਨਾਂ ਚੋਂ ਸਰਵਸ੍ਰੀ ਅਮਰ ਸਿੰਘ ਭੁੱਲਰ ਜਗਦੀਸ਼ ਗਰੇਵਾਲ ਸੁਖੀ ਨਿੱਜਰ ਆਦਿ ਦੇ ਨਾਂ ਵਰਨਣਯੋਗ ਹਨ
|
|
ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ ਵਿਚ ਸਮਾਜ ਦੇ ਕਿਸੇ ਵੀ ਤਬਕੇ ਦਾ ਜੀਵਨ ਪੱਧਰ ਉੱਚਾ ਚੁੱਕਣ ਬਾਰੇ ਵੀ ਕੋਈ ਜ਼ਿਕਰ ਨਹੀਂ ਏ
|
|
ਸਾਡੇ ਪੱਤਰਕਾਰ ਨੇ ਦਸਿਐ ਕਿ ਅੱਜ ਪਾਜ਼ੇਟਿਵ ਪਾਏ ਗਏ ਮਾਮਲਿਆਂ ਚ ਛੇ ਸਾਲਾ ਬੱਚੇ ਤੋਂ ਲੈ ਕੇ ਉਣੱਤਰ ਸਾਲਾ ਬਜ਼ੁਰਗ ਤੱਕ ਸ਼ਾਮਲ ਨੇ
|
|
ਉਨ੍ਹਾਂ ਦਸਿਆ ਕਿ ਫਤਿਹਗੜ੍ਹ ਸਾਹਿਬ ਪੁਲਿਸ ਨੇ ਸ਼ਹੀਦੀ ਸਭਾ ਦੋ ਹਜਾਰ ਅਠਾਰਾਂ ਨਾਂ ਦੀ ਮੋਬਾਈਲ ਐਪ ਵੀ ਜਾਰੀ ਕੀਤੀ ਏ
|
|
ਸੁਪਰੀਮ ਕੋਰਟ ਚ ਇਕ ਹਲਫੀਆ ਬਿਆਨ ਦਾਇਰ ਕਰਕੇ ਕੇਂਦਰ ਨੇ ਕਿਹੈ ਕਿ ਸਮਾਜ ਦੇ ਆਰਥਿਕ ਤੌਰ ਤੇ ਪਛੜੇ ਵਰਗਾਂ ਨੂੰ ਫਾਇਦਾ ਦੇਣ ਲਈ ਸੰਵਿਧਾਨਕ ਸੋਧ ਕਰਨਾ ਜ਼ਰੂਰੀ ਸੀ
|
|
ਪੰਜਾਬ ਸਰਕਾਰ ਨੇ ਹੀਰੋ ਸਾਇਕਲ ਲਿਮਿਟਡ ਨਾਲ ਅੱਜ ਇਕ ਸਮਝੌਤੇ ਤੇ ਦਸਤਖ਼ਤ ਕਰਕੇ ਧਨਾਸੂ ਪਿੰਡ ਚ ਬਣ ਲਈ ਹਾਈਟੈੱਕ ਸਾਈਕਲ ਵੈਲੀ ਵਿਚ ਕੰਪਨੀ ਨੂੰ ਸੌ ਏਕੜ ਜ਼ਮੀਨ ਦੇਣ ਦਾ ਕਰਾਰ ਕੀਤੈ
|
|
ਸ੍ਰੀ ਗਰੇਵਾਲ ਨੇ ਕਿਹਾ ਕਿ ਦੋ ਸੌ ਕਰੋੜ ਰੁਪੈ ਤੱਕ ਆਲਮੀ ਟੈਂਡਰ ਨਾ ਦੇਣ ਦੇ ਫੈਸਲੇ ਨਾਲ ਆਤਮ ਨਿਰਭਰਤਾ ਨੂੰ ਹੁਲਾਰਾ ਮਿਲੇਗਾ
|
|
ਸ੍ਰੀ ਨਾਇਡੂ ਅੱਜ ਚੰਡੀਗੜ੍ਹ ਚ ਪੰਜਾਬ ਯੂਨੀਵਰਸਿਟੀ ਕੈਂਪਸ ਚ ਬੀ ਜੇ ਪੀ ਦੇ ਸੀਨੀਅਰ ਨੇਤਾ ਸਵਰਗਵਾਸੀ ਬਲਰਾਮ ਜੀ ਦਾਸ ਟੰਡਨ ਦੀ ਯਾਦ ਚ ਪਹਿਲਾ ਯਾਦਗਾਰੀ ਭਾਸ਼ਣ ਦੇ ਰਹੇ ਸਨ
|
|
ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਵਲੋਂ ਪੰਜ ਸੌ ਪੰਜਾਹ ਸਾਲ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸੂਚਨਾ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ
|
|
ਵਫਦ ਨੇ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ਭੰਗ ਕੀਤੀ ਜਾਵੇ ਅਤੇ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾਵੇ
|
Subsets and Splits
No community queries yet
The top public SQL queries from the community will appear here once available.