audio
audioduration (s) 1.04
11.3
| sentence
stringlengths 5
249
|
---|---|
ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦਾ ਇੱਕ ਸੌ ਤਹੱਤਰ ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸਤਕਾਰ ਨਾਲ ਮਨਾਇਆ ਗਿਆ
|
|
ਉਨ੍ਹਾਂ ਕਿਹਾ ਕਿ ਪੰਜਾਬ ਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਵਜ਼ੀਫਿਆ ਦਾ ਮੁੱਦਾ ਉਨ੍ਹਾਂ ਦੇ ਧਿਆਨ ਵਿਚ ਏ ਅਤੇ ਛੇਤੀ ਹੀ ਇਸ ਦਾ ਹੱਲ ਕੱਢਿਆ ਜਾਏਗਾ
|
|
ਉਨ੍ਹਾਂ ਦੱਸਿਆ ਕਿ ਕੋਵਿਡ ਉਨੀ ਦੇ ਕਾਰਨ ਸਮਾਗਮ ਦੌਰਾਨ ਕੋਈ ਵੱਡਾ ਜਨਤਕ ਇਕੱਠ ਨਹੀਂ ਕੀਤਾ ਜਾਵੇਗਾ
|
|
ਥਾਣੇ ਡਾਕਖਾਨੇ ਅਤੇ ਰੇਲਵੇ ਸਟੇਸ਼ਨ ਜਿਹੜੇ ਕਿ ਬਰਤਾਨਵੀ ਸਰਕਾਰ ਦੇ ਚਿੰਨ੍ਹ ਸਮਝੇ ਜਾਂਦੇ ਸਨ ਉਹਨਾਂ ਉੱਪਰ ਹਮਲੇ ਕੀਤੇ ਗਏ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਗਈ
|
|
ਇਹ ਜਾਣਕਾਰੀ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਅੱਜ ਰਾਜ ਸਭਾ ਚ ਇਕ ਲਿਖਤੀ ਜਵਾਬ ਚ ਦਿੱਤੀ
|
|
ਇਸ ਦੇ ਨਾਲ ਚੰਡੀਗੜ੍ਹ ਚ ਹੁਣ ਤੱਕ ਪਾਜ਼ੇਟਿਵ ਪਾਏ ਗਏ ਮਾਮਲਿਆ ਦੀ ਗਿਣਤੀ ਤਿੰਨ ਸੌ ਪੰਜੱਤਰ ਹੋ ਗਈ ਐ ਅਤੇ ਤਰੇਠ੍ਹ ਕੋਰੋਨਾ ਮਰੀਜ਼ ਜ਼ੇਰੇ ਇਲਾਜ ਨੇ
|
|
ਜਿਸ ਤੋਂ ਬਾਅਦ ਕੇਂਦਰ ਦੇ ਨਿਰਮਾਣ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ
|
|
ਉਸਦੀ ਪਛਾਣ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਬਟਾਲਾ ਦੇ ਪਿੰਡ ਕਾਲਾ ਅਫਗਾਨਾ ਨਿਵਾਸੀ ਮਨਪ੍ਰੀਤ ਸਿੰਘ ਦੇ ਤੌਰ ਤੇ ਹੋਈ ਐ ਜੋ ਰਣਜੀਤ ਵਿਹਾਰ ਵਿਖੇ ਅਮਰਜੀਤ ਸਿੰਘ ਦੇ ਫਰਜ਼ੀ ਨਾ ਨਾਲ ਰਹਿ ਰਿਹਾ ਸੀ
|
|
ਦੇ ਮੁਬਾਰਕ ਦੀ ਰਿਹਾਈ ਲਈ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਸਨ
|
|
ਜਿਨ੍ਹਾਂ ਵਿੱਚ ਬਠਿੰਡਾ ਬਰਨਾਲਾ ਫਰੀਦਕੋਟ ਫਤਹਿਗੜ ਸਾਹਿਬ ਫਾਜ਼ਿਲਕਾ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਮੋਗਾ ਮੋਹਾਲੀ ਪਟਿਆਲਾ ਅਤੇ ਸੰਗਰੂਰ ਸ਼ਾਮਲ ਨੇ
|
|
ਕਈ ਥਾਵਾਂ ਤੇ ਅੱਜ ਪਹਿਲੀ ਰਿਹਰਸਲ ਕੀਤੀ ਗਈ ਅਤੇ ਚੋਣਾਂ ਬਾਰੇ ਅਮਲੇ ਨੂੰ ਬੈਲੇਟ ਬਕਸਿਆਂ ਦੀ ਸਾਂਭ ਸੰਭਾਲ ਅਤੇ ਇਸਤੇਮਾਲ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਸਮਝਾਇਆ ਗਿਆ
|
|
ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਵਿਗਿਆਨੀਆਂ ਕਰਮਚਾਰੀਆਂ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਸ਼ਾਂਝੀ ਕੀਤੀ
|
|
ਪੰਜਾਬ ਚ ਕੋਰੋਨਾ ਵਾਇਰਸ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਕੇਸਾਂ ਦੀ ਗਿਣਤੀ ਇੱਕ ਸੌ ਅੱਠਵਿੰਜਾ ਹੋ ਗਈ ਐ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਰਫਾਨ ਖਾਨ ਦੇ ਫੌਤ ਹੋਣ ਤੇ ਗਹਿਰਾ ਦੁੱਖ ਜ਼ਾਹਿਰ ਕਰਦਿਆਂ ਇਕ ਟਵੀਟ ਚ ਕਿਹੈ ਕਿ ਸਿਨੇਮਾ ਅਤੇ ਰੰਗਮੰਚ ਦੀ ਦੁਨੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਐ
|
|
ਮੰਤਰੀ ਨੇ ਇਹ ਵੀ ਦਸਿਆ ਕਿ ਕੋਵਿਡ ਉਨੀ ਸਮੇਂ ਦੌਰਾਨ ਪ੍ਰੋਟੋਕਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਥੀਏਟਰਾਂ ਅਤੇ ਸਿਨੇਮਾ ਘਰਾਂ ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਅੰਤਰਾਲ ਦੌਰਾਨ ਇਕ ਮਿੰਟ ਦੀ ਵੀਡੀਓ ਵਿਖਾਈ ਜਾਏਗੀ
|
|
ਕੋਵਿਡ ਉਨੀ ਦੇ ਮੱਦੇਨਜ਼ਰ ਐਲਾਨੀ ਗਈ ਇਹ ਯੋਜਨਾ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਾਉਂਦੀ ਐ
|
|
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਰੋਨਾ ਪਾਜ਼ੇਟਿਵ ਪਾਏ ਗਏ
|
|
ਪਤਾ ਲੱਗੈ ਕਿ ਸਜੱਦ ਖ਼ਾਨ ਪੁਲਵਾਮਾ ਹਮਲੇ ਤੋਂ ਪਹਿਲਾਂ ਦਿੱਲੀ ਆ ਗਿਆ ਸੀ ਜਿਸ ਵਿਚ ਸੀ ਆਰ ਪੀ ਐਫ ਦੇ ਚਾਲੀ ਜਵਾਨ ਸ਼ਹੀਦ ਹੋ ਗਏ ਸਨ
|
|
ਇਸ ਮੇਕੇ ਸਟਾਫ ਮੈਂਬਰ ਬਲਵੰਤ ਸਿੰਘ ਅਤੇ ਨਿਊ ਮੁਕਤੀਸਰ ਇੰਸਟੀਚਿਊਟ ਦੇ ਇੰਚਾਰਜ ਹਰਕੀਰਤ ਸਿੰਘ ਹਾਜ਼ਰ ਸਨ
|
|
ਪਾਰਟੀ ਦੇ ਬੁਲਾਰੇ ਡਾ ਦਜਲੀਤ ਸਿੰਘ ਚੀਮਾ ਨੇ ਕਿਹਾ ਕਿ ਤਿੰਨ ਨਵੰਬਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਸਵੇਰੇ ਗਿਆਰਾਂ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਰੋਸ ਧਰਨਾ ਦਿੱਤਾ ਜਾਏਗਾ
|
|
ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਅਗਲੇ ਵਰ੍ਹੇ ਤੋਂ ਵਿੱਦਿਅਕ ਸੱਭਿਆਚਾਰਕ ਤੇ ਖੇਡ ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਸਕੂਲੀ ਟੀਮਾਂ ਦੀ ਇਨਾਮੀ ਰਾਸ਼ੀ ਵਧਾ ਕੇ ਇਕ ਲੱਖ ਰੁਪੈ ਕਰਨ ਅਤੇ ਹਰੇਕ ਜੇਤੂ ਨੂੰ ਇੱਕ ਹਜਾਰ ਇੱਕ ਸੌ ਗਿਆਰਾਂ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤੈ
|
|
ਉਨ੍ਹਾਂ ਕਿਹਾ ਕਿ ਭਾਰਤ ਸਮੱਸਿਆਵਾਂ ਦਾ ਹੱਲ ਕੱਢਣ ਲਈ ਪ੍ਰਯੋਗ ਕਰਨ ਤੋਂ ਨਹੀਂ ਡਰਦਾ
|
|
ਮੋਹਾਲੀ ਦੀ ਇਕ ਅਦਾਲਤ ਨੇ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਕੇਸ ਵਿਚ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਉਪਰ ਫੈਸਲਾ ਪਰਸੋਂ ਉਨੱਤੀ ਅਗਸਤ ਤੱਕ ਰਾਖਵਾਂ ਰੱਖ ਲਿਐ
|
|
ਉਨ੍ਹਾਂ ਦੇ ਨਾਲ ਸਾਬਕਾ ਐਮ ਪੀ ਮਹਿੰਦਰ ਸਿੰਘ ਕੇਪੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ
|
|
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਗੰਨਾ ਕਿਸਾਨਾਂ ਦੇ ਬਕਾਏ ਦੀ ਪੰਝੀ ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਏ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਸ਼ੀਸ਼ ਯੇਚੂਰੀ ਦੇ ਅਕਾਲੇ ਚਲਾਣੇ ਤੇ ਦੇ ਪਿਤਾ ਸੀਤਾ ਰਾਮ ਯੇਚੂਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸ਼ਾਮ ਤੀਜੇ ਸਾਲਾਨਾ ਬਲੂਮਬਰਗ ਨਵੇਂ ਆਰਥਿਕਤਾ ਮੰਚ ਨੂੰ ਸੰਬੋਧਨ ਕਰਨਗੇ
|
|
ਸ੍ਰੀ ਮੋਦੀ ਨੇ ਕਿਹਾ ਸੀ ਕਿ ਇਸ ਕਦਮ ਨਾਲ ਭ੍ਰਿਸ਼ਟਾਚਾਰ ਕਾਲੇ ਧਨ ਅਤੇ ਨਕਲੀ ਕਰੰਸੀ ਨਾਲ ਲੜਨ ਲਈ ਆਮ ਆਦਮੀ ਦੇ ਹੱਥ ਮਜਬੂਤ ਹੋਣਗੇ
|
|
ਆਪਣੇ ਭਾਸ਼ਣ ਚ ਵਿਸਕੋ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਡਾ ਆਰ ਸੀ ਧੀਮਾਨ ਨੇ ਪਾਪਲਰ ਕਿਸਮ ਸੁਧਾਰ ਬਾਰੇ ਜਾਣਕਾਰੀ ਸਾਂਝੀ ਕੀਤੀ
|
|
ਉਧਰ ਰੇਲ ਵਿਭਾਗ ਦੇ ਹਲਕਿਆਂ ਦਾ ਕਹਿਣੈ ਕਿ ਕੱਲ੍ਹ ਤੱਕ ਰਹੇ ਆਵਾਜਾਈ ਆਮ ਵਾਂਗ ਹੋ ਜਾਏਗੀ
|
|
ਸ਼ਹੀਦ ਦੇ ਪਿਤਾ ਅਵਤਾਰ ਸਿੰਘ ਨੇ ਚਿੱਖਾ ਨੂੰ ਅਗਨੀ ਵਿਖਾਈ
|
|
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਗੁਜਰਾਤ ਦੇ ਕੇਵਾੜੀਆਂ ਚ ਅਤਿ ਆਧੁਨਿਕ ਰੇਲਵੇ ਸਟੇਸ਼ਨ ਦਾ ਨੀਂਹ ਪੱਥਰ ਰਖਿਆ
|
|
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਲਈ ਕੇਂਦਰੀ ਬਜਟ ਵਿਚ ਮਨਜ਼ੂਰ ਕੀਤੀ ਗਈ ਵੱਡੀ ਰਾਸ਼ੀ ਸਰਕਾਰ ਦੀ ਹਰੇਕ ਦੇਸ਼ਵਾਸੀ ਦੀ ਬਿਹਤਰ ਸਿਹਤ ਲਈ ਵਚਨਬੱਧਤਾ ਨੂੰ ਦਰਸਾਉਂਦੀ ਐ
|
|
ਇਨ੍ਹਾਂ ਖਿਲਾਫ ਸ਼ਿਕਾਇਤ ਮਕਤੂਲ ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਨੇ ਕੀਤੀ ਸੀ ਅਤੇ ਇੱਕ ਹਜਾਰ ਨੌਂ ਸੌ ਚਰਾਨਵੇਂ ਵਿਚ ਦਿੱਲੀ ਪੁਲਿਸ ਨੇ ਇਹ ਮੁਕੱਦਮਾ ਬੰਦ ਕਰ ਦਿੱਤਾ ਸੀ ਪਰ ਐਸ ਆਈ ਟੀ ਨੇ ਇਸ ਨੂੰ ਦੁਬਾਰਾ ਖੋਲ੍ਹ ਲਿਆ
|
|
ਕੇਂਦਰ ਨੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਸਾਲ ਦੋ ਹਜਾਰ ਸਤਾਰਾਂ ਅਠਾਰਾਂ ਦੌਰਾਨ ਸੂਬੇ ਵਿੱਚ ਝੋਨੇ ਦੀ ਕਾਸ਼ਤ ਅਧੀਨ ਵਧੀਆ ਕਾਰਗੁਜਾਰੀ ਕਰਕੇ ਕ੍ਰਿਸ਼ੀ ਕਰਮਨ ਐਵਾਰਡ ਨਾਲ ਸਨਮਾਨਿਤ ਕੀਤੈ
|
|
ਕੇਂਦਰ ਸਰਕਾਰ ਨੇ ਪੰਜਾਬ ਸਮੇਤ ਚਾਰ ਹੋਰ ਸੂਬਿਆਂ ਨੂੰ ਖੁੱਲ੍ਹੇ ਬਾਜ਼ਾਰ ਤੋਂ ਕਰਜ਼ ਲੈ ਕੇ ਪੰਜ ਹਜ਼ਾਰ ਚੌਂਤੀ ਕਰੋੜ ਰੁਪਏ ਦੀ ਵਾਧੂ ਰਾਸ਼ੀ ਜੁਟਾਉਣ ਦੀ ਇਜਾਜ਼ਤ ਦੇ ਦਿੱਤੀ
|
|
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਪੰਦਰਾਂ ਅਗਸਤ ਦੋ ਹਜਾਰ ਪੰਦਰਾਂ ਨੂੰ ਵਾਅਦਾ ਕੀਤਾ ਸੀ ਕਿ ਇੱਕ ਹਜਾਰ ਦਿਨਾਂ ਚ ਦੇਸ਼ ਦੇ ਹਰ ਪਿੰਡ ਚ ਬਿਜਲੀ ਪੁਚਾਈ ਜਾਏਗੀ
|
|
ਪੰਜਾਬ ਵਿਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹੈ ਇਸ ਮੌਕੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ
|
|
ਇਹ ਫੈਸਲਾ ਪ੍ਰਧਾਨ ਮੰਤਰੀ ਵਲੋਂ ਲਾਲ ਕਿਲ੍ਹੇ ਤੋਂ ਆਜ਼ਾਦੀ ਦਿਵਸ ਮੌਕੇ ਕੀਤੇ ਗਏ ਐਲਾਨ ਦੇ ਮੱਦੇ ਨਜ਼ਰ ਕੀਤਾ ਗਿਐ
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵੱਲੋਂ ਸ਼ਹੀਦੀ ਸਭਾ ਦੇ ਦੂਸਰੇ ਦਿਨ ਵੀ ਵੱਖ ਵੱਖ ਸਮਾਗਮ ਆਯੋਜਿਤ ਕਰਵਾਏ ਗਏ
|
|
ਮੰਤਰਾਲੇ ਵੱਲੋਂ ਪਟਿਆਲਾ ਦੇ ਅਮਰ ਆਸ਼ਰਮ ਵਿਖੇ ਵਿਸ਼ੇਸ਼ ਉਲੰਪਿਕ ਭਾਰਤ ਤਹਿਤ ਦਿਵਿਆਂਗ ਮਰਦ ਖਿਡਾਰੀਆਂ ਲਈ ਉਨੀ ਤੋਂ ਚੌਵੀ ਨਵੰਬਰ ਦੌਰਾਨ ਫਲੋਰ ਹਾਕੀ ਰਾਸ਼ਟਰੀ ਕੈਂਪ ਲਗਾਇਆ ਗਿਆ ਸੀ
|
|
ਬੁਲਾਰੇ ਨੇ ਦੱਸਿਆ ਕਿ ਸਹਿਕਾਰਤਾ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਆਉਂਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਸਪਲਾਈ ਲਈ ਆਨਲਾਈਨ ਸਿਸਟਮ ਲਾਗੂ ਕਰ ਦਿੱਤਾ ਗਿਐ
|
|
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਕੋਈ ਵੀ ਵਿਅਕਤੀ ਕਿਸੇ ਕਿਸਮ ਦੀ ਜ਼ਰੂਰਤ ਲਈ ਇਸ ਨਿਗਰਾਨੀ ਸੈਲ ਨਾਲ ਰਾਬਤਾ ਕਾਇਮ ਕਰ ਸਕਦੈ
|
|
ਭਾਰਤ ਵਿਚ ਵਿਕਸਿਤ ਇਸ ਵੈਕਸੀਨ ਨਾਲ ਸਮੁੱਚੇ ਵਿਸ਼ਵ ਨੂੰ ਫਾਇਦਾ ਹੋਵੇਗਾ
|
|
ਉਨ੍ਹਾਂ ਦੇ ਕੇਸਾਂ ਵਿਚ ਤਰੁੱਟੀਆਂ ਹੋਣ ਕਾਰਨ ਬੋਰਡਾਂ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਕਿਹੈ ਕਿ ਬਿਨੈਕਾਰਾਂ ਨਾਲ ਪਤਰ ਵਿਹਾਰ ਕੀਤਾ ਗਿਐ ਪਰ ਬਿਨੈਕਾਰਾਂ ਵੱਲੋਂ ਦਫ਼ਤਰ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ
|
|
ਰੇਸਤਰਾਂ ਢਾਬੇ ਅਤੇ ਹਜਾਮ ਦੀਆਂ ਦੁਕਾਨਾਂ ਬੰਦ ਰਹਿਣਗੀਆਂ
|
|
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅੰਮ੍ਰਿਤਸਰ ਚ ਹੋਏ ਦਹਿਸਤੀ ਹਮਲੇ ਦੇ ਮੁੱਦੇ ਤੇ ਸੰਜਮ ਵਰਤਣ ਦੀ ਅਪੀਲ ਕੀਤੀ ਏ ਅਤੇ ਉਨ੍ਹਾਂ ਕਿਹੈ ਕਿ ਜਾਂਚ ਏਜੰਸੀਆਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ
|
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਪੱਧਰੀ ਉਤਪਾਦ ਬਣਾਉਣ ਲਈ ਰਿਵਾਇਤੀ ਗਿਆਨ ਅਤੇ ਆਧੁਨਿਕ ਵਿਗਿਆਨ ਦੇ ਸੁਮੇਲ ਦੀ ਲੋੜ ਤੇ ਜ਼ੋਰ ਦਿੱਤੈ
|
|
ਉਹ ਪੰਜਾਬ ਵਿਚ ਅਤਿਵਾਦ ਦੇ ਦੌਰ ਦੌਰਾਨ ਲੁਧਿਆਣਾ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸੱਤ ਸਾਲ ਤੋਂ ਵੱਧ ਸਮੇਂ ਲਈ ਉੱਚ ਪੁਲਿਸ ਕਪਤਾਨ ਵੀ ਰਹੇ
|
|
ਸਾਡੇ ਪੱਤਰਕਾਰ ਨੇ ਦਸਿਆ ਕਿ ਅੱਜ ਮਲੋਆ ਦੀ ਰਹਿਣ ਵਾਲੀ ਇਕ ਬਤਾਲੀ ਸਾਲਾ ਮਹਿਲਾ ਨੂੰ ਸਿਹਤਯਾਬ ਹੋਣ ਮਗਰੋਂ ਧੰਨਵਤਰੀ ਆਯੁਰਵੈਦਿਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਐ
|
|
ਭਾਈ ਲੌਂਗੋਵਾਲ ਨੇ ਆਖਿਆ ਕਿ ਜੰਮੂ ਕਸ਼ਮੀਰ ਅੰਦਰ ਪਹਿਲਾਂ ਪੰਜਾਬੀ ਭਾਸ਼ਾ ਨੂੰ ਢੁੱਕਵਾਂ ਸਥਾਨ ਪ੍ਰਾਪਤ ਸੀ
|
|
ਉਨ੍ਹਾਂ ਕਿਹਾ ਕਿ ਇਸ ਖੇਡ ਪ੍ਰਬੰਧਨ ਕੋਰਸ ਨਾਲ ਖੇਡ ਭਾਈਚਾਰੇ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਨਵੀਂ ਪ੍ਰੇਰਨਾ ਅਤੇ ਉਤਸ਼ਾਹ ਮਿਲੇਗਾ
|
|
ਕੇਂਦਰੀ ਖਜ਼ਾਨਾ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਸੰਸਦ ਦੇ ਦੋਹਾਂ ਸਦਨਾਂ ਵਿਚ ਅੱਜ ਸਾਲ ਦੋ ਹਜਾਰ ਅਠਾਰਾਂ ਉਨੀ ਦਾ ਆਰਥਕ ਸਰਵੇਖਣ ਪੇਸ਼ ਕੀਤਾ
|
|
ਇਸੇ ਤਰ੍ਹਾਂ ਮਹਿਲਾ ਉਮੀਦਵਾਰਾਂ ਦੀ ਸਾਂਝੀ ਦਾਖ਼ਲਾ ਪ੍ਰੀਖਿਆ ਵੀ ਮੁਲਤਵੀ ਕੀਤੀ ਗਈ ਐ ਜਿਨ੍ਹਾਂ ਨੇ ਅੰਬਾਲਾ ਦੇ ਖੜਗ ਸਟੇਡੀਅਮ ਵਿਖੇ ਹੋਈ ਭਰਤੀ ਰੈਲੀ ਵਿਚ ਹਿੱਸਾ ਲਿਆ ਸੀ
|
|
ਕੇਂਦਰੀ ਸਿਹਤ ਮੰਤਰਾਲੇ ਨੇ ਕਿਹੈ ਕਿ ਦੇਸ਼ ਚ ਕੋਵਿਡ ਉਨੀ ਤੋਂ ਸੰਕਰਮਿਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ ਇਕੱਤੀ ਐਸਾਰੀਆ ਪੰਦਰਾਂ ਫੀਸਦੀ ਹੋ ਗਈ ਐ
|
|
ਟਰਾਂਸਮੰਤਰੀ ਨੇ ਇਸ ਮੌਕੇ ਗੈਰੀ ਮਸ਼ੀਨ ਟੂਲਜ਼ ਦਾ ਦੌਰਾ ਕਰਨ ਵਕਤ ਉਕਤ ਵਿਚਾਰ ਪ੍ਰਗਟ ਕੀਤੇ ਕਵਿਤਾ ਉਹਦੇ ਵਿਚਾਰਾਂ ਦੇ ਵਾਹਨ ਦਾ ਚੌਖਟਾ ਨਹੀਂ ਅਹਿਸਾਸਾਂ ਦੀ ਸਤਰੰਗੀ ਦੀ ਰੰਗੋਲੀ ਹੈ
|
|
ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਚ ਰਾਤ ਦਾ ਤਾਪਮਾਨ ਆਮ ਨਾਲੋਂ ਉਪਰ ਚੱਲ ਰਿਹੈ
|
|
ਸਤੀਸ਼ ਕੌਲ ਛਿਹੱਤਰ ਵਰ੍ਹਿਆਂ ਦੇ ਸਨ ਉਨ੍ਹਾਂ ਦਾ ਅੱਜ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਚ ਦੇਹਾਂਤ ਹੋ ਗਿਆ
|
|
ਉਨ੍ਹਾਂ ਕਿਹਾ ਕਿ ਮੰਤਰੀਆਂ ਦਾ ਇਕ ਗਰੁੱਪ ਪ੍ਰਗਤੀ ਦਾ ਲਗਾਤਾਰ ਜਾਇਜ਼ਾ ਲੈ ਰਿਹੈ
|
|
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਇਮ ਕੀਤੀ ਇਸ ਕਮੇਟੀ ਦੇ ਚੇਅਰਮੈਨ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਬਣਾਇਆ ਗਿਆ ਜਦ ਕਿ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਇਸ ਦੇ ਵਾਈਸ ਚੇਅਰਮੈਨ ਹੋਣਗੇ
|
|
ਐਨ ਆਈ ਏ ਨੇ ਪਿਛਲੇ ਹਫ਼ਤੇ ਪੰਦਰਾਂ ਨਵੰਬਰ ਨੂੰ ਮੁਹਾਲੀ ਦੀ ਅਦਾਲਤ ਵਿਚ ਆਰ ਐਸ ਐਸ ਨੇਤਾ ਜਗਦੀਸ਼ ਗਗਨੇਜਾ ਕਤਲ ਕੇਸ ਵਿਚ ਚਾਰਜਸ਼ੀਟ ਦਾਖਲ ਕੀਤੀ ਸੀ
|
|
ਕਈ ਟਵੀਟ ਕਰਕੇ ਸ੍ਰੀ ਤੋਮਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਕਾਰਨ ਕਰਕੇ ਕਿਸਾਨਾਂ ਦੀ ਜ਼ਮੀਨ ਨਹੀਂ ਲੈ ਸਕੇਗਾ ਅਤੇ ਖਰੀਦਦਾਰ ਕਿਸਾਨ ਦੀ ਜ਼ਮੀਨ ਚ ਕੋਈ ਤਬਦੀਲੀ ਨਹੀਂ ਕਰ ਸਕਦਾ
|
|
ਮਹਾਰਾਸ਼ਟਰ ਛੱਤੀਸਗੜ੍ਹ ਕਰਨਾਟਕ ਪੰਜਾਬ ਅਤੇ ਮੱਧ ਪ੍ਰਦੇਸ਼ ਵਿਚ ਕੋਰੋਨਾ ਮਾਮਲੇ ਹਰ ਰੋਜ਼ ਵੱਧ ਰਹੇ ਨੇ
|
|
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਸੀਨੀਅਰ ਅਕਾਲੀ ਨੇਤਾ ਗੁਰਦਾਸ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤੈ
|
|
ਇਸ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਇਹ ਸਲਾਹ ਦਿੱਤੀ ਗਈ ਏ ਕਿ ਉਹ ਕਿਸਾਨਾਂ ਨੂੰ ਖੁਲ੍ਹੇ ਬੋਰਾਂ ਦੇ ਖਤਰਿਆਂ ਬਾਰੇ ਜਾਗਰੂਕ ਕਰਨ
|
|
ਪ੍ਰਸਾਰ ਭਾਰਤੀ ਦੇ ਚੇਅਰਮੈਨ ਏ ਸੂਰਿਆ ਪ੍ਰਕਾਸ਼ ਨੇ ਚੋਣਾਂ ਦੀ ਕਵਰੇਜ ਦੌਰਾਨ ਰਾਜਨੀਤਕ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਦੀ ਕਦਰ ਕਰਨ ਦੀ ਲੋੜ ਤੇ ਜ਼ੋਰ ਦਿੱਤੈ
|
|
ਉਧਰ ਫਰੀਦਕੋਟ ਦੇ ਰਿਟਰਨਿੰਗ ਅਫਸਰ ਕੁਮਾਰ ਸੌਰਭ ਰਾਜ ਨੇ ਦਸਿਆ ਕਿ ਅੱਜ ਦੂਜੇ ਦਿਨ ਅਜ਼ਾਦ ਉਮੀਦਵਾਰ ਦਰਸ਼ਨ ਸਿੰਘ ਸਪੁੱਤਰ ਮਿੱਡੂ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ
|
|
ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਹੱਦੋਂ ਮਹਿੰਗੀ ਬਿਜਲੀ ਦੇ ਮੁੱਦੇ ਉੱਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮਿਲੇਗੀ
|
|
ਸਕੂਲੋਂ ਬੱਸ ਰਾਹੀਂ ਪਠਾਨਕੋਟ ਪਹੁੰਚ ਕੇ ਮੈਂ ਵਰਮੇਂ ਨਾਲ ਕਮਰਾ ਦੇਖਣ ਚਲਾ ਗਿਆ
|
|
ਕੇਂਦਰੀ ਕੈਬਨਿਟ ਮੰਤਰੀ ਰਾਜਨਾਥ ਸਿੰਘ ਨੇ ਅੱਜ ਰੱਖਿਆ ਮੰਤਰਾਲੇ ਦਾ ਕਾਰਜਭਾਰ ਸੰਭਾਲਿਆ
|
|
ਕੌਮੀ ਪ੍ਰੀਖਿਆ ਏਜੰਸੀ ਨੇ ਇਕ ਹੁਕਮ ਚ ਕਿਹੈ ਕਿ ਇਸ ਪ੍ਰੀਖਿਆ ਲਈ ਨਵੀਆਂ ਤਰੀਕਾਂ ਦਾ ਐਲਾਨ ਪ੍ਰੀਖਿਆ ਤੋਂ ਪੰਦਰਾਂ ਦਿਨ ਪਹਿਲਾਂ ਕੀਤਾ ਜਾਵੇਗਾ
|
|
ਸਵੰਤਤਰਵੀਰ ਵਿਨਾਇਕ ਦਾਮੋਦਰ ਸਾਵਰਕਰ ਦੀ ਜਯੰਤੀ ਅੱਜ ਮਨਾਈ ਜਾ ਰਹੀ ਏ
|
|
ਉਨ੍ਹਾਂ ਮੰਗ ਕੀਤੀ ਕਿ ਏਸ ਐਕਟ ਨੂੰ ਸੰਵਿਧਾਨ ਦੀ ਨੌਂ ਵੀਂ ਅਨੁਸੂਚੀ ਵਿਚ ਸ਼ਾਮਲ ਕੀਤਾ ਜਾਏ ਇਸ ਤਰ੍ਹਾਂ ਕਰਨ ਨਾਲ ਇਹ ਸੁਪਰੀਮ ਕੋਰਟ ਦੇ ਦਾਇਰੇ ਚੋਂ ਬਾਹਰ ਨਿਕਲ ਸਕਦੈ
|
|
ਹਾਟ ਸਪਾਟ ਅਤੇ ਕੰਨਟੈਨਮੈਂਟ ਜ਼ੋਨ ਵਿਚ ਅਠੱਤੀ ਡਿਗਰੀ ਤੋਂ ਵੱਧ ਤਾਪਮਾਨ ਅਤੇ ਖੰਘ ਤੇ ਸਾਹ ਵਾਲੇ ਸੰਕਰਮਣ ਵਾਲੇ ਵਿਅਕਤੀਆਂ ਦੀ ਜਾਂਚ ਵੀ ਹੋਏਗੀ
|
|
ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਐਫ ਐਮ ਰੇਡੀਓ ਸਟੇਸ਼ਨਾਂ ਦੀ ਗਿਣਤੀ ਵਧਾਉਣ ਤੇ ਕੰਮ ਕਰ ਰਹੀ ਐ ਅਤੇ ਇਨ੍ਹਾਂ ਵਿਚ ਪ੍ਰਾਈਵੇਟ ਸਟੇਸ਼ਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ
|
|
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੂੰ ਇੱਕ ਹਜਾਰ ਨੌਂ ਸੌ ਚਰਾਸੀ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦੀ ਆਪਣੀ ਨੀਤੀ ਹੁਣ ਤਿਆਗ ਦੇਣੀ ਚਾਹੀਦੀ ਏ
|
|
ਉਨ੍ਹਾਂ ਕਿਹਾ ਕਿ ਸੁਰੱਖਿਆ ਦਾ ਖਿਆਲ ਕਰਦਿਆਂ ਮੇਲੇ ਦੌਰਾਨ ਸ਼ਹਿਰ ਦੀ ਹਦੂਦ ਚ ਡਰੋਨ ਉਡਾਉਣ ਤੇ ਵੀ ਪਾਬੰਦੀ ਲਗਾਈ ਗਈ ਏ
|
|
ਇਕ ਟਵੀਟ ਜ਼ਰੀਏ ਇਸ ਜਾਗਰੂਕਤਾ ਜਨ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਸ੍ਰੀ ਮੋਦੀ ਨੇ ਲੋਕਾਂ ਨੂੰ ਕੋਰੋਨਾ ਖਿਲਾਫ਼ ਇਕੱਠੇ ਹੋ ਕੇ ਲੜਨ ਦਾ ਸੱਦਾ ਦਿੱਤਾ
|
|
ਉਨ੍ਹਾਂ ਕਿਹਾ ਕਿ ਸਰਕਾਰ ਪੰਜਾਹ ਕਰੋੜ ਭਾਰਤੀਆਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਲਈ ਕੰਮ ਕਰ ਰਹੀ ਏ
|
|
ਸ੍ਰੀ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਬਾਵਜੂਦ ਸੂਬੇ ਚ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ
|
|
ਉਨ੍ਹਾਂ ਕਿਹਾ ਕਿ ਬਾਕੀ ਯਾਤਰੀਆਂ ਦੀ ਸਕਰੀਨਿੰਗ ਕੱਲ ਤੱਕ ਕਰ ਲਈ ਜਾਏਗੀ ਅਤੇ ਹੁਣ ਤੱਕ ਪੰਜਾਬ ਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ
|
|
ਨਵੀਂ ਦਿੱਲੀ ਚ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਤੋਮਰ ਨੇ ਕਿਹਾ ਕਿ ਇਸ ਯੋਜਨਾ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਵਿਧਾ ਅਨੁਸਾਰ ਛੇਤੀ ਹੀ ਕੀਤਾ ਜਾਵੇਗਾ
|
|
ਜੰਮੂ ਕਸ਼ਮੀਰ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਇਨ੍ਹਾਂ ਨਾਗਰਿਕਾਂ ਨੂੰ ਸਰਕਾਰ ਵਲੋਂ ਬਣਾਏ ਇਕਾਂਤਵਾਸ ਕੇਂਦਰਾਂ ਚ ਰਖਿਆ ਜਾਵੇਗਾ
|
|
ਦੋ ਹਜਾਰ ਸੋਲ਼ਾਂ ਵਿੱਚ ਅੱਜ ਦੇ ਹੀ ਦਿਨ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਚੰਗਲ ਤੋਂ ਮੁਕਤੀ ਲਈ ਨੋਟਬੰਦੀ ਦਾ ਐਲਾਨ ਕੀਤਾ ਸੀ
|
|
ਬਿਨੈਕਾਰ ਝੀਂਗਾ ਮੱਛੀ ਪਾਲਣ ਲਈ ਅਰਜ਼ੀ ਸਮੇਤ ਲੋੜੀਂਦੇ ਦਸਤਾਵੇਜ਼ ਦਫਤਰ ਵਿਖੇ ਜਮ੍ਹਾ ਕਰਵਾਏਗਾ ਅਤੇ ਇੱਕ ਲਾਭਪਾਤਰੀ ਪੰਜ ਏਕੜ ਰਕਬੇ ਤੱਕ ਸਬਸਿਡੀ ਲੈਣ ਦਾ ਹੱਕਦਾਰ ਹੋਵੇਗਾ
|
|
ਅਤੇ ਹੇਠਲੀ ਅਦਾਲਤ ਨੇ ਇਸ ਮਾਮਲੇ ਦੀ ਡੂੰਘਾਈ ਨੂੰ ਨਹੀਂ ਵਾਚਿਆ ਅਤੇ ਵਾਡਰਾ ਨੂੰ ਪੇਸ਼ਗੀ ਜਮਾਨਤ ਦੇ ਦਿੱਤੀ
|
|
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਬਸਤੀਆਂ ਚ ਸੁੱਕੇ ਰਾਸ਼ਨ ਦੀ ਸਪਲਾਈ ਕਰ ਰਿਹੈ
|
|
ਸਕੂਲ ਮੁਖੀਆਂ ਨੂੰ ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਸਬੰਧ ਵਿੱਚ ਲੇਖ ਚਿੱਤਰਕਾਰੀ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਆਖਿਆ ਗਿਐ
|
|
ਤਿੰਨ ਦਿਨ ਤੱਕ ਚਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਕੋਈ ਢਾਈ ਹਜ਼ਾਰ ਵਿਦਿਆਰਥੀ ਖਿਡਾਰੀ ਹਿੱਸਾ ਲੈ ਰਹੇ ਨੇ
|
|
ਇਹ ਪ੍ਰੋਗਰਾਮ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂ ਟਿਊਬ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ
|
|
ਇਸ ਤੋਂ ਇਲਾਵਾ ਇਹ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂ ਟਿਊਬ ਚੈਨਲਾਂ ਤੇ ਵੀ ਨਾਲੋਂ ਨਾਲ ਪ੍ਰਸਾਰਿਤ ਹੋਵੇਗਾ
|
|
ਉਨ੍ਹਾਂ ਨੂੰ ਅੱਜ ਖੁਸ਼ੀ ਏ ਕਿ ਉਹ ਆਪਣੇ ਪਰਿਵਾਰ ਨੂੰ ਮਿਲਣਗੇ
|
|
ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦਸਿਆ ਕਿ ਏਸ ਮੇਲੇ ਦਾ ਉਦਘਾਟਨ ਕੱਲ੍ਹ ਨੂੰ ਪੰਜਾਬ ਕਾਲ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਕਰਨਗੇ
|
|
ਕਾਂਗਰਸ ਪਾਰਟੀ ਦੇ ਭੀਸ਼ਮ ਪਿਤਾਮਾ ਅਤੇ ਕੇਰਲਾ ਤੇ ਬਿਹਾਰ ਦੇ ਸਾਬਕਾ ਰਾਜਪਾਲ ਰਘੂਨੰਦਨ ਲਾਲ ਭਾਟੀਆ ਦਾ ਦੇਹਾਂਤ ਹੋ ਗਿਆ
|
|
ਇਹ ਸਮਾਗਮ ਦੁਪਹਿਰ ਬਾਰਾਂ ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਹੋਵੇਗਾ
|
|
ਅਤੇ ਭਾਰਤ ਦੀ ਅਰਥ ਵਿਵਸਥਾ ਤੇਜੀ ਨਾਲ ਵਿਕਾਸ ਕਰ ਰਹੀ ਏ
|
|
ਇਸ ਮੌਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਜ਼ਿਲ੍ਹਾ ਪੁਲਿਸ ਮੁੱਖੀ ਡਾ ਨਰਿੰਦਰ ਭਾਰਗਵ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ
|
|
ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਰਲੀਮਾਨੀ ਮੈਂਬਰ ਮਨੀਸ਼ ਤਿਵਾਰੀ ਤੇ ਪੰਜਾਬ ਦੀ ਵਧੀਕ ਸਕੱਤਰ ਵਿੱਨੀ ਮਹਾਜਨ ਨੇ ਇਸ ਸੰਮੇਲਨ ਦੇ ਵੱਖ ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕੀਤੀ
|
|
ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਵਿਸ਼ੇ ਤੇ ਆਲਮੀ ਸਿਖਰ ਸੰਮੇਲਨ ਵੀ ਕਰਵਾਇਆ ਜਾ ਸਕਦੈ
|
|
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਜਿੱਥੇ ਕ੍ਰਿਸ਼ੀ ਸਪਲਾਈ ਚੇਨ ਨੂੰ ਤਰਤੀਬ ਬੱਧ ਕਰਨ ਚ ਸਹਾਈ ਹੋਣਗੇ ਉਥੇ ਹੀ ਦੇਹਾਤੀ ਇਲਾਕਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਣਗੇ
|
Subsets and Splits
No community queries yet
The top public SQL queries from the community will appear here once available.