audio
audioduration (s) 1.04
11.3
| sentence
stringlengths 5
249
|
---|---|
ਹੁਣ ਤੱਕ ਸਰਪੰਚਾਂ ਦੇ ਅਹੁਦਿਆਂ ਲਈ ਦੋ ਹਜਾਰ ਚਾਰ ਸੌ ਚਰਾਨਵੇਂ ਅਤੇ ਪੰਚਾਂ ਦੇ ਅਹੁਦਿਆਂ ਲਈ ਪੰਜ ਹਜਾਰ ਸੱਤ ਸੌ ਬਹੱਤਰ ਨਾਮਜ਼ਦਗੀ ਪੱਤਰ ਦਾਖਲ ਹੋਏ
|
|
ਇਹ ਕਾਰਖਾਨੇ ਅਗਲੇ ਚਾਰ ਸਾਲਾਂ ਚ ਲਗਾਏ ਜਾਣਗੇ ਜਿਨ੍ਹਾਂ ਤੇ ਪੌਣੇ ਦੋ ਲੱਖ ਕਰੋੜ ਦੀ ਪੂੰਜੀਕਾਰੀ ਹੋਵੇਗੀ
|
|
ਇਨ੍ਹਾਂ ਚੌਤਾਲੀ ਪੁਲਾਂ ਵਿਚੋਂ ਚਾਰ ਪੰਜਾਬ ਚ ਵੱਖ ਵੱਖ ਥਾਵਾਂ ਤੇ ਬਣਾਏ ਗਏ ਨੇ
|
|
ਮੁੱਢਲੀ ਪੁੱਛਗਿੱਛ ਚ ਸਾਹਮਣੇ ਆਇਆ ਕਿ ਤਿੰਨੋਂ ਭਰਾ ਪਾਕਿਸਤਾਨ ਦੇ ਤਸਕਰਾਂ ਤੋਂ ਇਹ ਨਸ਼ੀਲਾ ਪਦਾਰਥ ਮੰਗਵਾਉਂਦੇ ਸਨ
|
|
ਰਾਸ਼ਟਰੀ ਸਿੱਖਿਆ ਨੀਤੀ ਤਹਿਤ ਦੇਸ਼ ਭਰ ਚ ਪੰਦਰਾਂ ਹਜ਼ਾਰ ਸਕੂਲਾਂ ਚ ਮਿਆਰੀ ਸੁਧਾਰ ਕੀਤੇ ਜਾਣਗੇ ਇਸ ਤੋਂ ਇਲਾਵਾ ਇੱਕ ਸੌ ਨਵੇਂ ਸੈਨਿਕ ਸਕੂਲ ਵੀ ਖੋਲ੍ਹੇ ਜਾਣਗੇ
|
|
ਪੁਲਿਸ ਘਟਨਾ ਦੀ ਤਫਤੀਸ਼ ਕਰ ਰਹੀ ਏ
|
|
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਮ ਚ ਕੋਈ ਢਿੱਲ ਮੱਠ ਵਰਤੀ ਗਈ ਤਾਂ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ
|
|
ਤਰਨਤਾਰਨ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਅਤੇ ਹੋਰ ਨਿਆਂ ਅਧਿਕਾਰੀਆਂ ਵੱਲੋਂ ਤਰਨਤਾਰਨ ਕੋਰਟ ਕੰਪਲੈਕਸ ਵਿਚ ਬੂਟੇ ਲਾਏ ਗਏ
|
|
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਹਫ਼ਤੇ ਦਿੱਲੀ ਹਾਈ ਕੋਰਟ ਤੋਂ ਇਸ ਮਾਮਲੇ ਚ ਵਾਡਰਾ ਨੂੰ ਦਿੱਤੀ ਗਈ ਪੇਸ਼ਗੀ ਜਮਾਨਤ ਨੂੰ ਖਾਰਿਜ਼ ਕਰਨ ਦੀ ਮੰਗ ਕੀਤੀ ਸੀ
|
|
ਭਾਰਤ ਦੇ ਦੂਜੇ ਚੰਦਰਮਾ ਮਿਸ਼ਨ ਚੰਦਰਯਾਨਦੋ ਨੇ ਅੱਜ ਬਾਅਦ ਦੁਪਹਿਰ ਇਕ ਵੱਡਾ ਮਹੱਤਵਪੂਰਨ ਪੜਾਅ ਸਫਲਤਾਪੂਰਵਕ ਪੂਰਾ ਕਰ ਲਿਐ
|
|
ਉਨ੍ਹਾਂ ਦਸਿਆ ਕਿ ਦੇਸ਼ ਵਿਚ ਉਨੱਤੀ ਮਰੀਜ਼ ਪੋਜ਼ੀਟਿਵ ਪਾਏ ਗਏ ਨੇ
|
|
ਸ੍ਰੀ ਮੋਦੀ ਨੇ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤੈ
|
|
ਇਕ ਤੋਂ ਬਾਦ ਇਕ ਲਗਭਗ ਹਰ ਇਕ ਗੁਰੂਘਰ ਵਿੱਚ ਪ੍ਰਬੰਧ ਜਾਂ ਕਬਜ਼ੇ ਨੂੰ ਲੈ ਕੇ ਝਗੜੇ ਹੋ ਰਹੇ ਹਨ ਰਾਤ ਨੂੰ ਪੜ੍ਹਨ ਸਮੇਂ ਕੀ ਪੜਦਾ ਹੈ ਕਿਨਾਂ ਕੁ ਟੀ ਵੀ ਦੇਖਦਾ ਹੈ ਤੇ ਟੀ ਵੀ ਤੇ ਕੀ ਦੇਖਦਾ ਹੈ
|
|
ਰੂਪ ਨਗਰ ਦੇ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ ਨੇ ਕਿਹਾ ਕਿ ਸਰਕਾਰੀ ਦਫਤਰਾਂ ਚ ਬਜ਼ੁਰਗਾਂ ਨੂੰ ਬਣਦਾ ਮਾਣ ਸਨਮਾਨ ਮਿਲਣਾ ਚਾਹੀਦੈ
|
|
ਅਗਲੇ ਸਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੋ ਰਹੇ ਸਤੱਤਰ ਵੇਂ ਸਮਾਜਿਕਆਰਥਿਕ ਸਰਵੇਖਣ ਵਿਚ ਇਸ ਵਾਰ ਖੇਤੀ ਸਬੰਧੀ ਡਾਟਾ ਵੀ ਇਕੱਠਾ ਕੀਤਾ ਜਾਏਗਾ
|
|
ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ ਸਾਢੇ ਛੇ ਲੱਖ ਨੂੰ ਪਾਰ ਕਰ ਗਈ ਐ
|
|
ਸੁਪਰੀਮ ਕੋਰਟ ਨੇ ਕਿਹੈ ਕਿ ਇਹ ਇਸ ਪੜਾਅ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਵਿਅਕਤੀਆਂ ਨੂੰ ਦੱਸ ਫ਼ੀ ਰਾਖਵੇਂਕਰਨ ਦਾ ਮੁੱਦਾ ਸੰਵਿਧਾਨਕ ਬੈਂਚ ਕੋਲ ਭੇਜਣ ਦੇ ਪੱਖ ਵਿਚ ਨਹੀਂ ਏ
|
|
ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋਂ
|
|
ਸ੍ਰੀ ਅੰਮ੍ਰਿਤਸਰ ਸਾਹਿਬ ਚ ਵੀ ਸ਼ਰਧਾਲੂ ਵੱਡੀ ਗਿਣਤੀ ਚ ਪਹੁੰਚੇ
|
|
ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫ਼ਤੇ ਦਾ ਆਨਲਾਈਨ ਡੇਅਰੀ ਸਿਖਲਾਈ ਕੋਰਸ ਚੌਵੀ ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹੈ
|
|
ਕਪਾਹ ਦੀ ਖਰੀਦ ਲਈ ਸਰਕਾਰੀ ਏਜੰਸੀ ਭਾਰਤੀ ਕਪਾਹ ਕਾਰਪੋਰੇਸ਼ਨ ਸੀ ਸੀ ਆਈ ਪੰਜ ਹਜਾਰ ਛੇ ਸੌ ਪੈਂਠ ਰੁਪਏ ਤੋਂ ਪੰਜ ਹਜਾਰ ਸੱਤ ਸੌ ਪੰਝੀ ਰੁਪਏ ਪ੍ਰਤੀ ਕੁਇੰਟਲ ਤੱਕ ਏ ਵਿਚਕਾਰ ਨਰਮਾ ਖਰੀਦ ਰਹੀ ਏ
|
|
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ ਤੋਂ ਸੂਬੇ ਦੇ ਸਿਹਤ ਅਤੇ ਵੈਲਨੈਸ ਕੇਂਦਰਾਂ ਤੱਕ ਦਵਾਈਆਂ ਪਹੁੰਚਾਣ ਵਾਲੀ ਇਕ ਐਮ ਡੀ ਵੀ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ
|
|
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਏ ਕਿ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਬੰਧੂਆਂ ਮਜ਼ਦੂਰਾਂ ਦੇ ਮੁੱਦੇ ਤੇ ਸੂਬੇ ਦੇ ਕਿਸਾਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ
|
|
ਅੱਜ ਨਸ਼ਾ ਖੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਵਿਰੋਧੀ ਕੌਮਾਂਤਰੀ ਦਿਵਸ ਐ
|
|
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਚ ਦਸਿਆ ਗਿਆ ਕਿ ਮਿਥੇ ਟੀਚੇ ਤੋਂ ਤੇਤੀ ਕਰੋੜ ਰੁਪਏ ਦੇ ਵੱਧ ਕਰਜ਼ੇ ਦੇ ਕੇ ਇਕ ਮਿਸਾਲ ਕਾਇਮ ਕੀਤੀ ਗਈ ਏ
|
|
ਉਨ੍ਹਾਂ ਕਿਹਾ ਕਿ ਲੋਕ ਭਲਾਈ ਸਕੀਮਾਂ ਚ ਮਾਲੀ ਸਹਾਇਤਾ ਤੋਂ ਇਲਾਵਾ ਸਸਤੀਆਂ ਦਰਾਂ ਤੇ ਕਰਜ਼ਾ ਅਤੇ ਵਜੀਫੇ ਵੀ ਸ਼ਾਮਲ ਨੇ
|
|
ਪੰਜਾਬ ਸਰਕਾਰ ਨੇ ਏਸ਼ੀਆਈ ਖੇਡਾਂ ਅਤੇ ਰਾਸ਼ਟਰ ਮੰਡਲ ਖੇਡਾਂ ਚ ਤਮਗੇ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਦੀ ਇਨਾਮ ਦੀ ਰਕਮ ਪੰਝੀ ਲੱਖ ਰੁਪੈ ਤੋਂ ਵਾਧਾ ਕੇ ਇਕ ਕਰੋੜ ਰੁਪੈ ਕਰ ਦਿੱਤੀ ਏ
|
|
ਕੌਮੀ ਪਰਮਿਟ ਵਾਲੀਆਂ ਪਨਬਸ ਬੱਸਾਂ ਹੁਣ ਜਲੰਧਰ ਤੋਂ ਦਿਲੀ ਸਥਿਤ ਕੌਮਾਂਤਰੀ ਹਵਾਈ ਅੱਡੇ ਲਈ ਚਲਣ ਲੱਗ ਪੈਣਗੀਆਂ
|
|
ਇਸ ਮੌਕੇ ਸਾਬਕਾ ਮੰਤਰੀ ਡਾ ਮਾਲਤੀ ਥਾਪਰ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦੈ
|
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਬਜਟ ਸਮਾਗਮ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਦੌਰਾਨ ਅਕਾਲੀ ਦਲ ਬੀ ਜੇ ਪੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਦੇ ਵਾਕ ਆਊਟ ਦੀ ਨਿੰਦਾ ਕੀਤੀ
|
|
ਸ੍ਰੀ ਸਿੱਧੂ ਨੇ ਕਿਹਾ ਕਿ ਇਸ ਐਕਟ ਤਹਿਤ ਫੀਡ ਦਾ ਮਿਆਰੀ ਹੋਣਾ ਯਕੀਨੀ ਬਣਾਇਆ ਜਾਵੇਗਾ ਤੇ ਇਸ ਸਬੰਧੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਉਲੰਘਣਾ ਦੇ ਪੱਧਰ ਮੁਤਾਬਕ ਕਰਵਾਈ ਅਮਲ ਵਿੱਚ ਲਿਆਂਦੀ ਜਾਇਆ ਕਰੇਗੀ
|
|
ਪੰਜਾਬ ਵਿਧਾਨ ਸਭਾ ਵੱਲੋਂ ਅੱਜ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨਾਂ ਨੂੰ ਜਾਣ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਅਤੇ ਵੀਹ ਡਾਲਰ ਦੀ ਫੀਸ ਖਤਮ ਕਰਨ ਦੀ ਮੰਗ ਕਰਦਿਆਂ ਸਰਵ ਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ
|
|
ਰਾਸ਼ਟਰਪਤੀ ਨੇ ਕਿਹਾ ਕਿ ਰਾਜਪਾਲ ਵਿਕਾਸ ਤੋਂ ਪਛੜੇ ਕਬਾਇਲੀ ਲੋਕਾਂ ਦੇ ਜੀਵਨ ਚ ਸੁਧਾਰ ਲਿਆਉਣ ਲਈ ਆਪਣੀਆਂ ਸੰਵਿਧਾਨਕ ਸ਼ਕਤੀਆਂ ਦਾ ਇਸਤੇਮਾਲ ਕਰਕੇ ਉਚਿਤ ਦਿਸ਼ਾ ਨਿਰਦੇਸ਼ ਦੇ ਸਕਦੇ ਨੇ
|
|
ਟੀਚਰਜ਼ ਐਸੋਸੀਏਸ਼ਨ ਐਨੀਮਲ ਰਾਈਟਸ ਦੇ ਸਕੱਤਰ ਜਨਰਲ ਗਿਆਨ ਦੱਤ ਨੇ ਕਿਹਾ ਕਿ ਰੈਲੀ ਲੋਕਾਂ ਨੂੰ ਭਾਰਤੀ ਵਸਤਾਂ ਦੀ ਵਰਤੋਂ ਅਤੇ ਗਾਂਧੀ ਜੀ ਵੱਲੋਂ ਦਿਖਾਏ ਰਾਹ ਤੇ ਚਲਣ ਲਈ ਪ੍ਰੇਰਿਤ ਕਰਨ ਵਾਸਤੇ ਕੇਂਦਰਤ ਸੀ
|
|
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਚ ਜਰੂਰਤਮੰਦਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾ ਰਿਹੈ ਅਤੇ ਹਸਪਤਾਲਾਂ ਚ ਮੈਡੀਕਲ ਦਾ ਸਾਜਸਮਾਨ ਪਹੁੰਚਾਇਆ ਜਾ ਰਿਹੈ
|
|
ਉਨ੍ਹਾਂ ਕਿਹਾ ਕਿ ਪਿਛਲੇ ਸੱਤਰ ਸਾਲਾਂ ਚ ਕੇਂਦਰ ਚ ਮੋਦੀ ਸਰਕਾਰ ਸਭ ਤੋਂ ਵਧੀਆ ਸਰਕਾਰ ਏ
|
|
ਇਸ ਦੌਰਾਨ ਅੱਜ ਅੰਮ੍ਰਿਤਸਰ ਜ਼ਿਲ੍ਹੇ ਚ ਕੋਵਿਡ ਉਨੀ ਦੇ ਤੇਰਾਂ ਨਵੇਂ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਨੇ ਅਤੇ ਅੱਜ ਬਾਰਾਂ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਹਸਪਤਾਲੋਂ ਛੁੱਟੀ ਵੀ ਦਿੱਤੀ ਗਈ ਐ
|
|
ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਉਸਾਰੀ ਦਾ ਕੰਮ ਅੱਸੀ ਫੀਸਦੀ ਮੁਕੰਮਲ ਹੋ ਚੁੱਕੈ
|
|
ਇਸ ਤੋਂ ਇਲਾਵਾ ਚਾਲੀ ਹਜ਼ਾਰ ਤਿੰਨ ਸੌ ਦੋ ਕਰੋੜ ਰੁਪੈ ਏਕੀਕ੍ਰਿਤ ਵਸਤੂ ਅਤੇ ਸੇਵਾ ਕਰ ਦੇ ਰੂਪ ਚ ਇਕੱਠੇ ਹੋਏ ਨੇ
|
|
ਉਨਾਂ ਦੱਸਿਆ ਕਿ ਲਾਕਡਾਉਨ ਦੌਰਾਨ ਹੁਣ ਤੱਕ ਚੁਣੇ ਹੋਏ ਇੱਕ ਹਜਾਰ ਤਿੰਨ ਸੌ ਸੋਲ਼ਾਂ ਨੁਮਾਇੰਦਿਆਂ ਨੇ ਸੂਬੇ ਭਰ ਦੇ ਇਨਾਂ ਸਿਖਲਾਈ ਅਤੇ ਦਿਸ਼ਾ ਨਿਰਧਾਰਨ ਕੋਰਸਾਂ ਵਿੱਚ ਹਿੱਸਾ ਲੈ ਕੇ ਲਾਭ ਉਠਾਇਐ
|
|
ਜੇ ਕਿਸੇ ਵਰਕਰ ਨੂੰ ਕੋਈ ਇਤਰਾਜ਼ ਏ ਤਾਂ ਉਹ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੋਲ ਆਪਣੇ ਇਤਰਾਜ਼ ਜਾਂ ਨਾਮ ਤੇਰਾਂ ਮਾਰਚ ਤੱਕ ਦਰਜ ਕਰਵਾ ਸਕਦੇ ਨੇ
|
|
ਜਲੰਧਰ ਦੇ ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਆਮ ਲੋਕਾਂ ਨੂੰ ਪੋਲੀਓ ਦੀ ਦਵਾਈ ਸਬੰਧੀ ਜਾਗਰੂਕ ਕਰਨ ਬਾਰੇ ਇਕ ਰਿਕਸ਼ਾ ਰੈਲੀ ਨੂੰ ਰਵਾਨਾ ਕੀਤਾ
|
|
ਕਾਂਗਰਸ ਨੇ ਕੋਵਿਡ ਉਨੀ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਸਿੱਧੀ ਵਿਦੇਸ਼ੀ ਪੂੰਜੀਕਾਰੀ ਨੀਤੀ ਚ ਸੋਧ ਕਰਨ ਦਾ ਸੁਆਗਤ ਕੀਤੈ
|
|
ਇਸ ਤੋਂ ਇਲਾਵਾ ਸਰਕਾਰੀ ਮਕਾਨਾਂ ਦੀ ਅਲਾਟਮੈਂਟ ਵਿਚ ਆਜ਼ਾਦੀ ਘੁਲਾਟੀਆਂ ਲਈ ਦੋ ਫੀਸਦੀ ਰਾਖਵਾਂਕਰਨ ਦਿੱਤਾ ਗਿਆ
|
|
ਉਸ ਨੇ ਪੁਲਿਸ ਨੂੰ ਵੇਖ ਕੇ ਇਹ ਲਿਫਾਫਾ ਸੜਕ ਤੇ ਸੁੱਟ ਦਿੱਤਾ ਪੁਲਿਸ ਨੇ ਇਸ ਲਿਫਾਫੇ ਨੂੰ ਫਰੋਲਿਆ ਤਾਂ ਇਸ ਵਿਚੋਂ ਅਫੀਮ ਬਰਾਮਦ ਹੋਈ
|
|
ਗੁਰਦਰਸ਼ਨ ਸਿੰਘ ਨਾਭਾ ਫਾਊਂਡੇਸ਼ਨ ਅਤੇ ਯੂਥ ਕਾਂਗਰਸ ਅਮਲੋਹ ਵਲੋਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਚਾਲੀ ਯੂਨਿਟ ਖੂਨ ਇਕੱਤਰ ਕੀਤਾ ਗਿਆ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੀ ਉਸਾਰੀ ਦਾ ਫੈਸਲਾ ਸਿੱਖ ਭਾਵਨਾਵਾਂ ਦਾ ਖਿਆਲ ਕਰਦਿਆਂ ਲਿਆ ਗਿਆ
|
|
ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਚ ਤਾਪਮਾਨ ਵਧ ਜਾਣ ਕਾਰਨ ਲੂ ਚਲਣੀ ਸ਼ੁਰੂ ਹੋ ਗਈ ਏ
|
|
ਸ੍ਰੀ ਕੋਵਿੰਦ ਨੇ ਕਿਹਾ ਕਿ ਸੰਵਿਧਾਨ ਲੋਕਾਂ ਨੂੰ ਸ਼ਕਤੀ ਦਿੰਦਾ ਏ ਜਦ ਕਿ ਨਾਗਰਿਕ ਵੀ ਇਸ ਦੀ ਪਾਲਣਾ ਕਰਕੇ ਸੰਵਿਧਾਨ ਨੂੰ ਸ਼ਕਤੀਸ਼ਾਲੀ ਬਣਾਉਂਦੇ ਨੇ
|
|
ਅੱਜ ਚੰਡੀਗੜ੍ਹ ਤੋਂ ਸ਼ਾਮ ਪੰਜ ਵਜੇ ਇਕ ਵਿਸ਼ੇਸ਼ ਸਮਿਕ ਰੇਲ ਗੱਡੀ ਰਾਹੀਂ ਇੱਕ ਹਜਾਰ ਦੋ ਸੌ ਛਿਆਨਵੇਂ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਦੇ ਅਮੇਠੀ ਲਈ ਰਵਾਨਾ ਕੀਤਾ ਗਿਆ
|
|
ਸੰਸਥਾ ਦੇ ਪ੍ਰਧਾਨ ਜੀਡੀ ਮਹਿਤਾ ਨੇ ਦੱਸਿਆ ਕਿ ਉਹ ਹਰ ਸਾਲ ਦਸੰਬਰ ਮਹੀਨੇ ਦੌਰਾਨ ਲੋੜਵੰਦਾਂ ਨੂੰ ਗਰਮ ਕੱਪੜੇ ਵੰਡਦੇ ਨੇ
|
|
ਵਜਰ ਕੋਰ ਦੀ ਐਸੋਸੀਏਸ਼ਨ ਦੀ ਚੇਅਰਪਰਸਨ ਊਸ਼ਾ ਸਿੰਘ ਨੇ ਇਸ ਵਾਕਾਥਨ ਨੂੰ ਰਵਾਨਾ ਕੀਤਾ
|
|
ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਔਰਤਾਂ ਦਿਵਿਆਂਗ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਸਫ਼ਰ ਦੀ ਸਹੂਲਤ ਦੇਣਾ ਏ
|
|
ਉਨ੍ਹਾਂ ਕਿਹਾ ਕਿ ਬਾਕੀ ਧਾਰਾਵਾਂ ਬਾਰੇ ਮੰਤਰਾਲੇ ਵਲੋਂ ਖਰੜਾ ਤਿਆਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਏ
|
|
ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏਂ
|
|
ਉਨਾਂ ਕਿਹਾ ਕਿ ਸਿਰਫ ਨੌਂ ਮਹੀਨਿਆਂ ਵਿੱਚ ਹੀ ਪੰਜਾਬ ਦਾ ਰੈਂਕ ਬਹੁਤ ਸੁਧਰਿਐ ਜੋ ਪਹਿਲਾਂ ਪੰਝੀ ਤੋਂ ਹੁਣ ਤੀਸਰਾ ਹੋ ਗਿਐ
|
|
ਇਸ ਬਜਟ ਨੂੰ ਇਤਿਹਾਸਕ ਦਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਬਜਟ ਵਿਚ ਆਤਮ ਨਿਰਭਰ ਭਾਰਤ ਦਾ ਅਕਸ ਵੇਖਿਆ ਜਾ ਸਕਦੈ
|
|
ਕੌਮਾਂਤਰੀ ਬਾਜ਼ਾਰ ਚ ਇਸ ਨਸ਼ੀਲੇ ਪਦਾਰਥ ਦੀ ਕੀਮਤ ਅੱਠ ਕਰੋੜ ਰੁਪਏ ਦੱਸੀ ਜਾਂਦੀ ਐ
|
|
ਦੋਵੇਂ ਗੁੱਟਾ ਵਿਚ ਕਈ ਸਾਲ ਤੋਂ ਵਿਵਾਦ ਚਲ ਰਿਹਾ ਹੈ ਅਤੇ ਕਈ ਵਾਰ ਇਕ ਦੂਜੇ ਤੇ ਗੋਲੀਆਂ ਚਲਾ ਚੁੱਕੇ ਹਨ
|
|
ਖੁਸ਼ੀਆਂ ਖੇੜਿਆਂ ਦੇ ਇਸ ਤਿਉਹਾਰ ਮੌਕੇ ਹੋਈ ਬਰਸਾਤ ਕਾਰਨ ਬਾਜ਼ਾਰਾਂ ਚ ਘੱਟ ਚਹਿਲ ਪਹਿਲ ਰਹੀ ਪਰ ਲੋਕਾਂ ਦੇ ਮਨਾਂ ਵਿਚ ਤਿਉਹਾਰ ਸਬੰਧੀ ਪਹਿਲੇ ਵਰਗਾ ਉਤਸ਼ਾਹ ਬਣਿਆ ਹੋਇਐ
|
|
ਸੰਗਰੂਰ ਜ਼ਿਲ੍ਹੇ ਚ ਵਾਪਰੇ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਚਾਰ ਬੰਦਿਆਂ ਦੀ ਮੌਤ ਹੋ ਗਈ ਜਦ ਕਿ ਚਾਰ ਹੋਰ ਜ਼ਖਮੀ ਹੋ ਗਏ ਨੇ
|
|
ਸਿਨੇਮਾ ਹਾਲ ਸਵੀਮਿੰਗ ਪੂਲ ਮੰਨੋਰਜਨ ਪਾਰਕ ਸਿਨੇਮਾ ਹਾਲ ਤੇ ਇਸੇ ਤਰ੍ਹਾਂ ਦੀਆਂ ਹੋਰ ਥਾਵਾਂ ਹਾਲਾਂਕਿ ਬੰਦ ਰਹਿਣਗੀਆਂ
|
|
ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ ਐਸ ਟੀ ਮਾਲੀਆ ਇਕ ਹਜ਼ਾਰ ਚੌਦਾਂ ਕਰੋੜ ਤਿੰਨ ਲੱਖ ਰੁਪੈ ਸੀ
|
|
ਮੁੱਖ ਮੰਤਰੀ ਨੇ ਰੇਲ ਵਿਭਾਗ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਹੋਰ ਮੁਲਤਵੀ ਕਰਨ ਦੇ ਫੈਸਲੇ ਮਗਰੋਂ ਰੇਲਵੇ ਮੰਤਰੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ
|
|
ਪਨਸਪ ਨੇ ਪੌਣੇ ਪੰਝੀ ਲੱਖ ਟਨ ਝੋਨਾ ਖਰੀਦਿਐ
|
|
ਸਰਕਾਰ ਕਰਤਾਰਪੁਰ ਲਾਂਘੇ ਲਈ ਉਸਾਰੂ ਮਾਹੌਲ ਚ ਗੱਲਬਾਤ ਅੱਗੇ ਵਧਾਉਣ ਦੀ ਇਛੁੱਕ ਏ
|
|
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂਦੇ ਏਸ ਕੌਮਾਂਤਰੀ ਵਪਾਰ ਮੇਲੇ ਚ ਵੱਖ ਵੱਖ ਮੁਲਕਾਂ ਦੀਆਂ ਕੰਪਨੀਆਂ ਆਪਣੇ ਸਮਾਨ ਦੀ ਨੁਮਾਇੰਸ ਲਗਾਉਂਦੀਆਂ ਨੇ
|
|
ਇਹ ਮਤਾ ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੇਸ਼ ਕੀਤਾ ਗਿਆ
|
|
ਉਨ੍ਹਾਂ ਕਿਹਾ ਕਿ ਕੋਵਿਡ ਉਨੀ ਦੇ ਮਰੀਜ਼ਾਂ ਨੂੰ ਛੁੱਟੀ ਦੇਣ ਲਈ ਨੀਤੀ ਚ ਬਦਲਾਅ ਕੀਤਾ ਗਿਐ ਕਿਉਂਕਿ ਕਈ ਮੁਲਕਾਂ ਨੇ ਛੁੱਟੀ ਦੇਣ ਦੀ ਪ੍ਰਕਿਰਿਆ ਨੂੰ ਜਾਂਚ ਆਧਾਰਿਤ ਤੋਂ ਲੱਛਣ ਅਤੇ ਸਮਾਂ ਆਧਾਰਿਤ ਕਰ ਦਿੱਤੈ
|
|
ਘਰ ਵਾਲਿਆਂ ਨੇ ਉਸਨੂੰ ਲਾਜੋ ਦੇ ਚੱਕਰ ਚੋਂ ਕੱਢਣ ਲਈ ਬਾਹਰ ਜਾਣ ਲਈ ਮਨਾ ਲਿਆ ਇਹੋ ਜਹੀ ਖਾਣ ਪੀਣ ਦੀ ਵਾਕਫੀ ਦੇਣਾਸੁੰਘਣ ਸ਼ਕਤੀ ਦਾ ਸਰਬ ਸਰੇਸ਼ਟ ਕਰਮ ਨਹੀਂ ਹੈ
|
|
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੂੰ ਇਹ ਫੋਨ ਖਰੀਦਣ ਦਾ ਜ਼ਿੰਮਾ ਸੌਂਪਿਆ ਗਿਆ ਸੀ ਅਤੇ ਵਿਭਾਗ ਨੇ ਮਾਰਕੀਟ ਵਿੱਚੋਂ ਇਕ ਵਧੀਆ ਸਮਾਰਟ ਫੋਨ ਖਰੀਦਿਆ
|
|
ਮੁੱਖ ਮੰਤਰੀ ਰਾਜਪਾਲ ਨੇ ਭਾਸ਼ਣ ਤੇ ਹੋਈ ਬਹਿਸ ਦਾ ਜਵਾਬ ਦੇ ਰਹੇ ਸੀ
|
|
ਇਸ ਮੌਕੇ ਪੀੜਤ ਪਰਿਵਾਰ ਵੀ ਉਨ੍ਹਾਂ ਦੇ ਨਾਲ ਸੀ
|
|
ਕੇਂਦਰੀ ਮੰਤਰੀ ਮੰਡਲ ਨੇ ਕੋਰੋਨਾ ਵਾਇਰਸ ਤੋਂ ਬਚਣ ਬਾਰੇ ਕੱਲ੍ਹ ਤੋਂ ਇਕ ਜਨ ਅਭਿਆਨ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤੈ
|
|
ਇਹ ਪੁਰਸਕਾਰ ਸ਼ਹੀਦ ਦੀ ਮਾਤਾ ਅਤੇ ਪਤਨੀ ਨੇ ਹਾਸਲ ਕੀਤਾ
|
|
ਫ਼ੈਡਰਲ ਚੋਣਾਂ ਹੋਈਆਂ ਅਤੇ ਦੇਸ਼ ਦੋ ਹਿੱਸਿਆਂ ਚ ਵੰਡਿਆ ਗਿਆ ਜਿਸ ਚ ਅੰਗਰੇਜ਼ੀ ਅਤੇ ਫ਼ਰੈਂਚ ਭਾਸ਼ੀ ਮੁੱਖ ਸਨ
|
|
ਤਰਨਤਾਰਨ ਜ਼ਿਲ੍ਹੇ ਦੇ ਥਾਣਾ ਭਿਖੀਵਿੰਡ ਦੀ ਪੁਲਿਸ ਨੇ ਜਾਅਲੀ ਰਜਿਸਟਰੀ ਕਰਨ ਦੇ ਮਾਮਲੇ ਵਿਚ ਇੱਕ ਤਹਿਸੀਲਦਾਰ ਤੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤੈ
|
|
ਪਰ ਕਿਥੇ ਅੱਠ ਤੇ ਕਿਥੇ ਇਕ? ਉਹਦੇ ਤਾਂ ਇਕ ਦੇ ਰੁੜ੍ਹਨ ਪਿੱਛੋਂ ਵੀ ਸੱਤਾਂ ਨੇ ਰਹਿ ਜਾਣਾ ਸੀ ਪਰ ਸਾਡਾ ਤਾਂ ਇਕੋ ਰੁੜ੍ਹਨ ਨਾਲ ਹੀ ਕੰਮ ਤਮਾਮ ਹੋ ਜਾਣਾ ਸੀ
|
|
ਪੰਜਾਬ ਤੇ ਚੰਡੀਗੜ੍ਹ ਚ ਚੋਣ ਪ੍ਰਚਾਰ ਅੱਜ ਸਿਖਰ ਤੇ ਪਹੁੰਚਣ ਮਗਰੋਂ ਪੂਰੀ ਤਰ੍ਹਾਂ ਥੰਮਿਆ ਗਿਆ
|
|
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਇਲੈਕਟ੍ਰਿਕ ਵਾਹਨ ਦੇਸ਼ ਦਾ ਭਵਿੱਖ ਨੇ ਕਿਉਂਕਿ ਇਹ ਵਾਤਾਵਰਨ ਪੱਖੀ ਅਤੇ ਕਾਰਬਨ ਗੈਸ ਨੂੰ ਘਟਾਉਣ ਚ ਮਦਦਗਾਰ ਨੇ
|
|
ਇਸ ਬਿੱਲ ਚ ਅਧਿਆਪਕ ਸਿਖਿਆ ਦੇ ਰਹੀਆਂ ਕੇਂਦਰੀ ਅਤੇ ਸੂਬਾ ਸੰਸਥਾਵਾਂ ਨੂੰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਮਾਨਤਾ ਦੇਣ ਦਾ ਪ੍ਰਬੰਧ ਏ
|
|
ਇਸ ਵੇਲੇ ਦੇਸ਼ ਚ ਕੋਵਿਡ ਸੰਕਰਮਿਤ ਬਾਰਾਂ ਲੱਖ ਇਕ ਹਜ਼ਾਰ ਤੋਂ ਵੱਧ ਮਰੀਜ਼ ਜ਼ੇਰੇ ਇਲਾਜ ਨੇ
|
|
ਕੇਂਦਰ ਨੇ ਸੂਬਿਆਂ ਨੂੰ ਕੋਵਿਡ ਉਨੀ ਦੇ ਕੇਂਦਰੀਕ੍ਰਿਤ ਪ੍ਰਬੰਧਨ ਲਈ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਨੂੰ ਕਿਹੈ ਜਿਨ੍ਹਾਂ ਚ ਸਥਿਤੀ ਨਾਜ਼ੁਕ ਐ ਅਤੇ ਜ਼ੋਰਦਾਰ ਦਖਲ ਦੀ ਜ਼ਰੂਰਤ ਐ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦਾ ਲਾਹੇਵੰਦਾ ਭਾਅ ਦੁਆਉਣਾ ਏ
|
|
ਕੇਂਦਰੀ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਲੋਕ ਸਭਾ ਨੂੰ ਇਹ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਬੀ ਐਸ ਐਨ ਐਲ ਨੂੰ ਫਿਰ ਤੋਂ ਪੈਰਾਂ ਤੇ ਖੜ੍ਹਾ ਕਰਨ ਅਤੇ ਇਸ ਨੂੰ ਲਾਭਕਾਰੀ ਬਣਾਉਣ ਲਈ ਵਚਨਬੱਧ ਐ
|
|
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਹਣ ਦੀ ਨੰਬਰਦਾਰ ਸ੍ਰੀਮਤੀ ਮਨਜੀਤ ਕੌਰ ਛਪਿੰਜਾ ਸਾਲ ਦੀ ਉਮਰ ਵਿਚ ਬਾਰਾਂ ਵੀਂ ਜਮਾਤ ਪਾਸ ਕਰਕੇ ਪਿੰਡਾਂ ਦੀਆਂ ਔਰਤਾਂ ਲਈ ਇਕ ਪ੍ਰੇਰਣਾ ਸਰੋਤ ਬਣੇ ਨੇ
|
|
ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਦੱਸ ਤੋਂ ਤੀਹ ਦਸੰਬਰ ਤੱਕ ਸਵੈ ਰੋਜ਼ਗਾਰ ਕਰਜ਼ਾ ਮੇਲਿਆਂ ਦਾ ਆਯੋਜਿਨ ਕੀਤਾ ਜਾ ਰਿਹੈ
|
|
ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਲੌਂਗੋਵਾਲ ਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੇ ਸੰਬੋਧਨ ਕੀਤਾ
|
|
ਮਹਾਂਮਾਰੀ ਦੇ ਮੱਦੇਨਜਰ ਇਹ ਪ੍ਰੀਖਿਆ ਦੋ ਵਾਰ ਮੁਲਤਵੀ ਕੀਤੀ ਗਈ ਸੀ
|
|
ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਕੇਂਦਰੀ ਖੁਫੀਆ ਏਜੰਸੀਆਂ ਦੀ ਸੂਚਨਾ ਦੇ ਆਧਾਰ ਤੇ ਪੂਰੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਏ
|
|
ਉਨ੍ਹਾਂ ਵੱਲੋਂ ਅੱਜ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲੇ ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆਂ ਦਾ ਵਿਸ਼ੇਸ਼ ਅੰਕ ਵੀ ਜਾਰੀ ਕੀਤਾ ਗਿਆ
|
|
ਇਹ ਮੁਕਾਬਲੇ ਸਿਰਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫੇ ਸਿੱਖਿਆਵਾਂ ਬਾਣੀ ਉਸਤਤਿ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ
|
|
ਪੰਜਾਬ ਸਰਕਾਰ ਨੇ ਆਪਣੀਆਂ ਸਹਿਕਾਰੀ ਖੰਡ ਮਿੱਲਾਂ ਦੀ ਖੇਡ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਐ
|
|
ਹਰਿਆਣਾ ਦੇ ਦੱਖਣੀ ਹਿੱਸੇ ਮਹਿੰਦਰਗੜ੍ਹ ਜ਼ਿਲ੍ਹੇ ਚ ਕੱਲ੍ਹ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਐ
|
|
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਚ ਪ੍ਰਵਾਸੀ ਭਾਰਤੀਆਂ ਨੇ ਸਮਾਜ ਦੀ ਬਿਹਤਰੀ ਲਈ ਆਪਣੀ ਪਹਿਚਾਣ ਮਜਬੂਤ ਕੀਤੀ ਐ
|
|
ਸਿਵਲ ਸਰਜਨ ਨੇ ਦਸਿਆ ਕਿ ਮਲੇਰੀਏ ਦੇ ਟੈਸਟ ਅਤੇ ਇਲਾਜ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਮੁਫ਼ਤ ਕੀਤਾ ਜਾਂਦੈ
|
|
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵਲੋਂ ਪੰਜ ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ
|
|
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਉਨੀ ਦੇ ਵੱਧਦੇ ਖਤਰੇ ਤੋਂ ਸੁਚੇਤ ਕਰਦਿਆਂ ਅਪੀਲ ਕੀਤੀ ਏ ਕਿ ਨਾਗਰਿਕ ਸਮਾਜ ਦੇ ਵੱਡੇ ਹਿੱਤਾਂ ਵਿਚ ਡਾਕਟਰੀ ਸਲਾਹਾਂ ਦਾ ਸਖਤੀ ਨਾਲ ਪਾਲਣਾ ਕਰਨ
|
|
ਭਾਰਤੀ ਹਵਾਈ ਫੌਜ ਨੇ ਆਪਣੇ ਇਕ ਬਿਆਨ ਵਿਚ ਦੋਹਰਾਇਐ ਕਿ ਫਰਵਰੀ ਮਹੀਨੇ ਦੀ ਸਤਾਈ ਤਾਰੀਖ ਵਾਲੇ ਦਿਹਾੜੇ ਭਾਰਤੀ ਲੜਾਕੂ ਜਹਾਜ਼ ਨੇ ਪਾਕਿਸਤਾਨ ਦੇ ਇਕ ਐਫ ਸੋਲ਼ਾਂ ਜਹਾਜ਼ ਨੂੰ ਹਵਾਈ ਝੜਪ ਦੌਰਾਨ ਡੇ ਦਿੱਤਾ ਸੀ
|
|
ਰਾਜ ਨੀਤੀ ਵਿਚ ਆਉਣ ਤੋਂ ਬਾਅਦ ਚਲ ਸੋ ਚਲ ਰਹੀ ਹੈ ਅਤੇ ਕਾਮਯਾਬੀਆਂ ਦੀ ਦੇਵੀ ਉਸਦੇ ਅੰਗ ਸੰਗ ਰਹੀ ਹੈ
|
Subsets and Splits
No community queries yet
The top public SQL queries from the community will appear here once available.