audio
audioduration (s)
3.28
11.2
sentence
stringlengths
10
282
ਉਨ੍ਹਾਂ ਕਿਹਾ ਕਿ ਦੁੱਧ ਦੀ ਸਪਲਾਈ ਦੌਰਾਨ ਸਾਫਸਫਾਈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣ ਕੀਤੀ ਜਾ ਰਹੀ ਏ
ਅਦਾਲਤ ਨੇ ਕਿਹੈ ਕਿ ਰਾਜਾਂ ਨੂੰ ਐਸ ਸੀ ਐਸ ਟੀ ਮੁਲਾਜ਼ਮਾਂ ਨੂੰ ਨੌਕਰੀਆਂ ਚ ਤਰੱਕੀ ਸਮੇਂ ਕੋਟੇ ਦਾ ਲਾਭ ਦੇਣ ਲਈ ਪਛੜੇਪਣ ਦੀ ਗਿਣਤੀ ਦੇ ਅੰਕੜੇ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਏ
ਰਾਸ਼ਟਰਪਤੀ ਨੇ ਆਰੀਆ ਸਮਾਜ ਦੀ ਕਦਰਾਂ ਕੀਮਤਾਂ ਤੇ ਆਧਾਰਿਤ ਆਧੁਨਿਕ ਸਿਖਿਆ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮਹਿਲਾ ਪੁਲਿਸ ਅਧਿਕਾਰੀ ਵੀ ਇਸ ਦਿਸ਼ਾ ਚ ਬਿਹਤਰ ਕੰਮ ਕਰ ਸਕਦੀਆਂ ਨੇ
ਪਟਿਆਲਾ ਮੋਗਾ ਮਾਨਸਾ ਸੰਗਰੂਰ ਬਰਨਾਲਾ
ਬਹੁਤ ਸਾਰੇ ਭਾਰਤੀਆਂ ਵੱਲੋਂ ਇਸ ਐਪ ਦੀ ਵਰਤੋਂ ਕੀਤੀ ਜਾ ਰਹੀ ਏ ਅਤੇ ਇਸ ਨੂੰ ਆਤਮ ਨਿਰਭਰ ਭਾਰਤ ਐਪ ਪੁਰਸਕਾਰ ਵੀ ਮਿਲ ਚੁੱਕੈ
ਪਰਿਆਵਰਨ ਭਵਨ ਵਿਖੇ ਸਾਬਕਾ ਕ੍ਰਿਕਟਰ ਕਪਿਲ ਦੇਵ ਅਤੇ ਫਿਲਮ ਅਦਾਕਾਰ ਜੈਕੀ ਸਰੋਫ਼ ਅਤੇ ਰਣਦੀਪ ਹੁੱਡਾ ਨੇ ਵੀ ਇਕ ਇਕ ਬੂਟਾ ਲਗਾਇਆ
ਉਸਨੇ ਸਟਾਰ ਵਨ ਦੇ ਮੈਡੀਕਲ ਡਰਾਮਾ ਦਿਲ ਮਿਲ ਗਏ ਵਿਚ ਸ਼ੁਭੰਕਰ ਰਾਏ ਦਾ ਕਿਰਦਾਰ ਨਿਭਾਇਆ
ਸ਼੍ਰੀ ਨਾਇਡੂ ਅੱਜ ਬੰਗਲੁਰੂ ਦੇ ਸ਼੍ਰੀ ਸਤਿਆ ਸਾਈ ਇੰਸਟੀਚਿਊਟ ਆਫ ਹਾਇਅਰ ਲਰਨਿੰਗ ਦੇ ਗੋਲਡਨ ਜੁਬਲੀ ਜਸ਼ਨਾਂ ਦੌਰਾਨ ਸੰਬੋਧਨ ਕਰ ਰਹੇ ਸਨ
ਉਨ੍ਹਾਂ ਕਿਹਾ ਕਿ ਮੰਤਰਾਲੇ ਵੱਲੋਂ ਲੋਕਾਂ ਨੂੰ ਪਾਸਪੋਰਟ ਦੀ ਵੰਡ ਵਿਧੀ ਚ ਬਦਲਾਅ ਲਈ ਅਨੇਕਾਂ ਪਹਿਲ ਕਦਮੀਆਂ ਕੀਤੀਆਂ ਗਈਆਂ ਨੇ
ਅਸ਼ਵਨੀ ਕੁਮਾਰ ਪੁਸ਼ਪਾ ਦੇਵੀ ਪੂਜਾ ਸ਼ਰਮਾ ਪੁਨੀਤ ਸ਼ਰਮਾ ਸ਼ੁਭਮ ਸ਼ਰਮਾ
ਢੰਗ ਦੀ ਘੱਟ ਕੀਮਤ ਵਾਲੀ ਦੀ ਸਮਰੱਥਾ ਕਾਰਜ ਲਈ ਵਰਤਿਆ ਗਿਆ ਹੈ
ਤਿੰਨ ਖੇਤੀ ਕਾਨੂੰਨਾਂ ਤੇ ਜਾਰੀ ਅੜਿੱਕੇ ਨੂੰ ਖ਼ਤਮ ਕਰਨ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਕੱਲ੍ਹ ਬੁੱਧਵਾਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਏ
ਸਿੱਖਿਆ ਵਿਭਾਗ ਨੇ ਦਿਵਿਆਂਗ ਕਰਮਚਾਰੀਆਂ ਨੂੰ ਦੀਕਸ਼ਾ ਐਪ ਦੀ ਟਰੇਨਿੰਗ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਏ
ਫਿਲਮ ਵਿੱਚ ਬਾਗਾਵਥਾਰ ਸੱਤਿਆਸੀਲਨ ਦੀ ਭੂਮਿਕਾ ਤੋਂ ਇਲਾਵਾ ਇੱਕ ਦਰਬਾਰੀ ਗਾਇਕ ਵਜੋਂ ਵੀ ਸੰਖੇਪ ਭੂਮਿਕਾ ਵਿੱਚ ਦਿਖਾਈ ਦਿੰਦਾ ਹੈ
ਬਠਿੰਡਾ ਜ਼ਿਲ੍ਹੇ ਚ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਮੌਸਮ ਚ ਬਦਲਾਅ ਆ ਗਿਐ
ਕਿਤੇ ਪਾਰਟੀਆਂ ਦੇ ਧੜੇ ਹੀ ਇੱਕ ਦੂਜੇ ਨਾਲ ਭਿੜ ਜਾਂਦੇ
ਰਖਿਆ ਮੰਤਰਾਲੇ ਦੀ ਰਖਿਆ ਸਾਜ਼ੋ ਸਮਾਨ ਸਬੰਧੀ ਨੁਮਾਇਸ਼ ਡੈਫਐਕਸਪੋ ਅੱਜ ਲਖਨਾਊ ਚ ਸਮਾਪਤ ਹੋ ਗਈ ਏ
ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਐ ਜਦੋਂ ਲੋਕਾਂ ਚ ਸਕਾਰਾਤਮਕਤਾ ਵਧਾਉਣ ਅਤੇ ਚਿੰਤਾ ਨੂੰ ਘਟਾਉਣ ਦੀ ਜ਼ਰੂਰਤ ਐ
ਉਨ੍ਹਾਂ ਕਿਹਾ ਕਿ ਤਾਪਮਾਨ ਵਧਣ ਕਾਰਨ ਸ਼ੀਰਾ ਉਬਲ ਕੇ ਡਰੇਨ ਰਾਹੀਂ ਬਿਆਸ ਦਰਿਆ ਦੇ ਪਾਣੀ ਚ ਮਿਲ ਗਿਆ ਸੀ
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਚ ਵਿਕਸਿਤ ਕੀਤੀਆਂ ਗਈਆਂ ਨਵੀਆਂ ਪ੍ਰਣਾਲੀਆਂ ਦੀ ਆਲਮੀ ਸੰਸਥਾਵਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਐ
ਕੇਂਦਰੀ ਮੰਤਰੀ ਸ੍ਰੀ ਪੁਰੀ ਨੇ ਸ੍ਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਲੀਹਾਂ ਤੋਂ ਉਪਰ ਉੱਠ ਕੇ ਦੇਸ਼ ਦੀ ਸੇਵਾ ਕੀਤੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕ੍ਰਿਸਮਿਸ ਤੋਂ ਪਹਿਲੀ ਸ਼ਾਮ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਏ
ਸਿੱਖ ਕੌਮ ਦੇ ਉਭੱਰ ਰਹੇ ਵਾਇਲਿਨ ਕਲਾਕਾਰ ਰਾਗਿੰਦਰ ਸਿੰਘ ਨੇ ਸੋਜ਼ ਭਰੇ ਸੰਗੀਤ ਨਾਲ ਸਭ ਨੂੰ ਨਿਹਾਲ ਕੀਤਾ
ਮੁਹਾਲੀ ਵਿਖੇ ਮਟੌਰ ਪੁਲਿਸ ਥਾਣੇ ਚ ਕੇਸ ਦਰਜ ਕਰਾਉਣ ਵਾਲੇ ਪਲਵਿੰਦਰ ਸਿੰਘ ਮੁਲਤਾਨੀ ਅਦਾਲਤ ਚ ਹਾਜ਼ਰ ਨਹੀਂ ਹੋਏ ਉਨ੍ਹਾਂ ਦੀ ਥਾਂ ਉਨ੍ਹਾਂ ਦਾ ਵਕੀਲ ਪੇਸ਼ ਹੋਇਆ
ਆਪਣੇ ਜੀਵਨ ਦੇ ਆਖਰੀ ਦਿਨਾਂ ਦੌਰਾਨ ਬਾਗਾਵਥਾਰ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਗੰਭੀਰ ਸ਼ੂਗਰ ਦੀ ਬਿਮਾਰੀ ਤੋਂ ਪੀੜਤ
ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਦੋਕੇ ਦੇ ਸਰਪੰਚ ਛਤਰ ਸਿੰਘ ਨੂੰ ਵੀ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਤਹਿਤ ਹਿਰਾਸਤ ਵਿਚ ਲੈ ਲਿਐ
ਇੱਕ ਸਰਕਾਰੀ ਬੁਲਾਰੇ ਨੇ ਚੰਡੀਗੜ੍ਹ ਚ ਦੱਸਿਆ ਕਿ ਇਹ ਸਰਕਾਰੀ ਸਹਾਇਤਾ ਸਾਰੇ ਪੱਕੇ ਸਰਕਾਰੀ ਮੁਲਾਜਮਾਂ ਉੱਪਰ ਲਾਗੂ ਹੋਵੇਗੀ
ਉਨ੍ਹਾਂ ਕਿਹੈ ਕਿ ਇਨ੍ਹਾਂ ਦੰਗਿਆਂ ਦੌਰਾਨ ਸਿੱਖਾਂ ਨੇ ਭਾਰੀ ਨੁਕਸਾਨ ਝਲਿਐ
ਖੇਤੀ ਲਈ ਮਿਆਦੀ ਕਰਜ਼ੇ ਵਾਸਤੇ ਪੈਸੇ ਦੇ ਪ੍ਰਵਾਹ ਚ ਖੜੋਤ ਆ ਚੁੱਕੀ ਐ ਅਤੇ ਕੁੱਲ ਖੇਤੀ ਕਰਜ਼ੇ ਲਈ ਪੈਸਾ ਘੱਟ ਐ
ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ
ਅੱਜ ਚੰਡੀਗੜ੍ਹ ਚ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸੂਬਿਆਂ ਦਾ ਵਿਸ਼ਾ ਏ ਅਤੇ ਪੰਜਾਬ ਸਰਕਾਰ ਇਨ੍ਹਾਂ ਸੋਧਾਂ ਨੂੰ ਲਾਗੂ ਕਰਨ ਬਾਰੇ ਆਪਣੇ ਅਖਤਿਆਰਾਂ ਦੀ ਵਰਤੋਂ ਕਰੇਗੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਕੇਂਦਰ ਸਰਕਾਰ ਸੁਰੱਖਿਆ ਪਲਾਂ ਨੂੰ ਤਕਨਾਲੋਜੀ ਨਾਲ ਲੈਸ ਕਰਕੇ ਸਰਹੱਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਐ
ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕੇ ਹਰੀਕੇ ਪੱਤਣ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ
ਮੱਥੇ ਵਿਚ ਗਿਆਨ ਦੀ ਜੋਤ ਜਗਦੀ ਰੱਖਣ ਵਾਲੇ ਡਾ
ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਪਾਤੜਾਂ ਵਿਖੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾ ਰਿਹੈ
ਕੀ ਤੁਸੀਂ ਡੈਲੀਵੇਰੂ ਤੋਂ ਕੁੱਝ ਸ਼ੁਸ਼ੀ ਆਰਡਰ ਕਰਨ ਵਿਚ ਕਰਨ ਲਈ ਮੇਰੀ ਮਦਦ ਕਰ ਸਕਦੇ ਹੋ
ਪੁਲਿਸ ਨੇ ਇਨ੍ਹਾਂ ਤਿੰਨੇ ਤਸਕਰਾਂ ਖਿਲਾਫ਼ ਇਰਾਦਾ ਕਤਲ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਬਾਰੇ ਐਕਟ ਤਹਿਤ ਕੇਸ ਦਰਜ ਕੀਤੈ
ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਹੋਣ ਕਾਰਨ ਲੋਕਾਂ ਨੂੰ ਮਿੱਠੀ ਗੋਲੀ ਦੇਣ ਦਾ ਕੰਮ ਕੀਤਾ ਗਿਐ
ਮੇਰੇ ਲਈ ਇੱਕ ਫਿਲਮ ਦੀ ਸਿਫਾਰਿਸ਼ ਕਰੋ
ਪੰਜਾਬ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਵਿਚ ਕੱਲ੍ਹ ਤੋਂ ਹੀ ਹਲਕੀ ਤੋਂ ਲੈ ਕੇ ਦਰਮਿਆਨੀ ਵਰਖਾ ਦੀਆਂ ਖਬਰਾਂ ਨੇ ਹਾਲਾਂਕਿ ਰਾਤ ਤੇ ਤਾਪਮਾਨ ਵਿਚ ਕੋਈ ਖਾਸਾ ਫਰਕ ਨਹੀਂ ਪਿਆ
ਸੀਮਾ ਸੁਰੱਖਿਆ ਬਲ ਬੀ ਐਸ ਐਫ ਨੇ ਤਰਨਤਾਰਨ ਜ਼ਿਲ੍ਹੇ ਚ ਹਲਕਾ ਖੇਮਕਰਨ ਦੇ ਸਰਹੱਦੀ ਖੇਤਰ ਵਿੱਚ ਸਰਹੱਦ ਪਾਰੋਂ ਆਈ ਹੈਰੋਇਨ ਦੇ ਪੰਜ ਪੈਕਟ ਬਰਾਮਦ ਕੀਤੇ ਨੇ
ਇਨ੍ਹਾਂ ਖੇਡਾਂ ਵਿੱਚ ਬਲਾਕ ਦੇ ਛੇ ਕੇਂਦਰਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ
ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਦਸੰਬਰ ਮਹੀਨੇ ਦੌਰਾਨ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਾਰ ਕਰਜਾ ਮੇਲੇ ਲਗਾਏ ਜਾਣਗੇ
ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਰਾਹੀਂ ਉਹ ਆਪਣੀ ਨਰਾਜ਼ਗੀ ਜ਼ਾਹਿਰ ਕਰਨਗੇ ਪਰ ਪਾਰਟੀ ਨਹੀਂ ਛੱਡਣਗੇ
ਉਨ੍ਹਾਂ ਨੂੰ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਐਮ ਪੀ ਅਵਿਨਾਸ਼ ਰਾਏ ਖੰਨਾ ਨੇ ਸਨਮਾਨਿਤ ਕੀਤਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਠਾਨਕੋਟ ਨੇੜੇ ਸ਼ਾਹਪੁਰ ਕੰਢੀ ਪ੍ਰਾਜੈਕਟ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਜਾ ਅਗਰਸੈਨ ਜੈਯੰਤੀ ਤੇ ਇਕ ਟਵੀਟ ਰਾਹੀਂ ਵਧਾਈ ਦਿੰਦਿਆਂ ਕਿਹਾ ਕਿ ਮਹਾਰਾਜਾ ਅਗਰਸੈਨ ਸਮਾਜਿਕ ਸਦਭਾਵਨਾ ਦੇ ਮੋਢੀ ਤੇ ਸੱਚੇ ਕਰਮਜੋਗੀ ਸੀ
ਉਧਰ ਹੁਸ਼ਿਆਰਪੁਰ ਦੀ ਇਕ ਅਦਾਲਤ ਨੇ ਜਬਰ ਜਨਾਹ ਮਾਮਲੇ ਦੇ ਦੋਵੇਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹੋਰ ਤਿੰਨ ਦਿਨ ਲਈ ਵਧਾ ਦਿੱਤੈ
ਰੱਖ ਸਕਦੇ ਹਨ ਤੇ ਨਸ਼ੇ ਪੱਤਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ
ਉਧਰ ਬਰਨਾਲਾ ਵਿਚ ਦੋ ਸ਼ੱਕੀ ਮਰੀਜ਼ ਅਤੇ ਤਰਨਤਾਰਨ ਵਿਚ ਇਕ ਸ਼ੱਕੀ ਮਰੀਜ਼ ਸਾਹਮਣੇ ਆਉਣ ਦੀ ਖਬਰ ਮਿਲੀ ਐ
ਮੋਹਾਲੀ ਚ ਹੋਏ ਇਕ ਸਮਾਗਮ ਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਜ਼ਿਲ੍ਹਾ ਦਾ ਕੋਈ ਵੀ ਦਿਵਿਆਂਗ ਵਿਅਕਤੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਨੋਟਬੰਦੀ ਨਾਲ ਕਾਲੇ ਧਨ ਨੂੰ ਘੱਟ ਕਰਨ ਵਿਚ ਮਦਦ ਮਿਲੀ ਏ ਟੈਕਸ ਦੀ ਵਧੇਰੇ ਪਾਲਣਾ ਯਕੀਨੀ ਹੋਈ ਏ ਅਤੇ ਇਸ ਨਾਲ ਪਾਰਦਰਸ਼ਤਾ ਵਿਚ ਵਾਧਾ ਹੋਇਐ
ਸ੍ਰੀ ਮੋਦੀ ਨੇ ਕਿਹਾ ਕਿ ਜਿਹੜਾ ਮੁਲਕ ਹਿੰਦੋਸਤਾਨ ਦੇ ਬਟਵਾਰੇ ਮਗਰੋਂ ਹੋਂਦ ਚ ਆਇਐ ਤੇ ਹੁਣ ਦੀਵਾਲੀਏਪਣ ਦੀ ਕਗਾਰ ਤੇ ਐ ਤੇ ਇਸ ਨੂੰ ਹੁਣ ਦਹਿਸ਼ਤਗਰਦ ਵਜੋਂ ਜਣਿਆ ਜਾਂਦੈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਗਿੱਲ ਦੇ ਦੇਹਾਂਤ ਤੇ ਅਫਸੋਸ ਜਤਾਇਆ ਏ
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗਿਆਨ ਦਾ ਪ੍ਰਕਾਸ਼ ਫੈਲਾ ਕੇ ਲੋਕਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਭੇਦਭਾਵ ਮਿਟਾ ਕੇ ਸਰਬੱਤ ਦੇ ਭਲੇ ਲਈ ਕੰਮ ਕਰਨ
ਉਨ੍ਹਾਂ ਨੇ ਆਈ ਐਸ ਆਈ ਵੱਲੋਂ ਕਸ਼ਮੀਰ ਵਿਚ ਦਹਿਸ਼ਤਗਰਦੀ ਫੈਲਾਉਣ ਲਈ ਸੋਸ਼ਲ ਮੀਡੀਆ ਦੇ ਇਸਤੇਮਾਲ ਦੀ ਸੰਭਾਵਨਾ ਜਤਾਈ
ਭਾਰਤੀ ਹਵਾਈ ਫੌਜ ਦੇ ਸੁਕਾਡਰਨ ਲੀਡਰ ਸਿਧਾਰਥ ਵਸ਼ਿਸ਼ਟ ਦਾ ਅੰਤਮ ਸੰਸਕਾਰ ਅੱਜ ਚੰਡੀਗੜ੍ਹ ਚ ਪੂਰੇ ਫੌਜੀ ਸਨਮਾਨਾਂ ਨਾਲ ਕਰ ਦਿੱਤਾ ਗਿਐ
ਉਨ੍ਹਾਂ ਸਪੱਸ਼ਟ ਕੀਤੈ ਕਿ ਇਹ ਯੋਜਨਾ ਨਿਰੋਲ ਕੇਂਦਰੀ ਯੋਜਨਾ ਐ ਇਸ ਵਿਚ ਸਾਰਾ ਯੋਗਦਾਨ ਕੇਂਦਰ ਸਰਕਾਰ ਵੱਲੋਂ ਪਾਇਆ ਜਾ ਰਿਹੈ
ਈਸਾਈ ਭਾਈਚਾਰਾ ਐਕਸ਼ਨ ਕਮੇਟੀ ਵੱਲੋਂ ਅੰਦੋਲਨ ਵਾਪਸ ਲੈਣ ਦਾ ਐਲਾਨ
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਸਬੰਧ ਵਿਚ ਕੇਂਦਰੀ ਖਜ਼ਾਨਾ ਮੰਤਰੀ ਦੇ ਮਾਲ ਵਿਭਾਗ ਪਾਸੋਂ ਪੰਜਾਬ ਦੇ ਵਿੱਤ ਵਿਭਾਗ ਨੂੰ ਪੱਤਰ ਪ੍ਰਾਪਤ ਹੋਇਐ
ਉਨ੍ਹਾਂ ਕਿਹਾ ਕਿ ਉਹ ਦੁਨੀਆਂ ਭਰ ਚ ਭਾਰਤ ਦਾ ਆਲਮੀ ਅਕਸ ਪੇਸ਼ ਕਰ ਰਹੇ ਨੇ
ਅੱਜ ਵਿਧਾਨ ਸਭਾ ਚ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਸਪੀਕਰ ਨੂੰ ਇਨ੍ਹਾਂ ਵਿਧਾਇਕਾਂ ਨੂੰ ਵਾਪਸ ਬੁਲਾਉਣ ਦੀ ਬੇਨਤੀ ਕੀਤੀ ਤਾਂ ਜੋ ਉਹ ਬਜਟ ਚਰਚਾ ਵਿਚ ਹਿੱਸਾ ਲੈ ਸਕਣ
ਪੰਜਾਬ ਸਰਕਾਰ ਨੇ ਨਵੀਂ ਵਜੀਫਾ ਸਕੀਮ ਸ਼ੁਰੂ ਕਰਕੇ ਸੂਬੇ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤੈ
ਅਜਿਹੀਆਂ ਦਵਾਈਆਂ ਨੂੰ ਐਂਟੀਬਾਇਓਟਿਕਸ ਦੇ ਨਾਲ ਮਿਲਾਇਆ ਜਾਂਦਾ ਹੈ ਸੁੱਕੇ ਥਾਂ ਤੇ ਰੱਖੋ ਅਤੇ ਇਹ ਕਈ ਸਾਲਾਂ ਤਕ ਰਹੇਗਾ
ਪਿਛਲੇ ਮੰਗਲਵਾਰ ਸੀ ਬੀ ਆਈ ਨੇ ਬੈਂਕ ਘੋਟਾਲੇ ਸਬੰਧੀ ਕੇਸਾਂ ਚ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਸੀ
ਇਹ ਦਿਹਾੜਾ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਤੋਂ ਜਾਣੂ ਕਰਾਉਣ ਲਈ ਮਨਾਇਆ ਜਾਂਦੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਹੁਨਰ ਨੂੰ ਉਨ੍ਹਾਂ ਦੇ ਸੁਪਨਿਆਂ ਮੁਤਾਬਿਕ ਵਿਕਸਿਤ ਕਰਨ ਲਈ ਮਾਹੌਲ ਤਿਆਰ ਕੀਤਾ ਜਾ ਰਿਹੈ
ਦਿਨ ਦੀ ਗਰਮੀ ਵਿੱਚ ਯਾਤਰੀ ਨਜ਼ਰ ਦੇ ਧੋਖੇ ਦਾ ਅਨੁਭਵ ਕਰ ਸਕਦੇ ਹਨ ਜਿਸ ਨਾਲ ਪਾਣੀ ਜਾਂ ਹੋਰ ਚੀਜ਼ਾਂ ਦਾ ਭੁਲੇਖਾ ਪੈਂਦਾ ਹੈ।
ਸਾਡੇ ਮੁਕਤਸਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਜਿਲ੍ਹੇ ਦੇ ਚਾਰਪੰਜ ਪਿੰਡਾਂ ਚ ਕੋਈ ਚਾਰ ਹਜਾਰ ਏਕੜ ਰਕਬੇ ਚ ਨੁਕਸਾਨ ਹੋਇਐ
ਭਾਰਤ ਦੇ ਸਾਬਕਾ ਰਾਸ਼ਟਰਪਤੀ ਮਹਾਨ ਲੇਖਕ ਅਤੇ ਵਿਗਿਆਨਕ ਭਾਰਤ ਰਤਨ ਡਾ ਏ ਪੀ ਜੇ ਅਬਦੁਲ ਕਲਾਮ ਨੂੰ ਅੱਜ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ
ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ। ਮਹਾਰਾਸ਼ਟਰ
ਕਈ ਡਾਕਟਰਾਂ ਕੋਲ ਜਾ ਚੁੱਕਾ ਸੀ ਅਤੇ ਕਈ ਦਵਾਈਆਂ ਦੀ ਵਰਤੋਂ ਕਰ ਚੁੱਕਾ ਸੀ ਨਾਲ ਹੀ ਕਈ ਦਿਨਾਂ ਤੱਕ ਭੁੱਖੇ ਵੀ ਰਹਿ ਕੇ ਦੇਖਿਆ ਪਰ ਉਸ ਨੂੰ ਕੋਈ ਫ਼ਾਇਦਾ ਨਾ ਹੋਇਆ
ਭੋਲੇ ਨੇ ਜਾਨ ਨੂੰ ਖ਼ਤਰਾ ਹੋਣ ਬਾਰੇ ਲਿਖਿਆ ਕੇਂਦਰ ਨੂੰ ਪੱਤਰ
ਇਸ ਵੈਬਿਨਾਰ ਵਿੱਚ ਲੋਕਾਂ ਨੂੰ ਨਾ ਸਿਰਫ ਟੀਕਾਕਰਨ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ ਬਲਕਿ ਇਸ ਬਿਮਾਰੀ ਤੋਂ ਬੱਚਣ ਦੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ
ਉਨ੍ਹਾਂ ਕਿਹਾ ਕਿ ਅੱਜ ਮੰਦਰ ਦਾ ਨਿਰਮਾਣ ਸ਼ੁਰੂ ਹੋਣ ਨਾਲ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਅਧਿਆਏ ਲਿਖਿਆ ਜਾ ਰਿਹਾ ਏ ਅਤੇ ਭਗਵਾਨ ਰਾਮ ਰਮੇਸ਼ਾ ਸਾਡੇ ਮਨ ਤੇ ਦਿਲਾਂ ਚ ਰਹਿਣਗੇ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਏਸ ਬਜਟ ਵਿਚ ਹਰੇਕ ਵਰਗ ਦੇ ਲੋਕਾਂ ਦਾ ਖਿਆਲ ਰਖਿਆ ਗਿਐ
ਕੈਨੇਡਾ ਅਸਟ੍ਰੇਲੀਆ ਪੈਰਿਸ ਯੂਨਾਈਟਿਡ ਸਟੇਟ ਔਫ ਅਮੈਰੀਕਾ ਇਟਲੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਫੈਸਲਾਕੁੰਨ ਸਮਰੱਥਾ ਦੇ ਰਹਿੰਦਿਆਂ ਤੇਜ਼ ਵਿਕਾਸ ਦਾ ਹੱਕਦਾਰ ਐ
ਉਧਰ ਕਰਤਾਰਪੁਰ ਸਾਹਿਬ ਲਾਂਘੇ ਦਾ ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਉਦਘਾਟਨ ਕੀਤੇ ਜਾਣ ਤੋਂ ਪਹਿਲਾਂ ਤਿਆਰੀਆਂ ਪੂਰੇ ਜ਼ੋਰਾਂ ਤੇ ਚਲ ਰਹੀਆਂ ਨੇ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਦੂਜੇ ਰਾਸ਼ਟਰੀ ਯੁਵਾ ਸੰਸਦ ਮਹਾਂਉਤਸਵ ਦੇ ਸਮਾਪਤੀ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਨਗੇ
ਮੱਖਣ ਸਿੰਘ ਕਹਿੰਦਾ ਇਹ ਤਾਂ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਤੇ ਲਿਜਾਣ ਵਾਲੈ ਇਸ ਸਚਾਈ ਤੋਂ ਕੋਈ ਵੀ ਇਨਕਾਰੀ ਨਹੀਂ ਹੈ ਅਤੇ ਨਾ ਹੀ ਇਸ ਨੂੰ ਰੱਦ ਕੀਤਾ ਗਿਆ ਹੈ
ਅਤੇ ਉਸਨੇ ਨਿਰਦੇਸ਼ਕ ਕਮਲ ਦੀ ਫਿਲਮ ਗੋਲ਼ ਅਤੇ ਰਣਜੀਤ ਦੀ ਰਾਕ ਐਂਡ ਰੋਲ ਵਿੱਚ ਵੀ ਕੰਮ ਕੀਤਾ
ਮੈਂ ਨੈਸ਼ਨਲ ਚੈਂਪੀਅਨ ਖਿਡਾਰੀਆਂ ਨੂੰ ਕਦੇ ਸਟੇਡੀਅਮ ਦੀਆਂ ਪੌੜੀਆਂ ਤੇ ਬਹਿ ਕੇ ਮਿਲਦਾ ਤੇ ਕਦੇ ਉਨ੍ਹਾਂ ਦੇ ਕਮਰਿਆਂ ਵਿਚ ਜਾ ਕੇ ਗੱਲਾਂ ਬਾਤਾਂ ਨੋਟ ਕਰਦਾ
ਮੈਨੂੰ ਕੇਕ ਬਣਾਉਣਾ ਨਹੀਂ ਆਉਂਦਾ ਹੈ ਪਰੰਤੂ ਫਿਰ ਵੀ ਮੈਂ ਕੇਕ ਬਣਾਉਣਾ ਸਿੱਖਣਾ ਚਾਹੁੰਦੀ ਹਾਂ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਸੁਝਾਅ ਸਵੀਕਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਲ੍ਹਾ ਕਾਂਗਰਸ ਕਮੇਟੀਆਂ ਤੇ ਸਥਾਨਕ ਵਿਧਾਇਕ ਇਹ ਪੈਕਟ ਵੰਡਣ ਵਿਚ ਜਿਲ੍ਹਾ ਪ੍ਰਸ਼ਾਸਨ ਦੀ ਮਦਦ ਕਰਨਗੇ
ਕਾਬਿਲੇ ਜ਼ਿਕਰ ਐ ਕਿ ਵਰਚੂਅਲ ਮਾਧਿਅਮ ਨਾਲ ਹੋਣ ਵਾਲੀ ਇਸ ਮੀਟਿੰਗ ਦੀ ਮੇਜ਼ਬਾਨੀ ਭਾਰਤ ਕਰ ਰਿਹੈ
ਮਨਜੀਤ ਸਿੰਘ ਕਰਨੈਲ ਸਿੰਘ ਹਰਨੇਕ ਸਿੰਘ ਸਵੇਤਾ ਜੋਤ
ਇਸ ਤਿਕੋਣੇ ਖੇਤਰ ਚ ਚੁੰਬਕੀ ਸੂਈ ਚ ਵੀ ਅਸਾਧਾਰਨਤਾ ਆ ਜਾਂਦੀ ਹੈ
ਸੌਣ ਮਹੀਨਾ ਰੁੱਤ ਗਿੱਿਧਆ ਦੀ ਫਿਰ ਉਸ ਸ਼ਾਮ ਨੂੰ ਕੀ ਹੋਇਆ ਇਸ ਨੂੰ ਦੇਵੋ ਥਾਂ ਬ੍ਰਾਬਰ
ਆਈ ਆਰ ਸੀ ਟੀ ਸੀ ਦਾ ਪੇਮੈਂਟ ਪ੍ਰੋਸੈਸ ਬੰਦ ਕਰੋ
ਉਨ੍ਹਾਂ ਆਖਿਆ ਕਿ ਆਜ਼ਾਦੀ ਦੀ ਲੜਾਈ ਇਕੱਠੇ ਲੜਨ ਦੀ ਬਾਤ ਨਵੀਂ ਪੀੜ੍ਹੀ ਨੂੰ ਸੁਣਾਉਣੀ ਚਾਹੀਦੀ ਹੈ ਤਾਂ ਜੋ ਇਤਿਹਾਸ ਨੂੰ ਗਲਤ ਦਿਸ਼ਾ ਨਾ ਮਿਲੇ
ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੇਸ਼ੇਵਰਾਂ ਅਧਿਆਪਕਾਂ ਪ੍ਰਿੰਸੀਪਲਾਂ ਦੇ ਭਾਰੀ ਰੋਸ ਤੋਂ ਜਾਣੂ ਕਰਾਇਆ ਗਿਐ ਜੋ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਨੇ
ਉਹਨਾਂ ਦੇ ਕਈ ਲੇਖਕ ਜੌਨ ਸਟੀਵਰਟ ਅਤੇ ਸੱਟੀਫਨ ਕੋਲਬਰਟ ਦੇ ਸਮਾਚਾਰ ਪੈਰੋਡੀ ਪ੍ਰਦਰਸ਼ਨਾਂ ਉੱਤੇ ਪ੍ਰਭਾਵ ਪਾਉਂਦੇ ਰਹੇ ਹਨ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ ਚੋਣ ਪ੍ਰਕਿਰਿਆ ਚ ਅਧਿਆਪਕਾਂ ਵੱਲੋਂ ਨਿਭਾਈ ਜਾਂਦੀ ਅਹਿਮ ਭੂਮਿਕਾ ਦੇ ਸਨਮਾਨ ਵਿਚ ਅੱਜ ਅਧਿਆਪਕ ਦਿਵਸ ਵਿਲੱਖਣ ਢੰਗ ਨਾਲ ਮਨਾਇਆ ਗਿਆ
ਪਰੀਕਸ਼ਾ ਪੇ ਚਰਚਾ ਪ੍ਰੋਗਰਾਮ ਤਹਿਤ ਕੱਲ੍ਹ ਨਵੀਂ ਦਿੱਲੀ ਵਿਚ ਵਿਦਿਆਰਥੀ ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ਼ ਆਪਣੀ ਗੱਲਬਾਤ ਸਾਂਝੀ ਕਰਨਗੇ
ਮਿਸਰ ਦੇ ਸ਼ਹਿਰ ਪੋਰਟ ਸਈਦ ਵਿਖੇ ਫੁਟਬਾਲ ਦਾ ਮੈਦਾਨ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ ਜਦੋਂ ਖੇਡਣ ਵਾਲੇ ਦੋ ਕਲੱਬਾਂ ਦੇ ਸਮਰਥਕ ਇਕਦੂਜੇ ਨਾਲ ਭਿੜ ਗਏ
ਉਸ ਨੇ ਦਸਿਐ ਕਿ ਉਸਨੇ ਇਹ ਨਗਦੀ ਹੁਸ਼ਿਆਰਪੁਰ ਜਾ ਕੇ ਨਰੇਸ਼ ਕੁਮਾਰ ਨਾਮ ਦੇ ਕਿਸੇ ਵਿਅਕਤੀ ਨੂੰ ਦੇਣੀ ਸੀ
ਕੈਚ ਪਿੰਕਰੌਕ ਸਾਲਟ ਨੂੰ ਵਾਪਿਸ ਕਰਨ ਦੀ ਪ੍ਰਕਿਰਿਆ ਕੀ ਹੈ
ਕਾਬਿਲੇਗੌਰ ਐ ਕਿ ਸ੍ਰੀ ਸੋਨੀ ਆਪਣਾ ਮਹਿਕਮਾ ਬਦਲੇ ਜਾਣ ਤੇ ਨਖੁਸ਼ ਸਨ