audio
audioduration (s)
1.04
11.3
sentence
stringlengths
5
249
ਨਵੇਂ ਸਾਲ ਦੇ ਜਸ਼ਨਾਂ ਦਾ ਖਿਆਲ ਕਰਦਿਆਂ ਮੋਹਾਲੀ ਪੁਲਿਸ ਨੇ ਅਨੁਸ਼ਾਸਨ ਬਣਾਏ ਰੱਖਣ ਅਤੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਵਿਆਪਕ ਪ੍ਰਬੰਧ ਕੀਤੇ ਨੇ
ਮੰਤਰੀ ਨੇ ਦਸਿਆ ਕਿ ਇਸ ਸਮਾਗਮ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਏਗਾ
ਕੇਂਦਰ ਸਰਕਾਰ ਨੇ ਕਰਜ਼ੇ ਹੇਠ ਆਈ ਏਅਰ ਇੰਡੀਆ ਦੀ ਇੱਕ ਸੌ ਫੀਸਦੀ ਹਿੱਸੇਦਾਰੀ ਵੇਚਣ ਦਾ ਐਲਾਨ ਕੀਤੈ
ਉਨ੍ਹਾਂ ਦਸਿਆ ਕਿ ਪਿਛਲੇ ਚੌਵੀ ਘੰਟਿਆਂ ਚ ਇਕ ਹਜ਼ਾਰ ਨੌਂ ਸੌ ਤਰਾਨਵੇਂ ਨਵੇਂ ਮਾਮਲੇ ਸਾਹਮਣੇ ਆਏ ਨੇ ਪੰਜ ਸੌ ਚੌਠ੍ਹ ਲੋਕ ਠੀਕ ਹੋਏ ਨੇ ਜਦਕਿ ਸਤਾਹਠ ਲੋਕਾਂ ਦੀ ਮੌਤ ਹੋਈ ਐ
ਇਨ੍ਹਾਂ ਸੱਤ ਪਿੰਡਾਂ ਚ ਮਾਹਿਲ ਰਾਹਿਲਾਂ ਲਧਾਣਾ ਉੱਚਾ ਲਧਾਣਾ ਝਿੱਕਾ ਗੋਬਿੰਦਪੁਰ ਪੱਦੀ ਮਠਵਾਲੀ ਅਟਾਰੀ ਅਤੇ ਰਾਮਪੁਰ ਸ਼ਾਮਲ ਨੇ
ਰਾਸ਼ਟਰਪਤੀ ਰਾਮਨਾਥ ਕੋਵਿੰਦ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ ਏ
ਮਾਲ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨ ਸੌ ਬਵਿੰਜਾ ਕੇਸਾਂ ਵਿਚੋਂ ਦੋ ਸੌ ਛੱਬੀ ਕੇਸ ਅਜਿਹੇ ਨੇ ਜਿਹੜੇ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਦੇ ਨੇ ਜਦਕਿ ਇਨ੍ਹਾਂ ਮਾਮਲਿਆਂ ਨੂੰ ਮਨਜ਼ੂਰੀ ਮੌਜੂਦਾ ਸਰਕਾਰ ਨੇ ਦਿੱਤੀ ਏ
ਇਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ ਚ ਦਸਿਆ ਕਿ ਮਿਡਡੇਅਮੀਲ ਯੋਜਨਾ ਸਬੰਧੀ ਅੱਜ ਚੰਡੀਗੜ੍ਹ ਚ ਸ੍ਰੀ ਰੈਡੀ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਚ ਇਹ ਜਾਣਕਾਰੀ ਦਿੱਤੀ ਗਈ
ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਬਿਨਾਂ ਥੱਕੇ ਕੰਮ ਕਰ ਰਹੇ ਸਿਹਤ ਕਰਮੀਆਂ ਦੇ ਹਿੱਤ ਚ ਚੁੱਕਿਆ ਗਿਆ ਇਕ ਚੰਗਾ ਕਦਮ ਐ
ਹੁਣ ਤੱਕ ਇਕ ਕਰੋੜ ਤਰਾਨਵੇਂ ਲੱਖ ਕੋਰੋਨਾ ਮਰੀਜ਼ ਤੰਦਰੁਸਤ ਹੋ ਚੁੱਕੇ ਨੇ
ਅੱਜ ਏਅਰ ਪੋਰਟ ਸਬੰਧੀ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਕੌਮਾਂਤਰੀ ਹਵਾਈ ਅੱਡੇ ਲਈ ਛੇ ਏਕੜ ਜ਼ਮੀਨ ਅਕਵਾਇਰ ਕਰਨ ਦੀ ਪੁਸ਼ਟੀ ਕੀਤੀ ਏ
ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਖੇ ਲੋਕਾਂ ਚ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬਾਈ ਮਾਰਚ ਤੱਕ ਪੋਸ਼ਣ ਪੰਦਰਵਾੜਾ ਮਨਾਇਆ ਜਾ ਰਿਹੈ
ਮੁਕਤਸਰ ਦੇ ਚੋਣ ਅਧਿਕਾਰੀ ਐਮ ਕੇ ਅਰਵਿੰਦ ਕੁਮਾਰ ਨੇ ਇਹ ਹਿਦਾਇਤਾਂ ਕਰਦਿਆਂ ਸਪਸ਼ਟ ਕੀਤਾ ਕਿ ਐਸੀ ਕੋਈ ਵੀ ਸਮਗਰੀ ਛਾਪਣ ਤੇ ਸਪਸ਼ਟ ਮਨਾਹੀ ਏ ਜਿਸ ਉਪਰ ਪ੍ਰਿੰਟਿੰਗ ਅਤੇ ਪ੍ਰਕਾਸ਼ਕ ਦਾ ਨਾਮ ਪਤਾ ਨਾ ਹੋਵੇ
ਸ੍ਰੀ ਮੋਦੀ ਨੇ ਕਿਹਾ ਕਿ ਸਵਾਮੀ ਜੀ ਦਾ ਨੌਜਵਾਨਾਂ ਤੇ ਅਟੁੱਟ ਵਿਸ਼ਵਾਸ ਐ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਅੰਮ੍ਰਿਤਸਰ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ
ਮੁਕਤਸਰ ਅਬੋਹਰ ਤੇ ਫ਼ਾਜ਼ਿਲਕਾ ਦੇ ਕਿਨੂੰ ਉਤਪਾਦਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਐ ਕਿ ਇਸ ਵਾਰ ਕਿੰਨੂ ਦੀ ਖਰੀਦ ਸਰਕਾਰੀ ਏਜੰਸੀਆਂ ਤੋਂ ਕਰਵਾਈ ਜਾਵੇ
ਕੋਵਿਡ ਉਨੀ ਖਿਲਾਫ਼ ਜੰਗ ਲਈ ਪੰਜਾਬ ਵਾਸਤੇ ਪੰਝੀ ਹਜ਼ਾਰ ਕਰੋੜ ਰੁਪੈ ਦੇ ਪੈਕੇਜ ਦੀ ਮੰਗ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਇਸ ਜੰਗ ਨੂੰ ਸੁਚਾਰੂ ਢੰਗ ਨਾਲ ਲੜ ਰਹੀ ਐ
ਬੈਠਕ ਚ ਹਸਪਤਾਲਾਂ ਦੀ ਤਿਆਰੀ ਅਤੇ ਮੈਡੀਕਲ ਉਪਕਰਨਾਂ ਨੂੰ ਖਰੀਦਣ ਅਤੇ ਉਪਲੱਬਧਤਾ ਸਬੰਧੀ ਨੀਤੀ ਦਾ ਮੁਲਾਂਕਣ ਵੀ ਕੀਤਾ
ਇਨ੍ਹਾਂ ਕੇਂਦਰਾਂ ਵਿਚ ਪ੍ਰਤੀ ਦਿਨ ਵਿਚ ਦੋ ਲੱਖ ਪੰਜੱਤਰ ਹਜ਼ਾਰ ਛੇ ਸੋ ਪੰਜੱਤਰ ਲੋਕਾਂ ਨੂੰ ਟੀਕਾ ਲਗਾਉਣ ਦੀ ਸਮਰੱਥਾ ਏ
ਸ੍ਰੀ ਮੋਦੀ ਨੇ ਇਹ ਪੁਰਸਕਾਰ ਉਨ੍ਹਾਂ ਭਾਰਤੀਆਂ ਨੂੰ ਸਮਰਪਿਤ ਕੀਤੈ ਜਿੰਨ੍ਹਾਂ ਨੇ ਸਵੱਛ ਭਾਰਤ ਮੁਹਿੰਮ ਨੂੰ ਲੋਕ ਲਹਿਰ ਬਣਾਇਐ ਅਤੇ ਆਪਣੀ ਰੋਜ਼ਾਨਾ ਦੇ ਜੀਵਨ ਚ ਸਵੱਛਤਾ ਨੂੰ ਸਰਵਉੱਚ ਤਰਜੀਹ ਦਿੱਤੀ ਐ
ਉਨ੍ਹਾਂ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਪਾਰਲੀਮੈਂਟ ਮੈਂਬਰਾਂ ਦੀ ਕਾਰਜ ਕੁਸ਼ਲਤਾ ਵਧਾਏਗੀ ਕਿਉਂਕਿ ਇਹ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗੀ
ਉਧਰ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹੈ ਕਿ ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਇਮਰਾਨ ਖਾਨ ਅਠਾਈ ਨਵੰਬਰ ਨੂੰ ਉਧਰਲੇ ਪਾਸੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੀ ਸ਼ੁਰੂਆਤ ਕਰਨਗੇ
ਕੇਂਦਰ ਸਰਕਾਰ ਨੇ ਸਹਿਕਾਰੀ ਦੁੱਧ ਫੈਡਰੇਸ਼ਨ ਅਤੇ ਪ੍ਰਾਈਵੇਟ ਡੇਅਰੀਆਂ ਨੂੰ ਦੋ ਅਕਤੂਬਰ ਨੂੰ ਗਾਂਧੀ ਜੈਯੰਤੀ ਤੱਕ ਪਲਾਸਟਿਕ ਦਾ ਇਸਤੇਮਾਲ ਅੱਧਾ ਕਰਨ ਲਈ ਕਿਹੈ
ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀ ਹੁਣ ਪਹਿਲੀ ਅਗਸਤ ਤੋਂ ਮੁੜ ਵਿਰਾਸਤਏਖਾਲਸਾ ਵੇਖ ਸਕਣਗੇ
ਉਨ੍ਹਾਂ ਦੋਸ਼ ਲਾਇਆ ਕਿ ਫੌਜ ਨਾ ਬੁਲਾਉਣ ਦਾ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ
ਰੂਪਨਗਰ ਦੇ ਸੀ ਆਈ ਸਟਾਫ਼ ਨੇ ਇਕ ਔਰਤ ਸਣੇ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ ਇੱਕ ਸੌ ਪੈਂਠ ਗਰਾਮ ਚਿੱਟਾ ਪਾਊਡਰ ਨਸ਼ੀਲਾ ਪਦਾਰਥ ਬਰਾਮਦ ਕੀਤੈ
ਮੈਂ ਜਿਵੇਂ ਹੀ ਇਹ ਖ਼ਬਰ ਸੁਣੀ ਤਾਂ ਤੁਰੰਤ ਜਾ ਕੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਦੁੱਧ ਪਿਲਾਇਆ ਮਨਦੀਪ ਨੇ ਬਲਦੇਵ ਨੂੰ ਚਿੰਤਾਂ ਵਿੱਚ ਦੇਖ ਕੇ ਕਿਹਾ ਆਪਣੇ ਘਰ ਵਿੱਚ ਲੱਖ ਡਾਲਰ ਪਾਏ ਹੋਏ ਹਨ
ਉਨ੍ਹਾਂ ਦੀ ਸ਼ਹਾਦਤ ਨੂੰ ਅਤਿਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਏ
ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਚ ਬੀਮਾ ਸੋਧ ਬਿੱਲ ਦੋ ਹਜਾਰ ਇੱਕੀ ਪੇਸ਼ ਕੀਤਾ
ਸ੍ਰੀ ਨਾਇਡੂ ਨੇ ਇਕ ਟਵੀਟ ਵਿਚ ਕਿਹਾ ਕਿ ਹਰੇਕ ਮਨੁੱਖ ਦਾ ਇਹ ਫਰਜ਼ ਬਣਦੈ ਕਿ ਉਹ ਕੁਦਤਰ ਦੇ ਇਸ ਮਹੱਤਵਪੂਰਨ ਅੰਸ਼ ਦੀ ਸੰਭਾਲ ਕਰਨ
ਉਨ੍ਹਾਂ ਨੇ ਕਿਹਾ ਕਿ ਜੇ ਪੰਜ ਅਗਸਤ ਤੱਕ ਸੂਬਾ ਸਰਕਾਰ ਨੇ ਪੰਜਾਬ ਚ ਦੁੱਧ ਦਾ ਖਰੀਦ ਮੁੱਲ ਬਾਕੀ ਸੂਬਿਆਂ ਦੇ ਬਰਾਬਰ ਨਾ ਕੀਤਾ ਤਾਂ ਪੰਜਾਬ ਵਿੱਚ ਵੀ ਰੋਸ ਮੁਜਾਹਰੇ ਕੀਤੇ ਜਾਣਗੇ
ਆਯੂਸ਼ ਮੰਤਰਾਲੇ ਨੇ ਕਿਹੈ ਕਿ ਯੋਗ ਸਿਖਲਾਈ ਲਈ ਡਿਜੀਟਲ ਮਾਧਿਅਮ ਨੇ ਸੰਸਥਾਨ ਨੂੰ ਹਜ਼ਾਰਾਂ ਲੋਕਾਂ ਦੇ ਪਹੁੰਚਣ ਯੋਗ ਬਣਾਇਐ
ਗੁਰੂ ਜੀ ਨੂੰ ਚਮਤਕਾਰ ਦਿਖਾਉਣ ਜਾਂ ਇਸਲਾਮ ਧਰਮ ਕਬੂਲਣ ਜਾਂ ਫਿਰ ਕੁਰਬਾਨ ਹੋਣ ਲਈ ਕਿਹਾ ਗਿਆ
ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਦੋਸਤਾਨਾ ਸਬੰਧ ਮਜ਼ਬੂਤ ਕਰਨ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੇ ਫੌਜ ਦੇ ਨਾਂ ਤੇ ਸਿਆਸਤ ਕਰਨ ਦਾ ਦੋਸ਼ ਲਾਇਆ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਭਾਗ ਚ ਭਰਤੀ ਕੀਤੇ ਨਵੇਂ ਤਿੰਨ ਸੌ ਛੇ ਐਮ ਬੀ ਬੀ ਐਸ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ
ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਕੱਲ੍ਹ ਤੋਂ ਅਠਾਈ ਨਵੰਬਰ ਤੱਕ ਸੂਬੇ ਵਿਚ ਵਿਗਿਆਨ ਪ੍ਰਦਰਸ਼ਨੀਆਂ ਲਾਉਣ ਦਾ ਫੈਸਲਾ ਕੀਤੈ
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪੂਰਾ ਧਿਆਨ ਰਖਿਆ ਜਾਵੇਗਾ
ਪੰਜਾਬ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਏ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਲਾਂਘਾ ਬਣਾਉਣ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਏ
ਇਹ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਐ
ਦੇਸ਼ ਵਿਚ ਪਿਛਲੇ ਚੌਵੀ ਘੰਟਿਆਂ ਵਿਚ ਤਿੰਨ ਲੱਖ ਤਰਤਾਲੀ ਹਜ਼ਾਰ ਤੋਂ ਵੱਧ ਨਵੇਂ ਕੋਵਿਡ ਉਨੀ ਦੇ ਮਾਮਲੇ ਸਾਹਮਣੇ ਆਏ ਨੇ ਜੋ ਕੁੱਲ ਸੰਕਰਮਿਤ ਕੇਸਾਂ ਨੂੰ ਦੋ ਕਰੋੜ ਚਾਲੀ ਲੱਖ ਤੋਂ ਉਪਰ ਲੈ ਗਏ ਨੇ
ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਸ਼ਿਲਪ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਮੇਟੀਆਂ ਬਣਾ ਕੇ ਸਬੰਧਤ ਅਧਿਕਾਰੀਆਂ ਦੀਆਂ ਜਿੰਮੇਵਾਰੀਆਂ ਵੀ ਤੈਅ ਕਰ ਦਿੱਤੀਆਂ ਨੇ
ਜੇਕਰ ਉਨ੍ਹਾਂ ਨੂੰ ਵੋਟ ਪਾਉਣ ਲਈ ਜਾਣ ਅਤੇ ਵਾਪਸ ਘਰ ਆਉਣ ਵਾਸਤੇ ਵਾਹਨ ਦੀ ਲੋੜ ਏ ਜਾਂ ਵਹੀਲ ਚੇਅਰ ਵਾਲੰਟੀਅਰ ਆਦਿ ਸਬੰਧੀ ਵੀ ਆਪਣੀ ਬੇਨਤੀ ਦਰਜ ਕਰਵਾ ਸਕਦੇ ਨੇ
ਮਿਸ਼ਨ ਦੇ ਨਿਦੇਸ਼ਕ ਕੇ ਐਸ ਪੰਨੂੰ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਕਾਨੂੰਨ ਅਨੁਸਾਰ ਪੰਦਰਾਂ ਸਾਲ ਪੁਰਾਣੇ ਆਟੋ ਰਿਕਸ਼ਾ ਚਲਾਉਣ ਦੀ ਇਜਾਜ਼ਤ ਨਹੀਂ ਐ
ਇਹ ਕਮੇਟੀ ਅਗਲੇ ਦਸ ਦਿਨਾਂ ਵਿਚ ਸਮੂਹ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨ ਮਗਰੋਂ ਆਪਣੀ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਸੌਂਪੇਗੀ
ਉਨ੍ਹਾਂ ਕਿਹਾ ਕਿ ਪੁਲਿਸ ਨਾਕਿਆਂ ਅਤੇ ਬੈਰੀਅਰਾਂ ਕੋਲ ਰਿਫਲੈਕਟਰ ਅਤੇ ਫਲੈਸਿੰਗ ਲਾਈਟਾਂ ਵੀ ਹੋਣੀਆਂ ਚਾਹੀਦੀਆਂ ਨੇ
ਆਉਂਦੇ ਦਿਨਾਂ ਚ ਪ੍ਰਧਾਨ ਮੰਤਰੀ ਦੇ ਇਸ ਸੁਨੇਹੇ ਨੂੰ ਵੀ ਯਾਦ ਰੱਖਣਾ ਦਵਾਈ ਵੀ ਤੇ ਸਖਤਾਈ ਵੀ
ਅੱਜ ਪਟਿਆਲਾ ਚ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦੇ ਨਾਲ ਨੇ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਉਨ੍ਹਾਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ
ਉਹ ਪੰਚਕੂਲਾ ਦੇ ਇਕ ਨਿਜੀ ਹਸਪਤਾਲ ਚ ਜੇਰੇ ਇਲਾਜ ਸੀ
ਇੱਕ ਇਸ ਸਾਲ ਇਸ ਮੇਲੇ ਦਾ ਕੇਂਦਰੀ ਵਿਸ਼ਾ ਖੇਤੀਬਾੜੀ ਵਿਚ ਤਕਨਾਲੋਜੀ ਕਿਸਾਨਾਂ ਦੀ ਆਮਦਨ ਵਧਾਉਣ ਰਖਿਆ ਗਿਐ
ਉਨ੍ਹਾਂ ਦੱਸਿਆ ਕਿ ਝੀਂਗਾ ਪਾਲਣ ਦੇ ਚਾਹਵਾਨ ਵਿਅਕਤੀ ਤਿੰਨ ਜੁਲਾਈ ਤੱਕ ਅਰਜ਼ੀਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਜਮ੍ਹਾ ਕਰਵਾ ਸਕਦੇ ਨੇ
ਸ੍ਰੀਮਤੀ ਸੁਲਤਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਜਰੂਰੀ ਯਾਤਰਾ ਤੋਂ ਬਚਣ ਅਤੇ ਸਿਰਫ ਐਮਰਜੈਂਸੀ ਦੌਰਾਨ ਹੀ ਘਰ ਤੋਂ ਬਾਹਰ ਜਾਣ ਕਿਉਂਕਿ ਇਸ ਨਾਲ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲੇਗੀ
ਹੁਣ ਤੱਕ ਮਿਲੇ ਚੋਣ ਨਤੀਜ਼ਿਆਂ ਅਨੁਸਾਰ ਮਜੀਠਾ ਨਗਰ ਨਿਗਮ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਤੇਰਾਂ ਵਿਚੋਂ ਦੱਸ ਸੀਟਾਂ ਜਿੱਤ ਲਈਆਂ ਨੇ
ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦਾ ਕਹਿਣੈ ਕਿ ਪਾਣੀ ਸੁੱਕਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸ਼ੁਰੂ ਕੀਤਾ ਜਾਏਗਾ ਤਾਂ ਕਿ ਪੀੜਤਾਂ ਨੂੰ ਯੋਗ ਮੁਆਵਜਾ ਮਿਲ ਸਕੇ
ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਕਰਮਚਾਰੀਆਂ ਲਈ ਅਠੱਤਰ ਦਿਨ ਦਾ ਬੋਨਸ ਦਿੱਤੇ ਜਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਏ
ਪਾਕਿਸਤਾਨ ਵੱਲੋਂ ਅੱਜ ਅਟਾਰੀ ਵਾਹਗਾ ਸਰਹੱਦ ਤੇ ਪਾਕਿਸਤਾਨ ਵਾਲੇ ਪਾਸੇ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ
ਉਨ੍ਹਾਂ ਕਿਹਾ ਰਾਜ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਦਾ ਆਡਿਟ ਕਰਵਾਇਆ ਜਾਵੇਗਾ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਪਾਏ ਜਾਣ ਤੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਉਣਿੰਜਾ ਵਾਂ ਪ੍ਰਕਾਸ਼ ਪੁਰਬ ਕੱਲ੍ਹ ਨੂੰ ਦੇਸ਼ ਵਿਦੇਸ਼ ਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ
ਵਿਭਾਗ ਨੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟਰੇਸ਼ਨ ਲਈ ਅਨਾਜ ਖਰੀਦ ਆਈ ਐਨ ਪੋਰਟਲ ਤੇ ਵਿਸਥਾਰਤ ਪ੍ਰਬੰਧ ਕੀਤੇ ਗਏ ਨੇ
ਇਸ ਸਮੇਂ ਪੰਜਾਹ ਮਰੀਜ਼ ਜ਼ੇਰੇ ਇਲਾਜ਼ ਨੇ
ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਕੂੜੇ ਦੇ ਪ੍ਰਬੰਧਨ ਦੀ ਵਿਵਸਥਾ ਵੀ ਕੀਤੀ ਗਈ ਏ
ਉਨ੍ਹਾਂ ਦੱਸਿਆ ਕਿ ਇਸ ਟਰੱਕ ਚ ਵੀਹ ਹਜ਼ਾਰ ਲਿਟਰ ਸੈਨੇਟਾਈਜ਼ਰ ਐ ਜੋ ਕਿ ਵਿਸ਼ੇਸ਼ ਸਪਰੇਅ ਨੋਜ਼ਲਾਂ ਨਾਲ ਲੈਸ ਐ
ਉਨ੍ਹਾਂ ਦੱਸਿਆ ਕਿ ਕੰਡੇਦਾਰ ਤਾਰ ਸੀਮਿੰਟ ਜਾਂ ਐਂਗਲ ਆਇਰਨ ਦੇ ਖੰਭਿਆ ਲਈ ਕਿਸਾਨਾਂ ਨੂੰ ਇੱਕ ਸੌ ਪੰਜੱਤਰ ਰੁਪਏ ਪ੍ਰਤੀ ਮੀਟਰ ਅਤੇ ਕਿਸਾਨਾਂ ਦੇ ਸੈਲਫ਼ਹੈਲਪ ਗਰੁੱਪਾਂ ਨੂੰ ਦੋ ਸੌ ਦੱਸ ਰੁਪਏ ਪ੍ਰਤੀ ਮੀਟਰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ
ਸਾਡੀ ਪੱਤਰਕਾਰ ਨੇ ਪੁਲਿਸ ਹਲਕਿਆਂ ਦੇ ਹਵਾਲੇ ਨਾਲ ਖੂਬਰ ਦਿੱਤੀ ਏ ਕਿ ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਬਰਾਤ ਵਾਲੀ ਜੀਪ ਅਤੇ ਕੰਬਾਈਨ ਹਾਰਵੈਂਸਟਰ ਦੀ ਟੱਕਰ ਹੋ ਗਈ
ਉਨ੍ਹਾਂ ਇਹ ਵੀ ਕਿਹਾ ਕਿ ਰੱਖਿਆ ਤਿਆਰੀਆਂ ਅਤੇ ਹਥਿਆਰਬੰਦ ਫੌਜ ਅਮਲੇ ਦੇ ਹਿੱਤ ਐਨ ਡੀ ਏ ਸਰਕਾਰ ਦੀ ਤਰਜੀਹ ਨੇ
ਇਸ ਦੇ ਨਾਲ ਕਿਸੇ ਵੀ ਇਤਿਹਾਸਕ ਥਾਂ ਜਾਂ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ
ਉਨ੍ਹਾਂ ਕਿਹਾ ਕਿ ਸੂਬੇ ਵਿਚ ਆਰਥਿਕ ਹਾਲਾਤ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਦੀ ਸਰਕਾਰ ਸਖਤ ਮਿਹਨਤ ਕਰ ਰਹੀ ਐ
ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸਿੱਖਿਆ ਮੰਤਰੀ ਦੇ ਨਿਰਦੇਸ਼ ਤੇ ਪੰਜਾਬ ਮਿਡ ਡੇਅ ਮੀਲ ਸੁਸਾਇਟੀ ਵੱਲੋਂ ਦੋ ਕਰੋੜ ਉਣਿੰਜਾ ਲੱਖ ਅਠੱਤਰ ਹਜ਼ਾਰ ਰੁਪੈ ਤੋਂ ਵੱਧ ਦੇ ਫੰਡ ਜਾਰੀ ਕੀਤੇ ਗਏ ਨੇ
ਅਤੇ ਸਰਕਾਰ ਵੱਲੋਂ ਸਾਲ ਦੋ ਹਜਾਰ ਵੀਹ ਤੱਕ ਦੋ ਹਜ਼ਾਰ ਨੌਂ ਸੌ ਪੰਜਾਹ ਨਵੇਂ ਸਿਹਤ ਕੇਂਦਰ ਖੋਲਣ ਦੀ ਵੀ ਤਜਵੀਜ ਏ
ਇਸ ਐਕਟ ਤਹਿਤ ਸੜਕ ਹਾਦਸੇ ਚ ਜਖਮੀ ਹੋ ਵਿਅਕਤੀ ਦੀ ਹਾਦਸਾ ਹੋਣ ਤੋਂ ਪਹਿਲੇ ਘੰਟੇ ਦੌਰਾਨ ਬਿਨਾ ਪੈਸਿਆਂ ਤੋਂ ਇਲਾਜ ਨੂੰ ਮੰਜੂਰੀ ਦੇਣ ਲਈ ਸਕੀਮ ਦਾ ਪ੍ਰਬੰਧ ਐ
ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਅੱਜ ਲੋਕ ਸਭਾ ਚ ਆਧਾਰ ਅਤੇ ਹੋਰ ਤਰਮੀਮੀ ਬਿੱਲ ਪੇਸ਼ ਕੀਤੇ
ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਮਨਿੰਦਰ ਸਿੰਘ ਮੌਂਗਾ ਨੇ ਦਸਿਆ ਕਿ ਇਸ ਵਾਰ ਕੋਵਿਡ ਉਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਪਾਲਣ ਨਾਲ ਇਹ ਮੇਲਾ ਸ਼ੁਰੂ ਹੋਇਆ
ਪੰਜਾਬ ਟਰੱਕ ਆਪਰੇਟਰਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਦਾ ਸਵਾਗਤ ਕੀਤੈ
ਇਹ ਸਮਾਗਮ ਟਾਈਮਜ਼ ਆਫ਼ ਇੰਡੀਆ ਅਖਬਾਰ ਸਮੂਹ ਵੱਲੋਂ ਕਰਵਾਇਆ ਗਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਸੂਬਾ ਇਸ ਵੇਲੇ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹੈ ਅਤੇ ਸੂਬੇ ਦੀ ਆਮਦਨ ਅਠਾਸੀ ਫ਼ੀਸਦੀ ਘੱਟ ਗਈ ਐ
ਉਸ ਤੋਂ ਬਾਅਦ ਭੋਜਨ ਲਈ ਪ੍ਰਮਾਤਮਾ ਦਾ ਧੰਨਵਾਦ ਕਰਨ ਤੋਂ ਬਾਅਦ ਹੀ ਭੋਜਨ ਖਾਣਾ ਸ਼ੁਰੂ ਕੀਤਾ ਜਾਂਦਾ ਹੈ
ਤਾਂ ਜੋ ਇਨ੍ਹਾਂ ਵੱਡੀ ਮਾਤਰਾ ਵਿਚ ਫੜੀ ਗਈ ਸ਼ਰਾਬ ਨੂੰ ਜਾਇਜ਼ ਵਿਖਾਇਆ ਜਾ ਸਕੇ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਤਿੰਨ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਐ
ਰਾਸ਼ਟਰਪਤੀ ਨੇ ਕਿਹਾ ਕਿ ਜਨ ਹਿੱਤ ਪਟੀਸ਼ਨ ਦੀ ਰੀਤ ਦੀ ਹੋਰਨਾਂ ਲੋਕ ਰਾਜੀ ਮੁਲਕਾਂ ਅਤੇ ਨਿਆਂ ਪ੍ਰਣਾਲੀਆਂ ਨੇ ਵੀ ਸ਼ਲਾਘਾ ਕੀਤੀ ਏ
ਉਨ੍ਹਾਂ ਦਸਿਆ ਕਿ ਢਕੋਲੀ ਦੇ ਸਰਕਾਰੀ ਹਸਪਤਾਲ ਵਿਚ ਵੀਹ ਬਿਸਤਰਿਆਂ ਵਾਲਾ ਕੋਵਿਡ ਵਾਰਡ ਰਾਖਵਾਂ ਰਖਿਆ ਗਿਐ ਤਾਂ ਕਿ ਲੋੜ ਪੈਣ ਤੇ ਉਸ ਦੀ ਵਰਤੋਂ ਕੀਤੀ ਜਾ ਸਕੇ
ਸੁਪਰੀਮ ਕੋਰਟ ਨੇ ਤਿੰਨ ਤਲਾਕ ਨੂੰ ਸਜ਼ਾ ਯੋਗ ਅਪਰਾਧ ਮੰਨੇ ਜਾਣ ਬਾਰੇ ਜਾਰੀ ਆਰਡੀਨੈਂਸ ਦੀ ਸੰਵਿਧਾਨਕ ਯੋਗਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਏ
ਮੁਸਲਿਮ ਧਰਮ ਦੇ ਲੋਕਾਂ ਨੂੰ ਪੱਛਮੀ ਮੁਲਕਾਂ ਨਾਲ ਕਿੰਨੀ ਵੀ ਨਾਰਾਜ਼ਗੀ ਕਿਉਂ ਨਾ ਹੋਵੇ ਪੁਲਿਸ ਦਾ ਮੰਨਣਾ ਹੈ ਕਿ ਕੌਕੀਨ ਦੀ ਉਕਤ ਖੇਪ ਟੋਰਾਂਟੋ ਨੂੰ ਸਪਲਾਈ ਕੀਤੀ ਜਾ ਰਹੀ ਸੀ
ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰੋ ਅਤੇ ਪੰਜਤਾਲੀ ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਬੇਝਿਜਕ ਟੀਕਾ ਲਗਵਾਓ
ਬਿਨੈਕਾਰ ਦੇ ਨਾਮ ਤੇ ਲੋੜੀਂਦੀ ਜ਼ਮੀਨ ਦੀ ਮਲਕੀਅਤ ਜਾਂ ਜਮੀਨ ਦੱਸ ਸਾਲਾਂ ਲਈ ਰਜਿਸਟਰ ਪਟੇ ਤੇ ਲਈ ਹੋਣੀ ਚਾਹੀਦੀ ਐ
ਇਸ ਸੰਮੇਲਨ ਵਿਚ ਜਲ ਸ਼ਕਤੀ ਅਭਿਆਨ ਅਤੇ ਆਫਤ ਦੇ ਜੋਖਿਮ ਨੂੰ ਘੱਟ ਕਰਨ ਦੇ ਉਪਰਾਲਿਆਂ ਸਮੇਤ ਸਰਕਾਰ ਦੀਆਂ ਕਈ ਮੁੱਖ ਯੋਜਨਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਕਨੇਡਾ ਅਮਰੀਕਾ ਵਿੱਚ ਗਿਆਰਾਂ ਸਮਾਗਮ ਆਯੋਜਿਤ ਕਰੇਗੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਦੀਆਂ ਪ੍ਰਾਪਤੀਆਂ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਨੇ ਅਤੇ ਇਨ੍ਹਾਂ ਨੇ ਮਾਨਵ ਜਾਤੀ ਲਈ ਨਵੀਂ ਉਮੀਦ ਜਗਾਈ ਐ
ਸਾਡੇ ਪੱਤਰਕਾਰ ਨੇ ਦਸਿਐ ਕਿ ਇਸ ਨਾਲ ਜਿੱਥੇ ਮੌਸਮ ਖੁਸ਼ਗਵਾਰ ਹੋ ਗਿਐ ਉਥੇ ਪਾਣੀ ਦੀ ਠੀਕ ਤਰ੍ਹਾਂ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਵੀ ਝੱਲਣੀ ਪਈ
ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਚ ਕੋਰੋਨਾ ਵਾਇਰਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਮਗਰੋਂ ਮਿਉਂਸਪਲ ਹਦੂਦ ਅੰਦਰ ਆਉਂਦੇ ਇਲਾਕੇ ਨੂੰ ਬਫਰ ਜ਼ੋਨ ਐਲਾਨਿਐ
ਇਨ੍ਹਾਂ ਏਕਾਂਤਵਾਸ ਰੇਲ ਡੱਬਿਆਂ ਨੂੰ ਆਸਾਨੀ ਨਾਲ ਲਿਆਇਆ ਤੇ ਲਿਜਾਇਆ ਜਾ ਸਕਦੈ
ਆਮ ਆਦਮੀ ਪਾਰਟੀ ਨੇ ਬੀ ਐਡ ਟੈਟ ਪਾਸ ਉਮੀਦਵਾਰਾਂ ਲਈ ਬੀ ਏ ਚ ਪਚਵਿੰਜਾ ਫ਼ੀਸਦੀ ਅੰਕਾਂ ਵਾਲੀ ਸ਼ਰਤ ਤੁਰੰਤ ਖਤਮ ਕੀਤੇ ਜਾਣ ਦੀ ਮੰਗ ਕੀਤੀ ਐ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਪੁਲਿਸ ਮੁਖੀ ਉਪਰ ਅੰਮ੍ਰਿਤਸਰ ਦੇ ਐਸ ਐਸ ਪੀ ਅਤੇ ਵਿਵਾਦਗ੍ਰਸਤ ਪੁਲਿਸ ਅਫ਼ਸਰ ਦਾ ਬਚਾਅ ਕਰਨ ਦਾ ਦੋਸ਼ ਲਾਇਆ
ਇਸ ਯੋਜਨਾ ਤਹਿਤ ਇਕ ਸਾਲ ਚ ਜ਼ਿਲ੍ਹੇ ਦੇ ਸਤਾਸੀ ਹਜ਼ਾਰ ਲਾਭਪਾਤਰੀਆਂ ਨੂੰ ਅੱਠ ਸੌ ਤਰੇਠ੍ਹ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਨੇ
ਪੰਜਾਬ ਨੂੰ ਕੌਮੀ ਸੇਵਾ ਯੋਜਨਾ ਤਹਿਤ ਸਾਲ ਦੋ ਹਜਾਰ ਅਠਾਰਾਂ ਉਨੀ ਲਈ ਤਿੰਨ ਕੌਮੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ
ਇਹ ਛੋਟ ਇਕੱਤੀ ਜੁਲਾਈ ਤੱਕ ਰਹੇਗੀ
ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਕਿਹੈ ਕਿ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਚੀਨ ਤੋਂ ਬਿਜਲੀ ਸਪਲਾਈ ਸਬੰਧੀ ਕੋਈ ਵੀ ਸਾਜੋ ਸਾਮਾਨ ਦਰਾਮਦ ਨਹੀਂ ਹੋਵੇਗਾ
ਸ੍ਰੀ ਧਨੋਆ ਨੇ ਕਿਹਾ ਕਿ ਆਸਾਮ ਦੇ ਦਿਨਜੈਨ ਲਈ ਹੈਵੀ ਲਿਫਟ ਹੈਲੀਕਾਪਟਰ ਦੀ ਇਕ ਹੋਰ ਖੇਪ ਤਿਆਰ ਕੀਤੀ ਜਾਵੇਗੀ
ਇਸ ਮੌਕੇ ਲੋਕ ਨਿਰਮਾਣ ਮੰਤਰੀ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਪੁਲ ਦੀ ਲੰਬਾਈ ਛੇ ਸੌ ਸੱਤਰ ਮੀਟਰ ਅਤੇ ਚੌੜਾਈ ਬਾਰਾਂ ਮੀਟਰ ਹੋਵੇਗੀ ਅਤੇ ਇਸ ਦਾ ਕੰਮ ਡੇਢ ਸਾਲ ਵਿੱਚ ਪੂਰਾ ਕੀਤਾ ਜਾਵੇਗਾ