audio
audioduration (s)
1.04
11.3
sentence
stringlengths
5
249
ਉਨ੍ਹਾਂ ਦੀ ਚਿੰਤਾ ਨੂੰ ਮੁੱਖ ਅਗਲੀ ਵੱਡੇ ਭਰਾ ਗੁਰਪਾਲ ਸਿੰਘ ਨੇ ਦਿੱਤੀ
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਪਸ਼ੂ ਹਸਪਤਾਲ ਵਿਚ ਚਾਲੀ ਫ਼ੀਸਦੀ ਤੋਂ ਵਧੇਰੇ ਪੋਸਟਾਂ ਖਾਲੀ ਨੇ ਜਿਸ ਤੋਂ ਇਹ ਪਤਾ ਲਗਦਾ ਐ ਕਿ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਿੰਨਾ ਸੱਚਾ ਏ
ਸਿੱਖਿਆ ਵਿਭਾਗ ਨੇ ਦਿਵਿਆਂਗ ਕਰਮਚਾਰੀਆਂ ਨੂੰ ਦੀਕਸ਼ਾ ਐਪ ਦੀ ਟਰੇਨਿੰਗ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਏ
ਸ੍ਰੀ ਮੋਦੀ ਨੇ ਨੇਤਾ ਜੀ ਨਾਲ ਸਬੰਧਤ ਇਕ ਨੁਮਾਇਸ਼ ਅਤੇ ਪਰੋਜੇਕਸ਼ਨ ਮੈਪਿੰਗ ਸ਼ੋਅ ਦੀ ਸ਼ੁਰੂਆਤ ਵੀ ਕੀਤੀ
ਸ੍ਰੀ ਜਾਵੜੇਕਰ ਨੇ ਕਿਹੈ ਕਿ ਬਜਟ ਨਾਲ ਪੇਂਡੂ ਵਿਕਾਸ ਤੇ ਬੁਨਿਆਦੀ ਢਾਂਚੇ ਵਿਚ ਵਿਕਾਸ ਆਵੇਗਾ
ਐਸ ਐਸ ਪੀ ਨੇ ਦਸਿਆ ਕਿ ਪੁਲਿਸ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਐ
ਮੀਟਿੰਗ ਚ ਪੰਜਾਬ ਦੀਆਂ ਤਕਨੀਕੀ ਸਿਖਿਆ ਯੂਨੀਵਰਸਿਟੀਆਂ ਅਤੇ ਕਾਲਿਜਾਂ ਨਾਲ ਮਿਲ ਕੇ ਹੁਨਰ ਵਿਕਾਸ ਦੇ ਦੁਵੱਲੇ ਪ੍ਰੋਗਰਾਮ ਚਲਾਉਣ ਬਾਰੇ ਵੀ ਵੇਰਵੇਪੂਰਨ ਗੱਲਬਾਤ ਹੋਈ
ਇਹ ਸਿਲਸਿਲਾ ਇਸ ਸਾਲ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ
ਕੱਲ੍ਹ ਰਾਤੀ ਹੁਸ਼ਿਆਰਪੁਰ ਜਿਲ੍ਹੇ ਚ ਦਾਤਾਰਪੁਰ ਨੇੜੇ ਕੰਢੀ ਨਹਿਰ ਵਿਚ ਪਾੜ ਪੈਣ ਨਾਲ਼ ਕੋਈ ਬਾਰਾਂ ਏਕੜ ਰਕਬੇ ਚ ਝੋਨੇ ਦੀ ਖੜੀ ਫਸਲ ਦਾ ਨੁਕਸਾਨ ਹੋਇਐ
ਸੈਕਟਰ ਤੀਹ ਵਿਖੇ ਸਥਿਤ ਗੁਰੂਦੁਆਰਾ ਸ੍ਰੀ ਰਵੀਦਾਸ ਵਿਖੇ ਵੀ ਪਰਸੋਂ ਅਰੰਭੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਤੇ ਨਿਸ਼ਾਨਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ
ਪੀਲੀ ਕੁੰਗੀ ਦੇ ਹਮਲੇ ਬਾਰੇ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਖਰੜ ਬਲਾਕ ਦੇ ਪਿੰਡ ਖਾਨਪੁਰ ਬੰਗਰ ਵਿਖੇ ਕਣਕ ਦੇ ਖੇਤਾਂ ਵਿੱਚ ਪੀਲੀ ਕੁੰਗੀ ਦਾ ਹਮਲਾ ਪੰਦਰਾਂ ਫ਼ੀਸਦੀ ਅਸਰ ਵੇਖਣ ਚ ਆਇਐ
ਉਨ੍ਹਾਂ ਰਾਜਨੀਤਕ ਕਵਰੇਜ ਵੇਲੇ ਵਿਸ਼ਵਾਸਯੋਗਤਾ ਅਤੇ ਸਾਵਾਂਪਣ ਨੂੰ ਯਕੀਨੀ ਬਣਾਉਣ ਤੇ ਵੀ ਜ਼ੋਰ ਦਿੱਤਾ
ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੀ ਮੁਰੰਮਤ ਦੀ ਮਿਆਦ ਛੇ ਸਾਲ ਹੁੰਦੀ ਏ ਅਤੇ ਜਿਨ੍ਹਾਂ ਸੜਕਾਂ ਦੀ ਮੁਰੰਮਤ ਦੀ ਮਿਆਦ ਇਕੱਤੀ ਮਾਰਚ ਨੂੰ ਖ਼ਤਮ ਹੋ ਰਹੀ ਏ ਉਨ੍ਹਾਂ ਨੂੰ ਜਨਵਰੀ ਮਹੀਨੇ ਦੀ ਮੁਰੰਮਤ ਦੀ ਯੋਜਨਾ ਹੇਠ ਲਿਆਂਦਾ ਜਾਏਗਾ
ਉਹ ਵਿਧਾਇਕ ਲਖਬੀਰ ਸਿੰਘ ਲੱਖਾਂ ਦੇ ਸੁਆਲ ਦਾ ਜੁਆਬ ਦੇ ਰਹੇ ਸਨ
ਪਟਿਆਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਆਈ ਟੀ ਆਈ ਪਟਿਆਲਾ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਸਰਕਾਰੀ ਪਾਲਟੈਕਨਿਕ ਗਰਲਜ਼ ਕਾਲਿਜ ਪਟਿਆਲਾ ਅਤੇ ਪੋਲੋ ਗਰਾਊਂਡ ਦੇ ਜਿਮਨੇਜ਼ੀਅਮ ਹਾਲ ਵਿਚ ਹੋਵੇਗੀ
ਮੀਟਿੰਗ ਦੌਰਾਨ ਵਾਇਸ ਚਾਂਸਲਰ ਨੂੰ ਆਡੀਟਰ ਜਨਰਲ ਦੀ ਰਿਪੋਰਟ ਤੇ ਠੋਸ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਕਿਹਾ ਗਿਆ
ਜਿਸ ਨਾਲ ਠੰਡ ਵਿਚ ਇਜ਼ਾਫਾ ਹੋ ਗਿਐ
ਇਨ੍ਹਾਂ ਟਰੱਕਾਂ ਰਾਹੀਂ ਭੇਜੇ ਖਾਧ ਪਦਾਰਥਾਂ ਵਿੱਚ ਰਸ ਬਿਸਕੁਟ ਚੀਨੀਚਾਹਪੱਤੀ ਸੁੱਕਾ ਦੁੱਧ ਅਤੇ ਪਾਣੀ ਦੀਆਂ ਬੋਤਲਾਂ ਦੇ ਭਰੇ ਇਕ ਲੱਖ ਪੈਕੇਟ ਸ਼ਾਮਲ ਨੇ
ਵੱਲੋਂ ਖਿੱਚੀਆਂ ਧਰਤੀ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ
ਤਿੰਨ ਹਫਤਿਆਂ ਦੇ ਇਸ ਕੈਂਪ ਦਾ ਆਯੋਜਿਨ ਕੋਚ ਗ੍ਰਾਹਮ ਰੀਡ ਵੱਲੋਂ ਕੀਤਾ ਗਿਐ
ਮੰਤਰੀ ਨੇ ਕਿਹਾ ਕਿ ਦੋ ਹਜਾਰ ਅਠਾਰਾਂ ਵਿਚ ਕੌਮਾਂਤਰੀ ਪੱਧਰ ਤੇ ਸਾਡੇ ਖਿਡਾਰੀਆਂ ਦੀ ਕਾਰਗੁਜਾਰੀ ਤਸੱਲੀਬਖਸ਼ ਰਹੀ ਏ
ਸਮਾਗਮ ਦੌਰਨਾ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਕੁਮਾਰ ਸਾਂਪਲਾ ਸਮੇਤ ਹੋਰ ਕਈ ਹਸਤੀਆਂ ਵੀ ਹਾਜ਼ਰ ਸਨ
ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨਾਂ ਸੈਨਾਵਾਂ ਦੇ ਮੁਖੀਆਂ ਅਤੇ ਉਪ ਮੁਖੀਆਂ ਨੇ ਨਵੀਂ ਦਿੱਲੀ ਚ ਕੌਮੀ ਜੰਗੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ
ਸ੍ਰੀਮਤੀ ਲਿੱਲੀ ਸਵਰਨ ਰਿਟਾਇਰਡ ਕਰਨਲ ਐਸ ਐਸ ਸਵਰਨ ਦੀ ਪਤਨੀ ਏ
ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦ ਸਲੀਮ ਖਾਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਸਰਕਾਰ ਵਲੋਂ ਕੀਤੀ ਗਈ ਸਹਾਇਤਾ ਰਾਸ਼ੀ ਤੇ ਸਰਕਾਰ ਦਾ ਧੰਨਵਾਦ ਕੀਤਾ
ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਨਾਲ ਹੱਥ ਮਿਲਾਉਣ ਵਾਲੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਐ ਅਤੇ ਇਸਦੀ ਪੁਸ਼ਟੀ ਵੀ ਕਰ ਦਿੱਤੀ ਏ
ਮੰਤਰੀ ਨੇ ਸੁਆਲਾਂ ਦਾ ਜੁਆਬ ਦਿੰਦਿਆਂ ਕਿਹਾ ਕਿ ਕੁਝ ਖੇਤੀ ਜਿਣਸਾਂ ਲਈ ਮੰਡੀ ਦਾਖ਼ਲ ਸਕੀਮ ਪਹਿਲਾਂ ਹੀ ਚੱਲ ਰਹੀ ਏ
ਕੇਂਦਰ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਦੇਸ਼ ਵਿੱਚ ਕੇਬਲ ਟੈਲੀਵਿਜ਼ਨ ਰਾਹੀਂ ਤੁਰਕਿਸ਼ ਰੇਡੀਓ ਤੇ ਟੀਵੀ ਏਜੰਸੀ ਦੇ ਪ੍ਰੋਗਰਾਮ ਵਿਖਾਉਣ ਤੇ ਪਾਬੰਦੀ ਲਗਾ ਦਿੱਤੀ ਐ
ਇਸ ਕੋਰੀਡੋਰ ਦਾ ਨਿਊ ਰੇਵਾੜੀ ਨਿਊ ਮਦਾਰਖੰਡ ਹਰਿਆਣਾ ਅਤੇ ਰਾਜਸਥਾਨ ਚ ਸਥਿਤ ਐ
ਅੱਜ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਅਤੇ ਪਟਿਆਲਾ ਤੋਂ ਤਿੰਨ ਸ਼ਮਿਕ ਰੇਲ ਗੱਡੀਆਂ ਰਵਾਨਾ ਹੋਈਆਂ ਨੇ
ਅਕਾਸ਼ਾਵਾਣੀ ਦੇ ਨੁਮਾਂਇੰਦੇ ਨੇ ਖ਼ਬਰ ਦਿੱਤੀ ਏ ਅੱਜ ਬਸੰਤ ਪੰਚਮੀ ਵਾਲੇ ਦਿਹਾੜੇ ਤਕਰੀਬਨ ਦੋ ਕਰੋੜ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਗੰਗਾ ਸਨਾਨ ਕੀਤਾ
ਅਮਰੂਦ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਠੰਢਾ ਕਰਕੇ ਕੁਰਲੀ ਕਰਨ ਨਾਲ ਦੰਦਾਂ ਦੇ ਦਰਦ ਵਿਚ ਆਰਾਮ ਮਿਲਦਾ ਹੈ
ਸੰਗਰੂਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਅੱਜ ਸੰਗਰੂਰ ਚ ਭਗਤ ਕਬੀਰ ਮੰਦਰ ਵਿਖੇ ਆਯੋਜਿਤ ਪ੍ਰੋਗਰਾਮ ਚ ਕਬੀਰ ਬਾਣੀ ਦੇ ਪਾਠ ਕਰਵਾਏ ਗਏ ਅਤੇ ਕਥਾਵਾਚਕਾਂ ਵੱਲੋਂ ਕਬੀਰ ਜੀ ਦੇ ਜੀਵਨ ਬਿਰਤਾਂਤ ਤੇ ਰੋਸ਼ਨੀ ਪਾਈ ਗਈ
ਪ੍ਰਦਰਸ਼ਨਕਾਰੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸਰਕਾਰ ਨੇ ਕਿਸਾਨਾਂ ਦੇ ਨੁਮਾਂਇੰਦਿਆਂ ਨਾਲ ਕਈ ਵਾਰ ਗੱਲਬਾਤ ਕੀਤੀ ਐ
ਪ੍ਰਵਾਸੀ ਭਾਰਤੀਆਂ ਵਲੋਂ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਅਪੀਲ ਤੇ ਇਕ ਕਰੋੜ ਉਨੀ ਲੱਖ ਦੀ ਰਾਸ਼ੀ ਦਾ ਯੋਗਦਾਨ ਦਿੱਤਾ ਗਿਐ
ਇਸ ਮੁਕਾਬਲੇ ਵਿਚ ਪੰਜਾਹ ਸਵਾਲਾਂ ਦੀ ਤੀਹ ਮਿੰਟ ਦਾ ਸਮਾਂ ਦਿੱਤਾ ਜਾਵੇਗਾ
ਸ੍ਰੀਮਤੀ ਸਮ੍ਰਿਤੀ ਇਰਾਨੀ ਨੇ ਅੱਜ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਕਾਰਜਭਾਰ ਸੰਭਾਲ ਲਿਐ
ਵਿੱਤ ਮੰਤਰਾਲੇ ਅਨੁਸਾਰ ਦਸੰਬਰ ਵਿਚ ਇਕ ਲੱਖ ਪੰਦਰਾਂ ਹਜ਼ਾਰ ਇੱਕ ਸੌ ਚੌਹੱਤਰ ਕਰੋੜ ਰੁਪਏ ਦਾ ਵਸਤੂ ਤੇ ਸੇਵਾ ਕਰ ਮਾਲੀਆ ਪ੍ਰਾਪਤ ਹੋਇਐ ਜੋ ਕਿ ਪਿਛਲੇ ਮਾਲੀ ਵਰ੍ਹੇ ਦੇ ਇਸੇ ਸਮੇਂ ਤੋਂ ਬਾਰਾਂ ਫ਼ੀ ਸਦੀ ਜ਼ਿਆਦਾ ਐ
ਇਸ ਨਾਲ ਨੱਕ ਦੇ ਛੇਕ ਛੋਟੇ ਵੀ ਹੋ ਸਕਦੇ ਹਨ ਜਿਸ ਨਾਲ ਸਾਹ ਲੈਣ ਚ ਤਕਲੀਫ ਹੋ ਸਕਦੀ ਹੈ ਖੁੰਦਕੀ ਬਣਨ ਦੀ ਇਕ ਬੜੀ ਹੀ ਸੂਖਮ ਕਿਰਿਆ ਹੈ ਜਿਸ ਨੂੰ ਸਮਝਕੇ ਬੜਾ ਫਾਇਦਾ ਹੋ ਸਕਦਾ ਹੈ
ਇਸ ਸਾਲ ਵਿਸ਼ਵ ਮਾਪ ਪੱਦਤੀ ਦਿਵਸ ਦਾ ਵਿਸ਼ਾ ਇੰਟਰਨੈਸ਼ਨਲ ਸਿਸਟਮ ਆਫ ਯੂਨਿਟ ਫੰਡਾਮੈਨਟਲੀ ਬੈਟਰ ਏ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਦੋ ਹਜਾਰ ਅਠਾਰਾਂ ਉਨੀ ਆਰਥਿਕ ਸਰਵੇਖਣ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੇ ਅਰਥਚਾਰੇ ਵਾਲਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇਕ ਕਦਮ ਏ
ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੀਮਤੀ ਜਾਨਾ ਨੂੰ ਬਚਾਉਣ ਲਈ ਅਵਾਰਾ ਪਸ਼ੂਆਂ ਦੇ ਪ੍ਰਬੰਧ ਕੀਤੇ ਜਾਣ
ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਦੋਹਾਂ ਥਾਵਾਂ ਤੇ ਘਰਘਰ ਜਾ ਕੇ ਸਰਵੇ ਕੀਤਾ
ਪਟਿਆਲਾ ਰੇਲਵੇ ਸਟੇਸ਼ਨ ਤੋਂ ਪ੍ਰਵਾਸੀ ਨੂੰ ਲੈਜਾਣ ਵਾਲੀ ਇਹ ਸਤਾਰਾਂ ਵੀਂ ਰੇਲ ਗੱਡੀ ਸੀ
ਇਸ ਪੇਪਰ ਦੀ ਨਵੀਂ ਤਰੀਕ ਦਾ ਐਲਾਨ ਬਾਅਦ ਚ ਕੀਤਾ ਜਾਏਗਾ
ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਇਹ ਮਹਾਂ ਉਤਸਵ ਇਕ ਲੋਕ ਲਹਿਰ ਹੋਵੇਗੀ ਜੋ ਭਾਰਤ ਦੇ ਲੋਕਾਂ ਵੱਲੋਂ ਚਲਾਈ ਜਾਵੇਗੀ
ਹੁਸ਼ਿਆਰਪੁਰ ਚ ਇਕ ਲੱਖ ਤਰਵਿੰਜਾ ਹਜ਼ਾਰ ਸੱਤ ਸੌ ਚਾਰ ਬੱਚਿਆਂ ਨੂੰ ਪੋਲੀਓ ਦਵਾ ਦੀਆਂ ਬੂੰਦਾਂ ਪਿਲਾਕੇ ਇੱਕ ਸੌ ਫ਼ੀ ਸਦੀ ਟੀਚਾ ਹਾਸਲ ਕੀਤਾ ਗਿਆ
ਸੂਬੇ ਚ ਇਸ ਬੀਮਾਰੀ ਕਾਰਨ ਹੁਣ ਤੱਕ ਛੇ ਮੌਤਾਂ ਹੋ ਚੁੱਕੀਆਂ ਨੇ
ਪੁੱਡਾ ਭਵਨ ਮੋਹਾਲੀ ਵਿਖੇ ਚਾਰਜ ਸੰਭਾਲਣ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀ ਸਰਕਾਰੀਆਂ ਨੇ ਨਾਜਾਇਜ਼ ਕਾਲੋਨੀਆਂ ਉਸਾਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਮਾਣੂ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਦੀ ਗਲਬਾਤ ਲੰਬੇ ਸਮੇਂ ਤੋਂ ਹੋ ਰੀ ਏ ਪਰ ਧਰਾਤਲ ਤੱਕ ਅਜੇ ਕੋਈ ਗੱਲ ਨਹੀਂ ਪਹੁੰਚੀ ਏ
ਸਕਿਲ ਇੰਡੀਆ ਮਿਸ਼ਨ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤੀਜੇ ਪੜਾਅ ਤਹਿਤ ਸਾਲ ਦੋ ਹਜਾਰ ਵੀਹ ਇੱਕੀ ਲਈ ਨੌਂ ਸੌ ਉਣਿੰਜਾ ਕਰੋੜ ਰੁਪਏ ਦੀ ਲਾਗਤ ਨਾਲ ਅੱਠ ਲੱਖ ਉਮੀਦਵਾਰਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿਥਿਆ ਗਿਐ
ਕਰਬਲਾ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਮਜਲਿਮਾਂ ਦਾ ਉਚੇ ਤੌਰ ਤੇ ਪ੍ਰਬੰਧ ਕੀਤਾ ਗਿਐ
ਸ਼ਹਿਰ ਦੇ ਸੈਕਟਰ ਸਤਵਿੰਜਾ ਵਿਖੇ ਮੁਸਲਿਮ ਕਬਰਸਤਾਨ ਲਈ ਮੁਸਲਿਮ ਭਾਈ ਚਾਰੇ ਨੂੰ ਥਾਂ ਮਿਲ ਗਈ ਏ
ਯੁਵਾ ਮੋਰਚਾ ਦੇ ਬੁਲਾਰੇ ਤਰੁਣ ਗੋਇਲ ਨੇ ਲੋਕਾਂ ਨੂੰ ਚੀਨ ਦੇ ਸਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਅਤੇ ਸਵਦੇਸ਼ੀ ਸਮਾਨ ਵਰਤਨ ਲਈ ਪ੍ਰੇਰਿਤ ਕੀਤੈ
ਉਨ੍ਹਾਂ ਇਹ ਵੀ ਦਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਚ ਵੀ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਤੱਕ ਪਹੁੰਚ ਕਰੇਗੀ ਅਤੇ ਜਲਦ ਹੀ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰੇਗਾ
ਇਸ ਮੌਕੇ ਸ੍ਰੀ ਸਿੱਧੂ ਨੇ ਖਰੜ ਦੇ ਸਰਕਾਰੀ ਹਸਪਤਾਲ ਵਿਚ ਵੱਖਰਾ ਜੱਚਾ ਬੱਚਾ ਵਾਰਡ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ
ਭਾਰਤੀ ਰਿਜ਼ਰਵ ਬੈਂਕ ਨੇ ਕਿਹੈ ਕਿ ਮੁਦਰਾ ਨੀਤੀ ਦੀ ਸਮੀਖਿਆ ਮਗਰੋਂ ਮੁਦਰਾ ਨੀਤੀ ਦਾ ਉਦਾਰ ਰੁੱਖ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਐ ਤਾਂ ਕਿ ਪ੍ਰਮੁੱਖ ਨੀਤੀ ਦਰਾਂ ਪਹਿਲਾਂ ਵਾਂਗ ਹੀ ਰਹਿਣ
ਸਰੀਰ ਨੂੰ ਸੰਤੁਲਿਤ ਭੋਜਨ ਦੇ ਨਾਲਨਾਲ ਉਚਿਤ ਆਰਾਮ ਵੀ ਜ਼ਰੂਰ ਦਿਓ ਆਪਣੀ ਸਮਰੱਥਾ ਤੋਂ ਵੱਧ ਕੰਮ ਨਾ ਕਰੋ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਤੇ ਅਸਰ ਪਵੇਗਾ
ਸ੍ਰੀ ਚੀਮਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਉਨ੍ਹਾਂ ਨਾਲ ਰਲੀ ਹੋਈ ਐ ਅਤੇ ਬੇਅਦਬੀ ਮਾਮਲਿਆਂ ਚ ਸ਼ਾਮਲ ਦੋਸ਼ੀਆਂ ਨੂੰ ਬਚਾਉਣ ਤੇ ਤੁਲੀ ਹੋਈ ਐ
ਖੋਜ ਨੂੰ ਸਿੱਖਿਆ ਅਤੇ ਇਲਾਜ ਦੀ ਪ੍ਰਕਿਰਿਆ ਨਾਲ ਜੋੜਨਾ ਏ
ਲੁਧਿਆਣੇ ਦੀ ਮੀਟਿੰਗ ਵਿਚ ਕਬੱਡੀ ਨਾਲ ਸੰਬੰਧਿਤ ਲਗਭਗ ਸਾਰੇ ਹੀ ਵਿਅਕਤੀ ਹਾਜ਼ਰ ਸਨ
ਉਨ੍ਹਾਂ ਕਿਹਾ ਕਿ ਜਾਅਲੀ ਡਰਾਈਵਿੰਗ ਲਾਇਸੈਂਸਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏ
ਬਿੱਲ ਪੇਸ਼ ਕਰਦਿਆਂ ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਇਹ ਬਿਲ ਨਾਰੀ ਨਿਆਂ ਅਤੇ ਨਾਰੀ ਗਰਿਮਾ ਲਈ ਜ਼ਰੂਰੀ ਐ
ਉਸ ਵੱਲੋਂ ਨੌਂ ਏਕੜ ਰਕਬੇ ਵਿਚ ਝੋਨੇ ਦੀ ਫਸਲ ਕੀਤੀ ਜਾਂਦੀ ਏ ਅਤੇ ਬਾਕੀ ਸੱਤ ਏਕੜ ਵਿਚ ਦੂਜੀਆਂ ਫਸਲਾਂ ਕਰਦਾ ਏ
ਆਈ ਆਈ ਟੀ ਰੋਪੜ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਲਈ ਸਲਾਹਕਾਰ ਸੰਸਥਾ ਹੋਵੇਗੀ ਜੋ ਵੱਖ ਵੱਖ ਕੋਰਸਾਂ ਲਈ ਆਧੁਨਿਕ ਸਿਲੇਬਸ ਤਿਆਰ ਕਰਨ ਚ ਮਦਦ ਕਰੇਗੀ
ਇਸ ਦੇ ਨਾਲ ਹੀ ਸੱਤ ਅਜਿਹੇ ਸਕੂਲ ਜਿਨ੍ਹਾਂ ਵਿਚ ਪੰਜਵੀਂ ਸ਼੍ਰੇਣੀ ਦੀਆਂ ਸੌ ਫੀਸਦੀ ਵਿਦਿਆਰਥਣਾਂ ਨੇ ਛੇਵੀਂ ਕਲਾਸ ਵਿਚ ਦਾਖਲਾ ਲਿਐ ਨੂੰ ਵੀ ਇੱਕ ਹਜਾਰ ਦੱਸ ਹਜ਼ਾਰ ਰੁਪੈ ਦੇ ਚੈੱਕ ਸੌਂਪੇ ਗਏ
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਬਹੁਤ ਤੇਜੀ ਨਾਲ ਸ਼ਹਿਰੀਕਰਣ ਹੋ ਰਿਹੈ ਅਤੇ ਇਸ ਵਾਸਤੇ ਨਵੇਂ ਘਰਾਂ ਦੀ ਬੜੀ ਲੋੜ ਏ
ਇਸ ਵਾਰ ਚੰਦਰਮਾ ਧਰਤੀ ਦੇ ਪਰਛਾਵੇਂ ਦੇ ਕੇਂਦਰ ਚੋਂ ਸੱਜੇ ਪਾਸਿਓਂ ਲੰਘੇਗਾ ਜੋ ਜੂਨ ਦੋ ਹਜਾਰ ਗਿਆਰਾਂ ਤੋਂ ਬਾਅਦ ਪਹਿਲਾ ਮੱਧ ਚੰਦਰਮਾ ਗ੍ਰਹਿਣ ਹੋਵੇਗਾ
ਲੋਕ ਆਪਣੇ ਸੁਨੇਹੇ ਰਿਕਾਰਡ ਕਰਾਉਣ ਲਈ ਟੋਲ ਫ੍ਰੀ ਨੰਬਰ ਇੱਕ ਅੱਠ ਸਿਫਰ ਸਿਫਰ ਇੱਕ ਇੱਕ ਸੱਤ ਅੱਠ ਸਿਫਰ ਸਿਫਰ ਤੇ ਰਾਬਤਾ ਕਾਇਮ ਕਰ ਸਕਦੇ ਨੇ ਅਤੇ ਨਮੋ ਐਪ ਓਪਨ ਫੋਰਮ ਜਾਂ ਮਾਈ ਗੋਵ ਤੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੂਰਜੀ ਊਰਜਾ ਇੱਕੀ ਵੀਂ ਸਦੀ ਵਿਚ ਊਰਜਾ ਦਾ ਇਕ ਵੱਡਾ ਸੋਮਾ ਬਣਨ ਜਾ ਰਹੀ ਐ ਕਿਉਂਕਿ ਇਹ ਇਕ ਸਦੀਵੀ ਸ਼ੁੱਧ ਅਤੇ ਸੁਰੱਖਿਅਤ ਊਰਜਾ ਏ
ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਮੰਗ ਕੀਤੀ ਏ ਕਿ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸਿਆਂ ਚ ਮਾਰੇ ਗਏ ਕਿਸਾਨਾਂ ਅਤੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਏ
ਉਨ੍ਹਾਂ ਕਿਹਾ ਕਿ ਜੇ ਸਿਹਤ ਮੰਤਰੀ ਇਸ ਘੋਟਾਲੇ ਚ ਸ਼ਾਮਲ ਨਹੀਂ ਤਾਂ ਉਨ੍ਹਾਂ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਅਤੇ ਦੋਸ਼ੀਆਂ ਖਿਲਾਫ਼ ਪਰਚੇ ਕਿਉਂ ਨੀ ਦਰਜ਼ ਕਰਾਏ
ਉੱਘੇ ਕੀਰਤਨੀਏ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਭਾਈ ਨਿਰਮਲ ਸਿੰਘ ਖਾਲਸਾ ਦਾ ਅੱਜ ਤੜਕੇ ਨੋਵੇਲ ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਚ ਦੇਹਾਂਤ ਹੋ ਗਿਆ
ਪੁਲਿਸ ਨੇ ਬਹਾਦਰਗੜ੍ਹ ਟੀਪੁਆਇੰਟ ਦੇ ਪੁਲ ਥੱਲੇ ਜਾਂਚ ਦੌਰਾਨ ਪਿੰਡ ਦੌਣ ਕਲਾਂ ਦੇ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਏ
ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਪੰਜਾਬ ਚ ਹੁਣ ਤੱਕ ਮਿਲੇ ਉਨਤਾਲੀ ਪਾਜ਼ੇਟਿਵ ਮਾਮਲਿਆਂ ਚੋਂ ਇਕ ਵਿਅਕਤੀ ਨੂੰ ਤੰਦਰੁਸਤ ਹੋਣ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਐ
ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਕਾਰਜ ਕਰਤਾਵਾਂ ਨੂੰ ਲੋਕਾਂ ਦਰਮਿਆਨ ਜਾ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ
ਦਾ ਉਚਾਰਣ ਵੀ ਕੀਤਾ
ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਯੂਨੀਵਰਸਿਟੀ ਇਸ ਖਿਤੇ ਦੇ ਨੌਜਵਾਨਾਂ ਨੂੰ ਵਧੇਰੇ ਹੁਨਰਮੰਦ ਬਣਾਏਗੀ
ਉਧਰ ਸਾਡੇ ਸੰਗਰੂਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਨੂੰ ਧੂਰੀ ਰੈਲੀ ਚ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਸਕਦੈ
ਉਨ੍ਹਾਂ ਸਪੱਸਟ ਕੀਤਾ ਕਿ ਅੱਜ ਗਿਆਨ ਸਾਗਰ ਹਸਪਤਾਲ ਚੋਂ ਛੁੱਟੀ ਕੀਤੇ ਗਏ ਛੇ ਵਿਅਕਤੀਆਂ ਨੂੰ ਫਿਲਹਾਲ ਹੋਰ ਚੌਦਾਂ ਦਿਨਾਂ ਲਈ ਸੈਕਟਰ ਸੱਤਰ ਚ ਬਣਾਏ ਗਏ ਜ਼ਿਲ੍ਹਾ ਪੱਧਰੀ ਏਕਾਂਤਵਾਸ ਕੇਂਦਰ ਚ ਰੱਖਿਆ ਜਾਏਗਾ
ਅੱਜ ਅੰਮ੍ਰਿਤਸਰ ਜ਼ਿਲ੍ਹੇ ਚ ਕੋਰੋਨਾ ਪਾਜੇਟਿਵ ਦੇ ਬਾਠ੍ਹ ਨਵੇਂ ਮਾਮਲੇ ਸਾਹਮਣੇ ਆਏ ਨੇ
ਪੰਜਾਬ ਸਰਕਾਰ ਦੀ ਬੁਢਾਪਾ ਪੈਨਸ਼ਨ ਤੇ ਵਿੱਤੀ ਸਹਾਇਤਾ ਸਕੀਮ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ ਜੂਨ ਮਹੀਨੇ ਦੀ ਸਾਢੇ ਸੱਤ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਏ
ਉਨ੍ਹਾਂ ਕਿਹਾ ਕਿ ਤਤਕਾਲੀ ਐਸ ਐਸ ਪੀ ਚਰਨਜੀਤ ਸਿੰਘ ਦੇ ਬਿਆਨ ਨਹੀਂ ਲਏ ਜਾ ਸਕੇ ਕਿਉਂਕਿ ਉਨ੍ਹਾਂ ਨੇ ਇਸ ਮਾਮਲੇ ਚ ਹਾਈਕੋਰਟ ਤੋਂ ਸਟੇਅ ਲਈ ਹੋਈ ਏ
ਸੰਸਦੀ ਪੈਨਲ ਨੇ ਸਰਕਾਰ ਨੂੰ ਪਰਵਾਸ ਬਿੱਲ ਨੂੰ ਛੇਤੀ ਅੰਤਮ ਰੂਪ ਦੇ ਕੇ ਸੰਸਦ ਵਿਚ ਪੇਸ਼ ਕਰਨ ਲਈ ਕਿਹੈ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਚ ਕੋਵਿਡ ਉਨੀ ਦਾ ਮੁਕਾਬਲਾ ਕਰਨ ਲਈ ਵਿਉਤਬੰਦੀ ਅਤੇ ਪ੍ਰੋਗਰਾਮ ਲਾਗੂ ਕਰਨ ਲਈ ਕਾਇਮ ਕੀਤੇ ਉੱਚ ਤਾਕਤੀ ਸਮੂਹਾਂ ਨਾਲ ਸਾਂਝੀ ਬੈਠਕ ਕੀਤੀ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਏ ਕਿ ਉਹ ਅਕਾਲੀ ਦਲ ਲਈ ਕੋਈ ਚੋਣ ਪ੍ਰਚਾਰ ਨਹੀਂ ਕਰਨਗੇ
ਕੇਂਦਰੀ ਖੁਰਾਕ ਪ੍ਰਾਸੈਸਿੰਗ ਸੱਨਅਤ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਚ ਬਣਨ ਵਾਲੇ ਏਮਜ਼ ਨਾਲ ਮਾਲਵਾ ਇਲਾਕੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲਣਗੀਆਂ
ਮੰਤਰਾਲੇ ਨੇ ਹੁਣ ਤੱਕ ਅਠੱਤੀ ਮੌਤਾਂ ਦੀ ਪੁਸ਼ਟੀ ਕੀਤੀ ਐ
ਪਠਾਨਕੋਟ ਜੰਗਲਾਤ ਮੰਡਲ ਵੱਲੋਂ ਸ਼ਹਿਰ ਚ ਹਰਿਆਲੀ ਅਤੇ ਜੈਵਿਕ ਵਿਭਿੰਨਤਾ ਨੂੰ ਵਧਾਉਣ ਲਈ ਕੀਤੀਆਂ ਵੱਖ ਵੱਖ ਨਵਾਚਾਰ ਪਹਿਲਕਦਮੀਆਂ ਨੂੰ ਇਸ ਮੈਗਜਿਨ ਚ ਸ਼ਾਮਲ ਕੀਤਾ ਗਿਐ
ਅੱਜ ਬਠਿੰਡੇ ਚ ਸਭ ਤੋਂ ਘੱਟ ਤਾਪਮਾਨ ਛਿਆਨਵੇਂ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦ ਕਿ ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ ਇੱਕ ਸੌ ਚੌਵੀ ਡਿਗਰੀ ਸੈਲਸੀਅਸ ਰਿਹਾ
ਉਨ੍ਹਾਂ ਕੇਂਦਰ ਵਲੋਂ ਫਸਲੀ ਵਿਭਿੰਨਤਾ ਲਈ ਘੱਟੋ ਘੱਟ ਸਮਰਥਨ ਮੂਲ ਤੇ ਫਸਲਾਂ ਦੀ ਖਰੀਦ ਦੇ ਸਰਕਾਰ ਦੀ ਰਾਏ ਦਾ ਵੀ ਸਮਰਥਨ ਕੀਤਾ
ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਏ
ਕਾਬਲੇ ਜ਼ਿਕਰ ਏ ਕਿ ਇਸ ਠਿਕਾਣੇ ਤੋਂ ਆਲੇ ਦੁਆਲੇ ਦੀਆਂ ਕਈ ਥਾਵਾਂ ਤੇ ਬਨਾਵਟੀ ਦੁੱਧ ਸਪਲਾਈ ਕਰਨ ਦਾ ਸ਼ਕ ਕੀਤਾ ਜਾ ਰਿਹੈ
ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਪੰਜ ਸੌ ਸਤਾਹਠ ਵਿਅਕਤੀਆਂ ਨੂੰ ਜੰਮੂ ਕਸ਼ਮੀਰ ਵਾਪਸ ਭੇਜਿਆ ਗਿਐ
ਪੰਜਾਬ ਵਿਚ ਕੋਵਿਡ ਉਨੀ ਦੇ ਪਾਸਾਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਨੇ
ਫੂਡ ਪ੍ਰੋਸੈਸਿੰਗ ਮਹਿਕਮੇ ਲਈ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਦੁਬਈ ਦੇ ਇਕ ਵਪਾਰਕ ਮੇਲੇ ਗਲਫੂਡ ਵਿਚ ਭਾਰਤੀ ਖੇਮੇ ਦੀ ਰਸਮੀ ਸ਼ੁਰੂਆਤ ਕੀ
ਉਨ੍ਹਾਂ ਕਿਹਾ ਕਿ ਪੰਜਾਬ ਚ ਗਿਆਰਾਂ ਲੱਖ ਔਰਤਾਂ ਨੂੰ ਉਜਵਲਾ ਯੋਜਨਾ ਤਹਿਤ ਗੈਸ ਕੁਨੈਕਸ਼ਨ ਦਿੱਤੇ ਗਏ ਨੇ
ਉਨ੍ਹਾਂ ਦੀ ਸੰਭਾਲ ਵਿਚ ੳਹ ਲਿਖਦੇ ਹਨ ਦੋ ਵੇਰ ਪਹਿਲਾਂ ਵੀ ਇਸਤਰਾਂ ਹੋਇਆ ਸੀ ਮੈਂ ਹਮੇਸ਼ਾਂ ਪੈਸਿਆਂ ਤੋਂ ਵਧੇਰੇ ਕਹਾਣੀ ਅਤੇ ਆਪਣੇ ਰੋਲ ਵੱਲ ਧਿਆਨ ਦਿੱਤਾ ਹੈ
ਕਿਸਾਨ ਫਗਵਾੜਾ ਦਸੂਹਾ ਅਤੇ ਮੁਕੇਰੀਆਂ ਖੰਡ ਮਿੱਲਾਂ ਵੱਲੋਂ ਗੰਨੇ ਦੇ ਕੋਈ ਚਾਰ ਸੌ ਕਰੋੜ ਦੇ ਬਕਾਏ ਅਦਾ ਨਾ ਕਰਨ ਖਿਲਾਫ਼ ਵੱਖ ਵੱਖ ਥਾਵਾਂ ਤੇ ਧਰਨੇ ਤੇ ਬੈਠੇ ਨੇ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਏ
ਸ੍ਰੀ ਜਾਵੜੇਕਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੋਟ ਬੈਂਕ ਦੀ ਸਿਆਸਤ ਕਾਰਨ ਤਿੰਨ ਤਲਾਕ ਤੇ ਰੋਕ ਨਹੀਂ ਲਾਈ