audio
audioduration (s)
3.28
11.2
sentence
stringlengths
10
282
ਵਿਧੀ ਚਿਹਰਾ ਬਾਅਦ ਇੱਕ ਜਰਮ ਨਾਲ ਪੂੰਝੇ ਕੀਤਾ ਜਾਣਾ ਚਾਹੀਦਾ ਹੈ
ਮੈਨੂੰ ਇਸ ਦੀ ਸਪੇਸ ਅਤੇ ਹੈਂਡਲਿੰਗ ਬਹੁਤ ਪਸੰਦ ਆਈ ਸਾਡੇ ਘਰ ਨੂੰ ਕੱਲਕੱਤੇ ਦੇ ਡਾਰਿਵਰ ਦਾ ਕਹਿੰਦੇ ਸਨ
ਹਾਦਸਾ ਉਸ ਵੇਲੇ ਵਾਪਰਿਆ ਜਦ ਪਠਾਨਕੋਟ ਸੜਕ ਤੇ ਟਾਡਾਂ ਬਿਜਲੀ ਘਰ ਨੇੜੇ ਇਕ ਕਾਰ ਨੇ ਮੋਟਰ ਸਾਇਕਲ ਅਤੇ ਸਕੂਟਰ ਸਵਾਰ ਤਿੰਨ ਜਣਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ
ਅੱਜ ਨਵੀਂ ਦਿੱਲੀ ਚ ਕੌਮੀ ਪ੍ਰੈਸ ਦਿਵਸ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਹੁਣ ਮੀਡੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੀ ਵਿਸ਼ਵਾਸਯੋਗਤਾ ਬਹਾਲ ਕਰਨਾ ਏ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਯੂਸ਼ਮਾਨ ਭਾਰਤ ਤਹਿਤ ਸਿਹਤ ਬੀਮਾ ਪ੍ਰੋਗਰਾਮ ਸ਼ੁਰੂ ਕਰਨ ਦੀ ਤਿਆਰੀ ਦਾ ਜਾਇਜ਼ਾ ਲਿਆ
ਇਸ ਤਰ੍ਹਾਂ ਉਨ੍ਹਾਂ ਨੇ ਜਬਰ ਖਿਲਾਫ਼ ਆਵਾਜ਼ ਉਠਾਉਣ ਦਾ ਸੁਨੇਹਾ ਦਿੱਤਾ
ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਅਮਨ ਤੇ ਸਦਭਾਵਨਾ ਦਾ ਸੁਨੇਹਾ ਦਏਗਾ
ਸ਼ੀਲਾ ਦੀਕਸ਼ਤ ਨੇ ਕੇਰਲ ਦੇ ਰਾਜਪਾਲ ਵਜੋਂ ਵੀ ਆਪਣੀਆਂ ਸੇਵਾਵਾਂ ਦਿਤੀਆਂ
ਅੱਜ ਨਵੀਂ ਦਿੱਲੀ ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜੀ ਐਸ ਟੀ ਚ ਟੈਕਸ ਦੀ ਮੁੜ ਅਦਾਇਗੀ ਲਈ ਪੂਰੀ ਤਰ੍ਹਾਂ ਸਵੈ ਚਾਲਿਤ ਇਲੈਕਟਰਾਨਿਕ ਪ੍ਰਣਾਲੀ ਹੋਏਗੀ
ਸਿੱਖਿਆ ਸਕੱਤਰ ਨੇ ਅਧਿਆਪਕਾਂ ਨਾਲ ਆਨ ਲਾਈਨ ਵੀਡੀਓ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਹੇਠ ਕਰੋਨਾ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਉਨਾਂ ਵੱਲੋਂ ਨਿਭਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ
ਪਿਛਲੇ ਕਈ ਦਹਾਕਿਆਂ ਤੋਂ ਇਸ ਅਦਾਰੇ ਦੇ ਕਈ ਪ੍ਰੋਗਰਾਮ ਲੋਕਾਂ ਵੱਲੋਂ ਸੁਣੇ ਜਾ ਰਹੇ ਨੇ
ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤੈ
ਸ੍ਰੀ ਸਿੰਗਲਾ ਨੇ ਪੀ ਡਬਲਿਓ ਡੀ ਦੇ ਆਗਮ ਘਰਾਂ ਨੂੰ ਆਈਸੋਲੇਸ਼ਨ ਵਾਰਡ ਵਜੋਂ ਵਰਤਣ ਲਈ ਸਿਹਤ ਵਿਭਾਗ ਨੂੰ ਸੌਂਪ ਦਿੱਤੈ
ਇਕ ਸੁਆਲ ਦੇ ਜੁਆਬ ਵਿਚ ਖੇਤੀ ਮੰਤਰੀ ਨੇ ਆਖਿਆ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਹੋਈ ਵੀ ਕਿਸਾਨ ਆਪਣੀ ਫਸਲ ਨੂੰ ਕਿਤੇ ਵੀ ਮੰਤੀ ਤੋਂ ਬਾਹਰ ਬਿਨਾਂ ਕਿਸੇ ਟੈਕਸ ਜਾਂ ਖਰਚੇ ਤੋਂ ਵੇਚ ਸਕਦਾ ਏ
ਤਿਰਛੀਆਂਸਿੱਧੀਆਂ ਲਕੀਰਾਂ ਖਿੱਚਣ ਵਿੱਚ ਸਰਲਤਾ ਹੁੰਦੀ ਸੀ ਪਰ ਗੋਲਾਕਾਰ ਚਿਤਰਾਂਕਨ ਵਿੱਚ ਕਠਿਨਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਵਧਾਨ ਕੀਤੈ ਕਿ ਉਨ੍ਹਾਂ ਦੀ ਸਰਕਾਰ ਫਿਰਕਿਆਂ ਵਿਚਾਲੇ ਕਿਸੇ ਤਰ੍ਹਾਂ ਦਾ ਵਖਰੇਵਾਂ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹੈ ਕਿ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਨਾਲ ਬਾਲੜੀਆਂ ਦੇ ਸ਼ਕਤੀਕਰਨ ਨੂੰ ਲੈ ਕੇ ਬਦਲਾਅ ਆਇਐ
ਜਿਵੇਂ ਕਿ ਪਹਿਲਾਂ ਖ਼ਬਰ ਦਿੱਤੀ ਜਾ ਚੁੱਕੀ ਐ ਕਿ ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਹਥਿਆਰਾਂ ਸਮੇਤ ਅਜਨਾਲਾ ਪੁਲਿਸ ਥਾਣੇ ਤਹਿਤ ਜਰਨੈਲੀ ਸੜਕ ਤੋਂ ਗ੍ਰਿਫ਼ਤਾਰ ਕੀਤਾ ਸੀ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਸੂਬਾ ਚੋਣ ਕਮਿਸ਼ਨ ਨੂੰ ਚੌਕਸ ਕੀਤਾ ਸੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯੋਗ ਗੁਰੂ ਸਵਾਮੀ ਅਧਿਆਤਮਾ ਨੰਦ ਦੇ ਦੇਹਾਂਤ ਤੇ ਗਹਿਰਾ ਦੁੱਖ ਜਾਹਿਰ ਕੀਤੈ
ਤਿੰਨ ਕੇਂਦਰ ਸ਼ਾਸਤ ਪ੍ਰੇਦਸ਼ਾਂ ਦਿੱਲੀ ਜੰਮੂ ਤੇ ਕਸ਼ਮੀਰ ਅਤੇ ਪੁਡੂਚੇਰੀ ਨੇ ਵੀ ਇਸ ਪਹਿਲੇ ਵਿਕੱਲਪ ਨੂੰ ਅਪਣਾਉਣ ਦਾ ਫੈਸਲਾ ਕੀਤੈ
ਇਨ੍ਹਾਂ ਨੂੰ ਹਿੰਦੂ ਮੱਤ ਦੀਆਂ ਪ੍ਰਾਚੀਨਤਮ ਪੁਸਤਕਾਂ ਮੰਨਿਆ ਜਾਂਦਾ ਹੈ
ਇਸ ਖ਼ਬਰ ਨੂੰ ਕੈਨੇਡੀਅਨ ਅੰਗਰੇਜ਼ੀ ਮੀਡੀਆ ਨੇ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਹੈ ਅਤੇ
ਮੰਤਰਾਲੇ ਨੇ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਵੱਲੋਂ ਇਹ ਗਲਤ ਖ਼ਬਰਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਚ ਕਿਹਾ ਗਿਆ ਏ ਕਿ ਸੂਬੇ ਦੇ ਕਿਸਾਨਾਂ ਖਿਲਾਫ ਬੰਧੂਆਂ ਮਜ਼ਦੂਰੀ ਦੇ ਗੰਭੀਰ ਦੋਸ਼ ਲਾਏ ਗਏ ਨੇ
ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਰਾਜੀਵ ਮਿੱਤਲ ਮੰਜੂ ਮਿੱਤਲ ਸ਼ੁਭਮ ਮਿੱਤਲ ਅਤੇ ਲੜਕੀ ਸੁਨਿਧੀ ਮਿੱਤਲ ਦੇ ਤੌਰ ਤੇ ਹੋਈ ਐ
ਜਿਸ ਵਿਚ ਆਸਟ੍ਰੇਲੀਅਨ ਅਤੇ ਕੈਨੇਡੀਅਨ ਸੈਨਿਕਾਂ ਨੇ ਅਗਵਾਈ ਕੀਤੀ ਅਤੇ ਉਨ੍ਹਾਂ ਨੇ ਜਰਮਨ ਰੱਖਿਆ ਦੀਵਾਰ ਵਿਚ ਵੱਡੇ ਸੁਰਾਖ ਕਰ ਦਿੱਤੇ
ਸਿਖਲਾਈ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਚ ਆਪਣੇ ਅਧਿਕਾਰੀਆਂ ਨੂੰ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਕਿਹੈ
ਜਾਂਚ ਕਰਨ ਤੇ ਫੜੇ ਗਏ ਨੌਜਵਾਨ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ
ਫੱਗਣ ਮਹੀਨੇ ਦੀ ਸੰਗਰਾਂਦ ਮੌਕੇ ਬੱਸ ਸਟੈਂਡ ਪੱਟੀ ਵਿਖੇ ਸਮੂਹ ਦੁਕਾਨਦਾਰਾਂ
ਉਸ ਨੇ ਆਪਣੇ ਮੂੰਹ ਨੂੰ ਕੱਪੜਾ ਬੰਨ੍ਹ ਕੇ ਕਵਰ ਕੀਤਾ ਹੋਇਆ ਸੀ
ਪੁਲਿਸ ਕਮਿਸ਼ਨਰ ਨੇ ਦਸਿਆ ਕਿ ਗੁਰਮੇਲ ਸਿੰਘ ਨੇ ਮੁੱਢਲੀ ਪੁੱਛ ਗਿੱਛ ਦੌਰਾਨ ਮੰਨਿਐ ਕਿ ਉਹ ਟਰੱਕ ਦਾ ਮਾਲਕ ਏ ਅਤੇ ਇਹ ਨਸ਼ੀਲਾ ਪਦਾਰਥ ਮੱਧ ਪ੍ਰਦੇਸ਼ ਤੋਂ ਲਿਆਇਆ ਸੀ
ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ ਬੀ ਐਸ ਘੁੰਮਣ ਦਾ ਅਸਤੀਫ਼ਾ ਪ੍ਰਵਾਨ ਕਰ ਲਿਐ
ਉੱਤਰੀ ਭਾਰਤ ਵਿਚ ਠੰਢ ਵਧ ਗਈ ਏ ਅਤੇ ਬਹੁਤ ਸਾਰੇ ਇਲਾਕਿਆਂ ਚ ਧੁੰਦ ਕਾਰਨ ਸੜਕ ਤੇ ਰੇਲ ਆਵਾਜਾਈ ਚ ਵਿਘਨ ਪੈ ਰਿਹੈ
ਇਹ ਜਾਂਚ ਵੱਖ ਵੱਖ ਸਰਕਾਰੀ ਅਤੇ ਨਿੱਜੀ ਪ੍ਰਯੋਗਸ਼ਾਲਾਵਾਂ ਰਾਹੀਂ ਕੀਤੀ ਗਈ ਐ
ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਦਸਿਆ ਕਿ ਵੇਲਣੇ ਤੇ ਛਾਪੇ ਦੌਰਾਨ ਘਟੀਆ ਕਿਸਮ ਦੀ ਖੰਡ ਨੂੰ ਗਰਮ ਕਰਕੇ ਗੁੜ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਐ
ਕੋਰੋਨਾ ਵਾਇਰਸ ਤੋਂ ਖੁਦ ਨੂੰ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਬਚਾਉਣ ਲਈ ਕੋਰੋਨਾ ਉਚਿਤ ਵਿਵਹਾਰ ਦਾ ਪਾਲਣ ਕਰੋ
ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਇਸ ਮੌਕੇ ਖੂਬਸੂਰਤ ਸਮਰਪਣ ਸਮਾਗਮ ਹੋਇਆ ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ
ਉਨ੍ਹਾਂ ਕਿਹਾ ਕਿ ਏਸ ਸਬੰਧੀ ਕੋਈ ਠੋਸ ਕਦਮ ਉਠਾਇਆ ਜਾਣਾ ਜ਼ਰੂਰੀ ਸੀ
ਸਿਹਤ ਬੀਮੇ ਲਈ ਬੀਮਾ ਰਕਮ ਦਸ ਹਜ਼ਾਰ ਰੁਪਏ ਚੁਣੋ
ਨਵੀਂ ਦਿੱਲੀ ਚ ਬੀਜੇਪੀ ਦੇ ਦਫ਼ਤਰ ਤੇ ਹੋ ਰਹੀ ਇਸ ਬੈਠਕ ਦਾ ਮਕਸਦ ਦੇਸ਼ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਮੰਤਰੀਆਂ ਦਾ ਧੰਨਵਾਦ ਕਰਨਾ ਏ
ਪੰਜਾਬ ਦੇ ਕਈ ਇਲਾਕਿਆਂ ਚ ਬੇਮੋਸਮੇ ਮੀਂਹਝੱਖੜ ਅਤੇ ਗੜੇਮਾਰੀ ਨਾਲ ਕਣਕ ਦੀ ਖੜੀ ਫਸਲ ਦਾ ਨੁਕਸਾਨ ਹੋਇਐ
ਹੜੱਪਾ ਅਤੇ ਮੋਹਿੰਜੋਦੜੋ ਦੇ ਸ਼ਹਿਰਾਂ ਵਿੱਚ ਲਗਭਗ ਹਰ ਘਰ ਵਿੱਚ ਸ਼ਾਨਦਾਰ ਸੀਵਰੇਜ ਪ੍ਰਣਾਲੀ ਨਾਲ ਜੁੜਿਆ ਹੋਇਆ ਇੱਕ ਫਲੱਸ਼ ਟਾਇਲਟ ਸੀ।
ਅੱਜ ਚੰਡੀਗੜ੍ਹ ਚ ਖੁਰਾਕ ਸੁਰੱਖਿਆ ਵਿਭਾਗ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਕਿਹਾ ਕਿ ਫੂਡ ਅਪਰੇਟਰਾਂ ਲਈ ਡਾਕਟਰ ਪਾਸੋ ਸਿਹਤ ਦੀ ਤੰਦਰੁਸਤੀ ਸਬੰਧੀ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਕੀਤਾ ਗਿਐ
ਅਤੇ ਉਹ ਇਸ ਲਈ ਮਨਜਿੰਦਰ ਸਿੰਘ ਨੂੰ ਜਿੰਮੇਦਾਰ ਸਮਝਦਾ ਰਿਹਾ
ਸੁਪਰੀਮ ਕੋਰਟ ਨੇ ਕਿਹੈ ਕਿ ਲੋਕ ਪ੍ਰਦੂਸ਼ਣ ਦੇ ਮਾਮਲੇ ਚ ਪਟਾਕੇ ਅਤਿਸ਼ਬਾਜ਼ੀ ਸਨੱਅਤਾਂ ਦੇ ਪਿੱਛੇ ਪਏ ਜਾਪਦੇ ਨੇ ਪਰ ਸ਼ਾਇਦ ਮੋਟਰ ਗੱਡੀਆਂ ਵਧੇਰੇ ਪ੍ਰਦੂਸ਼ਣ ਫੈਲਾਉਂਦੀਆਂ ਨੇ
ਅੱਜ ਪੰਜਾਬ ਭਰ ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਲੱਗੀਆਂ ਕੌਮੀ ਲੋਕ ਅਦਾਲਤਾਂ ਵਿਚ ਹਜ਼ਾਰਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਬਰਤੀਆਂ ਜਾਣ ਅਤੇ ਕੋਰੋਨਾ ਖਿਲਾਫ਼ ਲੜਾਈ ਵਿਚ ਹਿਦਾਇਤਾਂ ਦਾ ਪਾਲਣ ਕਰਕੇ ਸਰਕਾਰ ਦਾ ਸਹਿਯੋਗ ਕੀਤਾ ਜਾਵੇ
ਕੀ ਨੀਵਿਆ ਮੈਨ ਐਕਟਿਵ ਕਲੀਨ ਸ਼ਾਵਰ ਜੈੱਲ ਤੇ ਕੋਈ ਪੇਸ਼ਕਸ਼ ਹੈ
ਫੌਜ ਨੂੰ ਸਿਰਫ ਦੁਸ਼ਮਣ ਨਾਲ ਨਹੀਂ ਬਲਕਿ ਅੱਤਵਾਦ ਨਾਲ ਵੀ ਨਜਿੱਠਣਾ ਪੈ ਰਿਹਾ ਹੈ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅਮਨ ਕਾਨੂੰਨ ਦੇ ਮਾਮਲੇ ਤੇ ਵੀ ਗਲਤ ਗੱਲਾਂ ਕੀਤੀਆਂ ਗਈਆਂ
ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ
ਉਹ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਕਰਨ ਵਿਚ ਜੁੜੇ ਰਹੇ
ਅੰਡੇ ਨੂੰ ਸਿਰਫ਼ ਅਜਿਹੇ ਇੱਕ ਖੋਲ ਨੂੰ ਨੱਥੀ ਕਰਨ ਦੇ ਯੋਗ ਨਹੀ ਹੈ
ਇਸ ਲਈ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰ ਐ
ਲਾਇਨਾਂ ਵਿੱਚ ਖੜਾ ਕਰਨ ਦੇ ਬਾਅਦ ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ
ਉਨ੍ਹਾਂ ਕਿਹਾ ਕਿ ਗੈਂਗਸਟਰ ਨੇ ਸਿਆਸਤ ਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਵਿਦਿਆਰਥੀਆਂ ਤੇ ਰਾਜਨੀਤਿਕ ਕਾਰਜਕਰਤਾ ਵਿਖਾਉਣ ਦਾ ਰਾਹ ਚੁਣਿਆ
ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਪ੍ਰਵਾਹ ਲਗਾਤਾਰ ਜਾਰੀ ਏ ਗੁਰਦੁਆਰਿਆਂ ਚ ਅਤੁੱਟ ਲੰਗਰ ਵੀ ਵਰਤਾਇਆ ਗਿਆ
ਅਰੁਣਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਮਧਿਆ ਪ੍ਰਦੇਸ਼ ਆਂਧਰਾ ਪ੍ਰਦੇਸ਼ ਕਰਨਾਟਕਾ
ਸਾਡੇ ਪੱਤਰਕਾਰ ਨੇ ਦਸਿਐ ਕਿ ਕੱਲ੍ਹ ਪਾਜੀਟਿਵ ਪਾਈ ਗਈ ਲੜਕੀ ਦੇ ਪਿਤਾ ਅਤੇ ਡਰਾਇਵਰ ਦੇ ਟੈਸਟ ਨੈਗੇਟਿਵ ਆਏ ਨੇ
ਮੈਂ ਉਤਪਾਦ ਚਿਜ਼ਪਾ ਨੂੰ ਵਾਪਸ ਕਰਨਾ ਚਾਹੁੰਦਾ ਹਾਂ
ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਸਲਾਹ ਦੇ ਮੱਦੇਨਜ਼ਰ ਉਨ੍ਹਾਂ ਇਸ ਸਾਲ ਕਿਸੇ ਵੀ ਹੌਲੀ ਮਿਲਨ ਪ੍ਰੋਗਰਾਮ ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤੈ
ਇਸ ਮੌਕੇ ਉਨ੍ਹਾਂ ਨਾਲ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹੋਰ ਵੀ ਪਤਵੰਤੇ ਮੌਜੂਦ ਸਨ
ਸ੍ਰੀ ਕੋਵਿੰਦ ਨੇ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਭਲਾਈ ਲਈ ਸਾਰੇ ਲੋੜੀਂਦੇ ਉਪਾਅ ਕਰੇਗਾ
ਵਿਰੋਧੀ ਧਿਰ ਦੀਆਂ ਪਾਰਟੀਆਂ ਦੀ ਨੁਕਤਾਚੀਨੀ ਕਰਦਿਆਂ ਸ੍ਰੀ ਗੜਕਰੀ ਨੇ ਕਿਹਾ ਕਿ ਉਹ ਵਿਅਕਤੀ ਜੋ ਸਿਆਸਤ ਤੋਂ ਪ੍ਰੇਰਿਤ ਨੇ ਕਾਨੂੰਨਾਂ ਦੀ ਗਲਤ ਵਿਆਖਿਆ ਕਰਨ ਚ ਲੱਗੇ ਹੋਏ ਨੇ
ਬੀਜੇਪੀ ਉਮੀਦਵਾਰ ਸੰਨੀ ਦਿਉਲ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਗਜ਼ ਭਰਨ ਤੋਂ ਪਹਿਲਾਂ ਅੱਜ ਸਵੇਰੇ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਿਆ
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਸਬੰਧੀ ਸਿਹਤ ਮੁਲਾਜ਼ਮ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਚ ਹੋਰ ਤੇਜ਼ੀ ਲਿਆਉਣ
ਅੰਮ੍ਰਿਤਇੰਦਰ ਸਿੰਘ ਦੀ ਦਸਤਾਰ ਲੁਹਾ ਕੇ ਜੁੱਤੀਆਂ ਦੀ ਸਕੈਨਿੰਗ ਕਰਨ ਵਾਲੀ ਇਕ ਟਰੇਅ ਵਿਚ ਰੱਖੀ ਗਈ
ਉਨ੍ਹਾਂ ਦਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਏ
ਮੌਸਮ ਵਿਭਾਗ ਦਾ ਕਹਿਣੈ ਕਿ ਪਿਛਲੀ ਰਾਤ ਤੋਂ ਪੰਜਾਬ ਵਿਚ ਬਹੁਤੀਆਂ ਥਾਵਾਂ ਤੇ ਭਰਵਾਂ ਮੀਂਹ ਪਿਐ
ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋਏ
ਇੱਕ ਤਾਨਾਸ਼ਾਹ ਧਰਮ ਨੂੰ ਅਸਾਧਾਰਣ ਸ਼ਰਧਾ ਦਿਖਾਈ ਦੇਂਦਾ ਹੈ
ਖੇਤਰ ਕੋਡ ਇੱਕ ਇੱਕ ਨੌ ਇੱਕ ਨੌ ਨੌ ਨਾਲ ਸਪੁਟਨਿਕ ਵੈਕਸੀਨ ਲਈ ਟੀਕਾਕਰਨ ਕੇਂਦਰ ਸ਼ਾਂਟੋ।
ਗੁਰੂ ਨਾਨਕ ਦੇਵ ਜੀ ਦੀ ਕਲਮ ਚੋਂ ਉਪਜੀ ਇਸ ਪਲੇਠੀ ਰਚਨਾ ਵਿੱਚ ਮੁਕਤਕ ਅਤੇ ਪ੍ਰਬੰਧ ਕਾਵਿ ਦੋਹਾਂ ਹੀ ਵਿਸ਼ੇਸਤਾ ਗੁਰੂ ਨਾਨਕ ਨੂੰ ਸਾਹਿਤਕ ਕਲਾਕਾਰੀ ਦਾ ਸਿਖ਼ਰ ਸਾਬਤ ਕਰਦੀ ਹੈ
ਸ੍ਰੀ ਗ਼ੈਬਰੇਓਸਸ ਨੇ ਇਕ ਟਵੀਟ ਚ ਕਿਹੈ ਕਿ ਸਾਰਿਆਂ ਲਈ ਸਿਹਤ ਵਾਸਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਦੀ ਭੂਮਿਕਾ ਸਲਾਹੁਣਯੋਗ ਏ
ਕੁੜੀਆਂ ਦੇ ਤੈਰਾਕੀ ਮੁਕਾਬਲਿਆਂ ਚ ਮੋਹਾਲੀ ਜ਼ਿਲ੍ਹਾ ਓਵਰ ਆਲ ਚੈਂਪੀਅਨ ਰਿਹਾ ਜਦ ਕਿ ਪਟਿਆਲਾ ਦੂਜੇ ਅਤੇ ਜਲੰਧਰ ਤੀਜੇ ਸਥਾਨ ਤੇ ਰਿਹਾ
ਸ੍ਰੀ ਗਡਕਰੀ ਨੇ ਕਿਹਾ ਕਿ ਨਵਾਂ ਵਾਹਨ ਕਾਨੂੰਨ ਨਵੀਆਂ ਕਾਢਾਂ ਅਤੇ ਖੋਜ ਨੂੰ ਉਤਸ਼ਾਹਿਤ ਕਰੇਗਾ
ਮਨੁੱਖ ਕਈ ਹਜ਼ਾਰਾਂ ਸਾਲਾਂ ਤੋਂ ਕਿਸੇ ਵਸਤੂ ਨੂੰ ਵੱਡਾ ਕਰਕੇ ਦੇਖਣ ਲਈ ਲੈਂਜ਼ ਬਣਾਉਂਦਾ ਅਤੇ ਵਰਤਦਾ ਆ ਰਿਹਾ ਹੈ।
ਮੇਰੀ ਨਵੀਂ ਛਪੀ ਕਿਤਾਬ ਮੇਲੇ ਕਬੱਡੀ ਦੇ ਪਰਗਟ ਸਿੰਘ ਦੇ ਟੇਬਲ ਤੇ ਪਈ ਰਹਿੰਦੀ ਸੀ
ਦਸ। ਦੋ ਸੌ ਅਠਾਨਵੇਂ। ਤਿੰਨ ਹਜ਼ਾਰ ਛਪੰਜਾ ਸੌ ਨੜਿੰਨਵੇਂ ਸੱਤ ਲੱਖ
ਉਹ ਸਾਰੇ ਘਟਨਾ ਦੀ ਥਾਂ ਤੋਂ ਭੱਜ ਖੜ੍ਹੇ ਹੋਏ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦਾ ਲਾਹੇਵੰਦਾ ਭਾਅ ਦੁਆਉਣਾ ਏ
ਉਨ੍ਹਾਂ ਕਿਹਾ ਕਿ ਸੋਧੇ ਹੋਏ ਅਨੁਮਾਨਾਂ ਤੋਂ ਪਤਾ ਲੱਗਦੈ ਕਿ ਬਜਟ ਵਿਚ ਐਲਾਨ ਕਰ ਦਿੱਤਾ ਜਾਂਦੈ ਪਰ ਪੈਸਾ ਖਰਚ ਨਹੀਂ ਹੁੰਦਾ
ਉਸ ਨੇ ਭਾਰਤ ਵਿੱਚ ਨਕਲੀ ਸਟੈਂਪ ਪੇਪਰ ਛਾਪ ਕੇ ਪੈਸਾ ਕਮਾਇਆ ਸੀ
ਕੀ ਗ ਗਾਇਕਾਂ ਦੀ ਇਹ ਗਲਤੀਆਂ ਤੋਂ ਆਪਾ ਨੂੰ ਬਚਣਾ ਚਾਹੀਦਾ ਹੈ ਇਸ ਚੀਜ ਦਾ ਬਹੁਤ ਹੀ ਜ਼ਿਆਦਾ ਧਿਆਨ ਮਹੱਤਵਪੂਰਨ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੈ
ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਆਉਣ ਮਗਰੋਂ ਜ਼ਿਲ੍ਹਾ ਮਜਿਸਟਰੇਟ ਕੁਮਾਰ ਸ਼ੌਰਭ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬੇ ਦੀਆਂ ਕਈ ਪੰਚਾਇਤਾਂ ਪਰਾਲੀ ਨੂੰ ਅੱਗ ਲਾਉਣ ਦੀ ਬੁਰਾਈ ਖਿਲਾਫ਼ ਮਤੇ ਪਾ ਕੇ ਸੂਬਾ ਸਰਕਾਰ ਨਾਲ ਮਿਲਕੇ ਕੰਮ ਕਰ ਰਹੀਆਂ ਨੇ
ਤੁਹਾਡੇ ਕਾਰਟ ਵਿੱਚੋਂ ਕਲੋਰੌਕਸ ਡਿਸਇਨਫੈਟਿੰਗ ਵਾਈਪਸ ਉਪਲਬਧ ਨਹੀਂ ਹਨ ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਆਡਰ ਕਰਨ ਦੀ ਕੋਸ਼ਿਸ਼ ਕਰੋ
ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਜੇਕਰ ਦਿੱਲੀ ਵਾਂਗ ਹਰਿਆਣਾ ਵਿਚ ਵੀ ਵੱਖਰੀ ਐਸਜੀਪੀਸੀ ਬਣ ਗਈ ਤਾਂ ਸਾਡਾ ਦਾਇਰਾ ਹੋਰ ਘਟ ਜਾਵੇਗਾ
ਇੰਡੀਆ ਪਾਕਿਸਤਾਨ ਨੇਪਾਲ ਚਾਈਨਾ ਅਫਗਾਨੀਸਤਾਨ
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਬੈਠਣ ਅਤੇ ਖੇਤੀ ਕਾਨੂੰਨਾਂ ਬਾਰੇ ਮੱਧ ਤੋਂ ਮੱਧ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਸਾਕਾਰਤਮਕ ਅਤੇ ਉਸਾਰੂ ਸੁਝਾਅ ਖੁੱਲ੍ਹੇ ਮਨ ਨਾਲ ਸਵੀਕਾਰ ਕਰਨ ਲਈ ਤਿਆਰ ਏ
ਮੈਂ ਪੰਜ ਪਾਊਚ ਕੈਲੋਗਸ ਮੁਸਿਲੀ ਆਰਡਰ ਕਰਨਾ ਚਾਹੁੰਦਾ ਹਾਂ ਕੀ ਤੁਸੀਂ ਇਸਨੂੰ ਖਰੀਦਦਾਰੀ ਦੀ ਸੂਚੀ ਵਿੱਚ ਜੋੜ ਸਕਦੇ ਹੋ?
ਅਮਰੀਕਾ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਨੂੰ ਕਿਹਾ ਤਾਂ ਪਾਕਿ ਨੇ ਮੰਗ ਲਏ ਸਬੂਤ
ਪਰ ਅਜਿਹੀਆਂ ਸਟਾਈਲਾਂ ਹੁੰਦੀਆਂ ਹਨ ਜੋ ਤੁਹਾਨੂੰ ਉਲਟੀਆਂ ਕਰ ਦਿੰਦੀਆਂ ਹਨ
ਪੰਜਾਬ ਮੰਡੀ ਬੋਰਡ ਨੇ ਕਿਹੈ ਕਿ ਚੰਡੀਗੜ੍ਹ ਚ ਲਗਦੀਆਂ ਆਪਣੀ ਮੰਡੀਆਂ ਫਿਰ ਖੋਲ੍ਹ ਦਿੱਤੀਆਂ ਗਈਆਂ ਨੇ
ਟੀਮ ਦੇ ਮਾਹਿਰਾਂ ਨੇ ਸ਼੍ਰੀ ਸਰਕਾਰੀਆ ਨੂੰ ਦੱਸਿਆ ਕਿ ਪੰਜਾਬ ਨਾਲ਼ ਸਬੰਧਤ ਪਾਣੀ ਦੀ ਮੌਜੂਦਾ ਸਥਿਤੀ ਸਬੰਧੀ ਵਿਆਪਕ ਸਿਫਾਰਿਸ਼ਾਂ ਤੇ ਆਧਾਰਿਤ ਰਿਪੋਰਟਾਂ ਦਿੱਤੀਆਂ ਜਾਣਗੀਆਂ
ਪੰਜਾਬ ਅਤੇ ਹਰਿਆਣਾ ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਾਮਲੇ ਸਾਹਮਣੇ ਆਏ ਨੇ
ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਸ਼ਟਰੀ ਪ੍ਰਸਾਰਣ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਐ
ਦਸ ਡੱਬੇ ਡੀਬਿਹਾ ਲੈਮਨ ਜਿੰਜਰ ਚਾਹ ਦੀ ਕੀਮਤ ਕੀ ਹੈ
ਕਿਹੜੀ ਗੱਲ ਤੇ ਸੀ ਰਿਵਿਊ ਕਮੇਟੀ ਨੂੰ ਸੀ ਇਤਰਾਜ਼