audio
audioduration (s) 1.04
11.3
| sentence
stringlengths 5
249
|
---|---|
ਏਸ ਮੌਕੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਡਾ ਏ ਸੂਰਿਆ ਪ੍ਰਕਾਸ਼ ਵੀ ਹਾਜ਼ਰ ਸਨ
|
|
ਉਨ੍ਹਾਂ ਕਿਹਾ ਕਿ ਸਾਨੂੰ ਗਰੀਬੀ ਬੇਰੁਜ਼ਗਾਰੀ ਹੜ੍ਹਾਂ ਭ੍ਰਿਸ਼ਟਾਚਾਰ ਅਤੇ ਹਿੰਸਾ ਵਿਰੁੱਧ ਮਿਲਕੇ ਸੰਘਰਸ਼ ਕਰਨਾ ਚਾਹੀਦਾ ਐ
|
|
ਉਨ੍ਹਾਂ ਦਸਿਆ ਕਿ ਪਹਿਲੀ ਜਮਾਤ ਤੋਂ ਬਾਰਾਂ ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਸਰੀਰਕ ਕਿਰਿਆਵਾਂ ਵਿਚ ਕਈ ਖੇਡਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ
|
|
ਇਸ ਮੌਕੇ ਆਪਣੇ ਕੰ ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨ ਪੱਤਰ ਵੀ ਦਿੱਤੇ ਗਏ
|
|
ਖੇਡ ਮੰਤਰੀ ਨੇ ਦਸਿਆ ਕਿ ਸਿਹਤ ਮਹਿਕਮੇ ਕੋਲੋਂ ਸਿਖਲਾਈ ਸ਼ੁਰੂ ਕਰਨ ਲਈ ਪ੍ਰੋਟੋਕੋਲ ਦੀ ਮੰਗ ਕੀਤੀ ਗਈ ਐ ਤਾਂ ਜੋ ਆਉਣ ਵਾਲੇ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਸਕੇ
|
|
ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਦੀ ਵਧਾਈ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਖਿਡਾਰੀਆਂ ਦਾ ਵੱਡਾ ਯੋਗਦਾਨ ਰਿਹੈ
|
|
ਇਨ੍ਹਾਂ ਵਿਦਿਆਰਥੀਆਂ ਨੂੰ ਵੀਹ ਬੱਸਾਂ ਰਾਹੀਂ ਜੰਮੂ ਭੇਜਿਆ ਗਿਆ ਜਿੱਥੋਂ ਉਨ੍ਹਾਂ ਨੂੰ ਲੱਦਾਖ ਵਿਖੇ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ
|
|
ਇਸ ਮੌਕੇ ਉਨ੍ਹਾਂ ਦੱਸਿਆ ਇਹ ਜਾਰਗੂਰਤਾ ਵੈਨ ਇਕ ਮਹੀਨੇ ਲਈ ਜ਼ਿਲ੍ਹੇ ਦੇ ਵੱਖਵੱਖ ਇਲਾਕਿਆ ਵਿੱਚ ਜਾ ਕੇ ਲੋਕਾਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਗਰੂਕ ਕਰੇਗੀ ਅਤੇ ਮੌਕੇ ਤੇ ਯੋਗ ਲਾਭਪਾਤਰੀਆਂ ਦੇ ਈਕਾਰਡ ਵੀ ਟੀਮ ਵੱਲੋ ਬਣਾਏ ਜਾਣਗੇ
|
|
ਉਨ੍ਹਾਂ ਕਿਹਾ ਕਿ ਮੰਤਰਾਲੇ ਵੱਲੋਂ ਲੋਕਾਂ ਨੂੰ ਪਾਸਪੋਰਟ ਦੀ ਵੰਡ ਵਿਧੀ ਚ ਬਦਲਾਅ ਲਈ ਅਨੇਕਾਂ ਪਹਿਲ ਕਦਮੀਆਂ ਕੀਤੀਆਂ ਗਈਆਂ ਨੇ
|
|
ਤੰਤਰਿਕ ਚੰਦਰਾ ਸੁਆਮੀ ਦੀ ਸਭ ਤੋਂ ਵੱਡੀ ਖੂਬੀ ਇਹੋ ਸੀ ਕਿ ਸੱਤਾ ਦੇ ਗਲਿਆਰਿਆਂ ਵਿਚ ਫਸੇ ਕੰਮ ਨੂੰ ਉਹ ਚੁਟਕੀ ਵਜਾ ਕੇ ਕਰਾ ਦਿੰਦੇ ਸਨ
|
|
ਈਦਗਾਹਾਂ ਅਤੇ ਮਸਜਿਦਾਂ ਚ ਈਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਏ
|
|
ਕੇਂਦਰ ਸਰਕਾਰ ਨੇ ਕਿਹੈ ਕਿ ਅਟਲ ਪੈਨਸ਼ਨ ਯੋਜਨਾ ਤਹਿਤ ਇਸ ਸਾਲ ਫਰਵਰੀ ਤੱਕ ਸਤਵਿੰਜਾ ਹਜ਼ਾਰ ਲੱਖ ਤੋਂ ਵੱਧ ਰੁਪਏ ਵੰਡੇ ਗਏ ਨੇ
|
|
ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਸਮਾਰਟ ਸਿਟੀ ਪ੍ਰਾਜੈਕਟ ਲਈ ਇੱਕ ਸੌ ਪੰਜਾਹ ਕਰੋੜ ਰੁਪਏ ਦੀ ਲਾਗਤ ਵਾਲੇ ਕਈ ਕਾਰਜ ਉਲੀਕੇ ਨੇ ਜਿਨ੍ਹਾਂ ਦੇ ਟੈਂਡਰ ਛੇਤੀ ਜਾਰੀ ਕੀਤੇ ਜਾਣਗੇ
|
|
ਉਨ੍ਹਾਂ ਕਿਹਾ ਕਿ ਜੇ ਫੌਜ ਹੁੰਦੀ ਤਾਂ ਉਸਦਾ ਕੋਰਟ ਮਾਰਸਲ ਕਰਕੇ ਬਰਖ਼ਾਸਤ ਕਰ ਦਿੱਤਾ ਜਾਂਦਾ
|
|
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਫੈਸਲੇ ਨਾਲ ਮਾਲੀਏ ਨਾਲ ਸਬੰਧੀ ਕੰਮ ਦੇ ਤੇਜ਼ੀ ਨਾਲ ਨਿਪਟਾਰੇ ਅਤੇ ਲੋਕਾਂ ਨੂੰ ਸਹੂਲਤਾਂ ਮੁੱਹਈਆ ਕਰਾਉਣ ਚ ਮਦਦ ਮਿਲੇਗੀ
|
|
ਸੰਗਰੂਰ ਚ ਹੋ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
|
|
ਪਟਿਆਲਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਮਾਣਾ ਬੈਂਕ ਡਕੈਤੀ ਦਾ ਕੇਸ ਸੁਲਝਾਅ ਲਿਐ
|
|
ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਸਰਕਾਰ ਕੋਲ ਦੇਸ਼ ਭਰ ਚ ਕੌਮੀ ਨਾਗਰਿਕ ਰਜਿਸਟਰ ਲਿਆਉਣ ਦੀ ਕੋਈ ਯੋਜਨਾ ਐ
|
|
ਸਿਹਤ ਵਿਭਾਗ ਵੱਲੋਂ ਇਨ੍ਹਾਂ ਦੇ ਸੰਪਰਕਾਂ ਦਾ ਪਤਾ ਲਾਇਆ ਜਾ ਰਿਹੈ
|
|
ਇਸ ਤਰ੍ਹਾਂ ਮਲੇਰਕੋਟਲੇ ਦਾ ਇਤਿਹਾਸ ਵੀ ਦਰਸਾਉਂਦਾ ਏ ਕਿ ਇਥੋਂ ਦੇ ਨਵਾਬ ਸ਼ੇਰਖਾਨ ਨੇ ਵੀ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਲਈ ਹਾਅ ਦਾ ਨਾਹਰਾ ਮਾਰਿਆ ਸੀ
|
|
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਅਤੇ ਤੀਰ ਅੰਦਾਜ਼ੀ ਖੇਡਾਂ ਰਾਸ਼ਟਰ ਮੰਡਲ ਖੇਡਾਂ ਤੋਂ ਬਾਹਰ ਰੱਖੀਆਂ ਗਈਆਂ ਸਨ
|
|
ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਮਹਾਂ ਸ਼ਿਵ ਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ
|
|
ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਐ
|
|
ਇਹ ਜਾਣਕਾਰੀ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਬਜੀਤ ਕੌਰ ਮਾਣੂਕੇ ਅਤੇ ਅਮਨ ਅਰੋੜਾ ਵੱਲੋਂ ਜੇਲ੍ਹਾਂ ਬਾਰੇ ਲਿਆਂਦੇ ਧਿਆਨ ਦਿਵਾਓ ਮੱਤੇ ਦੇ ਜਵਾਬ ਚ ਦਿੱਤੀ
|
|
ਗੁਰਦਾਸਪੁਰ ਤੋਂ ਬਾਰਾਂ ਵੀਂ ਦੀ ਪੜ੍ਹਾਈ ਕਰਨ ਉਪਰੰਤ ਅਮ੍ਰਿਤਪਾਲ ਚੰਡੀਗੜ੍ਹ ਆ ਗਈ ਤੇ ਇਥੇ ਪੈਕ ਤੋਂ ਇਲੈਕਟਾਨਿਕ ਇੰਜੀਨੀਅਰਿੰਗ ਕਰਨ ਤੋਂ ਬਾਅਦ ਯੂ ਐਸ ਪੀ ਸੀ ਦੀ ਤਿਆਰੀ ਚ ਜੁਟ ਗਈ
|
|
ਜਨਰਲ ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ ਤਬਕਿਆਂ ਨੂੰ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਚ ਦਾਖਲੇ ਲਈ ਦੱਸ ਫ਼ੀ ਸਦੀ ਰਾਖਵੇਂਕਰਨ ਵਾਸਤੇ ਇਕ ਬਿੱਲ ਅੱਜ ਲੋਕ ਸਭਾ ਚ ਪੇਸ਼ ਹੋ ਗਿਐ
|
|
ਦੀ ਇਸ ਬਾਰੇ ਲੋਕਾਂ ਦੇ ਵਿਚਾਰ ਜਾਨਣ ਲਈ ਆਕਾਸ਼ਵਾਣੀ ਵੱਲੋਂ ਕਈ ਲੋਕਾਂ ਨਾਲ ਗਲਬਾਤ ਕੀਤੀ ਗਈ
|
|
ਦੇਸ਼ ਵਿੱਚ ਹੁਣ ਤੱਕ ਪੰਦਰਾਂ ਕਰੋੜ ਅੱਠਾਠ ਲੱਖ ਲਾਭਪਾਤਰੀਆਂ ਨੂੰ ਕੋਵਿਡ ਉਨੀ ਵੈਕਸੀਨ ਦੇ ਟੀਕੇ ਲਗਾਏ ਜਾ ਚੁੱਕੇ ਨੇ
|
|
ਭਾਰਤ ਪਾਕਿਸਤਾਨ ਨਾਲ ਦਹਿਸ਼ਤ ਮੁਕਤ ਵਾਤਾਵਰਣ ਚ ਗੱਲਬਾਤ ਲਈ ਤਿਆਰ ਏ
|
|
ਕਪੂਰਥਲਾ ਜ਼ਿਲ੍ਹੇ ਚ ਇਸ ਮੌਕੇ ਬਾਠ੍ਹ ਪਿੰਡਾਂ ਚ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਦੀ ਹਾਜ਼ਰੀ ਚ ਵਿਕਾਸ ਕਾਰਜਾਂ ਦੀ ਆਨ ਲਾਈਨ ਸ਼ੁਰੂਆਤ ਕੀਤੀ ਗਈ
|
|
ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਅਤੇ ਇੰਟਰਵਿਊ ਦੱਸ ਤੋਂ ਚੌਦਾਂ ਦਸੰਬਰ ਵਿਚਕਾਰ ਹੋਵੇਗੀ
|
|
ਪਠਾਨਕੋਟ ਜ਼ਿਲ੍ਹੇ ਚ ਅੱਜ ਕੋਵਿਡ ਉਨੀ ਦੇ ਛਿਆਲੀ ਨਵੇਂ ਕੇਸ ਸਾਹਮਣੇ ਆਏ ਨੇ ਅਤੇ ਅੱਠ ਲੋਕਾਂ ਨੂੰ ਤੰਦਰੁਸਤ ਹੋਣ ਤੇ ਛੁੱਟੀ ਦਿੱਤੀ ਗਈ ਏ
|
|
ਇਹ ਮਹਿਲਾ ਇੰਗਲੈਂਡ ਤੋਂ ਪਰਤੀ ਐ ਜਿਸ ਨੂੰ ਪਹਿਲਾਂ ਪੀ ਜੀ ਆਈ ਚ ਦਾਖਲ ਕਰਵਾਇਆ ਗਿਆ ਸੀ
|
|
ਅਗਰ ਡੈਂਟਲ ਵਰਕ ਐਨਕਾਂ ਡਰੱਗ ਜਾਂ ਹੋਰ ਕਿਸੇ ਟੈਕਸ ਵਗੈਰਾ ਦੀ ਲੋੜ ਹੈ ਤਾਂ ਬੇਹਤਰ ਹੈ ਕਿ ਉਸਨੂੰ ਇਸੇ ਸਾਲ ਖ਼ਰਚ ਕਰੋ
|
|
ਉਨ੍ਹਾਂ ਕਿਹਾ ਕਿ ਕੇਂਦਰ ਵਿਦਿਆਰਥੀਆਂ ਦੀ ਸਰਬੋਤਮ ਦਿਲਚਸਪੀ ਨੂੰ ਧਿਆਨ ਵਿਚ ਰੱਖੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਦੇ ਸਮੇਂ ਉਨ੍ਹਾਂ ਦੇ ਵਿਦਿਅਕ ਹਿੱਤਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ
|
|
ਧਿਆਨ ਚੰਦ ਐਵਾਰਡੀ ਹਾਕਮ ਸਿੰਘ ਦਾ ਮੇਦੇ ਅਤੇ ਗੁਰਦੇ ਦੀਆਂ ਬਿਮਾਰੀਆਂ ਲਈ ਇਕ ਹਸਪਤਾਲ ਚ ਇਲਾਜ ਚਲ ਰਿਹੈ
|
|
ਪੰਜਾਬ ਦੇ ਮੁੱਖ ਮੰਤਰੀ ਨੇ ਰੱਖੜੀ ਦੇ ਤਿਓਹਾਰ ਦੇ ਮੱਦੇਨਜਰ ਆਉਂਦੇ ਐਤਵਾਰ ਸੂਬੇ ਵਿਚ ਹਲਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਏ
|
|
ਮੁੱਖ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਫੋਨਾਂ ਨਾਲ ਵਿਦਿਆਰਥੀਆਂ ਨੂੰ ਮਹਾਂਮਾਰੀ ਦੇ ਦੌਰ ਚ ਆਪਣੀ ਪੜ੍ਹਾਈ ਜਾਰੀ ਰੱਖਣ ਵਿਚ ਮਦਦ ਮਿਲੇਗੀ
|
|
ਉਧਰ ਸੁਨਾਮ ਦੀ ਐਸ ਡੀ ਐਮ ਮਨਜੀਤ ਕੌਰ ਨੇ ਦਸਿਆ ਐ ਕਿ ਸੂਬਾ ਸਰਕਾਰ ਵਲੋਂ ਇਸ ਸਮਾਰਕ ਲਈ ਪੰਜਾਹ ਲੱਖ ਰੁਪਈਆ ਜਾਰੀ ਕੀਤਾ ਜਾ ਚੁੱਕੈ ਜੋ ਸੰਗਰੂਰ ਪ੍ਰਸ਼ਾਸਨ ਦੇ ਖਾਤੇ ਚ ਪਿਐ
|
|
ਅੱਜ ਸਰਹਿੰਦ ਰੇਲਵੇ ਸਟੇਸ਼ਨ ਤੋਂ ਚੌਥੀ ਮਿਕ ਐਕਸਪ੍ਰੈਸ ਰੇਲ ਗੱਡੀ ਇੱਕ ਹਜਾਰ ਇੱਕ ਸੌ ਚਾਲੀ ਪ੍ਰਵਾਸੀਆਂ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਬੀਨਾ ਤੇ ਕਟਨੀ ਲਈ ਰਵਾਨਾ ਹੋਈ
|
|
ਵਿੱਤ ਕਮਿਸ਼ਨ ਇਸ ਰਿਪੋਰਟ ਦਾ ਇਕ ਉਤਾਰਾ ਪ੍ਰਧਾਨ ਮੰਤਰੀ ਨੂੰ ਵੀ ਭੇਂਟ ਕਰੇਗਾ
|
|
ਜਦੋਂ ਇਹ ਮਤਾ ਪਾਸ ਕੀਤਾ ਗਿਆ ਉਸ ਸਮੇਂ ਅਕਾਲੀ ਦਲ ਦੇ ਵਿਧਾਇਕ ਨੇਮ ਹੋ ਚੁੱਕੇ ਸਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਾਕ ਆਊਟ ਕਰ ਗਏ ਸਨ
|
|
ਸ੍ਰੀ ਸਿੱਧੂ ਨੇ ਸਿਹਤ ਵਿਭਾਗ ਵਿੱਖ ਨਵੇਂ ਨਿਯੁਕਤ ਕੀਤੇ ਗਏ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ
|
|
ਇਸ ਗੇੜ ਚ ਇਕੱਤੀ ਮੁਲਕਾਂ ਤੋਂ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਏਗਾ
|
|
ਉਹ ਪਾਣੀ ਦੇ ਖੂਹ ਭਰੀ ਜਾ ਰਹੇ ਨੇ ਤਾਂ ਜੋ ਭਵਿੱਖ ਚ ਕੋਈ ਸਮੱਸਿਆ ਨਾ ਆਵੇ ਇਸੇ ਤਰ੍ਹਾਂ ਪੰਜਾਬ ਚ ਵੀ ਵਰਖਾ ਦੇ ਪਾਣੀ ਨੂੰ ਸਾਂਭਣ ਅਤੇ ਸੀਵਰੇਜ ਪਲਾਟਾਂ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਣ ਦੀ ਲੋੜ ਐ
|
|
ਪਰ ਇਸ ਨੂੰ ਪੱਕੇ ਤੌਰ ਤੇ ਬਦਲਣ ਸਬੰਧੀ ਸਰਕਾਰ ਦੀ ਕੋਈ ਤਜਵੀਜ਼ ਨਹੀਂ ਐ
|
|
ਰੋਪੜ ਜ਼ਿਲ੍ਹੇ ਚ ਹੋਈਆਂ ਚਾਰ ਨਗਰ ਪਰੀਸ਼ਦਾਂ ਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕੁੱਲ ਬਿਆਨਵੇਂ ਸੀਟਾਂ ਵਿਚੋਂ ਅੱਠਤਾਲੀ ਤੇ ਕਾਂਗਰਸ ਪਾਰਟੀ ਜੇਤੂ ਰਹੀ
|
|
ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚ ਸਿਫ਼ਰ ਕਾਲ ਦੌਰਾਨ ਡੀਜ਼ਲ ਅਤੇ ਪੈਟਰੋਲ ਤੇ ਰਾਜ ਸਰਕਾਰ ਵੱਲੋਂ ਲਾਏ ਵੈਟ ਨੂੰ ਵਾਪਸ ਲੈਣ ਦੀ ਮੰਗ ਕੀਤੀ
|
|
ਪੱਤਰ ਵਿਚ ਸਪੱਸ਼ਟ ਕੀਤਾ ਗਿਐ ਕਿ ਮੁਲਾਜ਼ਮਾਂ ਨੂੰ ਅਖਬਾਰਾਂ ਜਾਂ ਇਲੈਕਟ੍ਰਾਨਿਕ ਮੀਡੀਆ ਰੇਡੀਓ ਤੇ ਟੀ ਵੀ ਚ ਵੀ ਪਾਰਟ ਟਾਈਮ ਕੰਮ ਕਰਨ ਦੀ ਵੀ ਇਜ਼ਾਜਤ ਨਹੀਂ ਐ
|
|
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮਾਇਲ ਫਾਇਰ ਬਰਿਗੇਡ ਦਾ ਦਫ਼ਤਰ ਖੋਲ੍ਹਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ ਇਸ ਲਈ ਉੱਥੇ ਫਾਇਰ ਸਟੇਸ਼ਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਏ
|
|
ਉਨ੍ਹਾਂ ਦੱਸਿਆ ਕਿ ਕੋਰਸਾਂ ਕਰਨ ਲਈ ਸਿਖਿਆਰਥੀਆਂ ਦੀ ਉਮਰ ਅਠਾਰਾਂ ਤੋਂ ਚਾਲੀ ਦੀ ਹੋਣੀ ਚਾਹੀਦੀ ਐ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੋਰੋਨਾ ਖਿਲਾਫ ਭਾਰਤ ਦੀ ਜੰਗ ਸਹੀ ਮਾਇਨਿਆਂ ਚ ਲੋਕਾਂ ਵਲੋਂ ਲੜੀ ਜਾ ਰਹੀ ਏ
|
|
ਖੇਡ ਮੰਤਰੀ ਨੇ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਬੁਨਿਆਦੀ ਢਾਂਚਾ ਅਤੇ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਸਣੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤੈ
|
|
ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਈਰਸ ਤੋਂ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਐ
|
|
ਇਹ ਭਰਤੀ ਲਿਖਤੀ ਇਮਤਿਹਾਨ ਅਤੇ ਸਰੀਰਕ ਯੋਗਤਾਵਾਂ ਦੇ ਆਧਾਰ ਤੇ ਹੋਵੇਗੀ
|
|
ਵਿਸ਼ਵ ਬੈਂਕ ਨੇ ਭਾਰਤ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿਪਟਣ ਲਈ ਦੇਸ਼ ਦੀ ਮਦਦ ਵਾਸਤੇ ਇਕ ਅਰਬ ਅਮਰੀਕੀ ਡਾਲਰ ਦਾ ਐਮਰਜੈਂਸੀ ਫੰਡ ਮਨਜ਼ੂਰ ਕੀਤੈ
|
|
ਨਾਂ ਦੀ ਇਸ ਡਿਜੀਟਲ ਵਾਲ ਉਪਰ ਕੋਈ ਵੀ ਵਿਅਕਤੀ ਆਪਣੇ ਵਿਚਾਰ ਦੇ ਸਕਦਾ ਐ
|
|
ਇਸ ਮੌਕੇ ਤੇ ਕੀਤੀਆਂ ਅਲੱਗ ਅਲੱਗ ਗਤੀਵਿਧੀਆਂ ਚ ਵੀਹ ਹਜ਼ਾਰ ਤੋਂ ਵੱਧ ਸਕੂਲੀ ਬਚਿਆਂ ਨੇ ਹਿੱਸਾ ਲਿਆ
|
|
ਸੰਗਰੂਰ ਚ ਵੀ ਏਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਮਾਗਮ ਕੀਤਾ ਗਿਆ
|
|
ਸ੍ਰੀ ਮੋਦੀ ਨੇ ਲੋਕਾਂ ਨੂੰ ਸੁਝਾਇਆ ਕਿ ਹਰ ਕੋਈ ਆਪਣੇ ਫਰਜ਼ ਬੜੀ ਸੰਜੀਦਗੀ ਨਾਲ ਅੰਜਾਮ ਦੇਵੇ
|
|
ਫਤਹਿਗੜ੍ਹ ਸਾਹਿਬ ਜ਼ਿਲ੍ਹੇ ਚ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਘਰਾਂ ਤੱਕ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹੈ ਅਤੇ ਲੋੜਵੰਦਾਂ ਨੂੰ ਤਿਆਰ ਕੀਤਾ ਖਾਣਾ ਵੀ ਦਿੱਤਾ ਜਾ ਰਿਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ
|
|
ਇਸ ਮੌਕੇ ਬੋਲਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਇਸ ਕੇਂਦਰ ਨੂੰ ਪੰਦਰਾਂ ਏਕੜ ਰਕਬੇ ਵਿਚ ਪੰਜ ਸੌ ਲੱਖ ਰੁਪੈ ਦੀ ਲਾਗਤ ਨਾਲ ਤਿਆਰ ਕੀਤਾ ਗਿਐ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਸਥਾਨਕ ਉਤਪਾਦਾਂ ਨਾਲ ਮਨਾਉਣ ਦਾ ਸੱਦਾ ਦਿੱਤੈ
|
|
ਚੰਡੀਗੜ੍ਹ ਦੇ ਨੋਡਲ ਅਧਿਕਾਰੀ ਡੀ ਆਈ ਜੀ ਸੰਸਾਕ ਆਨੰਦ ਨੇ ਦਸਿਆ ਕਿ ਇਹ ਵਿਅਕਤੀ ਢਾਕਾ ਅਤੇ ਸਿੰਘਾਪੁਰ ਤੋਂ ਆਏ ਨੇ
|
|
ਕੇਂਦਰੀ ਗ੍ਰਹਿ ਮੰਤਰੀ ਦਾ ਕਹਿਣੈ ਕਿ ਘੁਟਾਲਿਆਂ ਤੇ ਰਿਸ਼ਵਤਖੋਰੀ ਦੇ ਦੌਰ ਚੋਂ ਨਿਕਲ ਚੁੱਕਿਆ ਭਾਰਤੀ ਅਰਥ ਚਾਰਾ ਹੁਣ ਅਗਲੇ ਪੰਜ ਸਾਲਾਂ ਚ ਪੰਜ ਟਰਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ
|
|
ਉਹਨਾਂ ਕਿਹਾ ਕਿ ਮਜੀਠੀਆ ਕਿਸੇ ਤਰਾਂ ਵੀ ਹੋਛੇ ਹੱਥ ਕੰਡੇ ਅਪਣਾ ਕੇ ਵੀ ਉਸ ਦੇ ਮਨੋਬਲ ਨੂੰ ਨਹੀਂ ਡੇਗ ਸਕੇਗਾ
|
|
ਮੋਨਿਕਾ ਨੇ ਕਿਹਾ ਕਿ ਉਹ ਚਾਹੁੰਦੀ ਸੀ ਕਿ ਜਿਸ ਤਰੀਕੇ ਨਾਲ ਗਰਮੀ ਵੱਧ ਰਹੀ ਏ ਅਤੇ ਪਾਣੀ ਦਾ ਸੰਕਟ ਪੈਦਾ ਹੋ ਰਿਹੈ ਪ੍ਰਧਾਨ ਮੰਤਰੀ ਵਰਗਾ ਕੋਈ ਵਿਅਕਤੀ ਇਸ ਮੁੱਦੇ ਤੇ ਗੱਲ ਕਰੇ
|
|
ਸ੍ਰੀ ਜਾਵਡੇਕਰ ਨੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਵੱਲੋਂ ਦੇਸ਼ ਦੇ ਹਾਈਵੇਜ਼ ਦੇ ਨਾਲ ਨਾਲ ਇੱਕ ਸੌ ਪੰਝੀ ਕਰੋੜ ਦਰੱਖਤ ਲਗਾਉਣ ਦੇ ਫੈਸਲੇ ਦਾ ਸੁਆਗਤ ਕੀਤੈ
|
|
ਏਸ ਦੋ ਦਿਨਾਂ ਕਾਨਫਰੰਸ ਚ ਪੰਜਾਸੀ ਮੁਲਕਾਂ ਤੋਂ ਇੱਕ ਹਜਾਰ ਪੰਜ ਸੌ ਪ੍ਰਤੀਨਿਧ ਹਿੱਸਾ ਲੈ ਰਹੇ ਨੇ
|
|
ਕੇਂਦਰ ਸਰਕਾਰ ਨੇ ਓਵਰ ਦ ਟਾਪ ਆਨਲਾਈਨ ਪ੍ਰਸਾਰਣ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਲਈ ਦਿਸ਼ਾ ਨਿਰਦੇਸ਼ ਅਤੇ ਡਿਜ਼ੀਟਲ ਮੀਡੀਆ ਨੈਤਿਕ ਜ਼ਾਬਤੇ ਦਾ ਐਲਾਨ ਕੀਤੈ
|
|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਦੀ ਸ਼ਤਾਬਦੀ ਮਨਾਉਣ ਲਈ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨੂੰ ਵੇਰਵੇ ਪੂਰਨ ਰਿਪੋਰਟ ਦੇਣ ਲਈ ਕਿਹੈ
|
|
ਕਿਸਾਨ ਖੁਦ ਹੀ ਮਾਈਨਰ ਚ ਪਏ ਪੰਝੀ ਫੁੱਟ ਦੇ ਪਾੜ ਨੂੰ ਬੰਦ ਕਰਨ ਚ ਜੁਟੇ ਹੋਏ ਨੇ
|
|
ਸਿੰਘ ਸਾਹਿਬਾਨ ਦੀ ਆਮਦ ਤੇ ਸਿੱਖ ਨੌਜਵਾਨਾਂ ਵਲੋਂ ਖਾਲਸਾਈ ਜੈਕਾਰੇ ਛੱਡੇ ਗਏ ਜਿਸ ਨਾਲ ਏਅਰਪੋਰਟ ਦੇ ਆਲੇ ਦੁਆਲੇ ਦਾ ਮਹੌਲ ਹੀ ਖਾਲਸਾਈ ਹੋ ਗਿਆ
|
|
ਚੰਡੀਗੜ੍ਹ ਚ ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਸਾਰੇ ਕਮਿਸ਼ਨਰਾਂ ਨੂੰ ਹਿਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਨੇ
|
|
ਐੱਸ ਐੱਸ ਪੀ ਨੇ ਦੱਸਿਆ ਕਿ ਦੋਨਾਂ ਮੁਜਰਿਮਾਂ ਕੋਲੋਂ ਪੰਜ ਪਿਸਤੌਲ ਬਰਾਮਦ ਹੋਏ ਨੇ
|
|
ਇਕ ਦਿਨ ਵਿਚ ਸਤਵਿੰਜਾ ਹਜ਼ਾਰ ਪੰਜ ਸੌ ਚਰਾਸੀ ਮਰੀਜ਼ਾਂ ਨੇ ਕੋਵਿਡ ਉਨੀ ਤੋਂ ਨਿਜਾਤ ਪਾਈ ਏ ਜਿਸ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਬਹੱਤਰ ਫ਼ੀਸਦੀ ਤੋਂ ਵੱਧ ਹੋ ਗਈ ਏ
|
|
ਕੇਂਦਰ ਸਰਕਾਰ ਨੇ ਪ੍ਰਯੋਗਸਾਲਾਵਾਂ ਦੀ ਗਿਣਤੀ ਵਧਾ ਕੇ ਦੋ ਸੌ ਤੀਹ ਤੋਂ ਵਧਾ ਕੇ ਤਿੰਨ ਸੌ ਕਰ ਰਹੀ ਐ
|
|
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਦੇਸ਼ ਪ੍ਰਤੀ ਨਿਸ਼ਠਾ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਜਨੂੰਨ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ
|
|
ਸ੍ਰੀ ਮੋਦੀ ਅੱਜ ਦਿਲੀ ਚ ਦੇਸ਼ ਪਹਿਲੀ ਚਾਲਕ ਰਹਿਤ ਮੈਟਰੋ ਰੇਲ ਗੱਡੀ ਨੂੰ ਰਵਾਨਾ ਕਰਨ ਮਗਰੋਂ ਸੰਬੋਧਨ ਕਰ ਰਹੇ ਸਨ
|
|
ਫਿਰੋਜ਼ਪੁਰ ਹਲਕੇ ਤੋਂ ਅਕਾਲੀ ਐਮ ਪੀ ਸ਼ੇਰ ਸਿੰਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤੈ
|
|
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਇੰਜਨੀਅਰ ਨੇ ਦਸਿਆ ਕਿ ਸਿਰਫ਼ ਸੱਤ ਕੰਬਾਈਨ ਮਾਲਕਾਂ ਨੇ ਹੀ ਨੋਟਿਸ ਦਾ ਜੁਆਬ ਦਿੱਤੈ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਦੇ ਦਿਹਾਤੀ ਇਲਾਕਿਆਂ ਵਿਚ ਰਿਜ਼ਕ ਦੇ ਮੌਕੇ ਪੈਦਾ ਕਰਨ ਲਈ ਪਰਸੋਂ ਇਕ ਵੱਡੀ ਦਿਹਾਤੀ ਲੋਕ ਨਿਰਮਾਣ ਯੋਜਨਾ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਸ਼ੁਰੂਆਤ ਕਰਨਗੇ
|
|
ਸ੍ਰੀ ਪ੍ਰਸਾਦ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵੱਡੇ ਪੱਧਰ ਤੇ ਦੁਰਵਰਤੋਂ ਨੂੰ ਲੈ ਕੇ ਵੱਖ ਵੱਖ ਚਿੰਤਾਵਾਂ ਸਰਕਾਰ ਸਾਹਮਣੇ ਆਈਆਂ ਨੇ
|
|
ਬੀਤੀ ਰਾਤ ਇਹ ਹਾਦਸ ਉਦੋਂ ਵਾਪਰਿਆ ਜਦੋਂ ਇਹ ਸਾਰੇ ਚੰਡੀਗੜ੍ਹ ਤੋਂ ਮੋਗਾ ਜਾ ਰਹੇ ਸਨ
|
|
ਮੈਂ ਆਪਣੀ ਪ੍ਰਿੰਸੀਪਲੀ ਦੌਰਾਨ ਖੇਡ ਮੇਲਿਆਂ ਤੇ ਜਾਣਾ ਤੇ ਅਖ਼ਬਾਰਾਂ ਰਸਾਲਿਆਂ ਲਈ ਲਿਖਣਾ ਵੀ ਬੰਦ ਕਰ ਦਿੱਤਾ
|
|
ਇਹ ਡੱਬੇ ਉਨ੍ਹਾਂ ਖੇਤਰਾਂ ਚ ਵੀ ਇਸਤੇਮਾਲ ਕੀਤੇ ਜਾ ਸਕਦੇ ਨੇ ਜਿੱਥੇ ਮਰੀਜ਼ਾਂ ਨੂੰ ਅਲੱਗ ਰੱਖਣ ਲਈ ਸੂਬਿਆਂ ਕੋਲ ਏਕਾਂਤਵਾਸ ਦੀ ਸੁਵਿਧਾ ਘਟ ਪੈ ਰਹੀ ਐ
|
|
ਸਰਕਾਰ ਇਸ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਐ ਅਤੇ ਮਹਿਲਾਵਾਂ ਦੇ ਸ਼ਸਕਤੀਕਰਨ ਲਈ ਕੰਮ ਕਰ ਰਹੀ ਐ
|
|
ਸੰਗਰੂਰ ਜ਼ਿਲ੍ਹੇ ਚ ਪਟਿਆਲਾ ਸੜਕ ਤੇ ਪਿੰਡ ਹਰਦਿੱਤ ਪੁਰਾ ਨੇੜੇ ਇਕ ਸੜਕ ਹਾਦਸੇ ਚ ਦੋ ਜਣਿਆਂ ਪਤੀ ਪਤਨੀ ਦੀ ਮੌਤ ਹੋ ਗਈ
|
|
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬੇ ਦੀਆਂ ਕਈ ਪੰਚਾਇਤਾਂ ਪਰਾਲੀ ਨੂੰ ਅੱਗ ਲਾਉਣ ਦੀ ਬੁਰਾਈ ਖਿਲਾਫ਼ ਮਤੇ ਪਾ ਕੇ ਸੂਬਾ ਸਰਕਾਰ ਨਾਲ ਮਿਲਕੇ ਕੰਮ ਕਰ ਰਹੀਆਂ ਨੇ
|
|
ਇਹ ਪ੍ਰੀਖਿਆ ਇਸ ਮਹੀਨੇ ਦੇ ਅਖੀਰ ਚ ਨਿਰਧਾਰਿਤ ਕੀਤੀ ਗਈ ਸੀ
|
|
ਵਰਕਸ਼ਾਪ ਵਿਚ ਅਕਾਸ਼ਵਾਣੀ ਚੰਡੀਗੜ੍ਹ ਦੇ ਕਾਰਜਕਾਰੀ ਮੁਖੀ ਪ੍ਰਤਾਪ ਸਿੰਘ ਚੌਹਾਨ ਅਤੇ ਪ੍ਰੋਗਰਾਮ ਯੂਨਿਟ ਦੇ ਕਾਰਜਕਾਰੀ ਮੁਖੀ ਉਮੇਸ਼ ਕਸੱਯਪ ਵੀ ਹਾਜ਼ਰ ਸਨ
|
|
ਤੇਲਗੂ ਦਸਮ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਹੱਥਾਂ ਚ ਤਖ਼ਤੀਆਂ ਫੜ ਕੇ ਨਾਹਰੇ ਲਾਉਂਦੇ ਹੋਏ ਸਪੀਕਰ ਦੀ ਸੀਟ ਅੱਗੇ ਆ ਗਏ
|
|
ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ ਛੇ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤੈ
|
|
ਪੰਜਾਬ ਚ ਲੋਕ ਸਭਾ ਚੋਣਾਂ ਦਾ ਖਿਆਲ ਕਰਦਿਆਂ ਅਗਲੇ ਮਹੀਨੇ ਦੀ ਸਤਾਰਾਂ ਤੋਂ ਉਨੀ ਤਰੀਕ ਤੱਕ ਅਤੇ ਤੇਈ ਮਈ ਨੂੰ ਵੋਟਾਂ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ
|
|
ਜਦੋਂ ਕੈਲੇਫੋਰਨੀਆ ਤੇ ਕੈਲਗਰੀ ਦੇ ਖਿਡਾਰੀ ਮੈਦਾਨ ਵਿਚ ਉਤਰੇ ਤਾਂ ਮੇਰੇ ਮੂੰਹੋਂ ਆਮੁਹਾਰੇ ਬੋਲ ਨਿਕਲੇਲਓ ਆ ਗਏ ਕਬੱਡੀ ਦੇ ਬੱਬਰ ਸ਼ੇਰ
|
|
ਵਾਰਵਾਰ ਅਜਿਹਾ ਕਰਨ ਨਾਲ ਬੱਚਿਆਂ ਦੇ ਮਨ ਵਿਚ ਇਹ ਗੱਲ ਬੈਠ ਜਾਂਦੀ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ
|
|
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਨਾਭਾ ਜੇਲ੍ਹ ਅੰਦਰ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਉੱਪਰ ਹੋਏ ਜਾਨਲੇਵਾ ਹਮਲੇ ਦੀ ਪੜਤਾਲ ਦੇ ਹੁਕਮ ਜਾਰੀ ਕੀਤੇ ਨੇ
|
|
ਨਿਊਜ਼ੀਲੈਂਡ ਦੀਆਂ ਦੋ ਮਸਜ਼ਿਦਾਂ ਵਿਚ ਪਰਸੋਂ ਕੀਤੇ ਗਏ ਇਸ ਹਮਲੇ ਵਿਚ ਜਾਨਾਂ ਗੁਵਾਉਣ ਵਾਲਿਆਂ ਦੀ ਗਿਣਤੀ ਹੁਣ ਤੱਕ ਵਧ ਕੇ ਪੰਜਾਹ ਹੋ ਚੁੱਕੀ ਏ
|
|
ਉਹ ਰਾਜ ਸਭਾ ਵਿਚ ਅੱਜ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਚ ਰਾਸ਼ਟਰਪਤੀ ਦੇ ਸੰਬੋਧਨ ਤੇ ਅੱਗੇ ਵੀ ਚਰਚਾ ਵਿਚ ਹਿੱਸਾ ਲੈ ਰਹੇ ਸਨ
|
|
ਮਿਲੀ ਜਾਣਕਾਰੀ ਅਨੁਸਾਰ ਤੇਜ਼ ਭੁਚਾਲ ਕਰੀਬ ਸਵਾ ਪੰਜ ਵਜੇ ਮਹਿਸੂਸ ਕੀਤਾ ਗਿਆ
|
Subsets and Splits
No community queries yet
The top public SQL queries from the community will appear here once available.